Sb vidio boht hi pyri biljul reltty ek se ek sb hi kamal ki acting sb ki kitchn men tu boht maza ata kitna pyra kam krte sandeep prty roti itni chooti kyun bnate
Bahut ghaint video aa vicky veere 👌👌😇Bahut mzaa aaeya dekh k😊👍😘Preet nd baljeet dii ne bahut hi ghaint fighting kitii aaps ch😀😀✨✨✨😎😁😁God bless you all team 🙏🙏❣❣Love you sooo much guys❤❤😎❣❣❣😘😘😘😘
A am a great fan of your videos always watch these videos but must say this is the best topic you have chosen to make video all the best. Preet your acting was so real keep it up
ਬਹੁਤ ਵੱਧੀਆਂ ਸੁਨੇਹਾ ਦਿੱਤਾ ਹੈ ਆਪਣੇ ਪੈਸੇ ਮੰਗਤਿਆਂ ਵਾਂਗ ਮੰਗਣੇ ਪੈਦੇ ਨੇ ਮੰਗਣ ਲੱਗੇ ਆਪ ਨੂੰ ਸ਼ਰਮ ਆਉਂਦੀ ਹੈ God bless you all
Dr Sukhdev Singh Bham Canada
1000% ਸਹੀ ਗੱਲ ਹੈ ਰਿਸ਼ਤੇਦਾਰੀਆਂ ਚ ਪੈਸੇ ਦੇਣਾ ਬਹੁਤ ਮਹਿੰਗਾ ਪੈਂਦਾ ਬਾਕੀ ਐਕਟਿੰਗ ਵਾਲੇ ਤੇ ਚਿੱਬ ਹੀ ਕੱਡੇ ਨੇ ਸਾਰਿਆਂ ਵਿਕੀ ਇਸ ਵੀਡੀਓ ਚ ਭੂਆ ਜੀ ਨੂੰ ਬਹੁਤ ਮਿਸ ਕੀਤਾ
ਬਹੁਤ ਵਧੀਆ ਸਟੋਰੀ ਲਾਈਨ ਆ , ਵੈਸੇ ਆਪਣੀਆ ਜ਼ਨਾਨੀਆਂ ਇਸੇ ਤਰਾਂ ਹੀ ਕਰਦੀਆਂ ਹਨ।
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਦੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏👍
Sab to vadiya Sandeep ha
ਮੈਨੂੰ ਬਲਜੀਤ ਕੌਰ ਭਾਬੀ ਬਹੁਤ ਵਧੀਆ ਇਨਸਾਨ ਲਗਦੇ ਨੇ ❤️❤️❤️❤️❤️❤️
Sada Punjab is very👍👍👍👍👍👍👍
Preet and baljeet larde bhot sohna aa
ਬਹੁਤ ਵਧੀਆ ਵੀਡੀਓ ਆ ਜੀ ਸੇਵਿੰਗ ਬਹੁਤ ਜਰੂਰੀ ਹੈ। ਉਹ ਹੀ ਧੀ ਪੁਤ ਸਿਆਣਾ ਆ। ਜੇਹੜਾ ਘਰ ਨੂੰ ਸਾਂਭ ਕੇ ਚਲਦਾ ਆ।। ਵੈਰੀ ਨਾਇਸ ਮੇਸਜ ਆ ਜੀ ।ਗੁਡ ਮੇਸਜ ।ਥਾਂਦੀ ਹੌਲੈਡ 💐💐💐💐💐
Ò
M
6
।ओओह
ਬਲਜੀਤ didi sach ਕਹਿ rhe a kmayi sambni ਜਨਾਨੀ ਦਾ ਫਰਜ਼ ਹੁੰਦਾ
ਇਹ ਵੀਡੀਓ ਸਾਰੀ ਦੇਖ ਕੇ ਜਿੰਦਗੀ ਦੀ ਸਚਾਈ ਪਤਾ ਲੱਗਦੀ ਆ ਘਰ ਬਾਰ ਛਡਿਆ ਪੈਸੇ ਕਮਾਉਣ ਲਈ ਪਰ ਰਿਸ਼ਤੇਦਾਰ ਸਮਝਦੇ ਸ਼ਾਇਦ ਸਾਡੇ ਲਈ ਹੀ ਕਮਾਉਣ ਗਿਆ ਤੁਹਾਨੂੰ ਬਹੁਤ ਬਹੁਤ ਵਧਾਈ ਜੀ ਵਧੀਆ ਮੈਸਜ ਹੈ ਪਰ ਇਕ ਗੱਲ ਆ ਜਿਹੜੀਆਂ ਔਰਤਾਂ ਨੇ ਇਧਾ ਹੀ ਪੈਸੇ ਦਿੱਤੇ ਉਹ ਜਰੂਰ ਡਰ ਗੀਆ ਹੋਣ ਗੀਆ ਨਾਲੇ ਖੜੀ ਕਾਰ ਵਾਲਾ ਸੀਨ ਵੀ ਵਧੀਆ ਸੀ ਆਪੇ ਹੀ ਹਿੱਲੀ ਜਾਂਦੇ ਸੀ
