"ਸਪੀਕਰ Kultar Singh Sandhwan ਨੇ ਆਪਣੇ ਭਰਾ ਨੂੰ ਬਚਾਉਣ ਕਰਕੇ DGP ਤੋਂ ਮੰਗੀ ਰਿਪੋਰਟ"

Поделиться
HTML-код
  • Опубликовано: 2 ноя 2024

Комментарии • 143

  • @kdeep6393
    @kdeep6393 2 месяца назад +31

    ਚਲੋ ਇਸ ਗੱਲ ਦੀ ਖੁਸ਼ੀ ਆ ਕਿ ਵੋਟ ਸੁਖਪਾਲ ਖਹਿਰਾ ਨੂੰ ਪਾਈ ਸੀ, ਚਾਹੇ ਹਾਰ ਈ ਗਿਆ ਸੀ। ਗੱਲ ਤਾਂ ਵਜ਼ਨਦਾਰ ਕਰਦਾ ਆ।

  • @dansinghmannmann3456
    @dansinghmannmann3456 2 месяца назад +34

    ਸੂਰਮਾ ਐਮ ਐਲ ਏ ਹੈ ਖੈਹਿਰਾ ਸਾਹਿਬ ਜੀ

  • @surjitkhosasajjanwalia9796
    @surjitkhosasajjanwalia9796 2 месяца назад +44

    ਸੁਕਰ ਆ,, ਅੱਜ ਦੇ ਸਮੇਂ ਵਿੱਚ ਵੀ ਸਾਡੇ ਕੋਲ, ਇਮਾਨਦਾਰ ਤੇ ਬਿਨਾਂ ਕਿਸੇ ਡਰ ਦੇ ਦਬਾ ਦੇ ਖੁੱਲ ਕੇ ਬੋਲਣ ਵਾਲੇ,, ਐਮ ਐਲ ਏ,, ਸਰਦਾਰ ਸੁੱਖ ਪਾਲ ਸਿੰਘ ਖਹਿਰਾ ਵਰਗੇ ਲੀਡਰ ਹਨ

    • @parmatasingh8718
      @parmatasingh8718 Месяц назад

      ਮਹਾਤਮਾ ਬੁੱਧ ਦੇ ਮੁਤਾਬਕ ਜਿਆਦਾ ਭੀੜ ਵਿੱਚ ਚੰਗੇ ਬੰਦੇ ਨਹੀਂ ਹੁੰਦੇ।ਹਿਰੇ ਵਰਗੇ ਇਨਸਾਨ ਘੱਟ ਹੀ ਹੁੰਦੇ ਹਨ।

  • @satinderpalsingh2518
    @satinderpalsingh2518 2 месяца назад +37

    ਇਕ ਸੁਖਪਾਲ ਸਿੰਘ ਖਹਿਰਾ ਹੀ ਹੈ ਜੋ ਇਮਾਨਦਾਰ ਹੈ ਝੰਡੇ ਅਮਲੀ ਨੂੰ ਠੋਕ ਕੇ ਰੱਖਦਾ

  • @paramjitsingh6295
    @paramjitsingh6295 2 месяца назад +20

    ਖਹਿਰਾ ਜ਼ਿੰਦਾਬਾਦ ਜੀ 🙏🙏🙏🙏🙏

  • @SinghJagga-ut5nj
    @SinghJagga-ut5nj 2 месяца назад +41

    ਸਰਦਾਰ ਸੁਖਪਾਲ ਸਿੰਘ ਖਹਿਰਾ ਜ਼ਿੰਦਾਬਾਦ
    ਕਾਂਗਰਸ ਪਾਰਟੀ ਜ਼ਿੰਦਾਬਾਦ

    • @ASingh1699k
      @ASingh1699k 2 месяца назад

      22 mind ma kari par j 84 teri ma bhen delhi hunde too eh ni likhna c.

