ਦੀਪ ਦਬੁਰਜੀ ਅਤੇ ਪ੍ਰੀਤ ਲੱਧੂ ਦੀ ਮਿਹਨਤ🏃

Поделиться
HTML-код
  • Опубликовано: 31 янв 2025

Комментарии • 183

  • @bachitarsadhu9283
    @bachitarsadhu9283 10 месяцев назад +18

    ਗੋਪੀ ਫਰੰਦੀਪੁਰੀਆ ਤੇ ਸੰਕਰ ਬਹੁਤ ਵਧੀਆ ਖਿਡਾਰੀ ਮਾਝੇ ਦੇ ❤❤

  • @DeepCheema185
    @DeepCheema185 10 месяцев назад +19

    ਕਮਲਿਉ ਦੁੱਲਾ ਬੱਗੇ ਪਿੰਡ ਆਲਾ ਦੁਨੀਆ ਦਾ ਨੰਬਰ ਇਕ ਰੇਡਰ ਆ ਪਰ ਉਹਨੇ ਆਪਣੇ ਉਸਤਾਦ ਦੇ ਮਰਨ ਤੋਂ ਬਾਅਦ ਵੀ ਉਸ ਦੀ ਬਾਹ ਨਹੀ ਛੱਡੀ ਤੇ ਤੁਸੀ ਜਿਊਂਦੇ ਜੀਅ ਉਸਤਾਦ ਨੂੰ ਛੱਡ ਕੇ ਆਗੇ ਧੱਕੇ ਖਾਉਗੇ ਇਕ ਗੱਲ ਯਾਦ ਰੱਖਿਉ ਬਾਕੀ 20 20 ਪੁਰਾਣੇ ਸੀਨੀਅਰ ਖਿਡਾਰੀ ਵੀ ਗਲਤ ਕਹਿ ਰਹੇ ਆ ਤੁਹਾਨੂੰ

  • @users657
    @users657 10 месяцев назад +8

    Gopi majhail ustaad banda .. ❤❤

  • @__Germany_9.9.9
    @__Germany_9.9.9 10 месяцев назад +33

    Shankar ਭਲਵਾਨ ਬਹੁਤ ਚੰਗੀ ਗੱਲ ਆ ਜੋਂ ਤੁਸੀ ਗੋਪੀ ਤੇ ਪ੍ਰੀਤ ਨੂੰ ਇਕੱਠੇ ਕਰਦੇ ਹੋ ਕੋਈ ਗੱਲ ਨਹੀਂ ਗੁੱਸਾ ਗਿਲਾ ਹੋ ਜਾਂਦਾ ਆ ਪਰ ਸਵਾਦ ਉਹ ਹੁੰਦਾ ਤੁਸੀ ਉਸ ਬੰਦੇ ਨਾਲ ਨਾਂ ਤੁਰੋ ਜਿਸ ਉਹਦੀ ਬਣਦੀ ਨਹੀਂ ਕਿਉ ਕਿ ਬਾਦ ਚ ਅੱਖਾਂ ਚ ਅੱਖਾਂ ਪਾਉਣ ਜੋਗਾ ਨਹੀਂ ਰਹਿੰਦਾ ਬੰਦਾ 🙏 ਬਾਕੀ ਗੱਲ ਖ਼ਾਨਦਾਨ ਤੇ ਖੂਨ ਦੀ ਹੁੰਦੀ ਆ ਇਹ ਚੀਜ਼ ਨਾਂ ਡਾਊਨਲੋਡ ਹੁੰਦੀ ਨਾਂ ਖਰੀਦੀ ਜਾਂਦੀ ਆ ਇੱਕ ਥਾਲੀ ਚ ਖ਼ਾ ਕੇ ਲੱਤ ਨਹੀਂ ਮਾਰੀ ਦੀ ਬਾਕੀ ਭਲਵਾਨ ਜੀ ਜਿਉਂਦੇ ਵਸਦੇ ਰਹੋ ਹੋਰ 15-28 ਸਾਲ ਖੇਡੋ ❤️

