Hockey ਦੇ Captain Harmanpreet Singh ਦਾ Exclusive Interview, ਨਿਰਾਸ਼ਾ ਚੋਂ ਕਿੰਝ ਉੱਭਰੀ ਟੀਮ India ?

Поделиться
HTML-код
  • Опубликовано: 8 фев 2025
  • Hockey ਦੇ Captain Harmanpreet Singh ਦਾ Exclusive ਇੰਟਰਵਿਊ, ਨਿਰਾਸ਼ਾ ਚੋਂ ਕਿੰਝ ਉੱਭਰੀ ਟੀਮ India ? ਸੰਘਰਸ਼ ਦੇ ਪਹਿਲੀ ਵਾਰ ਦੱਸੇ ਕਿੱਸੇ
    #HarmanpreetSingh #Captain #Team #Hockey #SemiFinal #Medal #HockeyTeam #Family #Father #RedCard #Punjab #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

Комментарии • 92

  • @GurbirSingh-hi9ti
    @GurbirSingh-hi9ti 6 месяцев назад +16

    ਬਾਈ ਤੇਰੀ ਖੇਡ ਨੂੰ ਸਲੂਟ ਆ ਪੰਜਾਬ ਦਾ ਨਾਮ ਰੌਸ਼ਨ ਕਰਨ ਲਈ ਧੰਨਵਾਦ

  • @jagjitsingh-jb1zy
    @jagjitsingh-jb1zy 6 месяцев назад +11

    ਬਹੁਤ ਵਧੀਆ ਲੱਗਾ ਸਰਪੰਚ ਸਾਹਿਬ ਦੇ ਵਿਚਾਰ ਸੁਣ ਕੇ
    ਇਕ ਗੱਲ ਬਹੁਤ ਵਧੀਆ ਲੱਗੀ ਕਿ ਹਉਮੈ ਬਿਲਕੁਲ ਨਹੀਂ ਪੂਰੀ ਮੇਹਰ ਆ ਕੁਦਰਤ ਦੀ ਸਰਪੰਚ ਤੇ

  • @ravithind5005
    @ravithind5005 6 месяцев назад +6

    ਛਾ ਗਏ ਜੀ, ਕਮਾਲ ਕਰਤੀ ਬਾਈ ਸਾਡੇ ਮੁੰਡਿਆਂ ਨੇ, ਅਗਲੀ ਵਾਰ ਆਪਾਂ ਗੋਲਡ ਜ਼ਰੂਰ ਜਿੱਤਾਂਗੇ, ਧੰਨਵਾਦ ਮਿਹਰਬਾਨੀ ਸ਼ੁਕਰੀਆ ਬਾਈ, ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਬਖਸ਼ੇ ਜੀ।।

  • @beantsingh9208
    @beantsingh9208 6 месяцев назад +9

    ਹਰਮਨਪ੍ਰੀਤ ਸਿੰਘ ਨੇ ਬਹੁਤ ਵਧੀਆ ਲੀਡਰਸ਼ਿਪ ਪੈਰਿਸ ਉਲੰਪਿਕ ਵਿੱਚ ਦਿਖਾਈ ਹੈ। ਸੈਮੀਫ਼ਾਈਨਲ ਵਿੱਚ ਕਿਸਮਤ ਨੇ ਸਾਥ ਨਹੀਂ ਦਿੱਤਾ। ਟੀਮ ਫਾਈਨਲ ਖੇਡਣ ਦੇ ਯੋਗ ਸੀ। ਉਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਣਾ ਵੀ ਇਕ ਵੱਡੀ ਉਪਲੱਬਧੀ ਹੈ। ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਜੀ। ਕੱਲ ਦਰਬਾਰ ਸਾਹਿਬ ਵਿੱਚ ਕੈਪਟਨ ਸਾਹਿਬ ਅਤ੍ ਬਾਕੀ ਖਿਡਾਰੀ ਪੱਗ ਵਿੱਚ ਬਹੁਤ ਜੱਚ ਰਹੇ ਸਨ।

