Ropar News | ਇਸ ਸਿੰਘ ਨੇ Vicky Thomas ਨੂੰ ਫੜਿਆ ਸੀ ਮੱਛੀ ਖਾਂਦਿਆਂ ! ਜਾਣੋ ਕਿੱਥੋਂ ਸ਼ੁਰੂ ਹੋਇਆ ਵਿਵਾਦ | N18V

Поделиться
HTML-код
  • Опубликовано: 9 фев 2025
  • Ropar News | ਇਸ ਸਿੰਘ ਨੇ Vicky Thomas ਨੂੰ ਫੜਿਆ ਸੀ ਮੱਛੀ ਖਾਂਦਿਆਂ ! ਜਾਣੋ ਕਿੱਥੋਂ ਸ਼ੁਰੂ ਹੋਇਆ ਵਿਵਾਦ | N18V
    #Roparnews #VickyThomas #news18punjab #viralvideo #NihangSinghClash
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 417

  • @JassieRaiOffical
    @JassieRaiOffical Год назад +99

    ਵਿੱਕੀ ਬਏਹਰਊਪਈਆ ਸਿੱਖ ਕੌਮ ਨੂੰ ਬਦਨਾਮ ਕਰਦਾ ਇਸ ਤੋ ਬਚੋਂ।

    • @PreetKahlon-wx1ft
      @PreetKahlon-wx1ft Год назад +1

      Ha galt kiya hai vo nighg sing ke sath ho jhtka kha sakta hai par fish koi b kha sakta hai par joden amrit pan kar liya or sikh ban gya vo nhi kha sakhta

    • @PreetKahlon-wx1ft
      @PreetKahlon-wx1ft Год назад

      @iceage4223 fish na jhtka na hlal ho ti hai is cheez ke bare me pta nhi uski baat kio krte ho

    • @PreetKahlon-wx1ft
      @PreetKahlon-wx1ft Год назад

      @iceage4223 bhgvan shiv bhang pete the par tum ja mai ja baki koi b bhang pene ko galt kio bolte hai bhgvan sihiv ke bhgt sadhu hai jo v chilm pete hai tum b peo bhgvan b pete hai bahi jis dhrm ke bare me pta nhi kio baat krte ho sikh jhtka khate hai but har koi nhi jhtka b ek mryada hai pehle propar tyari hoti hai or poja ki jati hai fir jhtka hota hai na ki kisi b dukan Pé jhtka mill jata hai

    • @vickyvick4956
      @vickyvick4956 Год назад

      Kha skda yr pr apne ghr kha skda ya jithe shraab na Howe

  • @happymahal7538
    @happymahal7538 Год назад +67

    ਚੱਗੇ ਸਾਡੇ ਲੋਕ ਨਹੀਂ ਜਿੰਨਾ ਨੇਂ ਏਨਾ ਨੂੰ ਏਨੀ ਇੱਜ਼ਤ ਦਿੱਤੀ ਏਂ ਲੋਕ ਛਿੱਤਰਾਂ ਦੇ ਲਾਇਕ ਨੇ

    • @ramansohi4438
      @ramansohi4438 Год назад +1

      Apne v khade ne . Phir problem ki aa?

    • @arianchadda5441
      @arianchadda5441 Год назад

      ​@@ramansohi4438qp❤sat mool 🎉😂🎉🎉🎉🎉🎉🎉🎉🎉🎉🎉🎉🎉

    • @pbsandhu6400
      @pbsandhu6400 Год назад

      ​@@ramansohi4438kon khanda oye

  • @BaldevSingh-ln1nq
    @BaldevSingh-ln1nq Год назад +85

    ਵਿੱਕੀ ਵਰਗੇ ਭਇਆ ਤੋਂ ਪੰਜਾਬ ਨੇ ਕਿ ਲੈਣਾ ਸਾਡੇ ਤਾਂ ਪੰਜਾਬ ਵਿੱਚ ਸੂਰਮੇ ਬ੍ਥੇਰੇ ਨੇ ਬੇਨਤੀ ਹੈ ਇਹਨਾਂ ਤੋ ਬਚੋ ਭਇਆ ਤੋਂ

    • @ramansohi4438
      @ramansohi4438 Год назад +2

      Gurdwara ch v khade ne phir problem ki aa?

    • @jashandeepsingh7527
      @jashandeepsingh7527 Год назад

      ​@@ramansohi4438jado gangster bande marde a ta fer ki a je koi tenu kut marje ta jehde khande a oh Galt a ehe koi gal ni hundi vae oho v ta Kari jande a ASI v Kara GE je es Tara chalna ta kine Singh kaum lae marn nu ja mar chuke a ta apa keo ni

    • @SUKHA-Khai-shergarh
      @SUKHA-Khai-shergarh Год назад

      ​@@ramansohi4438*tuhada dimag bhi sirf BURAI nu samrthan karn joge ho ki?*

    • @pbsandhu6400
      @pbsandhu6400 Год назад

      ​@@ramansohi4438oh shah tu hun pag bnke chaz nal bol tuvi bayia te nai

  • @devheeratvchannel
    @devheeratvchannel Год назад +23

    ਇਸ,ਨੂ,ਹੁਣੇ,ਰੋਕਲੋ,ਨਹੀ,ਤਾ,ਏ,ਵੀ,,ਨਿਹੰਗ ਪੂਹਲੇ,ਵਾਗ,ਪੰਜਾਬ,ਚ,ਗੰਦ ਪਾਊਗਾ,🙏🙏

  • @sawarnsingh9174
    @sawarnsingh9174 Год назад +11

    ਸਾਡੇ ਤਖ਼ਤਾ ਤੇ ਬੱਕਰੇ ਵੱਡੇ ਜਾਂਦੇ ਨਿਹੰਗ ਸਿੰਘ ਬਾਣਾ ਵਿੱਚ ਸਭ ਖਾਂਦੇ ਹੈ ਮਾਸ ਮਾਸ ਕਰ ਮੂਰਖ ਝੇੜਗੇ 🙏🏼🙏🏼🙏🏼🙏🏼🙏🏼

  • @SgahHsgs-te5gd
    @SgahHsgs-te5gd Год назад +8

    ਬਹੁਤ ਵਧੀਆ ਵਿਚਾਰ ਨੇ ਇਸ ਵੀਰ ਦੀ

  • @bahadursingh9718
    @bahadursingh9718 Год назад +58

    ਵੀਰ ਜੀ ਭੈਯਾ ਨੇਂ ਸਿੱਖ਼ੀ ਨੂੰ ਬਦਨਾਮ ਕਰਨ ਲਈ ਬਾਣਾਂ ਪਾਇਆ ਹੈ ਇੰਨਾ ਤੋ ਬਚ ਕੇ ਰਹੋਂ ਧੰਨਵਾਦ

    • @Sunnysingh-vp7kc
      @Sunnysingh-vp7kc Год назад +1

      Vicky Dalla hi but bhaiya ki hunda.teri mummy chimad jaandi bhaiye nu

    • @SurinderSingh-we9rt
      @SurinderSingh-we9rt Год назад

      @bahadursingh 9718 ਦਸਮ ਪਾਤਸ਼ਾਹ ਦੇ ਪੰਜ ਪਿਆਰਿਆਂ ਵਿੱਚ ਭਾਈ ਹਿੰਮਤ ਸਿੰਘ ਉੜੀਸਾ ਤੋਂ,ਭਾਈ ਧਰਮ ਸਿੰਘ ਹਸਤਨਾਪੁਰ (ਦਿੱਲੀ) ਤੋਂ,ਭਾਈ ਮੋਹਕਮ ਸਿੰਘ ਦਵਾਰਕਾ(ਗੁਜਰਾਤ) ਤੋਂ ਅਤੇ ਭਾਈ ਸਾਹਿਬ ਸਿੰਘ ਬਿਦਰ (ਕਰਨਾਟਕ)ਤੋ ਸਨ। ਇਨ੍ਹਾਂ ਦੀ ਬੋਲੀ ਭੀ ਅਲੱਗ ਅਲੱਗ ਸੀ।ਕੀ ਤੁਸੀ ਉਨ੍ਹਾ ਨੂੰ ਭੀ ਭਈਏ ਕਹੋਗੇ?

