Defend (Full video) Jordan Sandhu | Snappy | Rav Hanjra | Latest Punjabi Song 2020

Поделиться
HTML-код
  • Опубликовано: 4 ноя 2024

Комментарии • 9 тыс.

  • @KALOLPEDIA
    @KALOLPEDIA 4 года назад +1947

    ਕਲ ਤੋਂ ਸ਼ੁਰੂ ਪੇਪਰ
    ਤਾਂ ਵੀ ਕੀਤੀ ਨਾ ਪੜ੍ਹਾਈ ਐ
    Important ਪ੍ਰਸ਼ਨਾਂ ਦੀ ਪਰਚੀ ਬਣਾਈ ਐ
    ਪੈਸੇ ਵੈਸੇ ਦੇ ਕੇ
    ਅਧਿਆਪਕ ਨਾਲ ਸੈਟਿੰਗ ਵੀ ਕਰਾਈ ਐ
    ਸਾਲਾਂ ਸਮਜ ਨਹੀਂ ਆਉਂਦਾ
    ਫੇਰ ਵੀ supply ਕਿਦਾਂ ਆਈ ਐ
    ਲਗਦਾ ਕਿਸੇ teacher ਨੇ ਮੇਰੇ ਤੋਂ
    ਖੁੰਦਕ ਜੀ ਖਾਈ ਐ
    ਇਸ ਤਰੀਕੇ ਨਾਲ ਮੈਂ ਕਲਾਸ
    ਵਿਚ ਬੇਜਤੀ ਕਰਾਈ ਐ😂😂

  • @bannybains8710
    @bannybains8710 4 года назад +74

    ਪੰਜਾਬੀ ਗਾਣਿਆਂ ਦੀ ਸਭ ਤੋਂ ਜਬਰਦਸਤ ਵਿਡੀਓ ਬਿਲਕੁਲ ਜੱਟਾਂ ਦੇ ਸਟਾਇਲ ਦੀ ਗਾਣਾ ਵੀ ਪੂਰਾ ਘੈਂਟ ਰੈਵ ਨੇ ਲਿਖਿਆ ਵਿਡੀਓ ਵਾਲੇ ਮੁੰਡੇ ਦੀ ਜਿਨੀ ਤਾਰੀਫ ਕੀਤੀ ਜਾਵੇ ਉੰਨੀ ਘੱਟ ਆ ਬਸ ਕਹਾਣੀ ਸਿਰੇ ਲਾ ਦਿੱਤੀ ਜੱਟਾ

  • @Creativemind...
    @Creativemind... 4 года назад +51

    ਏਥੋਂ ਪਤਾ ਲਗਦਾ ਕਿ ਜੱਟ ਦੀ ਚੜਾਈ ਏ..
    ਬਹੁਤ ਵਧੀਆ ਗਾਣਾ 👌👌

  • @hamzamughal2653
    @hamzamughal2653 3 года назад +324

    Aetho pata lagda Panjabiya di chrai ay.......Love from Sialkot ,Punjab 🇵🇰

  • @palvindersingh4410
    @palvindersingh4410 4 года назад +162

    ਗਾਣੇ ਤੋ ਪਤਾ ਲੱਗਦਾ Jordan sandhu ਦੀ ਚੜਾਈ ਆ sirra🔥🔥🔥

  • @footballrealistics4386
    @footballrealistics4386 4 года назад +3691

    Couldn’t understand the lyrics but his voice and beat. Lots of love from Germany 🇩🇪

    • @arslanbegins8656
      @arslanbegins8656 4 года назад +358

      Itho pta lagda a jutt di Chari h

    • @ehsaasdutt1698
      @ehsaasdutt1698 4 года назад +200

      Brother at least you listen to Punjabi voice and please most welcome to India 😄😄

    • @pavneetkaur4327
      @pavneetkaur4327 4 года назад +63

      Hey love from India ..

    • @vivekindersingh9070
      @vivekindersingh9070 4 года назад +75

      ONLY LOVE TO MUSIC MATTERS NOT THE LANGUAGE

    • @adityavashisht8331
      @adityavashisht8331 4 года назад +75

      Brother if you like this singer 's song then i will recommending you singer - sidhu mossewala you will gonna love his beat and music 200%

