Teri Ah : Nirvair Pannu | Mxrci | Juke Dock

Поделиться
HTML-код
  • Опубликовано: 26 ноя 2024

Комментарии • 2,7 тыс.

  • @JukeDock
    @JukeDock  3 года назад +879

    Give Your Feedback In form Of LIKE👍COMMENT📥SHARE📲
    Subscribe Us For More Updates🎵🎶

  • @husandhanoa3823
    @husandhanoa3823 3 года назад +563

    ਬਹੁਤ ਸੋਹਣੀ ਲਿਖਤ ਬਾਈ ਨਿਰਵੈਰ ਦੀ
    ਵਾਹਿਗੁਰੂ ਤੰਦਰੁਸਤੀ ਬਖਸੇ .... ਬਾਈ ਆਪਣਾ ਬਹੁਤ ਤਰੱਕੀਆਂ ਕਰੇ.....❤️❤️❤️💯😍 ਬਹੁਤ ਸੋਹਣੀ ਆਵਾਜ਼ ਵੱਡੇ ਬਾਈ ਦੀ

  • @saravjaiya
    @saravjaiya 3 года назад +1042

    Voice❤️
    Lyrics 💯
    ਸੱਚੇ ਪਿਆਰਾ ਵਾਲੇ ਮਹਿਸੂਸ ਕਰ ਸਕਦੇ ਆ ਇਹਨਾਂ ਬੋਲਾ ਨੂੰ ❣️

  • @happyk1144
    @happyk1144 2 года назад +242

    ਗੱਲ ਸਿਰਫ ਏਨੀ ਸੀ ,
    ਕਿ ਤੂੰ ਚੰਗੀ ਲੱਗਦੀ ਸੀ
    ਫਿਰ ਗੱਲ ਏਨੀ ਵੱਧੀ,
    ਕਿ ਹੁਣ ਤੇਰੇ ਤੋਂ ਬਿਨ੍ਹਾਂ
    ਕੁਝ ਚੰਗਾ ਹੀ ਨਹੀ ਲੱਗਦਾ।😔😔

  • @sahibsingh6941
    @sahibsingh6941 2 года назад +52

    ਸਾਫ਼ ਸੁਥਰੀ ਗਾਇਕੀ ਤੇਰੀ ਇਦਾ ਹੀ ਮਾਲਕ ਬਰਕਰਾਰ ਰੱਖੇ 🙏🏻👌❤️❤️❤️

  • @DeepSingh-nv3vr
    @DeepSingh-nv3vr 7 месяцев назад +20

    ਕਿੰਨਾ ਸੋਹਣਾ ਦਰਸ਼ਾਇਆ ਗਿਆ ਮੋਹਬੱਤ ਨੂੰ😊 ਸ਼ੁਕਰੀਆ ਨਿਰਵੈਰ ਬਾਈ 😊

  • @sarbjeetsingh4084
    @sarbjeetsingh4084 3 года назад +86

    ਇਹੋ ਜਿਹੇ ਗਾਣੇ ਨੂੰ ਬੇਸ਼ੱਕ view ਘੱਟ ਆਉਂਦੇ ਨੇ ਪਰ ਮੈਨੂੰ ਇਹ ਬਹੁਤ ਉਡੀਕ ਸੀ ਮੈਨੂੰ ਪਤਾ ਸੀ ਵੀ 7 ਤਰੀਕ ਦੇ ਨੇੜੇ ਕ ਜਾ ਕੇ ਨਿਰਵੈਰ ਦਾ song ਆਉਂਦਾ ਆ love you bro

    • @VickySingh-wl1rx
      @VickySingh-wl1rx 3 года назад +2

      ਮੈਨੂੰ ਵੀ ਬਹੁਤ ਉਡੀਕ ਸੀ bro ਗਾਣੇ ਦੀ❤

    • @arshdeepsingh3628
      @arshdeepsingh3628 3 года назад +1

      Love u bro

    • @BoardSingh-b6v
      @BoardSingh-b6v 8 месяцев назад

      ਮੈਨੂੰ ਵੀ ਬਹੁਤ ਬੇਸਬਰੀ ਨਾਲ ੲਿੰਤਜਾਰ ਹੁੰਦਾ❤❤❤❤

  • @CryptoKing_AV
    @CryptoKing_AV 3 года назад +1408

    ਜੇਕਰ ਕੋਈ ਏਸ ਕਮੇਂਟ ਨੂੰ ਪੜ ਰਿਹਾ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੀ ਹਾਂ ਕਿ ਉਹਨਾਂ ਦੇ ਮਾਪੇਆਂ ਦੀ ਰੱਬ ਉਮਰ ਲੰਬੀ ਕਰੇ ❤️

