Regret to admit that The security of Judge was compromised. An unknown person could snatch the Revolver of PSO in the premises of Golden Temple. If a Police Inspector of Police cannot secure his own weapon how one can expect him to Secure a Judge.
DGP is responsible for such a low in Punjab police stature. Earlier it was an elite force of India, par exillence. But, now a days, no body takes responsibility, no heads roll. The only civilised word is SHAME on .....
The security for CM Punjab from last many decades is operated by none Panjabis continuously but Panjab does not Care ... is it Time that state of Panjab requires relook on bandobasat ....afresh Focus Panjabi civilization????
You talk about Police of develop countries in Punjab government does not provide even single sheet of paper and you are expecting too much No body pays tax
Aj de waqt Banda maran vastey Trump te goli nere aa k Mari c jeri us de kan nu chhu k nikal gai ya koi rocket launcher naal dhamake vastey nere jaan di lod hundi hai?
ਸ ਹਮੀਰ ਸਿੰਘ ਜੀ, ਬਗਲਾ ਉਦੋਂ ਤੱਕ ਹੀ ਭਗਤ ਹੈ ਜਦੋਂ ਤੱਕ ਮੱਛੀ ਉਹਦੇ ਪੈਰਾਂ ਵਿੱਚ ਨਹੀਂ ਆਉਂਦੀ ।
😂😂😂
ਰੜਕ ਬੜਕ ਤੇ ਮੜਕ ਹੈ
*ਪੰਜਾਬੀ ਕਿਸਾਨਾਂ ਦੀ ਸ਼ਾਨ ਮਿੱਤਰੋ*
ਪੁੱਡਾ ਅਤੇ ਨਾਲ ਸਬੰਧਿਤ ਕਲੋਨੀਆਂ ਵਿੱਚ ਕਿਸੇ ਵੀ ਤਰ੍ਹਾਂ ਦੇ ਕੰਮ ਕਰਵਾਉਣ ਦਾ ਰੇਟ ਹੋਰ ਵਧ ਜਾਵੇਗਾ।
ਏਹ ਕਿਹੋ ਜਿਹੀ ਸੋਚ ਅਤੇ ਆਸਥਾ ਹੈ ... ਗੁੱਸਾ ਉਹਨਾਂ ਤੇ ਨਹੀਂ ਆਉਂਦਾ
*ਜਿਹੜੇ ਮੂਰਖ ਬਣਾਉਂਦੇ ਹਨ, ਗੁੱਸਾ ਉਹਨਾ ਤੇ ਆਉਂਦਾ ਹੈ ਜੋ ਮੂਰਖ ਬਣਦੇ ਹਨ*
Right
@@gurdeepsingh1403 thanks 😍🙏
ਸ ਹਮੀਰ ਸਿੰਘ ਜੀ ਅਤੇ ਸ ਰੰਧਾਵਾ ਸਾਹਿਬ ਜੀ ਅਸਲ ਵਿੱਚ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ ਹਾਂਲਾ ਕੇ ਪੰਜਾਬ ਪੁਲੀਸ ਦੇਸ਼ ਦੀ ਸਭ ਤੋਂ ਬਹਾਦਰ ਅਤੇ ਦਲੇਰ ਪੁਲਿਸ ਹੈ
ਭ੍ਰਿਸ਼ਟ ਵੀ
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ 🙏♥️
ਸ ਹਮੀਰ ਸਿੰਘ ਪੰਜਾਬ ਦੇ ਲੋਕ ਰਾਜਨੀਤੀ ਦਾ ਸ਼ਿਕਾਰ ਹੋ ਰਹੇ ਹਨ ਆਪਸੀ ਭਾਈਚਾਰਕ ਸਾਂਝ ਤੋੜ ਰਹੇ ਹਨ ਬਹੁਤ ਦੁਖ ਦੀ ਗੱਲ ਹੈ
Waheguru ji bless you both. Love from Holland.
