1986 A Village Wedding ( Filmed in my village Sahauran)

Поделиться
HTML-код
  • Опубликовано: 11 дек 2024

Комментарии • 558

  • @naveensharma5166
    @naveensharma5166 3 года назад +23

    ये उस दोर की बात है जब मकान कच्चे और दिल सच्चे हुआ करते थे❤️

  • @narajansingh959
    @narajansingh959 3 года назад +69

    ਕਰ ਕਰ ਵੇਲੇ ਯਾਦ ਜਿੰਦੜੀਏ ਰੋਵੇਗੀਂ । ਸੱਚੀ ਯਾਰ ਅਸੀਂ ਤੇ ਹੰਡਿਆਇਆ ਬਹੁਤ ਵਧੀਆ ਸਮਾਂ ਸੀ। ਕੋਈ ਬਹੁਤੀ ਭੱਜ ਦੌੜ ਨਹੀਂ ਸੀ। ਸਿੱਧੇ ਸਾਦੇ ਲੋਕ ਸਨ, ਸਾਦੇ ਵਿਆਹ ਸੀ।

    • @ChaloSardarKeSang
      @ChaloSardarKeSang 3 года назад +7

      ਜ਼ਿੰਦਗੀ ਉਦੋਂ ਹੀ ਹੁਣ ਤੇ ਬਸ ਜਿੰਦਾ ਲਾਸ਼ ਜਿਹੀ ਲਗਦੀ ਆ, ਸਾਦਾ ਟਾਈਮ ਚੰਗਾ ਸੀ ਆਹ ਮੌਡਰਨ ਯੁੱਗ ਨੇ ਸਾਡੀਆਂ ਖੁਸ਼ੀਆਂ ਮਾਸੂਮੀਅਤ ਕਿਤੇ ਖੋ ਜਿਹੀ ਲਈ

    • @drpssaini
      @drpssaini  3 года назад +2

      @@ChaloSardarKeSang Dont be sad .Try to find happiness inside you . It is not out there.

    • @vickybadwal9703
      @vickybadwal9703 3 года назад +2

      @@drpssaini sachi gaal kahi tussi uncle ji🙂

    • @ranjittyagi2846
      @ranjittyagi2846 3 года назад

      @@ChaloSardarKeSang bahar duniya ch khushi nai labhni asaani naal. Jiwe Saini Sahab ne keha vi aw. Ajj de yug ch khaas kar. Inna videos nu dekh k thandak paindi. Tuci kithe rehende je?

    • @ranjittyagi2846
      @ranjittyagi2846 3 года назад

      @@drpssaini 🤗🙏🙏🙏🤗

  • @Heybrohowru
    @Heybrohowru 3 года назад +78

    ਮੋੜ ਦੇ ਬਾਬਾ ਇਹ ਸੋਹਣਾ ਟਾਈਮ
    ਅਕ ਚੁਕੇ ਹਾਂ ਇਸ ਫੈਸ਼ਨ ਦੇ ਦੌਰ ਵਿਚ
    Beautiful moments

    • @englishwitharpitt9205
      @englishwitharpitt9205 3 года назад +6

      Eh sab video ch hi sahi lagda ... Baki har tym di apni importance ae

    • @drpssaini
      @drpssaini  3 года назад +2

      You may be right.

    • @sukhchainsinghsandhu5312
      @sukhchainsinghsandhu5312 3 года назад +1

      @@englishwitharpitt9205 gal sahi 22 Teri v par tumi Old ho fer time da ptaa tenu apne app lagju

    • @Heybrohowru
      @Heybrohowru 3 года назад

      @@drpssaini thank you Sir ji

    • @englishwitharpitt9205
      @englishwitharpitt9205 3 года назад +1

      @@sukhchainsinghsandhu5312 .....fer jo aj da tym chl riha asi ennnu miss karya karna ....jive saade bjurg apne tym nu miss karde ne

  • @bhaiharmindersinghmindirop9158
    @bhaiharmindersinghmindirop9158 3 года назад +25