Bhut Graint video aa veere bhut mzaa aaeya dekh ke 👌👌
ਬਹੁਤ ਵਧੀਆ ਜੀ 👌👌👌👌
Vicky ne jira mall kolya ha us da nekt part diuo
Bhut jyada vdia rabb thonu trakki dve gbu veere
ਬਹੁਤ ਹੀ ਵਧੀਆ ਵੀਡੀਓ ਸੀ ਹੋਰ ਨਮੀਂ ਵੀਡੀਓ ਛੇਤੀ ਲੈਕੇ ਆਉ
ਪ੍ਰੀਤ ਕਮਾਲ ਕਰਤੀ👌👌
Bht wadia story ,reality Ch life Ch Aida he hundi same 👍
ਬਹੁਤ ਵਧੀਆ ਸਟੋਰੀ ਕਾਰ ਖੜ੍ਹੀ ਕਰ ਕੇ ਜ਼ਿਆਦਾ ਹਿਲਾ ਤੀਰ ਪਿਛੇ ਖੇਤ ਦੇਖੋ,,,,,
Very nyc ending and gud massege bilkul thik keha viky bro ne
Superb ji
Excellent story 👏👌👍gbu all team ❤❤
Bht vdia video 🙏
Sb vidio boht hi pyri biljul reltty ek se ek sb hi kamal ki acting sb ki kitchn men tu boht maza ata kitna pyra kam krte sandeep prty roti itni chooti kyun bnate
Bahut badhiya video 👌👌👌
ਬਹੁਤ ਘੈਟ ਸਟੋਰੀ ਲੱਗੀ
bhut vadiya msg a kawal paji ji good acting vicky veer ji di
End is very good 🙏🏻👍🏼👍🏼👍🏼❤
ਆਹ ਜਿਹੜੇ dislike ਕਰਨ ਵਾਲੇ ਵੀ ਲਗਦਾ ਰਿਸ਼ਤੇਦਾਰਾਂ ਤੋਂ ਪੈਸੇ ਲੈਕੇ ਮੁੱਕਰੇ ਹੋਣੇ ਆ😆
Hahahahahahh
ਸਹੀ ਗੱਲ ਵੀਰ
end
Bhot vadiaa acting sab di
Baljit& Ragbir de acting very very good 👍 from Canada
Bht vdiaa concept a
Baljeet bhabj bhot vidaa ladi pea🙏🏻
bhut vadi msg
ਪੀ੍ਤ ਗਲਤੀ ਤੇਰੀ ਲੜਾਈ ਬਾਕੀਆਂ ਨਾਲ ਕਰਦੀ ਇਸ ਤਰ੍ਹਾਂ ਨਹੀਂ ਕਰੀ ਦੀ ਵਹਿਗੁਰੂ ਮੇਹਰ ਕਰੇ ਤੁਹਾਡੇ ਸਾਰਿਆਂ ਤੇ 🙏🙏🙏🙏
P pop up be un ki un nm
Preet sisterji bahut wadiya story c eh , same to ho chuka h mere naal
Bahut wadia video Vicky bro💓🍒🍒🍒🍒✌️✌️
ਬਹੁਤ ਵਧੀਆ ਵੀਡੀਓ ਹੈ ਤੁਹਾਡੀ
Bhut vadiya video bany Vicky bhaji seving bhut jarori aa okhe time Kam aunda pesa
Its reality..ajj kal help karn da jmana nhi reh gya.. good massage 🙏
Bina dkhn to phla like 👍👍
ਬਹੁਤ ਵਧੀਆ ਵੀਡੀਓ
Shai gal va paji pass nal rishta dari gayi
👌🏼👌🏼👌🏼👌🏼👌🏼👌🏼
Bahut vdia story se
