Это видео недоступно.
Сожалеем об этом.

ਵਡੇਰਿਆਂ ਦੀ ਰੋਟੀ | Maa | New Punjabi movie 2023 Dharant Jhinjer Haryau wale

Поделиться
HTML-код
  • Опубликовано: 10 ноя 2023
  • Featuring:Dharnat Jhinjer,Tari Bhangu, Satta Maan ,Preet Ghumaan,ShinderPal Sony,Kuldeep Kaur,ManpreetKaur,Kiranpal Gaga,,Manju Mahal,Gagandeep Jhinjar,Amrit Gill,Harjeet kaur,
    • All rights reserved.
    ℗Licensed to HARYAU WALE
    NOTICE- This is a Copyright protected work. re-uploading on any social media platform will be resulted in legal action.
    editing - Satta Maan
    • Story - KARAMTEJ KAUR AND SATTA MAAN
    • Social Accounts
    Follow us on Instagram
    / maan_satta
    / haryauwale
    / sukh_iam
    • Facebook Page
    👉🏻 / haryauwale

Комментарии • 137

  • @HarpreetSingh-fq7os
    @HarpreetSingh-fq7os 9 месяцев назад +9

    ਬਾਪੂ ਜੀ ਤੁਹਾਡੀ ਐਕਟਿੰਗ ਬਹੁਤ ਵਧੀਆ ਜੀ ਹੈਪੀ ਦਿਵਾਲੀ ਜੀ ਸਾਰਿਆ ਨੂੰ

  • @rachhpalsingh78466
    @rachhpalsingh78466 9 месяцев назад +22

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਬਹੁਤ ਹੀ ਵਧੀਆ ਲੱਗੀ ਜੀ ਇਹ ਕਹਾਣੀ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ । ਸਾਰੀ ਟੀਮ ਨੂੰ ਦਿਵਾਲੀ ਦੀਆਂ ਬਹੁਤ - ਬਹੁਤ ਮੁਬਾਰਕਾਂ ਜੀ ।

  • @satnamkaur2435
    @satnamkaur2435 9 месяцев назад +8

    ਤਾਰੀ ਤੇ ਕਮਲ ( ਪਰੀਤ) ਸਾਡੇ ਫੇਵਰਟ ਐ

  • @rachhpalsingh78466
    @rachhpalsingh78466 9 месяцев назад +3

    ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @surjitsandhu9170
    @surjitsandhu9170 9 месяцев назад +6

    ਲੱਖ ਲਾਣਤਾ ਧਰਨਾਟ ਤੇਰੇ ਅਜੇਹੇ ਪੁੱਤਰ ਨੂੰ ਜਿਸ ਨੇ ਜ਼ਮੀਨ ਤੇ ਗਹਿਣੇ ਵੇਚ ਕੇ ਤੇਰਾ ਕੰਮ ਚਲਾਇਆ ਸੀ ਉਹੋ ਮਾਂ ਹੁਣ ਚੰਗੀ ਨਹੀਂ ਲਗਦੀ

  • @talwinderkaur2287
    @talwinderkaur2287 9 месяцев назад +1

    ਵੀਡੀਓ ਵਿੱਚ ਸਾਰਾ ਕੁੱਝ ਵੇਚ ਰਿਹਾ ਫੇਰ ਬਣ ਜਾਉ ਨਹੀਂ ਬਣਦੇ ਫੇਰ ਗਲਾਂ ਹੀ ਰਹਿ ਜਾਂਦੀਆ। ਗਲਤ ਹੈ

  • @user-xr9jf3xe7f
    @user-xr9jf3xe7f 9 месяцев назад +3

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ

  • @SukhwinderSingh-wq5ip
    @SukhwinderSingh-wq5ip 9 месяцев назад +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @user-mh9fs2zl8l
    @user-mh9fs2zl8l 9 месяцев назад +1

    Wah bai dharnat. Teri acting bemisal h Dil khush ho gaya. Shabash

  • @ManpreetAulakh-yu8nq
    @ManpreetAulakh-yu8nq 9 месяцев назад +1

    ਬਾਬੇ ਦੀ ਐਕਟਿੰਗ ਬਹੁਤ ਵਧੀਆ ਸੀ ਧਰਨਾਟ ਬਾਈ 👍👍

  • @HarpreetSingh-fq7os
    @HarpreetSingh-fq7os 9 месяцев назад +3

    Diwali ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ

  • @championgamemap6485
    @championgamemap6485 9 месяцев назад +3

    ਬਹੁਤ ਵਾਧੀਆ ਧਰਨਾਟ ਐਂਡ ਪਾਰਟੀ ਜਿੰਦਾ.ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਸਲਾਮ ❤

  • @harnoorkaur2014
    @harnoorkaur2014 9 месяцев назад

    Bahut sohni video veero, bahut vadhia story.