  • @BaljinderSingh-pc5ip
    @BaljinderSingh-pc5ip 4 года назад +20

    ਸਿਰਾ ਸਿਰਾ ਵੀਰਜੀ। ਏਰੀਆ ਦੀ ਅੱਤ ਕੀਤੀ ਪਈ ਆ।
    # location

  • @danihans6314
    @danihans6314 Год назад +22

    Pround to be Jatt 😊

    • @JAT...00
      @JAT...00 3 месяца назад

      Jatt jaat❎️. Jat✅️

  • @rinkubains9443
    @rinkubains9443 4 года назад +38

    ਕਲ 29-8-20 ਨੂੰ ਬਾਈ Rav Hanjra ਦੇ ਘਰ ਜਾਣ ਦਾ ਮੌਕਾ ਮਿਲਿਆ.. ਬਾਈ ਦੇ father saab ਨੇ ਬਹੁਤ ਸਤਿਕਾਰ ਕੀਤਾ ਅਤੇ ਜਦੋਂ ਬਾਈ ਆਇਆ ਤਾਂ ਧੰਨ ਧੰਨ ਹੀ ਹੋ ਗਈ. ਐਨਾ ਨਿਮਾਣਾ ਹੋਕੇ ਮਿਲਿਆ ਬਾਈ ਬਸ ਲਫ਼ਜ਼ ਨੀ ਮੇਰੇ ਕੋਲ.
    ਖੁਸ਼ ਰਹਿ ਵੀਰ Rav Hanjra

  • @Iqbal_singh_9835
    @Iqbal_singh_9835 4 года назад +105

    ਆਪਾਂ ਨੂੰ ਟਾਇਮ ਮਿਲਦਾ ਕਦੇ ਈ ਸੁਣਨ ਦਾ।
    ਅੱਜ ਬਾਈ ਦਾ ਗਾਣਾ ਰਪੀਟ ਤੇ ਚੱਲ ਰਿਹਾ।ਏਨਾਂ ਵਧੀਆ ਲੱਗਿਆ ਸੁਣਨ ਨੂੰ।

  • @DILBAGSingh-ps2eq
    @DILBAGSingh-ps2eq 4 года назад +530

    ਐਥੋਂ ਪਤਾ ਲਗਦਾ ਏ ਜੱਟ ਕਰਜਾਈ ਏ 😂😂

  • @ShahZaibAli-yz7qg
    @ShahZaibAli-yz7qg 3 года назад +13

    Bally ji bally Kia baat a jatto love from Pakistan 🇵🇰❤🤝

  • @goatever3974
    @goatever3974 4 года назад +400

    ਸਾਰੇ ਮੂਸੇਵਾਲੇ ਦੇ ਫੈਨਸ ਸਪੋਰਟ ਕਰੋ ਗਾਣੇ ਨੂੰ
    ਅੱਤ ਗਾਣਾ , deserve more views for sure!!

  • @moneybatalvi8130
    @moneybatalvi8130 4 года назад +173

    Majha ਠੇਠ ਪੰਜਾਬੀ ਭਾਸ਼ਾ ਜਿਸ ਨੂੰ ਕਿਤਾਬੀ ਭਾਸ਼ਾ ਦਾ ਖਿਤਾਬ ਹਾਸਿਲ

    • @navidhaliwal5715
      @navidhaliwal5715 4 года назад +16

      Kitaba ch bhasha vr malwe wali hundi aa shayad

    • @bainsmuzic48
      @bainsmuzic48 4 года назад +7

      Nhi brother doaabe di aa

    • @navidhaliwal5715
      @navidhaliwal5715 4 года назад +4

      @@bainsmuzic48 ha y ho sakdi aa mai v y nu tahi puchya c k mnu lgya mazhe wali kive ho sakdi aa asi v kitaba padhia ode wich malwe ya doabe di ee lagdi aa

    • @harryofficial86
      @harryofficial86 4 года назад +8

      Veer ji kitaba ch only bhasa mallwe de hundi aa

    • @navidhaliwal5715
      @navidhaliwal5715 4 года назад +6

      @@harryofficial86 hnji bro sbato normal punjabi malwe di aa ta books ch v oh e e hundi aa

  • @lovejotsingh2302
    @lovejotsingh2302 4 года назад +86

    ਦਿਲ ਕੱਢ ਕੇ ਲੈ ਗਿਆ ਬਾਈ, ਸਿਰਾ ਗਾਣਾ ਤੇ ਬੰਬ ਗੀਤਕਾਰ ਰੈਵ ਹੰਜਰਾ ਬਾਈ ਰੰਭੇ ਪਿੰਡ ਅਾਲਿਆ ਲੱਬ ਜੂ ਦੋਨਾਂ ਬਾਈਆਂ ਨੂੰ 👌👌🔥🔥

