ਵਿਵਾਦਤ ਵਿਸ਼ਾ : NGO ਬਣੀਆਂ ਠੱਗੀ ਦਾ ਸੌਦਾ ! ਸਮਾਜ ਸੇਵਾ ਦੀ ਆੜ ਕੀ ਕੀ ਹੁੰਦਾ । ਜੈ ਸਿੰਘ ਮਰਾਹੜ |

Поделиться
HTML-код
  • Опубликовано: 11 янв 2025

Комментарии •

  • @Bahadur_Singh_Rao
    @Bahadur_Singh_Rao День назад +1

    ਬਹੁਤ ਵਧੀਆ ਅਤੇ ਸ਼ਪੱਸ਼ਟ ਵਿਚਾਰ ਹਮੇਸ਼ਾ ਵਾਂਗ 👍🏼

  • @darshansingh3201
    @darshansingh3201 День назад

    ਜੈ ਸਿੰਘ ਜੀ ਤੁਹਾਡੀਆਂ ਗੱਲਾਂ ਬਿਲਕੁਲ ਸਹੀ ਹੈ। ਇਹਨਾਂ ਸੰਸਥਾਵਾਂ ਬਾਰੇ ਸਾਡੇ ਗੁਰੂਆਂ ਨੇ ਵੀ ਸਾਵਧਾਨ ਕੀਤਾ ਸੀ। ਮਸੰਦ ਪ੍ਰਥਾ ਵਿੱਚ ਵੀ ਇਹ ਸਾਰੇ ਭੈੜ ਆ ਗਏ ਸਨ। ਫਿਰ ਭਗਤ ਪੂਰਨ ਸਿੰਘ ਜੀ ਨੇ ਵੀ ਕਈ ਅਮੀਰਾਂ ਨੂੰ ਟੈਕਸ ਚੋਰੀ ਕਰਨ ਤੋਂ ਮਨ੍ਹਾ ਕੀਤਾ। ਗੁਸਤਾਖ਼ੀ ਮੁਆਫ਼। ਅੱਜ ਅਗਰ ਸੱਚੀ ਐਨ ਜੀ ਓ ਚਲਾਉਣੀ ਹੈ ਤਾਂ ਆਪਣੇ ਤਹਿਸੀਲ ਦਫ਼ਤਰ ਵਿੱਚ ਲੋਕਾਂ ਦੇ ਜਾਇਜ਼ ਕੰਮ ਕਰਵਾਉਣ ਲਈ ਅਵਾਜ਼ ਉਠਾਉਣ ਅਤੇ ਕਾਨੂੰਨ ਦਾ ਰਾਜ ਸਥਾਪਿਤ ਕਰਕੇ ਲੋਕਾਂ ਦਾ ਭਲਾ ਕਰਨ।

  • @DilDil-hv5pu
    @DilDil-hv5pu 3 дня назад +5

    ਸੁਖਨੈਬ ਜੀ N G O ਤੇ ਬਹੁਤ ਵਧੀਆਂ ਜਾਗਰੂਕਤਾ ਵਾਲੀ ਵੀਡੀਓ , ਪਲੀਜ ਇਸ ਘੁਟਾਲੇ ਤੇ ਹੋਰ ਵੀਡੀਓ ਪਾਓ

