Malwa Canal: Punjab 'ਚ 2300 ਕਰੋੜ ਰੁਪਏ ਨਾਲ ਬਣ ਰਹੀ ਨਵੀਂ ਨਹਿਰ 'ਤੇ ਕੀ ਸਵਾਲ ਹਨ ? | 𝐁𝐁𝐂 𝐏𝐔𝐍𝐉𝐀𝐁𝐈

Поделиться
HTML-код
  • Опубликовано: 9 сен 2024
  • ਪੰਜਾਬ ਸਰਕਾਰ ‘ਮਾਲਵਾ ਨਹਿਰ’ ਦਾ ਪ੍ਰੋਜੈਕਟ ਲੈ ਕੇ ਆ ਰਹੀ ਹੈ। ਸਰਕਾਰ ਦਾ ਦਾਅਵਾ ਹੈ ਕਿ ਇਸ ਨਹਿਰ ਨਾਲ ਪੰਜਾਬ ਵਿੱਚ ਕਰੀਬ 2 ਲੱਖ ਹੈਕਟੇਅਰ ਜ਼ਮੀਨ ਦੀ ਸਿੰਜਾਈ ਕਰਨ ਵਿੱਚ ਮਦਦ ਮਿਲੇਗੀ।
    ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਇਸ ਨਹਿਰ ਦੇ ਨਿਰਮਾਣ ਨਾਲ ਉਹ ਨਹਿਰੀ ਪਾਣੀ ਨਾਲ ਖੇਤੀ ਕਰਨ ਤੇ ਜ਼ਮੀਨ ਹੇਠਲੇ ਪਾਣੀ ਨੂੰ ਬਚਾਉਣ ਵੱਲ ਵੱਡਾ ਕਦਮ ਪੁੱਟ ਰਹੇ ਹਨ।
    ਰਿਪੋਰਟ- ਜਸਪਾਲ ਸਿੰਘ, ਐਡਿਟ- ਗੁਰਕਿਰਤਪਾਲ ਸਿੰਘ
    #punjab #irrigation #water #malwacanal
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Комментарии • 45

  • @MadeinPanjab1699
    @MadeinPanjab1699 29 дней назад +11

    ਪੰਜਾਬ ਦੇ ਸਭ ਲੋਕਾਂ ਨੂੰ ਰਲ਼ਮਿਲ਼ ਕੇ ਇੱਕ ਬੜਾ ਤਕੜਾ ਮੋਰਚਾ ਵਿੱਢਣ ਦੀ ਸਖ਼ਤ ਲੋੜ ਆ ਤਾਂ ਕੇ ਪੰਜਾਬ ਦੇ ਦਰਿਆਈ ਪਾਣੀਆਂ ਚੋਂ ਪੰਜਾਬ ਦੀ ਮੁਕੰਮਲ ਲੋੜ ਜਿਤਨਾ ਹਿੱਸਾ ਮਿਲ਼ ਸਕੇ ਅਤੇ ਹੋਰ ਪਾਣੀ ਲਈ ਯਮਨਾ ਤੋਂ ਸਤਲੁਜ ਤੱਕ ਅਤੇ ਝਨਾਂ ਤੋਂ ਰਾਵੀ ਤੱਕ ਪਾਣੀ ਲਿਆਉਣ ਆਲ਼ੀਆਂ ਨਹਿਰਾਂ ਅਤੇ ਸੁਰੰਗਾਂ ਬਣਨ ਰਾਜਸਥਾਨ ਹਰਿਆਣੇ ਨੂੰ ਸਿਰਫ਼ ਵਾਧੂ ਪਾਣੀ ਜਾਵੇ ਤੇ ਓਹਨਾਂ ਨੂੰ ਮੁੱਖ ਤੌਰ ਤੇ ਲੋੜੀਂਦਾ ਪਾਣੀ ਗੰਗਾ ਸ਼ਾਰਦਾ ਘਾਗਰਾ ਨਦੀਆਂ ਚੋਂ ਮਿਲ਼ੇ ਕਿਉਂਕਿ ਓਹ ਪਾਣੀ ਤਬਾਹੀ ਮਚਾਉਂਦਾ ਹੋਇਆ ਬਿਨਾਂ ਵਰਤਿਆ ਹੀ ਸਮੁੰਦਰਾਂ ਚ ਜਾ ਪੈਂਦਾ ਸੋ ਓਹਦੀ ਜੇਕਰ ਏਧਰ ਲਿਆ ਕੇ ਵਰਤੋਂ ਹੋਜੇ ਤਾਂ ਕਯਾ ਬਾਤਾਂ ਨਾਲ਼ੇ ਕਿੰਨੇ ਸਾਲਾਂ ਦਾ ਸ਼ਾਰਦਾ ਯਮਨਾ ਲਿੰਕ ਦਾ ਪ੍ਰਾਜੈਕਟ ਓਦਾਂ ਹੀ ਓਦੇ ਪਿਆ ਪੰਜਾਬ ਦਾ ਹਰ ਇੱਕ ਪਿੰਡ ਸ਼ਹਿਰ ਦਰਿਆਵਾਂ,ਨਹਿਰਾਂ ਅਤੇ ਲਿਫਟ ਨਹਿਰਾਂ ਰਾਹੀਂ ਲਿੰਕ ਹੋਵੇ ਹਰ ਇੱਕ ਖ਼ੇਤ ਹਰੇਕ ਫੈਕਟਰੀ ਕਾਰਖਾਨੇ ਏਸ ਪਾਣੀ ਨਾਲ਼ ਚੱਲਣ ਝੋਨਾ ਬੰਦ ਹੋਜੇ ਏਸੇ ਚ ਸਾਡੇ ਸੋਹਣੇ ਪੰਜਾਬ ਦਾ ਬਚਾਅ ਆ

