ਹੁਣੇ ਹੁਣੇ ਪੰਜਾਬ ਚ ਪਾਣੀ ਨੇ ਮਚਾਈ ਭਾਰੀ ਤਬਾਹੀ ਬਣ ਗਏ ਇਹ ਹਲਾਤ ਪੈ ਗਈਆਂ ਭਾਜੜਾਂ || Punjab News

Поделиться
HTML-код
  • Опубликовано: 17 окт 2024
  • ਹੁਣੇ ਹੁਣੇ ਪੰਜਾਬ ਚ ਪਾਣੀ ਨੇ
    ਮਚਾਈ ਭਾਰੀ ਤਬਾਹੀ
    ਬਣ ਗਏ ਇਹ ਹਲਾਤ
    ਪੈ ਗਈਆਂ ਭਾਜੜਾਂ !
    Punjab News , Punjab News Live , Punjab News Channel , Punjab News Tv , Punjabi News , Punjabi News Live , Punjabi News Live Channel , Punjabi News Channel ,
    Punjab News Channel :
    Punjab News : An Emerging Punjabi News Channel Holding True And Fearless Journalism
    Punjab News has been one of the leading and emerging news Platforms covering as well as presenting the accountable and True information and news across all the North Indian states , especially in Punjab. Launched 6 years ago, the channel has been in a great run to cover all the salient and indispensable issues and news Topics, fearlessly. Punjab News channel has been gathering, assessing, creating and presenting news and information which Aids to the awareness of individuals towards the society.
    Web Site : www.punjab.news/
    To extend their journalism to more and more people, Punjab News channel also launched its dedicated website where you can find News in the form of articles ( punjabi and English language ) and videos . Their dedicated Website holds the news as well as serves the queries by the users and welcomes any complaints, information and enlightenment from their audiences. As far as the theme of the news is concerned, Punjab News channel streams instant news, food vlogs , situational and organised lives, crucial interviews with the research scholars as well as the entities concerned and creates an Unbiased and courageous press world.
    Striving to unveil the best and faithful news and social issues for the audience, Punjab News channel aspires to become a platform to speak for , divulge and reveal on behalf of the audience to the people at power and responsibilities at its best.
    𝐅𝐨𝐥𝐥𝐨𝐰 𝐮𝐬 :-
    Facebook : / punjabnewsofficial
    Instagram : / punjab.news
    Twitter : / punjab_news
    Subscribe to our youtube Punjabi News channel: tinyurl.com/Pu...
    Website : www.punjab.news
    Subscribe to our channel: tinyurl.com/Pu...
    Subscribe to our Punjab News Politics channel
    / @punjabnewspolitics
    Exploring The Realm Of Real Journalism With Punjab News
    It is said that Journalism is about results. It’s about affecting your community or your society in the most progressive way and Punjab News has been one of the real life instances of the above-mentioned quote.
    Rising from the State of Punjab and covering the entire union of India, the Punjab news channel has been in limelight delivering the various bold and important packages of News and happenings around all the North Indian States especially, Punjab for more than the past 8 years .
    The channel speaks for the news which is unbiased and tether the connecting facts to the platform of Audiences and Viewers. Moreover , the channel holds the theme of covering and bringing forth the instant news much before any other channel in front of Audiences and people of the state.
    Moreover, the lives whether they are situational as well as specified stand for the truth and the inevitable need of the hour and will be continued to do so in the coming ages . In today’s rampant me-too-ism, Punjab News is one of those Punjabi news channels which are perceived as “courageous” and “different ” which keeps the audacity to show and bring forth the true efforts of serving the truthful as well as the fast news to the public.
    For All Live Coverage, Exclusive And Latest Punjabi News Update, Watch The LIVE TV Of Punjab News , Catch The Latest News LIVE
    VIDEO BY :- PUNJAB NEWS
    Website : www.punjab.news
    𝐅𝐨𝐥𝐥𝐨𝐰 𝐮𝐬 :-
    Facebook : / punjabnewsofficial
    Instagram : / punjab.news
    Twitter : / punjab_news
    Subscribe to our Punjab News Politics channel
    / @punjabnewspolitics
    Subscribe to our channel: tinyurl.com/Pu...
    #PunjabNews #PunjabiNews
    Music :
    Punjab News
    Punjab News , Punjab news live Punjabi News Channel Breaking News punjabi videos punjab news live Punjabi News ਪੰਜਾਬ ਨਿਊਜ਼ punjab news today
    Facebook : / punjabnewsofficial

