Mini Punjab in Tamil Nadu - ਪੰਜਾਬੀਆਂ ਨੇ ਤਾਮਿਲ ਵਾਲਿਆਂ ਨੂੰ ਖੇਤੀ ਕਰਨੀ ਸਿਖਾਈ - Akal Farm 👣 of Sikhi 79
HTML-код
- Опубликовано: 8 янв 2024
- Google Location : maps.app.goo.gl/6qQtqLsJDtpDk...
Join this channel to get access to perks:
/ @nishansinghaustralia
Europe
• Europe
USA Canada
• USA Canada
Pakistan Yatra
• Pakistan
Rewalsar Series :
• Rewalsar series
Chandigarh Series :
• Chandigarh
Leh - Ladakh Series :
• Ladakh 2021
Dharat Anandpur Di Series :
• Anandpur Sahib - Thara...
Kiratpur Sahib Series :
• Kiratpur Sahib Series
I am from Tamilnadu and I am proud to see Sikhs living here ❤
I hope so soon Guru Granth Sahib to be translated in Tamil as soon as possible.
Sikhs should start Dharm prachar of Sikhism all over Tamilnadu to know about this religion.
Waheguru Ji Ka Khalsa, Waheguru Ji Ke Fateh 🙏🙏🙏
Vannakam thambi
Thanks Anna vanakkam love from punjab 😊
Please check sikh book club. Then go to Translations. 300 pages of Guru Guru Granth Sahib have already been translated to Tamil. More work is going on. In most of the Indian languages and the most common international languages.
They are saying Sikhs from punjab came and taught tamils to farming 😂 before their coming doesn't Tamils know how to farming?????
They said they turned barren land into fertilie@@webwithkdr9246
Respect to tamil nadu brothers.
KHALASTHAN ZINDABAD ⚔️
🙏⛳️ਸਾਰਾ ਭਾਰਤ ਹੀ ਖ਼ਾਲਸੇ ਦਾ ਹੈ ਜੇ ਖਾਲਸਾ ਨਹੀਂ ਤਾਂ ਭਾਰਤ ਨਹੀਂ। ਇਹ ਮਿਹਨਤੀ ਸਿੱਖ ਹਨ ਸਾਨੂੰ ਇਹਨਾ ਤੋਂ ਸਿੱਖਣਾ ਚਾਹਿਦਾ ਹੈ। ਸਬਨੂੰ ਬਹੁਤ ਬਹੁਤ ਪਿਆਰ ⛳️🙏
ਕੁਝ ਲੋਕ ਪੰਜਾਬ ਵਿੱਚ ਖਾਲਿਸਤਾਨ ਚਾਹੁੰਦੇ ਹਨ, ਮੈਂ ਕਹਿੰਦਾ ਹਾਂ ਪੂਰਾ ਭਾਰਤ ਖਾਲਿਸਤਾਨ ਹੈ। ਉਹ ਭਾਰਤ ਦੇ ਇੱਕ ਰਾਜ ਲਈ ਕਿਉਂ ਲੜਦੇ ਹਨ ਸਾਰਾ ਭਾਰਤ ਤੁਹਾਡਾ ਹੈ।
ਜੋ ਚਾਹੁੰਦੇ ਨੇ ਓਨਾਂ ਨੂੰ ਆਪਣੀ ਹੋਂਦ ਖ਼ਤਮ ਹੋਣ ਦਾ ਅਹਿਸਾਸ ਹੈ।
1947 ਵਿੱਚ ਸਿੱਖਾਂ ਨੇ ਆਪਣੀ ਕਿਸਮਤ ਭਾਰਤ ਨਾਲ ਹੀ ਜੋੜੀ ਸੀ
ਬਹੁਤ ਵੱਡਾ ਜਾਨੀ,ਮਾਲੀ ਤੇ ਇੱਜ਼ਤ ਦਾ ਖਮਿਆਜ਼ਾ ਭੁਗਤ ਕੇ।
ਕੇਂਦਰੀ ਸਰਕਾਰ ਦੀ ਸਿੱਖਾਂ ਤੇ ਪੰਜਾਬ ਖਿਲਾਫ ਬਦਨੀਤੀ ਕਰਕੇ ਹੀ
ਖਾਲਿਸਤਾਨ ਜ਼ਰੂਰੀ ਹੈ ।
Ohde pishe v sode bnde jimedar a
@@gurmitsingh4004 fer nanded sahib, patna sahib, sheesh ganj Sahib, budha johad sahib da ki??? Fer ona de layyi visa lena assi?? Punjab de youth nu education dawo, sareya nu bass nashe, bandooka pucche laya hoya c. Kinne sikhan de bachhe top engineering, management and science Universities ch padhai karde ne?? Even j&k is better than Punjab in medical studies.