  • @kinderpreet877
    @kinderpreet877 3 года назад +308

    Aisa lga meri life hi likh di apne mind blowing ਨਿਰਵੈਰ 🙏🏻

  • @Rattnia.youtuber
    @Rattnia.youtuber Год назад +21

    🥰 ਅੱਧੀ ਰਾਤ ਨੂੰ ਤਾਰੇ। ਹੇੜਫੋਨ ਲੱਗੇ ਇਹ ਗੀਤ ਚਲ ਰਿਹਾ ਸਕੂਨ ਮਿਲ ਰਿਹਾ🥰

  • @VocalistSimran
    @VocalistSimran 3 года назад +122

    When he said “ aive na kr tu sajna fer mera jee nhi lgna “ I felt it deeply.

  • @Kiingcoobra
    @Kiingcoobra 3 года назад +38

    Hraet touching song ❤️❤️
    ਕਿਸ ਕਿਸ ਨੂੰ ਚੰਗਾ ਲਗਾ ........

  • @_im_joven_5521
    @_im_joven_5521 3 года назад +159

    Nirvair pannu dilo respect this song❤🌸

  • @harphanjra1211
    @harphanjra1211 3 года назад +146

    ਬੜਾ ਸੋਹਣਾ ਗਾਣਾ ਬਾਈ❤️❤️

  • @Loveboparai1313
    @Loveboparai1313 2 года назад +16

    ਸਵੇਰ ਤੋਂ ਲਗਾਤਾਰ ਚੱਲ ਰਿਹਾ ਗਾਣਾ, ਰੂਹ ਦੀ ਖੁਰਾਕ ✍️🎤

  • @chandrika4270
    @chandrika4270 Год назад +10

    ਹਾਏ ਇਸ ਗਾਣੇ ਨੂੰ ਸੁਣ ਦਿਲ ਸੁਕੂਨ ਮਿਲਿਆ ਹੈਂ। Eh song sunn ke na negative soach ni ai jida asi Durr ni hona ha 😘❤️😘

  • @instaranjotaulakh18
    @instaranjotaulakh18 3 года назад +90

    ਵਾਰ ਵਾਰ ਸੁਣਦਾ ਪਿਆ ਵਾ ਦਿਲ ਵੀ ਟੁੱਟਿਆ ਆ ਫਿਰ ਵੀ ਇਹ ਗਾਣਾ ਸੁਣ ਕੇ ਖੂਸ਼ ਹੋ ਜਾਂਦਾ ਹਾਂ 💔😊

  • @prabhjotkaur3409
    @prabhjotkaur3409 3 года назад +159

    I think its completely relatable for each person who's love is true and one sided.great work sir

  • @Tulip77732
    @Tulip77732 3 года назад +127

    Soul touched. Written with deep love, who feel pain of distance.

  • @kaur..5376
    @kaur..5376 7 месяцев назад +18

    ਐਵੇ ਨਾ ਕਰ ਤੂੰ ਸੱਜਣਾ,👀
    ਫਿਰ ਮੇਰਾ ਜੀਅ ਨਹੀ ਲਗਣਾ..🥀
    ਸਦਰ ਕੋਈ ਬੁਣ ਲੈ ਆਕੇ💫
    ਮੇਰੀ ਗੱਲ ਸੁਣ ਲੈ ਆਕੇ…🙇🏻‍♀️
    ਇੱਕ ਰੀਝ ਨਿਮਾਣੀ ਦੀ ਏ,
    ਸੁਣ ਲੈ ਮਰਜਾਣੀ ਦੀ ਵੇ🫴🏻
    ਉਮਰ ਵਸਲਾ ਦੀ ਆ ਗਈ,
    ਛੇਤੀ ਕਰ ਤੂੰ ਵਰ ਲੈ ਵੇ..🦋
    ਮੈਂ ਤਾ ਉਝ ਤੇਰੀ ਹੀ ਆ,
    ਆਪਣੀ ਵੀ ਕਰ ਲੈ ਵੇ…🫀🥀

