Размер видео: 1280 X 720853 X 480640 X 360
Показать панель управления
Автовоспроизведение
Автоповтор
Bhut vadiaa jankari diti ver ji
Good job Rajiv ji and Goldy ji 👍🏻👍🏻👍🏻👏🏻👏🏻👏🏻
ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀ ਜੋ ਦੇਸੀ ਚੀਜਾਂ ਨੂੰ ਪ੍ਰਮੋਟ ਕਰ ਰਹੇ ਹੋ
ਵਾਹ ਬਈ ਵਾਹ ਰਾਜੀਵ ਜੀ ਮੇਰੇ ਵਰਗੇ ਕਿਸਾਨ ਹੋਣ ਦੇ ਬਾਵਜੂਦ ਵੀ ਦੇਸੀ ਬੀਜ਼ ਨਹੀਂ ਬੀਜ਼ ਸਕੇ ਨਹੀਂ ਸਾਂਭ ਸਕੇ ਧੰਨਵਾਦ ਤੇਰਾ ਅਸਲ ਤੇਰੇ ਵਰਗੇ ਈ ਪੰਜਾਬ ਦੇ ਪੁੱਤ ਕਹਾਉਣ ਦੇ ਹੱਕਦਾਰ ਨੇ। ਚੈਨਲ ਵਾਲੇ ਬਾਈ ਦਾ ਵੀ ਧੰਨਵਾਦ।ਦੁਬਾਰਾ ਫੇਰ ਤੇਰਾ ਬਹੁਤ ਬਹੁਤ ਧੰਨਵਾਦ।ਮੈਂ ਜਗਸੀਰ ਸਿੰਘ ਬਠਿੰਡੇ ਤੋਂ
@@jagseerchahaljag687 ਬਹੁਤ ਬਹੁਤ ਧੰਨਵਾਦ ਬਠਿੰਡੇ ਵਾਲੇ ਬਾਈ ਜੀ। ਜੁੜੇ ਰਹੋ PR Panjab ਨਾਲ, ਤੁਸੀਂ ਪਿਛਲੀਆਂ ਵੀਡੀਓ ਵੀ ਦੇਖ ਲਵੋ, ਕੋਈ ਹੋਰ ਬੂਟੇ ਜਾਂ ਫ਼ਸਲ ਵੀ ਦੇਖ ਸਕਦੇ ਹੋ, ਸ਼ਾਇਦ ਤੁਹਾਨੂੰ ਪਸੰਦ ਆਉਣ। ਬਾਕੀ ਹੌਸਲਾ ਵਧਾਉਣ ਲਈ ਧੰਨਵਾਦ, ਉਮੀਦ ਹੈ ਭਵਿੱਖ ਵਿਚ ਵੀ ਹੌਂਸਲਾ ਅਫਜ਼ਾਈ ਕਰਦੇ ਰਹੋਂਗੇ
ਬਹੁਤ ਖੂਬ ਵੀਰ ਰੱਬ ਕਰੇ ਚੜ੍ਹਦੀ ਕਲਾ ਵਿੱਚ ਰਹੋਂ
ਹਾਈ ਜੀ ਬਹੁਤ ਧੰਨਵਾਦ ਜੀ ਵਾਹਿਗੁਰੂ ਤਰੱਕੀਆਂ ਬਕਸ਼ੇ ਜੀ 🙏🙏🙏🙏🙏
ਬਹੁਤ ਵਧੀਆ ਕੰਮ ਕਰ ਰਹੇ ਨੇ ਬਾਈ ਹੁਣੀਂ
ਬਹੁਤ ਵਧੀਆ ਗੋਲਡੀ ਵੀਰ। ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ। ਗਿਆਨੀ ਦਲਵੀਰ ਸਿੰਘ ਵਾਂਗ ਇਹ ਵੀਰ ਬਹੁਤ ਮਿਹਨਤੀ ਹੈ।
@@pavittarsingh739 🙏🏻🙏🏻🙏🏻😊
ਸ ਦਲਬੀਰ ਸਿੰਘ ਜੀ ਵਾਂਗ ਏਨਾਂ ਕੋਲ ਵੀ ਖਜ਼ਾਨਾ ਹੈ ਜੀ ਧੰਨਵਾਦ ਗੋਲਡੀ ਭਾਜੀ
👍
Good information ji
Ah a farmer. Bhat vadia bhai ji
❤very good work Cary on sir
Bhut dhanwad ver ji
Exlnt cngrts Thanks
Beej lai Terrace garden per Been loki kadu lag gya hun ,4 bean lag gaya hai, ,,2 been di sabzi bna layi hai
ਗੋਲਡੀ ਵੀਰ ਜੀ ਸਤਸਿਰੀ ਅਕਾਲ ਮੋਗਾ ਜੀ
ਸਤਿ ਸ਼੍ਰੀ ਅਕਾਲ ਜੀ 🙏🏻
Goldy bra patrakaar sahab ji cartoon bolo gunani khana hai usmein Daya karo ine Akhiyan Nu Akhiyan aapane 5 minut aap hi kha Gaye
@@sandeepSingh-ch3nb ਬੇਨਤੀ ਹੈ ਕਿ ਗੱਲ ਸਪੱਸ਼ਟ ਕਰਕੇ ਲਿਖੋ ਜੀ, ਗੱਲ ਸਮਝ ਨਹੀਂ ਆਈ।
Bhut vadiaa jankari diti ver ji
Good job Rajiv ji and Goldy ji 👍🏻👍🏻👍🏻👏🏻👏🏻👏🏻
ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀ ਜੋ ਦੇਸੀ ਚੀਜਾਂ ਨੂੰ ਪ੍ਰਮੋਟ ਕਰ ਰਹੇ ਹੋ
ਵਾਹ ਬਈ ਵਾਹ ਰਾਜੀਵ ਜੀ ਮੇਰੇ ਵਰਗੇ ਕਿਸਾਨ ਹੋਣ ਦੇ ਬਾਵਜੂਦ ਵੀ ਦੇਸੀ ਬੀਜ਼ ਨਹੀਂ ਬੀਜ਼ ਸਕੇ ਨਹੀਂ ਸਾਂਭ ਸਕੇ ਧੰਨਵਾਦ ਤੇਰਾ ਅਸਲ ਤੇਰੇ ਵਰਗੇ ਈ ਪੰਜਾਬ ਦੇ ਪੁੱਤ ਕਹਾਉਣ ਦੇ ਹੱਕਦਾਰ ਨੇ। ਚੈਨਲ ਵਾਲੇ ਬਾਈ ਦਾ ਵੀ ਧੰਨਵਾਦ।
ਦੁਬਾਰਾ ਫੇਰ ਤੇਰਾ ਬਹੁਤ ਬਹੁਤ ਧੰਨਵਾਦ।
ਮੈਂ ਜਗਸੀਰ ਸਿੰਘ ਬਠਿੰਡੇ ਤੋਂ