ਪਰਮ ਸਤਿਕਾਰਯੋਗ ਸਰਦਾਰ ਹਮੀਰ ਸਿੰਘ ਜੀ ਤੁਸੀਂ ਦੱਸ ਰਹੇ ਹੋ ਕਿ ਪੰਜਾਬ ਪੁਲਿਸ ਪੰਜਾਬੀਆਂ ਦੇ ਜਾਨ ਮਾਲ ਦੀ ਰਾਖੀ ਦੀ ਜਿੰਮੇਵਾਰ ਹਨ ਇਹ ਪੰਜਾਬੀਆਂ ਦੀ ਗਲਤ ਸੋਚ ਹੈ ਪੰਜਾਬ ਪੁਲਿਸ ਦਾ ਹੁਣ ਕੰਮ ਪੰਜਾਬੀਆਂ ਦੀਜ ਜਾਨ ਲੈਣੀ ਤੇ ਮਾਲਕ ਖੋਹਣ ਦਾ ਪ੍ਰੋਗਰਾਮ ਝੂਠੇ ਮੁਕਦਮੇ ਦਰਜ ਕਰਨਾ ਬਿਨਾਂ ਕਿਸੇ ਕਾਰਨ ਲੋਕਾਂ ਨੂੰ ਜੇਲਾਂ ਵਿੱਚ ਤੁੰਨਣਾ ਪੈਸੇ ਲੈ ਕੇ ਅਖਰਾਜ ਰਿਪੋਰਟਾਂ ਭਰਨਾ ਬਾਅਦ ਵਿੱਚ ਉਹ ਰਿਪੋਰਟਾਂ ਕੋਰਟਾਂ ਵਿੱਚ ਰੁਲਦੀਆਂ ਰਹਿੰਦੀਆਂ ਹਨ ਅਤੇ ਕੇਸ ਦਾ ਕਈ-ਕਈ ਸਾਲ ਨਿਪਟਾਰਾ ਨਹੀਂ ਹੁੰਦਾ ਪੁਲਿਸ ਨਾ ਹੀ ਹੁਣ ਕਿਸੇ ਦੀ ਜਾਨ ਬਚਾਉਣ ਦਾ ਕੰਮ ਕਰਦੀ ਹੈ ਅਤੇ ਨਾ ਹੀ ਮਾਲ ਦੀ ਰਾਖੀ ਕਰਦੀ ਹੈ ਪੁਲਿਸ ਦਾ ਕੰਮ ਹੁਣ ਮਾਲ ਬਣਾਉਣ ਤੇ ਹੋ ਗਿਆ ਹੈ ਨਾ ਹੀ ਕੋਈ ਸਰਕਾਰ ਕੋਈ ਐਸਾ ਕਮਿਸ਼ਨ ਬਣਾਉਂਦੀ ਹੈ ਵੀ ਇਹਨਾਂ ਦੀ ਇਨਕੁਆਰੀ ਕੀਤੀ ਜਾਵੇ ਪੰਜਾਬ ਪੁਲਿਸ ਦੇ ਅਫਸਰਾਂ ਦੀ ਵੀ ਇਹਨਾਂ ਕੋਲ ਹਜ਼ਾਰਾਂ ਕਰੋੜ ਰੁਪਏ ਦੀ ਪ੍ਰਾਪਰਟੀ ਕਿੱਥੋਂ ਆਈ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
🙏🙏
ਸਰਦਾਰ ਹਮੀਰ ਸਿੰਘ ਜੀ ਖਬਰਾਂ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ ਕਰਦੇ ਹਨ।
ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
ਅਸੀਂ ਪਰਿਵਾਰ ਦੇ ਮਸਲੇ ਦੇ ਸੰਬੰਧ ਵਿੱਚ 16-08-2024,,,, ਐਸ, ਐਸ ਪੀ, ਨੂੰ ਮਿਲ ਕੇ ਆਏ ਹਾਂ, ਕੋਈ ਕਾਰਵਾਈ ਨਹੀਂ ਹੋਈ,, ਸਰਦਾਰ ਹਮੀਰ ਸਿੰਘ ਜੀ,,(, ਬਠਿੰਡਾ)
