New Dhadi 2024 - Dhadi Tarsem Singh Moranwali || Photo || Joy Atul || V Gurbani ||

Поделиться
HTML-код
  • Опубликовано: 1 янв 2025

Комментарии • 382

  • @NirmalSingh-7492
    @NirmalSingh-7492 8 месяцев назад +5

    ਵਾਹਿਗੁਰੂ ਜੀ ❤❤

  • @BaljeetSingh-wd2yt
    @BaljeetSingh-wd2yt 9 месяцев назад +6

    ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ 🙏🙏

  • @nishanpandher9950
    @nishanpandher9950 Год назад +1

    Bharji saab vadia thokiya bhai saab

  • @basakhasingh605
    @basakhasingh605 Год назад +18

    ਜੀਓ ਬਾਬਾ ਜੀ ਬਹੁਤ ਹੀ ਵਧੀਆ ਨਗਮਾ 🙏🏼🙏🏼🙏🏼🙏🏼🙏🏼

  • @dalbirsinghsingh8144
    @dalbirsinghsingh8144 Год назад +5

    ਕੋਟਿ ਕੋਟਿ ਪ੍ਰਣਾਮ ਸਹੀਦਾ ਨੂੰ ਵਾਹਿਗੁਰੂ ਚੜਦੀਕਲਾ ਵਿੱਚ ਰੱਖਣ ਖਾਲਸੇ ਦੀਆ ਫੌਜਾ ਨੂੰ

  • @SubhdeepSingh-cr3ix
    @SubhdeepSingh-cr3ix 7 месяцев назад +4

    ਬਹੁਤ ਵੱਡੀ ਗੱਲ ਕੀਤੀ ਏ, ਵਾਹਿਗੁਰੂ ਚੜ੍ਹਦੀ ਕਲਾ ਕਰਨ

  • @Veerpalkaur-uj3sj
    @Veerpalkaur-uj3sj Год назад +6

    ਚੜਦੀਕਲਾ ਵਾਲਾ ਜੱਥਾ 🙏🙏🙏👌👌👌

  • @HappySingh-dq2zq
    @HappySingh-dq2zq Год назад +30

    ਵਾਹਿਗੁਰੂ ਜੀ ਚੜਦੀਕਲਾ ਵਿੱਚ ਰਹੋ ਸਤਿਨਾਮ ਸ਼੍ਰੀ ਵਾਹਿਗੁਰੂ

  • @sonotonegurbani
    @sonotonegurbani Год назад +34

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @NirmalSingh-bz3si
    @NirmalSingh-bz3si 8 месяцев назад +2

    ਤਰਸੇਮ ਸਿੰਘ ਮੋਰਾਂਵਾਲੀ ਸਾਹਿਬ???ਸਸਅ 🎉🎉🎉

  • @SonuSing-u5r
    @SonuSing-u5r 11 месяцев назад +1

    Waheguru ji🌹 morawaliya de awaj murde vich jaan pa denda

  • @pb02waale-jattmehkma
    @pb02waale-jattmehkma Год назад +2

    Bahut vadia khalsha ji chardikla bakshan rub tuhaanu

  • @HammyChouhan
    @HammyChouhan Год назад +3

    ❤❤❤❤❤❤ jo bule shon nihale sat shri ਅਕਾਲ g❤❤❤

  • @bhagwansingh3509
    @bhagwansingh3509 6 месяцев назад +5

    ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ❤❤❤❤❤

  • @gurjantsingh2462
    @gurjantsingh2462 Год назад +32

    ਬਹੁਤ ਵਧੀਆ ਗਾਣਾ ਗਾਇਆ ਹੈ ❤❤❤❤❤

  • @harjantbrar8638
    @harjantbrar8638 Год назад +3

    ਵਾਹਿਗੁਰੂ ਜੀ ਸਿੱਖ ਕੌਮ ਤੇ ਮੇਹਰ ਭਰਿਆ ਹੱਥ ਰੱਖਣਾ ਕੋਟ ਕੋਟ ਪ੍ਰਣਾਮ ਸ਼ਹੀਦਾਂ ਨੂੰ

  • @MukeshKumar-hw1nv
    @MukeshKumar-hw1nv Год назад +46

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @simranbajwa1827
    @simranbajwa1827 Год назад +31

    ਜੁੱਗੋ ਜੁੱਗੋ ਅਟੱਲ ਹਾਜਰਾ ਹਜੂਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ।। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Rajvirsinghdigpal3967
    @Rajvirsinghdigpal3967 Год назад +2

