200 ਕਿੱਲੇ ਦੀ ਖੇਤੀ ਕਰਦੈ ਬਾਈ ਚਿੱਟੇ ਕੱਪੜੇ ਵੀ ਪਾਉਂਦੈ ,ਕੀ ਹੈ ਕਾਮਯਾਬੀ ਦਾ ਰਾਜ਼

Поделиться
HTML-код
  • Опубликовано: 2 апр 2024
  • #trending #farming #viral #success
    Call for modification -7658861062
    ਕਲਿਕ ਕਰੋ - / @dinfotainmentlive
    ਕਾਰਾਂ ਦੀ ਜਾਣਕਾਰੀ ਲਈ ਆਪਣੇ ਨਵੇਂ ਚੈਨਲ ਨਾਲ ਜੁੜੋ / @dhindsatv
    www.snapchat.com/add/infotain...
    Facebook- / dhindsainfo
    instagram- pB6HHcPrBr...
    emai-motor601@gmail.com

Комментарии • 114

  • @paramjeetsidhu5652
    @paramjeetsidhu5652 3 месяца назад +17

    ਖੇਤੀ ਕੋਈ ਮਾੜੀ ਨੀ ਪਰ ਲੋਕ ehnu km e ni ਮੰਨਦੇ. ਜੇ ਵਧੀਆ ਤਕਨੀਕ ਨਾਲ਼ ਖੇਤੀ ਕੀਤੀ ਜਾਵੇ ਨਾਲ਼ ਵਧੀਆ ਪਸ਼ੂ ਰੱਖੇ ਹੋਣ. ਕੋਈ ਵੀ ਕੰਮ ਖੇਤੀ ਦਾ ਮੁਕਾਬਲਾ ਨੀ kr ਸਕਦਾ. ਚੰਗੇ ਮਾਹਿਰ bandia ਦੀਆ ਗੱਲਾਂ sunnia chadia ne.ਖੁੰਡਾ ਤੇ ਬੈਠੇ behlad ਤੁਹਾਨੂੰ ਕੋਈ ਚੰਗੀ ਰਾਇ ਨੀ ਦੇ ਸੱਕਦੇ. ਮੇਰੀ 33 ਸਾਲਾ ਦੀ ਉਮਰ ਆਂ ਆਪਾਂ ਨੂੰ ਖੇਤੀਬਾੜੀ ਦਾ ਤੇ ਚੰਗੇ ਪਸ਼ੂ ਰੱਖਣ ਦਾ ਸ਼ੌਂਕ ਆ. From Barnala Pharwahi

  • @JagtarSingh-fh1xz
    @JagtarSingh-fh1xz 4 месяца назад +11

    ਵਧੀਆ ਮਿਹਨਤੀ ਬੰਦੇ ਨਾਲ ਮੁਲਾਕਾਤ ਕਰਾਈ ਅੱਜ ਕੱਲ ਆਲੇ ਲੀਡਰਾਂ ਯੋਗੇ ਰਹਿਗੇ ਵਿਚ ਮਾਂ ਬਾਪ ਤਾਂ ਦੂਰ

  • @Sukhmrahar
    @Sukhmrahar 4 месяца назад +8

    ਬਾਈ ਢੀਡਸਾਂ.. ਚੱਕ ਕੇ ਰੱਖ ਕੰਮ... ਇੱਥੇ ਜਮਾਂ ਈ ਬੇਸਮਝ ਬੰਦੇ ਜਿੰਨਾਂ ਦੀ 0 ਰਿਸਰਚ 0 ਸਕਿਲ ਮਾਹਿਰ ਬਣੇ ਬੈਠੇ ਆ..and you are one of the genuine person in punjabi youtube. ਤਾਂ ਬਾਈ ਲੋਕਾਂ ਨੂੰ ਵੀ ਪਤਾ ਲੱਗੂ what is called real content.so wish you all the best.
    ਪ੍ਰਮਾਤਮਾ ਚੜਦੀਕਲਾ `ਚ ਰੱਖੇ...