    • @harwinderharwinder4045
      @harwinderharwinder4045 10 месяцев назад +2

      22 gopi ne bnaya preet nuu eh ni bulna chayda

    • @hirasingh5090
      @hirasingh5090 10 месяцев назад +1

      Pra tohanu gal da ni pata veer preet de ghar vich Shak kita Gopi ne

    • @Sidhudev
      @Sidhudev 10 месяцев назад

      ਵੀਰੋ ਉਹ ਇਕੱਠੇ ਕਿਊ ਨਹੀਂ ਖੇਡਦੇ ਦਸੋ ਵੀ 🙏

    • @AvtarKang-hm1dq
      @AvtarKang-hm1dq 10 месяцев назад

      ​@@hirasingh5090 khul k gll dso jo v aa pta lgna chida proof v hone chide veer

    • @sandeepsandhu2492
      @sandeepsandhu2492 10 месяцев назад

      Ke gl hoi puri ds veer mnu pehla v ehi lgda c

  • @jogasinghsandhu5325
    @jogasinghsandhu5325 10 месяцев назад +9

    ਸੰਕਰ ਬਹੁਤ ਵਧੀਆ ਖਿਡਾਰੀ

  • @CharanjitSingh-ws3se
    @CharanjitSingh-ws3se 10 месяцев назад +13

    ਜੇ ਲੋਕਾਂ ਨੂੰ ਨਹੀਂ ਪਤਾ ਬਾਈ ਤੂੰ ਦੱਸ ਦੇ ਬਾਈ ਕੀ ਗੱਲ ਹੈ ਲੋਕੀਂ ਨਾਂ ਕੁਸ਼ ਕਹਿਣਗੇ

  • @SukhSingh-yb7cc
    @SukhSingh-yb7cc 10 месяцев назад +6

    ਸ਼ੰਕਰ ਵੀਰ ਜੀ ਤੁਸੀਂ ਜਿਨੀਆਂ ਗੱਲਾਂ ਕੀਤੀਆਂ ਮੈਨੂੰ ਬਹੁਤ ਹੀ ਵਧੀਆ ਲੱਗੀਆਂ ਸਾਧ ਮੁਰਾਦੀ ਜ਼ਿੰਦਗੀ ਦੀਆਂ ਗੱਲਾਂ 👍❣️❣️❣️❣️❣️👍👍

  • @rajanjazs3531
    @rajanjazs3531 10 месяцев назад +19

    Gopi Sira

    • @balkarchattha82
      @balkarchattha82 10 месяцев назад +2

      ਸਹੀ ਕਿਹਾ ਬਾਈ ਗੋਪੀ ਝੋਟਾ

  • @Jassmann5459
    @Jassmann5459 10 месяцев назад +12

    ਬਾਬਾ ਜੁਗਰਾਜ ਸਿੰਘ ਜੀ ਤੂਫਾਨ ਜਿੰਦਾਬਾਦ ❤❤❤

  • @balrajgill2657
    @balrajgill2657 10 месяцев назад +3

    ਸ਼ੰਕਰ ਵੀਰੇ ਕੋਈ ਨਾ ਪ੍ਰੀਤ ਵੀਰ ਨੂੰ ਕਿਹ ਦਿਓ ਉਸਤਾਦ ਉਸਤਾਦ ਹੁੰਦਾ ਕੋਈ ਗੱਲ ਨਹੀਂ ਗੁਸਾ ਗਿਲਾ ਹੁੰਦਾ ਰਹਿੰਦਾ ਆਪਣੇ ਉਸਤਾਦ ਨੂੰ ਕਦੇ ਵੀ ਨਾ ਭੁੱਲੀ ਪ੍ਰੀਤ ਭਰਾ

  • @davinderdavinder4703
    @davinderdavinder4703 10 месяцев назад +3

    Bahen brah vee Ghar vich ladh penda koi ne farndpuri Preet good 💯

  • @harwinderharwinder4045
    @harwinderharwinder4045 10 месяцев назад +3

    Gopi apne time ch sirra c te hun v sirra e

  • @officialsukh7715
    @officialsukh7715 10 месяцев назад +1

    ਵਾਹਿਗੁਰੂ ਜੀ ਮੇਹਰ ਕਰਨ ਸਭ ਤੇ ❤

  • @JagroopSingh-o6g
    @JagroopSingh-o6g 10 месяцев назад +7

    ਜਿਹੜਾ ਆਪਣੇ ਉਸਤਾਦ ਦਾ ਨੀ ਬਣਿਆ ਆਉ ਕਹਿਦੇ ਦਾ ਨੀ ਬਣਦਾ

  • @MamtaRani-hv7no
    @MamtaRani-hv7no 9 месяцев назад +2

    Bhai jugraj Singh ji tufan

  • @rajivsanjeev3611
    @rajivsanjeev3611 10 месяцев назад

    Very nice vlog.....

