Amritpal Singh ਤੇ ਲੱਗੀ NSA ਬਾਰੇ Vicky Thomas Singh ਨੇ ਕੀ ਕਿਹਾ?

Поделиться
HTML-код
  • Опубликовано: 8 фев 2025
  • Amritpal Singh ਤੇ ਲੱਗੀ NSA ਬਾਰੇ Vicky Thomas Singh ਨੇ ਕੀ ਕਿਹਾ?
    #vickythomassingh #amritpalsingh #punjab #dibrugarh #bhagwantmann #dgpgoravyadav #akaltakthsahib #sgpc #khadursahib
    Anchor : Ashraph Dhuddy (9914600681)
    Camera: Sandeep Kumar
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abpl...
    ABP Sanjha Website: abpsanjha.abpl...
    Social Media Handles:
    RUclips: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.c...
    Download ABP App for Android: play.google.co...

Комментарии • 184

  • @waheguruji55
    @waheguruji55 6 месяцев назад +41

    ਸਿੱਖਾਂ ਦੀਆਂ ਸਭ ਤੋਂ ਵੱਧ ਕੁਬਨੀਆ ਹਨ ਅੰਮ੍ਰਿਤਪਾਲ ਸਿੰਘ ਖਾਲਸਾ ਜੀ ❤

  • @Hello-jz6ve
    @Hello-jz6ve 6 месяцев назад +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @waheguruji55
    @waheguruji55 6 месяцев назад +13

    ਵਹਿਗੁਰੂ ਜੀ 🙏🏽

  • @Janti838
    @Janti838 6 месяцев назад +13

    Good job

  • @LahoreSingh-x5b
    @LahoreSingh-x5b 6 месяцев назад +17

    Bilkul sahi waheguru ji

  • @ishreetkaur8159
    @ishreetkaur8159 6 месяцев назад +11

    Good job veer ji

  • @BalkarSingh-dc1oq
    @BalkarSingh-dc1oq 6 месяцев назад +18

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ

    • @JanuKour-ip1ej
      @JanuKour-ip1ej 6 месяцев назад

      Amrit pal singh teh hawara jo apny dawa kaat lee us ko bhair kyu nahi anay fetey moodi kya bayant bichar koi god nahi thaa Amrit pal nsaja dee hai fer bee wo hume reha hai moodi brehahai moodibangala desh jesa hssll hindustan ka haal na ho keuaai toh nasha ke virodh thaa ram tahim wo bhair goom reha hai wo toh karimnal mader keya wo toh kote nai

    • @JanuKour-ip1ej
      @JanuKour-ip1ej 6 месяцев назад

      Moodi jee dikh dharam ke sath mat bhav bhat mat karo ram reham mader krus hai uday public nai jail puchata kote nai uday saja dee wo toh bhair hume reha hai Amrit pal toh public nai m p chuna hai hawara kee saja pure ho gheyr hai five daal phala moodi bus kar sikh dharm bahout upper hai khatam honey ker nahi hai

    • @JanuKour-ip1ej
      @JanuKour-ip1ej 6 месяцев назад

      Amritpal singh khalsa m p ka n s a Toro hawara ko bee bhair neakolo bayant bichar koi adahmi nahi thaa wo aak khusara saksh thaa

  • @Jaswinder-c9v
    @Jaswinder-c9v 6 месяцев назад +8

    ਵਾਹਿਗੁਰੂ ਜੀ ਵਾਹਿਗੁਰੂ ਜੀ

  • @JaswantSingh-fg3qs
    @JaswantSingh-fg3qs 6 месяцев назад +24

    ਐਮ ਪੀ ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਵਿੱਕੀ ਖਾਲਸਾ ਜ਼ਿੰਦਾਬਾਦ

  • @manjitkaurpelia3506
    @manjitkaurpelia3506 6 месяцев назад +5

    Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉

  • @daljitkaurjassa7302
    @daljitkaurjassa7302 6 месяцев назад +4

    Bhai sahab ji ne bhot soni gall kiti Dillon thanks bhui Sahib Amrit pal Singh ji nu rihayi karwao waheguru ji

