Это видео недоступно.
Сожалеем об этом.

ਬੱਕਰੀਆਂ ਚਾਰਨ ਵਾਲਾ ਇਹ ਸ਼ਖਸ ਗਾਇਕੀ 'ਚ ਪਾਉਂਦਾ ਸਭ ਨੂੰ ਮਾਤ, ਵੱਡੇ ਵੱਡੇ ਕਲਾਕਾਰ ਵੀ ਇਸ ਬਜੁਰਗ ਦੇ ਹੋਏ ਦਿਵਾਨੇ

Поделиться
HTML-код
  • Опубликовано: 9 июл 2021
  • #Punjabisinger #Punjabisongs #Darshansingh
    ਬੱਕਰੀਆਂ ਚਾਰਨ ਵਾਲਾ ਇਹ ਸ਼ਖਸ ਗਾਇਕੀ 'ਚ ਪਾਉਂਦਾ ਸਭ ਨੂੰ ਮਾਤ
    ਵੱਡੇ ਵੱਡੇ ਕਲਾਕਾਰ ਵੀ ਇਸ ਬਜੁਰਗ ਦੇ ਹੋਏ ਦਿਵਾਨੇ
    ਗੱਲਾਂ 'ਚ ਨਹੀਂ ਜਿੱਤ ਸਕਦਾ ਕੋਈ ਦਰਸ਼ਨ ਸਿੰਘ ਤੋਂ
    ਆਪਣੀ ਖੁਰਾਕ ਬਾਰੇ ਕੀਤੇ ਅਹਿਮ ਖੁਲਾਸੇ

Комментарии • 130

  • @gurmitsinghgurmitbhullar9121
    @gurmitsinghgurmitbhullar9121 3 года назад +4

    ਬਹੁਤ ਵਧੀਆ ਜੀ ਮੈਡਮ ਨੇ ਵੀ ਸਵਾਲ ਬਹੁਤ ਵਧੀਆ ਪੁੱਛੇ ਧੰਨਵਾਦ ਮੈਡਮ ਜੀ ਧੰਨਵਾਦ ਬਾਪੂ ਦਰਸ਼ਨ ਸਿੰਘ ਜੀ ਦਾ ਰੱਬ ਮੇਹਰ ਰੱਖੇ ਤਰੱਕੀਆਂ ਕਰੋ ਪਰਵਾਰ ਚੱੜਦੀ ਕਲਾ ਵਿਚ ਰਹੇ

  • @BaljitSingh-gx3lo
    @BaljitSingh-gx3lo 3 года назад +4

    ਬਹੁਤ ਬਹੁਤ ਖੂਬਸੂਰਤ ਕਲੀ

    • @BaljitSingh-gx3lo
      @BaljitSingh-gx3lo 3 года назад

      ਬਹੁਤ ਵਧੀਆ ਗਿਆਨ ਗੱਲ ਕੀਤੀਆ

  • @harchransingh801
    @harchransingh801 3 года назад +10

    ਬਹੁਤ ਵਧੀਆ ਜੀ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਜੀ

  • @antieuntie8724
    @antieuntie8724 3 года назад +11

    ੲਿਸ ੲਿਨਸਾਨ ਦੀਆ ਗੱਲਾ ਸੁਣ ਕੇ ਬਹੁਤ ਚੰਗਾ ਲੱਗਾ ਬੜੇ ਗੁਣਾ ਵਾਲੇ ੲਿਨਸਾਨ ਹਨ ਵਾਹਿਗੁਰੂ ਜੀ ੲਿਸ ਤੇ ਮਿਹਰ ਕਰੇ ਸਹੀ ਬੌਲੇ ਵਿਰਸਾ ਸਾਡੇ ਵਾਸਤੇ ਬਹੁਤ ਜਰੂਰੀ ਹੈ ਕੲੀ ਸਿਗਰਾ ਨੇ ਵਿਰਸੇ ਨੂੰ ਖਰਾਬ ਕਰਤਾ