  • @karanbadshahpuria773
    @karanbadshahpuria773 10 месяцев назад +1

    ਸ਼ੰਕਰ ਭਲਵਾਨ ਚੰਗੀ ਸੋਚ ਦਾ ਮਾਲਕ ਆ ਵੀਰ ਪ੍ਰੀਤ ਵੀ ਬੋਤ ਵਧੀਆ ਬੰਦਾ ਗੋਪੀ ਉਸਤਾਦ ਦੀ ਇੱਜਤ ਕਰਦਾ❤❤❤❤

  • @Ravi.moranwali
    @Ravi.moranwali 10 месяцев назад +3

    ਐਡੀ ਕੋਈ ਗੱਲ ਨਹੀਂ ਭਰਾ ਮਾੜਾ ਮੋਟਾ ਗੁੱਸਾ ਗਿਲਾ ਹੋ ਜਾਂਦਾ ਲੋਕਾਂ ਦੀ ਗਲਤ ਗੱਲ ਆ ਜੋ ਗਲਤ ਕੁਮੈਟ ਕਰਦੇ ਆ

  • @Hindustanlion
    @Hindustanlion 10 месяцев назад +5

    Gopi sirrrraaa ustaad preet da sir va jida dolla gopi da jhazzz saab

  • @shallugill9771
    @shallugill9771 10 месяцев назад +1

    Comments vekh hi lgda k gopi vr nu dunia bute pyr krdi

  • @gurditsingh1792
    @gurditsingh1792 10 месяцев назад +1

    ਜਿਉਂਦੇ ਵੱਸਦੇ ਰਹੋ 🙏

  • @nirbhaisingh3027
    @nirbhaisingh3027 10 месяцев назад +24

    ਸ਼ੰਕਰ ਭਲਵਾਨ ਜੀ ਤੁਸੀਂ ਬਹੁਤ ਵਧੀਆ ਪਲੇਅਰ ਹੋ ਇਨਸਾਨ ਵੀ ਬਹੁਤ ਵਧੀਆ ਹੋ ਤੁਹਾਨੂੰ ਅਨੰਦਪੁਰ ਸਾਹਿਬ ਦੀ ਚੈਂਪੀਅਨ ਸ਼ਿਪ ਤੇ ਬਹੁਤ ਮਿਸ ਕਰੀਆਂ ਪਰ ਆ ਲੱਧੂ ਵਾਲਾ ਪ੍ਰੀਤ ਫੁਕਰਾ ਆ ਇਸ ਗੋਪੀ ਭਲਵਾਨ ਦੀ ਕਦਰ ਨਹੀਂ ਕਰੀਂ

    • @SHARRY-----9
      @SHARRY-----9 10 месяцев назад +2

      ਕਦਰ ਪੌਣ ਨੂੰ ਓ ਹੁਣ ਕੀ ਕਰ ਦਵੇਂ ਗੋਪੀ ਲਈ

    • @nirbhaisingh3027
      @nirbhaisingh3027 10 месяцев назад +2

      @@SHARRY-----9 ਮਨਪ੍ਰੀਤ ਬਾਈ ਜੀ ਤੁਸੀਂ ਸਹੀ ਹੋ ਸਕਦੇ ਪਰ ਜਿਸ ਬੰਦੇ ਨੇ ਉਂਗਲੀ ਫੜ ਕੇ ਤੁਰਨਾ ਸਿਖਾਇਆ ਹੋਵੇ ਉਸ ਨੂੰ ਭੰਡਣਾ ਨਹੀਂ ਚਾਹੀਦਾ ਗੋਪੀ ਮਾਝੇ ਲਈ ਆਉਣ ਵਾਲੇ ਸਮੇਂ ਲਈ ਪਨੀਰੀ ਤਿਆਰ ਕਰ ਰਿਹਾ ਆ ਮੈਂ ਮਾਲਵੇ ਤੋਂ ਪਰ ਮੈਂ ਮਾਝੇ ਦੀ ਕਬੱਡੀ ਨੂੰ ਦਿਲੋਂ ਸਲਾਮ ਕਰਦਾ ਬਾਕੀ ਤੁਸੀਂ ਮੇਰੇ ਨਾਲੋਂ ਵੱਧ ਸਿਆਣੇ ਹੋ