  • @MandeepSingh-mz2wj
    @MandeepSingh-mz2wj 2 месяца назад +2

    gud discussion

  • @HarmeetSingh-fo6tk
    @HarmeetSingh-fo6tk 2 месяца назад +16

    ਖਹਿਰਾ ਸਾਹਿਬ ਜੀ ਅੱਜ ਤੁਹਾਡੀ ਗੱਲ ਵਿੱਚ ਪੂਰਾ ਵਜਨ ਹੈ ਤੁਹਾਡੀ ਹਰ ਪਾਸੇ ਚਰਚਾ ਹੈ

  • @sonukang1560
    @sonukang1560 2 месяца назад +9

    Very good sukhpal Khaira 👍

  • @harbansdhillon-x8q
    @harbansdhillon-x8q Месяц назад +2

    ਭੰਤੇ ਦੀ ਸਰਕਾਰ ਫੇਲ ਹੇ
    ਭੰਤਾ ਨੀਰੋ ਹੇ ਬੰਸਰੀ ਬਜਾ ਰਹਿਆ ਹੇ ਪੰਜਾਬ ਸੜ ਰਹਿਆ ਹੇ❤❤❤❤❤❤❤❤❤❤❤❤❤❤❤❤❤❤

  • @sacredheart3889
    @sacredheart3889 2 месяца назад +8

    ਇੱਕੋ ਇੱਕ ਆਵਾਜ਼ ਜੇਹੜੀ ਕਦੇ ,ਕਿਸੇ ਕੀਮਤ ਤੇ ਨਹੀਂ ਦੱਬਦੀ,ਸ਼ਰਮ ਆਉਂਦੀ ਨਹੀਂ 1¹⁶ ਨੂੰ ਬਾਕੀ ਦਿਆਂ ਨੂੰ,ਉਹ ਪੰਜਾਬ ਦੇ ਨਹੀਂ ਯਾਂ ਪੰਜਾਬ ਨੇ ਇਹਨਾਂ ਲਈ ਆਵਦੇ ਹੱਕ ਵੋਟਾਂ ਰੂਪੀ ਇਹਨਾਂ ਨੂੰ ਦਿੱਤੇ ਸੀ 😢

  • @chanansingh9060
    @chanansingh9060 2 месяца назад +16

    ਖਹਿਰਾ ਸਾਹਿਬ ਜਿੰਦਾਬਾਦ-ਜਿੰਦਾਬਾਦ
    ਖਹਿਰਾ ਸਾਹਿਬ ਭੰਡ ਬੰਦਿਆ ਦਾ ਗੁੱਸਾ ਨੀ ਕਰੀਂਦਾ

  • @jaigdhiman
    @jaigdhiman 2 месяца назад +2

    Appreciated Mr Khaira

  • @ajmersinghgill9452
    @ajmersinghgill9452 2 месяца назад +2

    Good job

  • @inder.jit.dhapali4606
    @inder.jit.dhapali4606 2 месяца назад +13

    ਖਹਿਰਾ ਜਿੰਦਾਬਾਦ

  • @ajmersinghgill9452
    @ajmersinghgill9452 2 месяца назад +2

    Best

  • @rampalsingh6115
    @rampalsingh6115 2 месяца назад +2

    Very good khahira sahib g

  • @TanveerBhangu
    @TanveerBhangu Месяц назад +1

    Khaira saab on the fire 🔥

  • @kamaljeetkhaira8106
    @kamaljeetkhaira8106 2 месяца назад +4

    🙏ਖਹਿਰਾ ਸਾਬ ਜਿੰਦਾਬਾਦ।ਖਹਿਰਾ ਸਾਬ ਸੇਰ ਬੰਦਾ ਸੇਰ।ਜਿਹੜੀ ਵੀ ਪਾਰਟੀ ਰਿਹਾ ਇਹ ਸੇਰ ਆਪਣੀ ਵੱਖਰੀ ਪਹਿਚਾਨ ਬਣਾ ਕੇ ਰੱਖਦਾ ਬਾਈ ਜਿਉਂਦਾ ਰਹੇ ਖਹਿਰਾ ਸਾਬ।(ਖਹਿਰਾ ਪਟਿਆਲੇ ਤੋਂ)

  • @sarpanchmanjitbuttertugal1377
    @sarpanchmanjitbuttertugal1377 2 месяца назад +9