Комментарии • 95

  • @LovepreetSingh-bz2st
    @LovepreetSingh-bz2st 4 месяца назад +17

    ਪੰਜਾਬ ਸਰਕਾਰ ਦਾ ਕੋਈ ਵੀ ਕਨੂੰਨ ਇਹੋ ਜਿਹਾ ਨਹੀਂ ਏਂ ਜਿਸ ਦਾ ਕਿਸੇ ਸਰਕਾਰੀ ਮੁਲਾਜ਼ਮ ਨੂੰ ਕੋਈ ਡਰ ਹੋਵੇ

    • @gunveershorts7193
      @gunveershorts7193 4 месяца назад

      Veer ji koi gal kehan to pehla soch leya kro government employees di mehnat naal hi state chaldi a je asi kam na kariye aam banda ji nhi sakda naale ek govt employees nu hi pta sareya gla pta employees di halat ki a system ena Ganda hai thonu nhi pta kasur sirf Sarkar da hai kaas tusi keha hunda k koi asa kanun bne k ena mla mantriya nu v koi dar hove

    • @KashmirSingh-y1c
      @KashmirSingh-y1c 4 месяца назад

      ਮੁਰਗੀਆ ਦਾ ਵੀ ਮੁਆਵਜਾ ਮਿਲੂ😂

  • @gurlabhsingh8072
    @gurlabhsingh8072 4 месяца назад +41

    ਭਗਵੰਤ ਮਾਨ ਧਿਆਨ ਦੇਣ ਅਫਸਰ ਦੂਜੀਆਂ ਪਾਰਟੀਆਂ ਦੇ ਖਰੀਦੇ ਹੋਏ ਹਨ ਸਰਕਾਰ ਨੂੰ ਬਦਨਾਮ ਕਰਨ ਲਈ ਇਸ ਤਰਾਂ ਦੇ ਕੰਮ ਕਰਦੇ ਹਨ ਰਿਕਾਟ ਵਿੱਚ ਹਿ ਸਫਾਈ ਹੋਈ ਹੈ

