Canteeni Mandeer | Es Taraan Kareeda Apni Sass Da Satkar |

Поделиться
HTML-код
  • Опубликовано: 6 фев 2025
  • Canteeni Mandeer | Es Taraan Kareeda Apni Sass Da Satkar | #canteenimandeer #shorts #ravneet #funnyvideo #canteenimandeerfunnyvideo #mhone #funnyshorts
    Canteeni Mandeer is a youth centric show that involves youngsters between the ages of 18-25. The anchor explores the culture, diversity, talent of the youth across various colleges. The most Entertaining Punjabi Television Show, that is, Fun Filled, Full of Masti & Hungama. A platform for showcasing your talent, doing fun filled activities and remembering your college life.
    If you relate your college days with something on the show then leaves us with a thought.
    Subscribe Us On:- bit.ly/2ZBEJ3D
    Our Website :- www.mhone.in
    Like Us On:- / mhonemusic
    Follow Us On:- / mhoneworld
    Like Us On:- / mhonehappysheru
    Follow Us On:- / mhonemusic
    Thanks for watching!!!!!
    Like and Share your Favourite Show Canteeni Mandeer !!!

Комментарии • 382

  • @khushbooyadav5242
    @khushbooyadav5242 7 месяцев назад +226

    सफलता एक दिन में नहीं मिलता लेकिन एक दिन जरूर मिलता है 💯💯💯💯💫💫💫💫💫

  • @TarsemSingh123-hf8zu
    @TarsemSingh123-hf8zu 5 месяцев назад +132

    ਵੀਰ ਜੀ ਤੇਰੀ ਘਰਦੀ ਨੇ ਵੀ ਤੇਰਾ ਘਲ ਤਬਾਹ ਕੀਤਾ ਹੋਣਾ ❤ ਤੇ ਬਾਕੀ ਤੇਰੀ ਭੈਣ ਨੇ ਵੀ ਕਿਸੇ ਦਾ ਘਰ ਤਬਾਹ ਕੀਤਾ ਹੋਣਾ ❤ਕੁੜੀ ਨਾਲ ਤੇੰ ਠਰਕੀ ਗਲਾ ਕਰ ਰਿਹਾ ਏ ਚਵਲ ਜਿਹ ਪੱਤਰਕਾਰ