    ਸੁੱਖਪਾਲ ਸਿੰਘ ਖਹਿਰਾ ਜਿੰਦਾਬਾਦ

  • @Sing-ek2ed
    @Sing-ek2ed Месяц назад +1

    Very smart leader,,, salute to you khehra saab

  • @Sing-ek2ed
    @Sing-ek2ed Месяц назад +2

    Ghaint sacha leader, kyi lok jo marzi kehn khehra daler leader hai

  • @MrSimrat
    @MrSimrat 2 месяца назад +2

    Good work khaira saab

  • @surindersinghkochar1228
    @surindersinghkochar1228 2 месяца назад +1

    Excellent

  • @harindermundi7954
    @harindermundi7954 2 месяца назад +1

    You are great Dear khera G. We suport you.

  • @HarwinderSingh-py6it
    @HarwinderSingh-py6it 2 месяца назад +2

    Good khaira saab ji

  • @ramankalsi4659
    @ramankalsi4659 2 месяца назад +2

    Very nice sir

  • @GulbaharSingh-Bat
    @GulbaharSingh-Bat 2 месяца назад +6

    Good 👍 I will

  • @lakhvirsingh2383
    @lakhvirsingh2383 Месяц назад +1

    Very good Sukhpal G

  • @subhashchander6849
    @subhashchander6849 2 месяца назад +9

    Intellegent khera sahib salut

  • @kashmiradhillon1713
    @kashmiradhillon1713 2 месяца назад +2

    Great leader

  • @SanjeevSnji
    @SanjeevSnji Месяц назад +1

    ਅਸਲੀ ਲਿਡਰ ਅਸਲੀ ਹੀਰੋ 👍👍👏👏

  • @jaswinderpalsingh3622
    @jaswinderpalsingh3622 Месяц назад +1

    ਬਿਲਕੁਲ ਸਹੀ ਹੈ ਆਪਣੇ ਭਰਾ ਦੀ ਆਡਿਉ ਲੀਕ ਕਰਨ ਵਾਲੇ ਏ ਐਸ਼ ਆਈ ਨੂੰ ਸਬਕ ਸਿਖਾਉਣ ਲਈ ਸਪੀਕਰ ਸਾਬ ਜੋਰ ਲਾ ਰਹੇ ਹਨ

  • @harjitsandhu2310
    @harjitsandhu2310 2 месяца назад +7

    NAVJOT Sidhu and SUKHPAL Khaira are the true and upright politicians in Punjab Congress .Keep it up

  • @PalveerDhillon98
    @PalveerDhillon98 2 месяца назад +6

    ਸੁਖਪਾਲ ਸਿੰਘ ਖੈਹਰਾ ਜ਼ਿੰਦਾਬਾਦ ਜ਼ਿੰਦਾਬਾਦ ਜਿਦਾਂ ਬਾਦ

  • @BhupinderSingh-kp7tr
    @BhupinderSingh-kp7tr 2 месяца назад +1

    Khaira Sahab good leader ❤❤❤❤❤

  • @simranjeetsingh33
    @simranjeetsingh33 2 месяца назад +2

    Very very good 22je

  • @manpreet0114
    @manpreet0114 2 месяца назад +2

    Salute to Mr sukhpal singh khaira

  • @SatwinderSingh-vu9qz
    @SatwinderSingh-vu9qz 2 месяца назад +3

    Intelligent bande nu face karna aukha khaira sahib

  • @SatwinderSingh-vu9qz
    @SatwinderSingh-vu9qz 2 месяца назад +2

    Khaira sahib voice of Punjab.