    • @SHARRY-----9
      @SHARRY-----9 10 месяцев назад +2

      @@nirbhaisingh3027 ਵੀਰ ਉਨ੍ਹਾਂ ਦੀ ਕੀ ਗੱਲ ਹੋਈ ਲੋਕਾਂ ਨੂੰ ਕੁਝ ਨਹੀਂ ਪਤਾ ਬੱਸ ਆਪਣੇ ਆਪਣੇ ਆਇਡਿਆ ਲਾਈ ਜਾਂਦੇ ਲੋਕ ਕੱਲ ਨੂੰ ਫੇਰ ਇਕ ਹੋ ਜਾਣ ਗੇ ਫੇਰ ਅੱਜ ਜੋ ਲੋਕ ਮਾੜਾ ਬੋਲਦੇ ਪਏ ਓ ਕੀ ਕਰਨ ਗੇ ਨਾਲ਼ੇ ਹਮੇਸ਼ਾ ਦੋਨੋ ਪਾਸੇ ਦੀ ਗੱਲ ਸੁਣ ਕੇ ਫੇਰ ਬੋਲਣਾ ਚਾਹੀਦਾ ਲੋਕਾ ਨੂੰ ਪਤਾ ਕੁਝ ਹੈ ਨਹੀਂ ਬੱਸ ਔਂਦਾ ਹੀ ਬੋਲਣਾ ਸ਼ੁਰੂ ਕਰ ਦਿੰਦੇ ਇਕ ਸਾਈਡ ਦੀ ਗੱਲ ਸੁਣ ਕੇ

  • @HarjinderBhullar-io1bx
    @HarjinderBhullar-io1bx 10 месяцев назад +11

    Gopi❤saan jatt

  • @kuldeepsinghgill5041
    @kuldeepsinghgill5041 10 месяцев назад +2

    Arsh sirra kita

  • @manpreetgopi6492
    @manpreetgopi6492 10 месяцев назад +9

    ਗੋਪੀ ਸਾਨ ਜੱਟ

  • @gurjantcheema4897
    @gurjantcheema4897 10 месяцев назад +15

    Gopi att preet faddu

  • @sarao5374
    @sarao5374 10 месяцев назад +4

    ਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ 🙏🙏🙏🙏🙏

  • @Bailybande
    @Bailybande 10 месяцев назад +9

    ਦੁੱਲੇ ਬੱਗੇ ਨੇ ਉਸਤਾਦ ਬਾਰੇ ਗੱਲ ਕਈ ਸੀ ਇੱਕ

  • @SinghBhupinderbajwa
    @SinghBhupinderbajwa 9 месяцев назад

    Gopi 22 siraaa banda a

  • @Lovekhehra3630
    @Lovekhehra3630 10 месяцев назад +11

    Farundipuria saan jatt

  • @jasvirsingh-nv6vc
    @jasvirsingh-nv6vc 10 месяцев назад +6

    ਬਾਈ ਜੀ ਆ ਦੋ ਚੋਰ ਨੂੰ ਦੂਰ ਕਰੋ

  • @gagangill6569
    @gagangill6569 10 месяцев назад +1

    Very gud Shankar brooo kahdooo gopy ver nal ❤ preet. Vera sath dao gopy ver da v

  • @sarbjeetsingh4796
    @sarbjeetsingh4796 10 месяцев назад +7

    Gopi 💪

  • @SHAHBAAZ318
    @SHAHBAAZ318 10 месяцев назад +2

    Tarn Taran 2 vaar championship jiti
    Te Duje no. 1 vaar ayi

  • @GurSewak-e3h
    @GurSewak-e3h 10 месяцев назад

    Gopy

  • @tejindersinghkhehra956
    @tejindersinghkhehra956 10 месяцев назад +6

    ਭਲਵਾਨ ਜੀ ਇਹ ਚਾਰੇ ਠੇਠਰ ਤਹਾਡੇ ਨਾਲ ਆ

    • @officialsukh7715
      @officialsukh7715 10 месяцев назад +1

      Veer galt naa bol appa. Nu sachi kuj nai pta koi Gal Ta hove giii jehre chare add hoye aaa bina smj te bina matlab tu kise nu Galt bolo pls

  • @RashpalSingh-y9i
    @RashpalSingh-y9i 10 месяцев назад +7

    GOPI ostad ne ostad he rehna thada bachea da.