    • @DeepSingh-ob9to
      @DeepSingh-ob9to 5 месяцев назад +2

      Good

    • @Badboykh
      @Badboykh 5 месяцев назад +1

      Hahahaha 😅

    • @Amanveer7190
      @Amanveer7190 4 месяца назад +2

      Very good 😂

    • @harsimransingh3005
      @harsimransingh3005 2 месяца назад +4

      ਕੁੱਸਾ ਆ ਏ

    • @_Malwa
      @_Malwa Месяц назад +1

      ਇਸ ਦੀ ਭੈਣ ਤੋਂ ਵੀ ਪੁਛਣਾ ਚਾਹੀਦਾ ਕਿ ਉਸ ਨੇ ਘਰ ਵਾਲਾ ਖੁਸ਼ ਕੀਤਾ ਕੇ ਨਹੀਂ

  • @dalbirsinghsingh8144
    @dalbirsinghsingh8144 7 месяцев назад +94

    ਲੱਖ ਲੱਖ ਲਹਾਨਤਾ ਇਸ ਤਰਾ ਦੇ ਪ੍ਰਗਰਾਮਾ ਬਣਾਉਣ ਵਾਲਿਆ ਨੂੰ ਲੌਕ ਵੀ ਬੇਸ਼ਰਮ

    • @kiranpalkaur9565
      @kiranpalkaur9565 6 месяцев назад +5

      ਅਣਖ ਮਰ ਗਈ ਕੁਸ ਕੁ ਲੋਕਾ ਦੀ

    • @Satveerkaur-nq7bx
      @Satveerkaur-nq7bx 6 месяцев назад +3

      Kyu thano ke problem h program to😡😡

    • @SarabjitSingh-r3x
      @SarabjitSingh-r3x Месяц назад +2

      ​@@Satveerkaur-nq7bxkio k eh glla Sahi ni krda bonduu jeha

  • @makhansinghmauji-lo7jm
    @makhansinghmauji-lo7jm 7 месяцев назад +167

    ਵੀਰੇ ਤੈਨੂੰ ਇਹ ਗੱਲ ਨਹੀਂ ਕਹਿਣੀ ਚਾਹੀਦੀ ਸੀ, ਕੇ ਇਕ ਘਰ ਹੋਰ ਤਬਾਹ ਕਰ ਦਿੱਤਾ,

    • @satnamdhillonofficial
      @satnamdhillonofficial 7 месяцев назад +18

      ਕੀ ਮਿਲਿਆਂ ਇਕ ਹੋਰ ਪ੍ਰਾਣੀ ਤਬਾਹ ਕਰਕੇ...ਏਹ ਕਿਹਾ ਜੀ ਤੁਹਾਨੂੰ ਘਰ ਕਿਵੇਂ ਸੁਣਿਆ

    • @dayasingh7379
      @dayasingh7379 7 месяцев назад

      AMNPRETSiNGHNiPRETSiNGHVHJKLhiYU

    • @RatanSingh-w9n
      @RatanSingh-w9n 7 месяцев назад +7

      Teri bhann nu wi push levi. Aeh galln.

    • @Jass_akku.03
      @Jass_akku.03 7 месяцев назад

      😂😂​@@satnamdhillonofficial

    • @Scooby-1-i8y
      @Scooby-1-i8y 7 месяцев назад +1

      I am aggry for you bro 👍

  • @ArvinderSingh-zz1sv
    @ArvinderSingh-zz1sv 7 месяцев назад +76

    ਜੁਤੀਆ ਦੀ ਘਾਟ ਇਹਨੂੰ

  • @GurjantSinghpilot
    @GurjantSinghpilot 17 дней назад

    ਬਾਈ ਚੰਗਾ ਸਵਾਦ ਗੱਲਾਂ ਦਾ

  • @Waheguruji-q1i
    @Waheguruji-q1i 5 месяцев назад +11

    ਜੈ ਰਾਜਾ ਸਾਹਿਬ ਜੀ ਦੀ 🙏

  • @kiranpalkaur9565
    @kiranpalkaur9565 6 месяцев назад +44

    ਲੜਕੀਆ ਦੇ ਸਾਮ੍ਹਣੇ ਕਿਦਾ ਦੇ ਸਬਦ ਬੋਲ ਰਿਹਾ ਔਰ ਲੜਕੀਆ ਵੀ ਖੂਸ ਹੋ ਰਹੀਆ ਨੇ ਇਹੋ ਜਿਹੇ ਦੇ ਤਾ ਸੈਡਲ ਮਰਣੇ ਚਾਹੀਦੈ ਸੀ ਇਨਾ ਦੇ ਮਾ ਬਾਪ ਭਰਾ ਕੀ ਸੋਚ ਦੇ ਹੋਣਗੇ

  • @nirmalsinghsidhu3098
    @nirmalsinghsidhu3098 5 месяцев назад +22

    ਇਹੋ ਜਿਹੇ ਲੋਕਾਂ ਨੂੰ ਛਿਤਰ ਪਰੇਡ ਹੋਣੀ ਏ

  • @rajvinderaujla5191
    @rajvinderaujla5191 7 месяцев назад +22

    ਤੂੰ ਨਾਮ ਪੁੱਛਿਆ ਤਾਂ ਨਾ ਹੀ ਦੱਸਣਾ!
    ਮਾਤਾ ਜੀ ਨਾਮ ਦਾ ਹਿੱਸਾ ਨਹੀਂ

  • @baljindersingh8527
    @baljindersingh8527 7 месяцев назад +19

    ਲੱਗਦਾ ਤੇਰੀ ਬੁੜੀ ਨੇ ਵੀ ਤੇਰੇ ਬੁੜੇ ਦਾ ਘਰ ਤਬਾਹ ਕੀਤਾ ਹੁਣ ਯਾਰ ਕਿੰਨਾ ਵਧੀਆ ਰਿਸ਼ਤਾ ਤੀਵੀਂ ਆਦਮੀ ਦਾ ਤੁਸੀਂ ਉਹਦਾ ਵੀ ਮਜਾਕ ਬਣਾਈ ਜਾਦੇ ਆ