  • @harpreetkaur8063
    @harpreetkaur8063 4 месяца назад +14

    ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ 🙏👍👍👍🙏

  • @GurjeetSingh-cj6pm
    @GurjeetSingh-cj6pm 4 месяца назад +3

    ਬਹੁਤ ਜਿਲਾਆ ਪਿੰਡ ਦੇ ਪਾਣੀ ਮੌਕੇ ਗਿਆ ਹੈ। ਕਿਸਾਨ ਵੀਰ ਜੀ ਸੋਚਣ ਵਾਲੀ ਗੱਲ ਹੈ

    • @KashmirSingh-y1c
      @KashmirSingh-y1c 4 месяца назад

      ਪਾਣੀ ਨੂ ਬਿਜਲੀ ਫਰੀ ਲੈ ਕੇ ਬੈਠੂ

  • @GurmukhSingh-mz5it
    @GurmukhSingh-mz5it 4 месяца назад +14

    ਅਗ ਲਾਉਣ ਵਾਲੇ ਵੀ ਅਸੀਂ ਹੀ ਹਾਂ

  • @DishaKaur1
    @DishaKaur1 4 месяца назад +10

    ਸਰਕਾਰ ਇੱਹਨਾਂ ਉੱਤੇ ਕੋਈ ਕਾਰਵਾਈ ਕਿਉਂ ਨਹੀਂ ਕਰਦੀ

  • @satwindersharma5678
    @satwindersharma5678 4 месяца назад +2

    ਦੋ ਮਹੀਨੇ ਹੋ ਗਏ ਹਲੇ ਤੱਕ ਬਿਜਲੀ ਦਾ ਮੀਟਰ ਨਹੀ ਮਿਲਿਆ ਖਰੜ ਘਰ ਚ ,ਬੁਰ। ਹਾਲ ਪੰਜਾਬ ਵਿਚ

  • @akemsingh7482
    @akemsingh7482 4 месяца назад +1

    ਫਸਿਆ ਹੋਇਆ ਝੋਨਾ ਲਾਉ ਵੀਰ ਇਸ ਵਿੱਚ ਕਿਸੇ ਦਾ ਕੋਈ ਦੋਸ ਨਹੀ
    ਕੱਦੋ ਕਰੋ ਤੁਹਾਡਾ ਕੰਮ ਆਸਾਨ ਹੋਈਆ

    • @KashmirSingh-y1c
      @KashmirSingh-y1c 4 месяца назад

      ਆਪ ਨੂ ਨਾਸਾ ਵਲੇ ਲਭ ਰਹੇ 😂

  • @gurcharansinghgill8093
    @gurcharansinghgill8093 4 месяца назад +10

    ਵਾਹਿਗੁਰੂ । ਅਸਲ ਗਲ ਇਹ ਹੈ ਕਿ ਅਸੀਂ ਨਾਂ ਤਾਂ ਨਹਿਰੀ ਮਾਮਲਾ ਦਿੰਦੇ ਹਾਂ ਅਤੇ ਨਾ ਹੀ ਹਾਲੀ ਮਾਮਲਾ ਦਿੰਦੇ ।। ਇਸ ਕਰਕੇ ਸਰਕਾਰੀ ਖਜਾਨੇ ਦੇ ਵਿੱਚ ਕੁਝ ਜਾਂਦਾ ਨਹੀਂ ਹੈ ।। ਏਸ ਕਰਕੇ ਮੁਲਾਜ਼ਮ ਬਹੁਤ ਹੀ ਘਟ ਹਨ ਜੀ ।। ਜੇਕਰ ਬੇਲਦਾਰ ਮੇਟ ਵਗੈਰਾ ਹੋਣ ਤਾ ਓਹਨਾਂ ਉਤੋਂ ਜਿੰਮੇਵਾਰੀ ਪਾਈ ਹੋਵੇ ਤਾਂ ਇਹ ਬ ਵਜ੍ਹਾ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ ਜੀ ।। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @gurvailsingh7713
      @gurvailsingh7713 4 месяца назад +2

      ਜਿਹੜੇ ਹੈਗੇ ਹਨ ਉਹ ਵੀ ਬੇਈਮਾਨ ਹਨ।

    • @tractorlover7369
      @tractorlover7369 4 месяца назад +1

      Hagge ah Beldar mate sab wahle bath ke mud aounde ah eh nahri mahkma ve free ah oto saimnale wale bilkul free ah jina de maddi kargujari kar adha punjab tati wala water pe kha raha ha samnalea vich gandki pa ke pinda city de ape lok kha rahhe ah passua nu ohi Ganda pani kheta nu ohi Ganda pani nahri pani zero ja ohna barsati nalea vich nahar da pani chado ta jo oh automatically saaf hoon but lokka nu gandki khan de addat pai chuki ah cancer kala palea aam sharream loki kha rahhe ah tatti