  • @ajmerdhillon3013
    @ajmerdhillon3013 28 дней назад +2

    ਪਹਿਲਾ SYL ਵੋਟਾਂ ਨੇੜੇ ਯਾਦ ਆਉਂਦੀ ਸੀ ਹੁਣ ਮਾਲਵਾ ਨਹਿਰ ਦੀ ਯਾਦ😇😇

  • @kulwanthitler1212
    @kulwanthitler1212 29 дней назад +10

    ਦਰਖੱਤ ਕਿਨੇਂ ਕੱਟੇ ਜਾਣਗੇ ਬਹੁਤ ਦਰਖਤ ਨੇ ਮੈ ਇਹ ਦੋਨੋਂ ਨਹਿਰਾ ਤੇ ਹੀ ਕੰਮ ਕਰਵਾਉਂਦਾ

    • @yudhvirsingh9909
      @yudhvirsingh9909 26 дней назад

      Bhosdideya, darkhat taan sadak banauan ch Kate jaande a , ki sadak na banayi jave. Darkhat naal laguge nave

  • @ranjitkotla4338
    @ranjitkotla4338 29 дней назад +6

    ਪੰਜਾਬ ਦੇ ਲੋਕਾਂ ਨੂੰ ਜ਼ਰੂਰ ਸੋਚਣਾ ਚਾਹੀਦਾ,ਇਹ ਨਹਿਰ ਮਾਲਵੇ ਦੇ ਲੋਕਾਂ ਲਈ ਨਹੀਂ ਸੈਂਟਰ ਸਰਕਾਰ ਨੂੰ ਅਨਾਜ ਦੀ ਪੈਦਾਵਾਰ ਵਿੱਚ ਵਾਧਾ ਕਰਕੇ ਖੁਸ਼ ਕਰਨ ਲਈ ਹੈ

  • @dalveersandhu7010
    @dalveersandhu7010 29 дней назад +8

    ਨੁਕਸਾਨ ਹੋਵੇਗਾ ਕਾਲਾ ਪਾਣੀ ਮਿਲੇਗਾ ਲੁਧਿਅਾਣੇ ਦਾ

    • @yudhvirsingh9909
      @yudhvirsingh9909 28 дней назад

      Sarkar jo marji kare tuc nuksa hi kaadne

    • @amandeep-zi6yb
      @amandeep-zi6yb 28 дней назад

      ​@@yudhvirsingh9909ਤੁਹਾਡਾ ਦੂਰ ਤੱਕ ਸੋਚਣ ਵਾਲਾ ਮਾਮਲਾ ਖ਼ਤਮ ਆ। ਰਾਜਨੀਤੀ ਆਪਣੀ ਥਾਂ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਪੰਜਾਬ ਸਰਕਾਰਾਂ ਨੂੰ ਕੋਈ ਸਰੋਕਾਰ ਨਹੀਂ ਪੰਜਾਬ ਦੇ ਲੋਕਾਂ ਨੂੰ ਹੀ ਅੱਗੇ ਆਉਣਾ ਪੈਣਾ।