  • @BajWa-d9l
    @BajWa-d9l 2 месяца назад +4

    Verry Neiße khara sahib ji 🙏

  • @Sarab-go9nz
    @Sarab-go9nz 2 месяца назад +1

    Very good khara sahib jindabad

  • @kalaanmol
    @kalaanmol Месяц назад +1

    ਬਹੁਤ ਚੰਗੇ ਲੀਡਰ ਹਨ ਸਰਦਾਰ ਸੁਖਪਾਲ ਸਿੰਘ ਖਹਿਰਾ ਜੀ

  • @sudarshanfdk5868
    @sudarshanfdk5868 2 месяца назад +2

    Sh.Sakhpal Singh Ji... Jindawad

  • @jagroopsingh1185
    @jagroopsingh1185 2 месяца назад +2

    Sukhpal Singh kehra lots of love and request

  • @subhashchander6849
    @subhashchander6849 2 месяца назад +4

    U r write khera sahib

  • @kaurjapp998
    @kaurjapp998 2 месяца назад +5

    KhairasabGoodLeader

  • @ManjitKaur-ju2tz
    @ManjitKaur-ju2tz 2 месяца назад +3

    Khira saab. Zindabad. ❤❤🎉🎉🎉🎉❤❤

  • @gurindermann7228
    @gurindermann7228 2 месяца назад +4

    ਪੰਜਾਬ ਭਈਆ ਨੇ ਐਵੇਂ ਭਰਤਾ ਜਿਵੇਂ ਪੰਜਾਬੀਆਂ ਨੇ ਅਮੈਰਿਕਾ ਭਰੀ ਜਾਂਦੇ ਆ।ਪਤਾ ਹੀ ਨਹੀਂ ਲੱਗਦਾ ਕਿੰਨੇ ਆਉਂਦੇ ਆ। ਹਰ ਥਾਂ ਤੇ ਭਾਇਆ ਭਈਆ ਹੋਇਆ ਪਿਆ ਪੰਜਾਬ ਵਿਚ।

  • @Janti838
    @Janti838 2 месяца назад +2

    Sukhpal Singh Khaira imaandar adami punjab da sher putt

  • @KuldeepSingh-vv6dm
    @KuldeepSingh-vv6dm Месяц назад

    ਸੁਖਪਾਲ ਸਿੰਘ ਖਹਿਰਾ ਜੀ ਬਹੁਤ ਹੀ ਵਧੀਆ ਇਨਸਾਨ ਇਮਾਨਦਾਰ ਨਿਧੜਕ ਲੀਡਰਾਂ ਵਿੱਚੋਂ ਇੱਕ ਹੈ ਪੰਜਾਬ ਦੇ ਹਰ ਮੁੱਦੇ ਤੇ ਬੋਲਦਾ ਹੈ ਤੇ ਹਰ ਇੱਕ ਬੰਦੇ ਨਾਲ ਆਕੇ ਖੜਦਾ ਹੈ ਬੇਸ਼ੱਕ ਉਹ ਮੁਲਾਜ਼ਮ ਵੀ ਕਿਉਂ ਨਾ ਹੋਣ ਸੁਖਪਾਲ ਸਿੰਘ ਖਹਿਰਾ ਜੀ ਜ਼ਿੰਦਾਬਾਦ ਕੁਲਤਾਰ ਸੰਧਵਾਂ ਆਪਣੇ ਭਰਾ ਦਾ ਪੱਖ ਪੂਰ ਰਿਹਾ ਹੈ ਸ਼ਰੇਆਮ ਰਿਸ਼ਵਤ ਚੱਲ ਰਹੀ ਹੈ ਚਿੱਟਾ ਸ਼ਰੇਆਮ ਗੋਲੀਆਂ ਲੋਕਾਂ ਦੇ ਸ਼ਰੇਆਮ ਵੱਜ ਰਹੀਆਂ ਹਨ