  • @FatehsinghSingh-x9k
    @FatehsinghSingh-x9k 4 месяца назад +36

    ਕੋਈ ਕਹਿੰਦਾ ਸਰਕਾਰ ਨਹੀਂ ਮਾੜੀ ਮਹਿਕਮੇ ਮਾੜੇ ਹਨ ਇਨ੍ਹਾਂ ਫੇਸਬੁਕ ਦੇ ਵਿਦਵਾਨ ਇਹ ਨਹੀਂ ਜਾਣਦੇ ਕੀ ਇਹ ਮਹਿਕਮਾ ਪੰਜਾਬ ਸਰਕਾਰ ਦੇ ਅਧੀਨ ਹੀ ਹੈ ਕੋਈ ਆਰ ਐਸ ਐਸ ਦੇ ਅੰਡਰ ਨਹੀਂ 😭

    • @gurvailsingh7713
      @gurvailsingh7713 4 месяца назад +3

      ਭਾਈ ਸਾਹਿਬ ਸਾਡੇ ਘਰ ਦੇ ਸਰਕਾਰੀ ਮੁਲਾਜ਼ਮ ਵਰਗ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ ਹੋਇਆ ਹੈ। ਮੈਂ ਵੀ ਇਸੇ ਮਹਿਕਮੇ ਵਿਚੋਂ ਰਿਟਾਇਰ ਹੋਇਆ ਹਾਂ। ਮੁਲਾਜ਼ਮਾਂ ਨੂੰ ਡਾਂਗਾਂ ਫੇਰਨੀਆਂ ਚਾਹੀਦੀਆਂ ਹਨ।

    • @darshansammi
      @darshansammi 4 месяца назад

      Good ​@@gurvailsingh7713

    • @KashmirSingh-y1c
      @KashmirSingh-y1c 4 месяца назад

      ਭਡ ਸਰਕਾਰ ਦਾ ਡਰ ਈ ਨਹੀ ਕਿਸੇ ਨੂ

  • @rachsaysvainday9872
    @rachsaysvainday9872 4 месяца назад

    ਵਾਹਿਗੁਰੂ ਜੀ ।
    ਜਸਵੀਰ ਕੌਰ NZ

  • @bksashi2149
    @bksashi2149 4 месяца назад +17

    ਸਰਕਾਰੀ ਮਹਿਕਮੇ ਕੋਇ ਕਮ ਨਹੀਂ ਕਰਦੇ

  • @bksashi2149
    @bksashi2149 4 месяца назад +16

    ਸਰਕਾਰ ਦੁਆਰਾ ਬਹੁਤ ਪੈਸੇ ਲੈਅ ਲੈਂਦੇ ਹਨ ਤੇ ਸਰਕਾਰੀ ਅਫ਼ਸਰ ਖਾ ਰਹੇ ਨੇ

  • @shivanisharma5562
    @shivanisharma5562 4 месяца назад +22

    ਇਥੇ ਖਰੜ ਵਿਖੇ ਪੀਣ ਵਾਲਾ ਪਾਣੀ ਪਿਛਲੇ ਇਕ ਮਹੀਨੇ ਤੋਂ ਨਹੀ ਆਇਆ, ਜ਼ਿਲ੍ਹਾ ਮੋਹਾਲੀ ਖਰੜ ਸੰਤੇ ਮਾਜਰਾ ਕਲੋਨੀ 😮😮😮