    • @pbsandhu6400
      @pbsandhu6400 Год назад

      ​@@SurinderSingh-we9rtoh tu jaada n agge wad

  • @sharanjitkaur4351
    @sharanjitkaur4351 Год назад +4

    Je ਏਦਾਂ ਹੀ ਰਿਹਾ ਤਾਂ ਓਹ ਦਿਨ ਦੂਰ ਨਹੀਂ ਜਦੋਂ ਗੁਰੂ ਘਰ ਹੱਡੀਆਂ ਰੁਲਦੀਆਂ ਫਿਰਣਗੀਆ । jo ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਅਸੀ ਆਪ ਕਰ ਰਹੇ ਹੋਵਾਂਗੇ ।ਇਸ ਲਈ ਚਾਹੀਦਾ ਤਾ ਇਹ ਹੈ ਕਿ ਅੰਮ੍ਰਿਤ ਓਹੀ ਸ਼ਕੇ ਜੋਂ ਮੀਟ ਸ਼ਰਾਬ ਤੇ ਪਾਬੰਦੀ ਲਾ ਸਕੇ ਕਿਉਂਕਿ ਇਹ ਅੱਜ ਦੇ ਸਮੇਂ ਦੀ ਲੋੜ ਹੈ। ਜਿਹੋ ਜਿਹਾ ਖਾਓਗੇ ਓਹੋ ਜਿਹਾ ਮਤ ਬੁੱਧ ਹੋਵੇਗੀ। 🙏🏻ਸਾਡੇ ਵਰਗੇ ਆਮ ਸਿੱਖ ਬਹੁਤ ਦੁਖੀ ਹੁੰਦੇ ਹਨ ਇਹੋ ਜੇਹਾ ਮਹੌਲ ਦੇਖ ਕੇ।ਅੱਗੇ ਵਾਹਿਗੂਰੁ ਰਾਖਾ ਸਭ ਦਾ। ਦੇ🙏🏻

  • @kuka6853
    @kuka6853 Год назад +9

    ਅੰਮਿ੍ਰਤ ਛੱਕਕੇ ਮੀਟ ਸ਼ਰਾਬ ਨਹੀ ਖਾ ਸਕਦੇ

  • @charanjeetgill1708
    @charanjeetgill1708 Год назад +5

    ਵਿੱਕੀ ਭਈਏ ਦਾ ਸਾਰੇ ਸਿੰਘ ਰਲ ਮਿਲ ਕੇ ਹੱਲ ਕਰੋ ਜੀ ਨਹੀਂ ਤਾਂ ਇਹੋ ਜਿਹੇ ਬੰਦੇ ਨੇ ਸਿੱਖ ਕੌਮ ਨੂੰ ਲੜਾ ਦੇਣਾ ਜੀ ਭਈਏ ਦਾ ਵਾਈ ਕਾਟ ਕਰੋ ਆਪਸ ਵਿੱਚ ਸਾਰੇ ਸਿੰਘ ਪ੍ਰੇਮ ਰੱਖੋ ਜੀ ਵਾਹਿਗੁਰੂ ਕਿਰਪਾ ਕਰਨ ਜੀ 🙏

  • @BalwinderSingh-mt6br
    @BalwinderSingh-mt6br Год назад +19

    ਕਮੀ ਰਹਿ ਗਈ ਤੁਹਾਡੇ ਤੋਂ ਜੁੱਤੀ ਨੀ ਫਿਰੀ

  • @sawarnsingh9174
    @sawarnsingh9174 Год назад +39

    ਛੱਡੋ ਵੀਰੋ ਇਹ ਬੰਦਾ ਨਾ ਬੰਦੇ ਦੀ ਜਾਤ । ਬੰਬੇ ਲੋਕਾਂ ਨੇ ਇਸ ਨੂੰ ਗੁਰਦਵਾਰਿਆਂ ਵਿੱਚ ਬੁਲਾ ਬੁਲਾ ਕੇ ਸਿਰ ਪਰ ਬਿਠਆਇਆ ਸਾਡੇ ਸਿੱਖਾਂ ਦੀ ਹੀ ਗਲਤੀ ਹੈ ਹੁਣ ਇਸ ਨੂੰ ਫੇਮਸ ਨਾ ਕਰੋ ਦਫ਼ਾ ਕਰੋ🙏🏼

  • @gurpreetdhandli8389
    @gurpreetdhandli8389 Год назад +2

    ਨਿਹੰਗ ਸਿੰਘਾਂ.ਨੂੰ, ਭਂਇਆ ਵੀਕੀ ਥੋਮਸ ਤੇ, ਘੋਟਾ ਲਾਊਣਾ ਚਾਹੀਦਾ ਹੈ

  • @gulsherdhillon350
    @gulsherdhillon350 Год назад +8

    ਸੰਗਤ ਜੀ ਅਜਿਹੇ ਨਕਲੀ ਸਿੰਘਾਂ ਨੂੰ ਗਲਤੀ ਕਰਨ ਤੋਂ ਰੋਕਿਆ ਜਾਵੇ ਨਹੀਂ ਪੂਹਲੇ ਵਰਗੇ ਦੋਵਾਰਾ ਪੰਜਾਬ ਵਿੱਚ ਨਜ਼ਰ ਆਉਣਗੇ ।

  • @jaspreetsidhu1554
    @jaspreetsidhu1554 Год назад +4

    ਬਾਈ ਸਿੰਘੋ ਇਸ ਬੇਹਰੂਪੀਏ ਤੋਂ ਬਚੋ

  • @RajuSingh-dw6px
    @RajuSingh-dw6px Год назад +1

    ਗਰੀਬ ਸਿੱਖਾਂ ਨੂੰ ਆਪਣਾ ਬਣਾ ਲੋ ਫੇਰ ਦੇਖੋ ਰੰਗ ਕਰਤਾਰ ਦੇ

  • @Surjitsingh-eg2hb
    @Surjitsingh-eg2hb Год назад +15

    ਬਾਈ ਜੀ, ਸਿਮਰਨ ਜੀਤ ਸਿੰਘ ਮਾਨ ਸ਼ਰੇਆਮ ਕਹਿੰਦਾ ਹੈ, ਇੰਟਰਵਿਊ ਵਿਚ, ਕਿ ਉਹ ਉਸ ਦੇ ਵਡੇਰੇ ਤੇ ਉਹ ਵੀ ਮੀਟ ਖਾਂਦੇ ਨੇ, ਇਹਨਾਂ ਵੱਡੇ ਮਗਰਮੱਛ ਨੂੰ ਹੱਥ ਪਾਓ, ਫੇਰ ਇਹ ਛੋਟੇ ਮੋਟੇ ਜਿਹੇ ਤਾਂ ਆਪ ਹੀ ਇਹੋ ਜਿਹਾ ਕੰਮ ਕਰਨਾ ਬੰਦ ਕਰ ਦੇਣਗੇ

    • @nav8472
      @nav8472 Год назад

      Othe nhi jange

    • @HarjinderKaur-cg4es
      @HarjinderKaur-cg4es Год назад

      ਭਾਈ,ਮਾਨ,ਵੀ,ਤਾਂ,ਗੱਲਤ,ਹੀਆ,ਅੱਮ੍ਰਤ,ਨਾ,ਛੱਕੋ,ਜਿਥੇ,ਮੱਰਜੀ,ਕੁੱਤੇ,ਵਾਂਗ,ਮੁੱਹ,ਮਾਰਦੇਫਿਰਨ,ਇਹ,ਮੀਡੀਆ,ਵਾਲਾ,ਮਸਾਲਾ,ਲੈਂਦਾ,ਇਨੂੰ,ਬਣੀਏ,ਨੁੰ,ਆਖੋ,ਦੱਫਾਹੋਜਾ,ਇਹ,ਭਾਈ,ਸਿਖ,ਆ,ਜੇੜਾ,ਧਰਮ,ਲੱਈਬੋਲ,ਰਿਆ,

