Mittran De Tubewell Te//Cover Version//Arshjot Dhillon//Kaur Mani//TKMA

Поделиться
HTML-код
  • Опубликовано: 1 дек 2024

Комментарии • 584

  • @kiranbedi1372
    @kiranbedi1372 3 года назад +5

    Bohut hi sohna gahy good song nice

  • @ParamjitSingh-ok8he
    @ParamjitSingh-ok8he 4 года назад +15

    ਬਹੁਤ ਬਹੁਤ ਵਧੀਆ ਗਾਇਆ ਬੱਚਿਆਂ ਨੇ। ਇਹ ਗਾਣਾ ਮੈਂ ਅਕਸਰ ਹੀ ਸੁਣਦਾ ਰਹਿੰਦਾ ਹਾਂ। ਬਹੁਤ ਨਜਾਰਾ ਆਉੰਦਾ ਇਹ ਗਾਣਾ ਸੁਣ ਕੇ। ਤੇਜਵੰਤ ਕਿਟੂ ਜੀ ਤੁਸੀਂ ਬੱਚਿਆਂ ਤੇ ਬਹੁਤ ਮਿਹਨਤ ਕਰਦੇ ਹੋ।
    it is tremendous and amazing performance by arsh and Kaur.

  • @charanjitrayat6987
    @charanjitrayat6987 3 года назад +3

    Kittu bhaji bot vadia bacheya nu mehanat karvayi thanx

  • @paramjitbrar4768
    @paramjitbrar4768 4 года назад +19

    Put sdke tuhade purane game dubara ripot krda ho bhut vdhia soch da malk ho tuci beta ji God bless you beta ji

  • @navrupchahal4432
    @navrupchahal4432 4 года назад +5

    ਬਹੁਤ ਈ ਸੁਹਣਾ ਗਾਇਆ ਬੱਚਿਆਂ ਨੇ ....ਤੇ ਇਹ ਸਾਰਾ ਸਿਹਰਾ ਕਿੱਟੂ ਜੀ ਤੁਹਾਨੂੰ ਜਾਂਦਾ ਐ

  • @karamjitsingh8522
    @karamjitsingh8522 4 года назад +36

    ਮੁਬਾਰਕਾਂ ਕਿੱਟੂ ਜੀ ਬੱਚਿਆਂ ਦੀ ਮਿਹਨਤ ਨੂੰ ਸਲਾਮ

  • @RajKumar-nv8ig
    @RajKumar-nv8ig 4 года назад +3

    Yug yug jio dil khush ho gya

  • @ravindersingh9132
    @ravindersingh9132 4 года назад +4

    kmaal di jodi ji
    bahut kubsurat ji
    kmaal da gaya bachya ne
    khubehnat katwaee he kittu bhaaji tuci
    mere vallo mubarka ji

  • @22rajkiteasebrar10
    @22rajkiteasebrar10 4 года назад +3

    Sera.kato Sahab

  • @taniyamehra1212
    @taniyamehra1212 3 года назад +1

    Kya bat bhut achhe

  • @2.drparmindertaggarunivers948
    @2.drparmindertaggarunivers948 4 года назад +37

    ਕਿੱਟੂ ਜੀ ਏਨੇ ਪੁਰਾਣੇ ਗੀਤ ਫੇਰ ਤੋਂ ਗਵਾ ਕੇ ਬਹੁਤ ਵੱਡਾ ਕੰਮ ਕਰ ਰਹੇ ਹੋ।

  • @neelamrani7526
    @neelamrani7526 2 года назад +1

    Songs sun kar sach mein bachpan yaad gaya aaj pahli baar dekha toh 5 hours saare song sune God bless Kittu brother 🙏🙏🙏

  • @piarasingh2273
    @piarasingh2273 4 года назад +1

    Vhut vdhia carj arebhea hai kitu g purane geet yaad krate jug jug jio

  • @RamSingh-gd4cw
    @RamSingh-gd4cw 4 года назад +5

    excielent ਪਰਮਾਤਮਾ ਦੋਨਾ ਨੂੰ ਤਰੱਕੀਅਾ ਬਖ਼ਸੇ।

  • @LuckySingh-jt1rc
    @LuckySingh-jt1rc 4 года назад +3

    Att Karti bhai Ji nice

  • @munirahmad8932
    @munirahmad8932 2 года назад

    لاجواب
    کٹو صاحب اپ نے پنجابی لوک گیتوں کو نئی زندگی دی ہے
    Really so great 👍