  • @anjalikaur6060
    @anjalikaur6060 2 месяца назад +4

    ਜਦ ਮੈਂ ਮਰ ਜਾਵਾਂ ਤਾਂ ਮੇਰੇ ਸਰੀਰ ਦੇ ਕੋਲ਼ ਨਾ ਆਈ
    ਮੇਰੇ ਹੱਥ ਤੇਰੇ ਹੰਜੂ ਪੋਚ ਨਹੀਂ ਪਾਣਗੇ...!!

  • @navkang6124
    @navkang6124 3 года назад +131

    today is my exam.. I'm listening this song just to relax 😌🙃.. it made me fresh❤❤

  • @prabhphull6109
    @prabhphull6109 3 года назад +51

    All songs of nirvair pannu is so good......need more appreciations.....

  • @lovevirk8890
    @lovevirk8890 3 года назад +63

    Really bro ... I have no words for this song ...and your voice 🙌

  • @Sonia-tq3jb
    @Sonia-tq3jb 4 месяца назад +4

    ਕਿੰਨੀਆਂ ਮੈ ਚਿੱਠੀਆਂ ਪਾਈਆ, ਤੇਰੇ ਦਰ ਤੋਂ ਮੁੜ ਆਈਆ
    ਆਖਣ ਤੋਂ ਡਰਦੀ ਨੇ ਅੱਖਰਾਂ ਵਿੱਚ ਲਿਖਿਆ ਪੜ੍ਹ ਲੈਂ ਵੈ...❤️‍🔥

  • @cheemakaur4481
    @cheemakaur4481 3 года назад +24

    This song hit my heart💘❣️ such a amazing song👌👌👌👍

  • @HarpreetKaur-qv9yl
    @HarpreetKaur-qv9yl 3 года назад +323

    ਹਾਏ ਇਹ ਗੀਤ ਦਿਲ ਨੂੰ ਛੂ ਗਿਆ 💞ਰੂਹ ਨੂੰ ਸਕੂਨ ਮਿਲਦਾ ਗੀਤ ਸੁਣ ਕੇ 😊😊

  • @inderamgarhia7473
    @inderamgarhia7473 3 года назад +359

    One of my fav...❤️song bcz this is hardly related to my life ❤️🌸

  • @htchtc8752
    @htchtc8752 3 года назад +51

    What a song..lyrics..eh kise v kudi diya reall feeling a. Schi 😭😭main ta unjh teri hi a apni v kar le ve

  • @SantoshKumari-ry8mv
    @SantoshKumari-ry8mv 2 года назад +379

    ਬਾਬਾ ਜੀ ਤੂੰ ਸਬਦੀ ਸੁਣਦਾ ਹੈ ਤਾਂ 🙏🤲 ਵਾਹਿਗੁਰੂ ਜੀ ਪਲੀਜ਼ ਦਮਨ ਪ੍ਰੀਤ ਸਿੰਘ ਨਾਲ ਮਿਲਾ ਦੋ 🥺🥺🥺🥺🤞🤞😶😶❤️❤️🤲🤲

    • @sherasingh9339
      @sherasingh9339 Год назад +11

      ਦਮਨ ਪਰੀਤ ਸਿਘ ਤੇਰਾ ਵੀਰਾ ਐ ਵਿਆਹ ਤੇਰਾ ਮੇਰੇ ਨਾਲ ਹੋਨਾ ਐ 😊

    • @sherasingh9339
      @sherasingh9339 Год назад +14

      ਵਾਹਿਗੁਰੂ ਕਦੇ ਤੇਨੁ ਔਦੇ ਨਾਲ ਨਾ ਮਿਲਾਵੇ 😊

    • @sherasingh9339
      @sherasingh9339 Год назад +10

      tu sirf meri a tera viah mere nal hona a ok jaan Daman preet tera veer a te mera sala 😉

