Размер видео: 1280 X 720853 X 480640 X 360
Показать панель управления
Автовоспроизведение
Автоповтор
Sir sadi sarkari kanak wali parchi bache ne paad ti aa te sanu kakan nhi mil rhi please sanu dso ki parchi dobara nikl jaye gi
Sir ji jive apa depot lena hove avde area/city da te kive pata laguga ki vacancy nikli hai ya nahi
City food civil supplies Punjab official website...ਇਕ ਦੋ ਮਹੀਨੇ ਵਿੱਚ ਨਿਕਲਣ ਵਾਲੀਆਂ ਨੇ ।
Sir thuhda no. Mil skda hai.Ya koi E-mail id dsdo mai thnu mail lar luga.Es website te latest news de vch hi update aauga sir , Te ehde lai ki jaroori hnda hai
Sir j koi dusri bar parchi kadvanda aa ta kis tara pata kar sakde aa . Us di detail mobile te kive check kasakde aa
ਨਹੀਂ, ਪਰਚੀ ਸਿਰਫ ਇੱਕ ਵਾਰ ਕੱਟ ਹੁੰਦੀ ਹੈ ।
Fps nom khada Hundal g
Veer apne area ch deepu hega fervi aply karr skde aw ??? Tey ess km ch sallry system ki hunda vrr
ਲਗਭਗ 300 ਕਾਰਡਾ ਪਿੱਛੇ 1 ਰਾਸ਼ਨ ਡੀਪੂ ਹੁੰਦਾ ਹੈ ਅਤੇ ਰਾਸ਼ਨ ਵੰਡਣ ਲਈ ਸਰਕਾਰ Rs 50 ਪ੍ਰਤੀ ਕੁਆਟਲ ਦੇ ਹਿਸਾਬ ਨਾਲ ਕਮਿਸ਼ਨ ਦਿੰਦੀ ਹੈ । ਹੁਣ ਦੇਸ ਵਿੱਚ ਰਾਸ਼ਨ ਕਾਰਡ ਪੋਟੇਬੀਲਟੀ ਚਾਲੂ ਹੋਣ ਲੱਗੀ ਹੈ । ਇਸ ਲਈ ਤੁਸੀਂ ਜਿਆਦਾ ਮਾਤਰਾ ਵੰਡ ਕੇ ਜਿਆਦਾ ਕਮਿਸ਼ਨ ਕਮਾ ਸਕਦੇ ਹੋ ।
@@empoweringsingh1973 bai aa rashan card probability ki aa??
@@binodtharu6601 ਇਸਦਾ ਮਤਲਬ ਹੈ ਤੁਸੀਂ ਹੁਣ ਰਾਸ਼ਨ ਕਿਸੇ ਵੀ ਰਾਸ਼ਨ ਡੀਪੂ ਤੋ ਲੈ ਸਕਦੇ ਹੋ ਭਾਵੇ ਪੰਜਾਬ ਹੋਵੇ ਜਾਂ ਕੇਰਲਾ ।
@@empoweringsingh1973 Veer g oh comission kithe aundi depot holder de account ch ja cash mildi
@@HappilooShorts Cash
Rashan diler da adders kive pata karna ha
Veer ik card wise list hundi a epos website te oh kiwe nikaldi haa ki kehre card apne kol lage hoe ne
Epose Punjab ਤੇ ਜਾ ਕੇ ਦੇਖ ਲਵੋ epos.punjab.gov.in/index.jspਬਾਕੀ ਤੁਸੀਂ ਮੇਰੀ ਵਿਡਿਓ ਦੇਖ ਲਵੋ ।
Sir please how to see the list
Veer ji depot kess traa le sakde
Kindly check comment section
Paji. Complaint kive kar sakde ha kise de .
ਸ਼ਿਕਾਇਤ ਕਰਨ ਦਾ ਕੋਈ ਫਾਈਦਾ ਨਹੀਂ ਹੈ , ਡੀਪੂ ਵਾਲੇ ਕੋਲ ਨੁਕਸਾਨ ਕਰਨ ਲਈ ਕੁਝ ਨਹੀਂ ਹੁੰਦਾ । ਤੁਸੀਂ ਪੋਰਟੈਬਲਟੀ ਦਾ ਫਾਇਦਾ ਲਵੋ , ਜਿਹੜਾ ਡੀਪੂ ਸਹੀ ਕੰਮ ਕਰਦਾ ਹੈ ਉਸ ਕੋਲ ਜਾ ਕੇ ਰਾਸ਼ਨ ਲੈ ਲਵੋ ।ਜੇ ਸ਼ਕਾਇਤ ਕਰਨੀ ਹੈ ਤਦ ਬਲਾਕ ਪੱਧਰ ਤੇ ਖੁਰਾਕ ਸਿਵਲ ਸਪਲਾਈ ਦਾ ਅਫਸਰ ਹੁੰਦਾ ਹੈ , ਉਸ ਕੋਲ ਜਾ ਕੇ ਸ਼ਕਾਇਤ ਕੀਤੀ ਜਾ ਸਕਦੀ ਹੈ ।
@@empoweringsingh1973 thank you so much paji🙏🙏🙏
ਡਿਪੂ ਲੈਣ ਲਈ ਕੀ ਕਦਮ ਚੁੱਕਣ ਦੀ ਲੋੜ ਹੈ ਦੱਸੋ
Inspector id da kive pta kr skde aa deso veere
ਇਹ ਨਹੀ ਮਿਲ ਸਕਦੀ , ਇਹ ਵਿਅਕਤੀਗਤ ਹੁੰਦੀ ਹੈ ।
???