  • @gurboxsingh8276
    @gurboxsingh8276 3 дня назад +3

    ਸਭ ਤੋਂ ਪਹਿਲਾਂ ਆਪਣੇ ਭੈਣ ਭਰਾ ਫਿਰ ਰਿਸ਼ਤੇਦਾਰ ਜੇ ਦੋਵੇਂ ਠੀਕ ਹਨ ਤਾ ਆਪਣੇ ਪਿੰਡ ਵਿੱਚ ਦੇਖੋ ਇਹ ਸਹਾਇਤਾ ਸ਼ਭ ਤੋ ਪਹਿਲਾਂ ਆਪਣੇ ਧਰਮ ਦੇ ਲੋਕਾਂ ਨੂੰ ਹੀ ਦੇਣੀ ਚਾਹੀਦੀ ਹੈ ਜਿਵੇਂ ਮੁਸਲਮਾਨ ਯਹੂਦੀ ਆਪਣੇ ਲੋਕਾਂ ਦੀ ਹੀ ਮੱਦਦ ਕਰਦੇ ਹਨ ਪਰ ਸਾਡੇ ਲੋਕਾਂ ਤਾ ਸਿਆਲਾਂ ਵਿੱਚ ਜਗ੍ਹਾ ਜਗ੍ਹਾ ਚਾਹ ਪਕੌੜਿਆਂ ਜਾ ਬਿਸਕੁਟ ਦੇ ਲੰਗਰ ਲਾਈ ਫਿਰਦੇ ਹਨ ਗਰਮੀਆਂ ਵਿੱਚ ਠੰਡੇ ਮਿੱਠੇ ਜਲ ਦੇ ਜਾ ਚਾਰ ਹੋਲੇ ਮਹੱਲੇ ਅਤੇ ਸਭਾ ਵੇਲੇ ਦਸ ਦਸ ਕਿਲੋਮੀਟਰ ਉਤੇ ਲੰਗਰ ਲਾ ਕੇ ਖੜ੍ਹੇ ਹਨ ਰੱਜਿਆ ਨੂੰ ਰਜਾ ਰਹੇ ਹਨ ਜੇ ਲੰਗਰ ਲਾਉਣ ਘੱਟ ਕਰਕੇ ਉਹ ਪੈਸਾ ਗ਼ਰੀਬ ਸਿੱਖਾਂ ਲਈ ਵਰਤਿਆ ਜਾਵੇ ਸੱਚੇ ਪਾਤਸ਼ਾਹ ਕਲਗੀਧਰ ਪਾਤਸ਼ਾਹ ਵੀ ਬਹੁਤ ਖੁਸ਼ ਹੋਣਗੇ

  • @gurboxsingh8276
    @gurboxsingh8276 3 дня назад +2

    ਭਰਾਵਾਂ ਦੁਨੀਆਂ ਦੀ ਇੱਕੋ ਇੱਕ ਸਟੇਟ ਹੈ ਪੰਜਾਬ ਜਿਸ ਸਟੇਟ ਦੇ ਰਾਜਨੀਤਕ ਆਗੂ ਅਤੇ ਪ੍ਰਸ਼ਾਸਨ ਪ੍ਰਵਾਸੀਆਂ ਨੂੰ ਤਾ ਸਰਕਾਰੀ ਜਗ੍ਹਾ ਉਤੇ ਫ੍ਰੀ ਕਾਲੋਨੀਆਂ ਬਣਾ ਕੇ ਦੇ ਰਹੀ ਹੈ ਪਰ ਪੰਜਾਬ ਦੇ ਲੋਕਾਂ ਦੇ ਮਕਾਨ ਬਣੇ ਬਣਾਏ ਤੋੜ ਰਹੀ ਹੈ ਕਿਸੇ ਗਰੀਬ ਪੰਜਾਬੀ ਨੂੰ ਘਰ ਤਾ ਕੌਣ ਬਣਾ ਕੇ ਦੇ ਸਕਦਾ ਹਰ ਫੈਕਟਰੀ ਵਾਲਾ ਪ੍ਰਵਾਸੀਆਂ ਨੂੰ ਨੌਕਰੀਆਂ ਦਿੰਦੇ ਹਨ ਕਿਉਂਕਿ ਸਾਡੇ ਰਾਜਨੀਤਕ ਆਗੂ ਉਨ੍ਹਾਂ ਫੈਕਟਰੀਆਂ ਵਾਲਿਆਂ ਤੋਂ ਪੈਸਾਂ ਖਾਂਦੇ ਹਨ ਇਨ੍ਹਾਂ ਦੱਲੇ ਆਗੂਆਂ ਦੀਆਂ ਅੱਖਾਂ ਉਸ ਦਿਨ ਖੁੱਲਣੀਆਂ ਜਦੋਂ ਇਹ ਆਪ ਚੋਣਾਂ ਹਾਰਨ ਲੱਗੇ ਪ੍ਰਵਾਸੀ ਉਮੀਦਵਾਰ ਚੋਣਾਂ ਜਿੱਤਣ ਲੱਗੇ ਪਰ ਇਨ੍ਹਾਂ ਕੁੱਤਿਆਂ ਤਾ ਆਪੋ ਆਪਣੇ ਦੇਸ਼ ਭੱਜ ਜਾਣਾ ਜਿਹੜੇ ਮੁਲਕਾਂ ਵਿੱਚ ਇਨ੍ਹਾਂ ਪੰਜਾਬ ਨੂੰ ਲੁੱਟ ਕੇ ਜਾਇਦਾਦਾਂ ਬਣਾਈਆਂ ਹਨ ਅਸਲ ਵਿੱਚ ਪਛਤਾਵਾ ਤਾ ਉਨ੍ਹਾਂ ਚਮਚਿਆਂ ਨੂੰ ਹੋਵੇਗਾ ਜਿਹੜੇ ਚਮਚੇ ਅੱਜ ਇਨ੍ਹਾਂ ਦੇ ਮਗਰ ਤੁਰੇ ਫਿਰਦੇ ਹਨ ਪਰ ਇਨ੍ਹਾਂ ਕੁੱਤਿਆਂ ਨੂੰ ਇਹ ਸਵਾਲ ਨਹੀ ਕਰਦੇ ਜੇ ਉੜੀਸਾ ਝਾਰਖੰਡ ਦੀਆਂ ਸਰਕਾਰਾਂ ਫੈਕਟਰੀ ਲਾਉਣ ਤੋਂ ਪਹਿਲਾਂ ਇਹ ਸ਼ਰਤ ਰੱਖਦੇ ਹਨ ਕਿ ਨੱਬੇ ਫੀਸਦੀ ਨੌਕਰੀਆਂ ਸਾਡੀ ਸਟੇਟ ਦੇ ਬੱਚਿਆਂ ਨੂੰ ਦੇਣੀਆਂ ਪੈਣਗੀਆਂ ਸਾਡੇ ਕੁੱਤੇ ਆਗੂ ਇਹ ਸ਼ਰਤ ਕਿਉ ਨਹੀ ਰੱਖਦੇ