    • @shivanisharma5562
      @shivanisharma5562 4 месяца назад +5

      ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

    • @Vijay-sj8wf
      @Vijay-sj8wf 4 месяца назад

      Lag Jo fair modi nu gaala kadhen

    • @vinylRECORDS0522
      @vinylRECORDS0522 4 месяца назад

      ਮੋਦੀ ਵੀ ਕਿਹੜਾ ਦੁੱਧ ਧੋਤਾ,ਸਾਰੇ ਹੀ ਲੁਟੇਰੇ ਆ,ਜਨਤਾ ਦਾ ਕੋਈ ਨਹੀਂ​@@Vijay-sj8wf

  • @n.r.d.h3944
    @n.r.d.h3944 4 месяца назад +1

    ਕਾਰਵਾਈ ਹੋਣੀ ਚਾਹੀਦੀ ਮਹਿਕਮੇ ਤੇ 😡

  • @HarjinderSingh-tl5su
    @HarjinderSingh-tl5su 4 месяца назад +1

    ਲਾਉਣ ਝੋਨਾ ਕੋਈ ਫਰਕ ਨੀ ਪੈਦਾ ਭੈਜਦੇਆ ਚੈਕ

  • @GurnamSingh-os4kv
    @GurnamSingh-os4kv 4 месяца назад

    ਭਾਈ ਜਿਹੜਾ ਕਿਸੇ ਵੀ ਪਾਰਟੀ ਦਾ ਅਹੁਦੇਦਾਰ ਹੁੰਦਾ ਉਹ ਹਮੇਸ਼ਾ ਸੱਚ ਹੀ ਕਹਿੰਦਾ ਝੂਠ ਤਾਂ ਵਿਭਾਗ ਕਹਿੰਦੇ ਆ ਕਿਉਂਕਿ ਵਿਭਾਗ ਨੇ ਕੰਮ ਕਰਨਾ ਪਰ ਜਿਹੜਾ ਪਾਰਟੀ ਦਾ ਨੁਮਾਇੰਦਾ ਆ ਉਹਨੇ ਸਿਰਫ ਬਿਆਨ ਦੇਣਾ ਬਿਆਨ ਦੇਣ ਨਾਲ ਤੇ ਕੰਮ ਕਰਨ ਦੇ ਵਿੱਚ ਬਹੁਤ ਫਰਕ ਹੈ ਇਸ ਕਰਕੇ ਬਿਆਨ ਦੇਣ ਤੋਂ ਗੁਰੇਜ ਕੀਤਾ ਜਾਵੇ ਕਾਮੋ ਵੱਲ ਧਿਆਨ ਦਿੱਤਾ ਜਾਵੇ

  • @AvtarSingh-gs1si
    @AvtarSingh-gs1si 4 месяца назад +13

    ਵੀਰ ਜੀ ਭਗਵੰਤ ਮਾਨ ਬਹੁਤ ਵਧੀਆ ਬੰਦਾ ਹੈ ਰਿਸਵਤ ਖੋਰ ਮੁਲਾਜਮ ਸਹੀ ਡਿਊਟੀ ਨਹੀ ਕਰ ਰਹੈ ਜੇ ਸਹੀ ਡਿਊਟੀ ਕਰਨ ਤਾ ਭਗਵੰਤ ਮਾਨ ਦੀ ਬਲੇ ਬਲੇ ਹੋ ਜਾਵੇ

    • @manjitbhullar3919
      @manjitbhullar3919 4 месяца назад

      mawan de puttan nu nsa la k jail ch sut ditta oh??

    • @KashmirSingh-y1c
      @KashmirSingh-y1c 4 месяца назад

      ਚੁਟਕਲੇ ਸਭ ਸੁਣੋ

  • @gurlabhsingh8072
    @gurlabhsingh8072 4 месяца назад +27

    ਅੌਫੀਸਰ ਦੂਜੀਆਂ ਪਾਰਟੀਆਂ ਦੇ ਖਰੀਦੇ ਹੋਏ ਹਨ ਸਰਕਾਰ ਨੂੰ ਬਦਨਾਮ ਕਰਦੇ ਹਨ

  • @AvtarSingh-sl5dj
    @AvtarSingh-sl5dj 4 месяца назад +3

    ਫੇਲਰ ਸਰਕਾਰ ਮੁਰਦਾਬਾਦ

  • @MotiLal-qj9sp
    @MotiLal-qj9sp 4 месяца назад +7

    ਮਹਿਕਮੇ ਵਾਲੇ ਤਾ ਪੈਸੇ ਖਾਕੇ ਗੁੜੀ ਨੀਦਰੇ ਸੋ ਜਾਂਦੇ ਹਨ ਪਰ ਨੁਕਸਾਨ ਤੇ ਮੁਸੀਬਤ ਨਾਲ ਲੱਗਦੇ ਪਿੰਡਾਂ ਤੇ ਕਿਸਾਨਾਂ ਦੀ ਜੰਤਾ ਨੂੰ ਸਹਿਣਾ ਪੈਂਦਾ