  • @ranagnz7442
    @ranagnz7442 3 года назад +4

    ਬਹੁਤ ਹੀ ਸੱਚੀ ਸੁੱਚੀ ਤੇ ੳੁੱਚੀ ਸੋਚ ਵਾਲੀ ਰੂਹ ਹੈ।ਵਾਹਿਗੁਰੂ ਸੇਹਿਤਯਾਬੀ ਬਣਾੲੀ ਰੱਖੇ🙏

  • @laddibaba9683
    @laddibaba9683 3 года назад +4

    ਬਾਬੇ ਨੂੰ ਕੲੀ ਵਾਰ ਮੈ ਸਾਮਹਣੇ ਬੈਠ ਕੇ ਸੁਣਿਅਾ ਤੇ ਬਾਬਾ ਕੀਸੇ ਸੁਣਾੳੁ ਜਿਵੇ ਕਿ ਹੀਰ ਰਾਝਾ ਪੂਰਨ ਭਗਤ

  • @gurdevsingh9483
    @gurdevsingh9483 3 года назад +7

    ਵਾਹ, ਬਾਈ ਵਾਹ ਜੀ, ਦਰਸ਼ਨ ਸਿੰਘ ਬਘੌਰ ਵਾਲਿਆ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ।

  • @oyeee8851
    @oyeee8851 3 года назад +21

    ਗੱਲਾ ਬਹੁਤ ਵਧੀਆਂ ਕੀਤੀਆ ਬਾਪੂ ਜੀ ਨੇ ਸੱਚੀ ਮਨ ਖੁਸ਼ ਹੋਗਿਆ Love from 🇦🇪 bappu ji

  • @jasbirsinghbadal5093
    @jasbirsinghbadal5093 3 года назад +5

    ਬਾਬਾ ਜੀ ਨੇ ਬਹੁਤ ਹੀ ਵਧੀਆ ਗਾਇਆ

  • @laddibaba9683
    @laddibaba9683 3 года назад +7

    ਬਾਬਾ ਮੇਰੇ ਪਿੰਡ ਦਾ ਯਾਰ ਦਰਸਨ ਸਿੰਘ

  • @GaneshKumar-hr1dm
    @GaneshKumar-hr1dm 3 года назад +1

    ਧੰਨਵਾਦ ਜੀ ਯੂ ਦੀ ਸਾਰੀ ਟੀਮ ਦਿਲੋਂ respect ji

  • @officialbhaisohansingh
    @officialbhaisohansingh 3 года назад +2

    ਬਾਬਾ ਜੀ ਬਹੁਤ ਵਿਦਵਾਨ ਹੈ

  • @oyeee8851
    @oyeee8851 3 года назад +17

    ਵਾਹ ਜੀ ਵਾਹ ਦਿੱਲ ਖੁਸ਼ ਕਰਤਾ ਇੱਹ ਉਹ ਚੀਜਾ ਨੇ ਜੋ ਅਲੋਪ ਹੋ ਰਹੀਆਂ ਨੇ

  • @GaneshKumar-hr1dm
    @GaneshKumar-hr1dm 3 года назад +1

    ਯੂ ਨੂੰ ਲੰਮੀਆਂ ਉਮਰਾਂ ਤੇ ਤਰੱਕੀ ਆ ਬਖਸ਼ੇ ਜੀ

  • @RANAPB23
    @RANAPB23 3 года назад +37

    ਗਰੀਬ ਹੋ ਣ ਨਾਲ ਬੰਦਾ ਤਾ ਰੁੰਲਦਾ ਹੈ
    ਨਾਲ ਹੀ ਕਾਬਲੀਅਤ ਵੀ ਰੁਲ ਜਾਦੀ ਏ

  • @butasinghbrar4279
    @butasinghbrar4279 3 года назад +1

    ਬਾਬਾ ਜੀ ਬਹੁਤ ਵਧੀਆ ਗਾਇਆ

  • @battlegrounddl1198
    @battlegrounddl1198 3 года назад +23

    ਅੱਜ ਦੇ ਗਾਇਕ ਇਨ੍ਹਾਂ ਦਾ ਕੀ ਮੁਕਾਬਲਾ ਹੈ ਪਰਮਾਤਮਾ ਚੜਦੀ ਕਲਾ ਰੱਖੇ

  • @dhillon3995
    @dhillon3995 3 года назад +5

    ਵਾਹ ਜੀ ਵਾਹ ਬਾਪੂ ਜੀ

  • @officialbhaisohansingh
    @officialbhaisohansingh 3 года назад +2

    ਵਾਹਿਗੁਰੂ ਜੀ ਕਿਰਪਾ ਕਰਿਉ

  • @inderjitsingh3325
    @inderjitsingh3325 3 года назад +2

    ਵਾਹਿਗੁਰੂ ਜੀ ਮਹਿਰਾ ਕਰਨ

  • @JagtarSingh-vs5hz
    @JagtarSingh-vs5hz 3 года назад +3

    ਇਹ ਬਾਬਾ ਦਰਸਨ ਸਿੰਘ ਜੀ ਇੱਕ ਇਤਹਾਸ ਹੈ ਕੋਟ ਕੋਟ ਪ੍ਰਣਾਮ ਜੀ

  • @sidhu4183
    @sidhu4183 3 года назад +2

    ੲਿਹ ਨੇ ਆਸ਼ਕ

  • @SukhpreetSingh-qd2fs
    @SukhpreetSingh-qd2fs 3 года назад

    ਬਹੁਤ ਸੋਹਣਾ ਗਾਉਂਦੇ ਆ ਬਾਪੂ ਜੀ 👌👌👌

