SURJIT PATAR || DAY 1 || UGC NET || MASTER CADRE PUNJABI || LECTURER || ETT || TGT

Поделиться
HTML-код
  • Опубликовано: 1 дек 2024

Комментарии • 25

  • @amreeksinghkhalsa5020
    @amreeksinghkhalsa5020 Год назад +3

    ਸੁਰਜੀਤ ਪਾਤਰ ਦਾ ਉਪਨਾਮ ਹੈ
    ਕ ਮਨੁੱਖੀ ਉਦਾਸੀ ਦਾ ਸ਼ਾਇਰ
    ਖ ਪ੍ਰਗਤੀਵਾਦੀ ਉਦਾਸੀ ਦਾ ਸ਼ਾਇਰ
    ਗ ਸਿਰਜਣਾਤਮਕ ਉਦਾਸੀ ਦਾ ਸ਼ਾਇਰ
    ਘ ਕੋਈ ਨਹੀਂ
    ਉੱਤਰ

  • @hieskiewithsimran4444
    @hieskiewithsimran4444 Год назад +1

    Mam tohada Kolo hi coaching lena u are god gifted

  • @hieskiewithsimran4444
    @hieskiewithsimran4444 Год назад +1

    Mam Bara nice ha

  • @rajvir1106
    @rajvir1106 11 месяцев назад +1

    Nice class🎉

  • @amreeksinghkhalsa5020
    @amreeksinghkhalsa5020 Год назад +1

    ਸੁਰਜੀਤ ਪਾਤਰ ਦੀਆ ਗ਼ਜ਼ਲਾਂ ਵਿਚ ....
    ਕ ਰੂਪਕ ਪੱਖ ਨਾਲੋ ਵਿਸ਼ੇ ਵੱਲ ਜਿਆਦਾ ਧਿਆਨ
    ਖ ਵਿਸ਼ੇ ਪੱਖ ਨਾਲੋ ਰੂਪਕ ਪੱਖ ਵੱਲ ਜਿਆਦਾ ਧਿਆਨ
    ਗ ਦੋਵੇਂ
    ਘ ਕੋਈ ਨਹੀਂ
    ਉੱਤਰ ਕ

  • @amreeksinghkhalsa5020
    @amreeksinghkhalsa5020 Год назад

    ਸੁਰਜੀਤ ਪਾਤਰ ਨੂੰ ਪ੍ਰਸਿੱਧੀ ਕਿਸ ਵਜੋਂ ਮਿਲੀ
    ਕਹਾਣੀਕਾਰ
    ਗ਼ਜ਼ਲਕਾਰ
    ਨਾਟਕਕਾਰ
    ਨਾਵਲਕਾਰ
    ਉੱਤਰ ਗ਼ਜ਼ਲਕਾਰ

  • @amreeksinghkhalsa5020
    @amreeksinghkhalsa5020 Год назад +1

    ਸ਼ਬਦਾਂ ਦਾ ਜਾਦੂਗਰ ਕਿ ਹੈ ?
    ਕਹਾਣੀ
    ਨਾਵਲ
    ਨਜ਼ਮ
    ਕੋਈ ਨਹੀਂ
    ਉੱਤਰ

  • @rnbishnoi4506
    @rnbishnoi4506 2 года назад +1

    Thanks mam

  • @amreeksinghkhalsa5020
    @amreeksinghkhalsa5020 Год назад +1

    ਕਿਸ ਨੇ ਕਿਹਾ ਪਾਤਰ ਮੇਰੇ ਜਾਣ ਮੰਗਰੋਂ ਪੰਜਾਬੀ ਦੀ ਮਸ਼ਾਲ ਜਗਾ ਕੇ ਰਖੇਗਾ ?
    ਡਾ ਟੀ. ਡੀ. ਜੋਸ਼ੀ
    ਡਾ ਬਲਜੀਤ ਕੌਰ
    ਸ਼ਿਵ ਕੁਮਾਰ ਬਟਾਲਵੀ
    ਘ ਪ੍ਰੋ. ਮੋਹਨ ਸਿੰਘ
    ਉੱਤਰ ਘ