    Waheguru ji ka Khalsa waheguru ji ki Fateh

  • @vickyrathod1400
    @vickyrathod1400 11 месяцев назад +1

    Waheguru ji 🙏 Waheguru ji 🙏

  • @hitmanuncle1409
    @hitmanuncle1409 7 месяцев назад +2

    ਬਾ ਕਮਾਲ ਨਗ਼ਮਾ ਭਾਈ ਸਾਹਿਬ ਜੀ ਵਾਹਿਗੁਰੂ ਹੋਰ ਬਲ ਬਖਸ਼ਣ ਜੀ ਏਸੇ ਤਰ੍ਹਾਂ ਕੌਂਮ ਦੀ ਸੇਵਾ ਕਰਦੇ ਰਹੋ ❤❤

  • @ravidasiaroyal7406
    @ravidasiaroyal7406 Год назад +25

    ਪੰਥ ਦੇ ਅੱਜ ਦੇ ਹਾਲਾਤ ਨੂੰ ਬਿਆਨ ਵਧੀਆ ਕੀਤਾ ਹੈ।❤

  • @narinders2134
    @narinders2134 Год назад +8

    ਬਹੁਤ ਸੋਹਣਾ ਮੈਸਿਜ ਦਿੱਤਾ 🙏🙏

  • @KulbirSingh-wv2sf
    @KulbirSingh-wv2sf Год назад +46

    ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਚੜ੍ਹਦੀਕਲਾ ਰੱਖਿਓ ਹਮੇਸ਼ਾ ਜੀ ਖਾਲਸਾ ਪੰਥ ਦੀ ਜੀ ❤

  • @Deepp3022
    @Deepp3022 Год назад +17

    June 1984 ਦੇ ਸਮੂਹ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ 🙏

  • @Baljeetsingh-hn8og
    @Baljeetsingh-hn8og Год назад +2

    veer ji ihe Punjabia da khoon paani Ho gia

  • @meet.pannu1433
    @meet.pannu1433 Год назад +14


    ਧੰਨ ਧੰਨ ਬ੍ਰਹਮਗਿਆਨੀ ਬੀੜ ਬਾਬਾ ਬੁੱਢਾ ਸਾਹਿਬ ਜੀ
    ਮੇਹਰ ਕਰਨਾ ਬਾਬਾ ਜੀ ਸਾਰੀ ਸੰਗਤ ਤੇ
    🙏ਸਤਿਨਾਮ ਵਾਹਿਗੁਰੂ 🙏

  • @daljeetsingh8383
    @daljeetsingh8383 Год назад +20

    ਬਾਬਾ ਜੀ ਤੁਹਾਡਾ ਨਗਮਾਂ ਸੁਣਿਆ ਬਹੁਤ ਕਮਾਲ ਹਮੇਸ਼ਾ ਦੀ ਤਰ੍ਹਾਂ ਮੈ ਵੀ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਫੋਟੋ ਗੱਡੀ ਤੇ ਲਗਾਈ ਆ ਪਰ ਤੁਹਾਡਾ ਨਗਮਾ ਸੁਣ ਕੇ ਲੱਗਦਾ ਸੱਭ ਮੇਰੇ ਤੇ ਸੱਚ ਹੈ ਸਾਡੇ ਤਾਂ ਛਿੱਤਰ ਪੈਣੇ ਚਾਹੀਦੇ ਨੇ ਚੰਗੀ ਤਰ੍ਹਾਂ ਨਾਲ

  • @harfatehveerkainth
    @harfatehveerkainth Год назад +13

    96 ਕਰੋੜੀ ਖਾਲਸਾ ਪੰਥ ਜ਼ਿੰਦਾਬਾਦ 96 ਕਰੋੜੀ ਖਾਲਸਾ ਪੰਥ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਸਦਾ ਰਹੇ

  • @gurpreetsingh-b1u4d
    @gurpreetsingh-b1u4d Год назад

    waheguru ji ka khalsa waheguru ji ki fateh 🥰🥰🥰

  • @nirmalsinghkhalsa5341
    @nirmalsinghkhalsa5341 Год назад +12

    ਬਹੁਤ ਖੂਬ ਜੀ
    ਵਾਹਿਗੁਰੂ ਜੀ ਪੂਰੇ ਜਥੇ ਨੂੰ ਚੜਦੀ ਕਲ੍ਹਾ ਬਖਸ਼ਣ

  • @sukhpreetkaur4899
    @sukhpreetkaur4899 Год назад +3

    ❤sahi akhe a ji❤❤

  • @navdeepsinghvirk7633
    @navdeepsinghvirk7633 Год назад +3

    Akaaaaaaall,,sachh♥️♥️

  • @sonyfoujigurdaspur
    @sonyfoujigurdaspur Год назад +6

    ਰਾਜ ਕਰੇਗਾ ਖ਼ਾਲਸਾ

  • @Arshdeepsingh-m4f
    @Arshdeepsingh-m4f Месяц назад

    Waheguru da Khalsa

  • @baljitveet4814
    @baljitveet4814 Год назад +23

    Waheguru ji de fateh...

