ਜਥੇਦਾਰ ਭਾਈ ਰਣਜੀਤ ਸਿੰਘ , ਅਸੀਂ ਗੁਰੂ ਘਰਾਂ ਵਿੱਚ ਸਿਆਸਤ ਨਹੀਂ ਹੋਣ ਦਿਆਂਗੇ,| GAB
HTML-код
- Опубликовано: 19 окт 2024
- Subscribe Our RUclips Channel for Daily Updates and New Videos.
ਸਿੱਖ ਧਰਮ ਦੀ ਹਰ ਖ਼ਬਰ, ਗੁਰਬਾਣੀ ਕੀਰਤਨ, ਸਿੱਖ ਪ੍ਰਚਾਰੱਕਾਂ ਦੇ live ਦੀਵਾਨ, ਸਿੱਖ ਕੌਮ ਅਤੇ ਸਿੱਖ ਜਗਤ ਨਾਲ ਜੁੜੀ ਹਰ ਗਤੀਵਿਦਿ ਤੁਹਾਡੇ ਤਕ ਪਹੁੰਚਾਣਾ ਹੈ ਸਾਡਾ ਮਕਸਦ.
Like Our Facebook Page - / gurbaniakhandbani
Website - punjab.wosm.in/
Whatsapp ਗਰੁੱਪ ਨੂੰ join ਕਰੋ - chat.whatsapp....
** Subscribe and Press Bell Icon also to get Notification on Your Phone **
ਜਥੇਦਾਰ ਜੀ ਅਸੀਂ ਤੁਹਾਡੇ ਹਾਂ
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸੇਵਾ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਸੌਂਪੀ ਜਾਵੇ
ਬਹੁਤ ਵਧੀਅਾ ਜਾਗੋ ਸਿਁਖੋ.
Real jathadar ji
ਇਸ ਵਾਰ ਗੁਰਦਵਾਰਿਆ ਦੀ ਚੋਣ ਤੋ ਬਾਹਦ ਕੰਟਰੋਲ ਜਥੇਦਾਰ ਭਾਈ ਰਣਜੀਤ ਸਿੰੰਘ ਦੇ ਕਬਜੇ ਵਿਚ ਹੀ ਹੋਵੇਗਾ ॥
ਜਥੇਦਾਰ ਸਾਹਿਬ ਪਹਿਲਾ ਗੁਰਸਿੱਖਾ ਦੀਆ ਵੋਟਾ ਬਨਾਓ। ਜੇਕਰ ਬਾਦਲਕਿਆ ਦੀਆ ਹੀ ਵੋਟਾ ਰਹਿਣਗੀਆਂ ਤਾ ਤਬਦੀਲੀ ਕਿੱਦਾਂ ਆਵੇਗੀ। ਇਹਨਾ ਗਦਾਰਾ ਦਾ ਜਾਲ ਪਹਿਲਾ ਤੋੜੋ।
ਜੱਥੇਦਾਰ ਜੀ SHETI NAL SGPC DIAN ਵੋਟਾਂ SARDAR ਭਗਵੰਤ ਸਿੰਘ MAAN NU REQUEST ਕਰਕੇ ਲੱਗਦੇ ਹੱਥ KRWA ਦਿਓ SATGUR ਕਿਰਪਾ ਕਰਨਗੇ I
ਮਾਨ ਸਹਿਬ ਦਾ cm ਦੀਂ ਸੌਂ ਚੁਕਣ ਵੇਲੇ ਜੋ ਨਾ.ਸੀ (ਸ੍ਰੀ ਭਗਵੰਤ ਮਾਨ ) ਸਿੰਘ, ਸਰਦਾਰ ਨਹੀ ਬੋਲਿਆ ਗਿਆ?
We are all with Jathedar Ranjit Singh. Protect SGPC from cluches Badal Dal.
Harpreet Chand is Badal & RSS's Tattoo.
Votes Banao
Sare ralh ke hamla Marie, Guru ghran da parbandh ex jthedar s Ranjit singh ji nu divao,
fir dekho insaaf kime karde han. Badal bhajao Guru gar bachao.