ਗੋਪੀ ਫਰੰਦੀਪੁਰ ਦੇ ਗਲਤ ਇਲਜ਼ਾਮ ਪਿੰਡ ਕਾਲੀਆ ਦੀ ਕਮੇਟੀ ਤੇ ਲਏ ਮੱਖਣ ਮੱਖੀ ਦਾ ਬਿਆਨ ਕਮੇਟੀ ਦਾ ਸਪਸਟੀ ਕਰਨ

Поделиться
HTML-код
  • Опубликовано: 6 фев 2025
  • ਗੋਪੀ ਫਰੰਦੀਪੁਰ vs ਪਿੰਡ ਕਾਲੀਆ ਕਮੇਟੀ

Комментарии • 84

  • @singga5679
    @singga5679 10 дней назад +12

    ਜਿਸ ਦਿਨ ਮੈਂਚ ਸੀ ਗੋਪੀ ਭਲਵਾਨ ਮੂਹਰੇ ਤੁਸੀਂ ਆਪ ਮੰਨੇ ਦੇ ਸੀ ਮੁੰਡਿਆਂ ਨੇ ਪੈਸੇ ਬਾਹਰੋਂ ਪਾਏ ਆ ਪਲੇਅਰਾਂ ਨੂੰ ਉਦੋਂ ਤੁਸੀਂ ਗਲਤੀ ਮੰਨਦੇ ਸੀ
    ਤਾਂ ਕਮੇਟੀ ਦੀ ਗਲਤੀ ਮੂਹਰੇ ਲਿਆ ਤੀ ਤਾਂ ਲੋਕਾਂ ਨੇ ਕਮੈਂਟ ਕਰਕੇ ਦੱਸਿਆ ਹੈ ਗਲਤ ਆ ਕਿ ਸਹੀ ਆ ਤੇ ਅਗਲੇ ਨੇ ਸਹੀ ਨੂੰ ਸਹੀ ਕਿਹਾ ਵਾ ਤੁਸੀਂ ਬਹੁਤ ਵੱਡੀ ਗਲਤੀ ਕੀਤੀ

  • @jasschahal5578
    @jasschahal5578 6 дней назад +7

    ਵੀਰ ਜੀ ਗੱਲ ਜਿੱਤ ਹਾਰ ਦੀ ਨਹੀਂ ਗੋਪੀ ਹਰ ਗਿਆ ਭਾਵੇਂ ਪੰਜਾ ਨੰਬਰਾਂ ਤੇ ਭਾਵੇਂ ਚਾਰਾ ਨੰਬਰਾਂ ਤੇ ਭਾਵੇਂ ਦਸਾਂ ਨੰਬਰਾਂ ਤੇ ਪਰ ਤੁਹਾਨੂੰ ਇਹ ਵੇਖਣਾ ਚਾਹੀਦਾ ਵੀ ਉਹ ਆਉਣ ਵਾਲੀ ਨਵੀਂ ਪਨੀਰੀ ਤਿਆਰ ਕਰ ਰਿਹਾ ਜਿੱਥੇ ਵੀ ਉਹਦੀ ਟੀਮ ਖੇਡਦੀ ਆ ਨਵੇਂ ਮੁੰਡਿਆਂ ਨੂੰ ਨਾਲ ਲੈ ਕੇ ਖੇਡਦਾ ਤੁਹਾਨੂੰ ਤਾਂ ਉਸ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਵੀ ਭਲਵਾਨਾਂ ਤੂੰ ਨਵੇਂ ਮੁੰਡੇ ਤਿਆਰ ਕਰਦਾ ਪਿਆ ਤੇ ਤੁਸੀਂ ਉਹਦੀਆਂ ਲੱਤਾਂ ਖਿੱਚਣ ਨੂੰ ਤੁਰ ਪੈਦੇ ਆ ਜੇ ਉਹ ਹਮੇਸ਼ਾ ਜਿੱਤਣ ਲਈ ਖੇਡਦਾ ਹੋਵੇ ਤੇ ਉਹ ਪੂਰੇ ਟੋਪ ਦੇ ਮੱਲ ਲੈ ਕੇ ਆਵੇ ਹਰ ਥਾਂ ਪਰ ਉਹ ਨਵੇਂ ਮੁੰਡਿਆਂ ਨੂੰ ਨਾਲ ਲੈ ਕੇ ਖੇਡਦਾ