  • @avtar1043
    @avtar1043 Год назад +20

    ਮੱਛੀ ਤੋਂ ਕਿ ਹੋਗਾ ਜੈ ਏਡਾ ਵੱਡਾ ਬੱਕਰਾ ਖਾਜਾਂਦੇ

    • @user-tx6cn6xz5l
      @user-tx6cn6xz5l Год назад +4

      ਗੁਰਦਵਾਰੇ ਚ ਬਕਰੇ ਵੱਢ ਕੇ ਖਾਈ ਜਾਂਦੇ ਨੇ

    • @pbsandhu6400
      @pbsandhu6400 Год назад

      ​@@user-tx6cn6xz5lshah oh guru saab ne kya par massi ni kha skde

  • @mooslmoosl8389
    @mooslmoosl8389 Год назад +2

    ਬਾਈ ਤੂੰ ਸਹੀ ਹੈ। ਜੇਹੜਾ ਬਾਦ ਵਿੱਚ ਆਇਆ ਸੀ ਓ ਵੀ ਬਹਿਰੂਪੀਆ ਸੀ।ਇਹ ਸਾਰੇ ਚੋਰ ਫਿਰਦੇ

    • @ekampreetsingh9426
      @ekampreetsingh9426 Год назад

      Bai ade bare v pata karo fer syd tenu ade bare v pata lag juga a kive da Banda a

  • @GagandeepSingh-yb8gj
    @GagandeepSingh-yb8gj Год назад +15

    ਜਿਹੜੇ ਵੀ ਡੀ ਓ ਬਣਾਉਂਦੇ ਨੇ ਪਰ ਤੜਫਦੇ ਬੰਦਿਆ ਨੂੰ ਛੁਡਾਉਂਦੇ ਨਹੀਂ, ਬਹੁਤ ਹੀ ਘਿਨਾਉਣੇ ਨੇ ਇਹ ਲੋਕ

  • @kuwaitsinghsohi8939
    @kuwaitsinghsohi8939 Год назад +1

    ਬਿਲਕੁਲ ਠੀਕ ਕਿਹਾ ਜੀ

  • @Onida-no.1
    @Onida-no.1 Год назад

    ਭੇਖੀ ਆ ਇਹ thomas , ਕਿਲੋ ਮੀਟ ਖਾ ਕੇ ਧਰਮੀ ਹੋਣ ਦਾ ਦਿਖਾਵਾ ਕਰਦਾ।
    ਗੁਰਬਾਣੀ ਅਨੁਸਾਰ ਇਹ ਸਰੀਰ ਬਿਨਸ ਰਿਹਾ ਹੈ ਪਰ ਅੱਜ ਦੇ ਭੇਖੀ ਗੁਰਬਾਣੀ ਤੋ ਕਿਤੇ ਦੂਰ ਹਨ ਅਤੇ ਕਹਿੰਦੇ ਮੀਟ ਖਾ ਕੇ ਤਕੜੇ ਹੋਵੋ।
    ਇਸ ਵੀਰ ਉਪਰ ਮਾਣ ਹੈ ਜਿਹਨੇ ਭੇਖੀ ਦਾ ਪੜਦਾ ਸਾਫ ਕੀਤਾ।
    ਕਿਲੋ ਮੀਟ ਖਾ ਕੇ ਗੁਰਬਾਣੀ ਦੀ ਗੱਲ ਕੋਈ ਨਈ ਕਰਦਾ ਜੇ ਕਰੇ ਤਾਂ ਆਦਰ ਨਹੀ ਪਾਉਦਾ ਸਗੋ ਲਾਹਨਤਾਂ ਪੈਦੀਆਂ ਹਨ । ਭਾਂਵੇ ਕਿਸੇ ਸਾਹਮਣੇ ਮੀਟ ਮਾਸ ਖਾ ਕੇ ਗੁਰਬਾਣੀ ਗੀਤਾ ਰਮਾਇਣ ਪੜ ਕੇ ਦੇਖ ਲਵੋ ਲਾਹਨਤਾਂ ਹੀ ਪੋਦੇ ਆ ਲੋਕ।
    ਬਾਕੀ ਜੀਭ ਰਸ ਵਾਲੇ ਨਹੀ ਹੱਟ ਸਕਦੇ ਜੀ

  • @jorawarsingh8920
    @jorawarsingh8920 Год назад +1

    ਇਹਦੇ ਨਾਲ ਪੰਜਾਬ ਦਾ ਸਿੰਘਇਹਦੇ ਨਾਲ ਪੰਜਾਬ ਨੰਬਰ

  • @JaskaranSingh-oy9wg
    @JaskaranSingh-oy9wg Год назад +2

    ਭਾਰਤ ਰਤਨ, ਐਵਾਰਡ ਮਿਲਣਾ ਚਾਹੀਦਾ ਇਹਨੂੰ।

  • @sidhu-brar
    @sidhu-brar Год назад

    Vicky Thomas ਬੱਬਰ ਸ਼ੇਰ ਐ, ਦੋ ਦਬਕਿਆਂ ਵਿੱਚ ਹੀ ਇਸਦਾ ਮੂਤ ਨਿਕਲਣ ਵਾਲਾ ਕਰਤਾ ਸੀ , ਹੁਣ ਇਸ ਨੂੰ ਗੱਲਾਂ ਆਉਂਦੀਆਂ

  • @himmatvirk2822
    @himmatvirk2822 Год назад +19

    😂 😂 ਵੀਕੀ ਕੱਦੇ ਖੁੱਸਰੀ ਦਾ ਘੱਰ ਵਾਲਾ ਬੱਣਦਾ ਸਾਡੇਚੇ ਵੱੜਕੇ ਮੱਤਾ ਦੇਦਾ ਦੋਗਲਾ ਵੀਕੀ

  • @sandysultanpuriya1546
    @sandysultanpuriya1546 Год назад +3

    Waheguru ji waheguru ji waheguru ji waheguru ji

    • @Sunnysingh-vp7kc
      @Sunnysingh-vp7kc Год назад

      Har gal ch waheguru....erhe koi Matlab c....Vicky thomas waang drama

    • @sandysultanpuriya1546
      @sandysultanpuriya1546 Год назад

      @@Sunnysingh-vp7kc veer waheguru ji ta aapa har sah nal kehnde ha tuhanu keo bura laga vicky vich poole nihng di rooh aa gai hai singha ne oh nhi si sadeya a ki aa

  • @KaranSingh-cr8qd
    @KaranSingh-cr8qd Год назад +1

    ਇਹ ਏਜੰਸੀਆਂ ਦਾ ਛੱਡਿਆ ਇਕ ਬਹਿਰੂਪੀਆ ਹੈ!

  • @gurpartapsingh4375
    @gurpartapsingh4375 Год назад +2

    Very good veer ji
    we support you

  • @tiwanasgroup1925
    @tiwanasgroup1925 Год назад +3

    ਇਹ ਵਿਕੀ ਵਰਗੇ ਸਾਰੇ ਸਿੰਘਾਂ ਨੂੰ ਬਦਨਾਮ ਕਰ ਰਿਹਾ ਹੈ ਇਹ ਜਿਹੜੇ ਇਸ ਤਰਾ ਦਾ ਕੰਮ ਕਰਦੇ ਅੇ ਇਹ ਸਬ ਅਖੌਤੀ ਸਿੰਘ ਬਣੇ ਫਿਰਦੇ ਵਾਹਿਗੁਰੂ ਜੀ ਇਹਨਾਂ ਨੂੰ ਆਪ ਸਜਾ ਦੇਣ ਗੇ

  • @sarabjitgoodbabysingh2678
    @sarabjitgoodbabysingh2678 Год назад

    ਇਹੋ ਜਿਹੇ ਸਿੰਘਾਂ ਦੀ ਕੋਈ ਲੋੜ ਨਹੀਂ
    ਗਾਂਡੂ ਆ ਇਹ
    ਬਦਨਾਮ ਕਰਨ ਲਈ ਹੀ ਸਿੱਖ ਬਣਿਆ

  • @jogindermaan5801
    @jogindermaan5801 Год назад

    ਭਾਈ ਸਾਹਿਬ ਜੀ ਤੁਸੀਂ ਬਿਲਕੁਲ ਗ਼ਲਤ ਹੋ ਤੁਹਾਡਾ ਤਰੀਕਾ ਗਲਤ ਹੈ ਤੁਸੀਂ ਆਪ ਤਾ ਮੂੰਹ ਕਾਲਾ ਕਿਉਂ ਕਰਦੇ ਹੋ ਇਸ ਦਾ ਕਾਰਨ ਦੱਸੋ।