    • @avrojsingh7807
      @avrojsingh7807 Год назад

      Thanks

    • @baljitveet4814
      @baljitveet4814 Год назад

      Sada Faraz Sada Punjab Sade ਕੌਮ🙏🏻waheguru chardi kala rakhe thonu hamesha💪

  • @diwansinghpbo2
    @diwansinghpbo2 Год назад +4

    ਬਹੁਤ ਵਧੀਆ ਧੰਨਵਾਦ ਖਾਲਸਾ ਜੀ 🙏

  • @JagdeepSingh-nv6zb
    @JagdeepSingh-nv6zb Год назад +5

    🙏🙏🙏 right ji 🙏🙏 waheguru ji 🙏🙏

  • @HarjinderSingh-ni5rd
    @HarjinderSingh-ni5rd Год назад +3

    Bahut bahut vadiya

  • @sidhutelecom7819
    @sidhutelecom7819 2 месяца назад

    Satnam Waheguru Ji

  • @GurwinderSingh-cz6tl
    @GurwinderSingh-cz6tl 8 месяцев назад +1

    Satnam waheguru ji waheguru ji waheguru ji

  • @tonyathensgreece4133
    @tonyathensgreece4133 Год назад +5

    ਸਹੀ ਗਲ ਆ ਖਾਲਸਾ ✅ਜੀ

  • @Parvinderhanda
    @Parvinderhanda Год назад +9

    🙏🏼 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜਿਓ 🙏🏼

  • @Legend5911sukh
    @Legend5911sukh Год назад +75

    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਖਾਲਸਾ ਦੀਆਂ ਫੌਜਾਂ ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ

  • @Randhawavlogs46
    @Randhawavlogs46 Год назад +2

    Waheguru shi keha tuc😢❤

  • @bhupinderjatt2694
    @bhupinderjatt2694 Год назад +8

    ਬਹੁਤ ਸੋਹਣਾ ਸੰਦੇਸ਼ , ਵਾਹਿਗੁਰੂ ਜੀ ❤🙏

  • @surindersingh2052
    @surindersingh2052 Год назад +2

    Wahwguru .ji👌🙏🙏🙏🙏🙏🙏🙏👌👌

  • @jatindersingh1809
    @jatindersingh1809 Год назад +4

    Waheguru Ji chardikla bakse ji sab nu

  • @GurmansinghPB3121
    @GurmansinghPB3121 Год назад +3

    Waheguru ji 🙏🙏🙏 Khalsa

  • @sandhu1689
    @sandhu1689 Год назад +3

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਸੱਚਾ ਪਾਤਸ਼ਾਹ ⚔️🚩🚩

  • @surindersingh2052
    @surindersingh2052 21 день назад

    Bhot vadeya nagma kulwant veer ne lekya ji.gala ta cachi ha ji.koi sak ne.rab meehaer karo ik din ji.

  • @SukhjitRani
    @SukhjitRani 6 месяцев назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @rajvansh619
    @rajvansh619 Год назад +10

    God of God's, King of Kings,
    Shree Shree Dasmesh Pita( Guru of Infinite Guru'ssss) ,Shree Shree Guru Sahib
    Shree Gobind Singh Ji , MAHARAJA🙏🙏🙏🙏
    God of all yugs
    (4 yugs de malik)
    ❤❤MAHARAJA👑👑
    MaaaaahaaaaaaaaaaaRaaaaaaaaaajaaaaaaaaaa Saade Rajaaaa,Mere Rajaaaa Ji.
    Shree Shree Guru Sahab,
    Shree Shree Guru Gobind Singh ji Maharaja.
    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
    🙏🙏🙏🙏🙏🙏🙏🙏
    De Deo thapra ek wari hor pita ji. Apni kaum nu,
    Bas itni ardaas hamaari. Waheguru ji❤❤
    Baaza wale pitaji karo kirpa apne laala te,
    Aj v chardi kallah ch ne, pitaji puttar tuhade,
    Kirpa hai tuhadi, bina shakti de asi kon ha k ek saah v lai sakiye, bina shakti k naa, tumhari jeeb uthay, tum kya uth jao ge, savah lakh se hamara ek lareh , kya tum larh paoge.
    Waheguru ji kirpa karo sikh kom te, bapu ji🤴🤴
    Raja sahab 🙏🙏

