Kharchalu Darani || Part-5 || ਖਰਚੀਲੀ ਦਰਾਣੀ, ਭਾਗ-5 || New Punjabi Video 2021

Поделиться
HTML-код
  • Опубликовано: 27 дек 2024

Комментарии •

  • @jimmydhanoa4603
    @jimmydhanoa4603 3 года назад +65

    ਲੋੜ ਤੋ ਵੱਧ ਖਰਚ ਚੰਗਾ ਨਹੀ ਹੁੰਦਾ। ਔਰਤ ਦੇ ਹੱਥ ਹੀ ਹੁੰਦਾ ਹੈ।ਘਰ ਬਣਾ ਕੇ ਰੱਖਣਾ।

  • @kamaljitsingh3992
    @kamaljitsingh3992 3 года назад +8

    ਕਮਲ ਦੀ ਪਤਨੀ ਰਜਵੰਤ ਵਿਕੀ💕🌹 ਪੀਤ ਜੋੜੀ ਬਹੁਤ ਸੋਹਣੀ ਲੱਗਦੀ

  • @gurnoorvirk5691
    @gurnoorvirk5691 3 года назад +73

    ਪਤਨੀ ਦੇ ਹੱਥ ਵੱਸ ਹੁੰਦਾ ਘਰ ਬਣਾਉਣ ਤੇ ਘਰ ਉਜੜਾਨਾ 🙏 ਜੇਕਰ ਪਤੀ ਬਾਹਰ ਜਾ ਕੇ ਆਪਣੀ ਪਰਿਵਾਰ ਤੋਂ ਦੂਰ ਹੋ ਕੇ ਕਮਾਈ ਕਰ ਰਹਾ🔥 ਤੇ ਪਤਨੀ ਨੂੰ ਇਸ ਤਰ੍ਹਾਂ ਗਵਾਉਣੀ ਨਹੀ ਚਾਹੀਦੀ 🔥ਹੈ, ਹਰ ਇਕ ਅੌਰਤ ਨੂੰ ਸਮਝ ਆਉਣੀ ਚਾਹੀਦੀ ਹੈ 👍👍👍👍👍👍👍👍

  • @paramjitkaur5659
    @paramjitkaur5659 3 года назад +86

    ਪ੍ਰੀਤੀ ਬਹੁਤ ਸੌਹਣੀ ਐਕਟਿੰਗ ਕਰ ਲੈਦੀ ਹੈ❤️❤️❤️❤️❤️

  • @karamjitkour1811
    @karamjitkour1811 3 года назад +19

    ਵਾਕਿਆ ਹੀ ਸੱਚੀ ਕਹਾਣੀ ਹੈ ਅਸਲ ਜ਼ਿੰਦਗੀ ਵਿੱਚ ਬਹੁਤ ਬੀਬੀਆਂ ਇਸੇ ਤਰ੍ਹਾਂ ਕਰਦੀਆਂ ਹਨ

  • @Leelia107
    @Leelia107 3 года назад +15

    ਬੰਦੇ ਦੀ ਕਮਾਈ ਦੀ ਕਦਰ ਕਰਨੀ ਚਾਹੀਦੀ ਹੈ।ਸਭ ਕੁਝ ਜਨਾਨੀ ਦੇ ਹੱਥ ਹੁੰਦਾ ਏ ਜਨਾਨੀ ਸੂਈ ਤੋਂ ਘਰ ਬਣਾਉਦੀ ਹੈ ਤੇ ਸੂਈ ਤੋਂ ਘਰ ਉਜਾੜ ਦੇਂਦੀ ਏ

  • @gurpartapsinghrai3292
    @gurpartapsinghrai3292 3 года назад +52

    ਆਹ ਛੋਟੇ ਬੱਚਿਆ ਨੂੰ ਮੋਬਾਈਲ ਦੇਣ ਦਾ ਗਲਤ ਰੁਝਾਨ ਸ਼ੁਰੂ ਹੋ ਚੁੱਕਿਆ,ਗਲਤ ਆ ਇਹ..