  • @jorawarsingh8920
    @jorawarsingh8920 Год назад +4

    ਠੋਕਦੇ ਕਿਉਂ ਨਹੀਂ ਪੰਜਾਬੀ ਅੱਧੇ ਇੱਧਰ

  • @kashmirasingh9129
    @kashmirasingh9129 Год назад +3

    ਏਹੋ ਜੇਹੇ ਬੰਦਿਆ ਨੇ ਹੀ ਸਾਨੂੰ ਕਮਜੋਰ ਬਣਾਇਆ

  • @cyprusnews5552
    @cyprusnews5552 Год назад +3

    ਭਰਾਵਾਂ ਜੇ ਇੰਨਾਂ ਵਾ ਪਹਿਲਾਂ ਭਈਆ ਬੀਹਾਰੀਆ ਦੀਆਂ ਰੇਹੜੀਆਂ ਚੱਕਵਾ ਉਹ ਕਿਉਂ ਧਰਮ ਸਥਾਨਾਂ ਕੋਲ ਮੱਛੀਆਂ ਵੇਚ ਰਹੇ ਨੇ ਸਿੱਖਾਂ ਨੂੰ ਚਾਹੀਦਾ ਜਿੱਥੇ ਵੀ ਧਰਮ ਸਥਾਨ ਆ ਉਸ ਏਰੀਆ ਜਾ ਉਸ ਰੋਡ ਤੇ ਮੀਟ ਵੱਡਣ ਜਾਂ ਮੱਛੀਆਂ ਦੀ ਰੇਹੜੀਆਂ ਤੇ ਦੁਕਾਨਾਂ ਚੁੱਕਵਾਉਣੀਆ ਚਾਹੀਦੀ ਆ ਨੇ

  • @hardeepsinghrandhawa3827
    @hardeepsinghrandhawa3827 Год назад

    Vadiya veer ji

  • @avtarallinone2387
    @avtarallinone2387 9 месяцев назад

    Bai tusi bole o sidha vicky thomas de sagmne dilo salute a bai

  • @jaspreetsingh-ip6cj
    @jaspreetsingh-ip6cj Год назад +3

    ਪਾਗਲ ਸਿੱਖੋ ਇਸਦੀ ਮੱਛੀ ਖਾਦੀ ਤੇ ਹੰਗਾਮਾ ਕਿਉਂ ਕਰ ਰਹੇ ਹੋ ਹਜੂਰ ਸਾਹਿਬ ਵਿਚ ਬਕਰੇ ਖਾਦੇ ਜਾਂਦੇ ਹਨ ਉਹ ਨਹੀ ਦਿੱਖਦੇ ਪਾਗਲ ਹੋ ਸਾਰੇ

    • @Gagandeepg7960
      @Gagandeepg7960 Год назад

      ਹੁਣ ਸਾਰਾ ਪੰਜਾਬ ਹੀ ਖਾਣ ਲੱਗ ਜਾਵੇ ?

    • @sandeepgaba977
      @sandeepgaba977 Год назад

      Kithe khaande ne tusi dekhya Ave badnam na kro

  • @ਪੰਜਾਬਗੁਰੂਆਂਦੀਧਰਤੀ

    ਅਖੇ,"ਇਸ ਸਿੰਘ ਨੇ ਫੜਿਆ ਸੀ ਥੋਮਸ ਨੂੰ ਮੱਛੀ ਖਾਂਦਿਆਂ"
    ਇਸ ਸਿੰਘ ਨੂੰ ਉਹੋ ਇਨਾਮ ਦਿਓ ਜਿਹੜਾ ਕੋਲੰਬਸ ਨੂੰ ਅਮਰੀਕਾ ਦੀ ਖੋਜ ਕਰਨ ਕਰਕੇ ਦਿੱਤਾ ਸੀ।
    ਕੀ ਆਖਰ ਆ ਗਈ ਮੱਛੀ ਖ਼ਾ ਲਈ ਤਾਂ?
    ਲੋਕ ਕਹਿੰਦੇ ਅੰਮ੍ਰਿਤ ਵਿੱਚ ਬਹੁਤ ਸ਼ਕਤੀ ਹੁੰਦੀ, ਮੈ ਵੀ ਇਹੋ ਮੰਨਦਾ ਫਿਰ ਦੱਸੋ ਜੇਕਰ ਮੱਛੀ ਖਾਧਿਆਂ ਅੰਮ੍ਰਿਤ ਭੰਗ ਹੋ ਜਾਂਦਾ ਹੈ ਤਾਂ ਤਾਕਤਵਰ ਕੀ ਅਮ੍ਰਿਤ ਕਿ ਮੱਛੀ?
    ਅੰਮ੍ਰਿਤ ਕਿ ਆਂਡਾ?

  • @neerajsinghchauhan2769
    @neerajsinghchauhan2769 5 месяцев назад

    Veer ji aap bilkul sahi ho 🚩🇮🇳⚔️💪💪💪💪

  • @Labhurampathak
    @Labhurampathak Год назад +3

    ਮੀਟ ਮੀਟ ਮੱਛੀ 😂😂😂

  • @TheKingHunter8711
    @TheKingHunter8711 Год назад +4

    ਪਾਗਲ ਵਿਕੀ ਥੌਮਸ

  • @kuldeeprattu100
    @kuldeeprattu100 Год назад +1

    ਇਹੋ ਜਿਹਾ ਤੋਂ ਬੱਚ ਕੇ ਰਹੋ

  • @ਸੱਚਦੀਅਵਾਜ਼-ਤ9ਣ

    News 18 ਤੁਸੀਂ ਜਾਣ ਬੁੱਝ ਕੇ ਸਿਆਪਾ ਛੇੜਦੇ ਹੋ
    Vicky Thomas ਪੈਸੇ ਲੈ ਕੇ ਸਿਰਫ ਆਇਆ ਹੀ ਸਿਆਪੇ ਪਾਉਣ ਹੈ ਜੀ

  • @preetdhillon3666
    @preetdhillon3666 Год назад

    ਚਵਲ ਨੂੰ ਪਤਾ ਨਹੀਂ ਜਿਹੜਾ ਸੋਚ ਸਮਝ ਕੇ ਗੁਰੂ ਦੀ ਸਿੱਖੀ ਨੂੰ ਬਦਨਾਮ ਕਰੇਗਾ ਉਹਨਾਂ ਦਾ ਕੱਖ ਨਹੀਂ ਰਹਿਣਾ

  • @ar2964
    @ar2964 Год назад

    Vicky Thomas Khalsa is the true Warrior..

  • @nippybindra5020
    @nippybindra5020 Год назад +4

    ਦਿਓ ਭਾਜੀ ਵਿਕੀ ਦਾ ਨੰਬਰ

  • @gorauppalgora5851
    @gorauppalgora5851 Год назад +1

    ਦੱਲਾ ਬੰਦਾ ਏ ਵਿੱਕੀ ਥੋਮਸ

  • @HarjinderSingh-nz6uq
    @HarjinderSingh-nz6uq Год назад +1

    ਕੋਈ ਗੁਰੂਘਰ ਦੀਆਂ ਗੋਲਕਾਂ ਖਾ ਗਲੇ ਜ਼ਮੀਨਾਂ ਖਾਗਏ ॥ ਕਈ ਤਾਂ ਇੱਦਾਂ ਦੇ ਸਬੂਤੇ ਮਾਨਸ ਖਾ ਗਏ ਉਸ ਗਰੀਬ ਨੇ ੧੨/੧੩ ਇੰਚ ਦੀ ਮੱਛੀ ਖਾਂਦੀ ਕੀ ਹੋ ਗਿਆ ॥ ਤੁਹਾਡੇ ਨਹਿੰਗ ਬੱਕਰੇ ਖਾਂਦੇ ਭੰਗਾਂ ਪੀਂਦੇ ਉਨਾ ਬਾਰੇ ਕਹਿਣ ਤੇ ਛਿੱਤਰਾਂ ਤੋਂ ਡਰ ਲੱਗਦਾ