  • @sonybarnala5952
    @sonybarnala5952 7 месяцев назад +1

    Waheguru ji maharaj ji

  • @GopiPadhri-de6eh
    @GopiPadhri-de6eh Год назад +1

    Khalsa zindabad 👍👍👍

  • @Jattsaab001
    @Jattsaab001 Год назад +4

    ਵਾਹਿਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਦੀ ਫ਼ਤਹਿ

  • @ਸਿੰਘ-ਣ2ਠ
    @ਸਿੰਘ-ਣ2ਠ Год назад +7

    ਆਪ ਵੀ ਜ਼ਿਮੇਵਾਰੀ ਨਿਭਾ ਲਵੋ ਮੋਰਾਂਵਾਲੀ ਜੀ,,

  • @manjotsingh-sx9vf
    @manjotsingh-sx9vf Год назад +7

    ਸਚਾਈ ਏ ਜੀ

  • @arvindersingh6712
    @arvindersingh6712 Год назад +2

    🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🏻🙏🏻

  • @paramdhillon-bk5de
    @paramdhillon-bk5de 9 месяцев назад +1

    Chadikala Khalsa g🙏sant Khalsa bhidrawale jindabad 🙏🙏❤️

  • @HazooriRagiSachkhandAmritsar
    @HazooriRagiSachkhandAmritsar Год назад +7

    Dhadi Tarsem Singh Moranwali

  • @ManpreetSingh-bw8ls
    @ManpreetSingh-bw8ls Год назад +5

    ਨਹੀ ਰੀਸਾ ਖਾਲਸਾ ਜੀ❤

  • @raahi8459
    @raahi8459 Год назад +7

    ਬਹੁਤ ਸੋਹਣਾ

  • @trendymedia8694
    @trendymedia8694 Год назад +2

    super.....kamaaaaal

  • @sattitaprianwala
    @sattitaprianwala Год назад +1

    ਬੋਹੁਤ ਚੜਦੀ ਕਲਾ ਵਾਲੀ ਵਾਰਾਂ ਜਾ ਗੀਤ ਗਾਉਂਦੇ ਨੇ ਬਾਬਾ ਤਰਸੇਮ ਸਿੰਘ ਜੀ ਮੋਰਾਂਵਾਲੀ ਜੀ......ਜੋ ਮੁਰਦੇਆਂ ਵਿਚ v ਜਾਨ ਪਾ ਦੇਂਦੇ ਨੇ.... ਵਾਹਿਗੁਰੂ ਜੀ ਹਮੇਸ਼ਾ ਅੰਗ ਸੰਗ ਸਹਾਈ ਹੋਣ ਤੇ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ਣ ਜੀ

  • @baljeetsinghbhullar8589
    @baljeetsinghbhullar8589 Год назад +4

    Waheguru chardikla kirpa ji

  • @mohansingh9432
    @mohansingh9432 Год назад +3

    Waheguru ji

  • @ajaysodhi4907
    @ajaysodhi4907 Год назад +1

    🙏waheguru ji 🙏

  • @farmerlife3046
    @farmerlife3046 Год назад +10

    ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਸਦਾ ਅਮਰ ਰਹਿਣ

  • @jagjeetaulakh4308
    @jagjeetaulakh4308 Год назад +4

    Bilkul sahi ggg 🙏🙏🙏🙏

  • @depsavy
    @depsavy Год назад +3

    Bhut sohne bol kya baatan ne

  • @takwindersingh2153
    @takwindersingh2153 Год назад +5

    ❤❤ ਚਰਦੀ ਕਲਾ 😊

  • @sabi295
    @sabi295 Год назад +2

    ਰਾਜ ਕਰੇਗਾ ਖਾਲਸਾ

  • @speedhillon6155
    @speedhillon6155 Год назад +4

    Baba jina sarkaar aga layi c ohda te tuhi virood krno nhi htte🙏🏼
    Bhai amritpal singh khalsa