  • @harshdeepsingh56207
    @harshdeepsingh56207 6 месяцев назад

    Veer ji mashkariyan bahut karda tu eh jach da vi tenu

  • @ACrepair683
    @ACrepair683 10 месяцев назад +5

    ਮਨੀ ਧਨੌਰੀ ਨੇ ਬੁਹਤ ਰੌਲਾ ਪਾਇਆ ਵੀ ਮੱਖੀ ਬੈਸਟ ਆ ਪਰ ਕਿਸੇ ਨੇ ਨੀ ਸੁਣੀ ਲਧੂ ਵਾਲੇ ਨੂੰ ਦਸ ਦਿਓ

  • @malhi_vlog46
    @malhi_vlog46 10 месяцев назад +5

    ਗੁਰੂ ਗੁਰੂ ਹੁੰਦਾ ਚੇਲਾ ਚੇਲਾ ਹੁੰਦਾ

  • @gurmaildhillon9171
    @gurmaildhillon9171 10 месяцев назад +25

    ਗੋਪੀ ਮਾਝੇ ਦੀ ਸਾਨ

  • @JassbirKaur-xb1pz
    @JassbirKaur-xb1pz 10 месяцев назад

    Love u 22 ji ❤❤

  • @Food62954
    @Food62954 10 месяцев назад +1

    Very good veer ji 🙏🙏🙏👍👍👍

  • @ramindersandhu1948
    @ramindersandhu1948 10 месяцев назад

    Very good ❤

  • @RanjitSingh-d9e
    @RanjitSingh-d9e 10 месяцев назад +6

    ਗੋਪੀ🙏🙏🙏👍👍👍🙏🙏🙏🙏

  • @ManguSharma5642
    @ManguSharma5642 10 месяцев назад +3

    ਸ਼ੰਕਰ ਵੀਰੇ ਪ੍ਰੀਤ ਨੂੰ ਸਮਜਾਓ ਕਿ ਕੋਈ ਵੀ ਗੱਲ ਹੋਈ ਗੋਪੀ ਭਲਵਾਨ ਨਾਲ ਕਿ ਬੈਠ ਕੇ ਉਨੂੰ solve ਕਰੋ ਛੋਟੀਆਂ ਛੋਟੀਆਂ ਗੱਲਾਂ ਤਾਂ ਹਰ ਕਿਸੇ ਚ ਹੋ ਹੀ ਜਾਂਦੀਆਂ ਪਰ ਅਲਗ ਅਲਗ ਚੰਗੇ ਨੀ ਲਗ ਦੇ ਇਕਠੇ ਰਹੋ ਵੀਰੇ 🙏🙏🙏

  • @ManjiderSingh-rr2gu
    @ManjiderSingh-rr2gu 10 месяцев назад +7

    Gopi nale preet vich ki Hoya desyo plz

  • @parmodsabarwal4937
    @parmodsabarwal4937 10 месяцев назад +3

    Phalwan manu das dinda anudpur jan nu

  • @dalersingh1431
    @dalersingh1431 10 месяцев назад

    Gopy ❤

  • @KulwinderSingh-v7p
    @KulwinderSingh-v7p 10 месяцев назад

    Sirra Shankar bhalwan ji

  • @dilbagsingh9690
    @dilbagsingh9690 10 месяцев назад +3

    ਗੁਰੂ ਤਾ ਗੁਰੂ ਹੀ ਹੁੰਦਾ

  • @NishanSingh-gt7fm
    @NishanSingh-gt7fm 10 месяцев назад

    Dihari Changi bane 😅😅😅 siraaaaa

  • @jagroopbhullar4641
    @jagroopbhullar4641 10 месяцев назад +6

    Gopi Frandipuria ❤️👆

  • @ManguSharma5642
    @ManguSharma5642 10 месяцев назад

    ਸ਼ੰਕਰ ਵੀਰੇ ਤੁਸੀ ਹੀ ਹੋ ਏਨਾ ਦੋਨਾਂ ਭਲਵਾਨ ਨੂੰ ਇਕਠੇ ਕਰ ਸਕ ਦੇ ਹੋ ਕਿਊ ਕਿ ਗੋਪੀ ਭਾਈ ਨਾਲ ਵੀ ਤੇ ਪ੍ਰੀਤ ਨਾਲ ਵੀ ਤੁਹਾਡਾ ਪੂਰਾ payer ਹੈ ਤੁਹਾਡੀ ਗੱਲ ਵੀ ਮੰਨ ਲੈਣ ਗੇ ਦੋਨੋ ਭਲਵਾਨ 🙏🙏