  • @PamKaur-ku5wx
    @PamKaur-ku5wx Год назад +2

    Waheguru Satnam
    Waheguru Satnam
    Waheguru Satnam
    Waheguru Satnam
    Waheguru Satnam

  • @surjitsingh3662
    @surjitsingh3662 Год назад

    ਇਹ ਬਿੱਲ ਕੁੱਲ ਗੱਲਤ ਹੈ ਅੱਜਿਹਾ ਕਰਨ ਨਾਲ ਕੱਲ ਨੂੰ ਸਾਡੇ ਗੁਰੂਦੁਆਰਿਆ ਦੇ ਅੰਦਰ ਮੱਛਿਆ ਦਿਆ ਰੇਹੜਿਆ ਲੱਗ ਸੱਕ ਦਿਆ ਹਨ।

  • @lakhbirsingh7475
    @lakhbirsingh7475 Год назад

    ਜੇ ਐਨੂ ਕਿਸੇ ਨਾ ਰੇਕਿਆ ਤਾ ਇਹ ਦੂਸਰਾ ਪੂਹਲਾ ਨਿਕਲੋ

  • @Gagandeepg7960
    @Gagandeepg7960 Год назад

    ਗ਼ਲਤ ਗੱਲ ਹੈ ਮੀਟ ਖਾਣਾ , ਇਹ ਤਾਂ ਮੀਟ ਖਾ ਕੇ ਗੁਰੂ ਘਰ ਵੀ ਜਾਵੇਗਾ

  • @BaldevPartapSinghWaga-ey4fg
    @BaldevPartapSinghWaga-ey4fg Год назад

    Varee good Singh Shab Wahe Guru Ji ka Khalsa Wahe Guru Ji ki Fhate

  • @khanbhaini4197
    @khanbhaini4197 Год назад

    Phaji tusi bahut vadiya galha kitiya g sardar g kiya bat thade varge sari veer thahde varge hone chahede a g

  • @harjeetsingh5412
    @harjeetsingh5412 Год назад +7

    ਵੀਰ ਜੀ ਇਹੇ ਗਦੇ ਬੰਦੇ ਨਾਲ਼ ਕਿਓਂ ਮਗ਼ਜ਼ ਮਾਰੀ ਕਰਦੇ ਹੋ ਇਹੇ ਮਸੰਦ ਲੋਕਾਂ ਨੂੰ ਝੱਡੋ ਪਰੇ ਦੁਨੀਆਂ ਪਰੇ ਤੋਂ ਪਰੇ ਕੌਈ ਮਿਲਜਾਵੇਗਾ

  • @BSBrar-by2bz
    @BSBrar-by2bz Год назад +1

    ਕਿੰਨੀ ਵੱਡੀ ਪ੍ਰਾਪਤੀ ਕੀਤੀ ਇਸ ਨੂੰ ਲਗਦਾ ਸੋਨੇ ਦੇ ਤਗਮੇਂ ਨਾਲ਼ ਸਨਮਾਨਤ ਕਰਨਾ ਚਾਹੀਦਾ ਕਤੀੜ੍ਹਾ ਨੇ ਗੰਦ ਪਾ ਰੱਖਿਆ ਸਿੱਖੀ ਦਾ ਸਤਿਆਨਾਸ਼ ਕਰ ਦਿੱਤਾ ਇਨ੍ਹਾਂ ਨੇ ਕੀ ਗੱਲ ਹਜੂਰ ਸਾਹਿਬ ਬਕਰੇ ਝਟਕਦੇ ਨਹੀਂ ਦਿਸਦੇ ਗੱਲ ਤਾਂ ਆਪਣੇ ਤੋਂ ਮਾੜੇ ਤੇ ਰੋਬ ਪਾਉਣ ਦੀ ਹੈ ਵੱਡੇ ਵੱਡੇ ਲੀਡਰ ਗਾਤਰੇ ਪਾ ਕੇ ਸ਼ਰਾਬ ਪੀਂਦੇ ਉਨ੍ਹਾਂ ਬਾਬਤ ਕਿਉਂ ਨਹੀਂ ਬੋਲਦੇ

  • @kuljitkanda1276
    @kuljitkanda1276 Год назад +11

    ਬਾਈ ਜੀ ਇਹੇ ਬੇ ਅੱਕਲਾ ਬੰਦੇ ਆ

  • @varindersingh4140
    @varindersingh4140 Год назад +1

    ਇਹਨਾਂ ਦੇ ਕਹਿਣ ਦਾ ਮਤਲਬ ਜੇ ਮੱਛੀ ਖਾਣੀ ਹੈ ਤਾਂ ਪਰਦੇ ਨਾਲ (ਚੋਰੀ) ਖਾ ਲਵੇ, ਸ਼ਰੇਆਮ ਕਿਉਂ ਖਾਂਦਾ?

  • @manjeetkamboj7684
    @manjeetkamboj7684 Год назад

    ਬਾਕੀ ਰਹੀ ਗੱਲ ਵਿਕੀ ਥਰਮੋਸ ਦੀ ਏ ਦਲਾਂ ਕਦੀ ਬ੍ਰਾਹਮਣ ਬਨ ਜਾਂਦਾ ਕਦੀ ਕ੍ਰਿਸ਼ਚਨ ਬਣ ਜਾਂਦਾ ਕਦੇ ਮੁਸਲਮਾਨ ਬਣ ਜਾਂਦਾ ਤੇ ਹੁਣ ਏ ਬੈਹਰੁਪੀਆ ਸਰਕਾਰਾਂ ਦਾ ਦਲਾ ਹੁਣ ਸਿੱਖ ਬਣਿਆ ਫਿਰਦਾ ਕੰਜ਼ਰ ਸਾਡੇ ਆਪਣਿਆਂ ਕਰਕੇ ਹੀ ਏਹੋ ਜਿਹੇ ਹਰਾਮੀ ਸਾਡੇ ਸਿਰ ਤੇ ਚੜ੍ਹੇ ਫਿਰਦੇ ਜੇੜਾ ਇਨੂ ਬੜੀ ਜਲਦੀ ਅਪਣਾ ਲੈਂਦੇ ਹਾਂ

  • @hunterhappy0073
    @hunterhappy0073 Год назад +7

    Vicky Thomas Galat hai.

  • @dalbirkaur5104
    @dalbirkaur5104 Год назад +2

    Jaspal ji
    Keep it up

  • @RamKumar-pi7gs
    @RamKumar-pi7gs Год назад

    ਅੰਦਰ ਵੜ ਕੇ ਖਾ ਲਉ ਫਿਰ ਕਿਹੜਾ ਪ੍ਰਸਾਦ ਬਣ ਜਾਊ

  • @AmritSingh-ug4bv
    @AmritSingh-ug4bv Год назад

    Sahi gal

  • @GursharanBrar
    @GursharanBrar Год назад +1

    Sai Gall aa veer

  • @amarjeetsingh3869
    @amarjeetsingh3869 Год назад

    ਸਿਮਰਨਜੀਤ ਸਿੰਘ ਨੂੰ ਪੁੱਛ ਪਹਿਲਾਂ ਜੇ ਹਿੰਮਤ ਹੈ ਨਾਲੇ ਸਰੇਆਮ ਕਹਿੰਦਾ ਜੇ ਕਰ ਸਕਦੇ ਹੋ ਤਾਂ ਉਹਦਾ ਕੁਛ ਕਰ ਕੇ ਵਿਖਾ ਫੇਰ ਮੰਨਾ ਗੇ

  • @pammabains9053
    @pammabains9053 Год назад +3

    Good bro

  • @SurinderSingh-we9rt
    @SurinderSingh-we9rt Год назад

    ਜਸਪਾਲ ਸਿੰਘ ਨੂੰ ਮੇਰੀ ਸਲਾਹ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਖੰਡੇ ਬਾਟੇ ਦੀ ਪਾਹੁਲ ਭੀ ਲਈ ਹੈ ਅਤੇ ਘਰ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਭੀ ਕੀਤਾ ਹੈ ਅਤੇ ਮੀਟ ਭੀ ਖਾਂਦੇ ਹਨ।ਜਾਕੇ ਉਸਨੂੰ ਰੋਕ ਕੇ ਦਿਖਾ।

  • @kuwaitsinghsohi8939
    @kuwaitsinghsohi8939 Год назад

    ਸਿੱਖ ਵਿਰੋਧੀ ਸਰਕਾਰਾਂ ਇਹ ਸਭ ਕੁੱਝ ਕਰਵਾਉਂਦਿਆਂ ਹਨ

  • @ShamsherSingh-ff5jg
    @ShamsherSingh-ff5jg Год назад +2

    ਮੱਛੀ ਖਾ ਲਈ ਕੀ ਲੋੜਾ ਆ ਗਿਆ

  • @ShingarasinghNirman
    @ShingarasinghNirman Год назад

    Ih veer bahut Dharm dee vahut izatt karda hai.