    ਅੱਜ ਕਲ ਦੀ ਮੰਡੀਰ ਲਈ ਵਧੀਆ ਸੁਨੇਹਾ। ਡੀ ਜੇ ਤੇ ਭੰਗੜਾ ਨੀ ਪਾਉਂਦੇ ਮੌਡਲਿੰਗ ਕਰਦੇ ਹਨ। ਇਹ ਹੈ ਪੰਜਾਬੀ ਲੋਕ ਰੰਗ

  • @drpssaini
    @drpssaini  3 года назад +72

    I wonder if anyone in this film saw it . They will be much older now . It was made 35 years ago . I am so happy that I had the chance to Film it .Thank you All for Your Love and Appreciation. Yeh Hai Mera Pind Sahauran ਸਹੋੜਾਂ.
    Dr Saini

  • @raghubirsingh4563
    @raghubirsingh4563 3 года назад +2

    ਕਿਆ ਬਾਤ ਪਾਦਾ ਪੁਰਾਣੇ ਪੰਜਾਬ ਦੀਆ 🕺 ਸਭ ਕੁਝ ਬਦਲ ਗਿਆ 🕺 60-65 ਦੇ ਦਿਹਾਕੇ ਵਿਚ ਜਦ ਬਰਾਤ ਇਕ- ਦੋ ਰਾਤ ਰਿਹਦੀ ਸੀ🕺ਬਰਾਤ ਨੇ ਪਿੰਡ ਦੀਆਂ ਗਲੀਆਂ ਵਿਚੋਂ ਰੋਟੀ ਖਾਣ ਲਈ ਲਗਣਾ🕺 ਪਿੰਡ ਦੀਆ ਜਨਾਨਿਆਂ ਨੇ ਘਰਾਂ ਦੀਆਂ ਛੱਤਾਂ ਉੱਤੇਬੈਠ ਕੇ ਬਰਾਤ ਨੂੰ ਸਿੱਠਣੀਆਂ ( ਮਜਾਕ) ਦੇਣ 🕺 ਕਿਸੇ ਨੇ ਭੀ ਗੁੱਸਾ ਨਹੀਂ ਕਰਨਾ 🕺ਕਿਆ ਜਮਨਾ ਸੀ🕺 ਨਹੀਂ ਰੀਸਾਂ ਮੇਰੇ ਸੋਹਣੇ ਪੰਜਾਬ ਦੀਆਂ 🕺 ਭਾਵੇਂ ਕੁੱਝ ਅਸਰਾਂ ਨੇ ਪੰਜਾਬ ਨੂੰ ਬਦਨਾਮ ਕਰਨਾ ਦੀ ਕੋਸ਼ਿਸ਼ ਕੀਤੀ 🕺 ਪੰਜਾਬ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਹਿਗੁਰੂ 🙏🏽 💐💐💐💐💐

  • @surinderjalandharblog1976
    @surinderjalandharblog1976 3 года назад +5

    ਔਰਤ ਕੋਈ ਨੀ ਨੱਚ ਰਹੀ ਕਿੰਨੀ ਚੰਗੀ ਗੱਲ ਬਹੁਤ ਵਧੀਆ ਹੁਣ ਕੋਈ ਸ਼ਰਮ ਨੀ ਸੜਕ ਤੇ ਸ਼ੁਰੂ ਹੋ ਜਾਂਦੀਆਂ ਬੀਬੀਆਂ

    • @IshpreetKaurSandhuJi
      @IshpreetKaurSandhuJi 26 дней назад

      Kyo mera del ni krda nachan da. Fer appa munda banke nachange je zada problem hai