  • @SukhwinderSingh-dd1gj
    @SukhwinderSingh-dd1gj 3 года назад +1

    Very nice baba ji

  • @MohinderSingh-qf2hy
    @MohinderSingh-qf2hy Год назад +1

    very nice Usa mohinder singh Rajput.

  • @taranjeetkaur1915
    @taranjeetkaur1915 3 года назад +7

    👍 Nice

  • @rajindersingh876
    @rajindersingh876 3 года назад +6

    Very nice papa ji and your interview excellent

  • @YMoney-
    @YMoney- 2 года назад +1

    Baba Ji bhut Badia Galan kardey ney

  • @jaskirankaur3717
    @jaskirankaur3717 3 года назад +5

    Wah bapu g vsde rho tandrust rho🌺🌺🌺🌺☺☺☺☺

  • @tarasinghsamagh1300
    @tarasinghsamagh1300 3 года назад +1

    Kiya baat Darshan Singh Veer Ji khane walya God bless you

  • @nirmalsingh-ss6oh
    @nirmalsingh-ss6oh 3 года назад +3

    Very nice song and good Singer

  • @sukhjinderbhullar7702
    @sukhjinderbhullar7702 3 года назад +8

    Nice baba ji

  • @projectsst6623
    @projectsst6623 3 года назад +1

    Baba. Ji🙏🙏👌👌

  • @BSRay-wo3un
    @BSRay-wo3un 3 года назад

    Mirja bapu ne bhut vadiya tarike nal sunaiya..ager poora suna dinde ta hor vadiya lagda...👍👍👍👍💕💕💕💗💗

  • @teksinghaulakh4642
    @teksinghaulakh4642 Год назад +1

    V nice babaji

  • @sunitarani3073
    @sunitarani3073 3 года назад +2

    ਅਸਲੀ ਗਾਇਕੀ ਬਾਬਾ ਦਰਸ਼ਨ ਸਿੰਘ ਜੀ ਦੀ 🙏🙏

  • @kaursinghsingh4278
    @kaursinghsingh4278 3 года назад +1

    Baba ji you are great man

  • @balvindersanghera5948
    @balvindersanghera5948 3 года назад +1

    Very nice baba ji and very sweet girl god bless you

  • @manpreetsinghbrar3869
    @manpreetsinghbrar3869 3 года назад +4

    ਬਾਬਾ ਬੁੱਢਾ ਹੋ ਗਿਆ ਹੁਣ ਸਾਰਗੀ ਨਹੀਂ ਵੱਜਣੀ ਵਾਜ ਪਾਟਦੀ ਐ। ਪ੍ਰਮਾਤਮਾ ਲੰਮੀ ਉਮਰ ਬਖਸਣ

  • @IqbalSingh-qk5qt
    @IqbalSingh-qk5qt 3 года назад +2

    Very good interview

  • @SukhwinderKaur-ow7ho
    @SukhwinderKaur-ow7ho 3 года назад +8

    Sira

  • @karnailbrar7842
    @karnailbrar7842 3 года назад +3

    Very nice ji
    Dil khush ho gea ji

  • @avtarkasoulino.1363
    @avtarkasoulino.1363 3 года назад +2

    Very good baba ..gadriya ji ...dhan dhan.....hon ton msaa bachi...