ਭਾਈ ਸਾਹਿਬ ਤੁਸੀਂ ਮਹਿਕਮਾ ਪੁਲਿਸ ਤੋਂ ਬਹੁਤ ਛੇਤੀ ਕਾਰਵਾਈ ਦੀ ਉਮੀਦ ਕਰਦੇ ਹੋ ਪਰਿਵਾਰਕ ਝਗੜੇ ਕਾਰਨ ਸਾਡੇ ਖਿਲਾਫ ਨਾਨਕ ਸਿੰਘ ਨੇ ਇੱਕ ਝੂਠਾ ਮੁਕਦਮਾ ਦਰਜ ਕੀਤਾ ਸੀ ਪਿਛਲੇ ਚਾਰ ਸਾਲ ਤੋਂ ਅਸੀਂ ਮਾਨਯੋਗ ਡੀਜੀਪੀ ਸਾਹਿਬ ਨੂੰ ਸਾਰੇ ਐਸਐਸਪੀ ਤੇ ਆਈਜੀ ਸਾਹਿਬ ਨੂੰ ਜੋ ਬਠਿੰਡਾ ਰਿਲੇਟਡ ਸੀ ਤੇ ਢਾਈ ਸਾਲ ਤੋਂ ਮਾਨਯੋਗ ਸੀਐਮ ਸਾਹਿਬ ਨੂੰ ਉਹਨਾਂ ਦੀ ਕੋਠੀ ਮਿਲਣ ਦੀ ਵਾਰ-ਵਾਰ ਕੋਸ਼ਿਸ਼ ਕਰ ਰਿਹਾ ਕੋਈ ਕਾਰਵਾਈ ਨਹੀਂ ਹੋਈ ਤੇ ਤੁਸੀਂ ਅੱਠਵੇਂ ਮਹੀਨੇ ਮਿਲ ਕੇ ਕਹਿੰਦੇ ਹੋ ਕਾਰਵਾਈ ਹੋ ਜੂਗੀ
ਅੱਜ ਸੁਣਕੇ ਇਹ ਲਗਦਾ ਹੈ ਕਿ ਹਮੀਰ ਸਿੰਘ ਜੀ ਨੇ ਜੱਜ ਸਾਹਿਬ ਵਾਲ਼ੀ ਸਕਿਉਰਟੀ ਬ੍ਰੀਚ ਵਾਲੀਆਂ ਦੋਨੋ ਘਟਨਾਵਾਂ ਨੂੰ ਦੱਬਦੀ ਆਵਾਜ਼ ਵਿੱਚ ਕਿਹਾ ਜਿਸ ਦੀ ਸਹੀ ਢੰਗ ਨਾਲ ਸਮਝ ਨਹੀਂ ਆਈ,,ਜੋ ਸ਼ਾਇਦ ਉਹਨਾਂ ਨੇ ਇਹ ਜਾਣਬੁੱਝ ਕੇ ਕੀਤਾ ਹੈ,, ਜ਼ਰੂਰ ਨੋਟਿਸ ਕਰਿਓ ਦੋਸਤੋ
Very good discussion
Right information
ਨੋਟਾ ਦੇ ਢੇਰ ਤੇ ਿਬਠਾਤਾ ਜੀ ਪੰਜਾਬ ਦੀ ਸਾਹ ਰਗ ਹੈ ਜੀ
S S A 🙏🙏 Randhawa Sahib ji and S.Hamir Singh ji
ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।
Waheguru ji
🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚 ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️✍️💯
ਰੰਧਾਵਾ ਸਾਹਿਬ ਜੀ ਸਰਦਾਰ ਹਮੀਰ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤
ਕੋਈ ਵੀ ਸਿਆਸੀ ਪਾਰਟੀ ਆ ਜਾਵੇ ਇਹ ਸਾਰੇ ਪੰਜਾਬ ਨੂੰ ਦੋਹੀ ਹੱਥੀ ਲੁੱਟਣਗੇ
