Bahut vadia message dita tusi eda diyan an anpad janania nu par Kade samj ni aundi..husband nu hamesha apni wife da sath dena chida ..unfortunately munda Kade apni Maa de against ni janda par apni wife nu zarur apdi Maa de piche la denda
Hello everyone ...very good thought to making a this story ...very meaning full concept..i appreciate it !! Both Bebe's are very good ❤..Parmjit Paji acting also too good and real 👍 when Parmjit Paji talk about study ,its really meaningful scene....God Bless U all team ❤🙏 From : Anita USA
Surinder Pal singh abohar bhout vadia video sara video bhout vadia hunda sara video dakhda hm asi thouda chardikala vich rkhan waheguru ji waheguru 🙏🏼🙏🏼
ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ 👌👌👍👍ਧੰਨਵਾਦ ਜੀ 🙏🙏🙏🙏🙏
Nice story
ਕਹਾਣੀ ਨੂੰ ਅੱਗੇ ਵਧਾ ਕੇ ਪ੍ਰੀਤ ਨੂੰ ਨੌਕਰੀ ਮਿਲਦੀ….ਨੌਕਰੀ ਕਰਦੀ ….ਘਰ ਦੇ ਹਾਲਾਤ ਬਦਲਦੇ ਤੇ ਸਮਾਜ ਅਤੇ ਸ਼ਰੀਕੇ ਵਿੱਚ ਸਥਾਨ ਬਣਦਾ ਜਰੂਰ ਦਿਖਾਓ। ਕਹਾਣੀ ਸਿਰੇ ਤੇ ਲੈ ਕੇ ਜਾਓ। nice video 🎊
ਸ਼ਰੀਕ ਕਦੇ ਰਾਜ਼ੀ ਨਹੀਂ ਹੁੰਦਾ ਅਮਨ ਤੇ ਉਸ ਦੀ ਸੱਸ ਅਨਪੜ੍ਹਤਾ ਵਾਲੀਆਂ ਗੱਲਾਂ ਕਰਦੀਆਂ
Today preet di acting superb 😊😊
ਵੀਡੀਓ ਬਹੁਤ ਹਈ ਵਧੀਆ ਬਣਾਈ ਹੋਈ ਹੈ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 11 / 1 / 2025
Very nice video Mandeep Kaur thethar kalan froze pur 👍🏻👍🏻💯💯💥💥
ਕਿਸੇ ਦੀ ਜਿੰਦਗੀ ਨਹੀ ਖਰਾਬ ਕਰਨੀ ਚਾਹੀਦੀ ਗੂਰਬਖਸ਼ ਕੌਰ