  • @PB77_Vlogs
    @PB77_Vlogs 4 месяца назад +5

    ❤❤ਬਹੁਤ ਵਧੀਆ ਵੀਰ ਜੀ।👌👌🌹🌹 ਅੱਜ ਕੱਲ ਇਹੋ ਜਿਹੀ ਜਾਣਕਾਰੀ ਨੌਜਵਾਨ ਨੂੰ ਦੇਣੀ ਚਾਹੀਦੀ ਹੈ ਕਿ ਖੇਤੀ ਤੋ ਭੱਜੋ ਨਾ ਖੇਤੀ ਕਰੋ। ਉਸ ਵੇਲੇ ਮਸ਼ੀਨਰੀ ਵੀ ਘੱਟ ਸੀ। ਹੁਣ ਤਾ ਬਹੁਤ ਸਹੂਲਤਾਂ ਨੇ ਨੌਜਵਾਨਾਂ ਕੋਲ ਖੇਤੀ ਕਰਨ ਲਈ। ਟਰੈਕਟਰ, ਸੰਦ। ਬੀਜ, ਮੰਡੀ, ਸਬ ਕੁਝ ਸੋਧੇਆ ਹੋਇਆ ਮਿਲਦਾ ਹੁਣ। ਬਹੁਤ ਸੋਣਾ Episode 1❤❤👌👌👌🌹🌹ਕਰੀਨਾ ਗਰੁੱਪ❤ 👌🌹🌹❤

  • @BalwinderSingh-sx4zr
    @BalwinderSingh-sx4zr 3 месяца назад +3

    ਵੀਰ ਜੀ 🙏। ਬਹੁਤ ਵਦੀਆ ਜਾਂਣ ਕਾਰੀ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ।

  • @kulvirsingh7012
    @kulvirsingh7012 3 месяца назад +2

    ਬਾਈ ਇਹ ਬਹੁਤ ਵਧੀਆ ਬੰਦੇ ਨੇ ਇਹਨਾ ਦੇ ਰਿਸ਼ਤੇਦਾਰ ਜਗਦੀਪ ਸਿੰਘ ਭਵਾਨੀਗੜ ਦੀ ਵੀ ਇੰਟਰਵਿਊ ਲਉ ਜੀ

  • @gurwinderbenipal9510
    @gurwinderbenipal9510 3 месяца назад

    ਬਹੁਤ ਵਧੀਆ ਜਾਣਕਾਰੀ,,,,,,,,

  • @baltejsinghdhillon691
    @baltejsinghdhillon691 3 месяца назад

    ਬਹੁਤ ਵਧੀਆ ਜਾਣਕਾਰੀ ਜੀ

  • @JaswinderSingh-kk2gl
    @JaswinderSingh-kk2gl 4 месяца назад

    ਬਹੁਤ ਵਧੀਆ ਵੀਰੇ ਚੰਗੀ ਪਿਹਲ ਕਦਮੀਂ ਆ ਤੁਹਾਡੀ ਸਭ ਤੋਂ ਜ਼ਰੂਰੀ ਵਿਸ਼ਾ ਅੱਜ ਦੇ ਟਾਈਮ ਦਾ ❤🙏

  • @randeepbrar9928
    @randeepbrar9928 3 месяца назад +1

    ਬਾਈ ਬਹੁਤ ਘੈਂਟ ਵੀਡਿਓ ਹੁੰਦੀਆ ਤੇਰੀਆ ਇੱਕ ਤੇਰੀ ਅਵਾਜ਼ ਕਿ ਹਾਲ ਆ ਸਹੋਨਿਆ ਜਮਾ ਸਿਰਾ ਯਰ

  • @bakshindersingh3477
    @bakshindersingh3477 4 месяца назад

    Bahut vadiya jankaari veer g diiti tusi.. waheguru chardi kala vich rakhe hamesha..