    • @Lavishchora22
      @Lavishchora22 Месяц назад

      ਛਿੱਤਰ ਪਰੇਡ ਹੋਣੀ ਚਾਹੀਦੀ ਹੈ ਏਸ ਨਮੂਨੇ ਦੀ ,

  • @worshiperrajinderkaur571
    @worshiperrajinderkaur571 6 месяцев назад +22

    Mere naal taakra nhi hoya eda hle😂😂😂 ene dubara kise da interview nhi laina c😂

    • @SABIRAIDER
      @SABIRAIDER 18 дней назад +2

      Ehde hath khrre kraune aapaa🤝,
      Mera song aaya jroor suneo🙏

  • @ssmahal8235
    @ssmahal8235 2 месяца назад +11

    ਕੰਜਰ ਲੋਕ ਏਹ ਸਭ ਬਣਾਉਣ ਆਲੇ ਤੇ ਵੇਖਣ ਵੀ

  • @Hindustani-zn5sq
    @Hindustani-zn5sq 5 месяцев назад +16

    वाह बीर ✌👌👌👌👌👌👌👌👌

  • @SukhbalwinderSingh
    @SukhbalwinderSingh 7 месяцев назад +13

    Very nice👍👍👍🎉🎉🎉🎉❤❤❤❤❤bacha God bless you always happy🌹🌹🌹🌹🌹🌹🌹

  • @darshanaduhan7826
    @darshanaduhan7826 7 месяцев назад +8

    जी हां,,😂 जी कहना 👌👌👍🎉🎉🎉

  • @GouravSaini-i9q
    @GouravSaini-i9q 4 месяца назад +3

    Thik aa kaam😂🤔🤣

  • @jeetsingh2312
    @jeetsingh2312 7 месяцев назад +8

    ਵੀਰੇ ਘਰ ਤਬਾਹ ਨਹੀਂ ਕਰਿਆ ਕਰ ਜੋੜ ਤਾ, ਤੇਰੀ ਧੀ ਭੈਣ ਹੋਗੀ ਕੋਈ lਉਹ ਵੀ ਕਿਸੇ ਦਾ ਘਰ ਤਬਾਹ ਕਰੂਗੀ, ਗੱਲ ਸੋਚ ਸਮਝ ਕੇ ਕਰਿਆ ਕਰੋ l l