ਨੂੰਹ ਦੀ ਪੜਾਈ ਰੋਕਕੇ ਚੰਗ਼ਾ ਨਹੀਂ ਕੀਤਾ ਇਹੋ ਜਿਹੀ ਸੱਸ ਨਾ ਕਿਸੋ ਦੀ ਹੋਵੋ ਤਾਹੀਂ ਕੁੜੀਆਂ ਕਹਿੰਦੀਆਂ ਹਨ ਸੱਸ ਹੋਵੇ ਤਾਂ ਚੰਗੀ ਹੋਵੇ ਨਹੀਂ ਤਾਂ ਕੰਧ ਤੇ ਫੋਟੋ ਟੰਗੀ ਹੋਵੇ ਬਾਕੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ
Preet di acting boht wadia.very emotional scene c😢❤❤🎉🎉
Bebe g and sardar parminder Singh nice actor, all teem whaguru ji mehar karo ❤❤
ਜਸਵਿੰਦਰ ਕੌਰ ਬਰਨਾਲਾ ਕੈਨੇਡਾ ਸਰੀ ❤❤❤❤
Bahut vadhia video hai ji 🎉🎉👌👌👍👍 inderjit kaur phaphre bhai ke
ਬਹੂਤ ਵਧੀਆ ਵੀਡਿਓ ਹੈ ਰਮੇਸ਼ ਸ਼ਰਮਾ ਲੌਂਗੋਵਾਲ
Vary nice vedio 👌🙏
ਬਹੁਤ ਹੀ ਵਧੀਆ msg ਪਰ ਐਂਡ ਤੇ ਬੇਬੇ ਨੂੰ ਚਾਹੀਦਾ ਸੀ ਕੇ ਪ੍ਰੀਤ ਨੂੰ ਸ਼ਮਜਾ ਕੇ ਅੱਗੇ ਪੜ੍ਹਨ ਲਈ ਜਰੂਰ ਕਹਿੰਦੀ ,,,,,,❤❤❤❤
ਵੀਡੀਉ ਬਹੁਤ ਵਧੀਆ ਹੈ ਵਾਹਿਗੁਰੂ ਸਾਰੀ ਟੀਮ ਨੂੰ ਤਰੱਕੀ ਬਖਸ਼ੇ ਜੀ ਸਰਿਦੰਰ ਕੋਰ ਗਿੱਲ ਅਮਰੀਕਾ ਸ਼ਿਕਾਗੋ 🙏🙏🙏🙏🙏❤️❤️❤️❤️👍👍👍👍👍
Nirmal kaur nawanshahar Preet di acting bahut sohni aa mai ta emotional ho gayi c
❤❤❤❤❤😀😀😀😀preet Didi deep bahi parmjit bebe Daljit bebe nal very nice Video God bless you 🌷🌷🌷🌷🌷🌷🌷🌷🌷🌷🌷🌷🌷
ਬਹੁਤ ਘੇਟ ਵੀਡੀਓ ਜੀ ❤❤❤❤❤❤❤❤ ਗੁਰਪ੍ਰੀਤ ਕੌਰ ਛੀਟਾਵਾਲਾ ❤❤❤❤❤❤🎉🎉🎉🎉🎉🎉
ਵਾਹਿਗੁਰੂ ਜੀ ਚੱੜਦੀ ਕਲਾ ਰੱਖਣ ਜੀ ਰੀਤ ❤❤❤ ਲੁਧਿਆਣਾ ❤❤
Boht Vdiya Video ❤❤❤❤❤
Very nice video Faqir Chand Barnala
Khadial 👏👏
ਬਹੁਤ ਵਧੀਆ ਕਹਾਣੀ ਹੈ ਭਾਈ ਜੀ ਦੇਖਕੇ ਬਹੁਤ ਵਧੀਆ ਸਿੱਖਿਆ ਮਿਲਦੀ ਹੈ, ,ਭਾਈ ਗੁਰਪ੍ਰੀਤ ਸਿੰਘ ਪਿੰਡ ਕੁਸਲਾ (ਮਾਨਸਾ)
ਮਾਤਾ ਦਲਜੀਤ ਕੌਰ ਅਤੇ ਮਾਤਾ ਪਰਮਜੀਤ ਕਰਕੇ ਵੀਡੀਓ ਦੇਖਣ ਦਾ ਅਨੰਦ ਆਉਂਦਾ ਜੀ
ਇੱਕਬਾਲ ਸਿੰਘ ਨੰਬਰਦਾਰ
Bahut vadyia video vadyia msg di ta🙏🙏
Very nice g very good ji ❤❤❤❤❤❤❤❤❤
Very nice 👌 story good work Parminder Ramanjeet Kaur Scotland
ਕਹਾਣੀ ਬਹੁਤ ਵਧੀਆ 🎉🎉
ਤੁਸੀ ਇਹਦਾ ਅਗਲਾ ਭਾਗ ਵੀ ਬਣਾ ਦਿਓ.