  • @hthe5150
    @hthe5150 2 года назад +1

    Nice ma'am

  • @amreeksinghkhalsa5020
    @amreeksinghkhalsa5020 Год назад +1

    ਪਤਰ ਦੇ ਅਨੁਸਾਰ ਕਵਿਤਾ ਹੈ ?
    ਕ ਜੀਵਨ ਦਾ ਸਾਰ
    ਖ ਸਮੁੱਚੇ ਆਪੇ ਦੀ ਆਵਾਜ਼
    ਗ ਪਿਆਰ ਦਾ ਸਾਜ
    ਘ ਆਤਮਾ ਦੀ ਆਵਾਜ਼
    ਉੱਤਰ ਖ

  • @amreeksinghkhalsa5020
    @amreeksinghkhalsa5020 Год назад +1

    ਸੁਰਜੀਤ ਪਾਤਰ ਨੇ ਪੀ. ਐੱਚ. ਡੀ.ਕਿਸ ਯੂਨੀਵਰਸਿਟੀ ਤੋਂ ਕੀਤੀ ?
    ਪੰਜਾਬ ਯੂਨੀਵਰਸਿਟੀ
    ਪੰਜਾਬੀ ਯੂਨੀਵਰਸਿਟੀ
    ਗੁਰੂ ਨਾਨਕ ਦੇਵ ਯੂਨੀਵਰਸਿਟੀ
    ਇਗਨੁ
    ਲਾਹੌਰ ਯੂਨੀਵਰਸਿਟੀ

  • @amreeksinghkhalsa5020
    @amreeksinghkhalsa5020 Год назад +1

    ਸੁਰਜੀਤ ਪਾਤਰ ਪਹਿਲਾਂ ਪਹਿਲ ਕਿਸ ਤਖੱਲਸ ਦੀ ਵਰਤੋਂ ਕਰਦੇ ਸਨ
    ਪਤੜ
    ਪਾਤਰ
    ਪਾਤਰੀ
    ਪੱਤੜ
    ਪਟਰਕਲਾਂ
    ਉੱਤਰ ਪਤੜ

  • @amreeksinghkhalsa5020
    @amreeksinghkhalsa5020 Год назад +1

    ਸੁਰਜੀਤ ਪਾਤਰ ਨੇ ਹੇਠਾਂ ਲਿਖੇ ਵਿੱਚੋ ਕਿਹੜੀ ਨੌਕਰੀ ਕੀਤੀ ?
    ਕ ਲੈਕਚਰਾਰ
    ਖ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ
    ਗ ਵਿਜਿਟਿੰਗ ਪ੍ਰੋਫੈਸਰ
    ਘ ਸਾਰੇ
    ਉੱਤਰ

  • @hieskiewithsimran4444
    @hieskiewithsimran4444 Год назад +1

    Mam u are so kind hearted

  • @Sonisoni-b7c6q
    @Sonisoni-b7c6q 4 месяца назад +1

    ਤਖ਼ੱਲਸ ????

    • @eruditionstudies
      @eruditionstudies  4 месяца назад

      ਉਪਨਾਮ ਜਾਂ ਲੇਖਕੀ ਨਾਮ

  • @amreeksinghkhalsa5020
    @amreeksinghkhalsa5020 Год назад +1

    ਕਿਸ ਨੇ ਸੁਰਜੀਤ ਪਾਤਰ ਨੂੰ "ਸੰਵੇਦਨਸ਼ੀਲ ਤੇ ਚੇਤਨਾ " ਦਾ ਕਵੀ ਕਿਹਾ ?
    ਡਾ ਟੀ ਡੀ ਜੋਸ਼ੀ
    ਡਾ ਬਲਜੀਤ ਕੌਰ
    ਦੋਵੇਂ
    ਪ੍ਰੋ ਮੋਹਨ ਸਿੰਘ
    ਉੱਤਰ

  • @sohisidhu3726
    @sohisidhu3726 Год назад +1

    Ma'am please telegram link send kar do

  • @amreeksinghkhalsa5020
    @amreeksinghkhalsa5020 Год назад +1

    ਸੁਰਜੀਤ ਪਾਤਰ ਦੀ ਕੋਲਾਜ ਕਿਤਾਬ ਵਿੱਚ ਕਿੰਨੀਆ ਕਵਿਤਾਵਾਂ ਸ਼ਾਮਿਲ ਹਨ ?
    5
    7
    9
    12
    ਉੱਤਰ 9