  • @karanvlogs4533
    @karanvlogs4533 Год назад +3

    Awesome 👌 Jordan ਸੰਧੂ ❤❤❤🎉🎉🎉 sandhu di ਚੜਾਈ ਹੈ ❤❤❤

  • @lakhasingh7604
    @lakhasingh7604 4 года назад +23

    ਜੱਟ ਤਾ ਜੱਟ ਈ ਆ ।ਐਵੈ ਤਾ ਨੀ ਗਾਣੇ ਬਣਦੇ।ਜੱਟ ਦੀ ਚੜ੍ਹਾਈ ਆ।

    • @ramansingh2967
      @ramansingh2967 4 года назад +2

      Faddu jatt kaim

    • @ramansingh2967
      @ramansingh2967 4 года назад

      😂😆

    • @Gurpreetsingh-mt2hs
      @Gurpreetsingh-mt2hs 4 года назад

      Saalo hna nu dekho jo karze too tang ea ke daily marde ea hna nu pucho je ke jatt ki ea Jo aunda singar saale bolde rhnde ea akle nu haath maro saalo

    • @kulwantsingh-gf7mi
      @kulwantsingh-gf7mi 4 года назад

      sikh di koi jaat nhi

  • @ravkhaira9
    @ravkhaira9 4 года назад +8

    ਚੜਾਈ ਐ ❤️ ਮਾਝੇ ਵਾਲੇ ੨੨ ਐ

  • @rehanrecords9618
    @rehanrecords9618 4 года назад +21

    ਉਹ ਬੱਲੇ ਬੱਲੇ ਸੰਧੂ ਬਾਈ 💖 ਏਥੋਂ ਪਤਾ ਲਗਦਾ ਕੀ ਜੱਟ ਦੀ ਚੜਾਈ ਐ

    • @Ra-mu7bo
      @Ra-mu7bo 4 года назад

      ਸਿਰਾ

  • @HarmanSingh-nk7su
    @HarmanSingh-nk7su 3 года назад +4

    ਮੁੰਡਾ ਮਾਝੇ ਦਾ💪💪💪

  • @ravisidhu5527
    @ravisidhu5527 4 года назад +8

    ਕਿਹੜੇ ਜੱਟਾਂ ਦੀ ਗੱਲ ਕਰਦਾ ਜੱਟ ਬਹੁਤ ਦੁੱਖੀ ਬਾਈ

  • @RavinderSingh-cb9wo
    @RavinderSingh-cb9wo 4 года назад +35

    ਜ਼ੋਰ ਏ ਸੰਧੂ
    ਕੈਮ ਆ ਜੱਟਾਂ ਖਿੱਚ ਦੇ
    ਗਰਦ ਕੱਢਦੇ ਗੀਤਾਂ ਦੀ

  • @rjxl0989
    @rjxl0989 4 года назад +18

    ਪੰਜਾਬ ਕਾ ਟੋਪ ਸਿੰਗਰ ਫੈਲ ਕਰ ਦੀਏ ।।।।।।।।।।।।ਜਿਉਂਦਾ ਰਹੇ ਮੇਰੇ ਵੀਰ ਜੌਰਡਨ

    • @Swagcriket20
      @Swagcriket20 4 года назад +2

      Oni hona bhulljo😉😉🚜🚜🚜🚜🚜🚜🚜💪💪💪 moose wala jatt 5911 varga kla hi industry nu khichi ferda

  • @gauravkalra4
    @gauravkalra4 2 года назад +26

    Amazing veere.. 1 week ton tuade hi songs chal rahe ne gaddi ch 🔥

  • @kabaddi1386
    @kabaddi1386 4 года назад +186

    ਸਿਰਾ ਗੀਤ ਆ ਬਾਈ ਜੀ ਘੈਂਟ ਗੱਲਬਾਤ । ਮੁੱਛਾਂ ਘੈਂਟ ਲਗਦੀਆਂ ਬਾਈ
    ਮੁੱਛਾਂ ਕੀਹਨੂੰ ਕੀਹਨੂੰ ਘੈਂਟ ਲੱਗੀਆਂ ਦੱਸੋ?

    • @megha9arts
      @megha9arts 4 года назад

      ruclips.net/video/JPcW76PpVKE/видео.html

    • @Zeshannn
      @Zeshannn 4 года назад +1

      69 like chaki firdaa Bai😂😂👍

    • @parmlarani7070
      @parmlarani7070 4 года назад

      ruclips.net/video/OhQTdNOURIA/видео.html

    • @anshsandhu244
      @anshsandhu244 4 года назад

      @@Zeshannn bai hun kr check

    • @Zeshannn
      @Zeshannn 4 года назад

      @@anshsandhu244 mai praaa Jordan Sandhu nu nhi keha siga eh Bai de 69 like sige Udo sex position hundi na 69 ta mazak ch keha siga eh Bai nu