  • @ramanbhullar165
    @ramanbhullar165 29 дней назад +4

    Harike flood aun te paani waste ho janda c and nuksaan hunda loka da oh ess nahar de banan ton baad nahi hovega and ess nahar ch paani avega......

    • @amandeep-zi6yb
      @amandeep-zi6yb 28 дней назад

      ਭੁਲੇਖਾ ਹੈ ਤੁਹਾਡਾ। ਇਹ ਪੰਜਾਬ ਦਾ ਰਹਿੰਦਾ ਖੁਹੰਦਾ ਪਾਣੀ ਖੋਹਣ ਦੀ ਤਿਆਰੀ ਆ।

  • @Armaan-b1b
    @Armaan-b1b 29 дней назад +10

    ਫਾਇਦਾ ਕਿਸੇ ਹੋਰ ਨੂੰ ਹੋਵੇ ਜਾ ਨਾ ਹੋਵੇ ਇਹਦੇ ਵਿੱਚੋਂ ਕਮਿਸ਼ਨ ਖਾਣ ਦਾ ਮੌਕਾ ਆ

  • @kulwanthitler1212
    @kulwanthitler1212 29 дней назад +5

    8 sarkari college v behce n , Punjab de loka di pitth c sura v maria

  • @Brarz970
    @Brarz970 28 дней назад +1

    ਸਰਹਿੰਦ ਫੀਡਰ ਦਾ ਕਿੰਨੇ ਕਯੂਸਿਕ ਪਾਣੀ ਕੱਟਿਆ ਜਾਊ? ਇਹਦਾ ਨੁਕਸਾਨ ਹੋਣਾ ਲੰਬੀ ਮਲੋਟ ਅਬੋਹਰ ਕਿਉੰਕਿ ਪਾਣੀ ਨਹਿਰ ਚ ਹੁਣ ਨੀ ਪੂਰਾ ਆ ਰਿਆ ।

  • @gaganchahal8969
    @gaganchahal8969 29 дней назад +3

    Riparian law punjab utte lagu nhi hunda sada haq paani sirf 25fisdi a baki harayana rajasthan chandigarh Delhi nu ja reha jo ki srasar galt hai eh udon sahi c jdon sikh empire da hisa san eh area hun ni

  • @srprashar
    @srprashar 29 дней назад

    Bahut badhiya

  • @Gagandeepg7960
    @Gagandeepg7960 29 дней назад +1

    ਨਹਿਰ ਵਿਚ ਪਾਣੀ ਛੱਡਣਾ ਜਾਂ ਨਾ ਛੱਡਣਾ ਕੇਂਦਰ ਸਰਕਾਰ ਦੀ ਮਰਜ਼ੀ ਹੈ

  • @ssingh5119
    @ssingh5119 29 дней назад +3

    Bn len deo j bndi aa ta

  • @Gagandeepg7960
    @Gagandeepg7960 29 дней назад +1

    ਰਾਜਸਥਾਨ ਨਹਿਰ ਵਿਚ ਵੀ ਪੰਜਾਬ ਦਾ ਹੀ ਪਾਣੀ ਹੈ, ਉਸ ਵਿਚੋਂ ਸਰਕਾਰ ਪਾਣੀ ਲੈ ਲਵੇ, ਹੋਰ ਨਹਿਰ ਬਣਾਉਣ ਦੀ ਕੀ ਲੋੜ ਹੈ ??