  • @Gyani_baba_ka_gyan
    @Gyani_baba_ka_gyan 4 месяца назад

    Bahut hi vadiya information vali video
    Rabb tenu tarakkiya bakshe

  • @sandhufarmer6353
    @sandhufarmer6353 4 месяца назад +2

    Dhindsa Saab Eho jhiya v video paya kro sanu v honsla milda eda de bnde dekh ke km krn nu g krda 🙏🙏

  • @jhajjagriculture821
    @jhajjagriculture821 4 месяца назад +14

    ਬਹੁਤ ਵਧੀਆ ਦੀਂਡਸਾ ਜੀ👌🏻👍 , ਪਰ ਵੀਰ ਜੀ ਦਾ ਬੇਟਾ ਬਾਹਰ ਕਿਉਂ ਜਾ ਰਿਹਾ 🤔??

    • @inderjit748
      @inderjit748 3 месяца назад +2

      BHEAD CHALL AA KAKA JI HOR KHUSH NAHI PAR 1 ' 25 CRORE KEH REHA AAJE TAA 2. BACHEY HE GAE NE OHNA TE 80 LAKH LAG GEA TE BETE DA KAM 45 LAKH TO MUCH AA

  • @sikanderali1885
    @sikanderali1885 4 месяца назад +5

    Bai ji bhut vadiya lge rho mere ethe ult soch e bandeya di bahr Jana e bahr Jana e "bai jede bande ne ik vari khet da Kam kr leya sache maann nal unde vaste ethe hi uk te cnda h"# video jari rkho jide nal Veera di soch badle bai jine Kam krna hi nhi oh bahr v ja ke koi vda teer nhi marna £#25 lc. La k bhr Jana bewqufi h 25 lac ethe jameen ch investment kro nazare ne mera pind h jithe indra canal te nali ek duje de thalo tapde ne othe h mera tikana so kehn da matlab h maann lga te thokk k jameen da Kam kro kise di sunan di jroor nhi 😊😊❤❤ bai da Kam vekh k inspire ta ki hone aj kal jalan bhut hondi h loka nu Agar changi pelli 20 kille vi vah li ta nazare ne

    • @inderjit748
      @inderjit748 3 месяца назад +1

      AH SOACH TAA PARMATMA HE BDAL SAKDA HAI KOE MAA. BAP YA UTUBER NAHI LOK CANADA' U S A. TOO BOHAT KEH RAHE NE KE AAJE NA AWO PAR RUKDE NAHI

  • @lakhvirsingh8476
    @lakhvirsingh8476 4 месяца назад

    y ehojiya video le k aya kr m canada gya va bhut vadia lggda dekh ke

  • @sikanderali1885
    @sikanderali1885 4 месяца назад

    Rathi Khera tahsil tibbi, Hanumangarh Raj ### bhut hi vdiya veer ji continue rakho