  • @satnamkaur2435
    @satnamkaur2435 9 месяцев назад +4

    ਅਖੀਰ ਤੇ ਧਰਨਾਟ ਨੂੰ ਵੇਖਕੇ ਰੋਣਾ ਆ ਗਿਆ

  • @JagtarSingh-nh1wb
    @JagtarSingh-nh1wb 9 месяцев назад

    ਧਰਨਾਟ ਬਾਈ ਬਹੁਤ ਹੀ ਵਧੀਆ ਵੀਡਿਉ ਸੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਪੂਰੀ ਟੀਮ ਨੂੰ 🙏🌹🙏

  • @sukhwindersidhu9105
    @sukhwindersidhu9105 9 месяцев назад

    ਵੀਰ ਜੀ ਵੀਡੀਓ ਬਹੁਤ ਵਧੀਆ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਜੀ ਵੀਰ ਜੀ ਇਸ ਸਟੋਰੀ ਵਰਗਾ ਨੂੰਹ ਪੁੱਤ ਰੱਬ ਕਿਸੇ ਨੂੰ ਵੀ ਨਾ ਦਏ ਇਸ ਤੋਂ ਵੱਧ ਤਾਂ ਰੱਬ ਇਸ ਸਟੋਰੀ ਵਰਗੀਆਂ ਭਾਵੇਂ ਦੋ ਤਿੰਨ ਧੀਆਂ ਅਤੇ ਜਵਾਈ ਦੇ ਦੇਵੇ ਜਿਹੜੇ ਆਪਣੇ ਮਾਪਿਆਂ ਦਾ ਅਤੇ ਸੱਸ ਸੋਹਰੇ ਦਾ ਖਿਆਲ ਵੀ ਰੱਖਣ

  • @kamaldeepsingh3988
    @kamaldeepsingh3988 9 месяцев назад

    ਬਹੁਤ ਖ਼ੂਬ...ਵਧੀਆ ਟੀਮ...ਪ੍ਰੀਤ ਦੀ ਐਕਟਿੰਗ ਬਹੁਤ ਵਧੀਆ.... ਵਧੀਆ ਰੋਲ ਕੀਤਾ 👌🏻

  • @ekamdhaliwal6235
    @ekamdhaliwal6235 8 месяцев назад +1

    Very nice video JASDEEP Singh and pavandeep wander Moga

  • @GurjantSingh-xt6pb
    @GurjantSingh-xt6pb 8 месяцев назад

    ਧਰਨਾਟ ਸਾਹਿਬ ਤੂੰ ਜੁਆਕਾਂ ਦੇ ਨਾਨਕੇ ਬਗ ਜਾਈਂ

  • @GurinderSingh-ow5wl
    @GurinderSingh-ow5wl 9 месяцев назад +1

    Bht vadiya g .

  • @amritpalkaur5049
    @amritpalkaur5049 8 месяцев назад

    bahut Sohni Video hai👌

  • @GurpreetSingh-fq7di
    @GurpreetSingh-fq7di 9 месяцев назад +3

    Very nice video brother dharnat always your videos superb and your all team members work awesome Happy Diwali to your all team members and your family members 👍❤️🌹🙏🙏

  • @girdharisinghbagul7284
    @girdharisinghbagul7284 9 месяцев назад +1

    Very nice video sir❤❤❤

  • @harwinderkaur6468
    @harwinderkaur6468 9 месяцев назад

    ਬਹੁਤ ਵਧੀਆ ਵੀਡੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਵਧੀਆ ਤੋਂ ਵਧੀਆ ਲੱਗੀ ਵਾਹਿਗੁਰੂ ਜੀ ਲਹਿਰਾ ਤੋਂ ਬੇਬੇ ਭੰਗੂ