  • @NareshKumar-xd8sn
    @NareshKumar-xd8sn 2 года назад +3

    ੳਹ ਸ਼ਮਾ ਨੀ ਮੁੜ ਸਕਦਾ।

  • @gurmeetbalian3212
    @gurmeetbalian3212 3 года назад +20

    ਕਿਨੇ ਭੋਲੈ ਲੋਕ ਸੀ ਵਾਹਿਗੁਰੂ ਜੀ ਏ ਸਮਾ ਵਾਪਸ ਆਜੇ ਬਹੁਤ ਸੋਹਣਾ ਸੀ ਏ ਟਾਈਮ 🙏🙏👏👏👏

    • @kashyapsingh9527
      @kashyapsingh9527 3 года назад +2

      ਹੁਣ ਲੋਕ 1600 ਰੁਪਏ ਵਾਲੀ ਪਲੇਟ ਖਾ ਕੇ ਬਾਅਦ ਚ ਕੁੜੀਆਂ ਨੂੰ ਤਾਹਨੇ ਮਾਰ ਦਿੰਦੇ ਐ
      "ਅਸੀਂ ਤਾਂ ਜਦੋਂ ਪਹੁੰਚੇ ਓਥੇ ਤਾਂ ਸੱਭ ਖਤਮ ਹੋ ਗਿਆ ਸੀ ਸਾਨੂੰ ਤਾਂ ਬਸ ਕੱਲੀਆਂ ਟਿੱਕੀਆਂ ਈ ਮਿਲੀਆਂ"
      ਬੁੜੀਆਂ ਦੇ ਡਾਇਲਾਗ ਸੁਣਨ ਆਲੇ ਹੁੰਦੇ ਐ ਵਿਆਹ ਤੋਂ ਬਾਅਦ
      ਮੇਰਾ ਵਿਆਹ 1985 ਚ ਹੋਇਆ ਸੀ ਓਦੋਂ 2-3 ਸਬਜੀਆਂ ਬਣਦੀਆਂ ਹੁੰਦੀਆਂ ਸੀ ਵਿਆਹਾਂ ਚ ਲੋਕ ਫਿਰ ਵੀ ਰੋਟੀ ਪਾਣੀ ਦਾ ਮਿਹਣਾ ਨਹੀਂ ਸੀ ਮਾਰਦੇ
      ਹੁਣ ਤਾਂ ਕੈਟਰਿੰਗ ਵਾਲੇ ਈ ਨੀ ਮੰਨਦੇ
      ਅਖੇ ਜੀ ਸਾਡੇ ਤਾਂ ਮੀਨੂੰ ਚ 23 ਤਰਾਂ ਦੀ ਸਬਜੀ ਐ ਰੇਟ ਸਾਡਾ 1650 ਰੁਪਏ ਐ ਥੋਨੂੰ 1600 ਲਾ ਦਵਾਂਗੇ
      ਇੰਨਾ ਕਰਨ ਦੇ ਬਾਅਦ ਵੀ ਅਕਸਰ ਹੀ ਇਹ ਸੁਣਨ ਨੂੰ ਮਿਲ ਜਾਂਦਾ ਬਰਾਤ ਦੀ ਸੇਵਾ ਨੀ ਹੋਈ

  • @sonybadunger139
    @sonybadunger139 3 года назад +36

    ਕਿਆ ਬਾਤਾਂ ਮੇਰੇ ਸੋਹਣੇ ਦੇਸ਼ ਪੰਜਾਬ ਦੀਆਂ ਸਚੇ ਸੂਚੇ ਬੰਦੇ ਸੱਚਾ ਸੁੱਚਾ ਦੇਸ਼ ਵਾਹਿਗੁਰੂ ਜੀ ਮੇਹਰ ਕਰਨ ਪੰਜਾਬੀਆਂ ਤੇ

    • @HARYANA.WALA13
      @HARYANA.WALA13 3 года назад

      Desh To India Hai Bhai Ji

    • @gurkamalsingh4268
      @gurkamalsingh4268 3 года назад

      Mmmmmmm

    • @deep_s2225
      @deep_s2225 3 года назад +2

      @@HARYANA.WALA13 bai punjab nu Phila to hi desh khide a ehd tuc koi galt matlab na kadio ‘sada vasda rahe desh punjab'

    • @HARYANA.WALA13
      @HARYANA.WALA13 3 года назад

      @@deep_s2225 Acha G Sir Ji 🙏

    • @Kreatorisbackyt
      @Kreatorisbackyt 2 года назад +1

      @@HARYANA.WALA13 pehla india country nahi hundi sigi sarre ilaake khud vich desh sigge
      Like "Padharo mahro des" rajasthan