  • @sukhchainsingh9221
    @sukhchainsingh9221 4 месяца назад +2

    22 kheti nal bahut pyar a 22 da bache bahr koi ja rahe ne

  • @jagmeetsingh8107
    @jagmeetsingh8107 4 месяца назад

    ਬਹੁਤ ਬਹੁਤ ਵਧਾਈ ਆਂ ਜੀ

  • @LakhwinderSingh-cc8jr
    @LakhwinderSingh-cc8jr 4 месяца назад

    Good topic and very nice discuss veer ji

  • @lakhasandhu04231
    @lakhasandhu04231 4 месяца назад

    ਇਹ ਉਪਰਾਲਾ ਵੀ ਬਹੁਤ ਵਧੀਆ ।

  • @parwinderkaur2721
    @parwinderkaur2721 4 месяца назад +1

    Binda 22 zindabad.. Fan aa 22 de Asi. From Bhadson. Ginni ❤

  • @sukhrai4075
    @sukhrai4075 3 месяца назад +6

    ਜੀਦਾ।ਬੰਚਾ।ਬਾਰ।ਜਾਦਾ।ਉਦਾ।ਕੰਮ ਘਰੇ।ਫੇਲ।ਤਾ।ਜਾਦਾ।ਏਹ।ਸਬੂਤ।ਵਾ

  • @rajwindersidhu8158
    @rajwindersidhu8158 3 месяца назад

    V good keep it up bai ji❤❤

  • @malhibalkaran3329
    @malhibalkaran3329 4 месяца назад

    ਬਹੁਤ ਵਧੀਆ ਵੀਰ ਜੀ

  • @mandod2814
    @mandod2814 4 месяца назад

    ਬਹੁਤ ਵਧੀਆ ਚਾਚਾ ਜੀ ❤

  • @NarinderSingh-kz7dy
    @NarinderSingh-kz7dy 4 месяца назад

    ❤ ਬਹੁਤ ਵਧੀਆ ਵੀਰ ਜੀ 🌺🙏🙏🌺

  • @narinderwaraich7442
    @narinderwaraich7442 4 месяца назад +2

    ਮਾਮਾ ਜੀ ਸਤਿ ਸ੍ਰੀ ਆਕਾਲ ਬਹੁਤ ਵਧੀਆ ਵਿਚਾਰ

  • @VikrantChoudhary4801
    @VikrantChoudhary4801 4 месяца назад

    Very informative video 🙏

  • @kamalsarwara1592
    @kamalsarwara1592 3 месяца назад +1

    Gall a ya vr 22 de kudeya forn na munda v janlgya Samj ne aundii sanu hoya ke jnda bs. Waheguru g maher krn sab. Ek duja nu dakh dakh ka. Apna sara karobar sat a ke lod a yr bhar jan di

  • @amriksinghbhanri4377
    @amriksinghbhanri4377 2 месяца назад

    Good interview

  • @truckingvlog9928
    @truckingvlog9928 4 месяца назад

    Bai ji sat siri akal ji dhanwad comment on karan layi

  • @jagandeep7872
    @jagandeep7872 3 месяца назад +5

    ਮੁੰਡਾ ਬਾਹਰ ਭੇਜਣਾ ਇਹ ਗੱਲ ਬਹੁਤ ਗਲਤ ਲੱਗੀ ਬਾਈ

    • @SukhSingh-ve9mi
      @SukhSingh-ve9mi 3 месяца назад

      Y ghumn layi jana pakka ni jana

    • @coolandcalm7578
      @coolandcalm7578 3 месяца назад

      2017 to betiya ghum rahiya ne eni jameen da ki faida je olaad bahar bhejni a

  • @jagbir0751
    @jagbir0751 4 месяца назад

    Bhout Vadiya kaint❤❤

  • @gurdevbajwa3102
    @gurdevbajwa3102 4 месяца назад

    ਬਹੁਤ ਵਧੀਆ ਜੀ

  • @gurlagansingh
    @gurlagansingh 4 месяца назад

    Good information video bro 👍 👌

  • @GurpreetSingh-se4wi
    @GurpreetSingh-se4wi 4 месяца назад +2

    ਬਾਈ ਦੀ ਅਵਾਜ਼ ਘੱਟ ਆ ਰਹੀ ਵੀਰੇ , ਮਾਈਕ ਸੂਤਰ ਕਰਨ ਵਾਲਾ

    • @Dinfotainmentlive
      @Dinfotainmentlive  4 месяца назад +3

      ਨਹੀਂ ਵੀਰੇ ਆਪਣਾ ਸਪੀਕਰ ਚੈੱਕ ਕਰੋ ,

    • @GurpreetSingh-se4wi
      @GurpreetSingh-se4wi 3 месяца назад

      @@Dinfotainmentlive ਹੋ ਸਕਦਾ , ਕੋਈ ਵੱਡੀ ਗੱਲ ਨਹੀਂ ਇਹ ਇਲੈਕਟ੍ਰਾਨਿਕ ਯੰਤਰ ਨੇ ਵਾਧਾ ਘਾਟਾ ਹੋ ਵੀ ਸਕਦਾ

  • @ManpreetMalhi-yn8vv
    @ManpreetMalhi-yn8vv 3 месяца назад

    Bhai boht vadia laga ek kami lagi ani traki kiti bhai ne jo bache punjab change bhai da kina ghant kam aa