  • @goramann376
    @goramann376 9 месяцев назад +1

    Very nice video bro tusi beautiful video banody ho ji parmatama tahnu tarky bakhy ji sat shri akl ji happy diwali to all the best family nu ji ❤❤❤❤❤🎉🎉🎉🙏🏻🙏🏻🙏🏻🙏🏻👌👌👌👌👍👍

  • @HR25wale007
    @HR25wale007 9 месяцев назад

    Haryau Wale ਦੀ ਸਾਰੀ ਟੀਮ ਦਿਵਾਲੀ ਅਤੇ ਬੰਦੀ ਛੋੜ ਦਿਵਸ ਨੂੰ ਲੱਖ ਲੱਖ ਵਧਾਈਆਂ ਹੋਣ

  • @gurdeepaujla1442
    @gurdeepaujla1442 9 месяцев назад +1

    Very nice video

  • @JagdeepSingh-jo2dm
    @JagdeepSingh-jo2dm 9 месяцев назад

    ਬਹੁਤ ਹੀ ਵਧੀਆ ਮੈਸੇਜ ਧੰਨਵਾਦ ਜੀ
    ਜਗਦੀਪ ਦਾਤੇਵਾਸ

  • @SukhpalSinghDhaliwal-xt2rt
    @SukhpalSinghDhaliwal-xt2rt 9 месяцев назад

    ❤ ਬਾਈ ਜੀ ਬਹੁਤ ਵਧੀਆ ਘੈਂਟ ਪੰਜਾਬੀ ਜੱਟ ਦੀ ਪਸੰਦ ਹੈ ❤

  • @tanukang9891
    @tanukang9891 8 месяцев назад +1

    😊😊❤❤very very very nice video ji😊😊❤❤

  • @JasvinderSingh-yl8ir
    @JasvinderSingh-yl8ir 9 месяцев назад +1

    Siraaa movie

  • @i.happy_0011
    @i.happy_0011 9 месяцев назад

    ਸੱਚ ਹੀ ਸਿਰਾਣੇ ਕਹਦੇ ਨੇ ਜਿਯੋਦੇ ਜੀ ਮਾਂ ਪਿਓ ਦੀ ਕਦਰ ਕਰੋਂ ਓਨਾਂ ਦੀ ਸੇਵਾ ਕਰੋਂ ਲੋ ਏਕ ਵਾਰ ਦੂਨੀਆਂ ਤੋਂ ਜਾਣ ਪਿਛੋਂ ਵਾਪਸ ਨਹੀਂ ਆਉਣਾ ਕਿਸੇ ਨੇ ਵੀ

  • @udhebhansingh8044
    @udhebhansingh8044 9 месяцев назад

    ਸਤ ਸ੍ਰਿ ਅਕਾਲ ਧਰਨਾਟ ਵੀਰ ਜੀ ਦੀਵਾਲੀ ਦੀਆ ਬਹੁਤ ਮੁਬਾਰਕਾ ਜੀ ਤੇ ਬੱਦੀਛੋੜ

  • @f1legend143
    @f1legend143 9 месяцев назад +2

    sir please bhua vicholan da next season jaldi upload kardo 🙏🙏

  • @KulwinderShergill-qj5tv
    @KulwinderShergill-qj5tv 9 месяцев назад +1

    ਹੋ ਜਾਂਣ ਪੁਤ ਕਪੁਤ ਤੇ ਮਾਪੇ ਗਲ ਨਾਲ ਲਾਉਂਦੇ ਆ। ।‌

  • @amandeepkaur9868
    @amandeepkaur9868 8 месяцев назад

    ਬਹੁਤ ਸੋਹਣੀ ਵੀਡੀਓ ਵੀਰੇ ਜਿਉਦਾ ਰਹਿ ❤❤

  • @kyamwiller2576
    @kyamwiller2576 9 месяцев назад +1

    Very very good short film and good message who do not care their parents......thanks for the all team
    But Remember
    KISSAN Hal Khalistan
    Punjab Punjabi Hal Khalistan
    Jobs Hal Khalistan
    Voting soon in united Punjab
    Now voting running in California
    Sikh Muslim hindu ESSAi
    Appa sarey BHAI BHAI
    Khalistan jindabad