  • @surindersinghbajwa4677
    @surindersinghbajwa4677 Год назад +2

    Satnam waheguru ji waheguru ji waheguru ji

  • @pb02waale-jattmehkma
    @pb02waale-jattmehkma Год назад +2

    Waheguru matt bakshi punjabiyaan nu

  • @PargatkhosaSingh-zz9wg
    @PargatkhosaSingh-zz9wg Год назад +2

    Wahaguru ji

  • @JaswantSingh-nb1zr
    @JaswantSingh-nb1zr Месяц назад

    ❤wahegru ji❤

  • @LakhvirSingh-o4w
    @LakhvirSingh-o4w Год назад +2

    Wahaguru ji da Khalsa waheguru ji di fathe
    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @binderdhillon3333
    @binderdhillon3333 Год назад +2

    Waah kulwant singh

  • @vikasram8655
    @vikasram8655 7 месяцев назад +1

    Waheguru ji

  • @JaswinderKaur-rf8sl
    @JaswinderKaur-rf8sl Год назад +3

    ❤❤❤❤❤ waheguru ji waheguru ji

  • @sandeepsinghsarao5974
    @sandeepsinghsarao5974 Год назад +1

    ਬਹੁਤ ਵਧੀਆ ਜੀ

  • @navneetsandhu6922
    @navneetsandhu6922 Год назад +3

    ਪ੍ਣਾਮ ਸ਼ਹੀਦਾ ਨੁ 🙏🙏🙏

  • @simranjeetbhullr
    @simranjeetbhullr Год назад +6

    Waheguru G🙏🙏

  • @ParminderKaur-zm4kw
    @ParminderKaur-zm4kw Год назад +3

    Ghgriawale da zikr bahut vdia kita ji

  • @manna2290
    @manna2290 Год назад +3

    ਗਾਉਣ ਵਾਲਿਆਂ ਦੇ ਨਾਮ ਤੱਕ ਨਹੀਂ ਦੱਸੇ

  • @navs6344
    @navs6344 Год назад +4

    Satnam waheguru ji

  • @mintusehgal5687
    @mintusehgal5687 Год назад +4

    ਮਨ ਖ਼ੁਸ਼ ਹੋ ਗਿਆ

  • @jagbirsingh2092
    @jagbirsingh2092 Год назад +3

    Ik ik bol sunn wala a 🙏🙏🔥🔥🔥✍️✍️✍️

  • @rajveer__sidhu627
    @rajveer__sidhu627 5 месяцев назад +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਬਾ ਜੀ ❤❤

  • @pargatchahar5412
    @pargatchahar5412 Год назад +6

    ਵਾਹਿਗੁਰੂ ਜੀ। 🙏🙏🙏🙏🙏🙏🙏🙏🙏

  • @GurpreetSingh-rq5fr
    @GurpreetSingh-rq5fr Год назад +11

    ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਖਾਲਸਾ

  • @nihangsinghwarriors
    @nihangsinghwarriors Год назад +2

    satnaam waheguru ji 🙏🏻kot kot parnam sahida singha nu ji🙏🏻

  • @NirmalSingh-tp7gk
    @NirmalSingh-tp7gk Год назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @KrishdeepSingh_YT
    @KrishdeepSingh_YT Год назад +4

    ਬਹੁਤ ਪਿਆਰਾ ਗੀਤ ਜੀ 🙏🙏

  • @NeerajNagar-ve8hs
    @NeerajNagar-ve8hs Год назад +2

    Jai guru saheb

  • @rajbirsingh7539
    @rajbirsingh7539 Год назад +4

    ਸਚ ਕਿਹਾ ਹੈ ਭਾਈ ਸਾਹਬ ਨੇ,,

  • @gurvelsinghvestigenetwerkm1313
    @gurvelsinghvestigenetwerkm1313 Год назад +6

    ਵਾਹਿਗੁਰੂ ਜੀ

  • @veersingh2730
    @veersingh2730 Год назад +8

    Wahiguru ji kakhalsa Sri Wahiguru ji ki fhate blessings, from Mauritius sanyasi veer singhji 🙌💯🇲🇺🏳️‍🌈🇮🇳🇪🇺

    • @ਪਿੰਡਾਂਵਾਲ਼ੇ22
      @ਪਿੰਡਾਂਵਾਲ਼ੇ22 Год назад

      ਵੀਰੇ ਮੁਰਸ਼ਸ਼ ਚ ਕਮ ਕਾਜ ਮਿਲ ਜਾਂਦਾ ਹੈ ,,k..
      ਸੇਲਰੀ ਕੀਨੀ ਕੁ ਆਉਂਦੀ ਹੈ ਤੇ ਖਰਚ ..ਦਸਣਾ ਬਾਈ ❤