  • @jasjitsingh6258
    @jasjitsingh6258 3 года назад +3

    ਮਾਂ ਬੋਲੀ ਵਿਚ ਗਾਣਾ ਗੁਣ ਕਿ ਬਹੁਤ ਵਧੀਆ ਲੱਗ ਦਾ ਹੈ ਜੀ
    ਬਹੁਤ ਵਧੀਆ ਉਪਰਲਾ ਹੈ ਜੀ

  • @BalvinderSingh-pu2jm
    @BalvinderSingh-pu2jm 4 года назад +11

    ਬਹੁਤ ਬਹੁਤ ਬਹੁਤ ਵਧੀਆ

  • @sukhdevsingh5197
    @sukhdevsingh5197 4 года назад +4

    ਅਰਸ਼ਜੋਤ ਢਿੱਲੋਂ ਤੇ ਕੌਰ ਮਨੀ ਦਾ ਗਾਇਆ ਬਹੁਤ ਹੀ ਵਧੀਆ ਗੀਤ ਜਿਸਤਰਾਂ ਹਰਚਰਨ ਗਰੇਵਾਲ ਅਤੇ ਸੀਮਾ ਨੇ ਗਾਇਆ ਸੀ ਚਤਰ ਸਿੰਘ ਪਰਵਾਨੇ ਦਾ ਲਿਖਿਆ ਕੇਸਰ ਸਿੰਘ ਨਰੂਲਾ ਦੇ ਸੰਗੀਤ ਵਿੱਚ ਗਾਇਆ ਤੁਸੀਂ ਆਪਣੇ ਸੰਗੀਤ ਵਿੱਚ ਨਵੇਂ ਬਚਿਆਂ ਤੋਂ ਗਵਾ ਕੇ ਧੰਨ ਧੰਨ ਕਰਵਾ ਦਿੱਤੀ ਧੰਨਵਾਦ ਕਿਟੂ ਵੀਰ ਜੀ

  • @rizwanchaudhary3572
    @rizwanchaudhary3572 4 года назад +3

    Sarey student ek tu wad k ek ney twadey awesome........

  • @bhupindersingh-mk4ym
    @bhupindersingh-mk4ym 3 года назад +4

    ਜਿਊਂਦੇ ਰਹੋ ਹੀਰਿਓ ਬਹੁਤ ਬਹੁਤ ਪਿਆਰੀਆਂ ਆਵਾਜ਼ਾਂ ਜੀ।

  • @prabhdyalsingh4722
    @prabhdyalsingh4722 3 года назад

    ਇਹ ਹੈ ਅਸਲ ਪੰਜਾਬੀ ਕਲਚਰ..! ਗੀਤਾਂ ਦੇ ਠਹਿਰੇ ਹੋਏ ਸ਼ਬਦ ਜੋ ਹਰ ਕਿਸੇ ਨੂੰ ਸਿਰ ਪਲੋਸ ਕੇ ਲਾਗੇ ਬੈਠਣ ਲਈ ਪ੍ਰੇਰਦੇ ਹਨ। ਬਹੁਤ ਵਧੀਆ ਜੀ।