  • @ਅੰਮ੍ਰਿਤਪਾਲਸਿੰਘਧੁੰਨ

    "ਜੌਬਨ ਲਾਹੌਰੀਆ" 👌🏻

  • @kaursidhusidhu5807
    @kaursidhusidhu5807 4 года назад +276

    deserve more views 💪💪❤❤

    • @nitinarora8387
      @nitinarora8387 4 года назад +6

      Yes 🤟

    • @nitinarora8387
      @nitinarora8387 4 года назад +5

      @@ranjodhsidhu9240 yes

    • @MikaMika-ht5zl
      @MikaMika-ht5zl 4 года назад +2

      @@nitinarora8387 qq

    • @musicislife6898
      @musicislife6898 4 года назад +3

      @@ranjodhsidhu9240 bai ona de ganeya ch v galbat hai tahi Loki sunde aa. Baki eh gal hai ke bohot changa singera val ajkal log dhyaan ni den daye

    • @deepanshuarora7621
      @deepanshuarora7621 4 года назад +1

      Write bro

  • @OhiSandhu
    @OhiSandhu Год назад +4

    Sirrraaa laata song da..
    Etho pta lgda ay jatt di chdayi ay

  • @artistgill9792
    @artistgill9792 4 года назад +76

    ਰੂਹ ਖੁਸ ਹੋਗੀ Cnspt ਅਾਲੀ ਪੂਰੀ ਗੱਲਬਾਤ 🔥🔥🔥

    • @megha9arts
      @megha9arts 4 года назад

      ruclips.net/video/JPcW76PpVKE/видео.html

    • @VikramSingh-tl9hj
      @VikramSingh-tl9hj 4 года назад

      Att a Goindwal Mand Area shoot kita lagda

  • @baljindersingh7322
    @baljindersingh7322 4 года назад +42

    Personalted Sardaar
    jordan veer ✌✌✌🔥🔥🔥

    • @megha9arts
      @megha9arts 4 года назад

      ruclips.net/video/JPcW76PpVKE/видео.html

  • @Husnain-f2q
    @Husnain-f2q 3 года назад +7

    Jee o jatta from Pakistan ❤️🥰💖🥳

    • @bajwa3467
      @bajwa3467 3 года назад +1

      Love from Jatta Punjab India

  • @HardeepSingh-wk4kc
    @HardeepSingh-wk4kc 4 года назад +20

    As always u killed with ur lyrics ....#RavHanjra bro❣️🔥🔥.......
    Duja nai Reesa'n Jordan sandhuaa teriyan 👌👌..... Kaint galbaat ✌️.....

  • @BaljitKaur-gg6os
    @BaljitKaur-gg6os 4 года назад +18

    ਬਹੁਤ ਵਧੀਆ ਗੀਤ ਪਰ ਜੇ ਮੂਸੇਵਾਲਾ ਗਾਉਦਾ ਤਾ ਹੋਰ ਵੀ ਅੱਤ ਹੌਣਾ ਸੀ ਰੱਬ ਰਾਖਾ 🙏🤝

  • @sahibhanda9339
    @sahibhanda9339 4 года назад +101

    Sidhu Moose Wala + Jordan Sandhu = 🔥💥

  • @amritjotsingh2781
    @amritjotsingh2781 3 года назад +5

    maan aya sannu ki asi punjabi aaa sirrrrrraawaaaa baiiii🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥

  • @bannybains8710
    @bannybains8710 4 года назад +17

    ਜਿਹੜੇ ਵੀਡੀਓ ਚ ਜੱਟ ਬਾਬੇ ਲਏ ਆ ਬਹੁਤ ਵਧੀਆ ਲੱਗਿਆ ਰਿਸਪੈਕਟ ਆ ਬਜੁਰਗਾ ਦੀ ਜੱਟਾਂ ਦੀ ਝੜਾਈ ਚ ਬਹੁਤ ਵੱਡਾ ਯੋਗਦਾਨ ਪਾਇਆ ਇਹਨਾਂ ਦੀਆ ਮਿਹਨਤਾ ਨੇ

    • @Ra-mu7bo
      @Ra-mu7bo 4 года назад +1

      ਸਿਰਾ

  • @johnnybravo2910
    @johnnybravo2910 4 года назад +39

    No disrespect to Jordan Sandhu but this is the first time I have his track on repeat 🔥 He is giving a message with this track that he is a beast 🔥

  • @europeanbeauti7642
    @europeanbeauti7642 4 года назад +10

    ਸ਼ਿਰਾ ਕਰਤਾ ਜੱਟਾ 😘

  • @srishtiverma1360
    @srishtiverma1360 2 месяца назад +1

    In 2024 ???