All the best 🎉🎉
From Hardeep Lally
Chandigarh
Very nice video g santosh Banur❤❤❤❤❤❤❤❤❤❤❤❤❤❤❤❤
Nice g bro
Video bhut vadiya a g
Very nice video God bless you
Bahut hi sohni video hai ji ❤❤❤❤❤Yadwinder Singh Sidhu Austria Vienna
Bhut vdia g. Manpreet Kaur Dhaliwal from ਸਮਾਲਸਰ
ਰਬਿੰਦਰ ਕੋਰ ਘਡਸਾਨਾ ਮਡੀ ❤❤❤🎉🎉
Bhut Badia BidioHa Gi suresh Goyal Ratia
Wah happy v aa gya video ch very good
Very nice vedio best wishes from paramjit sehmi from England my own daughter in law is deputy manager in school 🏫🏫🏫🎒🎒
Bhut vadia ❤
bahut vadyia msg gurmeet kaur gill malout👌👌🙏
nyc video ❤❤❤❤ Deep Italy
Bhut vadiaa msg Dita tuci 👍👍
Very nice video ♥️ ❤❤❤ pind kot sadar khan ♥️ 👌 ❤❤❤❤❤❤❤❤❤❤❤❤❤❤❤❤❤❤❤❤❤❤❤❤
Aacha 😅😅
Bahut badhiya video Hamir Singh New Delhi
Nice video ji ❤❤❤❤
Very nice viedo ji gbu keep it up ❤❤🎉🎉🎉😂😂❤❤
Bhut vadiya video ji🎉
🎉🎉❤❤ very nice video
Excellent lesson on importance of education
Very nice video God bless all sweet family love you all Indu Sharma pathankot ❤❤
ਬੇਬੇ ਦਲਜੀਤ ਕੌਰ ਜੀ ਤੁਹਾਡੀ ਉਮਰ ਕਿੰਨੀ ਹੈ ਅਤੇ ਬੇਬੇ ਪਰਮਜੀਤ ਕੌਰ ਜੀ ਦੀ ਉਮਰ ਕਿੰਨੀ ਹੈ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਚੜ੍ਹਦੀ ਕਲਾ ਵਿੱਚ ਰੱਖੇ ਸਦਾ ਖੁਸ਼ੀਆਂ ਮਾਣੋ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 🙏🏻
Good
ਬਹੁਤ ਵਧੀਆ ਵੀਡੀਓ ਬਾਈ ਜੀ। ਜਗਤਾਰ ਸਿੰਘ ਪਿੰਡ ਚੱਕ ਭਾਈ ਕੇ। ਮੇਰਾ ਨਾਮ ਬੋਲ ਦਿਆ ਕਰੋ ਜੀ 🎉🎉🎉🎉🎉🎉🎉❤❤❤
Sidhu sangatpura moga ❤❤❤❤❤❤❤❤❤❤❤❤❤❤❤❤❤
❤❤❤❤❤ਸਿੰਘ ਸੇਰ ਸਿੰਘ ਤੂਰ ਮੂਣਕ ❤❤❤ਬਹੁਤ ਵਧੀਆ ਵੀਡੀਓ ਵੀਰ ਜੀ ਜਿੰਦਾਬਾਦ ਰਹੋ।🎉🎉🎉🎉🎉🎉🎉
❤❤❤ nice 👍👍👍 tavnish Kaur Kharar ❤
Nice video Sanjeev Sharma Moga
Bahut hi vadhia video
Vadhia message ditta hai ji parmatma tarrakian bakhshan ji
ਜਿੰਨਾ ਸਾਥ ਦੀਪ ਨੇ ਦਿੱਤਾ ਆਪਣੀ ਘਰਵਾਲੀ ਦਾ ਉਨਾ ਹਰ ਕੋਈ ਦੇਵੇ।ਮਰਾ ਜਾ ਚਪਣੀ ਚ ਨਕ ਡਬੋ ਕੇ।ਮਾਂ ਦੀ ਬੁੱਕਲ ਚ ਵੜਿਆ ਰਹਿ।
Bhot vadia g ਪਵਨਦੀਪ ਕੌਰ ਸੇਖੋਂ ਧਨੌਲਾ
Very practical message.Good initiative. Welcome message inthe end of ਵੀਡੀਓ isvery fruitful.