Sir sadi sarkari kanak wali parchi bache ne paad ti aa te sanu kakan nhi mil rhi please sanu dso ki parchi dobara nikl jaye gi
Sir ji jive apa depot lena hove avde area/city da te kive pata laguga ki vacancy nikli hai ya nahi
City food civil supplies Punjab official website...ਇਕ ਦੋ ਮਹੀਨੇ ਵਿੱਚ ਨਿਕਲਣ ਵਾਲੀਆਂ ਨੇ ।
Sir thuhda no. Mil skda hai.
Ya koi E-mail id dsdo mai thnu mail lar luga.
Es website te latest news de vch hi update aauga sir ,
Te ehde lai ki jaroori hnda hai
Sir j koi dusri bar parchi kadvanda aa ta kis tara pata kar sakde aa . Us di detail mobile te kive check kasakde aa
ਨਹੀਂ, ਪਰਚੀ ਸਿਰਫ ਇੱਕ ਵਾਰ ਕੱਟ ਹੁੰਦੀ ਹੈ ।
Fps nom khada Hundal g
Veer apne area ch deepu hega fervi aply karr skde aw ??? Tey ess km ch sallry system ki hunda vrr
ਲਗਭਗ 300 ਕਾਰਡਾ ਪਿੱਛੇ 1 ਰਾਸ਼ਨ ਡੀਪੂ ਹੁੰਦਾ ਹੈ ਅਤੇ ਰਾਸ਼ਨ ਵੰਡਣ ਲਈ ਸਰਕਾਰ Rs 50 ਪ੍ਰਤੀ ਕੁਆਟਲ ਦੇ ਹਿਸਾਬ ਨਾਲ ਕਮਿਸ਼ਨ ਦਿੰਦੀ ਹੈ । ਹੁਣ ਦੇਸ ਵਿੱਚ ਰਾਸ਼ਨ ਕਾਰਡ ਪੋਟੇਬੀਲਟੀ ਚਾਲੂ ਹੋਣ ਲੱਗੀ ਹੈ । ਇਸ ਲਈ ਤੁਸੀਂ ਜਿਆਦਾ ਮਾਤਰਾ ਵੰਡ ਕੇ ਜਿਆਦਾ ਕਮਿਸ਼ਨ ਕਮਾ ਸਕਦੇ ਹੋ ।
@@empoweringsingh1973 bai aa rashan card probability ki aa??
@@binodtharu6601 ਇਸਦਾ ਮਤਲਬ ਹੈ ਤੁਸੀਂ ਹੁਣ ਰਾਸ਼ਨ ਕਿਸੇ ਵੀ ਰਾਸ਼ਨ ਡੀਪੂ ਤੋ ਲੈ ਸਕਦੇ ਹੋ ਭਾਵੇ ਪੰਜਾਬ ਹੋਵੇ ਜਾਂ ਕੇਰਲਾ ।
@@empoweringsingh1973 Veer g oh comission kithe aundi depot holder de account ch ja cash mildi
@@HappilooShorts Cash
Rashan diler da adders kive pata karna ha
Veer ik card wise list hundi a epos website te oh kiwe nikaldi haa ki kehre card apne kol lage hoe ne
Epose Punjab ਤੇ ਜਾ ਕੇ ਦੇਖ ਲਵੋ epos.punjab.gov.in/index.jsp
ਬਾਕੀ ਤੁਸੀਂ ਮੇਰੀ ਵਿਡਿਓ ਦੇਖ ਲਵੋ ।
Sir please how to see the list
Veer ji depot kess traa le sakde
Kindly check comment section
Paji. Complaint kive kar sakde ha kise de .
ਸ਼ਿਕਾਇਤ ਕਰਨ ਦਾ ਕੋਈ ਫਾਈਦਾ ਨਹੀਂ ਹੈ , ਡੀਪੂ ਵਾਲੇ ਕੋਲ ਨੁਕਸਾਨ ਕਰਨ ਲਈ ਕੁਝ ਨਹੀਂ ਹੁੰਦਾ ।
ਤੁਸੀਂ ਪੋਰਟੈਬਲਟੀ ਦਾ ਫਾਇਦਾ ਲਵੋ , ਜਿਹੜਾ ਡੀਪੂ ਸਹੀ ਕੰਮ ਕਰਦਾ ਹੈ ਉਸ ਕੋਲ ਜਾ ਕੇ ਰਾਸ਼ਨ ਲੈ ਲਵੋ ।
ਜੇ ਸ਼ਕਾਇਤ ਕਰਨੀ ਹੈ ਤਦ ਬਲਾਕ ਪੱਧਰ ਤੇ ਖੁਰਾਕ ਸਿਵਲ ਸਪਲਾਈ ਦਾ ਅਫਸਰ ਹੁੰਦਾ ਹੈ , ਉਸ ਕੋਲ ਜਾ ਕੇ ਸ਼ਕਾਇਤ ਕੀਤੀ ਜਾ ਸਕਦੀ ਹੈ ।