  • @amrit8107
    @amrit8107 4 года назад +36

    Dedicated to ਸਿੱਧੂ ਮੂਸੇ ਵਾਲਾ 🔥

  • @ohirambaewala5700
    @ohirambaewala5700 4 года назад +83

    Rav hanjra bai saade pind di shaan thoko like ❣️

  • @AjayKumar-px8mu
    @AjayKumar-px8mu 4 года назад +11

    scccchi jatttt di bhut chadaee h punjabi songs hunde enne vadia ne sccchi 😊😊i always proud sardars and also the punjabi songs

  • @navdeepbhullar2135
    @navdeepbhullar2135 4 года назад +359

    The flow is lit ✔
    Not gonna lie, this song deserves more than 100 million views

  • @ARUNDEEP..TOOR85
    @ARUNDEEP..TOOR85 4 года назад +7

    💪ਸੱਚ ਕਹਿਣੇ ਐ 22ਜੱਟ ਦੀ ਚੜਦੀ ਐ💪

  • @Ranjitsingh-rf2nw
    @Ranjitsingh-rf2nw 4 года назад +33

    Sidhu moose wala X Jordan sandu💪💪🔥

    • @PadamBOla
      @PadamBOla 4 года назад +1

      please dassyo , me kar sakda sing ,ya music ?
      .? hm>???.
      pls dasyo, vocal kiwe di aa
      ? ?? ?me kar sakda sing ,ya music ?
      .? hm
      ruclips.net/video/nX14FV1Sl-8/видео.html

    • @aloneboy507
      @aloneboy507 4 года назад

      ruclips.net/video/l_-_oZefbSI/видео.html

  • @tarnjeethans2138
    @tarnjeethans2138 2 месяца назад +1

    jatt jatt hoi payi aa sandhu de ganya ch

  • @satinderpalsingh5252
    @satinderpalsingh5252 4 года назад +142

    Deserves more views🔥🔥🔥

  • @SUKH.OK999
    @SUKH.OK999 4 года назад +23

    ਬੀਟ ਬੜੀ ਕੰਮ ਦੀ ਸਨੈਪੀ ਨੇ ਬਣਾਈ ਐ💥

    • @KULDEEPSingh-if6dw
      @KULDEEPSingh-if6dw 4 года назад

      Att

    • @ekam_8600
      @ekam_8600 4 года назад

      ਗੱਡੀ ਵਿੱਚ ਬੇਸ ਨੇ ਧੰਨ ਧੰਨ ਕਰਾਈ ਐ 🔉🔊

  • @Gurindersingh-uz5xf
    @Gurindersingh-uz5xf 4 года назад +88

    ਥੱਲੇ ਆ 3630 FORD
    ਤਾਜ਼ੀ ਫ਼ਸਲ ਵਢਾਈ ਐ
    ਇੱਥੋਂ ਪਤਾ ਲਗਦਾ ਏ ਜੱਟ ਦੀ ਚੜ੍ਹਾਈ ਆ 👌👌👌🔥🔥

    • @Mica2098.
      @Mica2098. 4 года назад +1

      Endddss

    • @Arshdeepmemes
      @Arshdeepmemes 4 года назад

      @@Mica2098. mkiu3evk0

    • @RianSharma
      @RianSharma 4 года назад +1

      ਬਾਈ ਜੀ, ਮੈਨੂੰ ਵੀ ਲਿਖਣ ਗਾਉਣ ਦਾ ਸ਼ੋਂਕ ਹੈ. ਮੈਂ ਆਪਣਾ ਮਿਊਜ਼ਿਕ ਵੀ ਆਪ ਹੀ ਬਣਾਉਣਾ। ਆਪਣਾ ਛੋਟਾ ਵੀਰ ਸਮਝ ਕੇ ਇਕ ਵਾਰ ਜ਼ਰੂਰ ਸੁਣਿਉ ਮੇਰੇ ਗੀਤਾਂ ਨੂੰ. ਉਮੀਦ ਕਰਦਾ ਤੁਹਾਨੂੰ ਚੰਗੇ ਲੱਗਣਗੇ। ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਬਾਈ ਜੀ। ਮੇਰੇ ਚੈਨਲ ਨੂੰ Subscribe ਜ਼ਰੂਰ ਕਰਿਓ।
      ruclips.net/user/RianSharma

    • @PadamBOla
      @PadamBOla 4 года назад

      please dassyo , me kar sakda sing ,ya music ?
      .? hm>???.
      pls dasyo, vocal kiwe di aa
      ? ?? ?me kar sakda sing ,ya music ?
      .? hm
      ruclips.net/video/nX14FV1Sl-8/видео.html

    • @aloneboy507
      @aloneboy507 4 года назад

      ruclips.net/video/l_-_oZefbSI/видео.html

  • @muhammadather3635
    @muhammadather3635 3 года назад +1

    Zabardast. Jatt di Charhai Ballay

  • @dilpreetdhillon7445
    @dilpreetdhillon7445 4 года назад +37

    ਉਠਾ ਤੀ ਗਰਦ ਬਾਬੇ💪ਪੁੱਟ ਤਾ ਹਨੇਰ, ਲਵ ਯੂ ਮਾਝੇ ਵਾਲੇਆਂ ਵੱਲੋਂ 😍😍😍

    • @katyabone744
      @katyabone744 4 года назад

      ❤️ 💛 💚 18+ 76179.sweetloves.ru
      ❤️ 💛 💚 18+ 76179.sweetloves.ru
      ❤️ 💛 💚 18+ 76179.sweetloves.ru