  • @butasinghdhirapattra4435
    @butasinghdhirapattra4435 3 дня назад

    ਬਿਲਕੁਲ ਸਹੀ । ਸਮਾਜ ਸੇਵਾ ਦੇ ਨਾਮ ਦੇ ਪੈਸੇ ਦੇਣ ਵਾਲੀ ਲੋਕ ਇਹ ਗਲਬਾਤ ਜਰੂਰ ਸੁਨਣ ਅਤੇ ਸਮਝਣ

  • @gurdeepkaleka
    @gurdeepkaleka 3 дня назад +1

    ਜੈ ਸਿੰਘ ਜੀ ਬਹੁਤ ਸੂਝਵਾਨ ਅਤੇ ਦਲੇਰ ਬੰਦੇ ਨੇ। ਜਦੋਂ ਮੈਂ ਅਨਮੋਲ ਕਵਾਤਰੇ ਹੁਰਾਂ ਨੂੰ ਸੇਵਾ ਦੇ ਨਾਮ ਉੱਤੇ ਅਮੀਰ ਬੰਦੇ ਦੇਖਦਾਂ ਤਾਂ ਮੈਨੂੰ ਮਨ ਹੀ ਮਨ ਬਹੁਤ ਗੁੱਸਾ ਆਉਂਦਾ ਕਿ ਕਿਵੇਂ ਇਹ ਲੋਕ ਅਸਾਨੀ ਨਾਲ ਲੋਕਾਂ ਨੂੰ ਬੇਵਕੂਫ ਬਣਾ ਸਕਦੇ ਹਾਂ। nGO ਕਾਰਪੋਰੇਟ ਦੁਨੀਆਂ ਦਾ ਹੀ ਹਿੱਸਾ ਨੇ ਤਾਂਕਿ ਸਰਕਰ ਦੀ ਦਖਲਅੰਦਾਜ਼ੀ ਕਾਰਨ ਪੈਦਾ ਹੋਈ ਅਵਿਵਸਥਾ ਪ੍ਰਤੀ ਲੋਕਾਂ ਦਾ ਵਿਰੌਧ ਨੇ ਉਠੇ।