  • @factspk373
    @factspk373 6 месяцев назад +6

    ਪਿੱਛੇ ਨਿਸ਼ਾਨ ਸਾਹਿਬ 🙏🙏🙏🙏🙏🙏🙏

  • @Makhan-r1j
    @Makhan-r1j 6 месяцев назад +3

    ਸਰਪੰਚ ਸਾਬ ਜੀ ਦਿੱਲ ਤੌ ਸਲੂਟ ਹੈ ਜੀ ਹਾਕੀ ਦੀ ਟੀਮ ਨੂੰ ਬਹੁਤ ਅੱਗੇ ਲੈ ਕੇ ਗੲਏ ਜੀ ਲਗਾਤਾਰ ਦੋ ਮੈਡਲ ਜਿੱਤ ਕੇ ਆਏ ਬਹੁਤ ਜਿਆਦਾ ਵਧੀਆ ਲੱਗੀਆ ਜੀ ਪੰਜਾਬ ਦਾ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ ਜੀ ਹਾਕੀ ਦੀ ਟੀਮ ਰੈਕਿੰਗ ਵਿੱਚ ਚੋਥੇ ਨੰਬਰ ਤੇ ਹੈ ਤੇ ਬਹੁਤ ਜਲਦੀ ਪਹਿਲੇ ਨੰਬਰ ਤੇ ਲੈ ਕੇ ਆਇਓਂ ਜੀ ਅਸੀ ਦੇਖਣਾ ਚਾਹੁੰਦੇ ਹਾਂ ਜੀ, ਵਾਹਿਗੁਰੂ ਜੀ ਕਿਰਪਾ ਕਰਿਓ ਜੀ ਹਾਕੀ ਟੀਮ ਹੋਰ ਤਰੱਕੀਆਂ ਕਰਨ ਜੀ ❤

  • @narinderpalsingh5349
    @narinderpalsingh5349 6 месяцев назад +3

    ❤ ਸ਼ਾਬਾਸ਼ ਪੁੱਤਰ,,,,ਦਸਤਾਰ ਨਾਲ ਤੇਰੀ ਸਿਰਦਾਰੀ ਹੋਵੇਗੀ ❤

  • @ManbirMaan1980
    @ManbirMaan1980 5 месяцев назад +1

    ਇਸ ਵਾਰ ਸਾਡੀ ਟੀਮ ਗੋਲਡ ਦੀ ਦਾਵੇਦਾਰ ਸੀ ਸੈਮੀਫਾਈਨਲ ਵੀ ਜਰਮਨੀ ਸਾਡੀਆਂ ਦੋ ਤਿੰਨ ਗਲਤੀਆਂ ਦੀ ਵਜ੍ਹਾ ਨਾਲ ਹੀ ਜਿੱਤ ਸਕਿਆ ਸਾਡੀ ਟੀਮ ਦੇ ਮੁਕਾਬਲੇ ਦੀ ਹੋਰ ਕੋਈ ਟੀਮ ਨਹੀਂ ਸੀ ਪਰ ਕੁਝ ਕੁ ਸਾਡੇ ਪਲੇਅਰ ਸੈਮੀਫਾਈਨਲ ਦੇ ਪਰੈਸ਼ਰ ਚ ਹੀ ਗਲਤੀਆਂ ਕਰ ਗਏ