  • @harmandhaliwal2842
    @harmandhaliwal2842 8 месяцев назад

    Very nice Video Bhai ji

  • @gopycheema3251
    @gopycheema3251 9 месяцев назад

    Bht vdiya supar tru story ❤❤

  • @bhollasingh9006
    @bhollasingh9006 9 месяцев назад

    ਬਹੁਤ ਵਧੀਆ ਵੀਡੀਓ ਆ ਧਰਨਾਟ ਵੀਰੇ ਤਾਰੀ ਵੀਰੇ

  • @tinnyghuman9917
    @tinnyghuman9917 9 месяцев назад

    Bohut vadyia msg dita veer

  • @palwinderkaur5461
    @palwinderkaur5461 9 месяцев назад

    Super super super super super super super super

  • @sukhrajsingh3316
    @sukhrajsingh3316 9 месяцев назад

    ਬਹੁਤਵਦੀਆਗੁਡ

  • @JasdeepSingh-nv1rk
    @JasdeepSingh-nv1rk 9 месяцев назад +3

    Happy Diwali all team 🎉🎉🎉🎉

  • @rupinderbrar4989
    @rupinderbrar4989 9 месяцев назад

    ਬਹੁਤ ਸੋਹਣੀ ਵੀਡੀਓ ਜੀ 👌👍

  • @gurjindersingh3638
    @gurjindersingh3638 9 месяцев назад +1

    Sari team nu sat Shri akal dharnat g 🙏 bahut vadia video all team good acting good massage sari team nu very 🪔 happy dipawali g 🪔🙏🥀💙🥀👌 Yamuna Nagar

  • @gulbaharsinghshahpuria3682
    @gulbaharsinghshahpuria3682 Месяц назад +1

    Very very nice Movie ❤❤❤❤❤❤❤❤❤❤❤❤😂😂😂😂😂😂😂😂😂😂😂💯💯💯💯

  • @paramjitsinghpamma839
    @paramjitsinghpamma839 9 месяцев назад

    ਬੁਹਤ।ਵਧੀਆ।ਵਾਈਧਰਨਾਟ

  • @rajvirkaur6674
    @rajvirkaur6674 9 месяцев назад

    ਦੀਵਾਲੀ ਦੀਆਂ ਮੁਬਾਰਕਾਂ ਜੀ ਸਾਰੇ ਨੂੰ ਜੀ

  • @JasvinderSingh-yl8ir
    @JasvinderSingh-yl8ir 9 месяцев назад +1

    Nice story

  • @AvnoorSingh-bw6vm
    @AvnoorSingh-bw6vm 9 месяцев назад

    ਗਗਨ ਦੀਆਂ ਗੱਲਾਂ ਬਹੁਤ ਸੋਹਣੀਆਂ ਨੇ ਰਸਗੁੱਲੇ ਆਂ ਅਰਗੀਆਂ ਨੇ ਗੋਰੀਆਂ ਗੋਰੀਆਂ ਪੋਲੀਆਂ ਪੋਲੀਆਂ ਨੇ ਰਨ ਦੀਆਂ

  • @ManjitKaur-lu7oy
    @ManjitKaur-lu7oy 9 месяцев назад

    ਹੈਲੋ ਧਰਨਾਟ ਵੀਰੇ ਸਤ ਸ੍ਰੀ ਅਕਾਲ ਜੀ ਮੈ ਆਪ ਜੀ ਦੀ ਨਵੀ ਵੀਡਿਓ ਦੇਖ ਰਹੀ ਆ ਜੀ ਬਹੂਤ ਸੋਣੀ ਵੀਡੀਓ ਆ ਜੀ ਮੈ।ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ❤❤❤❤❤❤❤❤❤

