LIVE | Simranjit Singh Mann ਦਾ ਸ਼ਰਮਨਾਕ ਬਿਆਨ, 'ਕੰਗਨਾ ਨੂੰ ਰੇਪ ਦਾ ਬਹੁਤ ਤਜ਼ਰਬਾ' | Kangana Ranaut | News18

Поделиться
HTML-код
  • Опубликовано: 13 сен 2024
  • ਸਾਬਕਾ MP ਸਿਮਰਨਜੀਤ ਸਿੰਘ ਮਾਨ ਦਾ ਸ਼ਰਮਨਾਕ ਬਿਆਨ। ਕੰਗਨਾ ਰਣੌਤ 'ਤੇ ਸਿਮਰਨਜੀਤ ਸਿੰਘ ਮਾਨ ਦਾ ਵਿਵਾਦਿਤ ਬਿਆਨ। ਕੰਗਨਾ ਰਣੌਤ ਨੂੰ ਰੇਪ ਦਾ ਕਾਫ਼ੀ ਤਜ਼ਰਬਾ- ਸਿਮਰਨਜੀਤ ਮਾਨ। ਉਨ੍ਹਾਂ ਨੂੰ ਪੁੱਛੋ ਕਿਵੇਂ ਹੁੰਦਾ ਹੈ ਰੇਪ- ਸਿਮਰਨਜੀਤ ਮਾਨ। ਦੱਸ ਦਈਏ ਕਿ, ਕੰਗਨਾ ਨੇ ਇੱਕ ਇੰਟਰਵਿਊ 'ਚ ਕਿਹਾ ਸੀ ਕਿ, ਕਿਸਾਨ ਅੰਦੋਲਨ 'ਚ ਰੇਪ ਹੋਇਆ
    #SimranjitSinghMann #kanganaranaut #news18punjab #livenews #punjabnews #punjabinews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 80

  • @KarmjitKaur-w5d
    @KarmjitKaur-w5d 15 дней назад +13

    ਬਿਲਕੁਲ ਠੀਕ ਹੀ ਕਿਹਾ ਸਿਮਰਜੀਤ ਮਾਨ ਨੇ ਜਿਦੋ ਕਿਸਾਨ ਜਥੇਬੰਦੀਆਂ ਨੂੰ ਟਾਰਗੇਟ ਕਰਦੀ ਹੈ ਉਸ ਟਾਇਮ ਵੀ ਬੋਲਿਆ ਕਰੇ ਉਸ ਟਾਇਮ ਹੁਣ ਮਿਰਚਾਂ ਕਿਉਂ ਲਗਦੀਆਂ

  • @mangjitsingh4606
    @mangjitsingh4606 15 дней назад +16

    ਸਿਮਰਨਜੀਤ ਸਿੰਘ ਮਾਨ ਦਾ ਬਿਆਨ ਸਹੀ ਆ ਜਦੋਂ ਕੰਗਨਾ ਗਲਤ ਬੋਲਦੀ ਉਦੋ ਇਹ ਮੀਡੀਆ ਵਾਲੇ ਕਿਉਂ ਨਹੀਂ ਬੋਲਦੇ