  • @mangatsingh670
    @mangatsingh670 4 месяца назад +7

    ਇਮਾਨਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜ਼ਿੰਦਾਬਾਦ

  • @belgiumwale6019
    @belgiumwale6019 4 месяца назад +3

    ਜਗਾ ਦਾ ਨਾਮ ਵੀ ਦਸ ਦਿਆਂ ਕਰੋ. 😡😡

  • @gurlabhsingh8072
    @gurlabhsingh8072 4 месяца назад +12

    ਭਗਵੰਤ ਮਾਨ ਇਮਾਨਦਾਰ ਮੁੱਖ ਮੰਤਰੀ ਹੈ

  • @ruplalsehgal1117
    @ruplalsehgal1117 4 месяца назад +4

    AAP govt failed

  • @SivBola
    @SivBola 4 месяца назад

    ਤੁਸੀਂ ਅੱਗ ਲਾ ਕੇ ਰੱਖ ਲਓ ਦਿੰਦੇ ਹੋ ਇਹ ਕਿਹੜਾ ਗੱਲ ਦਾ ਕੰਮ

  • @jaspalkaurgill3732
    @jaspalkaurgill3732 4 месяца назад +1

    Cm sahib aapne MLA da khiyal kro sb aapna ghr bhrn lge ah

  • @BalrajSingh-s3q
    @BalrajSingh-s3q 4 месяца назад +29

    ਸਰਕਾਰ ਮਾੜੀ ਨਹੀਂ ਮਹਿਕਮੇ ਮਾੜੇ

    • @ShivJi-ee4cx
      @ShivJi-ee4cx 4 месяца назад +1

      ਮਹਿਕਮਾ ਬਲਾਤਕਾਰੀ ਬਾਮਨ ਦੀ ਸਰਕਾਰ ਹੇਠ ਹੀ ਆਉਂਦਾ ਹੈ

    • @Jatinderpal6046
      @Jatinderpal6046 4 месяца назад

      Ryt

    • @KashmirSingh-y1c
      @KashmirSingh-y1c 4 месяца назад

      ਸਰਕਾਰ ਘਰ ਬੈਠੇ

    • @MrSingh-hq5zd
      @MrSingh-hq5zd 4 месяца назад

      @@ShivJi-ee4cxkehrah bahman aan bai jisdey thaley aundah aa?

  • @GurdevSingh-vd5ie
    @GurdevSingh-vd5ie 4 месяца назад

    ਆ ਜੇੜੇ ਸੜਕਾਂ ਤੇ ਲੰਗਰ ਲੋਉਦੇ ਹੋ।। ਕੋਈ ਹੈ ਫ਼ਾਇਦਾ 😢 ਛੋਟੇ ਜਿਹੇ ਪਿੰਡ ਚ।। ਤੁਸੀਂ ਰੇਹਿੰਦੇ ਹੋ।।ਇਹ ਚੰਗੀ ਗੱਲ ਹੈ।।😮ਪਰ ਇਸ ਪਿੰਡ ਦਾ ਖਿਆਲ ਕੋਣ ਰਖੂ।।😢 ਸਰਕਾਰਾਂ ਤੇ ਛੱਡ ਦਿੰਦੇ ਹੋ।।ਪਤਾ ਹੈ ਹਜ਼ਾਰਾਂ ਨਹੀਂ ਲੱਖਾਂ ਵਾਰ ਧੋਖਾ ਖਾਦਾ ਹੋਉ।। ਐਨਾਂ ਤੋਂ।। ਫੇਰ ਵੀ ਅਕਲ ਨਹੀਂ ਆਈ।।😢ਜੇ ਕੋਈ ਸਯਾਣਾ ਬੰਦਾ ਇਕ ਆਧ ਪਿੰਡ ਚ ਹੁੰਦਾ।।ਔ ਕਹਿੰਦਾ ।ਭਾਈ ਐਥੋ ਨਹਿਰ ਕੰਮਜੋਰ ਹੈ।। ਪਹਿਲਾਂ ਪ੍ਰਸ਼ਾਸਨ ਨੂੰ ਫੇਰ ਆਪ ਪੈਸੇ ਇਕੱਠੇ ਕਰਕੇ ਇਸਨੂੰ ਸਹੀ ਕਰੀਏ 😮 ਵੇਖੋ ਉਸ ਸਯਾਣੇ ਦਾ ਕਿੰਨਾ ਮਜ਼ਾਕ ਉਡਾਇਆ ਜਾਂਦਾ।। ਜਦੋਂ ਤੱਕ।ਮੁਸਿਬਤ ਲੈ ਨਾ ਡੁੱਬੇ ਤਦ ਤੱਕ ਅਕਲ ਮਤ ਨਹੀਂ ਔਣੀ।।ਕੀ ਬਾਈ ਥੋਡਾ ਹਾਲ ਹੈ।।।😢😢😢😢