  • @PreetGur-dl2dw
    @PreetGur-dl2dw 10 дней назад +14

    ਗੋਪੀ ਆਪਦੀ ,ਜਗਾ ਤੇ ਸੱਚਾ ,80, ਹਜਾਰ ਵਿੱਚ ਇੰਨੇ ਪਲੇਅਰ ਨਹੀ ਆਉਦੇ ,ਓਹਨੂੰ ਲੱਗਣਾ ਹੀ ਆ ,ਵੀ ਇੰਨੇ ਪਲੇਅਰ ਆਗੇ ਪੈਸੇ ਵੱਧ ਦਿੱਤੇ ਹੋਣੇ ਆ ,ਮੱਖਣ ਮੱਖੀ ਜੇ ਗੱਲ ਸਹੀ ਆ ,ਵੀ ਪਲੇਅਰ ਘਰੇ ਫਰੀ ਸੀ ,ਤਾ ਆਗੇ ਇਹ ਵੀ ਗਲਤ ਫੈਮੀ ਲੱਗਦੀਆ ,12 ਹਜਾਰ ਤੋ ਬਿੰਨਾ ਕੋਈ ਨੀ ਆਉਦਾ ,ਜੇ ਕਿਸੇ ਭਲਵਾਨ ਜਾ ਯਾਰ ਦੋਸਤ ਦਾ ਮੇਲਾ ਹੋਵੇ ਤਾ ,ਆ ਸਕਦੇ ਆ ❤❤

  • @gurusaria9376
    @gurusaria9376 10 дней назад +11

    ਗੋਪੀ ਆਪਣੀ ਥਾਂ ਸਹੀ ਹੈ..

  • @Harry307Sandhu
    @Harry307Sandhu 10 дней назад +8

    ਕਬੱਡੀ ਕਰਾਉਣ ਨਾਲੋ ਆਪਾਂ ਨੂੰ ਆਪੋ ਆਪਣੇ ਪਿੰਡਾਂ ਵਿੱਚ ਪੈਸਾ ਖਰਚ ਕਰਨਾ ਚਾਹੀਦਾ ਤਾਂ ਜੋ ਕੇ ਆਪਾਂ ਨੂੰ ਸਰਕਾਰਾਂ ਤੇ ਨਾ ਕੋਈ ਆਸ ਰੱਖਣੀ ਪਵੇਂ
    ਆਪਾਂ ਨੂੰ ਪਿੰਡ ਵਿੱਚ gareeba ਦੀ ਵੀਂ ਹੈਲਪ ਕਰਨੀ ਚਾਹੀਦੀ ਆ