  • @PardeepSingh-j2y6s
    @PardeepSingh-j2y6s 2 месяца назад +1

    ❤❤❤❤❤

  • @tarloksingh6487
    @tarloksingh6487 2 месяца назад +1

    Sukhpal Singh MLA great job

  • @balwantsinghmangat5637
    @balwantsinghmangat5637 2 месяца назад +1

    ਕਾਂਗਰਸ ਪਾਰਟੀ ਚ ਸਿਰਫ ਦੋ ਐਮ ਐਲ ਏ ਸ ਸੁਖਪਾਲ ਸਿੰਘ ਖਹਿਰਾ ਅਤੇ ਸ ਪ੍ਰਗਟ ਸਿੰਘ ਹੀ ਹਨ । ਜੋਂ 💯 ਪ੍ਰਸੈਂਟ ਸਰਕਾਰ ਦੀਆਂ ਗਲਤ ਨੀਤੀਆਂ ਤੇ ਖੁੱਲ ਕੇ ਬੋਲਦੇ ਹਨ।ਬਾਕੀ ਹੋਰ ਕਿਸੇ ਵੀ ਕਾਂਗਰਸੀ ਚ ਹਿੰਮਤ ਨਹੀਂ ਸਰਕਾਰ ਦੀਆਂ ਗਲਤ ਕਾਰਵਾਈਆਂ ਵਿਰੁੱਧ ਜ਼ਬਾਨ ਖੋਲ ਸਕਣ। ਲਗਦਾ ਵਿਰੋਧੀ ਧਿਰ ਹੈ ਹੀ ਨਹੀਂ ?

  • @karamjitsingh1764
    @karamjitsingh1764 Месяц назад +1

    Sukhpal khaira great leader

  • @Janti838
    @Janti838 2 месяца назад +2

    Sukhpal Singh Khaira zindabad

  • @bhinderpalsingh2714
    @bhinderpalsingh2714 2 месяца назад +4

    Khaera g Good sher

    • @ASingh1699k
      @ASingh1699k 2 месяца назад

      He joined Congress in 84

  • @hargurcharansingh3344
    @hargurcharansingh3344 2 месяца назад +1

    Khaira sahib is the best leader

  • @JagjitGill-p1s
    @JagjitGill-p1s 2 месяца назад +2

    Sukhpal Khaira great honest leader of Punjab Congress party

  • @harjapsingh6945
    @harjapsingh6945 2 месяца назад +4

    Khehra Sahib ZINDABAD

  • @rajvirsingh2179
    @rajvirsingh2179 2 месяца назад +1

    Khaira sab jindabad

  • @HarjeetSingh-hc1iq
    @HarjeetSingh-hc1iq 2 месяца назад +1

  • @HarbansSingh-bt8br
    @HarbansSingh-bt8br 2 месяца назад +1

    ਸੰਧਵਾ ਜੀ ਨੂ ਬਰਗਾੜੀ ਕੇਸ ਗੁਰੂ ਗ੍ਰੰਥ ਸਾਹਿਬ ਨਜ਼ਰ ਨਹੀ ਆਇਆ ਇਕ ਡੀ ਐਸ ਪੀ ਨਜ਼ਰ ਆ ਗਿਆ ਇਹ ਕੇਸ ਵੀ ਇਸ ਦੇ ੲਏਰੀੲਏ ਦਾ ਹੈ

  • @moosajattnahimukna
    @moosajattnahimukna 2 месяца назад +4

    ਸਿੱਧੂ ਮੂਸੇਵਾਲਾ ਦਾ ਇਨਸਾਫ਼ ਵੀ ਸੈਂਟਰ ਰੋਕੀ ਬੈਠਾ ਜਿਹੜੀ ਇੰਟਰਵਿਊ ਹੋਈ ਓਸ ਦੀ ਇਨਵੇਸਟੀਗੇਸ਼ਨ ਵੀ ਸੈਂਟਰ ਰੋਕੀ ਬੈਠਾ ਪਰ ਕਸੂਰ ਵਾਰ ਕੌਣ ਪੰਜਾਬੀ ਕੇ ਭਗਵੰਤ ਮਾਨ