  • @mehrammeetsingh7834
    @mehrammeetsingh7834 3 года назад +6

    Wah babeo sira kra dita

  • @karanjitsingh9925
    @karanjitsingh9925 3 месяца назад

    Very beautiful play of instrument and vocal SPEACH

  • @surjitsinghsingh3210
    @surjitsinghsingh3210 3 года назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @wirringkaur5293
    @wirringkaur5293 3 года назад +8

    ਵਾਹਿਗੁਰੂ ਜੀ ਵਾਹਿਗੁਰੂ ਜੀ ਮਨਜੀਤ ਕੌਰ ਫਰੀਦਕੋਟ

  • @sukhwindersinghsekhasekha4038
    @sukhwindersinghsekhasekha4038 3 года назад +1

    Waheguru chardikala ch rakhe

  • @hakamsingh8114
    @hakamsingh8114 2 года назад

    Very good baba ji good

  • @jaswinderkaur5118
    @jaswinderkaur5118 3 года назад +4

    Wah baba ji

  • @jaswinderkaur7254
    @jaswinderkaur7254 Год назад

    Bahut wadhiaa ji 🙏🏼🙏🏼👍👍👍

  • @jodhansarav
    @jodhansarav 3 года назад +12

    ਬਾਬਾ ਤੁਰਿਆ ਫਿਰਦਾ ਪੰਜਾਬ ਐ। ਬਾਬਾ ਤੇਰੀ ਉਮਰ ਲੋਕ ਗੀਤਾਂ ਜਿੱਡੀ ਹੋਵੇ।

  • @sunnyvirk332
    @sunnyvirk332 3 года назад +4

    Gud bapu ji 🙏🏻🙏🏻

  • @sukhchainsekhon5999
    @sukhchainsekhon5999 3 года назад +2

    Bhuat vadhayia song 🙏 🙏 🙏🙏

  • @allinone866
    @allinone866 3 года назад +2

    Waah

  • @jshinda7708
    @jshinda7708 3 года назад +3

    ਇਹ ਹੈ ਗਾਇਕੀ

  • @SanjuSanju-wd4nh
    @SanjuSanju-wd4nh Год назад

    Wow swad a gya bappu g

  • @sporstmanekambrar4499
    @sporstmanekambrar4499 3 года назад +1

    good baba ji

  • @gurveerkaur1807
    @gurveerkaur1807 3 года назад +1

    Great Baba ji🙏🙏🙏

  • @Gurmeetsingh-wy4hk
    @Gurmeetsingh-wy4hk 3 года назад +2

    Very nice g

  • @GurdevSingh-tl4dh
    @GurdevSingh-tl4dh 3 года назад +1

    ਬੱਕਰੀਆਂ ਤਾਂ ਨਹੀਂ ਵੱਡ ਦਿਆਂ ਪਰ ਜਿੰਨਾ ਤੂੰ ਬਾਬੇ ਦੇ ਨੋੜੇ ਜਾ ਰਹੀ ਹੈ ਲੱਗਦਾ ਬਾਬਾ ਜਰੂਰ ਵੱਡ ਲਏਗਾ

  • @ravinderkaur-hb2ro
    @ravinderkaur-hb2ro 3 года назад +2

    Baba ji mere Shehar ton ne. God Bless him with Success 🙏🙏🙏.

  • @jawalasinghsingh8890
    @jawalasinghsingh8890 3 года назад +2

    Nice.baba.ji.

  • @sunitarani3073
    @sunitarani3073 3 года назад +2

    ਬਾਬਾ ਜੀ ਦੀਆਂ ਗੱਲਾਂ ਬਹੁਤ ਵਧੀਆ ਲੱਗੀਆਂ ਜੀਓ ਬਾਬਾ ਜੀ

  • @akmundra6045
    @akmundra6045 3 года назад +2

    Very good

  • @Kartoon260
    @Kartoon260 3 года назад

    good work manisha Jiangxi

  • @ManjeetSingh-it5pd
    @ManjeetSingh-it5pd 3 года назад +2

    Apna Virsa must be preserved and almost every village of Punjab have such quality peoples

  • @maanvicky1606
    @maanvicky1606 3 года назад

    Waheguru.ji .rabb Maher kre

  • @kulvantsingh6433
    @kulvantsingh6433 3 года назад +2

    Kya baat a

  • @jasbirkaur7481
    @jasbirkaur7481 3 года назад +1

    Real Punjabi sabhachark Artist.