    • @KashmirSingh-y1c
      @KashmirSingh-y1c 4 месяца назад

      ਸਰਕਾਰ ਹਾਸੇ ਪਾੳਣ ਨੂੰ ਬਣੀ

    • @GurdevSingh-vd5ie
      @GurdevSingh-vd5ie 4 месяца назад

      ਜੁੰਮਲੇ ਝੂਠ ਨੋਟੰਕੀ।।ਘੜੀ ਘੜੀ ਡਰਾੰਮੇ।ਇਹ ਤਾਂ ਬਾਈ ਭੁੱਲ ਗਏ ਲਿਖਣਾ।।।

  • @nirmaldhiman773
    @nirmaldhiman773 4 месяца назад +2

    Karvai
    Kehrhi
    SarkarKregi
    Hriaana
    Himachal
    Ke
    Punjab
    Di
    Sarkar
    Dismis
    Kro
    Mulajma
    Nu

  • @kuldipsingh5186
    @kuldipsingh5186 4 месяца назад +2

    Sara ksur sarkar da hai. Nikami sarkar.

  • @gursewakseth1057
    @gursewakseth1057 4 месяца назад +1

    Speaking true

  • @BasantSingh846
    @BasantSingh846 4 месяца назад +2

    Ha man sahab imandar mantri aa

  • @jasvirkaur5028
    @jasvirkaur5028 4 месяца назад +1

    Sir ae kasur bhagwant man govt da jekar bhagwant man de ledar hisa Patti bhalnn lag jande officers to km kive shi honge ledara ne khana fir officra ne khana

  • @harbanslalsharma4052
    @harbanslalsharma4052 4 месяца назад

    NREGA de kamm eho jihe hi hunde hann. Band karo NREGA.

  • @JagdeepsinghSingh-nz2en
    @JagdeepsinghSingh-nz2en 4 месяца назад +1

    ,aap govt fail

  • @chogittichogitti
    @chogittichogitti 4 месяца назад

    sir area name te likh dya kro ????

  • @SurjitSingh-ym5gt
    @SurjitSingh-ym5gt 4 месяца назад

    🎉🎉🎉🎉

  • @rampyloi2940
    @rampyloi2940 4 месяца назад

    oh hlo kon a u kdo diya vdo payi jnda

  • @soniabhatia8270
    @soniabhatia8270 4 месяца назад

    Bss aam adami party wale nave bhane shikho a sb purane ho gye duje te ilzam lga daina apna km kro amm jnta nu dukhi na kro🙏

  • @RamandeepRamanglaut
    @RamandeepRamanglaut 4 месяца назад

    Eh hona zarrori aa sayad loka nu samaj aa jave agg nall kine jeev marde han kisana ne bura hall kar rakhia