  • @jagdevsandhu5131
    @jagdevsandhu5131 10 дней назад +3

    ਮੱਖਣ ਦਾ ਪਿਆਰ ਕਰਕੇ ਆ ਗਏ ਅਰਸ਼ ਤੇ ਅੰਬੇ ਹੁਣੀ

  • @arshdhillon1484
    @arshdhillon1484 8 дней назад +11

    ਗੋਪੀ ਫਰੰਦੀਪੁਰ ਮਾਝੇ ਦੀ ਛਾਣ ਜਿੰਨਾ ਮਰਜ਼ੀ ਥੱਲੇ ਲਾ ਲੋ ਜੱਟ ਨਹੀਂ ਲੱਗਦਾ ਥੱਲੇ

  • @Dr.JagjitsinghDairyfarming
    @Dr.JagjitsinghDairyfarming 11 дней назад +23

    ਓਸ ਦਿਨ ਮੈਚ ਖਤਮ ਹੋਣ ਤੋ ਬਾਧ ਇਕ ਬਜੁਰਗ ਅੰਕਲ ਤੇ 2,3ਮੁੰਡੇ ਆਪ ਮੰਨੇ ਸੀ ਕਿ ਸਾਨੂ ਆਪ ਹੁਣ ਪਤਾ ਲਗਾ ਕਿ ਬਾਹਰੋ ਪਿੰਡ ਦਿਆ ਮੁੰਡਿਆ ਨੇ ਪਲੇਅਰ ਨੂੰ ਪੈਸੇ ਪਾਏ ਤਾ ਕਰਕੇ ਦੂਸਰੀ ਟੀਮ ਸਟਰੋਂਗ ਸੀ

    • @nishanpannu7078
      @nishanpannu7078 11 дней назад +1

      Sahi gall aa. App man k gye pind vale

    • @hirabhullar979
      @hirabhullar979 10 дней назад

      ਵੀਰ ਇਸ ਨੇ ਸਾਰੀ ਵੀਡੀਓ ਅਪਲੋਡ ਨਹੀਂ ਕੀਤੀ ਇਸ ਦੇ ਸਾਹਮਣੇ ਸਾਰਿਆਂ ਨੂੰ ਪੁੱਛਿਆ ਗਿਆ ਕਿ ਮੰਨ ਕੇ ਵੀ ਗਿਆ ਪਰ ਇਸ ਨੇ ਜਾ ਕੇ ਉਹ ਛੋਟੀ ਜਿਹੀ ਕਲਿੱਪ ਅਪਲੋਡ ਕੀਤੀ ਹੈ ਸਾਰੀ ਵੀਡੀਓ ਨਹੀਂ ਕੀਤੀ

    • @gmedia9838
      @gmedia9838 10 дней назад

      Tusi es fuduu kam ton ki laina kise greeb da bhla kro Jan awde pind da kush kam kro . Fuduu te tusi o jehde eh kukkad koot dekhn lae paise baebad krde je

  • @kseven307
    @kseven307 10 дней назад +6

    ਭਕਾਈ ਨਾ ਮਾਰੋ ਅਸੀਂ ਇਕੱਲਾ ਸੰਦੀਪ ਦੋਦੇ ਵਾਲਾ ਸੱਦਿਆ ਸੀ,ਯਾਰੀ ਚ ਉਸਨੇ ਖੇਡਣ ਦੇ ਪੈਸੇ ਨਹੀਂ ਲਏ ਸੀ,ਪੂਰੀ ਟੀਮ ਲੈਕੇ ਆਇਆ ਸੀ,ਸਾਡਾ ਸਿਰਫ ਰੋਟੀ ਪਾਣੀ ਚ 75000 ਲੱਗ ਗਿਆ ਸੀ 4 ਪਲੇਅਰਾਂ ਤੇ, ਬਾਕੀ ਰਹੀ ਗੱਲ ਭਲਵਾਨਾ ਦੀ ਜੇ ਓਹ ਤਕੜੇ ਆ ਤਾਂ ਤੁਸੀਂ ਕਦਰ ਕਰਦੇ ਓ,ਨਹੀਂ ਸੋਡੇ ਵਰਗੇ ਕਿਸੇ ਗਰੀਬ ਬੰਦੇ ਦੀ 10 ਰੁਪਏ ਦੀ ਮਦਦ ਨਹੀਂ ਕਰਦੇ ,

  • @toneyk2024
    @toneyk2024 4 дня назад

    Gopi firandipur is absolutely Right

  • @Pinder100
    @Pinder100 7 дней назад +2

    ਗੋਪੀ ਦੇ ਘਰ ਨੀ ਰਹਿੰਦੇ ਭਲਵਾਨ
    ਸਾਰੇ ਪੈਸੇ ਲੈਦੇ ਨੇ ਅਗਲਿਆਂ ਨੇ ਘਰ ਖਾਦੇ ਨੇ
    ਜਿਨੇ ਪੈਸੇ ਤੁਸੀ ਦਿੱਤੇ ਆ ਐਨੇ ਕ ਤਾ ਕਲਾ ਹੀ ਲੈ ਜਾਂਦਾ