  • @jasbirkaur9899
    @jasbirkaur9899 6 месяцев назад +12

    ਬਹੁਤ ਚੰਗੀ ਗੱਲ ਕਹੀ ਭਾਈ ਸਾਹਿਬ ❤❤❤❤❤❤❤❤

  • @PartapSingh-uc6qn
    @PartapSingh-uc6qn 6 месяцев назад +2

    Waheguru tan tan Shri Guru Nanak Dev Ji❤

  • @bsr840
    @bsr840 6 месяцев назад +6

    ਵਿਕੀ ਥੋਮਸ ਏਜੰਸੀਆਂ ਦਾ ਬੰਦਾ ਹੈ। ਸਿੱਖ ਕੌਮ ਸਾਵਧਾਨ ਰਹੇ।

  • @sandeepuppalrepotar1045
    @sandeepuppalrepotar1045 6 месяцев назад +1

    ਸਬ ਗੱਲਾ ਸਚੀਆ ਵਾਹਿਗੁਰੂ ਜੀ ❤

  • @AnnoyedBlueMackerel-gf3vq
    @AnnoyedBlueMackerel-gf3vq 5 месяцев назад +2

    Waheguru ji

  • @ArshdeepSingh-oh4qk
    @ArshdeepSingh-oh4qk 6 месяцев назад +21

    ਲੱਖ ਦੀ ਲਾਹਣਤ ਐ ਦੋਹੀਂ ਸਰਕਾਰਾਂ ਦੇ
    ਐਮ ਪੀ ਅਮ੍ਰਿਤ ਪਾਲ ਖਾਲਸਾ ਜੀ ਜਿਦਾ ਬਾਦ

  • @GurpreetSingh-vi2wh
    @GurpreetSingh-vi2wh 6 месяцев назад +1

    He's the only guy who have the gutts to talk about christian conversion in punjab❤. Waheguru ji ka khalsa,,,,,,, waheguru ji ki fateh❤🙏

  • @GurmeetSingh-ud1dv
    @GurmeetSingh-ud1dv 6 месяцев назад +22

    ਧਰਮ ਵਿੱਚ ਪਕਾ ਰਹੀ ਭਰਾਵਾਂ ਖਾਲਸਾ ਜੀ ਧੰਨ ਜਣੇਦੀ ਮਾਉ

    • @scythian404
      @scythian404 6 месяцев назад +1

      Tare kahe toh rahna ohne agla pahla hi pakka hai tu apna khayal rakh wala gayani na baneya karo

    • @GurmeetSingh-ud1dv
      @GurmeetSingh-ud1dv 6 месяцев назад

      @@scythian404 ਠੀਕ ਵੀਰ ਜੀ।।ਪਰ ਏਹ ਨਹੀਂ ਕਹ ਸਕਦੇ ਦਾਰੂ ਬੀਡੀਆ ਨਸ਼ਾ ਕਰੋ ਤੁਹਾਨੂੰ ਵੀ ਬੇਨਤੀ ਹੈ ਜਿਸ ਧਰਮ ਚੋਂ ਹੋ ਗੁਰੂ ਧਾਰਨ ਕਰਕੇ ਪੱਕੇ ਰਹੋ ਵਾਹਿਗੁਰੂ ਜੀ ਮੇਹਰ ਤੁਹਾਡੇ ਪਰਿਵਾਰ ਤੇ ਜੀ

  • @Ranjeetsingh-o2w9w
    @Ranjeetsingh-o2w9w 6 месяцев назад +7

    Nice speech

    • @jasvirsingh8715
      @jasvirsingh8715 6 месяцев назад

      @@Ranjeetsingh-o2w9w eh nkli khalsa
      Machi ka chtka bi kaatta hai
      Is de bare ki bolenga ?