Wahegurij ji dhan khalsa ji j kite auna howe
sade nal vitkara krde aa akal takht sahib te attack hoya asi bhul ni skde
ਪੰਜਾਬੀ ਜਿਮੀਦਾਰ ਬਹੁਤਾਤ ਬਹੁਤ ਮਿਹਨਤੀ ਹਨ, ਚੜ੍ਹਦੀ ਕਲਾ ਵਾਲੀ ਸੋਚ ਰੱਖਦੇ ਹਨ *ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਫੈਲਾ ਰਹੇ ਹਨ, ਮਨੁੱਖ ਜਾਤ ਇਕ ਹੈ-ਸਭ ਵਿੱਚ ਵਾਹਿਗੁਰੂ ਦੀ ਜੋਤ ਹੈ* !
ਪੰਜਾਬੀ ਇਨਸਾਨ ਦੇ ਖੂਨ ਵਿੱਚ ਹੀ ਖੇਤੀ ਹੈ ਜੀ , ਜੋ ਕਿਥੇ ਮਰਜੀ ਭੇਜ ਦਿਉ, ਖੇਤੀ ਕਰ ਸਕਦੇ ਹਨ, ਅਸੀ ਭਰਾਵਾਂ ਦਾ ਧੰਨਵਾਦ ਕਰਦੇ ਹਨ।
I’m from Haryana, living in Bengaluru these days and love this farm in Tamilnadu.
ਝੂਲਦੇ ⛳ ਨਿਸ਼ਾਨ ਰਹੇਂ ਪੰਥ ਮਹਾਰਾਜ ਜੀ ਦੇ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏
ਵਾਹਿਗੁਰੂ ਜੀ ਦੇ ਖਾਲਸੇ ਨੇ ਉਜਾੜਾ ਬੀਆਬਾਨਾਂ ਵਿੱਚ ਹਰੇ ਭਰੇ ਜੰਗਲ ਤੇ ਮੰਗਲ ਲਾਏ ਪੲੇ ਹਨ ਸਾਰੇ ਵੀਰਾਂ ਨੂੰ 🙏 💖 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
Very proud of these honest and hard working Sikhs! Please also increase knowledge of Sikhi to locals. Do Sikh Prachar and start Guruduwara.
Waheguru Punjabia nu chadadi Kallan ch rakhan..😊
ਸੱਚੇ ਪਾਤਸ਼ਾਹ ਜੀ ਦੀ ਬਹੁਤ ਕਿਰਪਾ ਹੈ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏
😂😂😂😂
@@LucasSCHUBERT-yt2dw What's there to laugh ? Waheguru
ਝੁਲਤੇ। ਨਿਸਾਨ। ਰਹੈ। ਪੰਥ। ਮਹਾਰਾਜ। ਕੇ। 🙏🙏🙏🙏💪
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਵਾਹਿਗੁਰੂ ਜੀ
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਸਿੱਖ ਧਰਮ ਦਾ ਰਾਜ ਇਕ ਦਿਨ ਸਾਰੀਆਂ ਦੁਨੀਆ ਭਰ ਵਿਚ ਹੋਵੇਗਾ
Musalmaan v aahi kehnde aa k akhirat Wale din sirf Allah da nizam hi hona. Kaun Sacha kaun jhootha.