    • @jacksapera73
      @jacksapera73 29 дней назад +1

      ਰਾਜਸਥਾਨ ਫੀਡਰ ਚੋਂ ਨਹਿਰ ਛੱਡੋ ਕੋਈ ਖਾਲਾ ਈ ਕਢਕੇ ਵੇਖ ਲਓ 😂

  • @BaljeetSinghKhosa-d7f
    @BaljeetSinghKhosa-d7f 29 дней назад +5

    ਬਹੁਤ ਸ਼ਲਾਘਾਯੋਗ ਕਦਮ ਹੈ ਮਾਨ ਸਰਕਾਰ ਦਾ ਕੁਝ ਲੋਕਾਂ ਦਾ ਕੰਮ ਹੀ ਨੁਕਤਾਚੀਨੀ ਕਰਨ ਦਾ ਹੁੰਦਾ

    • @jaskiratsandhu2730
      @jaskiratsandhu2730 29 дней назад

      Pani kitho milna a ta dasdo? Jumla party da ek hor kaka😅

    • @BaljeetSinghKhosa-d7f
      @BaljeetSinghKhosa-d7f 29 дней назад

      @@jaskiratsandhu2730 ਪਾਣੀ ਮਿਲ ਜਾਣਾ ਪੰਜਾਬ ਆਪਣਾ ਪੂਰਾ ਸ਼ੇਅਰ ਨਹੀਂ ਵਰਤਦਾ , ਭਾਂਡਾ ਤਾ ਹੋਵੇ ਕੋਲ ਹੁਣ ਪਾਣੀ ਹੋਵੇ ਵੀ ਤਾਂ ਆਵੇ ਕਿਸ ਰਸਤੇ

    • @BaljeetSinghKhosa-d7f
      @BaljeetSinghKhosa-d7f 29 дней назад

      @@jaskiratsandhu2730 ਕਾਕੇ ਤੁਹਾਡੇ ਵਰਗੇ ਹੁੰਦੇ ਐ ਸਹੀ ਕੰਮ ਨੂੰ ਸਹੀ ਕਹੋ ਤੈਥੋਂ ਖੋਇਆ ਕੀ

  • @ranjitsingh8979
    @ranjitsingh8979 28 дней назад +1

    ਇਹ ਬਣਨੀ ਹੀ ਨਹੀਂ , ਸਰਕਾਰ ਗੱਪ ਮਾਰ ਰਹੀ ਹੈ

  • @gagangill5102
    @gagangill5102 29 дней назад +1

    Abohar vich taan pehlaan hi sem aundi hai...

  • @crewarts5518
    @crewarts5518 29 дней назад +13

    ਸਾਨੂੰ BBC ਉੱਤੇ ਮਾਣ ਹੈ। ਇਹ ਨਿਰਪੱਖ ਹੌਕੇ ਕੰਮ ਕਰਨ ਵਾਲੀ,ਬਿਨਾਂ ਕਿਸੀ ਵਿੱਤੀ ਲਾਭ ਨਾਲ਼ ਚੱਲ ਰਹੀਂ ਹੈ । ਲੋਕਤੰਤਰ ਦੇ ਚੌਥੇ ਥੰਮ੍ਹ ਦੀ ਇਹ ਇੱਕ ਸਟੀਕ ਉਦਾਹਰਣ ਹੈ |

    • @ashokkumar-se5sl
      @ashokkumar-se5sl 29 дней назад +1

      S.COURT DA FAISLA AA GYA H SYL BNAUN LAE.EH BNI NHI NEE PATHAR RKHIAA.HAR MAHINE KRZA LEKE B.MAAN MULAZMA NU TANKHAH DE RHA H TA EH NAHR KITHO BNU.LUTIAA H NHI PUNJABIAA NU BEFKOOF BNA RHI RSS DE B TEAM AAP

    • @Ghudani_Kalan
      @Ghudani_Kalan 28 дней назад

      Ask BBC to share the documents related to 1984 attack. What wa British government's role?