  • @RAVAN-BREED
    @RAVAN-BREED 4 месяца назад

    Bohot vadia kiha tusi veer ji

  • @SubaSingh-f9g
    @SubaSingh-f9g 5 месяцев назад +1

    ਬਹੁਤ ਹੀ ਵਧੀਆ ਭਾਸ਼ਣ ਥੋਮਸ ਵੀਰ ਜੀ ਧੰਨਵਾਦ ਜੀ

  • @DaljeetKaur444
    @DaljeetKaur444 6 месяцев назад +12

    ਜੋਂ ਮਰਜ਼ੀ ਬੋਲੀ ਜਾ ਰਹਿਣਾ ਤੂੰ ਮੋਦੀ ਦਾ ਹੀ ਪੁੱਤਰ ਹੈ ਬਾਕੀ ਗੱਲਾ ਚਾਹੇ ਸਈ ਕਰ ਰਿਹਾ ਪਰ ਇਸ ਦੀ ਚਲਾਕੀ ਨੂੰ ਦੇਖੋ ਪਿੱਛੇ ਦੀ ਏ ਸਰਕਾਰੀ ਬਣਦਾ ਹੈ ਇਸ ਤਰਾ ਸਰਕਾਰ ਦੇ ਬੰਦੇ ਲੋਕਾ ਨੂੰ ਬੇਵਕੂਫ ਬਣਾ ਜਾਂਦੇ ਨੇ ਤੇ ਅਸੀ ਲ਼ੋਕ ਬਣ ਵੀ ਜਾਨੇ

    • @loveguru4554
      @loveguru4554 6 месяцев назад

      Phr kide te vishwas rhuga bhgwant bhuchr saala cm bn gya odo tuc vi ta bna ta phr baaki modi saala lgda apa ki laina baaki eh veer nal kde vi nhi dekhya ki center da hove baaki marji mno chahe na

    • @lakheeaulakh2475
      @lakheeaulakh2475 6 месяцев назад +1

      Bilkul theek, pehla bhe center walia ne eho jihe hazzara bande sikha vich fit keete hann. Pehla eh drame karde ne, pher pith vich shuraa marde ne.

    • @Bobby-zp3gv
      @Bobby-zp3gv 5 месяцев назад

      Sahi kea bai aapne wale bhole ne 2-4 galaan culture bare bol ditiya te kehnde ne bahut vadhiya Banda a

  • @laalsinghkhalsa
    @laalsinghkhalsa 5 месяцев назад

    ਵਿੱਕੀ ਥੋਮਸ ਸਿੰਘ ਬਹੁਤ ਵਧੀਆ ਤਰੀਕੇ ਨਾਲ ਪੱਤਰਕਾਰ ਨੂੰ ਨੌਂਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਬਾਰੇ ਅਤ😢 ਦਸ਼ਮੇਸ਼ ਪਿਤਾ ਜੀ ਦੇ ਯੁੱਧਾਂ ਦਾ ਜ਼ਿਕਰ ਗੁਰੂ ਨਾਨਕ ਦੇਵ ਜੀ ਦੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਬਹੁਤ ਵਧੀਆ ਵਿਸਥਾਰ ਢੰਗ ਨਾਲ ਸਮਝਾ ਰਹੇ ਹਨ ਹੋਰ ਬਹੁਤ ਕੁਝ ਵਧੀਆ ਤਰੀਕੇ ਨਾਲ ਦੱਸਿਆ ਹੈ ਸਿੰਘ ਸਾਹਿਬ ਜੀ ਧੰਨ ਵਾਦ 25:39