  • @kiranbala382
    @kiranbala382 4 месяца назад +6

    Theek hai Kum.....,.means😂😂😂😂😂😂😂

  • @bku9918
    @bku9918 7 месяцев назад +5

    Very nice 🎉🎉🎉🎉🎉😊❤

  • @AvtarSingh-mc8en
    @AvtarSingh-mc8en 2 месяца назад +3

    Very veer mere bhut vadhia message kaur ji ok good

  • @gurwindersingh6496
    @gurwindersingh6496 7 месяцев назад +28

    ਇਹ ਕੀ ਸੇਧ ਦੇਣਾ ਚਾਹੁੰਦਾ
    ਬੇਤੁਕੀਆਂ ਗਲਾਂ ਨਾਲ
    ਭਾਸ਼ਾ ਦਾ ਮਜਾਕ ੳੱਡਾ ਰਿਹਾ

  • @SukhmanderSingh-jw4pm
    @SukhmanderSingh-jw4pm 7 месяцев назад +65

    ਚੱਲ ਪਰੇ ਹਰਾਮ ਦਾ ਭੌਕਾ ਇਹ ਗੱਲਾਂ ਆਪ ਦੀ ਮਾਂ ਭੈਣ ਧੀ ਤੋਂ ਪੁਸੀਆ ਕਰ ਚਗਲ ਜ਼ਮਾਨੇ ਦਾ

  • @ManjitSingh-hq5wn
    @ManjitSingh-hq5wn Месяц назад

    ਭਾਰਤ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਕਰੋ ਹਰ ਧੀ ਭੈਣ ਮਾਂ ਦਾ ਸਤਿਕਾਰ ਕਦਰ ਇੱਜ਼ਤ ਕਰੋ ਚਾਹੇ ਉਹ ਕਿਸੇ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਕਿਉਂਕਿ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ ਆਪਣਾਂ ਜੀਵਨ ਕਰੈਕਟਰ ਉਚਾ ਸੁੱਚਾ ਤੇ ਪਵਿੱਤਰ ਰੱਖੋ ਮਾਂ ਪਿਉ ਨਾਲ ਧੋਖਾ ਨਾ ਕਰੋ ਮੋਬਾਇਲ ਦੀ ਗ਼ਲਤ ਵਰਤੋਂ ਨਾ ਕਰੋ ਬੁਰੀ ਸੰਗਤ ਤੋਂ ਬਚੋ ਮੀਟ ਸ਼ਰਾਬ ਆਂਡੇ ਜ਼ਰਦਾ ਬੀੜੀ ਸਿਗਰਟ ਤੰਬਾਖੂ ਅਫੀਮ ਚਿੱਟਾ ਰਿਸ਼ਵਤ ਚੋਰੀ ਯਾਰੀ ਨਸ਼ੇ ਗੰਦੇ ਗੀਤ ਨਾਚ ਗਾਣੇ ਫਿਲਮਾਂ ਨਾਟਕ ਪਰਾਇਆ ਹੱਕ ਸਦਾ ਵਾਸਤੇ ਛੱਡ ਦਿਉ ਕਿਉਂਕਿ ਸਮਾਜ ਅਤੇ ਧਰਮ ਤੇ ਬੁਰਾ ਅਸਰ ਪੈਂਦਾ ਹੈ ਮਾਂ ਪਿਉ ਦੀ ਇਜ਼ਤ ਸਿਹਤ ਤੇ ਸੇਵਾ ਦਾ ਧਿਆਨ ਰੱਖੋ ਕਿਉਂਕਿ ਮਾਂ ਪਿਉ ਇਜ਼ਤ ਜ਼ਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਇਹ ਬਾਜ਼ਾਰਾਂ ਚ ਮੁਲ ਨਹੀਂ ਮਿਲਦੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜ੍ਹਾਈ ਤਕ ਸੀਮਤ ਰਹੋ ਚੰਗਾ ਗਿਆਨ ਪ੍ਰਾਪਤ ਕਰੋ ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਆਪਣੇ ਮਾਂ ਪਿਉ ਦਾ ਨਾਂ ਰੌਸ਼ਨ ਕਰੋ ਆਪਣੇ ਧਰਮ ਮੁਤਾਬਕ ਰੋਜ਼ ਸੇਵਾ ਸਿਮਰਨ ਨਿੱਤਨੇਮ ਅਰਦਾਸ ਪਾਠ ਕਥਾ ਕੀਰਤਨ ਕਰੋ ਸੁਣੋਂ ਤੇ ਮੰਨੋਂ ਜ਼ਿੰਦਗੀ ਬਦਲ ਜਾਵੇਗੀ ਧੰਨਵਾਦ ਜੀ