  • @DavinderpalSingh-c6i
    @DavinderpalSingh-c6i 3 дня назад +1

    ਤੁਸੀਂ ਗੱਲਾਂ ਸਹੀ ਕਰਦੇ ਹੋ ਪਰ ਆਪਣੀ ਗੱਲ ਨੂੰ ਆਪੇ ਈ ਗਲਤ ਸਿੱਧ ਕੀਤਾ ਤੁਸੀਂ ਇਸ ਸਾਰੀ ਗੱਲਬਾਤ ਵਿੱਚ।

  • @RanjitDhaliwal-lu2tr
    @RanjitDhaliwal-lu2tr 3 дня назад +1

    ਬਹੁਤ ਵਧੀਆ ਉਪਰਾਲਾ ਜੀ

  • @palpatrewala
    @palpatrewala 4 дня назад +3

    ਬਾਈ ਜੀ ਮੈਂ ਆਪਣੇ ਪਿਤਾ ਜੀ ਦੇ ਨਾਮ ਤੇ ਸੇਵਾ ਕੇਂਦਰ ਬਣਾਇਆ ਆਪਣੇ ਪਿੰਡ ਚ ਪਤਰੇ ਵਾਲਾ ਘਰ ਚ ਹੀ ਪਰ ਸਿਰਫ ਆਪਣੇ ਬੱਚਿਆਂ ਦੀ ਕਮਾਈ ਤੇ ਆਪਣੀ ਕਿਰਤ ਚੋ ਦਸਵੰਧ ਕਡ ਕੇ ਲੋੜਵੰਦ ਬੱਚਿਆਂ ਨੂੰ ਕਾਪੀਆ ਕਿਤਾਬਾਂ ਖੇਡਾਂ ਦਾ ਸਮਾਨ ਕਦੇ ਕਦੇ ਖਾਣਪੀਣ ਦਾ ਸਮਾਨ ਵੰਡਦਾ ਹਾਂ ਪਰ ਕਿਸੇ ਕੋਲੋ ਪੰਜੀ ਵੀ ਨਈ ਲੈਂਦੇ, ਜਿੰਨਾ ਕੁ ਹੁੰਦਾ ਕਰ ਦੇਈਦਾ ਪ੍ਰ ਆਪਣੇ ਨੇੜੇ ਨਾਲੇ ਪਤਾ ਹੁੰਦਾ ਕਿ ਲੋੜਵੰਦ ਕੌਣ ਆ

  • @BaljeetSingh-jv4ye
    @BaljeetSingh-jv4ye 4 дня назад +2

    ਤੁਹਾਡੀਆਂ ਗੱਲਾਂ ਸੱਚੀਆ ਹਨ

  • @manindergill6775
    @manindergill6775 3 дня назад

    ਬਹੁਤ ਵਧੀਆ ਵਿਸ਼ਾ 👌

  • @kanwarsidhu3286
    @kanwarsidhu3286 3 дня назад

    Bilkul sachya galah

  • @kulvinderkaur5096
    @kulvinderkaur5096 День назад

    Right 👍

  • @sippydhaliwal7184
    @sippydhaliwal7184 3 дня назад +1

    ਸਿੱਧੂ ਸਾਬ
    ਮਨੁੱਖਤਾ ਦੀ ਸੇਵਾ ਵਾਲੇ ਮਿੰਟੂ ਬਾਈ ਦੀ ਸੇਵਾ ਤਾਂ ਬਹੁਤ ਵਧੀਆ ਐ।

  • @bahadersingh6237
    @bahadersingh6237 22 часа назад

    Very nice ji

  • @balkarhans3426
    @balkarhans3426 День назад

    Good job 👍

  • @gurvindersingh5674
    @gurvindersingh5674 3 дня назад +1

    100 va lik sada

  • @Bhullarboy855
    @Bhullarboy855 3 дня назад

    Wah ji bilkul sahi gal aa bohot vdia bai ji ❤

  • @James-Prinsep
    @James-Prinsep 4 дня назад +4

    NGO ਸਮਾਜ ਤੇ ਬੋਝ ਹਨ,,
    ਜੋ ਕੰਮ ਸਰਕਾਰ ਦੇ ਹਨ ਓਹ ਇਹਨਾਂ NGO ਸਿਰ ਸੁੱਟੇ ਜਾਂਦੇ ਹਨ,,
    ਪੰਜਾਬ ਚ ਇਕ ਵੀ ਸਿਵਲ ਹਸਪਤਾਲ ਚ ਟਰੋਮਾ ਸੈਂਟਰ ਨਹੀਂ,,,
    ਪੰਜਾਬ ਚ ਇਕ ਵੀ PGI ਦੇ ਬਰਾਬਰ ਦਾ ਹਸਪਤਾਲ ਨਹੀਂ