  • @DeepCheema185
    @DeepCheema185 10 месяцев назад +1

    Gopi ਅੱਤ aa

  • @sukhrandhawa87
    @sukhrandhawa87 10 месяцев назад

    balle jatta ❤️

  • @kabaddilover2074
    @kabaddilover2074 10 месяцев назад

    Ghaint bande Shankar te Preet v

  • @gurjantsandhu8992
    @gurjantsandhu8992 10 месяцев назад

    Gopi❤❤❤

  • @shersinghsidhu1958
    @shersinghsidhu1958 10 месяцев назад

    Palawan ji 🙏 ur superstar .
    Love ur game

  • @HarpreetSinghSingh-x8m
    @HarpreetSinghSingh-x8m 10 месяцев назад +1

    Diet da sanu pta Saman vdia la lea kro dbb k kyu k chaar din ne pase bnoun de baad ch kise ni puchna vdia saman lailo preet vrgea nu vdia de deo .35 hazar di diet shanka gla gla ch dss gea diet bare . sahankr v kutti cheez a

  • @jagdeepsingh-pr3eq
    @jagdeepsingh-pr3eq 10 месяцев назад

    ❤❤❤❤❤

  • @KaramjeetSingh-b5y
    @KaramjeetSingh-b5y 10 месяцев назад

    Gopy Franipur👍

  • @vikramjitsingh7615
    @vikramjitsingh7615 10 месяцев назад

    Att❤❤❤❤❤❤❤❤❤❤❤❤

  • @sanjeevazad6809
    @sanjeevazad6809 10 месяцев назад +1

    Yr gopi t preet nu ਇਕ krdo reqst a

  • @bittutung8465
    @bittutung8465 10 месяцев назад +3

    Tarntaran champion

  • @pdillon1843
    @pdillon1843 10 месяцев назад +10

    ਸ਼ੰਕਰ ਸਿਆਂ , ਜਿਦਣ ਤੂੰ ਗੋਪੀ ਨਾਲ ਖੇਡਦਾਂ ਤੇਰੀ ਵੀ ਟੌਰ ਦੁਗਣੀ ਹੋ ਜਾਂਦੀ , ਗੋਪੀ ਵਾਕਿਆ ਹੀ ਪਰਬਤ ਹੈ।

  • @AvtarSingh-jl2ko
    @AvtarSingh-jl2ko 10 месяцев назад

    Waheguru ji

  • @user_jaTT_boyz
    @user_jaTT_boyz 14 дней назад

    ik kardo palwan ji dove vr nu

  • @Preetto
    @Preetto 10 месяцев назад

    Sra

  • @sonuvirk2771
    @sonuvirk2771 10 месяцев назад

    Wahaguru ji

  • @lovedeepsinghbuttar4639
    @lovedeepsinghbuttar4639 10 месяцев назад +1

    Frandipuria Gopi Ustaad ❤

  • @parmjitsingh7342
    @parmjitsingh7342 10 месяцев назад

    Good sankar bro

  • @ManjeetSingh-ll9io
    @ManjeetSingh-ll9io 10 месяцев назад

    Ustad manda amba bheem sur singh wala hun ehnu kon samjawe bche a❤❤❤❤❤❤

  • @farandipuriamalhi9040
    @farandipuriamalhi9040 10 месяцев назад +4

    shanker palwan tere eh gal vadia lage k tusi gopi te preet ekhthe karn wale gal kete nhi te lok chuke jande bs

  • @GurwinderSingh-cw2cr
    @GurwinderSingh-cw2cr 10 месяцев назад

    Shankar banda bahut heera ....ik vaar darshan Karan da moka milya sathiale match c.....par selfi ni le sakta.....fakker ..badsha... mast moula...ji o Sher .....laddu vala v lath aa....deo bhalwaan ji darshan kitte

  • @Sakhonpuria-zd8oh
    @Sakhonpuria-zd8oh 10 месяцев назад +2

    Salya tanu athe tk lake aoun wali gopi a ...

  • @asifmuhammed8313
    @asifmuhammed8313 10 месяцев назад

    From Spain.