    • @sherasingh9339
      @sherasingh9339 Год назад +7

      pehla mere nal 2 saal reh ke hun tenu Daman preet zad aoda a 😠 tere Bapu mere nal viah krvaye ga ok tere piyo da jvayi ha mai😘

    • @Seema-z3p3j
      @Seema-z3p3j Год назад +30

      Chupehra sahib Katt lao sister 13 ya 6 waheguru ji har man di bahva poori karde aw dhan dhan Baba Deep Singh g Maharaj dhan dhan shiri guru Ramdas sache patshah dhan dhan Baja ala mahin❤❤

  • @gursevaksingh2318
    @gursevaksingh2318 Месяц назад +1

    ਇਕ ਦਿਨ ਚ ਕਿੰਨੇ ਵਾਰੀ ਇਹ song ਸੁਣੀਏ ਜਿੱਸ ਨਾਲ ਦਿਲ ਨੂੰ ਸਬਰ ਆ ਜਾਵੇਂ। ਦਿਲ ਨੂੰ ਸਬਰ ਨਹੀਂ ਆਉਂਦਾ ❤

  • @Sidhu_____
    @Sidhu_____ 3 года назад +18

    Pannu bai rooh vich baith gya 👍👍👍👍best song wah 🙏🏻🙏🏻🙏🏻❤️❤️❤️❤️❤️

  • @simrankaur1053
    @simrankaur1053 3 года назад +35

    Pannu saab🔥❤🔥❤ waheguru mehr kre🧿❤ as always.... An amazing song🤗🤗 "mai taan unj teri hi aa aapni v kr le veh"😌😌 keep rocking pannu saaaaabbbbbb🧿❤🧿❤🧿

  • @armaan_0088
    @armaan_0088 3 года назад +70

    Nirvair pannu👑
    next level vibe ❤❤👌
    Always ossom lyrics 🔥🔥
    Super voice 👌compposing 💯

  • @Harjeet_bhatti
    @Harjeet_bhatti Год назад +6

    ਦਿਲ ਦੇ ਸਭ ਚਾਅ ਰਹਿ ਗਏ ਨੇ 🥺 ਜਿੰਦਗੀ ਦੇ ਰਾਹ ਰਹਿ ਗਏ ਨੇ 🖤🥀

  • @harkaur8010
    @harkaur8010 3 года назад +12

    No words ❤️this song is show true love for long distance relationship ❤️😘i feel this song 💜

  • @kulveerkaur7099
    @kulveerkaur7099 3 года назад +110

    Just close your eyes and feel this song❤️

    • @instaranjotaulakh18
      @instaranjotaulakh18 3 года назад

      ਬਿਲਕੁੱਲ ਸਹੀ ਗੱਲ ਆ ਰੂਹ ਨੂੰ ਛੂਹ ਜਾਣ ਵਾਲੇ ਬੋਲ ਆ ਇਸ ਗੀਤ ਵਿੱਚ ਮੈ ਤੇ ਰੌ ਵੀ ਪਿਆ ਵਾ ਇੱਕ ਦੋ ਵਾਰੀ ਇਹ ਗਾਣਾ ਸੁਣ ਕੇ 😊

    • @Playgamesshorts524
      @Playgamesshorts524 2 года назад

      Hanji right aaa ji❤️❤️❤️❤️

    • @Cctv_Cameras_Solution
      @Cctv_Cameras_Solution Год назад

      ❤right

    • @GurmanpreetSingh-h5s
      @GurmanpreetSingh-h5s Год назад

    • @GurmanpreetSingh-h5s
      @GurmanpreetSingh-h5s Год назад

  • @jaskiratsinghbuttar3170
    @jaskiratsinghbuttar3170 3 года назад +22

    Sidha dil nu touch karda 🔥💯❤

  • @amankaur8870
    @amankaur8870 3 года назад +490

    No words ♥️this song is relatable for long distance relationship and true lover ♥️
    I have the same story this song is touch my soul because I also living in long distance it’s been 3 years . We’ve only been together for one month .