  • @harjitkaurkaur5194
    @harjitkaurkaur5194 15 дней назад +18

    ਬਿਲਕੁਲ ਸਹੀ ਕਿਹਾ ਸਿਮਰਨਜੀਤ ਸਿੰਘ ਮਾਨ ਜੀ ਨੇ 😊

  • @sanghamusicpoint
    @sanghamusicpoint 15 дней назад +16

    ਕੋਈ ਸ਼ਰਮਨਾਕ ਬਿਆਨ ਨਹੀਂ ਹੈ। ਬਾਬੇ ਨੇ ਸਹੀ ਕਿਹਾ

  • @GaganDeep-hd1nn
    @GaganDeep-hd1nn 15 дней назад +13

    Right aa

  • @sherapunjab4162
    @sherapunjab4162 15 дней назад +9

    ਜਿਹੋ ਜਿਹਾ ਕੋਈ ਹੈਗਾ, ਉਹਨੂੰ ਕਹਿਣਾ ਕੀ ਗਲਤ ਹੈ

  • @HarvinderSingh-nr6pn
    @HarvinderSingh-nr6pn 15 дней назад +8

    ਪੱਤਰਕਾਰ ਮੈਡਮ ਜੀ ਜਿਹੜੀ ਬੀਬੀ ਜਿਸ ਲਾਈਨ ਚ ਹੁੰਦੀ ਉਸੇ ਲਾਈਨ ਦੇ ਕਮੈਂਟ ਆ ਜਾਂਦਾ

  • @parmjitsingh-hp7yk
    @parmjitsingh-hp7yk 15 дней назад +7

    ਬਿਆਨ ਸਹੀ ਹੈ ਕੰਗਣਾ ਵਰਗੀ ਬਦਨਾਮ ਔਰਤ ਲਈ

  • @sukhramkaur4505
    @sukhramkaur4505 15 дней назад +8

    ਉਏ ਆਪਣਿਆ ਦੇ ਬਰਖਿਲਾਫ ਬੋਲਣ ਵਾਲਿਉ ਜਰਾ ਸੋਚ ਲਿਆ ਕਰੋ ਜਦੋ ਕੰਗਣਾ ਰੇਪ ਦਾ ਬਿਆਨ ਦਿਤਾ ਉਦੋ ਤੁਸੀ ਸੁੱਤੇ ਰਹੇ ਮਾਨ ਸਾਹਿਬ ਕੋਈ ਵਿਵਾਦਿਤ ਬਿਆਨ ਨਹੀ ਦਿੱਤਾ ਕੰਗਣਾ ਦੇ ਸਬਦ ਮੋੜੇ ਹਨ ਜੋ ਉਹਨੇ ਸਾਨੂੰ ਬੋਲੇ ਹਨ

  • @manjitsingh7583
    @manjitsingh7583 12 дней назад +1

    ਬਿਨਾਂ ਕਿਸੇ ਡਰ ਤੋ ਸਿਮਰਨਜੀਤ ਸਿੰਘ ਮਾਨ ਨੇ ਸਹੀ ਬਿਆਨ ਦਿੱਤਾ ਹੈ।

  • @narinderpalsandhu6527
    @narinderpalsandhu6527 15 дней назад +5

    ਕਿਹੜਾ ਭੈਣ ਚ ਕਹਿੰਦਾ ਕੰਗਣਾ ਨੰ ਗਲਤ ਕਿਹਾ ਮਾਨ ਦੀ ਜੁਤੀ ਬਰਾਬਰ ਨਹੀ।

  • @hardeoldeol1275
    @hardeoldeol1275 15 дней назад +8

    SIMRANJEET MAAN SINGH RIGHT

  • @balvindersandhar4657
    @balvindersandhar4657 15 дней назад +7

    ਕੰਗਣਾ ਨੇ ਤਾਂ ਸ਼ਰਿਆਮ ਇੱਲਜਾਮ ਲਾਇਆ ਸਿਮਰਨ ਜੀਤ ਸਿੰਘ ਮਾਨ ਬਾਪੂ ਆਸਾ ਰਾਮ ਤਾਂ ਹੈ ਨਹੀ ਜਿਹੜਾ ਕੰਗਣਾ ਨੂੰ ਪੇਲ ਦੇਂਦਾ

  • @GORAWALIA
    @GORAWALIA 14 дней назад +2

    ਇਕ ਬੰਨੇ ਬੀਜੇਪੀ ਇੰਦਰਾ ਦੇ ਵਿਰੁ-ਦ ਹੈ ਦੂਸਰੀ ਤਰਫ ਬੀਜੇਪੀ ਕੰਗਨਾ ਕ੍ੋਲੇ ਇੰਦਰਾ ਦੇ ਹਕ ਵਿਚ ਫਿਲਮ ਬਣਵਾਉਦੀ ਹੈ

  • @surinderjitkaursaini84
    @surinderjitkaursaini84 15 дней назад +4

    Sikhaa ne ajj takk kise baare bura nahi keha Kangna ne enna mazboor kitta ki simranjeet ji nu bolna hee peaa