  • @ManpreetSingh-pc8cm
    @ManpreetSingh-pc8cm 3 дня назад

    Bhaji, thanks tusi es topic te gal kiti ajkal dhanda e bneya peya har koi NGO shream najare lende eh fer v lokan nu samaj ni aundi

  • @drnirmalmaakhewala1497
    @drnirmalmaakhewala1497 3 дня назад

    ਬਹੁਤ ਸਾਰਥਕ ਗੱਲਬਾਤ

  • @powerpower3187
    @powerpower3187 3 дня назад

    True.

  • @gursharandhillon2931
    @gursharandhillon2931 4 дня назад +1

    A very relevant topic, nowadays thugs are roaming in cities and knocking doors to donate for Gurudwara construction which is not even in the city.

  • @harpalmann8064
    @harpalmann8064 3 дня назад

    Good job

  • @sadhasingh6473
    @sadhasingh6473 3 дня назад +1

    ਕਾਰ ਸੇਵਾ ਵਾਲੇ ਬਾਬੇ ਵੀ ਇਹੀ ਕੁੱਝ ਕਰਦੇ ਹਨ।

  • @dstalanian
    @dstalanian День назад

    ਕੌੜਾ ਸੱਚ

  • @ManinderpalKooner
    @ManinderpalKooner 3 дня назад +1

    Ngo nu paise dan d bajai sidha lor band nu devo

  • @Humanity0101
    @Humanity0101 3 дня назад

    90% NGO thaggi maar rahe.

  • @MrAshwindersingh
    @MrAshwindersingh 3 дня назад

    Bai minister te police v thag aa onna vare k vichar aa main koi ngo. Ni chla rea

  • @Nirmalsingh-vz4ov
    @Nirmalsingh-vz4ov 2 дня назад

    Join this Chanel 159 per month why? Not free

  • @jassar100
    @jassar100 2 дня назад

    गला ता ठीक ने पर गेस्ट आप भी बही काम कर रहा है जिसकी बह निंदा करता है।

  • @James-Prinsep
    @James-Prinsep 4 дня назад +1

    Pregma ਬਠਿੰਡਾ ਚ 12000 ICU ਦਾ RENT ਆ ਸਿਰਫ,,,
    MRI CT*SCAN XRAY, TEST, MEDICINE ਰੇਟ DOUBLE ਹਨ
    ਕੋਈ ਰੋਕ ਨਹੀਂ

  • @James-Prinsep
    @James-Prinsep 4 дня назад +1

    ਬ੍ਰੇਨ ਦੇ ਓਪਰੇਸ਼ਨ ਤੋਂ ਬਾਅਦ ਮਰੀਜ਼ ਸਾਲ ਤੱਕ ਬੈਡ ਤੇ ਰਹਿੰਦਾ,, 25000 ਰੁਪਏ ਸਿਰਫ ਪਿਜਿਓੱਥੇਰਾਪੀ ਤੇ ਖਰਚ ਹੁੰਦਾ,, ਮਿਡਲ ਕਲਾਸ ਬੰਦਾ ਤਬਾਹ ਹੋ ਜਾਂਦਾ

  • @GurdeepCheema-v8t
    @GurdeepCheema-v8t 3 дня назад

    Kamrade te ni bolde

  • @GurdeepCheema-v8t
    @GurdeepCheema-v8t 3 дня назад

    Pasai da hisab ni dita delhi kha ge kamrade

  • @ajsingh348
    @ajsingh348 3 дня назад

    Veer ji sarkar kam kardi hundi os dey ITI college chal dey hundey ta tusi kio training center kio kholna pya,,,😮
    Aur NGO wale paise ta khandey hi ne is vich koi shak nahi😮

  • @GurdeepCheema-v8t
    @GurdeepCheema-v8t 3 дня назад

    Kisan Dolan wale fight karade si chup na karo

  • @GurdeepCheema-v8t
    @GurdeepCheema-v8t 3 дня назад

    Ruldu kamrade paisa kha gia bolo