  • @rajuarora3163
    @rajuarora3163 3 года назад +6

    ਬਲੇ ਬਾਬਾ ਤੇਰੇ

  • @bhagwansinghchahl2097
    @bhagwansinghchahl2097 3 года назад

    BAUHT VADHIA LAGGA JI
    ANKRI WALE VI VAT KADTE THANKS
    SAT SIRI AKAAL BHAIN

  • @diljitkaur3542
    @diljitkaur3542 3 года назад

    Wah ji wah purney mile yaad ae giya. Ajj kal wara aloop ho rehiya ne. Virsa sablan vikia lor hai. Jhoda reh baba nice interview good oprala.

  • @salokmahalla9
    @salokmahalla9 3 года назад +4

    Nice

  • @sansarsinghmiani9316
    @sansarsinghmiani9316 3 года назад +2

    ਇੱਜੜ ਚਾਰਣਾ ਕੰਮ ਪੈਗੰਬਰਾਂ ਦਾ ਤੁਸੀਂ ਅਕਲ ਦਾ ਕੋਟ ਇਯਾਲ ਬੰਦੇ (ਵਾਰਿਸ ਸ਼ਾਹ)

  • @sarabjit4852
    @sarabjit4852 3 года назад +1

    Mam gi nice reporting

  • @PREETSINGH-mi6ic
    @PREETSINGH-mi6ic 3 года назад +3

    ਓਏ ਹੋਏ

  • @kalasikander963
    @kalasikander963 3 года назад +1

    Good baba

  • @goraghuman7150
    @goraghuman7150 3 года назад +7

    🙏

  • @SurjitKaurAllindiaradio
    @SurjitKaurAllindiaradio 3 года назад

    💐💐💐💐💐💐💐💐💐very good.........

  • @laddichauhan7087
    @laddichauhan7087 3 года назад

    Boht badia baba ji kmal karti

  • @harjitlitt1375
    @harjitlitt1375 3 года назад

    So nice . Great personality

  • @harmansinghpbx2
    @harmansinghpbx2 Год назад +2

    Okg

  • @balbirpalesar6047
    @balbirpalesar6047 3 года назад

    Wah baba ji tusi punjab daa virsa saambhi bhethey ho Nice video ji 🙏🙏🙏🙏

  • @jodhsingh8570
    @jodhsingh8570 3 года назад

    Good Song g Good job g

  • @psbajwa9621
    @psbajwa9621 3 года назад

    Keep it up Babaji

  • @manjitsingh4831
    @manjitsingh4831 3 года назад

    Good👍 Presentation

  • @sonibadesha6508
    @sonibadesha6508 3 года назад +4

    ਗਰੀਬ ਕੋਲ ਗੁਰਦੇ ਹੁੰਦੇ ਆ ਬਾਬਾ

  • @AvtarSingh-ts2uc
    @AvtarSingh-ts2uc 3 года назад

    🥰🥰🥰🥰🥰🥰

  • @sunitarani3073
    @sunitarani3073 3 года назад

    ਬਾਬਾ ਜੀ ਜ਼ਿੰਦਾਬਾਦ 🙏🙏

  • @nikkujassi5550
    @nikkujassi5550 3 года назад

    Baba bhut vadia changi tra gl kr reha bhai keh ke gl kr reha kudi nu👍👍❤😇

  • @laddichauhan7087
    @laddichauhan7087 3 года назад

    Sada apna punjabi versa

  • @sehseh5854
    @sehseh5854 3 года назад +2

    🙏🙏🙏

  • @singhranjit4560
    @singhranjit4560 3 года назад

    Very nice

  • @gurpreetsinghgrewal8780
    @gurpreetsinghgrewal8780 3 года назад

    Interviewer did very nice job.

  • @KALASingh-tg1jv
    @KALASingh-tg1jv 3 года назад +1

    👍👍👍👍

  • @nikkujassi5550
    @nikkujassi5550 3 года назад

    Reporter bhut cute bolde ne ji ❤🤗

  • @gurpreetsinghgrewal8780
    @gurpreetsinghgrewal8780 3 года назад

    Ih saade samàj de heeray nay.

  • @jagirsinghkhalsa8916
    @jagirsinghkhalsa8916 3 года назад

    Kurheeye shabas tain. Sadee virast yad kratee balley oye verra

  • @HardeepSingh-ng4vp
    @HardeepSingh-ng4vp 3 года назад

    🙏👍👌