  • @ManjotChopra
    @ManjotChopra 4 месяца назад +3

    ਤੂੰ ਕਿਉਂ ਸਮਝੇ ਨਾ ਬਾਤਾਂ ਕਿੰਝ ਕੱਟ ਦੀ ਰਾਤਾਂ ਆਂ ❤️‍🩹🥀💔🥺

  • @cheemakaur4481
    @cheemakaur4481 3 года назад +18

    This is heart ♥ touching song ♥️♥️❣️

  • @harmanlapran3883
    @harmanlapran3883 3 года назад +75

    Voice 💯
    Lyrics❤

  • @karanbirkaur9796
    @karanbirkaur9796 3 года назад +14

    ਬਹੁਤ ਸੋਹਣਾ ਲਿਖਿਆ ਤੇ ਗਾਇਆ 😊❤

  • @STUBBORN-JATT
    @STUBBORN-JATT 3 года назад +40

    Heart touching lyrics and voice is amazing ❤️❤️

  • @harmanguru4415
    @harmanguru4415 2 года назад +5

    Omg bahut sohna song aa yrr
    Dil te lg gya💖💖

  • @5911GAMEPLAY
    @5911GAMEPLAY 9 месяцев назад +4

    ਮੈਨੂੰ ਰੱਬਾ ਮੇਰੇ ਸੱਚੇ ਨਾਲ ਮਿਲਦੇ
    ਜਿਨੂੰ ਮੈਂ ਰੱਬ ਮੰਨਾ 🙏🏻🙏🏻

  • @GarageGullyRecords
    @GarageGullyRecords 3 года назад +45

    *This song touches the heart so much that everyone will cry after listening to it❤️ Hit like if you agree*

  • @TENTECH10
    @TENTECH10 3 года назад +5

    Best lines ਸੁਚੀ ਤੇਰੇ ਸ਼ਹਿਰ ਦੀ ਮਿੱਟੀ niirwaar ਦੇ ਪੈਰ ਦੀ ਮਿੱਟੀ 😍😍

  • @lovesandhu2167
    @lovesandhu2167 3 года назад +10

    ਪਿਆਰ ਸਭ ਨਾਲ,
    ਯਕੀਨ ਖਾਸ ਤੇ।
    ਨਫਰਤ ਮਿੱਟੀ ਵਿਚ,
    ਆਸ ਕਰਤਾਰ 🙏 ਤੇ

  • @harpreetsandhu2855
    @harpreetsandhu2855 Год назад +6

    Bht e skoon bhri awaaz a g....listening on repeat

  • @tusharsachdeva9931
    @tusharsachdeva9931 2 года назад +7

    Very beautifully written 😍😍

  • @prabhphull6109
    @prabhphull6109 3 года назад +20

    All songs of nirvair pannu are well written ...........feelings , emotions described too good.......

  • @karmanjotkaur9891
    @karmanjotkaur9891 3 года назад +10

    Best song ever of nirvair pannu ji .....eve de hor songs lai k ayo plz .... everything is just lit ♥️🥰👍

  • @navroopkaur6902
    @navroopkaur6902 3 года назад +41

    No words for the lyrics ...great soul nirvair pannu nd voice gives peace ✌😌

  • @khushithakur2079
    @khushithakur2079 Год назад +2

    ਸਚੀ ਤੁਹਾਡੀ ਆਵਾਜ਼ ਵਿਚ ਜਾਦੂ ਹੈਗਾ
    ਤੁਹਾਡੇ ਗਾਣੇ ਸੁਣ ਕੇ ਦਿਲ ਖੋ ਜੇਹਾ ਜਾਂਦਾ ਆ
    ਪੁਰਾਣੀ ਯਾਦਾਂ ਵਿਚ

  • @parnajrandhawaRaju
    @parnajrandhawaRaju 3 года назад +10

    😭😭😭😭

  • @HarpreetKaur-eo9gs
    @HarpreetKaur-eo9gs 3 года назад +6

    Sakoon wali awaaz ae veere tuhuadi .. beautiful song ♥️♥️♥️

  • @chandankhaira6206
    @chandankhaira6206 3 года назад +17

    Damn! hats off to music produced by Mxrci. Loved the collab of nirvair pannu and mxrci

  • @pavneeshkaur7287
    @pavneeshkaur7287 3 года назад +6

    Love u nirvar 😍😍😍 koe word he ne g taref karan lai 😍😍 bhot sona song aa g love u nirvar ma thode bhot vade fan aa g