  • @SukhmanSroay
    @SukhmanSroay 6 месяцев назад +2

    💯 % ਸਹੀ

  • @Zeez786
    @Zeez786 6 месяцев назад +1

    Jihno galan vdia lgia oh like kro Bahut vdia Vicky Thomas singh

  • @daljitkaurjassa7302
    @daljitkaurjassa7302 6 месяцев назад +2

    Bilkul sahi bol rhe waheguru ji tussi

  • @MahinderkMahinderk
    @MahinderkMahinderk 6 месяцев назад +2

    ਵਿਕੀ ਥੋਮਸ ਸਿੰਘ ਜੀ ਖਾਲਸਾ ਜਿੰਦਾਬਾਦ 🙏🙏

  • @Jps64ਜੇਪੀਐਸ
    @Jps64ਜੇਪੀਐਸ 6 месяцев назад +3

    ਵਿੱਕੀ ਥੋਮਸ ਸਿੰਘ ਤੂੰ ਬੋਲਣਾ ਤੇ ਤੋਲਣਾ ਕੁੱਝ ਕਰ ਦਿਖਾ ਤੂੰ ਕੋਈ ਸੇਵਾ ਲੈਲਾ

  • @vimalsingh4560
    @vimalsingh4560 6 месяцев назад +9

    Bahut sahi bole g

  • @Melbournesikh
    @Melbournesikh 6 месяцев назад +2

    Wahaguru ji

  • @KawaljitKaur-fh9cx
    @KawaljitKaur-fh9cx 6 месяцев назад +1

    ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾ ਬਾਦ ਵਾਹਿਗੁਰੂ ਮਿਹਰ ਕਰੇ ਭਾਈ ਸਾਹਿਬ ਜੀ ਅਤੇ ਸਾਰੇ ਸਿੰਘ ਜੇਲਾਂ ਚੋਂ ਬਾਹਰ ਆ ਜਾਣ ਤਾਂ ਜੋ ਮਾਵਾਂ ਦੇ ਪੁੱਤ ਨਛੇ ਤੋਂ ਬਚ ਸ ਜਾਣ ਵਹਿਗੁਰੂ ਜੀ ਇਸ ਨਸ਼ਾ ਖ਼ਤਮ ਕਰ ਦੋ

  • @malkeetsingh-uw3dv
    @malkeetsingh-uw3dv 4 месяца назад

    Waheguru ji

  • @malkeetsingh-uw3dv
    @malkeetsingh-uw3dv 4 месяца назад

    Good work 👍

  • @JaswinderSingh-nl2qq
    @JaswinderSingh-nl2qq 6 месяцев назад

    ਬਿਲਕੁਲ ਸਹੀ ਵੀਰ ਜੀ

  • @ishreetkaur8159
    @ishreetkaur8159 6 месяцев назад +2

    👍👍👍

  • @MahinderkMahinderk
    @MahinderkMahinderk 6 месяцев назад +2

    ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ 🙏🙏

  • @sukhjitsingh529
    @sukhjitsingh529 6 месяцев назад

    Waooo Vicky Thomas singh ji waoooo too good 👍 ❤❤❤❤❤❤ mere ko ni pta tha ki aap itna Acha soch te hoo

  • @sunnydehradun-s7d
    @sunnydehradun-s7d 6 месяцев назад

    Vicky bhai bhut bdya 🙏🙏💪
    Amritpal singh khalsa zindbaad

  • @Amrik-ci6eb
    @Amrik-ci6eb 6 месяцев назад +2

    Sikh koum da babbar sher Bhai Amrit pal Singh ji khalsa jindabad hai te rahega ❤❤❤❤❤

  • @maheshbrar
    @maheshbrar 5 месяцев назад +1

    Why don’t you start right away. Wasting time in synopsis

  • @amandeepsinghkalsi
    @amandeepsinghkalsi 6 месяцев назад

    Right said

  • @bobbyambarsariya7694
    @bobbyambarsariya7694 6 месяцев назад +1

    Bhai Amritpal Singh Khalsa❤

  • @LAKHWINDERSINGH-vj5fk
    @LAKHWINDERSINGH-vj5fk 6 месяцев назад

    waheguru g 🙏🏻

  • @SimarjeetSingh-w8k
    @SimarjeetSingh-w8k 6 месяцев назад +1

    Sarder amrtpal Singh ji kalhsa mp mp mp mp jindabad, Vicky veer jindabad

  • @sukhdeepkaur2780
    @sukhdeepkaur2780 6 месяцев назад

    ਵਾਹਿ ਗੁਰੂ ਜੀ

  • @RavinderRai-w3e
    @RavinderRai-w3e 5 месяцев назад

    Vikki Thomas Singh Khalsa ❤❤❤❤❤

  • @renjeetsingh8574
    @renjeetsingh8574 5 месяцев назад

    ਜਦੋਂ ਅੰਮ੍ਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਸੀ ਉਦੋਂ ਇਹ ਵਿੱਕੀ ਅੰਮ੍ਰਿਤਪਾਲ ਸਿੰਘ ਦਾ ਵਿਰੋਧ ਕਰਦਾ ਸੀ ਤੇ ਹੁਣ ਹਿਮਾਇਤ ?? ਇਹ ਬੰਦਾ ਬਹੁਤ ਵੱਡਾ ਡਰਾਮੇਬਾਜ਼ ਹੈ ਅਤੇ ਸਿੱਖਾਂ ਆਪਸ ਵਿੱਚ ਲੜਾਉਣ ਦਾ ਕੰਮ ਕਰਦਾ ਆ

  • @ManjitKaur-ju4ku
    @ManjitKaur-ju4ku 6 месяцев назад

    Very good

  • @SukhjitSingh-p1p
    @SukhjitSingh-p1p 5 месяцев назад

    Wah wah vicky Singh

  • @rajwantkaur3508
    @rajwantkaur3508 6 месяцев назад

    Waheguru ji ka khalsa waheguru ji ki fateh

  • @GursakhiChannel
    @GursakhiChannel 6 месяцев назад +4

    Apke bol bahut majbout Han uchi soch vale ਹੋ app khul ke sahmne aao mr Vicki khalsa ਜ਼ਿੰਦਾਬਾਦ