ewe rakrde han rastedar jado lene han OSs wale vadia hunde fr Thu Kon meh Kon 👌👌😜😜😘😋
Ek part hor bnao g
ਜਦੋਂ ਪ੍ਰੀਤੀ ਰੋਂਦੀ ਸੀ ਮੈਨੂੰ ਬੁਹਤ ਤਰਸ ਆਇਆ ਮੈਂ ਵੀ ਰੋਣ ਲਗ ਪਈ 🥺 ਵੈਸੇ ਕਿਸ ਕਿਸ ਨੂੰ ਤਰਸ ਆਇਆ 🙈
ਪ੍ਰੀਤੋ ਦੀ ਸਾਹਮਤ ਆ ਗਈ
Amandeep kaur boparai very beautiful story 👍👍👍👍👍🙏🙏🙏🙏❤❤❤❤❤❤
ਸੁਨੇਹਾ ਬਹੁਤ ਵਧੀਆ ਪਰ ਸਾਰੇ ਰਿਸ਼ਤੇਦਾਰ ਇਕੋ ਜੇ ਨਹੀ ਹੁੰਦੇ
ਬਹੁਤ ਵਧੀਆ ਤਸਵੀਰ ਪੇਸ਼ ਕਰਦੀ ਹੈ ਵੀਡੀਓ ਜੀ।।
Pavitrr pag vadi ya baniya kar
E883o2o
@@myphonekuldeep3327 qq
Agla paath bhejo
Bhut Shona massage detaa tusiiii jiiii wmk
ਪ੍ਰਵਾਰ ਦੀ ਸਲਾਹ ਤੋਂ ਬਿਨਾਂ ਪੈਸਿਆਂ ਦਾ ਦੇਣਾ ਲੈਣਾ ਸਾਨੂੰ ਕੱਲਿਆਂ ਨੂੰ ਨਹੀਂ ਕਰਨਾ ਚਾਹੀਦਾ
Super de video veer ji 👌👌👌👌👌👍
Gaddi chalde take hane GE😄😄
O ho Vicky paji ena gussa
Preeti ki acting awesome She looks absolutely original..
NYC sis your viedos is vry fantastic...love you
Nyc and thankyou for ending
ਵਿਕੀ ਇਹਨੂੰ ਕਹਿੰਦੇ ਘਰੋ ਘਰ ਗਵਾਇਆ ਬਹਾਰੋ ਪੜੂਆ ਅਖਵਾਇਆ
ਵਾਹ ਜੀ ਵਾਹ ਬਹੁਤ ਖੂਬ
Nycc concept as always..💥💥❤❤
Bahut ghaint video aa vicky veere 👌👌😇Bahut mzaa aaeya dekh k😊👍😘Preet nd baljeet dii ne bahut hi ghaint fighting kitii aaps ch😀😀✨✨✨😎😁😁God bless you all team 🙏🙏❣❣Love you sooo much guys❤❤😎❣❣❣😘😘😘😘
apki videos bhut bdiya hoti h
Preet acting bauth achi kardi ha
ਪ੍ਰੀਤੀ ਆਪਣੀ ਗਲਤੀ ਨੀ ਮੰਨਦੀ ਕਹਿੰਦੀ ਆਉਦੇ ਨੂੰ ਚੁੱਕਣਾ ਦੇ ਦਿੱਤੀ ਜਿਹੜੀ ਜਨਾਨੀ ਆਪਣੇ ਘਰਵਾਲੇ ਦੀ ਕਮਾਈ ਚੋਰੀ ਉ ਆਪਣੇ ਭੈਣ ਭਰਾਵਾਂ ਨੂੰ ਦਿੰਦੀ ਆ ਫਿਰ ਛਿੱਤਰ ਤਾਂ ਪੈਣਗੇ ਉਹਦੋ ਤਾਂ SBI ਬੈਂਕ ਦੀ ਵੱਡੀ ਕੈਸ਼ੀਅਰ ਬਣਦੀ ਸੀ
Chal chal toarda ho pagal
@@Cartoon_video.1993 ਤੂੰ ਕੌਣ ਆ ਮੈਨੂੰ ਪਾਗਲ ਕਹਿਣ ਵਾਲਾ ਮੈ ਤੈਨੂੰ ਕੀ ਕਿਹਾ ਤੇਰੇ ਨਾਲ ਮੇਰਾ ਮਤਲਬ ਨੀ ਪਰ ਕੁੱਤੇ ਭੌਂਕਦੇ ਹੁੰਦੇ ਆ
Es insan di adt har kise nu Madha bolna eh kehda schi a
awesome vis d
Bhut hi jade vdiya
Preet ki acting superb👌She looks absolutely original..