  • @balkarsinghbakhora
    @balkarsinghbakhora 3 года назад +10

    ਵਿਕੀ ਵੀਰ ਨੇ ਐਕਟਿੰਗ ਬਹੁਤ ਸੋਹਣੀ ਕੀਤੀ very good lesson next part jaldi lai ke ao

  • @HarjinderBhullar6076
    @HarjinderBhullar6076 3 года назад +35

    ਵਿੱਕੀ ਘੈਂਟ ਪੰਜਾਬੀ ਜੱਟ ਬਹੁਤ ਵਧੀਆ ਸੋਚ ਵਾਲਾ ਬੰਦਾ ਕੱਲੀ ਕੱਲੀ ਕੱਲੀ ਚੀਜ਼ ਦਾ ਵਿੱਕੀ ਕਹਿੰਦਾ ਲ ਉ ਹਿਸਾਬ ਫਿਰ ਦਿਉ ਕਹਿੰਦਾ ਵਿੱਕੀ ਮਟਰ ਪਨੀਰ ਦਾਖਾ ਲੌਂਗ ਲੈਚੀਆਂ ਪਿਸਤਾ ਬਦਾਮ ਪਾ ਕੇ ਖੀਰ

  • @amandeepgrewal4910
    @amandeepgrewal4910 3 года назад +2

    Jehda banda bhar marda onu hi pata honda pese di kader from Italy bil kol sachi story

  • @gurmitaulakh3458
    @gurmitaulakh3458 3 года назад +24

    ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਜੀ ਮੇਹਰ ਕਰਨ ਸਾਰਿਆ ਤੇ ਜੀ ਵਾਹਿਗੁਰੂ ਜੀ।।

  • @manpreetkashyap6168
    @manpreetkashyap6168 3 года назад +1

    1st like or comment 😍😍

  • @hkaur9379
    @hkaur9379 3 года назад +2

    ਲੋੜ ਤੋਂ ਵੱਧ ਖਰਚਾ. ਚੰਗਾ ਨਹੀਂ ਹੁੰਦਾ।। ਇਲਜ਼ਾਮ ਤਾਂ ਫਿਰ ਇਹੀ ਹੁੰਦਾ ਆ।। ਸਾਡੇ ਗੁਆਂਢ ਵਿਚ ਸੇਮ ਇਹੀ ਸਟੋਰੀ ਹੋਈ ਸੀ 20 ਸਾਲ ਦੀ ਕਮਾਈ ਉਜਾੜ ਦਿਤੀ ਸੀ।। ਬਹੁਤ ਵਧੀਆ ਮੇਸਜ ਦਿੱਤਾ ਆ ਤੁਸੀਂ ।ਵੈਰੀ ਨਾਇਸ ਵੀਡੀਓ ਆ ਥਾਂਦੀ ਹੌਲੈਡ

  • @RohitKumar-ry8pu
    @RohitKumar-ry8pu 3 года назад +9

    ਬਹੁਤ ਹੀ ਵਧੀਆ ਵੀਡੀਓ 👌 ਸੇਮ ਸਾਡੇ ਘਰ ਦੀ ਕਹਾਣੀ ਹੈ ਜੀ ਬਹੁਤ ਵਧੀਆ ਮੇਸੀਜ ਵੀਰ ਜੀ👌👌👍👍👍👍

  • @ਆਬੂਧਾਬੀਵਾਲੇ-ਤ6ਥ

    ਘਟੋ ਘਟ 11 ਲੱਖ ਓਏ ਹੋਏ ਕਿਹੜਾ ਦੇਸ਼ ਆ ਜਿੱਥੇ ਸਾਲ ਚ 11 ਲੱਖ ਸਾਨੂੰ ਵੀ ਦੱਸਦੇ ਯਾਰ 😀😀😀😀😀😃😃😃

  • @vibhishsharma454
    @vibhishsharma454 3 года назад +2

    ਵਿੱਕੀ ਢਾਡੀ ਆਵਾਜ਼ ਬਹੁਤ ਘੱਟ ਹੁੰਦੀ ਹੈ

  • @gurnivajdhaliwal9095
    @gurnivajdhaliwal9095 3 года назад +40

    Wao 👌👌👌 bahut wadia acting tuhade sarya de💓💓💓💓👌👌👌👌👌👌

  • @pindervirk9494
    @pindervirk9494 3 года назад +1

    ਬਹੁਤ ਹੀ ਵਧੀਆ ਵੀਡੀਓ ਅਗਲਾ ਭਾਗ ਛੇਤੀ ਪਾਉ

  • @SukhwinderSingh-mv7rd
    @SukhwinderSingh-mv7rd 3 года назад +1

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @onlyaap1493
    @onlyaap1493 3 года назад +9