  • @b.spadda
    @b.spadda 2 месяца назад +2

    ਭਗਵੰਤ ਮਾਨ ਸਰਕਾਰ ਫੇਲ

  • @sukhjitsingh6668
    @sukhjitsingh6668 2 месяца назад +9

    ਸਰਦਾਰ ਸੁਖਪਾਲ ਸਿੰਘ ਖਹਿਰਾ ਜ਼ਿੰਦਾਬਾਦ

  • @gurindermann7228
    @gurindermann7228 2 месяца назад +1

    ਯਾਰ ਇਹਨੂੰ ਪੁੱਛੇ ਕੋਈ ਵੀ ਪੰਜਾਬ ਤੋਂ ਬਿਨਾਂ ਹੋਰ ਸਟੇਟਾਂ ਚ ਵੀ ਸਰਕਾਰਾਂ ਚੱਲਦੀਆਂ ਹੈ ਜਿਵੇਂ ਬੰਗਾਲ ਸਾਊਥ ਵਾਲੀ ਸਾਈਡ ਉਹ ਵੀ ਤਾਂ ਸਰਕਾਰਾਂ ਚੱਲ ਹੀ ਰਹੀਆਂ ਪੰਜਾਬ ਤੋਂ ਬਿਨਾਂ ਉੱਥੇ ਕਿਹੜਾ ਕੇਂਦਰ ਸਰਕਾਰ ਬਦਲ ਜਾਂਦੀ ਆ ।

  • @devilalnain4434
    @devilalnain4434 2 месяца назад +2

    Sukhpal singh Khera Sahab jindabad jindabad jindabad jindabad jindabad jindabad jindabad jindabad

  • @SanbirSidhu-xy6ks
    @SanbirSidhu-xy6ks 2 месяца назад +1

    ਖਹਿਰਾ sab good 👍

  • @karansingh-sk6qn
    @karansingh-sk6qn 2 месяца назад +4

    Punjab da beda grk kr dita app walya na

  • @lakhi_pb1639
    @lakhi_pb1639 2 месяца назад +2

    Sukhpall bi gg
    🫡🫡🫡🫡

  • @AvtarSingh-pw7fv
    @AvtarSingh-pw7fv 2 месяца назад +3

    ਕਹਾਵਤ ਹੈ ਖੋਦਿਆ ਪਹਾੜ ਤੇ ਨਿਕਲਿਆ ਚੂਹਾ ਤੇ ਉਤੋਂ ਹੱਦ ਆਹ ਹੋ ਗਈ ਚੂਹਾ ਵੀ ਮਰਿਆ ਹੋਇਆ ਸੀ

  • @b.spadda
    @b.spadda 2 месяца назад +1

    ਖਹਿਰਾ ਸਾਬ ਪੰਜਾਬ ਨਸ਼ਾ ਮੁਕਤ ਕਰੋਂ

  • @jagseersingh1898
    @jagseersingh1898 2 месяца назад +3

    Next govt congress

  • @hardeepsinghsandhu8321
    @hardeepsinghsandhu8321 2 месяца назад +3

    ਨਿਖੇਧ ਮੁੱਖ ਮੰਤਰੀ ਭਗਵੰਤ ਮਾਨ ਲੋਕੋ ਹੈ ਨਹੀਂ ਹੋ ਓਸ ਲਾਇਕ ਮੁੱਖ ਮੰਤਰੀ ਬਣਾ ਤਾ comedian ਸੀ ਤੇ ਹੈ

  • @sukhwindersingh-q7s
    @sukhwindersingh-q7s Месяц назад +1

    ਸਰਦਾਰ ਸੁਖਪਾਲ ਸਿੰਘ ਖਹਿਰਾ ਜਿੰਦਾਬਾਦ ਜਾਦੂਗਰੀਆਂ ਤੇ ਭੰਡ ਅਮਲੀ ਕੋਈ ਮੋਬਾਇਲ ਰਿਪੇਅਰ ਇਹ ਏਨੀ ਜੋਗੇ ਨਹੀਂ ਹੈ

  • @saabpawar4629
    @saabpawar4629 2 месяца назад +1

    Khera saab u are great mla,

  • @VirSingh-nj3dc
    @VirSingh-nj3dc 2 месяца назад +1

    ਗੈਂਗਸਟਰਰਾਂ ਤੋਂ ਲੀਡਰ ਤੇ ਸਰਕਾਰਾਂ ਆਪ ਡਰਦੀਆਂ ਹਨ ।ਪੁਲਿਸ ਤੇ ਬਹੁਤ ਜਿਆਦਾ ਡਰਦੀ ਹੈ ।ਇਸ ਕਰਕੇ ਇਥੇ ਕੁੱਝ ਨਹੀਂ ਹੋਣਾਂ