  • @GurlalSran-c1s
    @GurlalSran-c1s 7 дней назад +1

    ਗੋਪੀ ਸਹੀ ਭਲਵਾਨ ਸਹੀ ਤੁਸੀ ਗ਼ਲਤ ਤੁਸੀ ਗੋਪੀ ਉਦੋ ਮੈਚ ਕਰਾਉਣ ਤੋ ਪਹਿਲਾ ਗੱਲ ਕਰਦੇ ਭਲਵਾਨਾਂ ਜਿਹੜੇ ਤੂੰ ਖਿਡਾਰੀ ਆਖੇ ਸੀ ਕਿ ਮੈ ਲੈਕੇ ਆਉ ਤੂੰ ਉਹ ਖਿਡਾਰੀ ਨਹੀ ਲੈਕੇ ਆਇਆ ਉਦੋ ਗੱਲ ਕਰਦੇ ਹੁਣ ਤੁਹਾਡੀ ਬੇਜ਼ਤੀ ਹੋਈ ਤੇ ਤੁਸੀ ਗੋਪੀ ਨੂੰ ਮੜਾ ਆਖਦੇ ਜੇ ਤੁਸੀਂ ਗ਼ਲਤ ਜੇ ਪਹਿਲਾਂ ਵੀ ਤੇ ਹੁਣ ਵੀ ਵੀਡੀਉ ਪਾ ਕੇ