    Preet nu tej kehnde sare preet apne app ch super act kardi har koi ni kar sakda 🎀🎀🎀🎀🎉🎉🎊🎊🎊🎊🎈🎈🎈🎈

  • @dalwinderkaur2012
    @dalwinderkaur2012 3 года назад +3

    ਮੇਰੀ ਪਿਆਰੀ ਭੈਣ ਇਹ ਬਹੁਤ ਘਰਾਂ ਦੀਆ ਕਹਾਣੀਆਂ ਹਨ Love you all member USA

    • @HarjeetKaur-qr8ef
      @HarjeetKaur-qr8ef 3 года назад +2

      Ethe gharvale di kamai urra diti kai kurriya te sohre pekiya de gift ditte hoi gehne jwelery vech vech ke v apne shounk poore karsiya dekhya ne banana kuch nahi ulta vech deina gLt gal e

  • @HarjindersinghHarjinder-g9m
    @HarjindersinghHarjinder-g9m 24 дня назад

    Preeti di har video ch ada e krde a. ❤

  • @jaswinderkaur7646
    @jaswinderkaur7646 6 месяцев назад

    ਸਹੀ ਹ ਪਰਮਾਤਮਾ ਹਰ ਇੱਕ ਦੇ ਪਤੀ ਨੂੰ ਸਲਾਮਤ ਰੱਖੇ ਕਮਾਈ ਕਰਨੀ ਬਹੁਤ ਔਖੀਆਂ ਬਾਹਰ ਜਾ ਕੇ

  • @Surinderpalsinghkhaira1974
    @Surinderpalsinghkhaira1974 3 года назад +6

    ਬਹੁਤ ਵਧੀਆ ਵੀਡੀਓ ਬਣਾਈ ਆ ਜੀ...ਵਾਹਿਗੁਰੂ ਮਿਹਰ ਕਰੇ ਸਾਰੀ ਟੀਮ ਤੇ ...

  • @gurjeetgill5883
    @gurjeetgill5883 3 года назад +72

    ਵਿੱਕੀ ਵੀਰ ਦੀ ਐਕਟਿੰਗ ਬਹੁਤ ਸੋਹਣੀ ਸੀ ਮਜ਼ਾ ਆ ਗਿਆ video ਦੇਖ ਕੇ ਸਹੀ ਰੋਲ ਕੀਤਾ ਨੈਕਸਟ ਭਾਗ ਵੀ ਬਣਾਓ

  • @shayiri_vala_sardar9706
    @shayiri_vala_sardar9706 3 года назад +21

    ਬਹੁਤ ਹੀ ਵਧੀਆ ਸਟੋਰੀ ਏ

  • @kaurjatti743
    @kaurjatti743 3 года назад +140

    ਜਦੋਂ ਮੇਰੇ ਡੈਡੀ ਬਾਹਰੋ ਆਏ ਸੀ ਮੇਰੇ ਮੰਮੀ ਨੇ ਬਿਨਾ ਮੰਗੇ ਬੈਂਕ ਦੀ ਕਾਪੀ ਡੈਡੀ ਅੱਗੇ ਰੱਖ ਦਿੱਤੀ ਦੇਖ ਕੇ ਬੁਹਤ ਖੁਸ਼ ਹੋਏ ਡੈਡੀ ਕਿਉੰ ਕੇ ਅਸੀ ਪਸ਼ੂ ਰੱਖੇ ਸੀ ਸਾਡਾ ਖਰਚਾ ਦੁੱਧ ਸਿਰੋ ਚਲੀ ਜਾਂਦਾ ਸੀ ਡੈਡੀ ਦੇ ਸਾਰੇ ਪੈਸੇ ਜਮਾ ਸੀ