True true S Hamir Singhji
ਪੰਜਾਬ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਵਾਲਿਓ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ।
ਪੰਜਾਬ ਦੇ ਮੁੱਖ ਮੰਤਰੀ ਨੂੰ ਬਿਮਾਰੀ ਦੌਰਾਨ ਸਾਥੀ ਮੰਤਰੀਮੰਡਲ, ਵਿਧਾਇਕਾਂ ਤੇ ਅਫਸਰਸ਼ਾਹੀ ਵੱਲੋਂ ਅੱਖੋਂ ਪਰੋਖੇ ਕਰਨ ਦਾ ਨੋਟਿਸ ਲਿਆ ਜਾਵੇ।
ਕੇਜਰੀਵਾਲ ਦੀ ਪੰਜਾਬ ਵਿੱਚ ਦਿਨੋ-ਦਿਨ ਵਧ ਗਈ ਦਖਲ ਅੰਦਾਜ਼ੀ ਬੰਦ ਕਰਨ। ਅਮਨ ਕਾਨੂੰਨ ਕਾਇਮ ਰੱਖਣ ਲਈ ਸਰਕਾਰ ਯਤਨ ਕਰੇ ਨਸ਼ਿਆਂ ਦੀ ਰੋਕਥਾਮ ਕਰਨ। ਰਿਸ਼ਵਤਖੋਰੀ ਨੂੰ ਨੱਥ ਪਾਉਣ। ਪੰਜਾਬ ਦੇ ਹੱਕ ਮੰਗਣ ਲਈ ਯਤਨ ਕਰਨ। ਪੰਜਾਬ ਵਿੱਚ ਦਿਨੋ-ਦਿਨ ਸਿੱਖ ਕੌਮ ਨਾਲ ਸਬੰਧਿਤ ਮਾਮਲੇ ਤੁਰੰਤ ਨਜਿੱਠਣ। ਪੰਜਾਬ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇਣ। ਪੰਜਾਬ ਵਿੱਚ ਗੈਰ ਪੰਜਾਬੀਆਂ ਨੂੰ ਜਾਇਦਾਦ ਖਰੀਦਣ ਤੇ ਪਾਬੰਦੀ ਲਗਾਉਣ। ਨੌਕਰੀਆਂ ਪੰਜਾਬੀਆਂ ਲਈ ਰਾਖਵੀਆਂ ਕਰਨ।
ਕਿੰਨਾ ਦੱਬਦਬਾ ਸੀ ਸਿੱਖ ਕੋਮ ਦਾ, 1983-84 ਤੋ ਪਹਿਲਾ। ਅੱਜ..,,,,,?
ਦੋਸਤੀ ਜਿਆਦਾ ਸਮਝਦਾਰ ਲੋਕਾਂ ਨਾਲ ਨਹੀਂ ਬਲਕਿ
*ਬੁਰੇ ਵਕ਼ਤ ਚ ਜਿਹੜਾ ਸਾਥ ਦੇਵੇ ਉਸ ਨਾਲ ਰੱਖੋ*
ਮੁੱਖ ਮੰਤਰੀ ਜੀ ਸਦਾ ਤੰਦਰੁਸਤ ਰਹੋ ਜੀ
👍👍👌👌
ਪੰਜਾਬ ਦੇ ਵਸਨੀਕਾਂ ਦੀਆਂ ਕੁੱਝ ਹੋਰ ਨੌਕਰੀਆਂ ਉਹਨਾਂ ਦੇ ਹੱਥੋਂ ਹੋਰ ਗਈਆਂ , ਇਹਨਾਂ ਦੀ ਮਿਸ ਮੇਨੇਜਮੈਂਟ ਕਾਰਨ । ਜੱਜ ਸਹਿਬਾਨ ਨੂੰ ਮਿਲਣ ਵਾਲੇ ਸੁਰੱਖਿਆ ਕਰਮਚਾਰੀ ਵੀ ਹੁਣ ਪੰਜਾਬ ਤੋਂ ਬਾਹਰੋਂ ਹੋਣਗੇ ?