  • @MalkeetSingh-gn9my
    @MalkeetSingh-gn9my Год назад +1

    ਕਿਹੜਾ ਕੀਰਤੀ ਕਿਸਾਨ ।ਇਹਨੰ ਟੱਟੂ ਨਹੀਂ। ਪਤਾ।

  • @inderjitsandhu4197
    @inderjitsandhu4197 Год назад

    ਆਗੂ ਸਿੰਘਾਂ ਦੀਆ ਜੀਭਾਂ ਤੇ ਆਪ ਮੂਤ ਦੀਆ ਉਹਨਾ ਨੇ ਕੀ ਰੋਕਣਾ ਤੁਸੀਂ ਦੇਖੀ ਜਾਓ ਥੋੜੇ ਟਾਈਮ ਨੂੰ ਗੁਰੂਘਰ ਦੇ ਲੰਗਰਾਂ ਵਿੱਚ ਵੀ ਜਲਦੀ ਲਿਓਣ ਗੈ ਕਹਾਦੀ ਸੁੱਚਮ ਰਹਿਗੀ ਯਾਰ ਜੁੱਤੀ ਫੇਰੋ ਜਿੱਥੇ ਦਿਸਦਾ ਕੋਈ ਬੇਆਦਵੀ ਕਰਦਾ ਹਰੇਕ ਧਰਮ ਸਤਿਕਾਰ ਯੋਗ ਹੈ ਤੇ ਮਰਿਆਦਾ ਹੁੰਦੀ ਆ

  • @kamaldeep09786
    @kamaldeep09786 Год назад

    ਬਾਮਣ ਦੀ ਪੂਛ ਛੱਡ ਦਿਓ ....

  • @sidhu-brar
    @sidhu-brar Год назад

    ਸਾਡੇ ਲੋਕਾਂ ਦੀ ਇੱਕ ਸਮਝ ਨਹੀਂ ਆਉਂਦੀ ਇਹ ਚਾਹੁੰਦੇ ਕਿ ਐ, ਇਹਨਾਂ ਨੂੰ ਸਿੱਖ ਧਰਮ ਛੱਡਣ ਵਾਲਿਆਂ ਤੋਂ ਤਾਂ ਦਿੱਕਤ ਹੋਣੀ ਹੀ ਸੀ ,, ਜੇਕਰ ਕੋਈ ਸਿੱਖ ਧਰਮ ਅਪਣਾਉਂਦਾ ਸਾਡੇ ਲੋਕਾਂ ਨੂੰ ਉਸਤੋਂ ਵੀ ਦਿੱਕਤ

  • @chimplachuska
    @chimplachuska 3 месяца назад

    Jaspal Singh seems to be a good man

  • @kaurmanjeet336
    @kaurmanjeet336 Год назад

    ਵਿੱਕੀ ਥੋਮਸ ਬਾਣਾ ਪਾ ਕੇ ਇਸ ਤਰ੍ਹਾ ਖੱਲਰ ਨਹੀ ਕਰੀਦਾ ਜਿਸ ਕਲਗੀਧਰ ਬਾਣਾ ਪਾ ਤੂੰ ਇਸ ਤਰ੍ਹਾ ਕਰ ਉਹ ਤੈਨੂੰ ਬਖਸ਼ਣਗੇ ਨਹੀ ।