  • @mayrasharma6586
    @mayrasharma6586 3 года назад +4

    Both super ECT Vicky veer ji hor Preeti dii ji da 👌👌👌👌👌👌👌🔥🔥🔥🔥🔥🔥🔥🔥🔥

  • @sukhwinderkaur3407
    @sukhwinderkaur3407 3 года назад +2

    ਬਹੁਤ ਵਧੀਆ ਮੈਸੇਜ਼

  • @shammidhillon
    @shammidhillon 3 года назад

    very nce story g 😇

  • @reetabhutani7869
    @reetabhutani7869 Год назад

    Buhat vadiya story 👌💯👌

  • @hardiyalsinghaulakh3941
    @hardiyalsinghaulakh3941 3 года назад +1

    👍👍👍❤️❤️🎉🎉🎉 good vidio😍😍😍😍😍

  • @harmangill924
    @harmangill924 3 года назад +12

    siraa hundii aa video tuhadi sis👌👌👌👌😍😍😍🥰🥰

  • @satwindersingh1118
    @satwindersingh1118 3 года назад +7

    मेरे favriout jodi vicky preet

  • @parmjeetkaur1687
    @parmjeetkaur1687 2 года назад

    Very good veer g aa story m 3 waar dekh li bht soni lgdi

  • @Mann-e7d
    @Mann-e7d 3 года назад +1

    Boht wadya msg deta 👌👌👍👍

  • @Preet-h8p
    @Preet-h8p 3 месяца назад

    Sehi a veer ji

  • @lalisingh9846
    @lalisingh9846 3 года назад +1

    Dekhn to pehla 👍😀 like

  • @pamadhillon4914
    @pamadhillon4914 3 года назад +2

    Bht jayda vadia vlog 👍👍👍👍

  • @yasirashraf5127
    @yasirashraf5127 3 года назад +1

    Boht hi zabrdast msg vicky pha ji preeti ji and all family very good work har ghar me yehi kahani hai

  • @sunnyvirdi1599
    @sunnyvirdi1599 3 года назад +1

    bhutt vdia video

  • @amritramgarhia8554
    @amritramgarhia8554 3 года назад +10

    Waiting for next part💓👍

  • @preetjshn6797
    @preetjshn6797 3 года назад +9

    Vicky di acting bhut vdia 👌👌👌👌👌

  • @jashanpreetkaur8864
    @jashanpreetkaur8864 3 года назад +1

    Kharchlu darani best and nyc vodeo

  • @GagandeepSingh-ry6jn
    @GagandeepSingh-ry6jn 3 года назад +9

    Aunty de acting superb aa g👍👍👍👍 fantastic video g ❤️👍🙏

  • @amangill6182
    @amangill6182 3 года назад

    Good ji Good 👍👌team work all Good one

  • @Amandeepkaur-xu3zu
    @Amandeepkaur-xu3zu 3 года назад +1

    lahde viky bhaji ekk thpd saria ladies drr jangia special fojna

  • @ashabothra1839
    @ashabothra1839 3 года назад +1

    Maine aaj ye episode 10 times Facebook pe air u tube pe dekh Liya
    Fir v dekhneka Dil karta hai

  • @sukhjinderkaur7692
    @sukhjinderkaur7692 3 года назад

    Att Karti Vicky and Preet na

  • @HarjinderBhullar6076
    @HarjinderBhullar6076 3 года назад +39

    ਪੈਸੇ ਤਾਂ ਹੈਗੇ ਸੀ ਪ੍ਰੀਤੀ ਤੇ ਪੇਕਿਆਂ ਨੂੰ ਦੇ ਕੇ ਤਾਂਸ ਦੇ ਪੱਤਿਆਂ ਵਾਂਗ ਉਡਾਤੇ ਤਾਹੀਂ ਆਨੇ ਬਹਾਨੇ ਕਰਦੀ ਆ

    • @harjeetsran1855
      @harjeetsran1855 3 года назад

      Bhullr 22 tuka jiya jod k bnao Preeti te vi cument gagn amn vangu😜

  • @amandeepsaini6072
    @amandeepsaini6072 4 месяца назад +2

    ਲੋੜ ਤੋਂ ਵੱਧ ਖਰਚਾ ਬੰਦੇ ਨੂੰ ਬਰਬਾਦ ਕਰ,ਦਿੰਦਾ। ਮੇਰੇ husband security guard di job krde aa te 13000 salary aa.. bt me ohna di salary cho jod k 2lacs jma kite.. ik din mere husband ne meri ਅਚਾਨਕ meri passbook dekhi te dekh k khush ho gye ohdi ਕਮਾਈ ਨੂੰ ਸਾਂਭਿਆ dekh k..nale kde menu mere husband ne ਮਾੜੀ ਚੀਚ nhi le k diti

  • @Jaspalsingh-gj7iv
    @Jaspalsingh-gj7iv 3 года назад +15

    We are waiting for next part

  • @sukhaulakh4910
    @sukhaulakh4910 3 года назад +1

    Suspensive story a walii 🤗nyc

  • @NavneetKaur-lv6mc
    @NavneetKaur-lv6mc 3 года назад +4

    Bhut vdiya serie aw eh👌👌

  • @lovejitsingh6090
    @lovejitsingh6090 3 года назад +1

    Superb acting veere vickyy nd preet di bljit di raghbir veera auntyy gg lvu good wrk