    • @baljindersandhu742
      @baljindersandhu742 4 года назад

      👏🏻👏🏻👏🏻👏🏻👏🏻👌🏻👌🏻👌🏻🤩🤩

  • @inderjit9267
    @inderjit9267 4 года назад +13

    Ik like jordan veer de paag ly 👍

  • @BaljitKaur-gg6os
    @BaljitKaur-gg6os 4 года назад +65

    ਚੜਾਈ ਤਾ ਪਹਿਲਾ ਈ ਬਹੁਤ ਆ ਜੱਟ ਦੀ ਬੰਦੂਕ ਚੱਕਣੀ ਜਰੂਰੀ ਆ

  • @zaidchzaidch5179
    @zaidchzaidch5179 2 года назад +8

    Yar love you ho gya ✌️😜 Ato pta LGDA jutt di chdai aa ❤️🙂

  • @nofarmersnofood6526
    @nofarmersnofood6526 4 года назад +15

    Jordan jatt nu kon kon bachpan to sunda areha 😍

  • @thakurtarun8753
    @thakurtarun8753 4 года назад +69

    LIT SONG🔥... 😁BASED ON SIDHU MOOSEWALA 👑

  • @FoodiePaaaji
    @FoodiePaaaji 4 года назад +7

    Rambe ale liye ek like kro 🔥👍👇
    👇👇👇

    • @naresh85768
      @naresh85768 4 года назад +1

      Sade pind da banda rambe wala

  • @suvreenkaur1451
    @suvreenkaur1451 3 года назад +2

    Aithon pata lagda ae JaTT di chadai ae 🔥🔥

  • @incompletesoul5343
    @incompletesoul5343 4 года назад +225

    “ਇਥੋ ਪਤਾ ਲਗਦਾ ਆ ਜੱਟ ਕਰਜਾਈ ਆ”
    Ajj da sch

    • @incompletesoul5343
      @incompletesoul5343 4 года назад +6

      Veer nhi maan wali gll nhi hundi koi
      Hr community apni Paris krdi aa

    • @luckysingh3301
      @luckysingh3301 4 года назад +1

      kamal preet n

    • @jattanajaspreetsingh6495
      @jattanajaspreetsingh6495 4 года назад +10

      22 jinna de lashan made ohi jrjai aa. Baki 70 % jatt aish krde aa

    • @incompletesoul5343
      @incompletesoul5343 4 года назад +6

      Jaspreet Singh Jattana bai personal naa Lao sirf line bnn gi c ganna sunde sunde (hai ta sare rbb de gi bnde ) nale krjai ta sari Dunia hi aa kise ne krja sarkar da dena, kise saith da
      Kise ne maa peo da,
      Kise ne paisea de roop ch,
      Te kise ne ehsAan de roop ch....
      Sare hi krjai Jattana saab sare hi

    • @jattanajaspreetsingh6495
      @jattanajaspreetsingh6495 4 года назад +1

      @@incompletesoul5343 ok 👍👍👍

  • @manpreetnavjeet4958
    @manpreetnavjeet4958 4 года назад +12

    ਜਦੌਂ ਧਰਨੇ ਤੇ ਡਾਂਗ ਫਿਰਦੀ ਐ
    ਫਿਰ ਪਤਾ ਲੱਗਦਾ ਜੱਟ ਦੀ ਚੜਾਈ ਦਾ

  • @deshsidhu1389
    @deshsidhu1389 4 года назад +11

    Big up RAV HANJRA , brilliant lyricist and composer. Aitho pata ladga Jatt di chadiye eh!

  • @harinderpalsingh46.
    @harinderpalsingh46. Месяц назад +1

    2024 wale like kro

  • @amarpareet2946
    @amarpareet2946 4 года назад +165

    ਬੱਲੇ ਮਾਝੇ ਵਾਲਿਓ ਬੁਰਜ ਵੀਰ ਆਪਨਾ ਗੁਆਂਢੀ ਆ ,ਜਾਰ ਹੋਣੀ ਪੱਟੀ ਤੋਂ ਆ ਕੈਟ ਗੱਲ ਬਾਤ ਭਾਊ

  • @pannukaran3742
    @pannukaran3742 4 года назад +32

    Lots of love from Germany 🇩🇪

  • @davinderkumar-mw8ln
    @davinderkumar-mw8ln 4 года назад +23

    Love you Jatta from Malaysia 🇱🇷

  • @Aman11268
    @Aman11268 Год назад +2

    Jatt Naam Nahi Brand hai

  • @lovejeetsingh6655
    @lovejeetsingh6655 4 года назад +41

    Etho pta lagda jatt di chadai hai
    RAV HANJRA
    RAMBA,( KARNAL)
    (HARYANA)