  • @GurcharanSingh-jw8dt
    @GurcharanSingh-jw8dt 3 года назад +1

    ਧਨਵਾਦ ।ਪੁਰਾਣਾ ਵਕਤ ਯਾਦ ਕਰਵਾ ਦਿਤਾ।

  • @Jasssports
    @Jasssports 3 года назад +1

    Bht change log c ,hr koi pind ch mil k rehnda c.koi kise di chugli,ya kise nu niwa nhi c thronda,pind di kudi da viyah howe,hr koi help krda c,hr koi os pind di kudi nu bhen,putt,bacha bol k sbodn krda c,hr pase kushi c,jrorta simat sn, gurdwara ik c,jman mrn te sub sukh dukh vich oande c,body fit c,os time da njara alg c, kise nl koi mukabla v nhi c,inj lgda c jiwe zindagi de falsfy bht asaan ne.
    Bht chngi video sir,thanks,

  • @lakhbirsingh3291
    @lakhbirsingh3291 3 года назад +59

    Every thing change with a passage of time, but that time was best life was simple

  • @Guri3737.
    @Guri3737. 3 года назад +14

    ਰੱਬਾ ਮੇਰਿਆ ਕਿੱਥੇ ਚਲੇ ਗਏ ਉਹ ਦਿਨ,
    ਨਾ ਮੋਬਾਈਲ , ਨਾ ਟੀਵੀ ਚੈਨਲ, ਨਾ ਕੁਝ ਹੋਰ ਪਰ ਓਸ ਸਮੇਂ ਇਨਸਾਨ ਕੋਲ ਦੁਨੀਆ ਦੀ ਹਰ ਇਕ ਖੁਸ਼ੀ ਸੀ, ਜਿਵੇਂ ਦੇ ਸਾਦੇ ਕਪੜੇ ਪਾ ਲਏ ਪੂਰੀ ਟੌਹਰ ਸੀ, ਵੈਰ ਵਿਰੋਧ ਤੋ ਦੂਰ ਆਪਣਾ ਪਣ ਸੀ, ਜੋ ਦਿਨ ਜੀਅ ਲਿਆ ਓਹੀ ਦਿਨ ਤੁਹਾਡਾ ਐ ਕੱਲ ਦਾ ਕੁਝ ਨੀ ਪਤਾ, ਵਾਹਿਗੁਰੂ ਜੀ ਸਭ ਨੂੰ ਦਾਣਾ ਪਾਣੀ ਦਵੀ😔😔😔 ਰੱਬ ਰਾਖਾ 🙏

  • @vishurajput3522
    @vishurajput3522 3 года назад +17

    Simple life everything this is so simple No show off old days are really gold

  • @divyam6958
    @divyam6958 3 года назад +2

    I love all of your old vhs videos. Thank you for sharing these old recordings.

  • @hiddenknowledge6508
    @hiddenknowledge6508 3 года назад +7

    ਵਾਹ ਮਜ਼ਾ ਆ ਗਿਆ ਸੱਚ ਅਸੀਂ ਤਰੱਕੀ ਕਰਕੇ ਬਹੁਤ ਕੁੱਝ ਗਵਾ ਬੈਠੇ ਆ ।

  • @SikhTribalist
    @SikhTribalist 3 года назад +42

    When camera was strange thing to people... I remember when we used to own pco std.. that time people were very excited to call their friends and relatives.. true happiness ....

    • @formula1982
      @formula1982 3 года назад +3

      when std was called acidity😂😂

    • @ranjittyagi2846
      @ranjittyagi2846 3 года назад

      So true. And it used to be so exciting and continued at least till 2001. 🙂 Those times are precious

    • @ranjittyagi2846
      @ranjittyagi2846 3 года назад

      @@formula1982 i never heard so.

  • @officialatwal553
    @officialatwal553 3 года назад +1

    Really good sir tusi purania yadan nu saamb k rakhia hai

  • @Iamthakuraj
    @Iamthakuraj 3 года назад +9

    Fabulous, unforgettable, it just throw us back to Indian Golden Era 1980's.