  • @gindersingh1577
    @gindersingh1577 10 дней назад +6

    Gopi farandipur ustaad sirra banda yr

  • @gorasandhu763
    @gorasandhu763 7 дней назад +1

    ਮੱਖੀ ਦੀ ਬਲੋਗ ਵਿਚ ਜਵਾਨ ਵੀ ਸਾਹਮਣੇ ਆਇਆ ਸੀ ਚਿੱਟੇ ਕੱਪੜਿਆਂ ਵਾਲਾ ਉਹ ਕੋਣ ਸੀ

  • @SaravpreetSingh-li3su
    @SaravpreetSingh-li3su 4 дня назад

    Gopi frandipur sahi ahh 🙏

  • @sukhchainsingh6749
    @sukhchainsingh6749 5 дней назад

    ਸੀਲੂ ਵਰਗੇ ਇਕੱਲੇ ਇਕੱਲੇ ਦੋ ਲੱਖ ਲੈਕੇ ਆਉਂਦੇ ਹਨ ਵੀਰ ਮੇਰਿਓ

  • @BhupinderSingh-wj6uf
    @BhupinderSingh-wj6uf 5 дней назад

    70 ਹਜ਼ਾਰ ਚ ਅਗਲਾ ਹੁਣ ਸ਼ੀਲੂ ਜੱਗੂ ਹੁਣੀ ਲਿਆਵੇ ਹੱਦ ਕਰਦੇ ਆ

  • @Srantvgroup
    @Srantvgroup 10 дней назад +7

    ਅੱਜ ਸਾਨੂੰ ਸਪਸ਼ਟੀਕਰਨ ਕਰਨਾ ਆ ਗਿਆ ਉਸ ਦਿਨ ਕਿੱਥੇ ਗਏ ਸੀ ਝੂਠਾ ਬੰਦਾ ਲੇਟ ਬੋਲਦਾ ਹੁੰਦਾ

  • @HiGg-o4z
    @HiGg-o4z 10 дней назад +2

    ਗੋਪੀ ਭਲਵਾਨ ਸੱਚ ਬੋਲ ਰਿਹਾ ਮੱਖੀ ਹੋਣੀ5-7 ਹਜ਼ਾਰ ਨਹੀਂ ਆਉਦੇ ਹਾਰ ਜਿਤ ਹੁੰਦੀ ਰਹਿਦੀ

  • @GurwindersinghDhillon-fp7qw
    @GurwindersinghDhillon-fp7qw 8 дней назад

    GOPY FRANDIPUR HIMALAYA PARBAT SAAN JATT 👌👌 2:40

  • @SahabsinghSohal
    @SahabsinghSohal 11 дней назад +4

    Dhan Dhan BaBa Megh Singh Ji

  • @sattabrarpunjabi3842
    @sattabrarpunjabi3842 10 дней назад +1

    Gopi ❤❤❤❤❤

  • @amolaksingh0605
    @amolaksingh0605 11 дней назад +7

    ਗੋਪੀ ਫਰੰਦੀਪੁਰੀਆ ❤ਸਾਨ ਜੱਟ ਜਿੰਦ ਜਾਨ

  • @JasveerSingh-rg5od
    @JasveerSingh-rg5od 11 дней назад +12

    Hun 70000 hazar vich khusi sultan varge kitho le aye landu o

  • @VickySohi-03
    @VickySohi-03 10 дней назад +2

    ਜਿਹੜੇ ਬੰਦੇ ਸਾਈਂ ਦੇ ਕੇ ਆਏ ਸੀ ਉਹ ਕਿਹ ਰਏ ਕੇ ਕਮੇਟੀ ਗਲਤ ਆ

  • @SukhwinderSingh-k7s
    @SukhwinderSingh-k7s 7 дней назад +2

    Aun wale time kabadi khatam ho jawegi kuj player v lalchi preet naal v dhokha kita c gopi ne

  • @harjitrandhawa7516
    @harjitrandhawa7516 11 дней назад +10

    ਭਰਾ ਜੀ ਓਸ ਦਿਨ ਗੋਪੀ ਭਲਵਾਨ ਨੇ ਮੈਚ ਦੀ ਸਮਾਪਤੀ ਤੇ ਇਹ ਕਿਹਾ ਸੀ ਕਿ ਬਾਹਰਲੇ ਦੇਸ਼ਾਂ ਚੋਂ ਬੰਦਿਆਂ ਨੇ ਸਿੱਧੇ ਪੈਸੇ ਵੱਡੇ ਸਟਾਰਾਂ ਦੇ ਖਾਤਿਆਂ ਚ ਪਾ ਕੇ ਫਰੰਦੀਪੁਰੀਏ ਦੇ ਵਿਰੁੱਧ ਖੇਡਣ ਲਈ ਭੇਜਿਆ ਸੀ।
    ਇਹ ਗੱਲ ਤੁਹਾਨੂੰ ਵੀ ਸਾਫ ਕਰਨੀ ਚਾਹੀਦੀ

  • @nirvailsingh5802
    @nirvailsingh5802 11 дней назад +11

    ਗੋਪੀ ਕਿਮਟਾ ਦੇ ਚਕਰ ਵਿਚ ਕਮੇਟੀ ਦੀ ਗਲਤੀ ਕਢਦਾ ਹੈ

    • @RajinderSingh-mg8hn
      @RajinderSingh-mg8hn 8 дней назад

      Pind vle galat 70 hzer kihre super star a jne a player appi dus gangye vala 30,35 hzer ikla landa

  • @manjitbhullar3072
    @manjitbhullar3072 11 дней назад +10

    ਭਲਵਾਨ ਜੀ ਬਿਨਾ ਗੱਲ ਤੋ ਆਪਣਿਆ ਰੀਲਾ ਤੇ follow ਵਾਸਤੇ ਕਿਸੇ ਕਮੇਟੀ ਦੀ ਬਦਨਾਮੀ ਕਰਨੀ ਠੀਕ ਨਹੀ ਹੈ
    ਗੱਲ ਬੈਠ ਕੇ ਵੀ ਹੋ ਸੱਕਦੀ ਹੈ
    ਬਾਕੀ ਤੁਸੀ ਨੂੰ ਪਤਾ ਹੈ ਕਿ ਤੁਸੀਂ ਆਪਣੇ ਨਾਲ ਭਲਵਾਨ ਕਿਹੜੇ ਲੇ ਕੇ ਆਏ ਸੀ