  • @preetdamansingh9844
    @preetdamansingh9844 3 года назад

    ਬਹੁਤ ਵਧੀਆ ਵੀਡੀਓ ਵਿੱਕੀ ਦੀ ਅੈਕਟਿਗ End 💯💯 next part jalde le ke ao

  • @rajbirkaur6793
    @rajbirkaur6793 3 года назад +1

    Bhut Soni video ha god bless you all

  • @AmarjitSingh-rw6jc
    @AmarjitSingh-rw6jc 3 года назад +1

    Preet hamari super star hai

  • @simranjeetkaur1983
    @simranjeetkaur1983 3 года назад +15

    This story conveys very gud message ✔️✔️✔️✔️✔️✔️✔️

  • @simisarbvelog7086
    @simisarbvelog7086 3 года назад

    Bohat vadiya

  • @balbirkaur6970
    @balbirkaur6970 3 года назад +2

    Vadia lagi vedio

  • @kiswanoornoor4141
    @kiswanoornoor4141 3 года назад +1

    Bohat vadiya acting a sarea di 👌👌👍👍

  • @harpreetsama4258
    @harpreetsama4258 3 года назад

    Buht wadiea video g

  • @futuredoctor4870
    @futuredoctor4870 3 года назад +4

    Waheguru g mehar karan tuhada te 🙏 ❤️

  • @harjeetsran1855
    @harjeetsran1855 3 года назад

    Bhut vdya video good msg pahdiya aurta lyi🤩

  • @rachpalsingh444
    @rachpalsingh444 3 года назад +7

    A good topic. Hope everyone learns from this.

  • @cccjh2638
    @cccjh2638 3 года назад +1

    Tuhadi video bhot ashi aa😎😎😎😎😎🙂😎😎😎😎🙂😎😎😎😎😎😎😎😎😎😎😎😎😎😎😎😎😎😎😎😎😎😎😎😎😎😎😎😎😎😎😎

  • @singhsukhwinder621
    @singhsukhwinder621 3 года назад

    Nxt

  • @NarinderKaur-wj5tt
    @NarinderKaur-wj5tt 3 года назад +9

    Excellent message excellent acting they is notting wrong family fantastic absolutely brilliant love u family 🙏🙏❤️❤️❤️❤️❤️❤️❤️❤️❤️❤️❤️🇨🇦
    Can’t wait until the next one omg 😱 thank you so much 🥰🥰

  • @Sandhu_x_sabb_ji
    @Sandhu_x_sabb_ji Год назад +1

    👌👌👌🙏🙏🙏🤗🤗🤗🤗❤❤❤❤❤❤

  • @simranjitsingh8040
    @simranjitsingh8040 3 года назад +13

    Bahut bahut bahut vadia suneha dita ajj wale seen ch god bless you all of u

  • @HarjinderBhullar6076
    @HarjinderBhullar6076 3 года назад +39

    ਆਪਣੇ ਘਰਵਾਲੇ ਤੋਂ ਪੁੱਛ ਕੇ ਰਿਸ਼ਤੇਦਾਰ ਨੂੰ ਪੈਸੇ ਦਿਉ ਇਹ ਤਾਂ ਵੀਡੀਓ ਆ ਅਸਲ ਵਿੱਚ ਬੰਦਾ ਬਾਹਰ ਬਹੁਤ ਔਖਾ ਹੋ ਕੇ ਪੈਸਾ ਕਮਾਉਦਾ ਐਵੇਂ ਨੀ ਪੈਸੇ ਉਡਾਉਣੇ ਚਾਹੀਦੇ ਵੀਡੀਓ ਵਧੀਆ ਸੀ

  • @gurigill6146
    @gurigill6146 3 года назад

    aaj fad laye chalako di chalaki..bali bandi aa chalakk.

  • @shamshersandhu
    @shamshersandhu 3 года назад +3

    Ji ki tusi next part vi laya sakda ho??
    Bhut great meesege ha jina da ghar wale bahar na.