  • @kanwalpreets1181
    @kanwalpreets1181 Месяц назад +2

    ਝੰਡਾ ਲੰਡਾ ਕਰਦੋ ਲੋਕੋ ਨਹੀਂ ਤਾ ਪੰਜਾਬ ਲੰਡਾ ਸਮਝੋ

  • @rupindersingh576
    @rupindersingh576 Месяц назад +1

    ਸੱਚ ਬੋਲਿਆ ਕੋਈ ਵੀ ਕੰਮ ਨਹੀਂ ਹੋਈਆਂ ਪਿੰਡਾਂ ਦਾ ਨਾ ਕੋਈ ਗਰਾਟ ਮਿੱਲੀ….

  • @Nanak-rc1go
    @Nanak-rc1go 2 месяца назад +1

    ਅਸੀਂ ਤਾਂ ਨੈਗੇਟਿਵ ਹੀ ਸਿਚਣਾ

  • @LoveHayer-3
    @LoveHayer-3 2 месяца назад

    🙏🏻

  • @arshkour1458
    @arshkour1458 2 месяца назад +5

    ਆਪ 000000

  • @bhupindersingh6790
    @bhupindersingh6790 2 месяца назад

    17.07.2020 ਤੋਂ ਬਾਅਦ ਭਰਤੀ ਕੀਤੇ ਮੁਲਾਜ਼ਮਾਂ ਨਾਲ ਧੱਕਾ ਕਰਨਾ ਬੰਦ ਕਰੋ।
    ਸਾਨੂੰ ਸਾਡਾ ਬਣਦਾ ਹੱਕ ਦਿੱਤਾ ਜਾਵੇ
    ਜੇ ਭੱਤੇ ਪੰਜਾਬ ਸਰਕਾਰ ਦੇ ਨੇ ਤਾਂ ਪੇਅ ਸਕੇਲ ਵੀ ਪੰਜਾਬ ਦਾ ਲਾਗੂ ਕਰੋ।
    #punjabpayscale

  • @gobindsingh3027
    @gobindsingh3027 Месяц назад

    ਸਭ ਤੋਂ ਵਧੀਆ ਖਹਿਰਾ ਕਰ ਸਕਦਾ ਹੈ, ਭਾਰਤੀ ਰਾਜ ਤੋਂ ਛੁਟਕਾਰਾ ਪਾਉਣ ਦਾ ਕੋਈ ਰਸਤਾ ਲੱਭੋ ਜਾਂ ਪੰਜਾਬ ਦੇ ਲੋਕ ਕਾਂਗਰਸੀ ਲੀਚਾਂ ਤੋਂ ਛੁਟਕਾਰਾ ਪਾਉਣ ਦਾ ਰਸਤਾ ਲੱਭ ਲੈਣਗੇ।

  • @gurpalsingh5634
    @gurpalsingh5634 Месяц назад

    Very good leader. Khaita. Sahib

  • @inder.jit.dhapali4606
    @inder.jit.dhapali4606 2 месяца назад +3

    ਭੁੱਲਰ ਸਾਹਿਬ ਦਾ ਕਹਿੰਦੇ ਵੀ ਆਪਣਾ ਏਐਸਆਈ ਦਾ ਰੋਲ ਹ ਵੀ ਆਪਣਾ ਰਸੂਲਾ ਦਾ ਹੀ ਆ ਖੈਰ ਸਾਹਿਬ ਨੂੰ ਪੁੱਛੋ ਹੁਣ ਇੱਕ ਕੀ ਗੱਲ ਨਿਕਲੀ ਆ