  • @diljanmohd2013
    @diljanmohd2013 3 года назад +1

    ਕਿਟੂ ਜੀ ਦਿਲ ਖੁਸ ਕਰਤਾਂ ਰੰਬ ਤੁਹਾਨੂੰ ਬਹੁਤ ਬਹੁਤ ਮੁਬਰਾਕਾ

  • @amarjitgehri811
    @amarjitgehri811 4 года назад +2

    Bhut bdhia gaya song jeunde rho bcho may u live long God bless you

  • @randhersingh846
    @randhersingh846 3 года назад +2

    Joryi dha gite bhut trkya nial gya thanks all song goodthanks

  • @GurdialSingh-to1nh
    @GurdialSingh-to1nh Год назад +1

    ਬਹੁਤ ਹੀ ਵਧੀਆ ਕਿਟੂ ਸਾਹਿਬ ਜੀ

  • @amarajitproductions3902
    @amarajitproductions3902 Год назад +1

    Shabash - Harcharan Grewal & Seema ji di yaad taza ho gai

  • @prithvipaul5613
    @prithvipaul5613 3 года назад +1

    Purne din yaad ah jate bhout sunte the jh ganna

  • @rashpalgrewal6959
    @rashpalgrewal6959 4 года назад +1

    ਕਿੱਟੂ ਜੀ ਕਿਆ ਬਾਤ ਐ ਬਹੁਤ ਹੀ ਵਧੀਆ

  • @HarbhajanSingh-di8ol
    @HarbhajanSingh-di8ol 4 года назад +1

    Kia baat h bohat vadhia ji

  • @SHAMSHERSINGH-uk9wq
    @SHAMSHERSINGH-uk9wq 4 года назад +3

    ਕਿਨੂੰ ਜੀ ਤੁਹਾਡੀ ਫੁਲਵਾੜੀ ਨੂੰ ਜਲਦੀ ਹੀ ਫਲ ਲੱਗਣ ਵਾਲਾ, ਮੁਬਾਰਕਾਂ ਹੁਣੇ ਹੀ ਲੈ ਲੳ ਜੀ

  • @charanjeetsinghuppal8012
    @charanjeetsinghuppal8012 3 месяца назад +1

    ਬਹੁਤ ਪਿਆਰੀ ਪਿਆਰੀ ਜੋੜੀ ਦੋਨਾਂ ਦੀ ਬਹੁਤ ਵਧੀਆ ਅਵਾਜ਼ ਹੈ ਜੋੜੀ ਬਣ ਲੈਣੀ ਚਾਹੀਦੀ ਆ

  • @BaljitSingh-jl8he
    @BaljitSingh-jl8he 3 года назад +5

    Very nice voice of jot and mani keep it up.

  • @mohonsinghmann707
    @mohonsinghmann707 Год назад

    ਬਹੁਤ ਬਹੁਤ ਹੀ ਵਧੀਆ ਗਾਇਆ ,ਬੱਚਿਆਂ ਨੇ ।ਵਾਹਿਗੁਰੂ ਚੜਦੀ ਕਲਾ ਕਰਨ ਜੀ ।

  • @kulwantsingh4045
    @kulwantsingh4045 4 года назад +5

    Jionda vasda reh veer good job a singer c jina nu ajj v chete kar k mann udas ho janda didar chamkila sadiq ramla narindar biba hor sare de gane rooh di khurak ne g jo ajj ena bachey ah cho desda ah kittu ji rab tuhadi umar 1000 sal kare or 1000 sal tandrust ravo

  • @Bhaiamarjitsingh1313
    @Bhaiamarjitsingh1313 4 года назад +2

    Nice beta ji waheguru ji kerpa kran ji God bless you

  • @khushwindersinghgillkhazan7352
    @khushwindersinghgillkhazan7352 4 года назад

    ਬਹੁਤ ਸਾਰੀਆਂ ਖੁਸ਼ੀਆਂ ਦੇਣ ਰਬ ਇਹੋ ਜਿਹੇ ਬਚਿਆਂ ਨੂੰ

  • @baldevsinghvirk5230
    @baldevsinghvirk5230 2 года назад

    Kittu ji aap wadhi de pater ho jo purane lok geet jo k saf suthrey hn lokan tak puchaoun di seva kr rhe ho very very thank

  • @GurmeetSingh-wk8wo
    @GurmeetSingh-wk8wo 4 года назад +1

    ਬਾਈ ਜੀ ਰੂਹ ਖੁਸ਼ ਹੋ ਗਈ ਅਸੀਂ ਛੋਟੇ ਹੁੰਦੇ ਹੋਏ ਬਹੁਤ ਵਾਰ ਇਹ ਗੀਤ ਸੁਣਿਆ ਸੀ ਅੱਜ ਸਾਨੂੰ ਸਾਡੀ ਪੁਰਾਣੀ ਯਾਦ ਆ ਗਈ