  • @surindersinghsidhamerimathohri

    ਸਿੱਖ ਮੀਟ ਖਾ ਸਕਦੇ ਹਨ, ਉਹ ਮੀਟ ਭਾਵੇ ਕੋਈ ਵੀ ਕਿਸਮ ਦਾ ਖਾਣ ਦੇ ਕਾਬਲ ਹੋਵੇ, ਭਾਵੇ ਉਹ ਗਾ, ਤੇ ਭਾਵੇ ਉਹ ਸੂਰੁ।।।।।
    ਛੇਵੇ ਗੁਰੂ ਸਾਹਿਬ ਜੀ ਤੇ ਉਹਨਾ ਦੇ ਸਿੱਖ ਸ਼ਿਕਾਰ ਕਰਕੇ ਤੇ ਕੀਤਾ ਸ਼ਿਕਾਰ ਸੁਟ ਦੇਂਦੇ ਸਨ।
    ਤੈਨੂੰ ਗੁਰੂ ਸਾਹਿਬਾਨ ਤੇ, ਤੇ ਭਾਈ ਗੁਰਦਾਸ ਜੀ ਤੇ ਯਕੀਨ ਨਹੀ ਹੈ। ਤੇ ਅਨਪੜ੍ਹ ਦੇਹਧਾਰੀਆ ਗੁਰੂ ਜੀ ਕੇ ਚੋਰਾ ਤੇ ਜਿਆਦਾ ਯਕੀਨ ਹੈ?
    ਜਿਹੜਾ ਵੀ ਪਾਪੀ ਮੀਟ ਖਾਣ ਨੂੰ ਪਾਪ ਕਹਿਦਾ ਹੈ?????। ਉਹ ਦਾ ਸਭ ਤੋ ਵੱਧ ਪਾਪੀ ਬਣ ਜਾਦਾ ਹੈ।
    ਕੀ ਤੇਰੇ ਅਨੁਸਾਰ ਰੱਬ ਨੇ ਪਾਪ ਕਰ ਦਿੱਤਾ ਸ਼ੇਰ ਬਣਾ ਕੇ? ਸ਼ੇਰ ਵੀ ਦੂਜੇ ਡੰਗਰਾ ਵਾਂਗੂ ਘਾਹ ਚਾਰਾ ਖਾ ਲੈਂਦਾ ਤੇ ਸ਼ੇਰ ਭਜਾ ਭਜਾ ਕੇ ਜਿਉਦੇ ਜੀਵਾ ਨੂੰ ਜਿੰਦਾ ਹੀ ਨਾ ਖਾਦਾ ਆਪ ਸ਼ਿਕਾਰ ਕਰਕੇ।
    ????ਕੀ ਜੇ ਮੀਟ ਖਾਣਾ ਪਾਪ ਹੈ ਤੇ ਸ਼ੇਰ ਇਕ ਪਾਪੀ ਜਾਨਵਰ ਹੇ???? ਤੇ ਫਿਰ ਸਾਡੇ ਪਿਆਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਿੱਖ ਕੌਮ ਦੇ ਨਾ ਨਾਲ ਪਾਪੀ ਸ਼ੇਰ ਦਾ ਨਾ ਲਾਉਣਾ ਸੀ???
    ਫਿਰ ਤੇਰੇ ਨਾ ਦੇ ਪਿੱਛੇ ਤੇ ਹੋਣਾ ਸੀ????
    ਸੱਜਣ ਵੈਸ਼ਨੋ??? ਨਾ ਕਿ ਸੱਜਣ ਸਿੰਘ (ਸ਼ੇਰ) ਵੀਰ ਤੂੰ ਆਪਣੇ-ਆਪ ਨੂੰ ਸਿੰਘ ਕਹਾ ਕੇ ਕਿਸੇ ਪਾਪ ਕਰਨ ਵਾਲੇ ਸ਼ੇਰ ਨਾਲ ਨਾ ਜੋੜ???
    ।।।।।ਭਾਈ ਗੁਰਦਾਸ ਜੀ ਦੀ ਵਾਰ।।।।
    ਮੰਜੀ ਬਹਿ ਸੰਤੋਖ ਦਾ
    ਕੁੱਤੇ ਰੱਖ ਸ਼ਿਕਾਰ ਖਿਲਾਯਾ।
    ਛੇਵੇ ਗੁਰੂ ਸਾਹਿਬ ਜੀ ਨੇ ਆਪਣੇ ਸਿੱਖਾ ਨੂੰ ਘੋੜੇ, ਕੁੱਤੇ ਰੱਖਣ ਸ਼ੁਰੂਆਤ ਕੀਤੀ ਤੇ ਸ਼ਿਕਾਰ ਕਰਾਇਆ।
    ਭਾਈ ਗੁਰਦਾਸ ਜੀ ਦੀ ਵਾਰ ਤੋ ਸਾਫ ਹੋ ਜਾਦਾ ਹੈ।
    (ਵਾਰ 24/26)
    ਧਰਮਸਾਲ ਕਰ ਬਹੀ ਦਾ
    ਇੱਕਤ ਥਾਂ ਨਾ ਟਿਕੈ ਟਿਕਾਯਾ।
    ਪਾਤਸ਼ਾਹ ਘਰ ਆਂਵਦੇ
    ਗੜ ਚੜਿਆ ਪਤਿਸ਼ਾਹ ਚੜ੍ਹਾਯਾ।
    ਉਮੱਤ ਮਹਿਲ ਨ ਪਾਂਵਦੀ
    ਨਠਾ ਫਿਰੈ ਨਾ ਡਰੈ ਡਰਾਯਾ।
    ਮੰਜੀ ਬਹਿ ਸੰਤੋਖ ਦਾ
    ਕੁੱਤੇ ਰੱਖ ਸ਼ਿਕਾਰ ਖਿਲਾਯਾ।
    ਬਾਣੀ ਕਰ ਸੁਣ ਗਾਂਵਦਾ
    ਕਥੈ ਨੇ ਸੁਣੈ ਨਾ ਗਾਵ ਸੁਣਾਯਾ।
    ਸੇਵਕ ਪਾਸ ਨ ਰੱਖੀਅਨ
    ਦੋਖੀ ਦੁਸਟ ਆਗੂ ਮੁਹਿ ਲਾਯਾ। (ਵਾਰ 24/26)
    ਜੇ ਅਸੀ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਵਿਚਾਰੀਏ ਤੇ ਸਿਧ ਹੋ ਜਾਦਾ ਹੈ ਕਿ ਸਿੱਖ ਮੀਟ ਖਾ ਸਕਦੇ ਹਨ।
    ਕਿਉ ਕਿ ਮਾਸੁ ਖਾਣ ਵਾਲੇ ਮਾਸੁ ਖਾਈ ਜਾਦੇ ਹਨ।।।।ਤੇ ਮੂਰਖੁ ਝਗਝਾ ਕਰੀ ਜਾਦੇ ਹਨ।।।।।
    ਮਃ ੧ ॥ ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ॥ ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ ॥ ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ ॥ ਮਾਸੁ ਛੋਡਿ ਬੈਸਿ ਨਕੁ ਪਕੜਹਿ ਰਾਤੀ ਮਾਣਸ ਖਾਣੇ ॥ ਫੜੁ ਕਰਿ ਲੋਕਾਂ ਨੋ ਦਿਖਲਾਵਹਿ ਗਿਆਨੁ ਧਿਆਨੁ ਨਹੀ ਸੂਝੈ ॥ ਨਾਨਕ ਅੰਧੇ ਸਿਉ ਕਿਆ ਕਹੀਐ ਕਹੈ ਨ ਕਹਿਆ ਬੂਝੈ ॥ ਅੰਧਾ ਸੋਇ ਜਿ ਅੰਧੁ ਕਮਾਵੈ ਤਿਸੁ ਰਿਦੈ ਸਿ ਲੋਚਨ ਨਾਹੀ ॥ ਮਾਤ ਪਿਤਾ ਕੀ ਰਕਤੁ ਨਿਪੰਨੇ ਮਛੀ ਮਾਸੁ ਨ ਖਾਂਹੀ ॥ ਇਸਤ੍ਰੀ ਪੁਰਖੈ ਜਾਂ ਨਿਸਿ ਮੇਲਾ ਓਥੈ ਮੰਧੁ ਕਮਾਹੀ ॥ ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ ॥ ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ ॥ ਬਾਹਰ ਕਾ ਮਾਸੁ ਮੰਦਾ ਸੁਆਮੀ ਘਰ ਕਾ ਮਾਸੁ ਚੰਗੇਰਾ ॥ ਜੀਅ ਜੰਤ ਸਭਿ ਮਾਸਹੁ ਹੋਏ ਜੀਇ ਲਇਆ ਵਾਸੇਰਾ ॥ ਅਭਖੁ ਭਖਹਿ ਭਖੁ ਤਜਿ ਛੋਡਹਿ ਅੰਧੁ ਗੁਰੂ ਜਿਨ ਕੇਰਾ ॥ ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ ॥ ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ ॥ ਮਾਸੁ ਪੁਰਾਣੀ ਮਾਸੁ ਕਤੇਬੀ ਚਹੁ ਜੁਗਿ ਮਾਸੁ ਕਮਾਣਾ ॥ ਜਜਿ ਕਾਜਿ ਵੀਆਹਿ ਸੁਹਾਵੈ ਓਥੈ ਮਾਸੁ ਸਮਾਣਾ ॥ ਇਸਤ੍ਰੀ ਪੁਰਖ ਨਿਪਜਹਿ ਮਾਸਹੁ ਪਾਤਿਸਾਹ ਸੁਲਤਾਨਾਂ ॥ ਜੇ ਓਇ ਦਿਸਹਿ ਨਰਕਿ ਜਾਂਦੇ ਤਾਂ ਉਨ੍ਹ੍ਹ ਕਾ ਦਾਨੁ ਨ ਲੈਣਾ ॥ ਦੇਂਦਾ ਨਰਕਿ ਸੁਰਗਿ ਲੈਦੇ ਦੇਖਹੁ ਏਹੁ ਧਿਙਾਣਾ ॥ ਆਪਿ ਨ ਬੂਝੈ ਲੋਕ ਬੁਝਾਏ ਪਾਂਡੇ ਖਰਾ ਸਿਆਣਾ ॥ ਪਾਂਡੇ ਤੂ ਜਾਣੈ ਹੀ ਨਾਹੀ ਕਿਥਹੁ ਮਾਸੁ ਉਪੰਨਾ ॥ ਤੋਇਅਹੁ ਅੰਨੁ ਕਮਾਦੁ ਕਪਾਹਾਂ ਤੋਇਅਹੁ ਤ੍ਰਿਭਵਣੁ ਗੰਨਾ ॥ ਤੋਆ ਆਖੈ ਹਉ ਬਹੁ ਬਿਧਿ ਹਛਾ ਤੋਐ ਬਹੁਤੁ ਬਿਕਾਰਾ ॥ ਏਤੇ ਰਸ ਛੋਡਿ ਹੋਵੈ ਸੰਨਿਆਸੀ ਨਾਨਕੁ ਕਹੈ ਵਿਚਾਰਾ ॥੨॥ {ਪੰਨਾ 1289-1290}

    • @Surjitsingh-eg2hb
      @Surjitsingh-eg2hb Год назад

      ਓਹ ਤੂੰ ਬਹਿ ਜਾ ਟਿਕ ਕੇ, ਵੱਡਾ ਮੀਟ ਖਾਣ ਦੀ ਹੱਲਾ ਸ਼ੇਰੀ ਦਿੰਦਾ ਹੈ, ਕਦੇ ਗੁਰਬਾਣੀ ਤੇ ਅਮਲ ਕਰੋ ਕਿ ਗੁਰਬਾਣੀ ਕਿਆ ਉਪਦੇਸ਼ ਦਿੰਦੀ ਹੈ, ਗੁਰਬਾਣੀ ਕਹਿੰਦੀ ਹੈ ਕਿ ਅਪਰਾਧੀ ਦੁੱਨਾ ਨਿਵੇ HANTA SO MIRGAYE..