  • @vijaysallan
    @vijaysallan 15 дней назад +1

    Simran Singh maan ji sahi kaha g

  • @Iqbal-nq7wl
    @Iqbal-nq7wl 15 дней назад +2

    Good

  • @tonysingh-ft9ki
    @tonysingh-ft9ki 14 дней назад +1

    Sardar ji very nice and very good

  • @surmukhsingh7091
    @surmukhsingh7091 15 дней назад +8

    ਕੰਗਣਾ ਤਾਂ ਘੱਟੀਆ ਗੱਲਾਂ ਕਰਦੀ ਹੀ ਆ ਜੇ ਅਸੀ ਵੀ ਘਟੀਆ ਬੋਲਾਂਗੇ ਤਾਂ ਅਸੀ ਵੀ ਇਖਲਾਕ ਤੋਂ ਡਿਗੇ ਹੀ ਅਖਵਾਂਹਵਾਂਗੇ

  • @tonysingh-ft9ki
    @tonysingh-ft9ki 14 дней назад

    Really sardar ji true speech

  • @AtmaSingh-d2x
    @AtmaSingh-d2x 12 дней назад

    Mann. 100/. Right. Thank. You. Mann. J. I

  • @dilbaggillsingh8235
    @dilbaggillsingh8235 15 дней назад +2

    Man jendabad

  • @gurdeepsinghdhillon3162
    @gurdeepsinghdhillon3162 15 дней назад +1

    Right now that time Mann sahib

  • @tonysingh-ft9ki
    @tonysingh-ft9ki 14 дней назад

    Sardar ji true speech

  • @kuldipkaur1470
    @kuldipkaur1470 15 дней назад +1

    He is not wrong saying true. God bless you

  • @user-cu6px7nv5z
    @user-cu6px7nv5z 14 дней назад

    Right

  • @malkeetsingh4047
    @malkeetsingh4047 15 дней назад +1

    Vo jase ha maan sahi na belkul sahi kaha ha

  • @AmritpalSingh-be6sz
    @AmritpalSingh-be6sz 14 дней назад

    Maan shab right

  • @harbanssinghgohal690
    @harbanssinghgohal690 14 дней назад

    ਬੀਬਾ ਥੋਡਾ ਇੱਕ ਹੋਰ ਪੱਤਰਕਾਰ ਐ ਉਹਨੂੰ ਪੁੱਛ ਲੈ, ਮੋਦੀ ਸਾਹਿਬ ਜੀ ਨੂੰ ਤੇ ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਟੰਗਣਾ ਮੈਡਮ ਨੂੰ ਅਜਿਹੇ ਬਿਆਨ ਦੇਣ ਤੋਂ ਰੋਕਿਆ ਜਾਵੇ।

  • @tejsingh4055
    @tejsingh4055 12 дней назад

    ❤. Ok

  • @parmindersingh1598
    @parmindersingh1598 15 дней назад +2

    Their Is Action of Every Reaction .Mind It .