ਨਿੰਦਰ ਘੁਗਣਿਆਣਬੀ ਇਕ ਮੀਲ ਪੱਥਰ ਹੈ ਪੰਜਾਬੀ ਕਲਚਰ ਦਾ।
ਸਤਿ ਸ੍ਰੀ ਆਕਾਲ ਜੀ।
S Harjinder Singh ji Randhawa Saab ji 🙏
S Hameer Singh Saab ji 🙏
You are a great journalist 👏
ਲੋਕਾਂ ਦੇ ਅੰਗ ਰੱਖਿਅਕਾਂ ਲੱਗਣ ਦੀ ਬਜਾਏ ਔਕਾਤ ਵਧਾ ਲੋ , ਭਰੋਸਗੀ ਤੇ ਬਂਰੋਸਗੀ ਦੀ ਉਂਗਲ ਲਾਉਣੀ ਛੱਡ ਕੇ !!!
MALI SAHIB BARE BHOT VDHIAA KHUBER HAI JI THANKS RS DHALIWALL FDK PUNJAB ❤
ਸਹੀ ਕਿਹਾ ਡਾਕਟਰ ਹਮੀਰ ਸਿੰਘ ਜੀ
S S A 🙏🙏🙏🙏 to all members present at this time in program
🙏🙏
23811th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television 📺❤
ਪ੍ਰਾਈਵੇਟ ਬੱਸ ਕੰਡਕਟਰ ਜਿਆਦਾਤਰ ਲੋਕਾਂ ਨੂੰ ਟਿਕਟ ਨਹੀ ਦਿੰਦੇ ਉਹ ਵੀ ਤਾਂ ਟੈਕਸ ਦੀ ਸਿੱਧੀ ਸਿੱਧੀ ਚੋਰੀ ਹੈ ਜੇ ਸਰਕਾਰ ਲੁਧਿਆਣਾ ਤੇ ਮੰਡੀਗੋਬਿੰਦਗੜ੍ਹ ਦੀ ਟੈਕਸ ਦੀ ਚੋਰੀ ਨੂੰ ਰੋਕ ਲਵੇ ਤਾਂ ਪੰਜਾਬ ਦੀ ਵਿੱਤੀ ਹਾਲਤ ਸੁਧਰ ਜਾਵੇ ।
ਵਾਕਿਆ ਹੀਰਿਬੀਰੌ ਨੇ ਪੰਜਾਬ ਪਬਲਿਸਟੀ ਗਾਰਦ ,ਗੰਨਮੈਨ ਰਖੈਸ਼ੀ
ਸ ਹਮੀਰ ਸਿੰਘ ਰਿਬੈਰੋ ਨੇ ਠੀਕ ਕਿਹਾ
ਗਾਂਧੀ ਤਾ ਮਾੜਾ ਗਾਂਧੀ ਦੀ ਫੋਟੋ ਵਾਲਾ ਨੋਟ ਚੰਗਾ ਲਗਦਾ ਹੈ
❤🙏🏻🙏🏻❤️
ਪੰਜਾਬ ਪੁਲੀਸ ਨੂੰ ਦੋਸ਼ਾਂ ਦਿਉ।ਕਈ ਜੱਜ ਵੀ ਬੜੇ ਚੀੜੇ ਸੁਭਾਅ ਦੇ ਹੁੰਦੇ ਹਨ।ਰੋਹਬ ਪਾਉਣ ਲਈ ਵੀ ਇਹ ਕਦਮ ਲਿਆ ਹੋ ਸਕਦਾ।
ਜਦ ਘਰ ਦਾ ਰਾਖਾ ਬਿਨਾਂ ਦੰਦਾਂ ਤੋਂ ਸ਼ੇਰ ਹੋਵੱ ਤਾਂ ਕੁੱਤੇ ਵੀ ਪੂਛ ਤੇ ਦੰਦੀ ਵੱਢ ਜਾਂਦੇ ਹਨ । ਗੱਲ ਜੁਗਨੂੰ ਬਨਾਮ ਬਾਣੀਏ ਦੀ ਹੈ॥
Ssa ji
ਸਿਖਾਂ ਦੇ ਜ਼ਖਮਾਂ ਤੇ ਲੂਣ ਛਿੜਕਿਆ ਕਿਥੇ ਹੈ ਸਿਰਸਾ ਤੇ ਦਿੱਲੀ ਕਮੇਟੀ
