ਗੱਲਾਂ Unfiltered with Sp Singh | Singer Gurpreet Gopi | Tribute to Jnaab Sabar Koti Ji | Podcast2025

Поделиться
HTML-код
  • Опубликовано: 11 фев 2025
  • ਇਸ ਦਿੱਲ ਛੂਹਣ ਵਾਲੇ Podcast ਵਿੱਚ ਸਾਬਰ ਕੋਟੀ ਸਾਹਿਬ ਨੂੰ ਸ਼ਰਧਾਂਜਲੀ ਦੇ ਰਹੇ ਹਾਂ, ਜਿਨ੍ਹਾਂ ਦੀ ਸੁਰੀਲੀ ਆਵਾਜ਼ ਤੇ ਮਿੱਠੇ ਗੀਤ ਅੱਜ ਵੀ ਸੰਗੀਤ ਪ੍ਰੇਮੀਆਂ ਦੇ ਦਿਲਾਂ 'ਚ ਵਸਦੇ ਹਨ। ਸਾਡੇ ਨਾਲ ਸ਼ਾਮਿਲ ਹੋ ਰਹੇ ਹਨ ਜਨਾਬ ਸਾਬਰ ਕੋਟੀ ਸਾਹਿਬ ਦੇ ਲਾਡਲੇ ਸ਼ਾਗਿਰਦ ਗੁਰਪ੍ਰੀਤ ਗੋਪੀ, ਜਿਹੜੇ ਸਾਡੇ ਨਾਲ ਸਾਂਝੇ ਕਰਨਗੇ ਉਹਨਾਂ ਦੀਆਂ ਯਾਦਾਂ, ਅਣਸੁਣੇ ਕਿਸਸੇ ਤੇ ਉਹਨਾਂ ਦੇ ਸਿੱਖੇ ਗਿਆਨ।
    Sp Singh ਦੀ ਮੇਹਜਬਾਨੀ ਰਾਹੀਂ, ਇਹ ਗੱਲਬਾਤ ਤੁਹਾਨੂੰ ਸੰਗੀਤ ਤੇ ਸ਼ਰਧਾਂ ਦੇ ਸਫਰ ਤੇ ਲੈ ਕੇ ਜਾਵੇਗੀ, ਜਿੱਥੇ ਇੱਕ ਸੱਚੇ ਕਲਾਕਾਰ ਦੇ ਅਸਲ ਸਫਰ ਦੀਆਂ ਗੱਲਾਂ ਪਤਾ ਚੱਲਣਗੀਆਂ ।
    So let's Watch this full Podcast and give Tribute to Jnaab Sabar Koti Ji through Singer Gurpreet Gopi
    🔔 ਸਾਡੇ ਚੈਨਲ ਨੂੰ Subscribe, Comment and Share ਕਰੋ।
    📲 ਸਾਡੇ ਨਾਲ ਜੁੜੋ:
    RUclips: / @gallanunfiltered
    Instagram: / gallan.unfiltered
    Facebook: / gallanunfiltered
    #SabarKoti #GurpreetGopi #PunjabiPodcast #GallanUnfiltered #Tribute #tributetosabarkoti #podcast2025 #singer #entertainment #shayari #gazal #poetry #punjabimusic

Комментарии • 75