  • @jagtarbrar7236
    @jagtarbrar7236 15 дней назад +1

    WE WITH AKALI DAL AMRITSAR

  • @iqbalsingh6571
    @iqbalsingh6571 14 дней назад

    Mann da smarthan

  • @GaganDeep-hd1nn
    @GaganDeep-hd1nn 15 дней назад +2

    Eh sadiya bare boldi aa

  • @ShamsherSingh-yl1vw
    @ShamsherSingh-yl1vw 14 дней назад

    ਜੇ ਜਵਾਬ ਦੇਣਾ ਤਾਂ ਹਰ ਮੀਡੀਆ ਦੇਵੇ। ਇਕੱਲਾ ਭਾਜਪਾ ਮੀਚੀਆਂ ਨੂੰ ਹੀ ਤਕਲੀਫ ਕਿਉਂ ਹੋਈ।
    ਤੁਹਾਡੇ ਢਿੱਡ ਪੀੜ ਕੰਗਣਾ ਦੇ ਥੱਪੜ ਵੱਜੇ ਜਾਂ ਕੋਈ ਕੰਗਣਾ ਨੂੰ ਮਾੜੀ ਕਹੇ ਤਾਂ ਜ਼ਿਆਦਾ ਹੁੰਦੀ ਹੈ। ਕਿਊਂ।
    ਗੁਰੂ ਤੇਗ ਬਹਾਦੁਰ ਦਾ ਸੀਸ ਲਾਹੁਣ ਵਾਲੇ ਲਈ ਤੁਹਾਡੇ ਬੂਥੇ ਚੋਂ ਕੋਈ ਬਿਆਨ ਨਹੀ ਨਿਕਲਦਾ?
    ਜੇ ਗੁੱਸੇ ਵਿੱਚ ਆ ਕੇ ਮਾਨ ਸਾਹਿਬ ਨੇ ਕੰਗਣਾ ਤੇ ਬਿਆਨ ਦਿੱਤਾ, ਉਸ ਦੀ ਗਹਿਰਾਈ ਨੂੰ ਸਮਝੋ ਤਾਂ ਸਮਝ ਆ ਸਕਦੀ ਹੈ। ਜੇ ਉਹ ਬਦਤਮੀਜ਼ ਛੋਕਰੀ ਰੇਪ ਬਾਰੇ ਕੁਝ ਬੋਲੇ ਜਾਂ ਕੋਈ ਬਿਆਨ ਦੇਵੇ ਤਾਂ ਮੋਦੀ ਮੀਚੀਆਂ ਉਸ ਦੀ ਹਿਫ਼ਾਜ਼ਤ ਕਰ ਰਿਹਾ ਹੈ। ਐੰਕਰ ਖੁਦ ਇੱਕ ਲੜਕੀ ਹੈ, ਕੀ ਰੇਪ ਸ਼ਬਦ ਮਾੜਾ ਹੈ ਤਾਂ ਕਤਲ ਠੀਕ ਹੈ। ਅਸੀ ਕਤਲ ਨੂੰ ਸ਼ਹਾਦਤ ਕਹਿ ਦਈਏ ਤਾਂ ਕਾਤਲ ਬਰੀ ਨਹੀ ਹੋ ਜਾਂਦਾ।
    ਜੇ ਬਕਵਾਸ ਕੰਗਣਾ ਕਰੇ ਮਾਂ ਬਾਰੇ ਜਾਂ ਸਾਰੀ ਸਿੱਖਿਜਮ ਬਾਰੇ ਤੇਰੇ ਮੂੰਹ ਚੋਂ ਇੱਕ ਲਫ਼ਜ਼ ਨਹੀ ਨਿਕਲਦਾ, ਤੂੰ ਕੰਗਣਾ ਨਾਲੋਂ ਘੱਟ ਨਹੀ ਹੈਂ। ਗੁੱਸੇ ਵਿੱਚ ਰੇਪ ਬਾਰੇ ਦੱਸਿਆ ਹੈ ਕਿ ਕੀ ਕੰਗਣਾ ਬੋਲੇ ਤਾਂ ਉਸ ਨੂੰ ਬਹੁਤ ਤਜੁਰਬਾ ਹੈ। ਭੌਂਕਣਾ ਤਾਂ ਜੋ ਮਰਜ਼ੀ ਭੌਂਕੀ ਜਾਵੋ। ਤੁਹਾਨੂੰ ਸ਼ਰਮ ਤਾਂ ਕੋਈ ਨਹੀਂ ਆਂਉਦੀ? ਡੁੱਬ ਮਰੋ।
    ਜੇ ਤੁਹਾਡੀ ਸਰਕਾਰ ਵਿੱਚ ਹਰ ਕਾਤਲ, ਹਰ ਲੁਟੇਰਾ, ਹਰ ਦੰਗਈ, ਹਰ ਰੇਪਿਸਟ, ਹਰ ਤੜੀਪਾਰ ਜਾਂ ਹਰ ਬਦਤਮੀਜ਼ ਨੂੰ ਰੁਤਬੇ ਮਿਲਦੇ ਹਨ ਤਾਂ ਮਾਨ ਸਾਹਿਬ ਦਾ ਬਿਆਨ ਤਾਂ ਇਹਨਾਂ ਦੇ ਖ਼ਿਲਾਫ਼ ਹੀ ਹੋਣਾ ਹੈ। ਹਰ ਸਿੱਖ ਦਾ ਬਿਆਨ ਅਜਿਹੇ ਲੋਕਾਂ ਦੇ ਖ਼ਿਲਾਫ਼ ਹੋਵੇਗਾ। ਜਿਸ ਦਿਨ ਤੇਰੇ ਨਾਲ ਕੁਝ ਗਲਤ ਹੁੰਦਾ ਹੋਵੇਗਾ ਉਸ ਵਕਤ ਵੀ ਕੋਈ ਸਿੱਖ ਉੱਥੇ ਮੌਜੂਦ ਹੋਇਆ ਤਾਂ ਉਹ ਤੇਰੀ ਹਿਫਾਜਤ ਕਰੇਗਾ ਨਾਂ ਕਿ ਗਲਤ ਕਰਨ ਵਾਲੇ ਦੀ ਉਹ ਭਾਵੇਂ ਕੋਈ ਖੱਬੀ ਖਾਨ ਵੀ ਕਿਊਂ ਨਾ ਹੋਵੇ। ਸਿੱਖ ਤੇਰੇ ਅਜਿਹੇ ਬਕਵਾਸ ਤੋਂ ਡਰ ਕੇ ਨਹੀਂ ਬੋਲਣਗੇ। ਸਿੱਖ ਨਿਧੜਕ ਤੇ ਜਾਂਬਾਜ ਹੁੰਦੇ ਹਨ। ਜੇ ਸਮਝ ਨਹੀ ਹੈ ਤਾਂ ਅਕਲ ਸਿੱਖ ਜਾ ਕੇ। ਮਾਈਕ ਮਿਲ ਗਿਆ ਤਾਂ ਭੌਕਣਾ ਨਹੀਂ ਸ਼ੁਰੂ ਕਰ ਦਈਦਾ।