  • @DoctorBittu-yo2yx
    @DoctorBittu-yo2yx 4 месяца назад

    ਭਗਵੰਤ ਮਾਨ ਜ਼ਿੰਦਾਬਾਦ

  • @ruplalsehgal1117
    @ruplalsehgal1117 4 месяца назад

    Office suspend kare govt

  • @PardeepKumar-kx3lj
    @PardeepKumar-kx3lj 4 месяца назад

    Punjab mulazma di koi sunwai nhi

  • @sanjkaler2317
    @sanjkaler2317 4 месяца назад

    App 0000

  • @ReshamSingh-qg1qi
    @ReshamSingh-qg1qi 4 месяца назад +4

    Stor kar lo water nu

  • @ruplalsehgal1117
    @ruplalsehgal1117 4 месяца назад

    Mulazim bharti kite nahi officers office vich sute pae AC laga ke

  • @SushilaDevi-rb6zd
    @SushilaDevi-rb6zd 4 месяца назад

    Sarkar kis di h mahkamey chala rahe sarkar

  • @nirmaldhiman773
    @nirmaldhiman773 4 месяца назад

    Fer
    Mulajma
    Te
    Karvai
    Kioun
    Nhi
    Krdi
    Sarkar

  • @sabhirakhra4074
    @sabhirakhra4074 4 месяца назад +1

    Panjab nu kuj nhi hunda 😊

  • @kakkarmohanlal8248
    @kakkarmohanlal8248 4 месяца назад

    J sarkar shi h ta suspend kr dio
    Jhuthe
    Jharu pocha murdabad

  • @parmjeetwahla-bt5rc
    @parmjeetwahla-bt5rc 4 месяца назад

    Bhagwant maan kee karu jadon eh parwah hee na karnge

  • @sewaksingh2187
    @sewaksingh2187 4 месяца назад

    Where

  • @SukhwinderKaur-og8xo
    @SukhwinderKaur-og8xo 4 месяца назад

    Kehdi tha tutti neher

  • @jograjsidhu5400
    @jograjsidhu5400 4 месяца назад

    Punjab government die jemewari hai kise Nu tusi nahi keh sakde mehkme wie ta tuhade unser hi hai tusi dusria govt mena Nu wie keh sakde

  • @jagdishmann3863
    @jagdishmann3863 4 месяца назад

    Cm mann suta paya hai

  • @tarsemlal2794
    @tarsemlal2794 4 месяца назад

    Sfaee kagjaan ch e honi a

  • @swarnsingh1801
    @swarnsingh1801 4 месяца назад

    राजस्थान के हिस्से का पानी लेकर पंजाब की नहरों में क्षमता से अधिक पानी चलाया जा रहा था इससे नुकसान हुआ है, राजस्थान के किसानों का सूखे के कारण और पंजाब के किसानों का डूबने के कारण , पिछले साल भी मान सरकार ने ये ही हाल किया था तभी तो इनका सूपड़ा साफ़ किया गया है।

  • @ruplalsehgal1117
    @ruplalsehgal1117 4 месяца назад

    Waste of money safae de na te loot

  • @Vijay-sj8wf
    @Vijay-sj8wf 4 месяца назад +1

    Tusi manno ja Naa manno each v modi de koi chall aae

  • @DarshanSingh-zg7kb
    @DarshanSingh-zg7kb 4 месяца назад

    Mehkma ki privet hei

  • @AvtarSingh-cj4tq
    @AvtarSingh-cj4tq 4 месяца назад

    ..
    .
    Ofesr,sahe,na,gAnd,pata,punja,b,

  • @JoginderSingh-dw3bw
    @JoginderSingh-dw3bw 4 месяца назад

    Afsar both jalam ne ne

  • @Entity777
    @Entity777 4 месяца назад

    Jidda da muh honda oda dia chapera pendia aa.

  • @prits4157
    @prits4157 4 месяца назад

    manragga wala kam nahi karta ..bath k passa landa na