  • @user-re2hf7fm4t
    @user-re2hf7fm4t 9 месяцев назад +2

    ਦਿਵਾਲੀ ਦੀਆਂ ਮੁਬਾਰਕਾਂ ਜੀ ਸਾਰੀ ਟੀਮ ਨੂੰ 🎉

  • @inderjitdhaliwal4396
    @inderjitdhaliwal4396 9 месяцев назад

    ਵਧੀਆ ਵੀਡੀਓ ਵੀਰ ਜੀ

  • @ranjitgillranjitgill4391
    @ranjitgillranjitgill4391 9 месяцев назад

    Nice video brother ji ❤❤

  • @jsa-bb2mf
    @jsa-bb2mf 9 месяцев назад +1

    Vary nice video

  • @sukhbitkaursukhbitkaur4113
    @sukhbitkaursukhbitkaur4113 9 месяцев назад +1

    happy diwali ji.good video ji

  • @PalaAULAKH
    @PalaAULAKH 9 месяцев назад

    ਬਹੁਤ ਸੋਹਣੀ ਵੀਡੀਓ ਆ ਬਾਈ ਜੀ ♥♥👌👌👍👍

  • @kulwinderkaurkulwinder6624
    @kulwinderkaurkulwinder6624 9 месяцев назад

    Mainu ta sab to vadiya preet didi te una de husband vadiya lage aa ❤

  • @user-xk7jf3eo9i
    @user-xk7jf3eo9i 8 месяцев назад

    Waheguru ji waheguru ji

  • @JagjeetSingh-bq4og
    @JagjeetSingh-bq4og 9 месяцев назад

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @mandeepgarcha6662
    @mandeepgarcha6662 9 месяцев назад +1

    ਇਦਾ ਦੀਆ ਚਾਲੂ ਤੀਞੀਆ ਘਰ ਪੱਟ ਦਿੰਦੀ ਆ ਨੇ ਇਹ ਜਿਹਾ ਬੰਦਾ ਜਿਹੜਾ ਤੀਵੀ ਮਗਰ ਲੱਗ ਦਾ

  • @happypunjabtelevision704
    @happypunjabtelevision704 9 месяцев назад

    ਜੇਹੜਾ 32 ਲੱਖ ਕੈਫ਼ੇ ਤੇ ਪੱਟਿਆ ਸੀ, ਹੁਣ ਉਹ ਦੱਸੋ ਕੀਹਦੇ ਖਾਤੇ ਪਾਉਂਗੇ ਬਈ 😂

  • @boharsingh7725
    @boharsingh7725 9 месяцев назад

    ਬਹੁਤ ਵਧੀਆ ਬਾਈ 👍👍👍👍👍

  • @gurnamsinghajay7812
    @gurnamsinghajay7812 9 месяцев назад

    ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵੰਡਾਉਂਦੀਆਂ ਨੇ ਧੀਆਂ ਦਾ ਸਤਿਕਾਰ ਕਰੋ ਮਾਪਿਆਂ ਨੂੰ ਪਿਆਰ ਕਰੋ

  • @Gyan_chauhan
    @Gyan_chauhan 9 месяцев назад

    Very nice 👍

  • @manpreet9821
    @manpreet9821 9 месяцев назад

    ਧਰਨਾਟ ਬਾਈ ਅੰਮਾ ਜਾਏ ਵਿਡਿਓ ਬੰਦ ਕਰ ਦਿੱਤੀ ਕੀ ਹੋ ਗਿਆ

  • @AmanBrar-pc7fi
    @AmanBrar-pc7fi 9 месяцев назад +1

    Nice video 👍❤

  • @gursantsingh1430
    @gursantsingh1430 9 месяцев назад

    Dharnat tai ohdi gharwali di glt gl aa baki sari team di actiong bhot vadia ji Rab thonu tai thodi sari team nu khushiya lambia omra tandrokshi bakshe ji God bless you all team members nu 🙏 ❤️ 😀 😊 😄 👍

  • @kabuter_bazi_gundiana8200
    @kabuter_bazi_gundiana8200 8 месяцев назад

    Very nice video bro

  • @gaganmansawali
    @gaganmansawali 9 месяцев назад

    V nice g m

  • @LakhwinderSingh-rt4mo
    @LakhwinderSingh-rt4mo 9 месяцев назад

    ਨਾਇਸ ਵੀਡੀਓ ਬਾਈ ਜੀ

  • @kuljeetkaur1581
    @kuljeetkaur1581 9 месяцев назад

    ਧਰਨਾਤ veer sohan singh seetal da novel tootan vala khooh te web series bnao bahut vdhia bnugi