  • @AMRIKSINGH-bw5iq
    @AMRIKSINGH-bw5iq 3 месяца назад +1

    Veera video banioa karo kheti ta Waheguru ji chardikala Karan

  • @AmarjitSingh-ym7xp
    @AmarjitSingh-ym7xp 3 месяца назад +1

    ਬਾਈ ਜਦੋਂ ਇਥੇ ਐਡਾ ਕਾਰੋਬਾਰ ਐ ਤਾਂ ਬੇਟੇ ਨੂੰ ਕਿਉਂ ਕਨੈਡਾ ਭੇਜ ਰਿਹਾ ਓਥੇ ਜਾ ਕੇ ਤਾਂ ਲੇਬਲ ਕਰਨੀ ਪੈਂਦੀ ਐ

  • @arshdhillonvlogs001
    @arshdhillonvlogs001 4 месяца назад

    gud vir ji ❤

  • @Paramdairyfarm
    @Paramdairyfarm 3 месяца назад

    Sirra gal bat veero

  • @MithunKumar-gj4vi
    @MithunKumar-gj4vi 3 месяца назад

    ਬਹੁਤ👍💯 ਵਧੀਆ

  • @lakhveersingh1471
    @lakhveersingh1471 2 месяца назад

    ਬਹੁਤ ਵਧੀਆ ਬਾਈ

  • @MandeepSingh-nt3lg
    @MandeepSingh-nt3lg 4 месяца назад

    बहुत ही अच्छी घरेलू गल बात और एपिसोड भी बनाओ

  • @user-xd7vy6el8y
    @user-xd7vy6el8y 4 месяца назад

    ਸਤਿ ਸ੍ਰੀ ਅਕਾਲ ਵੀਰ ਜੀ

  • @jaspalsinghkular3895
    @jaspalsinghkular3895 3 месяца назад

    Good information

  • @BaljinderSingh-ij6bn
    @BaljinderSingh-ij6bn 4 месяца назад

    Keep it up

  • @sukhmansingh8633
    @sukhmansingh8633 4 месяца назад +2

    Veer sandhu farm jodhan alea veer de interview kro ji

  • @user-bk6sn3ce8b
    @user-bk6sn3ce8b 4 месяца назад

    Very good episode

  • @gurwinderbenipal9510
    @gurwinderbenipal9510 3 месяца назад +8

    ਕਰਜ਼ਾ ਲੈਣਾ ਕੋਈ ਮਾੜੀ ਗੱਲ ਨਹੀ,,,,,,,,,,, ਪਰ ਜਿਸ ਕੰਮ ਲਈ ਲਿਆ,,, ਉਹੀ ਕੰਮ ਕਰਨ ਪੰਜਾਬ ਦਾ ਕੋਈ ਬੰਦਾ ਫੇਲ ਨਹੀ ਹੋ ਸਕਦਾ।