  • @PahadiKamalKantvlog413
    @PahadiKamalKantvlog413 5 месяцев назад +1

    Be continue bro🎉🎉🎉🎉🎉

  • @nirmalbharta8583
    @nirmalbharta8583 6 месяцев назад +2

    ਵੀਰ ਜੀ ਇਹ ਤਾਂ ਡਰਾਮਾ ਬਹੁਤ ਚੀਰ ਪਹਿਲਾਂ ਹੀ ਬੰਦ ਕਾਰਵਾ ਦਿੱਤੇ ਸੀ ਇਹ ਫੇਰ ਚੱਲ ਰਿਹਾ ਹੈ

  • @sangeetsahota5928
    @sangeetsahota5928 3 месяца назад +1

    Ji ni kaina 😂😂😂😂

  • @BakhshishBisa-gq5lz
    @BakhshishBisa-gq5lz Месяц назад +3

    Best wishes 🌹

  • @GurwinderSingh-no7pg
    @GurwinderSingh-no7pg 7 месяцев назад +13

    ਏਦਾਂ ਬਰਾ ਸਲਾ ਸਿੱਧੂ ਦੀ ਰੀਸ ਕਰਦਾ

  • @Familynoorkherian
    @Familynoorkherian 41 минуту назад

    Best of luck

  • @rsnaturandfood
    @rsnaturandfood 7 месяцев назад +4

    Waheguru ji 🙏🏻🙏🏻

    • @biplobbiplob8267
      @biplobbiplob8267 3 месяца назад

      Hello friend good morning 🌻🌄 you good

  • @kaurnanu5582
    @kaurnanu5582 2 месяца назад +3

    oh thodi sass aa😂😂😅saheli ni

    • @SarabjitSingh-r3x
      @SarabjitSingh-r3x Месяц назад

      ❤qute dp ❤🫡🫶🫂💯🇦🇪🚛❤️👏

  • @Ravinder.pal094
    @Ravinder.pal094 6 месяцев назад +5

    ਸਾਡੇ ਪਿੰਡ ਵੀ ਗਈ ਆਪਣੇ 3ਮੁੰਡੇ ਛੱਡ ਕੇ ਚੰਗੇ ਘਰਵਾਲੇ ਨੂੰ ਛੱਡ ਕੇ ਨਸ਼ੇੜੀ ਨਾਲ਼ ਭੱਜ ਗਈ ਸੀ 15ਦਿਨਾ ਬਾਅਦ ਫੈਕਟਰੀ ਵਿਚ ਕੰਮ ਕਰਦੀ ਲੱਭ ਕੇ ਲਿਆਦੀ ਜਿਹੜੀਆਂ ਔਰਤਾਂ ਕਿਸੇ ਹੋਰ ਨੂੰ ਦੁੱਖ ਦਿੰਦੀਆਂ ਹਨ ਉਹ ਸੁਖੀ ਨਹੀਂ ਹੋ ਸਕਦੀਆਂ 😢

    • @simranjeet197
      @simranjeet197 6 месяцев назад

      A kudii c oo

    • @Ravinder.pal094
      @Ravinder.pal094 6 месяцев назад

      @@simranjeet197 ਨਹੀਂ

    • @ParamjitSingh-ug3lc
      @ParamjitSingh-ug3lc 3 месяца назад

      ਕਿੱਥੇ ਰਾਮ ਰਾਮ ਕਿੱਥੇ ਟੈਂਅ ਟੈਂਅ, ਕਮਾਲ ਆ

  • @Satnam.111
    @Satnam.111 7 месяцев назад +2

    🙂👉👧viah ho ge lagda😂

    • @biplobbiplob8267
      @biplobbiplob8267 3 месяца назад

      Hello friend good morning 🌻🌄 you good

  • @ShivRajput-v8y
    @ShivRajput-v8y 4 месяца назад

    ਵੰਢੇਅਾ ਦਾ ਨਾ ਬੋਲਣ ਲੰਗੇ ,ਸ਼ੀ੍ ਪੈਲਾ ਬੋਲੀ ਦਾ , ਸਾਢੇ ਅਧੀਅਾਪਕ ਸਨੂੰ ਇਹ ਗਲ ਛੋਟੀਅਾ ਜਮਾਤਾ ਚੰ ਸਮਝਾੳੁਦੇ ਸੀ,ਦੂਜੀ,ਤੀਜੀ ਚੰ,1992,93.....
    🙏ਜੀ..