  • @sainiamarjeet
    @sainiamarjeet 29 дней назад

    doaba te malwa dona vich he neharan da jaal jona chayeda hae taahi thale da paani ote ayoga ek nahar de jagah chote chotian jada naheran kadiyan chayeda ne

  • @Judge9590
    @Judge9590 28 дней назад

    Nehar ta bnn jaegi par kise na kise din rajasthan Wale apni jagah ch bni nehar todke paani rajasthan Wale lad lainge kde na kde 😢😢😢

  • @thisismyaim
    @thisismyaim 28 дней назад

    ਸਿਰਫ ਇਕ ਬੇਬਕੁਫ ਏ ਇਹ ਸਵਾਲ ਕਰ ਸਕਦਾ ਕੀ ਭਾਖੜਾ ਪੰਜਾਬ ਕੋਲ ਨਹੀ ਫੇਰ ਪੰਜਾਬ ਪਾਣੀ ਕਿੱਥੋ ਲੈਕੇ ਆ ਸਕਦਾ? ਨੇਹਰ ਬਣ ਜਾਣ ਤੋ ਬਾਅਦ ਹੜਾਂ ਦਾ ਖ਼ਤਰਾ ਘੱਟ ਸਕਦਾ, ਨਵੀਂ ਨੇਹਰ ਬਣਾਉਣ ਤੇ ਪੰਜਾਬ ਸਿਰਫ ਬਚਿਆ ਪਾਣੀ ਦੂਸਰੀ ਸਟੇਟ ਨੂੰ ਦੇ ਸਕਦਾ ਸੋ ਏਸ ਨਾਲ ਪੰਜਾਬ ਵਿੱਚ ਪਾਣੀ ਕੋਲ ਰੱਖਣ ਦੀ ਸਮਰੱਥਾ ਵੱਧੂ ਗੀ। ਜਿੱਥੋ ਤੱਕ ਜੰਗਲ ਜਾਂ ਦਰਖੱਤ ਵੱਢਣ ਦੀ ਗੱਲ ਹੈ ਤੇ ਇਹ ਸਰਕਾਰ ਦਾ ਕੰਮ ਹੈ ਕਿਵੇਂ ਕਰਨਾ ਪਰ ਦਰਖੱਤ ਪਾਣੀ ਦੇ ਨੇੜੇ ਤੇੜੇ ਜਲਦੀ ਵੱਧ ਸਕਦੇ। ਮੈਂ ਹੁੰਦਾ ਤੇ ਦਰਖੱਤ ਵੱਢਣ ਦੀ ਥਾਂ ਦੂਸਰੀ ਜਗਾ ਜਿੱਥੇ ਦਰਖੱਤ ਘੱਟ ਨੇ ਉਥੇ ਲੈ ਜਾਂਦਾ ਜਾਂ ਜਿੰਨਾ ਲੋਕਾਂ ਨੂੰ ਦਰਖੱਤ ਦੀ ਲੋੜ ਹੈ ਉਹ ਜੜ ਸਮੇਤ ਆਪਣੇ ਘਰੇ ਲੈ ਕੇ ਜਾ ਸਕਣ।

  • @educatebharat5244
    @educatebharat5244 28 дней назад

    Olha h punjab da

  • @jaswindersingh-lq6sl
    @jaswindersingh-lq6sl 29 дней назад

    Only supna

  • @atulmahajan4854
    @atulmahajan4854 29 дней назад

    Bagwant maan ji please pacl company vich paisa nikal do

  • @harinder2479
    @harinder2479 29 дней назад

    Jo clg private kr rhya oh 😢

  • @ppassi16
    @ppassi16 29 дней назад

    Koi sarkar desh ka bhala nahi chahti chahe congres ho bjp yaa aap

  • @user-ts3dw7zs2r
    @user-ts3dw7zs2r 29 дней назад

    Tusi v aa ke situation dekh lo tusi ta murkh na bano

  • @amanmottan5531
    @amanmottan5531 29 дней назад

    ਗਪ ਨ੍ਹੇਰੇ ਬਗਵੰਤੇ ਦੇ

  • @ProudAtheist-b3w
    @ProudAtheist-b3w 29 дней назад

    Punjab da paani rajasthan nahi jana chahiye 🙏

  • @user-to2qk9oz6b
    @user-to2qk9oz6b 29 дней назад

    Kyu bakwas karde ho aive jungle nale hor. Roj jihre ede ede Highway niklde odon jungle Kithe chale jande