  • @deepjatana4580
    @deepjatana4580 3 месяца назад

    Very nice video ji 🙏

  • @user-yu3lz7pi9l
    @user-yu3lz7pi9l 3 месяца назад

    Ghaint vr

  • @GURDEEPSINGHDHAMI13
    @GURDEEPSINGHDHAMI13 4 месяца назад

    Very good Decision

  • @nanugoswami792
    @nanugoswami792 4 месяца назад

    Love you bhai ❤

  • @jagmeetsidhu8783
    @jagmeetsidhu8783 4 месяца назад

    Very nice ji👌👌👍👍

  • @rosiwjqa
    @rosiwjqa 4 месяца назад

    Bai drill wale jhone te jankari deo

  • @Gorasandhu1575-oe1jt
    @Gorasandhu1575-oe1jt 4 месяца назад

    Sat Sri akal ji 22 ji

  • @JASWINDERSINGH-pm4cv
    @JASWINDERSINGH-pm4cv 3 месяца назад

    Good work

  • @jashanpreet5637
    @jashanpreet5637 4 месяца назад +1

    We want more podcast on kheti

  • @rakeshbhorar6630
    @rakeshbhorar6630 3 месяца назад

    22 g old model sonalika 750di ware jankari deo

  • @vivekbajaj4085
    @vivekbajaj4085 4 месяца назад

    Bai dheke te jmeen len da faeda he g daseo g please

  • @bittusingh9674
    @bittusingh9674 4 месяца назад

    Love you bro ❤️❤️❤️

  • @JagtarSingh-xe6lm
    @JagtarSingh-xe6lm 3 месяца назад

    V v nice

  • @parmindersingh9448
    @parmindersingh9448 4 месяца назад

    Very nice veer

  • @SatnamSingh-ec8dz
    @SatnamSingh-ec8dz 3 месяца назад

    Very Very Good Veer Ji

  • @pannu6049wale
    @pannu6049wale 3 месяца назад +2

    ਵੀਰ ਜੀ ਤੁਸੀ ਕੀ ਸੁਨੇਹਾ ਦੇ ਰਹੇ ਉ ।
    ਆਪਣਾ ਬੇਟਾ ਤਾ ਬਾਹਰ ਭੇਜਣ ਲਾਗੇ
    ਗੱਲ ਤੇ ਤਾ ਬਾਣਣੀ ਸੀ ਜੇ ਅਗਲੀ ਪੀਰੀ ਵੀ ਐਧੇ ਹੁੰਦੀ ।
    ਫੇਰ combine tractor ਦਾ ਤੇ ਫੇਰ ਫੈਦਾ ਜੇ ਅਗਲੀ ਪੀਰੀ ਵੀ ਇੱਧੇ ਹੁੰਦੀ
    ਸਾਰੀ ਵੀਡੀਓ ਦਾ ਮਜਾ ਮਾਰਤਾ
    ਕੀਸੇ ਹੋਰ ਨੇ ਖੇਤੀ ਕੀ ਕਰਨੀ ਇਹ ਵੀਡੀਓ ਦੇਖ ਕੇ ਅਨੇ ਤਾ ਪੇਲਾ ਹੀ ਕੇਹਤਾ ਮੈ ਭੇਜ ਤਾ ਤੁਸੀ ਅਪਣਾ ਦੇਖਲੋ।

    • @Dinfotainmentlive
      @Dinfotainmentlive  3 месяца назад

      ਵੀਰ ਜੀ ਮਾੜੀ ਮੋਟੀ ਅਕਲ ਵਰਤ ਲਿਆ ਕਰੋ , ਇਹ ਤਾਂ ਬੱਚਿਆਂ ਦੀ ਮਰਜੀ ਆ , ਜਿੱਥੇ ਉਹ ਜਾਣਾ ਚਾਹੁੰਦੇ ਨੇ ਜਾਣ , ਬਾਹਰ ਈ ਗਏ ਆ ਚਿੱਟਾ ਤਾਂ ਨੀ ਪੀਣ ਲੱਗ ਗਏ ? ਬਾਹਰ ਜਾਣਾ ਕੋਈ ਗੁਨਾਹ ਆ ???

    • @Majhewalejatt0
      @Majhewalejatt0 3 месяца назад

      ​@@Dinfotainmentliveveer pannu shi keh rha kuj galt nhi apa ta eshi result kadia thude galbat cho

  • @jashanpreet5637
    @jashanpreet5637 4 месяца назад

    Siraa🎉

  • @jashanpreet5637
    @jashanpreet5637 4 месяца назад

    👍

  • @charanjitsingh8788
    @charanjitsingh8788 3 месяца назад

    Good veer

  • @harpreetsingh-xj9gb
    @harpreetsingh-xj9gb 3 месяца назад

    Good

  • @sweetmemoriesoflife8976
    @sweetmemoriesoflife8976 3 месяца назад +1

    👍👍👍👍👍

  • @gurbutasingh4875
    @gurbutasingh4875 4 месяца назад

    Very good bro

  • @samuelsauna6354
    @samuelsauna6354 4 месяца назад

    Good.bro❤

  • @harindersinghshergill351
    @harindersinghshergill351 4 месяца назад

    Very good

  • @dilbagsinghsarwara205
    @dilbagsinghsarwara205 4 месяца назад

    Veer comment on rakhea kar❤

  • @harbhagwanmaan6941
    @harbhagwanmaan6941 3 месяца назад

    Bi je bot good

  • @Majhewalejatt0
    @Majhewalejatt0 3 месяца назад

    Veer bache ta sett hoe nhi 200 kille to v bhAr jake dhake khake sett hone.... Bhar bejh te ta sett hona ni hunda koi kam kar ithe set krda ta kinda bache set aa