  • @kauringermany7290
    @kauringermany7290 3 года назад +204

    Jatt di ta chaRai hi chaRai Hai. Lots of love from Germany 🇩🇪

  • @AG-db9yz
    @AG-db9yz 4 года назад +85

    This song is pure fire. Everything is 10/10 video, lyrics, singing, music.
    Gaah pa ta.

  • @pushpeshlamba2116
    @pushpeshlamba2116 Год назад +3

    ❤Gujranwala de Refugee Jatt di chadayi hai ❤

  • @sandeeprajkumar1729
    @sandeeprajkumar1729 4 года назад +7

    Aujlaya jatt di chadayi aaw 💪💪

  • @SohelKhan-ix4th
    @SohelKhan-ix4th 4 года назад +55

    Thlle 3630 Ford aa fasle vdai h 🚜💪👌👌👌👌👌👌

  • @Lahori1o1
    @Lahori1o1 4 года назад +197

    Punjabiaan di sham wakhri Mashallah
    Peace and love from Lahore Pakistan zindabad

  • @karamdhillon5937
    @karamdhillon5937 3 года назад +17

    Awesome song of Jordan Sandhu... May be the bestest of his career ❤️❤️❤️😎😎😎😎😎

  • @Razadhariwal
    @Razadhariwal 4 года назад +9

    Love You Veer ji Laanday Punjab Walon asi tanu bala Pyar Karne aan ♥️

  • @berampurzimidara7898
    @berampurzimidara7898 4 года назад +146

    Tuhade all songs ton pata lagda tuhadi charrai aa ✌🤘🤘

  • @jatinkardam1379
    @jatinkardam1379 4 года назад +197

    Jordan 22 ji, It is your best song till date.

  • @BHARAT_.0055
    @BHARAT_.0055 Год назад +1

    ਇਨ੍ਹੀ ਸੋਣੀ ਨਾਂਰ … ਤੇ ਥਲੇ ਲਡੀਂ ਜਿਪ ਤੇ .. ਸਿਰ ਮਾਨ .ਪਗੱ ਹੋਵੇ ਤਾ ਚੜਾਇ ਬਾਬੇ ਲਾਜਮੀ ਆ ❤❤❤❤❤

  • @nirmalsinghkv2888
    @nirmalsinghkv2888 4 года назад +32

    Like for muchaa layii,(mustaches)😜

  • @TheNewVictor
    @TheNewVictor 4 года назад +14

    This song got me dancing. Bhangra to the max! Brrruah! 💪🏾👌🏾👌🏾💪🏾

  • @vickybuttar8065
    @vickybuttar8065 4 года назад +21

    Jordan sandhu de saare gaane super duper hit ee hunde ne ajj tkk koi v gana mada nhi lggya poori top class hit ee gya

    • @megha9arts
      @megha9arts 4 года назад

      ruclips.net/video/JPcW76PpVKE/видео.html

  • @prabgrewal5877
    @prabgrewal5877 3 года назад +3

    Jordan Jatta teri charayiiiiii ahhhhh. Sick song. Km chalda end ni....💪👍

  • @armansidhuvlogs
    @armansidhuvlogs 4 года назад +78

    ਨਵੀ scorpio ਦੇ ਕੱਲ ਬੇਸ ਵੀ ਧਰਾਈ ਚੰਡੀਗੜ੍ਹ ਵਿੱਚ ਚਲਾਨ ਕੱਟਾਈ ਆ ਇਥੋਂ ਪਤਾ ਲੱਗ ਦਾ ਜੱਟ ਦੀ ਚੜਾਈ ਆ

    • @luckythiara6793
      @luckythiara6793 4 года назад +6

      Akemveer Sidhu gana v aa gya scorpio te👍🏻👍🏻

    • @harpreethayer8839
      @harpreethayer8839 4 года назад +3

      Haha hahahaha

    • @gurtej385
      @gurtej385 3 года назад

      fail naiooo hoye laye jatt de jagaad ni

  • @Basicneed99
    @Basicneed99 4 года назад +35

    Ambarsar de artists Amrinder gill, Lakhwinder wadali, jorden sandhu, nvaan sandhu, prem dhillon, meet hundal, baaz gill ghaint gal baat aaaa

  • @sohailpannu4457
    @sohailpannu4457 4 года назад +66

    I was about to comment k es gaane ch majhe aali line honi chahidi aaa par jado end vala paragraph suneya te dil khush hogya🔥🔥🔥🔥🔥