  • @taajsingh7474
    @taajsingh7474 Месяц назад

    Haq Sach te Pehra Sardaar Sukhpal Singh Khaira Saab 💪💯💞🙏💞

  • @roopkaur5484
    @roopkaur5484 Месяц назад

    Khaira veer tusi emandar ho app sarkar tuhade nal bes karn de jog nhi

  • @snjvsingh8
    @snjvsingh8 2 месяца назад

    ਪੈਸਾ ਹੈਨਿਗਾ, ਪਰ ਇਹਨਾਂ ਸਿਆਸੀ ਲੀਡਰਾਂ ਦੀਆਂ ਤਨਖਾਹਾਂ, ਪੈਨਸ਼ਨਾਂ ਸਭ ਸਹੂਲਤਾਂ ਮਿਲਦੀਆਂ, ਪਰ ਮੁਲਾਜਮਾਂ ਦੀਆਂ ਤਨਖਾਹਾਂ, ਪੈਨਸ਼ਨਾਂ ਲਈ ਪੈਸਾ ਹੈ ਨਹੀਂ, 12000 ਕਰੋੜ ਮੁਲਜ਼ਮਾਂ ਦਾ ਹਰ ਸਰਕਾਰ ਦੱਬੀ ਬੈਠੀ ਆ।

  • @BalwinderSingh-hv1rw
    @BalwinderSingh-hv1rw Месяц назад

    Khaira shaib Great leader hai

  • @SatnamThind-c9n
    @SatnamThind-c9n Месяц назад +1

    ਇਹਨਾ ਦਾ ਦਿਮਾਗ ਖਰਾਬ ਹੋਗਿਆ ਏ ਖਹਿਰਾ ਸਾਹਿਬ ਇਹਨਾ ਨੂੰ ਕੀ ਪਤਾ ਸਦਨ ਦੀ ਮਰਿਆਦਾ ਤੇ ਪਾਵਰ ਦਾ

  • @SantokhSingh-kh9vc
    @SantokhSingh-kh9vc Месяц назад

    ਸੁਖਪਾਲ ਖਹਿਰਾ ਗ੍ਰੇਟ ਲੀਡਰ

  • @babusingh-y6f
    @babusingh-y6f 2 месяца назад +1

    ਖਹਿਰਾ ਬੰਦਾ ਸੱਚਾ ਹੈ

  • @PRITAMSINGH-PB07
    @PRITAMSINGH-PB07 2 месяца назад +1

    ਸਿਮਰਨਜੀਤ ਸਿੰਘ ਮਾਨ ਦੇ ਖਿਲਾਫ ਨਹੀ ਖਰਾ ਹੋਣਾ ਸੀ

  • @paramjitsingh1207
    @paramjitsingh1207 2 месяца назад +1

    Saria glla toh sehmat aw tuhade gair punjabia wala kanoon punjab ch har hal ch banna chahida

  • @kamalpreetsingh3358
    @kamalpreetsingh3358 2 месяца назад +1

    Red line ch jehriya properties ha ohna layi koi update ha new policies ch?

  • @UVvlogs-pv1vu
    @UVvlogs-pv1vu Месяц назад

    Khera ji zindabad

  • @KuldeepSingh-vv6dm
    @KuldeepSingh-vv6dm Месяц назад

    ਖਹਿਰਾ ਜੀ ਇਕੱਲੇ ਭਗਵੰਤ ਮਾਨ ਦੀ ਇਮਾਨਦਾਰੀ ਨੂੰ ਲੋਕਾਂ ਨੇ ਕੀ ਕਰਨਾ ਪੰਜਾਬ ਵਿੱਚ ਜੰਗਲ ਰਾਜ ਬਣਿਆ ਹੋਇਆ ਹੈ ਹਰ ਰੋਜ਼ ਗੋਲੀਆਂ ਨਾਲ ਦਸ ਪੰਦਰਾਂ ਨੌਜਵਾਨ ਮਾਰੇ ਜਾ ਰਹੇ ਹਨ ਭਗਵੰਤ ਮਾਨ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ

  • @gurdeepsingh3585
    @gurdeepsingh3585 2 месяца назад +1

    *PUNJAB POLICE (1746)CONSTABLE 2023 AANNUAL RECRUITMENT (1)*
    Date of Publication: *January 31st, 2023*
    JOINING ACCORDING TO CM:- *DECEMBER 2023 !*
    But
    STILL *WAITING* FOR JOINING !!!!