  • @jagtarbrar7236
    @jagtarbrar7236 15 дней назад +1

    MANN SAHIB JINDABAD

  • @user-oi2tn5gb3u
    @user-oi2tn5gb3u 14 дней назад

    Biba ji kangna ne bola hua he ke jo hiroin ko filam chahidi he usko 100 % hiro ke sath ham bister hona hi pdega , kadh lo you tube te pda he

  • @CHHOKAR
    @CHHOKAR 15 дней назад

    Why you favour kangna

  • @user-xi6mb4we5n
    @user-xi6mb4we5n 12 дней назад

    ਦੇਖੋ ਜੀ ਜੋ ਉਹਦੀ ਓਕਾਤ ਹੈ ਓਹ ਦਸੀ ਮਾਂਨ ਸਾਹਿਬ ਨੇ

  • @m.pcable5615
    @m.pcable5615 15 дней назад

    कंगना जो करे वह ठीक अगर उसे कोई उसे कहे वह गलत. वाह रे .

  • @ranjitSingh-dj5pr
    @ranjitSingh-dj5pr 15 дней назад +1

    ਸਿਮਰਨਜੀਤ ਮਾਨ ਤੇ ਕੰਗਨਾ ਦੋਵੇਂ ਸਿਰ ਫਿਰੇ ਹਨ

  • @balwinderroy2233
    @balwinderroy2233 14 дней назад

    Eha gal himat wala he kar sakda hai.

  • @mannatrecords3352
    @mannatrecords3352 12 дней назад +1

    kangna is very bulger Lady what word she used that was totally wrong i am shocked because she is a lady she should not used this type of word 😮😮😮😮

  • @KrishSingh-jx9yu
    @KrishSingh-jx9yu 15 дней назад

    Reall ਸਿੱਖ ਐੱਸ Tra ni ਬੋਲਦਾ g

  • @user-co3ui9zd4h
    @user-co3ui9zd4h 15 дней назад

    Mannsahi bshibianditamannsahibjinadabadkangnaghandhe

  • @GurcharanSingh-jq1nt
    @GurcharanSingh-jq1nt 14 дней назад

    Kangana di mp member ship cancel honi chahiye

  • @gurmanjotsinghbrar5875
    @gurmanjotsinghbrar5875 15 дней назад

    Right bola😂

  • @Ghantshikari
    @Ghantshikari 15 дней назад

    Aa ripotar kangna nu sahi kahi jandi aa kangna je jo jo bolya os nu sahi kehndi a

  • @BabaDeep-g8w
    @BabaDeep-g8w 15 дней назад

    Mtlab kangna diya filma dekhde ne nale swad lainde ne nale filma da virodh krde ne😅😅

  • @tarbinkumar4969
    @tarbinkumar4969 15 дней назад

    This type leaders destroying punjab personality so sad older person said like that same on simranjit

  • @tonysingh-ft9ki
    @tonysingh-ft9ki 14 дней назад

    She Also speaking bad

  • @dpthakur2281
    @dpthakur2281 15 дней назад

    Ess old man nu saram Ane chahie

  • @BabaDeep-g8w
    @BabaDeep-g8w 15 дней назад

    Sikh de dhee jatti kaur blue filma 🎥 bnondi aa ohde virodh kade boe nhi tuhi khalistan de virodh jehra bolda es krke kangna galt nagar aundi ena nu