  • @SherrySamra-f7l
    @SherrySamra-f7l 10 месяцев назад

    Gopi ghant banda❤

  • @gurlalsingh415
    @gurlalsingh415 10 месяцев назад

    Gopi frandipur ustaad siraa 22

  • @SandeepSingh-oh4lw
    @SandeepSingh-oh4lw 10 месяцев назад +2

    Shankar kehnda wada mall tu aa😅😂😂

  • @RajbirdhillonRajbir-rb9js
    @RajbirdhillonRajbir-rb9js 10 месяцев назад +1

    frandipuria saan.jatt

  • @jagdeepghuman6893
    @jagdeepghuman6893 10 месяцев назад +1

    Preet ladhu gant banda god bless you bro

  • @dilbagsingh9690
    @dilbagsingh9690 10 месяцев назад +1

    ਸੰਕਰ ਭਲਵਾਨ ਜੀ ਗੋਪੀ ਭਲਵਾਨ ਨੇ ਇਹਨਾਂ ਨਾਲ ਕੀ ਮਾੜਾ ਕੀਤਾ

  • @balvbirsingh6321
    @balvbirsingh6321 10 месяцев назад

    Right.y.ji

  • @kuldeepsinghgill5041
    @kuldeepsinghgill5041 10 месяцев назад +2

    Dto nll vlog kro

  • @harwinderharwinder4045
    @harwinderharwinder4045 10 месяцев назад

    Love you Gopi plwan

  • @guraboparai3126
    @guraboparai3126 10 месяцев назад +1

    ਵਾਹਿਗੁਰੂ ਜੀ

  • @DeepCheema185
    @DeepCheema185 10 месяцев назад +2

    ਉਹ ਸਿਆਣੇ ਕਹਿੰਦੇ ਆ ਸ਼ਾਹ ਬਿਨਾਂ ਪੱਤ ਨਹੀ ਗੁਰੂ ਬਿਨਾ ਗੱਤ ਨਹੀ ਇਹਨਾ ਫੁਕਰਿਆ ਨੂੰ ਕੌਣ ਸਮਝਾਵੇ ਗੁਰੂ ਬਿਨਾ ਤੁਸੀ ਪਾਰ ਨਹੀ ਲੰਘ ਸਕਦੇ

  • @ArmaanGill-l7v
    @ArmaanGill-l7v 10 месяцев назад +1

    Gopi ustaad nu kiyu nhi kiha ji

  • @Happysandhu-i8s
    @Happysandhu-i8s 10 месяцев назад +11

    ਸ਼ੰਕਰ ਭਾਜੀ ਸਤਿ ਸ਼੍ਰੀ ਅਕਾਲ ਕੀ ਹਾਲ ਜੀ ਮੈਂ ਕਿਹਾ ਉਸਤਾਦ ਨੇ ਉਂਗਲੀ ਫੜ ਕੇ ਚੱਲਣਾ ਸਿਖਾਇਆ ਹੋਵੇ ਨਾ ਉਹਨੂੰ ਭੁੱਲਣਾ ਨਹੀਂ ਚਾਹੀਦਾ ਜਿਹੜਾ ਵੀ ਅਜੇ ਤੱਕ ਜਿੰਦਗੀ ਚ ਭੁੱਲਿਆ ਨਾ ਉਹ ਬ*** ਬੰਨੀ ਡਿੱਗਾ

  • @KaramjeetSingh-b5y
    @KaramjeetSingh-b5y 10 месяцев назад

    Shanker Palawan👍

  • @SimranCheema-ob9kr
    @SimranCheema-ob9kr 10 месяцев назад

    Ladhu Wala siraa gussa gilaa chlda rehnda wa

  • @Game-xm5bf
    @Game-xm5bf 10 месяцев назад

    🤣🤣🤣🤣

  • @Nishan-y4b
    @Nishan-y4b 10 месяцев назад +1

    Saan jaat gopi

  • @GoriVijay-n2g
    @GoriVijay-n2g 10 месяцев назад +17

    Tu fukara a preet

  • @VanshBatth-z9r
    @VanshBatth-z9r 10 месяцев назад +1

    Shankar bhalwan g amba sursingh ayu ga

  • @KamaljeetSingh-fj7pe
    @KamaljeetSingh-fj7pe 10 месяцев назад +3

    Tusi ve jan bhuj k video pone Ho

  • @DhillonRobin
    @DhillonRobin 10 месяцев назад

    Palwan g att

  • @jaswindermahal991
    @jaswindermahal991 10 месяцев назад

    Frandipuria ❤️✨

  • @sarbjit7343
    @sarbjit7343 10 месяцев назад

    😂😂😂❤