  • @balwindersingh7002
    @balwindersingh7002 Месяц назад

    ਇਸ ਗੀਤ ਦਾ ਲਿੰਕ ਮੈਨੂੰ ਮੇਰੀ ਜਾਨ ਨੇ ਭੇਜਿਆ ਸੀ। ਬਹੁਤ ਵਧੀਆ ਗੀਤ ਹੈ। ਵਾਹਿਗੁਰੂ ਜੀ ਗਾਇਕ ਵੀਰ ਨੂੰ ਸਦਾ ਚੱੜਦੀ ਕਲਾ ਵਿੱਚ ਰੱਖਣਾ🥰🥰🙏🙏🙏

  • @1dayagaingaming
    @1dayagaingaming Год назад +3

    ਬਾਈ ਆਏ ਕੋਈ ਕੁੜੀ ਨੀ ਕਿਹਦੀ ਕੇ ਤੂੰ ਕੁੱਝ ਕਰਲਾ 😢 ਮੈਂ ਤਾਂ ਤੇਰੀ ਆ ਇਹ ਬੋਲ ਸਿਰਫ਼ ਗਾਨਿਆ ਵਿੱਚ ਹੀ ਹੁੰਦੇ ਨੇ 😢

  • @JASPALSINGH-us4kr
    @JASPALSINGH-us4kr 3 года назад +8

    What a HANDWRITING by JAGGJITT veere 🔥🔥👌💖

  • @Sidhu_____
    @Sidhu_____ 3 года назад +6

    Bai mai taan 10 vaar sun leya heart touching ❤️❤️❤️

  • @TheLadla1
    @TheLadla1 3 года назад +8

    this is best track from Nirvair after bandook 💯🎯🔝

  • @mkrandhawa2343
    @mkrandhawa2343 2 года назад +12

    Your voice is precious then diamond

  • @charnjotsingh5729
    @charnjotsingh5729 Год назад +2

    ❤ ਦਿਲ ਦੀ ਸੱਚੀਆਂ ਗੱਲਾਂ ਕਹੀਆਂ ਬਾਈ ਨੇ ਗੰਨੇ ਚ ❤

  • @instaranjotaulakh18
    @instaranjotaulakh18 3 года назад +6

    ਜਿੰਦਗੀ ਵਿੱਚੋ ਗਿਆ ਤੇ ਜਹਾਨੋ ਗਿਆ ਫਿਰ ਕਦੇ ਵਾਪਿਸ ਨਹੀ ਆਉਦੇਂ 😔🙏

  • @FF_GAMEZYS3861
    @FF_GAMEZYS3861 3 года назад +77

    """LET S PRAY For Those children's who does not have their parents they are real legend 💋 💓❤️

  • @pihusharma7428
    @pihusharma7428 3 года назад +382

    Your Voice is like a diamond very very very outstanding voice WMK 🙏

  • @balvindersingh8174
    @balvindersingh8174 Месяц назад

    ਸੀਰਾ ਸੋਂਗ ਆ ਵੱਡੇ ਵੀਰ ਜੀ।
    ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਚੜਦੀ
    ਕਲਾ ਚੈ ਰੱਖੇ।