  • @gurnamsingh9813
    @gurnamsingh9813 3 года назад +1

    I m happy to see such type of vedio.
    I m also married in 1991.
    Right time was to enjoy happy moments.

  • @raghbirsingh6192
    @raghbirsingh6192 3 года назад

    Very good ji purana samaa yaad karawa dita tnk u

  • @samratsingh3217
    @samratsingh3217 3 года назад +32

    Old is gold but today’s development make us able to see past

  • @dilsaini5406
    @dilsaini5406 3 года назад

    Nice old collection mara pind very SAHORURA koll he nice apna pure time dikh gaya

    • @drpssaini
      @drpssaini  3 года назад

      ਕੇਹੜਾ ਪਿੰਡ??

  • @HarjeetSingh-gc2gi
    @HarjeetSingh-gc2gi 3 года назад +1

    ਬਹੁਤ ਹੀ ਵਧੀਆ ਲੱਗਿਆ

  • @chhabildasskhicher5483
    @chhabildasskhicher5483 3 года назад

    Bahut hi badhia video.shadi ka. 1986 me Garmany. me gaya huwa tha

  • @sukhdeepsinghjalalusman972
    @sukhdeepsinghjalalusman972 3 года назад +5

    ਬਹੁਤ ਹੀ ਪਿਆਰੀ ਵੀਡੀਓ ਪੁਰਾਣੇ ਸਮੇਂ ਦੀ 🙏🙏❤️

  • @bhanguhomeohall2079
    @bhanguhomeohall2079 3 года назад +7

    ਮੇਰਾ ਹਸਦਾ ਰਹੇ ਪੰਜਾਬ ਮੇਰਾ ਵਸਦਾ ਰਹੇ ਪੰਜਾਬ ਆਈ ❤️ ਪੰਜਾਬ

  • @aryeshsaini265
    @aryeshsaini265 7 месяцев назад

    Great! Sir, you brought back good old memories.

  • @DrVasan
    @DrVasan 3 года назад +9

    I’m amazed that you have been a visionary to treasure these moments!
    As you said, A part of village still lives inside us.
    ਧੰਨਵਾਦ Paaji!!

  • @vimalkishoremorya9154
    @vimalkishoremorya9154 3 года назад +2

    पुरानी यादें ताजा हो गयी👌👌

  • @pawankamboj5315
    @pawankamboj5315 3 года назад

    sache suche lok te sada sacha sbhyachar. love u aa sir

  • @AvtarSingh-hy5fj
    @AvtarSingh-hy5fj 3 года назад

    Purana sama bahut vadiya c. Old is gold.

  • @Property_Mohali_365_Day
    @Property_Mohali_365_Day 9 месяцев назад

    Wa Ji Wa Bhut Skun Milda Ekade Privara,n Nu Wekhke❤❤❤

  • @meenakshikaushal3497
    @meenakshikaushal3497 3 года назад +5

    Simple clothes, simple vivha, no any expensive car, nd other things . Wow

  • @gurjeetpkbabu8998
    @gurjeetpkbabu8998 3 года назад

    Wooooooooooooow........ eh hai sadda punjabi virsa.....Thanks a lot For upload this video

  • @singhisking2175
    @singhisking2175 3 года назад +1

    Wah ji wah kya bat hai old is gold miss you 😚🙏

  • @S.U.sharma2961
    @S.U.sharma2961 3 года назад +2

    Sabse ache khubsurat din old is gold

  • @jodhsingh8370
    @jodhsingh8370 3 года назад +1

    Very biutiful dil khus ho gya

  • @sandeepbhunohoshiarpuriye7507
    @sandeepbhunohoshiarpuriye7507 3 года назад +11

    ਕਿੰਨੇ ਕਿਸਮਤ ਵਾਲੇ ਨੇ ਉਹ ਲੋਕ ਜਿਨ੍ਹਾਂ ਨੇ ਇਹ ਸਮਾਂ ਵੇਖਿਆ ਤੇ ਆਨੰਦ ਮਾਣਿਆ

  • @jollysainipentalia1
    @jollysainipentalia1 3 года назад

    My Naanka pind .today visited after long span .now fully constructed .thanks for this gem

  • @kamaldeepsingh486
    @kamaldeepsingh486 3 года назад

    iine bure waqt de wich vi dil khush rkhna. sadhi qaum Punjabiyat zindabad rahe. Punjabiyo bas kathe raho ge ta duniya jeet lwa ge.