True and real story 👌🏻👌🏻Excellent
Its true end is very good 🙏🏻👌🏻👌🏻👌🏻👌🏻❤
A am a great fan of your videos always watch these videos but must say this is the best topic you have chosen to make video all the best. Preet your acting was so real keep it up
Sirra
Preet jiਤੁਸੀ ਕਿਸੇ ਨਾਲ ਨਾ ਲੜੋ😎ਸਾਰਾ ਕਸੂਰ ਤੁਹਾਡਾ ਹੈ ਤੁਸੀਂ ਬਿਨਾਂ ਪੁੱਛੇ ਹਰ ਇਕ ਨੂੰ ਪੈਸੇ ਦਿੰਦੇ ਰਹੇ ਹੁਣ ਕੋਈ ਨਹੀਂ ਪੁੱਛਦਾ ਤੁਹਾਨੂੰ ਨਾ ਕਿਸੇ ਪੈਸੇ ਦੇਣੇ ਆਪਣੇ ਪਤੀ ਤੋਂ ਬਗ਼ੈਰ ਕਿਸੇ ਨੂੰ ਪੈਸੇ ਨਾ ਦਿਉਂ 😎 ਬਹੁਤ ਹੀ ਵਧੀਆ ਸਟੋਰੀ ਹੈ ਕੀ ਲੋਕਾਂ ਨੂੰ ਸਮਝਾਉਣ ਲਈ 👍👍👍👍👍 preet ta Vicky de acting super duper 👍
V Gud msg
ਬਹੁਤ ਵਧੀਆ ਮੈਸੇਜ ਜੀ
Parmatma tuhanu chardi kla ch rakhe
Es video te ik part eda da v bnao, jado koi kise de hauk di kmai lee ke muker jawe tan baad ch ki result niklda,
Bhut achhi story c ik dum reality c bhut vadiya good job and keep it up 🥰
Vicky ne ghureya bohut wadia parde wala seen ok hai
Mai vi bhar hi hai tey hun meri wife vi mere kol hi aa portugal vich
ਬਹੁਤ ਵਧੀਆ ਵੀਡੀਓ ਆ ਵੀਰੇ
Bilkul sahi gal aa.rishtedar ave hi krde aa pehla passe Lai lede baad ch den lagya chikde ne
Preet kendi holi chalao gaddi...kehna chaida c hauli hilao gaddi...Gaddi chal ni ri c..hil ri c bs😃😃
Great lesson for every one. 👍👍🙏🙏
⛽ petrol mehnga aa naa
Bahut vadia message Dita tusi brother plz waiting for next part
ਮੈਨੂੰ ਬਲਜੀਤ ਭਾਬੀ ਬਹੁਤ ਸੋਹਣੀ ਲੱਗਦੀ ਹੈ
ਸੱਚੀ ਕਹਾਣੀ ਆ ਬਹੁਤੇ ਘਰਾ ਦੀ
Gaddi chala v lainde bhaji 😂 ithi jga hilayi jnde aa 😂😂😂😂
vicky bhaji hasa ni aya c mni nu jdo kiha roti ni khani jehr liade
True.and.real.story❤❤
Bhut vdiya
Nic video
Next part Jaldi lekar aajo
Nyc video
ਬਹੁਤ ਵਧੀਆ ਜੀ
Aa dukan mathola adda vich aa ashe atho he sara samaan laa k janaa vaa😄😄😄😄
je ristedaaran naal vagadni te ohna da rishta karadoo
Mainu bhut psand a vedio