@@funtoosjokes9373 khalsa just means pure, does not mean only sikh. there are pure people in all religions
@@funtoosjokes9373guru gobind singh mention Imam Mahdi in kalki avatar katha but not jesus
Waheguru ji Ka Khalsa Waheguru ji Ki Fateh 🙏
ਵੀਰ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਵਾਹਿਗੁਰੂ ਜੀ ਤੋਹਾਨੂ ਚੜ੍ਹਦੀ ਕਲਾ ਬਖਸ਼ੇ ਜੀ ❤
किसान हे
तो
जहान हे
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
Waheguru ji ka khalsa waheguru ji ki fateh ji.
❤🎉
🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹ਭਾਈ ਸਾਹਿਬ ਜੀ ਦਿਲ ਬਹੁਤ ਖ਼ੁਸ਼ ਹੋਇਆ ਬਾਗ ਦੇਖ ਕੇ l ਵਾਹਿਗੁਰੂ ਹੋਰ ਤਰੱਕੀਆਂ ਬਖਸ਼ੇ ਪੰਜਾਬੀ ਭਾਈਆ ਨੂੰ l
Punjabi always do work hard. Either in india or foreign
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻
ਦਿਲ ਖੁਸ਼ ਹੋ ਗਿਆ ਸਿੱਖਾਂ ਦੀ ਚੜਦੀ ਕਲਾ ਵੇਖ ਕੇ। ਪਰ ਏਕ ਗਲ ਚੰਗੀ ਨਹੀਂ ਲੱਗੀ ਕਿ ਤੁਸੀਂ ਸਿੱਖਾਂ ਨੂੰ ਵਾਹਿਗੁਰੂ ਜੀ ਆਖਦੇ ਹੋ।
ਵਾਹਿਗੁਰੂ ਕਈ ਵਾਰ ਲੰਗਰ ਵਰਤਾਉਂਦੇ, ਸਭ ਨੂੰ ਕਹਿ ਦੇਂਦੇ ਹਨ, ਸਭ ਵਿੱਚ ਵਾਹਿਗੁਰੂ ਦੀ ਜੋਤ ਹੈ
Please make more video shows Punjabi are successful in all parts of INDIA
ਖਾਲਸਾ ਨਿਸ਼ਾਨ ਸਿੰਘ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਬਖਸ਼ਣ ਜੀ ਮੇਰੇ ਸਤਿਗੁਰ ਜੀਓ 🙏❤️🌹💥
🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏
ਵਾਹ ਜੀ ਭਾਈ ਨਿਸ਼ਾਨ ਸਿੰਘ ਜੀ ਵਾਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।🙏🙏
Sara hindustan apna aa sare hind de mazluma di rakheya kiti c patshah ji 'e singha nu hukam aa jo greeb aa Ona nu himmat Deni teona nimaneya nu Maan dena Ona ne sare hindustan di khatir apna sab kuj vaar dita is gall nu main v keni aa bi sara hindustan apna hai
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਧੰਨ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁ ਰੂ ਜੀ ਕੀ ਫਤਿਹ
ਵਾਹਿਗੁਰੂ ਤੇਰਾ ਸ਼ੁਕਰ ਹੈ।
1st time BBC PUNJABI te 2nd vaari tusi record kitta bahot vadiya ji 🙏
ਗੁਰੂ ਪਿਆਰੀ ਸਾਧ ਸੰਗਤ ਜੀ।
🌹🙏ਵਾਹਿਗੁਰੂਜੀਕਾਖਾਲਸਾ
ਵਾਹਿਗੁਰੂਜੀਕੀਫਤਿਹ ਜੀ🌹🙏
ਬਹੁਤ ਵਧੀਆ ਮਨ ਖੁਸ਼ ਹੋ ਗਿਆ
ਬਹੁਤ ਵਧੀਆ ਵੀਡਿਓ ਜੀ
ਸਤਿ ਸ੍ਰੀ ਆਕਾਲ ਜੀ,
ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖੇ ।
ਬਹੁਤ ਵਧੀਆ ਉਪਰਾਲਾ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਵੀਡੀਓ ਦੇਖ ਕੇ ਮਨ ਬਹੁਤ ਖੁਸ਼ ਹੋਇਆ ਹੈ
Bhai Sahib Ji waheguru ji ka Khalsa waheguru ji ki Fateh Khalsa ji ❤
Waheguru ji waheguru ji waheguru ji
ਦਿਲ ਖੁਸ਼ ਹੋਇਆ ਵੀਰ ਜੀ 😊😊❤❤
Guru Saheb kirpa Karan.... Waheguru ji ka khalsa waheguru ji ki Fateh..