  • @jaspreetsinghbhangu6361
    @jaspreetsinghbhangu6361 3 года назад +2

    Saini Saab swaad aa Gaya ... brilliant work

  • @rainbowxxbat
    @rainbowxxbat 3 года назад +3

    Thank you Mr Saini for all these gems . RUclips is the closest thing we have to a time machine .

  • @jagpalsingh3422
    @jagpalsingh3422 3 года назад +1

    Swaad aa geya veer video dekhke.... 🙏🙏

  • @BaldevSingh-dz8cf
    @BaldevSingh-dz8cf 3 года назад +1

    ਬਹੁਤ ਵਧੀਆ ਵੀਡੀਓ ਜੀ

  • @preetsihalpreetsihal1900
    @preetsihalpreetsihal1900 3 года назад +2

    ਕਿਸਮਤ ਬਦਲਦੀ ਵੇਖੀ ਮੈਂ ਏ ਜੱਗ ਬਦਲਦਾ ਵੇਖਿਆ 😔😔😔🥺🥺😭😭

  • @singhsaab318
    @singhsaab318 3 года назад +1

    Wah g wah ruh khush krti
    Mai sunya c p saini kol purani marrage di video pyi aa ajj vekhi aa
    Hor video pyi howe hor vi pado g 🙏🙏

  • @gavynoor4351
    @gavynoor4351 3 года назад

    🥰🥰🥰🥰🥰🥰🥰old is gold. My papa di brar vi feaat abesder vich gyiiiiii c........

  • @cartoonkids8694
    @cartoonkids8694 3 года назад +1

    ❤️❤️.....dil kush karta veer....👍👍😉❤️❤️

  • @GurmeetSingh-fo2mv
    @GurmeetSingh-fo2mv 3 года назад +5

    ਬਹੁਤ ਵਧੀਆ ਵੀਰ ਜੀ, ਇਕ ਵਾਰ ਫਿਰ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ। ਲਵ ਯੂ।

    • @drpssaini
      @drpssaini  3 года назад +1

      🙏🙏 ਬਹੁਤ ਬਹੁਤ ਪਿਆਰ. 🙏🙏

  • @001Gurri
    @001Gurri 3 года назад +10

    Punjabi culture is soo beautiful old is gold I see my father marriage album 💞💞💞 wonderful 👍👍👍

  • @gurcharansingh7113
    @gurcharansingh7113 3 года назад

    Eh ne sadde punjabi virse diyan asli yaadan inha vich sab khalas hai koi dikhawa nahi sarre punjabian nu pyar bhri sat shri akal ji 🙏🙏🙏

  • @bajwarecord2706
    @bajwarecord2706 3 года назад

    Wah ji wah kya baat aw❤️❤️

  • @vaibhavbindra4862
    @vaibhavbindra4862 3 года назад

    Purani yaadon ko apne kaafi sahej kar rakha hai P Saini ji kabhi kabhi hum bhi RUclips par scroll karte waqt aapki sahej kar rakhi gayi yadon mein dubki laga lete hain aur Anand se bhar bol uthte hain Old is Gold

  • @jahanzaibch6209
    @jahanzaibch6209 3 года назад

    Ahhh mera sohna dees punjab.

  • @deepabachra7188
    @deepabachra7188 3 года назад +1

    A dina ch pariwaar a ch pyar bott hunda c kash kite idda de din vapis aijan

  • @samk768
    @samk768 3 года назад +18

    Wow!! Feels like bachpan mud agya... thank you sir for sharing this with us. In this stressful life, watching this video is no less than meditation for me.. lots of luv from mohali