  • @nonoparmindersingh3547
    @nonoparmindersingh3547 3 месяца назад

    6:40

  • @paramchoudhary6810
    @paramchoudhary6810 4 месяца назад

    🙏🏻

  • @arshdeepsinghfans2915
    @arshdeepsinghfans2915 4 месяца назад +3

    Bohat wadiaa jee I m in uk 🇬🇧 I really want to start farming in Punjab for sure please advice how can I

    • @Preet_Preet37
      @Preet_Preet37 3 месяца назад

      Bahut vdhia gall aa bai punjab ajo farming start kro❤

    • @GurjantSingh-zj1kh
      @GurjantSingh-zj1kh 2 месяца назад

      Bro Kam miljanda easily construction

  • @manjotsingh-jy5qg
    @manjotsingh-jy5qg 3 месяца назад

  • @jashanpreet5637
    @jashanpreet5637 4 месяца назад

    How to start from zero ,,??????

  • @govindkaswangovindkaswan5837
    @govindkaswangovindkaswan5837 4 месяца назад

    Bhai ji aap se ek benti gai ki aap new holland 3630 special edition 50 hp me aaya hai ode bare jankari deyo ji

  • @Sahota-Farm
    @Sahota-Farm 3 месяца назад

    ❤❤

  • @bogasidhutalwandi576
    @bogasidhutalwandi576 4 месяца назад

    ❤❤❤❤

  • @tinkuchahar3770
    @tinkuchahar3770 4 месяца назад +1

    comment off kyu nhi kite

  • @farmerzone791
    @farmerzone791 3 месяца назад +1

    Veer ji tusi kheti vich eni mehnat krke ena vada empire khada kr lea pr apde bete nu bhr kyu bhej re o ?

  • @makhansingh2877
    @makhansingh2877 3 месяца назад

    Yaar if you are from poor family then it’s justifiable to move abroad but if this brothers sending his boy to abroad I couldn’t understand it . But it’s free country you can’t force anyone. But the level of agriculture he is doing he need more man power .

  • @kuljeetsandhu5115
    @kuljeetsandhu5115 3 месяца назад +1

    Ana ਕਾਮਜਾਬ ਹੋ ਕੇ ਵੀ....ਮੁੰਡਾ ਬਾਹਰ ਜਾਣ ਲੱਗਾ...ਗੱਲ ਜੀ ਜਚੀ ਨੀ...

  • @rehal855
    @rehal855 4 месяца назад

    Balle jatta khich ke rakh kamm nu

  • @SatnamSingh-ec8dz
    @SatnamSingh-ec8dz 3 месяца назад

    Veer Ji Apna Idras Te Phon No Jaroor Dasna Ji

  • @LalababaSingh
    @LalababaSingh 3 месяца назад

    Men men. Ghatt. Kro

  • @SahibpreetRattol
    @SahibpreetRattol 3 месяца назад +1

    Y J Eni income aw jwaak kio bahr bheje
    Loka nu glt guide na krro

  • @JagtarSingh-mr6bg
    @JagtarSingh-mr6bg 3 месяца назад +1

    Bai beta ve ethe rhe bahar debate karne pani

  • @kulbirkang8558
    @kulbirkang8558 3 месяца назад +1

    taraa.baata.vadaahs.ki.karn.geiaa

  • @buttasingh6774
    @buttasingh6774 4 месяца назад

    ❤❤❤❤

  • @princdhindsa6128
    @princdhindsa6128 3 месяца назад

    ❤❤❤❤