  • @Mehra_402_manuke
    @Mehra_402_manuke 2 месяца назад +1

    😂😂😂😂😂😂😂😂😅😅😅😅😮😮😮😮❤❤❤❤❤😊😊😊😊😂😂😂😂😂😂😂😂😂🎉🎉🎉😂 pi gi pataki😅😂😂😂

  • @HarjinderSingh-nc5nk
    @HarjinderSingh-nc5nk Месяц назад

    Very 😅 niceeeee ❤️😅😅bro😅

  • @parlhadbhambu2572
    @parlhadbhambu2572 5 месяцев назад +11

    Very nice video 🎉🎉🎉🎉🎉😂😂😂😂❤❤❤❤❤❤❤❤❤❤

  • @SunnySingh-y9m
    @SunnySingh-y9m Месяц назад +1

    ❤❤❤❤❤ very nice

  • @sureshKumar-yp9ix
    @sureshKumar-yp9ix 5 месяцев назад +2

    Nice bro ❤❤❤❤
    I am suresh from dhanaka I miss you

  • @SapnaSharma-bs8iv
    @SapnaSharma-bs8iv 6 месяцев назад +2

    😂😂😂😂😂😂❤❤

  • @BalbirSingh-wj2tz
    @BalbirSingh-wj2tz 6 дней назад

    Best video

  • @MukeshKumar-iz9zq
    @MukeshKumar-iz9zq Месяц назад

    🔥🔥😂😂🤣🤣🤣🔥👌👍

  • @BSMANN-pi1ek
    @BSMANN-pi1ek 7 месяцев назад +14

    ਆਹ ਕੀ ਹਾਲ ਹੈ, ਕੀ ਸਿੱਖਿਆ ਦੇਣਗੇ ਏਹ ਸਿੱਖਿਆ ਅਦਾਰੇ

  • @gurpinderkaur2360
    @gurpinderkaur2360 Месяц назад +6

    Sass nu jina marji mami ji mami jikarlo rahnde sass banke maa kabi nahi ban sakti❤❤🎉🎉 sass jaisa kida sab ko pareshan karta 😢😢

  • @fitnesswithanju
    @fitnesswithanju 29 дней назад

    Nice🎉🎉❤❤

  • @PRGodaraRJ10
    @PRGodaraRJ10 5 месяцев назад

    Super to super ji

  • @pradeepsingh1663
    @pradeepsingh1663 7 месяцев назад +1

    Next part pl 🙏♥️🙏♥️

  • @janggill3439
    @janggill3439 7 месяцев назад +51

    ਇਹਨੂੰ ਭੈਣਚੌਦ ਨੂੰ ਹੋਰ ਕੋਈ ਕੰਮ ਨੀ ਹਰ ਇੱਕ ਸਕੂਲ। ਕਾਲਜ ਵਿੱਚ ਜਾਕੇ ਤੁਹਾਡੀਆਂ। ਧੀਆਂ। ਭੈਣਾਂ ਨੂੰ ਇਹੋ ਜਿਹੇ ਸਬਦ ਬੋਲ ਕੇ ਟਿੱਚਰਾਂ। ਕਰਦਾ। ਉਹੋ ਜਿਹੇ ਲੋਕ ਹੋ ਗਏ ਲੱਗਦੇ ਨੇ। ਅਸਲ ਵਿੱਚ ਅਣਖ ਨਾ ਦੀ ਚੀਜ ਲੋਕਾਂ ਵਿੱਚੋਂ। ਦਿਨੋ ਦਿਨ ਖਤਮ ਹੁੰਦੀ ਜਾ ਰਹੀ ਹੈ

  • @SanjeevKumar-t8p6b
    @SanjeevKumar-t8p6b 15 дней назад

    Es Sardi m kisi aag Buji nhi aab to garmiya ho gaye h time pas karane ka bahut maja aa raha h mujhe sab gane sunuga or time pas karuga good luck dhanyabad

  • @ShrutiStudyStudio
    @ShrutiStudyStudio 7 месяцев назад +1

    18/20
    Hw bb(देशज)
    Thank you so much sir ❤👍🥰🙏🙏

  • @SandeepNahar-d9q
    @SandeepNahar-d9q 5 месяцев назад +1

    ❤❤❤😂😂😂😂😂😊😊😊👌🏻👌🏻👌🏻👍🏻👍🏻

  • @Vicky_moranwali
    @Vicky_moranwali 5 месяцев назад

    School colleges te action hona chahida Jo ehnu nu permission dinda

  • @Satnam.111
    @Satnam.111 7 месяцев назад

    hor pejo collage ch 👉👧😂😂😂baap maa na roshn 😂😂

  • @Satnam.111
    @Satnam.111 7 месяцев назад

    ha hall college da ha kug hunda. lok forn Canada America study le👉👧vad chan char de a pta lga 👧kive de jdo nal jawai ghr le ki ade 😂