    • @drpssaini
      @drpssaini  3 года назад +2

      It's my pleasure

    • @indianreal110
      @indianreal110 3 года назад

      Sir....it was time when VCR player reached our home...when we were playing " long da lishkara ", more than 100 neighbours were there, most of them were sitting on floor...nice childhood memories...but these days even watching movie on big plasma tv or projector screen don't thrills..there was a video parlour where we had to spend 1 rs just to see movie songs and rs 2.50 to watch a movie on a small screen tv

  • @KuldeepSingh-or8cg
    @KuldeepSingh-or8cg 10 месяцев назад

    Eh vala sma bahut badiya c

  • @sukhichandigaria4430
    @sukhichandigaria4430 3 года назад +1

    Bhoat sohna lagia 🙏🙏🙏

  • @patialashahizaika3903
    @patialashahizaika3903 3 года назад

    Beautiful video sharnig very nice upload

  • @kewalkumar4687
    @kewalkumar4687 3 года назад +1

    Sir, bhut Vadia I always like to see old pic, like, old Doordarshan dramas, old ads and old pic of Golden temple, and others all things that related to our tradition, and culture,,,, really good to saw this golden time thanks you sir🙏🙏🙏🙏🙏

  • @pardeepkumar2231
    @pardeepkumar2231 3 года назад

    Aaj ki dhikhwae wali zindgi hai.Jo moj purani pehle thi ab kha hai.

  • @yogeshsanhotra4272
    @yogeshsanhotra4272 3 года назад +2

    Very nice sir,,a beautiful memory,,,sir upload more vinetge videos😊😊👍

  • @vdhillon4382
    @vdhillon4382 3 года назад

    ਵਾਹ ਜੀ ਸੈਣੀ ਸਾਬ ਇਹੋ ਜਹੇ ਹੋਰ ਖਜਾਨੇ ਖੋਲੋ 👍

    • @drpssaini
      @drpssaini  3 года назад

      Thanks. Will look thru.

  • @hardevkrishanvlogger6794
    @hardevkrishanvlogger6794 3 года назад +1

    कितना परिवर्तन आ गया है?नकली चमक-दमक और नकली स्वाद ने हमारी विरासत व परंपराओं को धूमिल कर दिया है। उस जमाने की सादगी में भी बानगी होती थी। प्यार , जज़्बात दिखावे की होड़ में लुप्त होते जा रहे हैं। विडियो उस जमाने में वापिस ले गई।

  • @garrysingh5308
    @garrysingh5308 3 года назад

    Jdo eh marriage hoyi c odo bhut khusi hundi c Barat jaan Di. Viah ch lokk bhut khusi nal jande c. 7 - 7 din ristedara ghar reh K ande c

  • @gamechangerjatt0794
    @gamechangerjatt0794 3 года назад +3

    Wow and what a Great band like old King entry in other country 😍

  • @harpreetbhullarbhullar5474
    @harpreetbhullarbhullar5474 3 года назад

    A time changa c loka vich pyar c

  • @Sonaluxury9561
    @Sonaluxury9561 3 года назад

    najaraa aundaa si nacahan da

  • @TrumpThomas123
    @TrumpThomas123 3 года назад +3

    1986 me mere father mother ki Shaadi hui thi, Je sbh dekh kr imagine kr skta hu ki uss waqt kesa culture hota hoga, Thanks Saini sir 🙏, Kash ki wo waqt hi rehta jb sbh ek saath pyar se rehte thy❤️

  • @vijendersingh3622
    @vijendersingh3622 4 года назад +21

    great comedy at the end of this video by gentlemen i like it and love it

  • @vinaeynakhwal9930
    @vinaeynakhwal9930 3 года назад

    I love this band tune
    Sada sohna punjab
    Thanks for upload this sir

  • @harishstarharish
    @harishstarharish 3 года назад +1

    Desi 😉da kmal c ❤️

  • @GagandeepSingh-me4qt
    @GagandeepSingh-me4qt 3 года назад

    Always fun to see this again and again.