  • @waheedabdul7154
    @waheedabdul7154 4 года назад +1

    Exilent weldone ..... Bachban di yaad taaza krrati

  • @madanlalsharma2
    @madanlalsharma2 3 года назад +4

    ਹਰਸ਼ ਜੋਤ ਬਹੁਤ ਤਰੱਕੀ ਕਰੇਗਾ, ਲੜਕੀ ਦੀ ਅਵਾਜ਼ ਵੀ ਬਹੁਤ ਵਧੀਆ ਹੈ, ਕਿੱਟੂ ਜੀ ਹਰਸ਼ ਜੋਤ ਦਾ ਇੱਕ ਗੀਤ ਸੁਦੇਸ਼ ਕੁਮਾਰੀ ਜੀ ਨਾਲ ਰਿਕਾਰਡ ਕਰਵਾਉਣ ਦੀ ਕ੍ਰਿਪਾਲਤਾ ਕਰੋ, ਉਸ ਗੀਤ ਪਰ ਹਰਸ਼ ਜੋਤ ਦੇ ਨਾਲ ਕੋਈ ਵੀ ਲੜਕੀ ਐਕਟਿੰਗ ਕਰ ਸਕਦੀ ਹੈ!

  • @RavinderSingh-pm9nh
    @RavinderSingh-pm9nh 4 года назад +10

    Sweet voices of the children, God bless you, keep it up. Great work by Kittu ji

  • @manmeetkaur3363
    @manmeetkaur3363 4 года назад +4

    Waah👌🏻😍

  • @hardipsingh6529
    @hardipsingh6529 2 года назад

    ਇਸੇ ਗਾਣੇ ਤੇ ਅਧਾਰਿਤ ਮਿਸ ਪੂਜਾ ਦੇ ਝੋਨੇ ਵਾਲੇ ਗੀਤ ਨੇ ਸਾਰੇ ਰਿਕਾਰਡ ਤੋੜ ਦਿਤੇ ਅਤੇ ਪੂਜਾ ਨੂੰ ਸਟਾਰ ਬਣਾ ਦਿੱਤਾ

  • @mansaab2705
    @mansaab2705 4 года назад

    ਧੰਨਵਾਦ ਕਿਟੂ ਭਾਜੀ। ਨਵੀਂ ਪੀੜ੍ਹੀ ਨੂੰ ਆਪਣੇ ਪਿਛੋਕੜ ਨਾਲ ਜੋੜਨ ਲਈ।।

  • @SohanSingh-ed2nj
    @SohanSingh-ed2nj 4 года назад +1

    Whaaa ji whaaa bhot khub ☺️☺️👌👌👌

  • @rizwanchaudhary3572
    @rizwanchaudhary3572 4 года назад +2

    Bohat wadya kittu saab zabardast kum.karahey ho tusi proub of u tejwant saab

  • @gallanmudediyan4748
    @gallanmudediyan4748 4 года назад +2

    Bhut khoob majja aa giyaa

  • @kulwantsinghsaggu8905
    @kulwantsinghsaggu8905 2 года назад

    पुराने गीत से जरा भी कम नहीं। बाकमाल है जी। तेजवंत जी बेशकीमती खान हैं जहां से हीरे मोती ही निकलते हैं।