Bahut vadia message dita tusi eda diyan an anpad janania nu par Kade samj ni aundi..husband nu hamesha apni wife da sath dena chida ..unfortunately munda Kade apni Maa de against ni janda par apni wife nu zarur apdi Maa de piche la denda
Very nice g ❤❤❤❤❤❤❤❤
Very nice video hai ji wehagur mehar karn krishna Rani sardulgarh mansa
Bhut vdhia vidio h 🎉🎉🎉🎉shreek tn shreek hunde n🎉🎉🎉🎉 waheguru chrdi kla vich rkhn🎉🎉🎉🎉 bhajan kaur jirkpur Chandigarh ❤❤❤❤
Vedio bhut jyada vadhia he isda dooja part jroor bnao preet nu naukri karn lao te parmjeet nu do ladoo vadh de ke auna😅😅
Very very nice video ji 🙏🙏❤️❤️
Video taan sohni c preet te kinna tars aaeya 👌👌👌❤️❤️❤️❤️❤️❤️❤️
Hello everyone ...very good thought to making a this story ...very meaning full concept..i appreciate it !! Both Bebe's are very good ❤..Parmjit Paji acting also too good and real 👍 when Parmjit Paji talk about study ,its really meaningful scene....God Bless U all team ❤🙏
From : Anita USA
Surinder Pal singh abohar bhout vadia video sara video bhout vadia hunda sara video dakhda hm asi thouda chardikala vich rkhan waheguru ji waheguru 🙏🏼🙏🏼
Daljeet ji sat sri akal God bless you new Delhi good video gurmeet kaur duggal❤❤❤❤❤❤
Very Very nice video ji 👍👍👍👍👍
👌👌👌👌👌
Very nice video Kanshi Ram Sharma Village Jubbar Tehsil Kasauli District Solan Himachal Pradesh India waah waah kya baat hai
Very nice video
❤❤❤❤❤
Azz Vali vedio dekh ke ta me ro hi pyi eda lagga jive aa video mere te hi banni hove Parmjit malout 😢😢
Sandeep kaur vpo lopoh dist moga nice video jee god bless you all team members 🎉🎉🎉🎉🎉
Very.good.vidio.sohan.lal.s.b.s.nagar
Nice video 🎉🎉🎉🎉🎉
Bahut vadie massage
Nice video lakhbir kaur Khushdeep kaur canada to
Very nice all videos a ji
ਵਦੀਆ ਸੁਨੇਹਾ
😂
ਬਹੁਤ ਸਹੋਣੀ ਵੀਡਿਓ ਜੀ ਆ ਜੀ ਸੋਢੀ ਆ ਵਾਲੀ ਅਤੇ ਸੋਡੀਆ ਸਰੀਆ ਵੀਡੀਓਜ਼ ਬਹੁਤ ਸੋਹਣੀਆਂ ਹੁੰਦੀਆ ਨੇ ਜੀ ਤੁਸੀ ਹਰ ਰੋਜ ਐਸੇ ਤਰਾ ਵੀਡੀਓਜ਼ ਬਣਾਉਦੇ ਰਹੋ ਅਸੀਂ ਤੁਹਾਡੀਆਂ ਸਾਰੀਆ ਵੀਡੀਓਜ਼ ਦੇਖਦੇ ਆ ਰੱਬ ਸੋਨੂੰ ਹਮੇਸ਼ਾ ਖੁਸ਼ ਰੱਖੇ ਤੇ ਅਤੇ ਹਰ ਰੋਜ ਵੀਡੀਓਜ਼ ਬਣਾਉਣ ਦੀਆਂ ਤਰੱਕੀਆ ਬਖਸ਼ੇ ਸੋਡੀ ਸਾਰੀ ਟੀਮ ਐਸੇ ਤਰਾ ਹਮੇਸ਼ਾ ਖੁਸ਼ ਰਹੇ ।
ਨਾਮ ਸ਼ਿੰਦਰਪਾਲ ਗਰਗ ਪਿੰਡ ਸੇਖੂ ਬਠਿੰਡਾ ।।
Right sotry
ਬਹੁਤ ਵਧੀਆ ਵੀਡੀਓੁ ਪੜਾਈ ਬਹੁਤ ਕੰਮ ਆਉਦੀ ਹੈ
Marwadi Jungle lag Diya
❤❤❤🎉🎉🎉🎉🎉🎉🎉
bahut vdia video sarbjit patran ton
❤❤❤❤❤v nice video
Seema verma chandigarh ❤❤❤❤
Bohat vdia video aa ji
Parmjeet kaur ratia
Same story my wife di😢😢😢😢❤
👍👍👌👌👌👌❤️❤️❤️
ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ
ਮੈਨੂੰ ਤਾਂ ਪ੍ਰੀਤ ਤੇ ਬਹੁਤ ਤਰਸ ਆਉਂਦਾ ਤੁਸੀਂ ਬੇਬੇ ਬਹੁਤ ਮਾੜੀ ਕੀਤੀ
Very nice video
😂😂😂❤
👏👏👏👏👏👏👏