  • @rajwantkaur3508
    @rajwantkaur3508 6 месяцев назад +1

    Very nice Thomas bhi psrmatma kirpa karnge amritpal k uper

  • @gurmailsingh3766
    @gurmailsingh3766 6 месяцев назад

    ਐਮ ਪੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ,,,

  • @balvindersingh2409
    @balvindersingh2409 6 месяцев назад +1

    Vickey thomas kabhi kabhi acha lagne lag jata hai lekin pata nahi andaar se daar hai ki kaya yha sacha singh hai yha nahi ...
    Vickey thomas singh agar app sache singh ho tho waheguru ji appko chardikala ch rakhe ge aur agar galat honge tho waheguru ji appka fasla kare ge .
    And thank you your raise voice for bhai Amritpaal singh ke leya aur mai appko like karne lag gaya hu. .. please mera vishwas aur feelings ko kabhi dhokha mat dena
    Lots of love and support
    From Ajmer Rajasthan 🇮🇳
    #justiceforsiddhumussewala

  • @amarjitsingh5153
    @amarjitsingh5153 6 месяцев назад

    Respect brother 😊

  • @Amrik-ci6eb
    @Amrik-ci6eb 6 месяцев назад +1

    Teri gal ton thomas ji bahot Masih loka nu mircha lag rahia

  • @laalsinghkhalsa
    @laalsinghkhalsa 5 месяцев назад

    ਅਜੇ ਤੱਕ ਸਹੀ ਆ ਜੋ ਗਦਾਰ ਹੁੰਦਾ ਹੈ ਉਹ ਗੁਰੂ ਸਾਹਿਬ ਜੀ ਦੇ ਇਤਿਹਾਸ ਦੀ ਅਤੇ ਕੁਰਬਾਨੀ ਦੀ ਗੱਲ ਨਹੀਂ ਕਰਦਾ ਦਿਲ ਖੋਲ੍ਹ ਕੇ ਸਹੀ ਦੱਸਿਆ ਹੈ

  • @SukhwinderSingh-t4b
    @SukhwinderSingh-t4b 6 месяцев назад +2

    ਇਹ ਸਿੱਖ ਨਹੀਂ ਭੇਸ ਬਦਲ ਕੇ ਆਪਣੀ ਵਾਹ ਵਾਹ ਕਰਾਉਣ ਦਾ ਮਾਰਾ ਇਹ ਸਭ ਕੁਝ ਕਰ ਰਿਹਾ ਹੈ

  • @DeepamarAmarverka
    @DeepamarAmarverka 6 месяцев назад

    Babar Sher Bhai Amritpal Singh Ji Jldi hi Oun Gye Bhar Variya nu Dendla pea Jiniya Jdo Babar Sher Bahar Aya ❤❤❤ Oh Din De Wait Ha Bas