  • @harbanssingh2192
    @harbanssingh2192 Год назад

    ਧੰਨਵਾਦ ਕਿੱਟੂ ਜੀ ਪੁਰਾਣਾ ਜ਼ਮਾਨਾ ਯਾਦ। ਕਰਾ ਦਿੱਤਾ

  • @jagseermalotia
    @jagseermalotia 4 года назад +2

    Are wah....kya bat h

  • @anadhkishore1308
    @anadhkishore1308 9 месяцев назад

    बहुत बहुत बधाई हो बहुत अच्छा लगा गीत सुनकर

  • @chadsingh8557
    @chadsingh8557 4 года назад +6

    Great Hutt ke very well sung both of you God bless you both

  • @RanjitSingh-uz5uz
    @RanjitSingh-uz5uz 4 года назад

    ਬਹੁਤ ਖੂਬ ਜੀ ,ਵਾਹ ਜੀ ਵਾਹ ।

  • @gurpreetsinghguri2866
    @gurpreetsinghguri2866 4 года назад +1

    ਰੌਸ਼ਨ ਪ੍ਰਿੰਸ ਵਰਗੀ ਅਵਾਜ ਅਾ ਵੀਰੇ ਦੀ

  • @gurmeetindia1130
    @gurmeetindia1130 4 года назад

    वहुत वधीया जी पुराणै गीत सुण कै वहुत मन खुश हुदा जी शणादे रहो सुणादे हां असीं

  • @madanlalsharma2
    @madanlalsharma2 3 года назад

    ਅਰਸ਼ ਜੋਤ ਬਹੁਤ ਜ਼ਿਆਦਾ ਤਰੱਕੀ ਕਰੇਗਾ l

  • @GurtejSingh-xb9gf
    @GurtejSingh-xb9gf 3 года назад +3

    Kittu ji your cleaning mess from our mother language
    God bless brother

  • @panchalsonuvlogs
    @panchalsonuvlogs 4 года назад +2

    *Arshjot awsm Voice superb bro god bless you* *Panchal Sonu*

  • @kishorelal6902
    @kishorelal6902 4 года назад +1

    Mejja aa geya kittu sir

  • @chotesardar_ms2309
    @chotesardar_ms2309 4 года назад +1

    Whaaaa ji whaaaa kyaa bhat a ji 😊😊

  • @yashpalsingh1741
    @yashpalsingh1741 4 года назад +1

    Kitu bhaji yaar bot vadhiya bacheya di avaz bot vadhiya bacheyo shabash beta tuhade age ta asli gana bi fika pe gia

  • @sarojdevi2281
    @sarojdevi2281 3 года назад +1

    Munde di awaz bahut badhia 👌👌 laggi

  • @raman_jeet_sekhon
    @raman_jeet_sekhon 4 года назад +6

    So beautifull voice mjaaa aaa gya song sunn ke

  • @sidhjogiponahariji5777
    @sidhjogiponahariji5777 3 года назад +2

    ਜੀਓ 👌👌👌👌❤❤ ਜੀ

  • @ShamLal-se9ot
    @ShamLal-se9ot 4 года назад +1

    Very very nice arshdeep

  • @Saanjhkaurmusic
    @Saanjhkaurmusic 4 года назад +6

    Amazing performance by both of themm.... Just swings my mood😊😊
    Arshjot rocks as always🌷🌷

  • @jscheema375
    @jscheema375 4 года назад +8

    Awesome voice, future stars 💯

  • @malakbhatti2513
    @malakbhatti2513 3 года назад +1

    Very nice. Old song in new voice. God bless u both and all team

  • @mohammadasad5117
    @mohammadasad5117 3 года назад +1

    Veere de waaz bich baddi energy

  • @avneetsandhu1486
    @avneetsandhu1486 4 года назад +8

    Amazing 😍 God bless u ☺️

  • @paramhitech80
    @paramhitech80 4 года назад +12

    ਨਾਮ ਪਿੱਛੇ ਸਿੰਘ ਲਗਾਉਣਾ ਬੰਦ ਕਰ ਦਿਤਾ ਸਿੱਖਾਂ ਦਿਆਂ ਜਵਾਕਾਂ ਨੇ , ਕਿਉਂ ਕੀ ਗੱਲ ਭਈਏ ਬਣ ਜੋ

  • @deepwahraofficial
    @deepwahraofficial 4 года назад +10

    Best wishes to jot bro🎶💕🎊

  • @atinderatinder1559
    @atinderatinder1559 4 года назад +2

    Wah ji wah👌👍

  • @manindersingh5652
    @manindersingh5652 4 года назад +2

    Kittu sir this song is too good and fully enjoyed and kaur mani voice is very very same and familiar with orgnl singer Seema. Continue the good work again

  • @jagdishpal922
    @jagdishpal922 4 года назад +2

    Very good both of you Beta and God bless you.

  • @sanjaysuhalia3460
    @sanjaysuhalia3460 3 года назад

    Excellent Fantasic Supper Duper ji
    🌷🌷🌷🌷🌷🌷🌷🌷🌷👌👌👌👌👌

  • @sukhrajbains4680
    @sukhrajbains4680 4 года назад +5

    Amazing voice excellent excellent voice keep it up 👍

  • @ranjodhsingh8288
    @ranjodhsingh8288 4 года назад +2

    Very good song tej want ji nice

  • @khan1raja159
    @khan1raja159 4 года назад +1

    Bohat bohat vady g Kia bat ha v nice

  • @rajwantsingh4506
    @rajwantsingh4506 3 года назад +1

    Very very nice so Beautiful song Beautiful voice

  • @maanagriculturefarm6991
    @maanagriculturefarm6991 4 года назад

    ਵੇ ਕਲਕੱਤੀਓ ਪੱਖੀ ਲਿਆਦੇ ਝੱਲੂ ਗੀ ਸਾਰੀ ਰਾਤ ਮੁਹੰਮਦ ਸਦੀਕ ਜੀ ਦਾ ਗਾਣਾ ਗਵਾ ਦੇਵੋ ਇਸ ਜੋੜੀ ਤੋ, ਬਹੁਤ ਵਧੀਆ ਗਾਉਂਦੀ ਏ ਜੋੜੀ ਕਿਟੂ ਸਾਹਿਬ