  • @Rajput_krishna743
    @Rajput_krishna743 5 месяцев назад +1

    👌👌😇

  • @raghuyadav8078
    @raghuyadav8078 Месяц назад

    🙏🙏👍👍👍👍

  • @SanjeevKumar-xp1xy
    @SanjeevKumar-xp1xy 4 месяца назад +2

    ❤❤❤❤❤😅😅😅😅

  • @AkshayRana-y3p
    @AkshayRana-y3p 4 месяца назад +1

    Nice❤

  • @ANKHI_SARDARZZ
    @ANKHI_SARDARZZ 7 месяцев назад +1

    😂👌👍

  • @GursewakSingh-qo5gp
    @GursewakSingh-qo5gp 5 месяцев назад

    ਲੱਖ ਦੀ ਲਾਹਨਤ ਇਸ ਗਾਡੂ ਲੌਡੇ ਤੇ ਨਾਲ ਉੱਨਾਂ ਲੋਕਾਂ ਦੇ ਜਿੰਨਾਂ ਇਸ ਬਾਂਦਰ ਨੂੰ ਸੱਦਿਆ
    ਦੱਸੋ ਕੀ ਸੇਧ ਦਿੳ ਇਹ ਚਵਲ

  • @ShakshiDevi-e5d
    @ShakshiDevi-e5d Месяц назад

    Very nice 😊😊😊😊😊😊

  • @RajeshRawat-i8r
    @RajeshRawat-i8r 7 месяцев назад +22

    Dhan nirankar ji

  • @vkdoaba839
    @vkdoaba839 Месяц назад

    ਐਂਕਰ ਨੂੰ ਕਿਸੇ ਦੀਆਂ ਪਰਸਨਲ ਲਾਈਫ ਦੀਆ ਗੱਲਾਂ ਕਰਨ ਦਾ ਕੋਈ ਹੱਕ ਨਹੀਂ।
    ਬੇਤੁਕੀਆਂ ਗੱਲਾਂ ਕਰਨ ਨੂੰ ਇਹ ਕਮੇਡੀ ਸਮਜ਼ ਰਿਹਾ।
    "ਕਰ ਤਾ ਤਬਾਹ..." ਬਹੁਤ ਹੀ ਘਟੀਆ statement ਸੀ।

  • @parveen-papola-pahade-guru-RJ
    @parveen-papola-pahade-guru-RJ 7 месяцев назад +1

    👌👌👌👌

  • @KuldeepSingh-ft5jq
    @KuldeepSingh-ft5jq 5 месяцев назад +2

    ❤❤🎉🎉🎉

  • @SushmaDevi-g3g
    @SushmaDevi-g3g 7 месяцев назад +1

    Beautiful 🎉🎉🎉

  • @SurendraChoudhary-c2v
    @SurendraChoudhary-c2v 7 месяцев назад +4

    😅😅😅😅😅😅maja aa gaya bhai 😅😅😅

    • @gurdeepgv
      @gurdeepgv 5 месяцев назад

      😊😊😊

  • @HarvinderSingh-u6o
    @HarvinderSingh-u6o 6 месяцев назад +1

    ❤😂❤❤❤

  • @ParminderSingh-rc5wz
    @ParminderSingh-rc5wz 4 месяца назад

    ਕਦੇ ਆਪਣੀਆਂ ਨੂੰ ਵੀ ਇਦਾ ਪੁਛਿਆ ਹੋਣਾ??
    ਕਿਉਂ ਪੰਜਾਬ ਨੂੰ ਹਾਸਿਆਂ ਦੇ ਨਾਮ ਤੇ ਬਰਬਾਦ ਕਰਨ ਦਾ ਠੇਕਾ ਲਿਆ ਅ