  • @VijayKumar-d4p4o
    @VijayKumar-d4p4o 6 месяцев назад +1

    Singh is king

  • @SukhjitSingh-p1p
    @SukhjitSingh-p1p 5 месяцев назад

    Vicky singh very good man ❤

  • @KuldeepDhaliwal663
    @KuldeepDhaliwal663 6 месяцев назад

    Very nice good vews 🙏

  • @Amrik-ci6eb
    @Amrik-ci6eb 6 месяцев назад

    Good thomas ji

  • @yellowcolour6995
    @yellowcolour6995 6 месяцев назад

    ਪਾਕਿਸਤਾਨ ਬਣਿਆ ਨਹੀਂ ਸੀ ਪਾਕਿਸਤਾਨ ਨੂੰ ਸਾਜਿਸ਼ ਕਰਕੇ ਬਣਾਇਆ ਗਇਆ ਸੀ ਭਗਤ ਸਿੰਘ ਨੇ ਅੰਗਰੇਜ਼ ਨੂੰ ਗੋਲੀ ਮਾਰ ਕੇ ਜਮੀਨ ਤੇ ਗਿਰਾ ਦਿਤਾ ਉਧਮ ਸਿੰਘ ਨੇ ਜਨਰਲ ਡਾਯਰ ਨੂੰ ਗੋਲੀ ਮਾਰੀ ਅਜਾਦੀ ਦੀ ਲੜਾਈ ਵਿਚ ਸਿੰਘਾ ਨੇ ਅੰਗਰੇਜਾ ਦੇ ਨਕ ਵਿਚ ਦਮ ਕਰਕੇ ਰੱਖਿਆ ਹੋਇਆ ਸੀ ਹਿੰਦੁਸਤਾਨ ਛੱਡਣ ਤੋ ਪਹਿਲਾਂ ਅੰਗਰੇਜਾ ਨੇ ਸਿੱਖ ਤੇ ਪੰਜਾਬੀਆਂ ਨੂੰ ਮਰਵਾਉਣ ਤੇ ਬਰਬਾਦ ਕਰਨ ਲਈ ਪਾਕਿਸਤਾਨ ਬਣਾ ਕੇ ਅਪਨਾ ਗੂਸਾ ਕਡੇਆ
    ਪਾਕਿਸਤਾਨ ਬਣਾਣ ਲਈ ਅੰਗਰੇਜਾ ਨੇ ਗਾਂਧੀ, ਨੇਹਰੂ ਅਤੇ ਜਿਨਾ ਨੂੰ ਟਰੇਨਿੰਗ ਦਿਤੀ ਇਹ ਤਿਨੋ ਕੋਈ ਨੇਤਾ ਨਹੀ ਬਲਕਿ ਅੰਗਰੇਜ਼ ਅਤੇ ਕਾਂਗਰਸ ਦੇ ਹੀ ਬੰਦੇ ਸਣ ਬਰੀਟੀਸ਼ ਅੰਗਰੇਜ ਅਤੇ ਕਾਂਗਰਸ ਦੋਨੋ ਇੱਕ ਹੀ ਹਣ ਕਾਂਗਰਸ ਅੰਗਰੇਜਾ ਵਾੰਗ ਸਿਖਾ ਤੋ ਬੜੀ ਨਫ਼ਰਤ ਕਰਦੀ ਹੈ
    ਜਿਨਾਂ ਦਾ ਪਾਕਿਸਤਾਨ ਮੰਗਣਾ ਨੇਹਰੁ ਦਾ ਸਾਈਨ ਕਰਕੇ ਪਾਕਿਸਤਾਨ ਬਣਾਉਣਾ ਏ ਸਭ ਅੰਗਰੇਜ਼ ਅਤੇ ਕਾਂਗਰਸ ਦੀ ਮਿਲੀ ਜੁਲੀ ਸਾਜਿਸ਼ ਸੀ
    ਪਾਕਿਸਤਾਨ ਬਣਦੇ ਵੇਲੇ ਪਾਕਿਸਤਾਨਿਆ ਨੇ ਸਿਖਾ ਨੂ ਮਾਰਿਆ ਤੇ ਉਨਾਂ ਦੇ ਘਰ ਸਾੜ ਦਿੱਤੇ ਸਿੱਖ ਅਤੇ ਪੰਜਾਬੀਆਂ ਦੀ ਧੀਆਂ ਭੈਣਾਂ ਮਾਵਾਂ ਦੀ ਪਹਲੋਂ ਬੇਪਤੀ ਕੀਤੀ ਫੇਰ ਉਨਾਂ ਨੂੰ ਪੂਰਾ ਨਗਣ ਕਰਕੇ ਬਜਾਰਾਂ ਵਿਚ ਘੁਮਾਉਣ ਲਗ ਪਏ
    ਪਾਕਿਸਤਾਨੀਆ ਨੇ ਸਿੱਖ ਅਤੇ ਪੰਜਾਬੀਆਂ ਦੀ ਧੀਆਂ ਭੈਣਾਂ ਦੇ ਸਿਰ ਤੇ ਪਿੱਠ ਦੇ ਨੀਚੇ ਜੁਤੀਆਂ ਮਾਰਦੇ ਹੋਏ ਬਜਾਰਾਂ ਵਿਚ ਨਗਨ ਕਰਕੇ ਘੁਮਾਇਆ
    ਲਾਹੌਰ ਤੋਂ ਦਿੱਲੀ ਦੇ ਰਸਤੇ ਵਿਚ ਪਾਕਿਸਤਾਨਿਆ ਨੇ ਕਾਫਲੇ ਵਿਚ ਆੰਦੇ ਪੰਜਾਬੀਆਂ ਨੂੰ ਅੱਗ ਵਿਚ ਸੁਟ ਕੇ ਜਿੰਦਾ ਜਲਾ ਕੇ ਸਾੜਿਆ 15 ਅਗਸਤ ਦੀ ਗਰਮ ਰੁੱਤ ਨੂ ਖੇਤਾ ਵਿੱਚ ਲੂਕੇ ਹੋਏ ਸਿਖਾ ਦੇ ਕੁਛੜ ਨਿਆਣੇ ਜਦੋਂ ਰੋੰਦੇ ਸੀ ਤਦੋਂ ਪਾਕਿਸਤਾਨੀ ੳਨਾ ਨੂੰ ਭਾਲ ਕੇ ਬੰਦਿਆਂ ਨੂੰ ਮਾਰ ਬੀਬੀਆਂ ਦੀ ਬੇਪਤੀ ਕਰਦੇ ਸੀ
    ਰਸਤੇ ਵਿਚ ਖੂ ਛੋਟੇ ਬੱਚੇ ਬੀਬੀਆਂ ਬੰਦਿਆਂ ਦੀਆ ਲਾਸਾ਼ ਅਤੇ ਖੂਣ ਨਾਲ ਉਤੋ ਤੀਕਨ ਭਰੇ ਹੋਏ ਸਣ
    ਕਾਫਲੇ ਦਿੱਲੀ ਪਹੁੰਚੇ ਤਦੋਂ ਨੇਹਰੁ ਉਥੇ ਪਹੁੰਚ ਕੇ ਸਿਖਾ ਨੂੰ ਕਹਿਣ ਲਗਾ ਦੇਖਾ ਤੁਮਾਰੇ ਸਾਥ ਕਯਾ ਕਰ ਦੀਆ