  • @Armanpreetsingh-uj9jg
    @Armanpreetsingh-uj9jg 15 дней назад

    Kagna nu tajrba hega rep da

  • @GurcharanSingh-jq1nt
    @GurcharanSingh-jq1nt 14 дней назад

    Kangana pagal ho gye hai

  • @vijaysallan
    @vijaysallan 15 дней назад

    Punjabi 18 channel bjp channel

  • @SatnampawarPawar-tc2zi
    @SatnampawarPawar-tc2zi 15 дней назад

    Medam et da jvab pathar nal denh penda man sahib da Bian dhik he kagana di mat gut pise he akal nahi bolan di

  • @surinderjitkaursaini84
    @surinderjitkaursaini84 15 дней назад

    Kangna nu samjhaan dee jagga har koi oos nu vadawa kyon dinde ho ajj sab nu sharm aa rahi hai jaddon Kangna bakwaas karadi hai taa kisse nu sharam nahi aandi

  • @ekamgillkefir
    @ekamgillkefir 15 дней назад

    ਕੰਗਨਾ ਰਣੌਤ ਨੂੰ ਬਿਲਕੁਲ ਹੀ ਗੱਲ਼ਤ ਬੋਲੀ ਜਾਂਦੀ ਹੈ ਇਸ ਨੂੰ ਸ਼ਰਮ ਨਹੀਂ ਆਉਂਦੀ ਬਾਕੀ ਤੁਸੀਂ ਟੀ ਬੀ ਵਾਲਿਆਂ ਨੂੰ ਵੀ ਅੱਕਲ ਨਹੀ ਕਿਉਂਕਿ ਤੈਨੂੰ ਕੀ ਤਕਲੀਫ ਹੋਈ ਜਿਹੜਾ ਤੂੰ ਕੰਗਨਾ ਦੇ ਹੱਕ ਵਿੱਚ ਬੋਲਣ ਲੱਗੀ ਹੋਈ ਹਰ ਟਾਈਮ ਕੰਗਨਾ ਰਣੌਤ ਹਰ ਟਾਈਮ ਅੱਗ ਲਾਉਣ ਦਾ ਕੰਮ ਕਰਦੀ ਹੈ ਇਸ ਕੱਤੀ ਕੰਗਨਾ ਨੂੰ ਪੁੱਛਿਆ ਜਾਵੇ ਕਿ ਕਿਸਾਨ ਮੋਰਚੇ ਵਿਚ ਕੱਦੋ ਤੇ ਕਿਸ ਟਾਈਮ ਤੇ ਕਿੱਥੇ ਹੋਇਆ ਬਾਕੀ ਕੰਗਨਾ ਕੁੱਤੀ ਨੂੰ ਪਤਾ ਹੁਓ ਰੇਪ ਕਿਵੇਂ ਹੁੰਦਾ

  • @JagbeerSingh-x6i
    @JagbeerSingh-x6i 13 дней назад

    Jado kangna kisan andolan nu kahedi ha reap hundi c .sadi maava pecan galt balding c.udo tudi kanjer media koi debate nahi kite .hon a media godi media hi ha Sach samne a hi gaya ha. Sala media watch for wait .Kanjri na kanjer .

  • @user-co3ui9zd4h
    @user-co3ui9zd4h 15 дней назад

    Kagnaterisisterlagdihereppsabdkangndahihe

  • @Gadgetsmania03
    @Gadgetsmania03 15 дней назад

    Kagna kagri hai

  • @GurcharanSingh-ie8jd
    @GurcharanSingh-ie8jd 15 дней назад

    😂😊

  • @tagindersangh5826
    @tagindersangh5826 15 дней назад

    Kagena galte he

  • @BabaDeep-g8w
    @BabaDeep-g8w 15 дней назад

    Aurta virodh byan nu sikh hoke justify kar rahe 😢😢😢 Rape fer jado sikha nal hove fer v eho byan deo je

  • @BoparaiBoparai-e1k
    @BoparaiBoparai-e1k 12 дней назад

    Fudu banda

  • @BalkarSingh-n8y
    @BalkarSingh-n8y 14 дней назад

    Eh modi de kartut aa veer .

  • @balwinderroy2233
    @balwinderroy2233 14 дней назад

    Right aa