ਸੈਕਟਰੀ ਇੰਡਸਟਰੀ ਸਬਸਿਡੀ ਦਾ ਮੋਟਾ ਹਿੱਸਾ ਖਾ ਜਾਂਦੇ ਨੇ। ਸਬਸਿਟੀ ਤੇ ਲਏ ਸਮਾਨ ਦਾ ਪੱਧਰ ਬਹੁਤ ਹੀ ਨੀਵੇਂ ਪੱਧਰ ਦਾ ਹੁੰਦਾ ਹੈ। ਉਹਦੀ ਕੋਈ ਗਰੰਟੀ ਜਾਂ ਮਿਆਦ ਨੀ ਹੁੰਦੀ। ਮਿਆਰ ਬਿਲਕੁਲ ਹੇਠਲੇ ਪੱਧਰ ਦਾ ਹੁੰਦਾ ਹੈ ਜੀ।
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
Justice was / are given the against Punjab/sikh
ਗਲਤੀ pSO ਦੀ ਹੈ, ਜਿਹੜਾ ਆਪਣਾ ਵੈਪਨ ਨਹੀ ਸੰਭਾਲ ਸੱਕਦਾ, ਉਹ ਸੁਰੱਖਿਆ ਸਵਾਹ ਕਰੇਗਾ, ਉਸ ਨੂੰ ਜੱਜ ਸਹਿਬ ਕਿਸੇ ਹੋਰ ਸਟੇਟ ਤੋ ਨਾਲ ਲਾਇ ਕੇ ਆਏ ਹਨ
ਭਾਈ ਜੋ ਪੈਸੇ ਦਿਲੀ ਦੇਵੇ ga ਉਸ ਨੂੰ ਹੀ ਲਾਵੇ ਗi
ਅਜਿਹੇ ਬਹੁਤ ਪੱਤਰਕਾਰ ਤੇ ਵਿਦਵਾਨ ਸਰਕਾਰਾਂ ਦੇ ਖਿਲਾਫ਼ ਨਹੀਂ ਬੋਲਦੇ ਜੀ...... ਬੋਲਣਗੇ ਤਾਂ ਸਰਕਾਰ ਅਮ੍ਰਿਤਪਾਲ ਵਾਂਗ ਚੁੱਕ ਕੇ ਜੇਲ ਵਿੱਚ ਸੁੱਟ ਦੇਵੇਗੀ
Hamir Singh Randhawa by sat shri akal
Congratulations to Ninder Ghuganvi Sat Sri Akal Randhawa Sahib s Hamir Singhji
There is a world of difference between
ਚੁਪਕੇ ਸੇ ਭੇਜਾ ਥਾ ਏਕ ਗੁਲਾਬ ਉਨਕੋ….
*ਖੁਸ਼ਬੂ ਨੇ ਸਾਰੇ ਸ਼ਹਿਰ ਮੇ ਤਮਾਸ਼ਾ ਬਨਾ ਦੀਆ*
ਪਰਗਟ ਸਿੰਘ ਜੀ ਮਹਾਨ ਹਨ
Punjab kise de ve jar khareed jageer nahi jo , koi jo chahey kari jave. Is appointment da zor dar verodh hona chaheeda
🙏🙏👍
Regret to admit that The security of Judge was compromised. An unknown person could snatch the Revolver of PSO in the premises of Golden Temple. If a Police Inspector of Police cannot secure his own weapon how one can expect him to Secure a Judge.