  • @parminderkaurbhatia2957
    @parminderkaurbhatia2957 2 года назад

    Fantastic ugal bandi, very sweet voice of both one , god bless you, great work to teach new youth panjabi songs👏👌

  • @shivdevkler4186
    @shivdevkler4186 4 года назад +3

    Highly appreciative work for reviving old Panjabi songs ,thanks mr Kitty Tejwant

  • @gurpalsingh5609
    @gurpalsingh5609 Год назад

    ਵਾਹ ਜੀ ਵਾਹ ਬਹੁਤ ਹੀ ਵਧੀਆ ਗਾਇਆ

  • @rajwinderhundal8271
    @rajwinderhundal8271 4 года назад +3

    ਬਹੁਤ ਵਧੀਆ ਗਾਣਾ ਗਾਇਆ ਬੱਚਿਆਂ ਨੇ

    • @DaljitSingh-ho9rx
      @DaljitSingh-ho9rx 4 года назад

      ਬਹੁਤ ਸੁੰਦਰ ਮਜ਼ਾ ਆ ਗਿਆ ਜਿਉਂਦੇ ਰਹੋ।

  • @faridkotPb.1356
    @faridkotPb.1356 3 года назад +1

    ਲੜਕੀ ਨੇ ਤਾਂ ਬਹੁਤ ਵਧੀਆ ਗਾਇਆਂ।।
    ਲੜਕੇ ਨੇ ਟਾਇਮ ਪਾਸ ਈ ਕੀਤਾ।।।

  • @ghumaanparamjeet9050
    @ghumaanparamjeet9050 3 года назад +1

    Bahut.badhyaparforens

  • @vanrindermanku725
    @vanrindermanku725 4 года назад +1

    Bout khoob arshjot...

  • @vijaysharma527
    @vijaysharma527 4 года назад +3

    💯👌ਵਾਹ 👈

  • @oemex388
    @oemex388 3 года назад +1

    Kitty you are the best

  • @balbirram4070
    @balbirram4070 7 месяцев назад

    Veri good bahot hi changa lagga

  • @goldydhanjal3095
    @goldydhanjal3095 4 года назад +3

    Very nice both of you manpreet di

  • @gurnekkhaira3479
    @gurnekkhaira3479 4 года назад +7

    ਕਿੰਟੂ ਵੀਰ ਜੀ ੲਿਹ ਬਹੁਤ ਪੁਰਾਣੀ ਗੀਤ ਹੈ ਜੀ C/o Harry Harpal Garwal.

  • @malkitsingh9630
    @malkitsingh9630 4 года назад +1

    Nice best mani,💯👌👌👌👏

    • @malkitsingh9630
      @malkitsingh9630 4 года назад

      Nice best voice mani💯👌👌👌👋👏👏👏👏

  • @ajaibsingh3706
    @ajaibsingh3706 4 года назад +1

    Vadhia gaaya

  • @keshav813
    @keshav813 3 года назад +2

    👍🏻👍🏻👌👌🔥

  • @jaswindersandhu941
    @jaswindersandhu941 3 года назад

    ਬਹੁਤ ਵਧੀਆ ਕਿਟੂ ਸਾਹਿਬ ਜੀ, ਕੌਰ ਮਣੀ ਨੂੰ ਜੁਗਨੀ ਗਾਣੇ ਵਿੱਚ ਵੇਖਿਆ ਸੀ ਬਹੁਤ ਵਧੀਆ ਅਵਾਜ਼ ਏ ਦੋਹਾਂ ਬਚਿਆਂ ਦੀ,ਪਰਮਾਤਮਾ ਮੇਹਰ ਬਣਾਈ ਰੱਖਣ,ਤਰੱਕੀਆਂ ਬਕਸੇ।

  • @jatindersandhu1724
    @jatindersandhu1724 4 года назад +6

    Brilliant, You are creating new stars !!

  • @MandeepKaur-et9yh
    @MandeepKaur-et9yh 3 года назад +1

    Vari.vari.nice.songe