  • @Wajdan_cheema
    @Wajdan_cheema 3 года назад +5

    Jeo jatt🔥✌

  • @Vanshsharma-hl3jz
    @Vanshsharma-hl3jz 3 года назад +10

    aa song 100 M ton jyada deserve krda aye 😍

    • @worldpeace6331
      @worldpeace6331 3 года назад +1

      Absolutely 💯

    • @roh4n591
      @roh4n591 3 года назад +1

      Pr lokka nu sale eeh tony kukkar jaso de gaane kaint lgde

    • @Vanshsharma-hl3jz
      @Vanshsharma-hl3jz 3 года назад

      @@roh4n591 ke kariye veere lokan da dimag khrab aa jede talented bandeya nu appreciate ni krde te tatti singres nu famous kra dende aa 😶😔😔

  • @nishanpannu5988
    @nishanpannu5988 4 года назад +11

    Pichle kuch din tou majha majha hoyi payi❤️

    • @dr.gsbamra2861
      @dr.gsbamra2861 4 года назад +1

      Majhe aale haige ii kuch alagg ne💪💪

  • @harsaab
    @harsaab 4 года назад +12

    Darsh veera Algon kothi vala sha gya pra sada👍👍 bohat sohna song Sandhu saab hor traki kro

  • @Gogijassomajra
    @Gogijassomajra 2 года назад +1

    Etho pta lagda e jatt karjai aa

  • @IndiastreetFood361
    @IndiastreetFood361 4 года назад +26

    किस किस #Punjabi वीर बहन नूँ #Tiktok बंद होन दी दिलों खुशी है ।
    भारत दे शहीद जवान अमर रहें।

  • @arshaujla7390
    @arshaujla7390 4 года назад +813

    Karan and sidhu dona ne song di story pyi hoi a ....
    Aitho pta lgda ae💥

    • @AmandeepSingh-cr2mx
      @AmandeepSingh-cr2mx 4 года назад +85

      Charcha ch hi rehnda Sidhu Moosewala ustad 🔥🔥

    • @amandeepsaini7458
      @amandeepsaini7458 4 года назад +71

      @@AmandeepSingh-cr2mx hai koi gal da sir pair.??? Awe e fudi de jwak..... Gal ki hori aa.. Bol ki reha ae

    • @navjotsinghsandhu5265
      @navjotsinghsandhu5265 4 года назад +37

      @@amandeepsaini7458 fudu oh ni tu vah😂😂

    • @navjotsinghsandhu5265
      @navjotsinghsandhu5265 4 года назад +11

      @@amandeepsaini7458 Teri nu ni sala ah

    • @tanveersingh1060
      @tanveersingh1060 4 года назад +5

      @@amandeepsaini7458 haa bro,😂😂

  • @RajveerSingh-nf1wl
    @RajveerSingh-nf1wl 4 года назад +11

    ਥੋਡੀਆਂ ਬੀਟਾਂ ਬੋਹਤ ਘੈਂਟ ਨੇ bro 💙

  • @AshishKumar-fn7vt
    @AshishKumar-fn7vt 2 года назад +3

    Full chadai aa jordan bai di ❤️❤️

  • @smwworldwide7485
    @smwworldwide7485 4 года назад +86

    SIDHU MOOSEWALA x JORDAN SANDHU⛳💯

  • @BaldevSingh-od5bv
    @BaldevSingh-od5bv 4 года назад +10

    Majhe alle ❣️

  • @hrshdp_ak47
    @hrshdp_ak47 4 года назад +23

    Ayee Ganne tonn pta lgda Jordan di chadai ae🔥💪

  • @santoshchaudhary4798
    @santoshchaudhary4798 3 года назад +2

    Ise bolte hn song🔥🔥🔥🔥🔥

  • @124jatt1
    @124jatt1 4 года назад +375

    Sidhu moosewala was playing this song on his tractor. Tabaahi song. Repeat

    • @KomalSharma-qy3ot
      @KomalSharma-qy3ot 4 года назад +1

      Nice song

    • @theclown4165
      @theclown4165 4 года назад +6

      😘😘 oh ta Asli jatt a baki ta namm de me bs

    • @abhimanyuthakur2724
      @abhimanyuthakur2724 4 года назад +4

      @@yuvrajgrewalmusic tempu

    • @abhimanyuthakur2724
      @abhimanyuthakur2724 4 года назад +4

      @@KaranSingh-wu5vf tempu

    • @Vansh_0618
      @Vansh_0618 4 года назад +4

      @@yuvrajgrewalmusic saleo bs kre beth ke bund marayi jane o saleo tusi kr lo saleo thoto o vi ni hona