sir can you make vlog for PDfa semen has they are good so that other people who are in dairy can get to know and can use the semen it is translated ਸਰ ਕੀ ਤੁਸੀਂ ਪੀਡੀਐਫਏ ਵੀਰਜ ਲਈ ਵੀਲੌਗ ਬਣਾ ਸਕਦੇ ਹੋ ਕੀ ਉਹ ਚੰਗੇ ਹਨ ਤਾਂ ਜੋ ਹੋਰ ਲੋਕ ਜੋ ਡੇਅਰੀ ਵਿੱਚ ਹਨ ਜਾਣ ਸਕਣ ਅਤੇ ਵੀਰਜ ਦੀ ਵਰਤੋਂ ਕਰ ਸਕਣ Sara kī tusīṁ pīḍī'aipha'ē vīraja la'ī vīlauga baṇā sakadē hō kī uha cagē hana tāṁ jō hōra lōka jō ḍē'arī vica hana jāṇa sakaṇa atē vīraja dī varatōṁ kara sakaṇa
Malla ch kisaan de purre lutt hoye Harake Check da bhut jyda c price c jydo price bara dukandar nal gal hoye khnda stalla da price bhut jyda deta hun ta kissan to he pura karna
ਵਾਹਿਗੁਰੂ ਚੜਦੀ ਕਲਾ ਬਖਸ਼ੇ
Good information video veer g danwade
Thanks brother ❤️❤️
Good job
Babe de mehar nal apne gaaw 1 number te rea e 🙏
Good luck sare dairy farmers lai jina ne v pdf mele vich apne vdia janwar te mehnat krke taraki kamai
Bhot vdia video sir
very nice ji 👌🏻
Beautiful ❤️
Malla Nazare layate sirra
Very good
Very nice g
All nice cow 🐄 ji ❤️
Nice
👌👌👌👌👌
Congratulations Lalli
Chimna bai v Puri dhakk pounda har mele ch
Bhai Jeda cricket di gl krda mere pind niwarsi da ve kurushetra haryana da
Har saal nawe jile vich honi chahida eh mela
👌
sir can you make vlog for PDfa semen has they are good so that other people who are in dairy can get to know and can use the semen
it is translated
ਸਰ ਕੀ ਤੁਸੀਂ ਪੀਡੀਐਫਏ ਵੀਰਜ ਲਈ ਵੀਲੌਗ ਬਣਾ ਸਕਦੇ ਹੋ ਕੀ ਉਹ ਚੰਗੇ ਹਨ ਤਾਂ ਜੋ ਹੋਰ ਲੋਕ ਜੋ ਡੇਅਰੀ ਵਿੱਚ ਹਨ ਜਾਣ ਸਕਣ ਅਤੇ ਵੀਰਜ ਦੀ ਵਰਤੋਂ ਕਰ ਸਕਣ
Sara kī tusīṁ pīḍī'aipha'ē vīraja la'ī vīlauga baṇā sakadē hō kī uha cagē hana tāṁ jō hōra lōka jō ḍē'arī vica hana jāṇa sakaṇa atē vīraja dī varatōṁ kara sakaṇa