  • @lovepreetsingh2724
    @lovepreetsingh2724 3 года назад

    Bht wadiya vedio aa jii sanu soch smj ke hii krcha krna ch hida

  • @anjalidegra8820
    @anjalidegra8820 3 года назад

    Sup amazing vry nyc video Weldone wonderful

  • @lovelyverma8982
    @lovelyverma8982 3 года назад +5

    ❤❤❤❤👌🏻👌🏻😍😍God bless you

  • @okk.jattpictures7848
    @okk.jattpictures7848 3 года назад +1

    Veerji aagey part aayouga❤

  • @kawalkawal9372
    @kawalkawal9372 3 года назад

    Bht sohni video😍😍

  • @arpitathakur7148
    @arpitathakur7148 3 года назад +1

    Very nyc act of all team preet acting is wonderful

  • @SandeepSandeep-by6yc
    @SandeepSandeep-by6yc 3 года назад +16

    Pase de Ahmet nu samjana chhida ha na k fajol kharcha, bhut hi vadea concept c Preet ji vicy ji ❣️❣️❣️❣️❣️❣️❣️

  • @kamaljasvirchatha787
    @kamaljasvirchatha787 3 года назад +2

    Wait a next part di pls jldi payea kro video pls 🙏🙏😘😘

  • @AmrikSingh-yi5uh
    @AmrikSingh-yi5uh 3 года назад

    Very good good vicy g

  • @punjabichirstiantv132
    @punjabichirstiantv132 3 года назад +3

    Last movement wich Vicky paji te preet didi de acting number 💯% preet didi de acting ne te end kar te

  • @sarveenakaurbhullar191
    @sarveenakaurbhullar191 3 года назад +5

    Beautifully acted . Best thing I saw on RUclips today 💯

  • @navneetkaurrai3019
    @navneetkaurrai3019 3 года назад +2

    Preet ne te vickey ne bohut vadia acting kiti aaa

  • @sandeepdhaliwal2858
    @sandeepdhaliwal2858 3 года назад +9

    Nyc video nd sareya di acting bhot shoni aa nest part jldi leyao Vicky veere

  • @jagjitvirk9352
    @jagjitvirk9352 3 года назад

    Next part jroor bnayo te jaldi bhaut vdia sir

  • @GurdeepSingh-vb3bo
    @GurdeepSingh-vb3bo 3 года назад +20

    ਆਵਾਜ਼ ਕਾਫੀ ਘੱਟ ਆ ਰਹੀ ਏ, ਧੰਨਵਾਦ ਜੀ

    • @bhagwantsandhu9575
      @bhagwantsandhu9575 3 года назад

      🧏‍♂️🙋🙋🧏‍♂️🙋🙋🙋🙋🙋🙋🧏‍♂️🙋🧏‍♂️🤦‍♀️🙋🙋🧏‍♀️

  • @Anu038Suman-pq8ew
    @Anu038Suman-pq8ew Год назад

    Vicky veer thodi acting bhut vdiya you are such a adorable person❤

  • @parveenkaurramgharia7300
    @parveenkaurramgharia7300 3 года назад

    Superb video

  • @onlyaap1493
    @onlyaap1493 3 года назад +15

    Raghbeer bhaji ta har ik vedio da mudh hunde ne great role all teem baljeet di ghat work kar leyo hmesha eve da super work hi karde reho

  • @chandandeepsharma8767
    @chandandeepsharma8767 3 года назад

    Vicky bhaji na tha vatt hi khad tha.

  • @ajitsinghajitsingh5605
    @ajitsinghajitsingh5605 3 года назад

    Bahut Vdia story se Preet di

  • @harjitkour5431
    @harjitkour5431 3 года назад

    Good morning ji

  • @ramandeep7842
    @ramandeep7842 3 года назад +3

    ਕਰਨਵੀਰ ਪੜਦਾ ਵੀ ਹੈ ਕੇ ਫੋਨ ਹੀ ਦੇਖ ਦਾ ਹੈ

  • @anmolkahlon1974
    @anmolkahlon1974 3 года назад

    buht.sohni.viedo.👌👌👌👌

  • @gurjeetkaur4261
    @gurjeetkaur4261 3 года назад

    👌bhut vadiya video hai

  • @kamalbal3520
    @kamalbal3520 3 года назад

    Bahut vadiya ji

  • @kiranbirkaurthind6338
    @kiranbirkaurthind6338 3 года назад +44

    Preeti ਝੂਠ ਦੇ ਪੈਰ ਨਹੀ ਹੁੰਦੇ ,ਲੋੜ ਤੋ ਵੱਧ ਖਰਚਾ ਚੰਗਾ ਨਹੀ