  • @JitsinghSingh-t7c
    @JitsinghSingh-t7c 6 месяцев назад

    BHAI AMRITPAL SINGH JI KHALSA JINDABAD 🙏 ❤️

  • @daljitsingh5499
    @daljitsingh5499 6 месяцев назад +1

    ਇਹ ਤਾਂ ਪਹਿਲਾ ਭਾਈ ਸਾਹਿਬ ਦੇ ਉਲਟ ਬੋਲਦਾ ਸੀ

  • @Yours_navjot
    @Yours_navjot 6 месяцев назад

    ❤❤

  • @sarwansingh895
    @sarwansingh895 6 месяцев назад

    👌🌹🙏

  • @jewancillcom1244
    @jewancillcom1244 6 месяцев назад

    ਸੱਚ ਦੀ ਜਿੱਤ ਆਖਕਾਰ ਹੋਵੇਗੀ

  • @Sacchaikiawaaz-lm9fx
    @Sacchaikiawaaz-lm9fx 6 месяцев назад

    Bhai Amritpal singh khalsa jindabad

  • @HarjotRandhawa-yg3ui
    @HarjotRandhawa-yg3ui 6 месяцев назад +1

    Amrit pal Khalsa jindabad ⛳

  • @jagrajsandhu8421
    @jagrajsandhu8421 6 месяцев назад +2

    ਇਸ ਥੋਮਸ ਨੂੰ ਏਜੰਸੀਆਂ ਦਾ ਤਿਆਰ ਕੀਤਾ ਹੋਇਆ ਹੈ,, ਕਾਂਗਰਸੀਆਂ ਨੇ ਪਾਲਣਾਂ ਕੀਤੀ ਹੈ,ਇਸ ਦੀ,

    • @loveguru4554
      @loveguru4554 6 месяцев назад

      Oh je agencies da hove phr modi da bjp da hunda Congress di koi sarkar nhi unhu ki fiyada hona eho jhe km bjp krdi rss vi bjp di hai par Vicky shi hai bs ehnu khalistan da saath dena chahida

  • @user-lb4bh7zx1o
    @user-lb4bh7zx1o 6 месяцев назад +3

    Ye india sarkar ko sharam aani chahiye jin sikho ne kurbani di iss desh ke liya..unko hi jail me dala ja raha h

  • @harpalsingh686
    @harpalsingh686 6 месяцев назад

    Vikky Khalsa ji Jo ❤

  • @dr.paramdeepsinghsachdeva7187
    @dr.paramdeepsinghsachdeva7187 6 месяцев назад