Please puri video upload kre
ਮੜੋਲੀ ਆਪਣੇ ਏਰੀਏ ਦੀ ਹੈ
ਬਹੁਤ ਮਾੜੇ ਪ੍ਰਬੰਧਾਂ ਕਾਰਨ ਮੈਨੂੰ ਆਪਣੇ ਪਰਿਵਾਰ ਨੂੰ ਜਲਦੀ ਮੇਲੇ ਵਿੱਚੋਂ ਭਜਣਾ ਪਿਆ।ਬਾਈ ਜੀ ਤੁਸੀਂ ਝੁੱਠ ਕਿਉਂ ਬੋਲਿਆ ਕਿ ਔਰਤਾਂ ਤੇ ਬੱਚਿਆਂ ਲਈ ਪ੍ਰਬੰਧ ਨੇ ਕੋਈ ਪ੍ਰਬੰਧ ਨਹੀਂ ਸੀ।ਤੁਸੀਂ ਕਹਿੰਦੇ ਹੋ ਕਿ ਸਾਡੇ ਲੋਕਾਂ ਨੂੰ ਵੱਧ ਤੋਂ ਵੱਧ ਇਹੋ ਜਿਹੇ ਮੇਲਿਆਂ ਨਾਲ ਆਪਣੇ ਬੱਚਿਆਂ ਨੂੰ ਜੋੜਨਾ ਚਾਹੀਦਾ ਤਾਂ ਕਿ ਉਨਾ ਦੀ ਦਿਲਚਸਪੀ ਡੇਅਰੀ ਫਾਰਮ ਵਾਲੇ ਧੰਦੇ ਵੱਲ ਵੱਧ ਸਕੇ ਪਰ ਮੇਰਾ ਅੱਜ ਦਾ PDFA ਦੇ ਮੇਲੇ ਪ੍ਰਤੀ ਆਪਣੇ ਪਰਿਵਾਰ ਨਾਲ ਆਉਣ ਦਾ ਤਜਰਬਾ ਬਹੁਤ ਹੀ ਮਾੜਾ ਰਿਹਾ ਕੋਈ ਪ੍ਰਬੰਧ ਨਹੀਂ ਸੀ ਔਰਤਾ ਤੇ ਬੱਚਿਆਂ ਲਈ ਨਾ ਤਾਂ ਠੀਕ ਤਰ੍ਹਾਂ ਨਾਲ ਜਾਨਵਰ ਦੇਖ ਸਕੇ ਕਿਉਂਕਿ ਭੀੜ ਬਹੁਤ ਸੀ ਤੇ ਮੇਲੇ ਵਿੱਚ ਆਏ ਕੁੱਝ ਅਨਪੜ੍ਹ,ਗਵਾਰ ਤੇ ਜਾਹਿਲ ਲੋਕਾਂ ਕਾਰਨ ਮੈਂ ਆਪਣੀ ਪਤਨੀ ਤੇ ਬੱਚਿਆਂ ਨੂੰ ਮੇਲਾ ਦਿਖਾਏ ਬਿਨਾ ਹੀ ਵਾਪਸ ਆ ਗਿਆ ਜਾਂ ਕਹਿ ਲਵੋ ਆਉਣਾ ਪਿਆ।ਸੋ ਇਨਾ ਵੱਡਾ ਝੁੱਠ (ਕਿ ਆਉ ਆਪਣੇ ਪਰਿਵਾਰ ਸਮੇਤ ਆਉ ਔਰਤਾਂ ਤੇ ਬੱਚਿਆਂ ਲਈ ਵਿਸ਼ੇਸ਼ ਪ੍ਰਬੰਧ) ਬੋਲਣ ਤੋਂ ਪਹਿਲਾਂ ਆਪਣਾ level ਤਾਂ ਦੇਖ ਲੈਂਦੇ ਲੋਪੋ ਆਲੇ ਬਾਈ ਜੀ 🙏
Brother ਟੈਨਸ਼ਨ ਨਾ ਲਓ ਸਮਝਦਾਰ ਬੰਦੇ ਦੀ ਪਹਿਚਾਣ ਨਹੀਂ ਹੈਗੀ ਇਨਾ ਲੋਕਾਂ ਨੂੰ
ਅੱਛਾ ਤੁਹਾਡੇ ਮੁਤਾਬਕ ਪੇਂਡੂ ਲੋਕ ਅਨਪੜ੍ਹ ਗਵਾਰ ਹੁੰਦੇ ਆ ,ਤੁਹਾਨੂ ਈ ਜ਼ਿਆਦਾ ਅਕਲ ਆ ,ਵਾਹ ਜੀ ਵਾਹ
ਤੁਸੀਂ ਅਨਪੜ੍ਹ ਗਵਾਰ ਲੋਕ ਵੇਖਣ ਗਏ ਸੀ ਜਾ ਸਾਡੇ ਪੁੱਤਾਵਰਗਗੀ ਗਾਵਾ ਮੱਝਾ ਵੇਖਣ ਗਏ ਸੀ
SSA veer ji is vich Sukhwinder Veer de khie Ghilt ji Kush 10 log kharb hon da Matha upar address a
Tu ki psuri payio aa age to na avi 22 tu dushere te javi tu
👍👍
Malla ch kisaan de purre lutt hoye Harake
Check da bhut jyda c price c jydo price bara dukandar nal gal hoye khnda stalla da price bhut jyda deta hun ta kissan to he pura karna
ਪਹਿਲੀ।ਵਾਰ।ਮਾਲਵੇ।ਵਿਚ।ਮੇਲਾ।ਵੇਖਣ।ਗਏ।ਪਾਣੀ।ਪੀਣ।ਨੂ।ਟੂਟੀ।ਤੰਕ।ਨੀ।ਲੰਬੀ।ਮੁਲਪੀਣਾ।।ਪਿਆ
Y kanter haga si pani wala full bharya hoya si
🙏🙏💯💯💯
Pa g sadian akhan thandia ho gia
Janwran ch reh k te banda ban na hee peanda jatta
Chiemne wali bachhi masuri di aa vere jehdi 2nd aa
Good job
👍👍👍