  • @harmeshjassi
    @harmeshjassi 7 месяцев назад

    Dafa ho😊

  • @GurjantSinghpilot
    @GurjantSinghpilot 17 дней назад

    ਰੱਬ ਰਾਖਾ

  • @jellygrewal9645
    @jellygrewal9645 4 месяца назад

    A sass aa teri nahi nahi gharwali a 😂😂😂😂😂😂😂😂

  • @AvtaarSingh-h1o
    @AvtaarSingh-h1o 5 месяцев назад

    Very nice ji. Hello Dosto ji nice

  • @gaganmaan9858
    @gaganmaan9858 5 месяцев назад +1

    ❤❤❤❤😮

  • @KaranLubana-b5c
    @KaranLubana-b5c 7 месяцев назад

    Jeho jahi koko oho jeha navneet

  • @sunitasunitq3556
    @sunitasunitq3556 7 месяцев назад

    So cute❤❤

  • @Kulvindersingh-y7e
    @Kulvindersingh-y7e 7 месяцев назад +5

    😂😂😂😂😂😂😂😂😂😂😂❤❤❤❤❤❤❤❤❤rajni bhai

  • @Mahinderwrval.aug1982
    @Mahinderwrval.aug1982 5 месяцев назад

    Prwindr Kaur ji nhi kehna,oh Tuhada Sass Maa Jai,Sahi keha ke apni Sass da Satikar krn bare,Pehla viyah ke ayi kudi nu Apne Sass Sauhre da Satikar krna Chahida,Prr kuchh Shbd jo glt brte,Sahi Bolo vir ji,because Ohna de v Maa baap bhai bhehn sbh dekhde aa👍

  • @jagmohansarao5273
    @jagmohansarao5273 6 месяцев назад

    Okay 😂

  • @Joyfam777
    @Joyfam777 3 месяца назад

    Please respect her,

  • @ManjotKaurGuddu
    @ManjotKaurGuddu 5 месяцев назад +1

    ❤❤❤❤❤❤😂😂😂😂😂😂😂😂

  • @SukhjinderSingh-y3k
    @SukhjinderSingh-y3k 17 дней назад

    😅❤👍

  • @ShankarSaini-lz7gy
    @ShankarSaini-lz7gy 2 месяца назад

    ❤ji'yes

  • @Nature_queen230
    @Nature_queen230 7 месяцев назад +5

    Sar garhmukteshwar mein mere Mama Ji rahte hain sabse pahle Maine aapki film vahin per dekhi thi fir mene dhekni suru kari aap ki movies kitna accha Abhinay karte ho aap or aap ki team ❤sir please muje bhi kam karna hh aap ke sath 🙏🙏

    • @biplobbiplob8267
      @biplobbiplob8267 3 месяца назад

      Hello friend good morning 🌻🌄 you good

  • @srrrsfsrn5881
    @srrrsfsrn5881 Месяц назад

    👍👍👍👍👍👍👍👍👍

  • @AvtarSingh-yn3ip
    @AvtarSingh-yn3ip 6 месяцев назад +1

    😂😂😂😂❤❤

  • @RaviSingh-b2c3y
    @RaviSingh-b2c3y 6 месяцев назад +1

    Ki ji Lana bahut jaruri hai mere Boss Soni gal gai

  • @anubhagat452
    @anubhagat452 6 месяцев назад

    Ravneet sir tuhada dabbkkkkaaa tooo gd😅

  • @MangalSinghMangalSingh-c9d
    @MangalSinghMangalSingh-c9d 6 месяцев назад +1

    ❤❤❤🎉🎉

  • @_Amritsar_california_
    @_Amritsar_california_ 7 месяцев назад +1

    😂😅🤣

  • @BalwinderSingh-pf2nr
    @BalwinderSingh-pf2nr 6 месяцев назад

    BE SHARAM AOLAADAA’n, BE SHARAM MAA-PIO & BE-SHARAM AISSAA KHALAARAA PAAONN VIDEO KARAN WAALE !! NIHUNGAA & SINGHAA NU KAHO, MANDEER-KATEERDD DEE CHHITAR PRADE KAREY ??????

  • @monakaur902
    @monakaur902 4 месяца назад +1

    😂😂😅😅

  • @JeetSingh-d2f
    @JeetSingh-d2f 5 месяцев назад +1

    😊😊😅

  • @harmanSingh-r5b4y
    @harmanSingh-r5b4y Месяц назад

    😂❤

  • @LadaliMaurya
    @LadaliMaurya 7 месяцев назад +1

    😂,,,😂😂😂😂😂😂

    • @biplobbiplob8267
      @biplobbiplob8267 3 месяца назад

      Hello friend good morning 🌻🌄🌹 you good

  • @amangill13226
    @amangill13226 4 месяца назад

    ❤😂❤😂🎉

  • @Lalita2438-nd6qc
    @Lalita2438-nd6qc 5 месяцев назад

    Nyc

  • @Dharmbir_sharma
    @Dharmbir_sharma 7 месяцев назад

    Ye full video🎥 upload kro

  • @rajenderbishnoi9248
    @rajenderbishnoi9248 6 месяцев назад

    Jai shree Ram ji 🌹🙏🌹