  • @NavdeepSingh-yd9uh
    @NavdeepSingh-yd9uh 6 месяцев назад +1

    ਬਹੁਤ ਵਧੀਆ ਖੇਡੀ ਪੂਰੀ ਇੰਡੀਅਨ ਹਾਕੀ ਟੀਮ ਨੇ ਹਰਮਨ ਨੇ ਚੰਗੇ ਗੋਲ ਕੀਤੇ

  • @amriksingh6256
    @amriksingh6256 5 месяцев назад

    ਹਰਮਨਪ੍ਰੀਤ ਸਿੰਘ ਪੰਜਾਬ ਦਾ ਮਾਣ

  • @subhashpoonia5608
    @subhashpoonia5608 6 месяцев назад +3

    Wah sardaro wah aapko Des ka Salam

  • @bhangrewal5011
    @bhangrewal5011 6 месяцев назад +1

    ਬਹੁਤ ਵਧੀਆ ਲੱਗਿਆ ਧੰਨਵਾਦ ਵੀਰ ਜੀ 🙏🙏🌹🌹👍

  • @amandhariwal344
    @amandhariwal344 6 месяцев назад +5

    Sarpanch saab❤

  • @JagwinderSinghgondara
    @JagwinderSinghgondara 6 месяцев назад +5

    ਜੀ ਪਿੱਛੇ ਨਿਸ਼ਾਨ ਸਾਹਿਬ ਝੂਲ ਰਿਹਾ 🙏ਹਰਮਨਪ੍ਰੀਤ ਸਿੰਘ ਪੰਜਾਬ ਦਾ ਮਾਣ

    • @Zeno_334
      @Zeno_334 2 месяца назад

      Harmanpreet is the pride of India.

  • @ranjitSingh-dj5pr
    @ranjitSingh-dj5pr 6 месяцев назад +30

    ਸਰਪੰਚ ਸਾਹਿਬ ਸਿਰ ਤੇ ਪਗ ਸਜਾਕੇ ਰੱਖਿਆ ਕਰੋ ਦਰਬਾਰ ਸਾਹਿਬ ਜਦੋਂ ਤੁਸੀ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਗਏ ਸੀ ਪਗ ਬੜੀ ਸ਼ਜਦੀ ਸੀ ਬਾਈ ਜੀ ਪਗ ਜਰੂਰ ਬੰਨਿਆ ਕਰੋ

    • @ravithind5005
      @ravithind5005 6 месяцев назад +2

      ਬਿਲਕੁਲ ਠੀਕ ਜੀ,ਪੱਗ ਨਾਲ ਟੌਹਰ ਏ ਵੱਖਰਾ ਹੁੰਦਾ ਜੀ,ਮੈਚ ਤੋਂ ਇਲਾਵਾ ਆਮ ਤੌਰ ਤੇ ਪੱਗ ਬੰਨਿਆਂ ਕਰੋ ਸਰਪੰਚ ਸਾਬ੍ਹ , ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ।। ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਬਖਸ਼ੇ ਜੀ।।

    • @monasharma2612
      @monasharma2612 6 месяцев назад +1

      Physical aspect of sikhism important hai,
      Ya
      Spirit of sikhism
      Sikhism ki atma ( mehnat, honesty, service without reward, sewa bina fal ki
      Icha ke.
      Ahankar hi sab dukho ka karan hai.
      Sab type ke ahankar khatarnakh hai.

    • @GJ-yx1nb
      @GJ-yx1nb 5 месяцев назад

      Wah kya baat hai

    • @GJ-yx1nb
      @GJ-yx1nb 5 месяцев назад

      Wahegurujee bless

    • @AmarjitSingh-qe2cs
      @AmarjitSingh-qe2cs 5 месяцев назад

      Sarpanch sahib pls topi na paya Karo sardar paag nal hi jachde hain Sadi request hai

  • @AmandeepSingh-bu4wn
    @AmandeepSingh-bu4wn 6 месяцев назад +1

    ਬਹੁਤ ਵਧੀਆ ਜੀ

  • @NarinderSingh-lo8jy
    @NarinderSingh-lo8jy 6 месяцев назад +2

    ਸ਼ੇਰ ਪੁੱਤ
    Congratulations

  • @HarjitSingh-lo6sj
    @HarjitSingh-lo6sj 4 месяца назад

    Sarpanch saab tusi chaa gye ho ❤❤

  • @inderjitsingh2663
    @inderjitsingh2663 6 месяцев назад +1

    Waheguru ji chardikalan bakshan. Pride of Punjab. india

  • @tajdeepsingh4094
    @tajdeepsingh4094 6 месяцев назад +1

    ਸਰਪੰਚ ਸਾਹਿਬ ❤❤❤❤❤❤

  • @baldevsinghkular3974
    @baldevsinghkular3974 6 месяцев назад

    ਬਹੁਤ ਪ੍ਰਭਾਵਿਤ ਗੱਲਾਂ ਸਨਮੁੱਖ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ!.