    • @JagbirBhullar-sv9wr
      @JagbirBhullar-sv9wr 6 дней назад

      ਵੀਰ ਜੀ ਤੁਸੀਂ ਗੱਲ ਸਹੀ ਕੀਤੀ ਆ❤❤❤

  • @LOVEGILLSAAB88
    @LOVEGILLSAAB88 10 дней назад +6

    Bapu app ਮੰਨਿਆ c pese bahar to paye aa

    • @Majhe_de_majhel22
      @Majhe_de_majhel22  10 дней назад

      @@LOVEGILLSAAB88 bro bapu ne keha cc je pese dite aa ty galt aa bapu eh nhi maneaa cc ke dite j da matlb ty pta hona tuhanu vv

  • @HarkiratPannu-gb1uw
    @HarkiratPannu-gb1uw 10 дней назад +3

    70000 hazaar ch hun ruhi sehlu Jaggu gangga Dulla bhalde ee eh makhi app kiha k paise dyo he te player onee ohda kitho aunn….😂😂😂😂

  • @moinakhtar3445
    @moinakhtar3445 11 дней назад +2

    Jdo baba jii tuciii khud mane c ek din pehle te aj kyu aa kamm karna pe gya. Sirf ta kr ke kyu ki GOPI palwaaan di team haar ke v jitii team to vadhh pyaaaar te vadhh izattt bna ke gyiii. Baba jji meharbanii kar ke is game nu eda khraab na hon do. 🙏🙏🙏🙏🙏🙏.sab nu bahutt saraaa pyaaaar

  • @SukhvirSingh-l7b
    @SukhvirSingh-l7b 11 дней назад +2

    ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਜੋਗ

  • @SukhvirSingh-l7b
    @SukhvirSingh-l7b 11 дней назад +3

    ਭਲਵਾਨ ਕੋਈ ਵੀ ਮਾੜਾ ਨਹੀਂ ਹੁੰਦਾ ਜੀ ਗੱਲ ਸੋਚ ਕੇ ਕਿ ਹਾਂ ਕਰੋਂ

  • @PSSinhg
    @PSSinhg 10 дней назад

    ਟਿੱਕੀ।ਠੋਕੋ। ਏਨੇਂ ਏਨਾ।ਕੁਛ।ਹੀ।ਆਉਦਾ ਜਿੱਤ ਹਾਰ ਦੀ।ਕੋਈ ਗੱਲ਼ ਨੀਂ

  • @preetsangergumnaam
    @preetsangergumnaam 7 дней назад

    ਝੂਠ ਨਾ ਬੋਲੋ ਜੀ ਗੁਰੂਘਰ ਚ ਖੜ੍ਹੇ ਹੋਕੇ 5 ਨੰਬਰ ਦਾ ਫ਼ਰਕ ਸੀ

  • @parjeetsingh1396
    @parjeetsingh1396 10 дней назад

    Waheguru ji

  • @nishanpannu7078
    @nishanpannu7078 11 дней назад +4

    Ose tym clear krde ground vich. Badh vich safai na dya kro. Pind wale phla app man k gye c

    • @hirabhullar979
      @hirabhullar979 10 дней назад

      ਵੀਰ ਉਸੇ ਟਾਈਮ ਸਾਰਿਆਂ ਨੂੰ ਪੁੱਛਿਆ ਠੀਕ ਹ ਕਿਸੇ ਨੇ ਇਹ ਪੈਸੇ ਨਹੀਂ ਸੀ ਦਿੱਤੇ ਬਾਹਰੋਂ ਇਸ ਨੇ ਆਪਣੇ ਹੀ ਪਹਿਲਵਾਨ ਨਹੀਂ ਲੈ ਕੇ ਆਇਆ ਜਿਵੇਂ ਸ਼ੰਕਰ ਤੇ ਦੋ ਤਿੰਨ ਮੁੰਡੇ ਹੋਰ ਸੀ ਜਿਹੜੇ ਇਸਨੇ ਬੋਲੇ ਸੀ ਉਹ ਆਏ ਨਹੀ