  • @PammaKumar-sm1qv
    @PammaKumar-sm1qv Год назад

    Parmjit

  • @harvindersingh9270
    @harvindersingh9270 Год назад +1

    Vecy
    Kalank

  • @ameetsingh2652
    @ameetsingh2652 Год назад

    Bilkul sehi gl hai bhai ji...

  • @GaliDeDunga
    @GaliDeDunga 10 месяцев назад

    ਵਾਹਿਗੁਰੂ ਮਛਲੀ ਛਕੇਗਾ

  • @ranbirsingh6461
    @ranbirsingh6461 Год назад

    Jeonda vasda reh veer bohat vadia kita tusi

  • @bikramjeetsingh5286
    @bikramjeetsingh5286 Год назад +1

    ਲਓ ਜੀ ਪੈਂਟ ਕਮੀਜ਼ ਨੂੰ ਵੀ ਬਾਣ ਕੇਹਣਾ ਲੱਗ ਪਏ

  • @sodhisingh4817
    @sodhisingh4817 Год назад

    You are right brother ji

  • @JarnailSingh-nj5zi
    @JarnailSingh-nj5zi Год назад +1

    ਜੀਆਂ ਕੋਹਤ ਨਾ ਸੰਗੇ ਪ੍ਰਾਣੀ

  • @gurdevramgarhia7210
    @gurdevramgarhia7210 Год назад

    ਗੁਰੂ ਜੀ ਦਾ ਬਾਣਾਂ ਦੇਣ ਤੋਂ ਪਹਿਲਾਂ ਬੰਦੇ ਨੂੰ ਚੰਗੀ ਤਰ੍ਹਾਂ ਪਰਖ ਲੈਣਾ ਚਾਹੀਦਾ ਹੈ ਮਰਯਾਦਾ ਵਿੱਚ ਰਹਿਣ ਲਈ ਮਹੀਨਾ ਦੋ ਮਹੀਨੇ ਦਾ ਟਾਈਮ ਦੇਣਾ ਚਾਹੀਦਾ ਜੇਕਰ ਬੰਦਾ ਦੋ ਮਹੀਨੇ ਮਰਿਆਦਾ ਵਿੱਚ ਰਹਿ ਲਿਆ ਤਾਂ ਫਿਰ ਉਸ ਨੂੰ ਗੁਰੂ ਜੀ ਦਾ ਬਾਣਾਂ ਦੇਣਾ ਚਾਹੀਦਾ ਹੈ

  • @sukhrajbrarbrar7992
    @sukhrajbrarbrar7992 Год назад +1

    ਵਿੱਕੀ ਥੋਮਸ ਬਹੁਤ ਬੰਦਿਆਂ ਨੂੰ ਮਗਰ ਲਾਈ ਫਿਰਦਾ, ਵਿੱਕੀ ਥੋਮਸ ਜ਼ਿਆਦਾ ਰੌਲਾ ਪਾ ਕੇ ਸੱਚੇ ਬੰਦੇ ਨੂੰ ਦਬਾ ਲੈਂਦਾ ਬਾਕੀ ਆਪਣੇ ਬੰਦੇ ਵੀ ਇਹਦੀ ਮਦਦ ਕਰਦੇ ਆ।

  • @asclass9socialscience130
    @asclass9socialscience130 Год назад

    Good veer

  • @rajanverma894
    @rajanverma894 Год назад

    Vicky thomas is A real skh💪🙏🙏🙏

  • @GS-vs7zf
    @GS-vs7zf Год назад +1

    ਸਿਮਰਨਜੀਤ ਮਾਨ ਵੀ ਮੁਰਗੀਆ ਖਾਦਾ ,, ਉਹਨੂੰ ਵੀ ਫੜੋ ਜੀ ।

  • @KakaSingh-ch5mj
    @KakaSingh-ch5mj Год назад +5

    Salà puñjàb nu làlkar riha

  • @navjotkumar9910
    @navjotkumar9910 Год назад +2

    Jay Singh banaa Pa ka mans Machhali Kanda hai Singh the committee Inna to banaa bapas liya Javed WaheGuru Ji ka Khalsa WaheGuru Ji ki Fateh 🙏 🙏

    • @salvindersinghdhaliwal2453
      @salvindersinghdhaliwal2453 Год назад

      @iceage4223pra jdo amrat shkde aa to dsya janda mas machi daru nashe da sewan ni krna

    • @salvindersinghdhaliwal2453
      @salvindersinghdhaliwal2453 Год назад

      @iceage4223 prawa oo time kuch hor si jdo Singh Jung te hunde si jungle jungle aa ch jande si jayda kuch option ni si khane da hun ta h hun kuch b kah lo jruri thodi aa ki meat khana kahoo pr gatre pa k kripana pa k ni ye ta behrupia fit kitaa rss da he aaa

    • @salvindersinghdhaliwal2453
      @salvindersinghdhaliwal2453 Год назад

      @iceage4223 prwa meri gal sun ye Vicky pen da loda kehnda ye sare nupansak aa sarya kyu target krrhya penchod ye kal da bnya Singh tuhanu chnga lg rha te jo apne lok oo made wah oo prawa thodi sharm krlo ida de bndya ne kaum nu kharb kita jo ida enter hoye aa sade dharm ch penchod Vicky sarya pracharaka ni b glt keh rhya ye acha baki sara Punjab jootha hogya ye kehnda m nanded sahib to amrat chak k aya othe da Singh ta othe reh phr Punjab kyu arhya aithe ni chlda ida thek aa

  • @laddisinghsingh762
    @laddisinghsingh762 Год назад +1

    Nihag singh nu koi darda ni hath puhda Asli singh nu naal auna chida

  • @realisbest3263
    @realisbest3263 Год назад

    ਜਸਪਾਲ ਸਿੰਘ,,ਤੁਸੀ ਲੋਕਾਂ ਬਹੁਤ ਕਮੀਣੇ ਕਿਸਮ ਦੇ ਹੋ,,,,ਤੁਹਾਨੂੰ ਸਿੱਖ ਦਾ ਮਤਲਬ ਪਤਾ ਨਹੀਂ ,, ਕਮੀਣੇ ਸਿੱਖਾ ਦੀਆ ਕਿਸਮ ,ਬਿਜਲੀ ਚੋਰ ,ਜਾਤ ਪਾਤ ਕਰਨ ਵਾਲੇ ,1 ਕਿਲਾ ਜਮੀਨ ਹੋਣ ਦੇ ਬਾਵਜੂਦ ਗਰੀਬ ਬਣਨ ਵਾਲੇ ਵੇਹਲੜ,, ਮੰਦਰਾਂ ਵਿੱਚ ਮੱਥੇ ਟੇਕਣ ਵਾਲੇ,,ਨਾਮ ਸਿਮਰਨ ਵੀ ਸਬ ਤੋਂ ਵਡਾ ਪਾਖੰਡ ਹੈ,ਵੇਹਲੜ ਰੱਬ ਦੇ ਨਾਮ ਤੇ ਗਰੀਬ ਲੋਕਾਂ ਕੋਲੋ ਪੈਸੇ ਲੈਣ ਵਾਲੇ,,,ਬਾਬੇ ਨਾਨਕ ਦੇ ਸਿੰਘ ਨਹੀ ਦਿਸਦੇ ਹੁਣ,,

  • @premsinghvirdi4874
    @premsinghvirdi4874 Год назад +1

    Eh veer bilkul theek keh reha hai,pavitar Amrit Shak ke is tra karna bilkul theek nhi hai

  • @kuljitkaur3863
    @kuljitkaur3863 Год назад +1

    Jaspal, badla tha doog ha 4:30

  • @suchasinghsuchasingh2114
    @suchasinghsuchasingh2114 Год назад

    Verry good veer ji

  • @kuwaitsinghsohi8939
    @kuwaitsinghsohi8939 Год назад

    ਧਰਮ ਅਤੇ ਕਿਸਾਨੀ ਵਾਸਤੇ ਨਾ ਕੇ ਲੋਕਾਂ ਵਾਸਤੇ

  • @SandeepKumar-gk2if
    @SandeepKumar-gk2if Год назад +1

    Fir Amrit kahda Hoya je mas hi khana te