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੀ
ਵਾਹਿਗੁਰੂ ਜੀ ਮੇਹਰ ਕਰੋ ਜੀ
Rooh khus ho gai Waheguru ji chardi kla Rakhan
ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ॥
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤
Bahot vadiya...eh punjabiat aa...naa ki jehde aajkal gaana ch dasde ne
Waheguru ji bhot anand ayonda ap ji diya videos dekh k ida lagda tuhade nal hi darshan kr rhe a ji 🙏
ਬਹੁਤ ਵਧੀਆ ਖਾਲਸਾ ਜੀ 🙏🙏🙏
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।
eh sab panjabiya
di mehnat josh darshan karke
bahut badia laga
eh sabit ho gya kite vi jake panjabi apna buta la sakde ne
Waheguru ji ka khalsa waheguru ji ki Fateh very nice 👍👍
Singh is King everywhere in this world,they make everything possible to impossible., Wahegurugi tuhanu hamesha chardian Klan vich Rakhegaji .Eh hei asli manvata di sewa
Whaeguru ju ka Khalsa waheguru Ji ki fateh! Keep up hardwork Sikhs!
Dilon Dhanwaad Khalsa ji ate puri team da. Ajj dilo ardaas nikli ke Maharaj ik vaari is tha de darshan jaroor karwaayo 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
🙏🙏ਵਾਹਿਗੁਰੂ ਜੀ 🙏🙏
ਖਾਲਸਾ ਜੀ ਦੀ ਚੜ੍ਹਦੀ ਕੱਲਾ 🙏🏻
ਬਹੁਤ ਵਧੀਆ🙏🙏
Dhan Guru Pita Sahib Sri Guru Granth Sahib g Maharaj
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਸ਼ਾਨ ਸਿੰਘ ਜੀ
Waheguru ji ka khalsa waheguru ji ki fateh ji
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ
Bhai saab tadi video dekh ke dil kush ho janda
Beautiful very good proud of Punjab salute you wahegurh bless you
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ🙏🙏
Waheguru ji 🙏
कृपया बताएं कि आप तमिलनाडु में किस जगह पर स्थित है सतनाम वाहेगुरु परमात्मा सब का भला करें
ਧੰਨ ਗੁਰੂ ਧੰਨ ਗੁਰੂ ਪਿਆਰੇ ❤❤😊😊
ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ 🙏❤️🙏
Sat Shri Akal ji, waheguru ji da khalasa waheguru ji di fathe
Waheguru ji ka khalsa waheguru ji ki fteh
Dhan Satgur teri kripa Mehar, CHARDIKLA
Baba ji di mehar naal punjabi sab jgha te hi pani di kami puri kar lende aa
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Waheguru ji ka khalsa waheguru ji ki Fateh ji 🎉❤❤❤❤
Bahut vadhiya coverage
ਬਹੁਤ ਵਧੀਆ ਜੀ
Wahaguru ji ka Khalsa Waheguru ji ki Fateh 🙏🙏
Bahut khoob Nishan Singh Khalsa ji..... representative of true Khalsa.
Waheguru ji waheguru ji🙏🙏
Rooh khush hogi........chardikla ji
ੴ..ਵਾਹੇਗੁਰੂ..ਜੀ..ਕਾ..ਖਾੰਲਸਾ..ਸੀ੍..ਵਾਹੇਗੁਰੂ..ਜੀ..ਕੀ..ਫਤिਹ..ਜੀ...ੴ
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
Waheguru ji ka Khalsa Waheguru ji ki Fateh ji
ਵਹਿਗੁਰੂ ਜੀ ਖਾਲਸਾ ਵਹਿਗੁਰੂ ਜੀ ਫਤਿਹ
Waaa waheguru teriya rehmta🎉🎉
Waheguru ji maher karan 👌🙏
Voh dharat suhavani jithe Mera Khalsa vasse . Waheguru ji ka Khalsa waheguru ji ki Fateh .