It is very unfortunate that Punjab police is replaced by Other state police . Then what about security of all Punjabi ?? If they all on risk??
ਅਕਸਾਇਜ ਜੀਰੋ ਹੈ ਚੰਡੀਗੜ੍ਹ ਵਿੱਚ ਜੀ ਦਾਰੂ ਤੇ ਦੇ ਖਲੋ ਜੀ
ਜਿੰਨੀ ਮਰਜੀ ਵਧੀਆ ਪੁਲਿਸ ਬਣਾ ਲਵੋ ਇਹ ਪੰਜਾਬ ਦੇ ਲੋਕ ਨੇ ਇਹ ਕਿਸੇ ਨੂੰ ਚੰਗਾ ਕਹਿ ਹੀ ਨਹੀਂ ਸਕਦੇ
Randhawa ji S.Hameer Singh ji Bound Bound nal Bharta hai ji Sh.k. k.have a good 😊 Idea.🙏
All round improvement in Panjab seems a distant dream rather in India
DGP is responsible for such a low in Punjab police stature. Earlier it was an elite force of India, par exillence. But, now a days, no body takes responsibility, no heads roll. The only civilised word is SHAME on .....
ਇਹ 'ਸੰਗਿਆਨ' ਸ਼ਬਦ ਪੰਜਾਬੀ ਬੋਲੀ ਵਿੱਚ ਕਦੋਂ ਕੁ ਦਾ ਆਇਆ ਹੈ, ਰੰਧਾਵਾ ਭਾਅ ਜੀ?
They wants to give chandigarh to haryana...
They wanted to give water to haryana...
etc.......
Punjab police is very much unhealthy due to consumption of free food generally and non veg in particular drinks etc from public Ashok Abrol
ਰੰਧਾਵਾ ਸਾਹਿਬ ਸ਼ਾਯਦ ਪੰਜਾਬ ਪੁਲਿਸ ਕੋਲ ਪਰਮਾਨੇਂਟ DGP ਨਹੀਂ ਹੈ ਜੀ,
Sir ye Hamare Constitution ka Result hai
ਹਰ ਹਾਲਤ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣਾਂ ਚਾਹੀਦਾ ਹੈ ਅਤੇ ਸੁਖਪਾਲ ਸਿੰਘ ਖਹਿਰਾ ਨੂੰ ਆਪੂਜੀਸਨ ਲੀਡਰ ਬਣਾਉਣਾਂ ਚਾਹੀਦਾ ਹੈ।
The security for CM Punjab from last many decades is operated by none Panjabis continuously but Panjab does not Care ... is it Time that state of Panjab requires relook on bandobasat ....afresh Focus Panjabi civilization????
Dera Ram Rehim had been released as parol .
So sikh/ punjabi are not independent in this country....
Pb is not capable to keep chd as it is Ashok Abrol
Every govt either bjp or cong runs from delhi then whybto object aap Ashok Abrol
Congress High Command transfer,posting decide nahin kardi.
Barbadh. Of. Panjab. State. Paisa
Aap nu v note chahide ne
If. Akali. Sgpc. Nu. Why.
Jado desh develop ho jayega odo police v us level di ho jayu
Kugh. Ne. Hona
Punjab di police non professional hai haryana to kite ghaiya hai punjab ch drug police de non proffesional Hon karan hi vadh reha hai
Awaz ghat h
Kanga ko Thapar security change ka reason
Intelligence v Kai vari km nai kardi Indira Gandhi de assassination vich intelligence ne km nai kita
Ik. Krishan. Ke. Kru
You talk about Police of develop countries in Punjab government does not provide even single sheet of paper and you are expecting too much No body pays tax
Chon commission ta olu da patha hai.
Aj de waqt Banda maran vastey Trump te goli nere aa k Mari c jeri us de kan nu chhu k nikal gai ya koi rocket launcher naal dhamake vastey nere jaan di lod hundi hai?
Asr. Ldh. Jal. Bth. Vich. Gst. Chori. Rok. Lo
🙏🏻🙏🏻