    Vicky Khalsa jindabadh

  • @PargatSingh-tn8mr
    @PargatSingh-tn8mr 6 месяцев назад

    Bhai Amraitpal singh khalsa ji zindabad

  • @artistmanjit
    @artistmanjit 5 месяцев назад

    ਖਾਲਸਾ ਜੀ ਖਾਲਸਾ ਰਾਜ ਆਵੇਗਾ ਭਾਰਤ ਦੇ ਹਰ ਇੱਕ ਸੂਬੇ ਵਿੱਚ ਜੇ ਸੋ੍ਮਣੀ ਕਮੇਟੀ ਸਿੱਖ ਧਰਮ ਦਾ ਪ੍ਚਾਰ ਕਰਦੀ ਤਾਂ ਪਤਾ ਨਹੀਂ ਕਿੰਨੇ
    ਵਿੱਕੀ ਖਾਲਸੇ ਹੁੰਦੇ

  • @daljitkaurjassa7302
    @daljitkaurjassa7302 6 месяцев назад +2

    Amrit pal Singh ji bhar jarur aange

  • @SukhjitSingh-p1p
    @SukhjitSingh-p1p 5 месяцев назад

    You are a son of sri guru gobind Singh ji.

  • @Janti838
    @Janti838 6 месяцев назад +2

    Good job 👍

  • @ParvinderSingh-jh1vg
    @ParvinderSingh-jh1vg 6 месяцев назад

    You re good 👍👍👍👍

  • @arshdhanju9272
    @arshdhanju9272 6 месяцев назад

    Amritpal Singh khalsa jindabad ⚔️❤️⚔️

  • @GurmeetSingh-wn2ec
    @GurmeetSingh-wn2ec 6 месяцев назад

    Amritpal jindabad ❤❤🎉

  • @BhupinderSingh-kf2ng
    @BhupinderSingh-kf2ng 6 месяцев назад

    MP Amritpal Singh khalsa jindda bad

  • @NRgaming-u4r
    @NRgaming-u4r 6 месяцев назад

    Amritpal singh punjabi cm

  • @DeepamarAmarverka
    @DeepamarAmarverka 6 месяцев назад

    Waheguru ji mehar kare Bhai amritpal ji te sheti bahar a jave Punjab da yoda

  • @balvindersingh2409
    @balvindersingh2409 6 месяцев назад

    Vickey thomas singh ki ek ek baat sahi hai

  • @jasbirsing6568
    @jasbirsing6568 6 месяцев назад +4

    Dan dan guru ramdas ji tara shukar ha

  • @harjot__singh4348
    @harjot__singh4348 6 месяцев назад

    Zindabad

  • @JaginderSingh-xe3qf
    @JaginderSingh-xe3qf 6 месяцев назад

    Waheguru ji 🙏🙏🌹🌹🌄

  • @peacelightsingh
    @peacelightsingh 6 месяцев назад

    We don't have vicky in gurbani gurmat...gurbani belongs love.....not hate....for one no needs army just need love....jin prem kiyo tin hi prebh payo

  • @bikramjeetsingh5286
    @bikramjeetsingh5286 6 месяцев назад

    ਇਸ ਦੇ ਉਗਲੀ ਝੜਾਈ ਗਈ ਹੈ ਲੱਗਦਾ

  • @Shrigurunanakfurniturehouse
    @Shrigurunanakfurniturehouse 6 месяцев назад +2

    Wahi Guru ji

  • @PreetpalKaur-dc4cn
    @PreetpalKaur-dc4cn 6 месяцев назад

    👍❌👏

  • @balbirkour313
    @balbirkour313 6 месяцев назад

    Shabash beta ji

  • @MalkitSingh-ez6wp
    @MalkitSingh-ez6wp 6 месяцев назад

    Tilea vagi vilkrehegi di sarkaraan 27 a lene do bai

  • @sunilkumar-yn7rb
    @sunilkumar-yn7rb 6 месяцев назад

    THOMAS IS NOT KHALSA THIS IS CRISHAN WORLD

  • @surjitsinghbitta
    @surjitsinghbitta 6 месяцев назад

    Bai amritpal singh ji nu reha kro 🙏🏾

  • @randeepsian9314
    @randeepsian9314 5 месяцев назад

    9:04