  • @RanjeetSingh-oi8bn
    @RanjeetSingh-oi8bn 7 дней назад +1

    Baba ji 75000 vch te gopi a gya nal hor player a gye hor ki bhallde o ek vadda player 50,000 rupees lenda o kida Le aunda thoda work out krke video pau

  • @SukhvirSingh-l7b
    @SukhvirSingh-l7b 11 дней назад +4

    ਗੋਪੀ ਜਿਦਾਂ ਬਾਅਦ

  • @dhanwantmoga
    @dhanwantmoga 10 дней назад +3

    May be i m wrong But i Think gopi is mani minded man

    • @amrindersingh4244
      @amrindersingh4244 6 дней назад

      You are wrong brother

    • @toneyk2024
      @toneyk2024 4 дня назад

      what about you ? in this world everyone is money minded. Yes you are wrong here brother.

  • @NavtejSINGH-e4k
    @NavtejSINGH-e4k 7 дней назад

    Bhai ek player free ajega but yo konsa rule aa ki 3 super star player free me aga game me change to hana he aa ek side normal player ki samne bhi normal he aa unko thodi pata ki samne 3 super star player free me are aa je unko pata hota agla match he cancel kar dete apko unko batana chiye tha ki samne kon kon aa amba ajke time ka top player aa o bhi free aya hua tha jo khud ke ek match ke 70 hajar ekla leta fer thum bolre ho gopi sath bekar player tha sare player nava tha fer bhi match bohot acha rha samne best players hone baad bhi

  • @jdhanoa7853
    @jdhanoa7853 5 дней назад

    Gopi pase da bhuka shame

  • @Harindersingh-l1u
    @Harindersingh-l1u 11 дней назад +1

    50000 bai ji ik player laa jada

  • @Harindersingh-l1u
    @Harindersingh-l1u 11 дней назад +1

    Team 1.5 ka lakh di ban diaw

  • @moinakhtar3445
    @moinakhtar3445 11 дней назад +3

    Do din baaad edaa ikath kar ke GOPI palwaan bare edaa tount maar k gal karni galat hai. Nal pese vadh le ke houle player le ke aun di gal ho hi naii skdii kyu kii jine pese tuci dite oh ta jagg jahirr h jii baba jii.fir pese da herfer kida ho skda GOPI palwan vlo. 🙏

    • @hirabhullar979
      @hirabhullar979 10 дней назад

      ਵੀਰ ਜਿਹੜੇ ਭਲਵਾਨ ਇਸ ਨੇ ਬੋਲੇ ਉਹ ਨਹੀਂ ਆਏ ਸ਼ੰਕਰ ਤੇ ਦੋ ਤਿੰਨ ਮੁੰਡੇ ਹੋਰ ਸੀ ਉਹਨਾਂ ਦਾ ਇਸ਼ਤਿਹਾਰ ਵਿੱਚ ਫੋਟੋ ਵੀ ਹੈਗੀ ਹ।

    • @NavtejSINGH-e4k
      @NavtejSINGH-e4k 7 дней назад

      Bro inho ne kya 2 lakh diya ki jo sab aje samne itne best player fer bhi 10 no ka farak raha je koi or time hoti half half ka farak hota gopi pass sare nave best munde se ​@hirabhullar979

  • @nishanpannu7078
    @nishanpannu7078 11 дней назад +3

    Klla gopi hi aa jo new players nu moka de reha. Baki sare bhahro sadh de players nu

    • @InderjeetSingh-i9h
      @InderjeetSingh-i9h 11 дней назад +1

      Chohla shaib de team check kar kal da cup check kar fir ve win ho rai va

    • @viral_ha21
      @viral_ha21 10 дней назад +1

      Gopi paise nu pyar krda bs 😂 player tahi rkhda ja oh apni team na bnva ta ohnu koi duji team kda v ni khdodi 😂