  • @kulvindersingh8785
    @kulvindersingh8785 3 года назад +1

    ਵਾਹ ਜੀ ਵਾਹ

  • @anoopsinghanoop2060
    @anoopsinghanoop2060 3 года назад

    Feel like time traveller,thanks for video sir

  • @Smartboys589
    @Smartboys589 3 года назад

    Rona a geya dekh ke sade Punjab.de kine vdhia Lok c pehla Hun sb change ho gya

  • @gurjithundal5207
    @gurjithundal5207 3 года назад

    Bhut bhut mehrbani ji

  • @AmanDeep-uq3ur
    @AmanDeep-uq3ur 3 года назад

    Dil ta karda os time te pahunch jawa par kithe hun ta paisa hi sab kuj aa

  • @devils1972
    @devils1972 3 года назад +5

    Sir thanks to create this beautiful creation

  • @bunnysinghbuntyvlog497
    @bunnysinghbuntyvlog497 3 года назад

    Last wala bangra te kamal da c

  • @nikhilkhera2305
    @nikhilkhera2305 3 года назад +2

    It's flashbacks we are left with. #OldSchool ❤️

  • @PardeepKumar-sl9hy
    @PardeepKumar-sl9hy 3 года назад

    Koi vi bill shll nhi sbb dill toh dill khol ke nach rhe aa pyar vi bhot aps ch pr hun kithe ida de vivah

  • @amarjeetsinghsehgal4463
    @amarjeetsinghsehgal4463 3 года назад

    So Nice simple wedding

  • @ayurvedaknowledge8101
    @ayurvedaknowledge8101 3 года назад

    Bhut vadia time c but hun nhi lbhna time 2021 vich

  • @Satnamsingh-gm5mc
    @Satnamsingh-gm5mc 3 года назад +1

    sache dil sache lok ohna veleya da ❤❤❤

  • @dayadhillon396
    @dayadhillon396 3 года назад +7

    wedding ਤੋ 2 ਸਾਲ pehla jo hoya ohne punjab nu ਤਬਾਹ ਕਰਤਾ

  • @himachaliacount7777
    @himachaliacount7777 3 года назад

    Us tym da pehrawa ,baze gaze, bhagra te bail gdiya te ona..kina sona lgda c joki aj de tym de bilkul alg h..bht sona sma c oh

  • @RRS4241ENTERTAINMENT
    @RRS4241ENTERTAINMENT 3 года назад

    Old is gold...very nice

    • @drpssaini
      @drpssaini  3 года назад

      Hey Man ,I am OLD . Ha Ha

  • @gurmailsingh5272
    @gurmailsingh5272 3 года назад

    Kaya bat c, very nice

  • @akshaychaturvedi5656
    @akshaychaturvedi5656 2 года назад

    Old memories
    Born again.🙏

  • @Astropandit88
    @Astropandit88 3 года назад

    bahut vadiya time si

  • @jasbirsingh2079
    @jasbirsingh2079 3 года назад +16

    Real indian culture ,, 👍 us time ke log sidhe or sache hote the , sb miljul ke rehte the ,

  • @JagtarSingh-mv2ow
    @JagtarSingh-mv2ow 3 года назад

    Bachpan yaad aa giya

  • @bagadbilla3433
    @bagadbilla3433 3 года назад

    Agar meri koi wish puri ki jaaye to mere bachpan ke wo purane din wapas aa jaye, kitni sacchai sadgi or pray bhra tha un dino me❤️❤️❤️❤️❤️

  • @DineshKumar-sg2ks
    @DineshKumar-sg2ks 3 года назад +1

    Boht hi bdiya VDO 🙏🙏🙏🙏

  • @tarloksingh5755
    @tarloksingh5755 3 года назад +1

    Mera old Punjabi sabhiaachar king

  • @Harpreetsingh03632
    @Harpreetsingh03632 3 года назад +1

    Eh pind mera e sahauran 😍😍

    • @drpssaini
      @drpssaini  3 года назад +1

      ਬੜੀ ਚੰਗੀ ਗੱਲ ਹੈ.

    • @gurigill9671
      @gurigill9671 3 года назад

      Keda zilla bai

  • @nav_sidhu118
    @nav_sidhu118 3 года назад

    ਧਰਮ ਨਾਲ Last ਚ ਕੀਤੇ step ਕੀਲ ਕੇ ਰੱਖ ਗਏ🙌❤️😂🤣😅🤣😂