  • @harjindersidhu4399
    @harjindersidhu4399 2 года назад +2

    Nyc a bhra tera song 👌🏻🥰

  • @gurizalandariya7047
    @gurizalandariya7047 3 года назад +6

    Kasam nll swaad aw gyya bahut relax feel hooya 💝💝

  • @kxrxnbeats
    @kxrxnbeats 3 года назад +9

    Mxrci always a banger bruh!!!
    Like that left right panning of vocals ❤️

  • @gillmadhav5696
    @gillmadhav5696 3 года назад +4

    Ishq❤
    Schii tere patiala di mitti❤
    Nirvair de paer di mitti💣💥

  • @carsardargoldysingh8597
    @carsardargoldysingh8597 2 года назад

    Love you brother very nice chakki rakho bas aidda hi 👍

  • @pratharishabh444
    @pratharishabh444 Год назад

    Woww😭❤️

  • @sachinnagra7671
    @sachinnagra7671 3 года назад +17

    Music voice 🔥🔥🔥🔥

  • @arshdeepsingh3938
    @arshdeepsingh3938 3 года назад +5

    Shaaa gyaa sohneya 🌸🌸❤️

  • @gurleenkaur5469
    @gurleenkaur5469 3 года назад +4

    Bhut vadia song ji hr vaar di tra end la ta💯💯

  • @arnavsandhu5812
    @arnavsandhu5812 3 года назад +16

    Such a soulful voice❤❤

  • @ss5246
    @ss5246 2 года назад +6

    One of the dashing songs, I did not find the name of this song before, but fortunately I have found it today and this song gives some relaxation, it also conveys a good message which other song lacks...

  • @rajpreetmahinangal
    @rajpreetmahinangal 3 года назад +6

    Your voice in diamond ❣️❣️❣️ ਨਿਰਵੈਰ y

  • @GurjotSingh-lm2tc
    @GurjotSingh-lm2tc 2 месяца назад +1

    Waheguru ji meno mere ranjhe nal mela de😭😭 I miss you gurvinder aja😢

  • @sauruby9138
    @sauruby9138 3 года назад +9

    Don't know why I falling for this song day by day ❤️

  • @Suraj-zr2uk
    @Suraj-zr2uk 3 года назад +22

    Great lyrics, music, singing 🔥🔥

  • @SK_Music_India
    @SK_Music_India 3 года назад +28

    "'''"'LET'S PRAY FOR THOSE CHILDREN WHO DOESN'T HAVE THEIR PARENTS THEY ARE REAL LEGENDS''''''''''''❤️🧡💚💙💜

  • @sukhmangrewal2230
    @sukhmangrewal2230 3 года назад +8

    Lyrics, voice, music ghaint verre🤗💖🔥

  • @jaspreetsinghsaini6543
    @jaspreetsinghsaini6543 Год назад +1

    ਏਹੇ ਗੀਤ ਮੇਰੇ ਦਿਲ ਦੇ ਬਹੁਤ ਕਰੀਬ ਆ, ਦਿਲ ਮੇਰਾ ਓਹ ਕੁੜੀ ਏ ਜੋ ਇਸ ਵਿਚ ਵਸਦੀ ਏ ❤

  • @kulbirsinghvirk8271
    @kulbirsinghvirk8271 2 года назад +1

    Best of luck rubb tuhanu kush rahe❣❣❣❣

  • @navnoorriar105
    @navnoorriar105 3 года назад +11

    Amazing song.. that's why I say he is my favorite singer

  • @baazrobin
    @baazrobin 3 года назад +11

    This is called song ... everything perfect

  • @akashdeepkhangura649
    @akashdeepkhangura649 3 года назад +11

    The feelings undescribed .. could be described through this song
    #longdistance 💕🌸

  • @ManpreetSingh-bw9ld
    @ManpreetSingh-bw9ld Год назад +2

    ❤❤❤❤ Haye Mera dil😢

  • @samreenkaur027
    @samreenkaur027 3 года назад +3

    Bohot vadia ❣️👍

  • @TheLadla1
    @TheLadla1 3 года назад +8

    Soooo soothing , voice+lyrics+music = Perfect 💯

  • @thatgirl3560
    @thatgirl3560 3 года назад +9

    This song hit my soul because when u love someone from ur soul it's kills🔥

  • @sanketbasotra6475
    @sanketbasotra6475 3 года назад +14

    Amazing lyrics ❤💯

  • @harmanjotnarayan5808
    @harmanjotnarayan5808 3 года назад

    ਇਸ਼ਕ ਵਿੱਚ ਨਚਦੀ ਰਹਿੰਦੀ ਫੋਟੋ ਨੂੰ ਤੱਕਦੀ ਰਹਿੰਦੀ 😍😍😍😘😘

  • @ramanrupal7858
    @ramanrupal7858 3 года назад +3

    God bless you 😍😍no words for praising this song ❤❤❤outstanding, hearttouching

  • @ManpreetKaur-vl2uc
    @ManpreetKaur-vl2uc 3 года назад +7

    No words to describe ....your voice❤️🔥🔥👍👌👌👌👌👌