  • @triar8824
    @triar8824 11 дней назад +6

    Kmati waleo Tanu v sharm chahidi oh j navay player khilonda ta agay lyonda onu suppot ki krni tuci latta khichde j . Aj kal har player car ta aunda kini mahgai aa .agla 70 hazaar vich Silu shad linda ? Akal nu hath maro pravo

    • @shokinjatt3179
      @shokinjatt3179 11 дней назад +1

      Veer gopi kehda duji teem nu pese vadh dite daa oss barr video aa koi pese vadh nhi dite ohh haar gya ty kameti nu mara das daa cc ta paii ehh video

    • @InderjeetSingh-i9h
      @InderjeetSingh-i9h 11 дней назад

      @@shokinjatt3179right

    • @tejamalaki5137
      @tejamalaki5137 11 дней назад

      Gopy ustaad ❤❤❤

  • @JashanKrn
    @JashanKrn 7 дней назад

    4 5 no te hre oo phla mn v gye tuhade

  • @users657
    @users657 10 дней назад

    70000 hzaar tan ikala shilu le lenda khedn da . Gopi kithon le ke aa jave tagde player 😂😂😂

  • @RajinderSingh-mg8hn
    @RajinderSingh-mg8hn 8 дней назад

    70 hazar da ka ida dye player aune a passe chaggge dayo

  • @gindersingh1577
    @gindersingh1577 10 дней назад +1

    Veer g gopi ne kamati nu kuch nhi kha

  • @InderjitSingh-vn9fz
    @InderjitSingh-vn9fz 10 дней назад

    Gopy gelt a

  • @INDER302-n6o
    @INDER302-n6o 11 дней назад +1

    Oh bas karo chawlo jihde hisaab de paise c us hisaab nal gopi pehlwan fir bi bahut vadia player leke aya eh gall makhan makhi apne vlog ch app mania te ohne kiha ki asi tan vese e bande free c tan sade vall aa gaye tusi kehne o oh made bande le aya tusi nave mundia nu player e ni samjde yr sharam karo

  • @DeepCheema185
    @DeepCheema185 7 дней назад

    Made made kri jnde aa ki gl ohh player ni

  • @sbadamff8874
    @sbadamff8874 10 дней назад

    Gopi 70 000 pischa apni jan da da hu kamatia nu player nai sud da kito la ki ieaa oo player ina oo greab kar da Munda thal rahaa oo nai lab da thonu

  • @DeepCheema185
    @DeepCheema185 7 дней назад

    70 ta kula shillu la jnda mama hor ohh 70 ch dule huna nu la awe sale 70 de

  • @gurmaildhillon9171
    @gurmaildhillon9171 10 дней назад +1

    ਮੈਚ ਵਾਲੇ ਦਿਨ ਐਨੇ ਬੰਦੇ ਕਿਥੇ ਸੀ ਅੱਜ ਇਕੱਠੇ ਹੋ ਗੇ

  • @RajinderSingh-mg8hn
    @RajinderSingh-mg8hn 8 дней назад

    Pind vale galat na

  • @SukhwinderSingh-gd8uz
    @SukhwinderSingh-gd8uz 10 дней назад +1

    Match da vlog makhan makhi da vekho ki keh riha hai k player free c us din I love kabaddi ❤❤🎉🎉🎉🎉

  • @ManuVeer-c5h
    @ManuVeer-c5h 10 дней назад

    Gall ta beith k mukni baba ji

  • @kkumar007
    @kkumar007 11 дней назад +4

    Jhooth de koi pair nahi ,ehi baba te 3/4 kameti de bande ap hi kehnde c sadi galti aaa ,jad gopi di video aa gaye ,tuci aukhe ho gaye ,hun eh vichara chiti dhadi wale babe to chooth bolwata ,lok ene v pagal nahi aaa