  • @deepBoutiqueBathinda
    @deepBoutiqueBathinda 9 месяцев назад +1

    Happy diwali all teem 🎉🎉🎉

  • @parvinderkaur-fl1ke
    @parvinderkaur-fl1ke 9 месяцев назад

    Very nice lagi video Veera 👌😭👌🙏

  • @mandeepgosalmandeepgosal4839
    @mandeepgosalmandeepgosal4839 9 месяцев назад

    Very nice vdo a dharnat bai

  • @SantoshKumar-bz9eu
    @SantoshKumar-bz9eu 9 месяцев назад

    Very nice video tarnat Bai 👍👍👍👍👍👍👍👍❤❤❤❤❤❤❤❤❤❤❤❤

  • @gurtejsingh6904
    @gurtejsingh6904 9 месяцев назад

    Very ncji good 👍👍👌👌♥️♥️♥️🥰🥰🥰😍😍😍

  • @jasveerkaur4798
    @jasveerkaur4798 9 месяцев назад

    Vry nice ji

  • @hujcoxjro7277
    @hujcoxjro7277 9 месяцев назад

    Very nice story 🎉🎉🎉❤❤❤😊

  • @khushikaushik9965
    @khushikaushik9965 9 месяцев назад

    Happy diwali vr saari teem nu

  • @mandepsingh1564
    @mandepsingh1564 9 месяцев назад

    Good work all teem

  • @HardeepSingh-ti6hf
    @HardeepSingh-ti6hf 9 месяцев назад

    Aa kudi vangu har ik di soch honi chaiye di aa ❤️

  • @sukhavirdi2040
    @sukhavirdi2040 9 месяцев назад

    Maa baap ni labdy bad ch
    Nice video 📸

  • @AmandeepSingh-bu4wn
    @AmandeepSingh-bu4wn 9 месяцев назад +1

    ਬਹੁਤ ਵਧੀਆ

  • @nirmalsinghmallhi9773
    @nirmalsinghmallhi9773 9 месяцев назад

    ਹੈਪੀ ਦੀਵਾਲੀ ਅਤੇ ਬੰਦੀ ਛੋਡ ਦਿਵਸ ਦਿਯਾ ਲਖ ਲਖ ਵਧਾਈਆ

  • @harpreetsandhu8644
    @harpreetsandhu8644 7 месяцев назад

    Bai videos bht vdia hundi ..whattsup te reply kyn ni krde tussi

  • @AliRaza-dl9zw
    @AliRaza-dl9zw 9 месяцев назад

    Bhai g very nice episode

  • @ManpreetSingh-bn5fl
    @ManpreetSingh-bn5fl 9 месяцев назад +1

    Happy 🎉 diwali veer ji

  • @ranjeetsekhon765
    @ranjeetsekhon765 9 месяцев назад

    Very nice ji ❤❤❤

  • @jasmeetmaan4796
    @jasmeetmaan4796 9 месяцев назад

    Nice

  • @swaranjit_kaur_vairoke
    @swaranjit_kaur_vairoke 9 месяцев назад

    Very good video 👍❤❤❤

  • @SatnamSingh-rx2ks
    @SatnamSingh-rx2ks 9 месяцев назад

    Very very nice 👍🙂

  • @sukhjitsingh7842
    @sukhjitsingh7842 9 месяцев назад

    Very nice video ❤❤

  • @SaleemKhan-kt6zp
    @SaleemKhan-kt6zp 9 месяцев назад

    Hanji sister ji think a ji very nice video ji 👍👍👍👍👍👍😭😭😭😭😭😭😭😭

  • @GurpreetSingh-qf9im
    @GurpreetSingh-qf9im 9 месяцев назад

    ਤਾਰੀ ਤੇਰੀ ਲਵਪ੍ਰੀਤ ਨਾਲ ਜੋੜੀ ਬਨਦੀ ਹੈ

  • @reetjhamat339
    @reetjhamat339 9 месяцев назад

    Osmmmm

  • @mandeepgarcha6662
    @mandeepgarcha6662 9 месяцев назад +1

    ਇਦਾ ਦੀ ਤੀਵੀ ਦੇ ਚਾਰ ਮਾਰੇ ਕੰਨਾ ਤੇ

  • @anmoluppal6760
    @anmoluppal6760 9 месяцев назад

    Very nice

  • @amansidhu7086
    @amansidhu7086 9 месяцев назад

    Bhut soni vodio