  • @GurdevSingh-l8u
    @GurdevSingh-l8u 6 месяцев назад +1

    Majhe da sher ❤❤

  • @KulwantSingh-d5j
    @KulwantSingh-d5j 6 месяцев назад +2

    ਇੰਟਰਵਿਊ ਲੈਂਦੇ ਸਮੇਂ ਸਟਾਰਟਿੰਗ ਵਿਚ ਮਿਉਜ਼ਿਕ ਕਿਉਂ ਚਲਾਉਂਦੇ ਹੋ , ਬਹੁਤ ਭੈੜਾ ਲਗਦਾ ਹੈ । ਬਾਕੀ ਹਰਮਨਪ੍ਰੀਤ ਜੀ ਨੂੰ ਬਹੁਤ ਬਹੁਤ ਵਧਾਈਆਂ । ਵਾਹਿਗੁਰੂ ਜੀ ਮਿਹਰ ਕਰਨ ।

  • @MANPREETSINGH-qk7rt
    @MANPREETSINGH-qk7rt 4 месяца назад

    Congratulations 🎉to Indian Hockey 🏒 lovers

  • @amangrewal2235
    @amangrewal2235 6 месяцев назад

    HarmanPreet Singh veer Ji Gold medal di shado jis hisaab nall tuhadi sari team khedi ager koi Gold tou be oper medal hunda os di hakkdar ah so veer ji don't worry sadi nazar vich puri olympic vich sab hockey teams tou vadiya Indian team khedi ah or sanu pura yakeen ah ke ager semi final match vich Amit Rohidas bahar na hunda sadi Indian team oh match nahi si haar di .so koi gal nahi jis tra tusi khed rehay ho Gold jeetna hun koi vadi gal nahi lag rehi per es de nall hun saday India de loka da faraz be bann da ke Hockey nu be Cricket di tra follow support karn.......Waheguru Ji tuhadi sari Indian Hockey team nu chardikla vich rakhan.

  • @ssktrucking4791
    @ssktrucking4791 6 месяцев назад

    Great player as well as sarpanch

  • @gurnamsinghvirk2469
    @gurnamsinghvirk2469 5 месяцев назад

    Legend veer 🙏👌🔥

  • @Harbanssingh-w2m
    @Harbanssingh-w2m 6 месяцев назад

    Very good sir

  • @rattanlal9548
    @rattanlal9548 6 месяцев назад

    Salute

  • @baljitsingh-qe4gk
    @baljitsingh-qe4gk 6 месяцев назад +1

    ਤਿਮੋਵਾਲ ਅੰਮ੍ਰਿਤਸਰ

  • @jagdeepnatt9425
    @jagdeepnatt9425 6 месяцев назад

    ਬਹੁਤ ਵਧੀਆ ਲੱਗਿਆ

  • @vuvucjcu308
    @vuvucjcu308 6 месяцев назад

    Legend

  • @khushmeetgill
    @khushmeetgill 6 месяцев назад

    ❤by heart

  • @nishansinghbatth352
    @nishansinghbatth352 5 месяцев назад

    🇮🇳 🇮🇳

  • @harniksingh4306
    @harniksingh4306 6 месяцев назад

    I love this man.. Just love him... I dont know how old is he..hope he plays for long

  • @AllGaming17710
    @AllGaming17710 6 месяцев назад

    Good👍. Player. Good. Captain

  • @varindersharmavarinderchan5172
    @varindersharmavarinderchan5172 6 месяцев назад

    ❤❤❤

  • @MANNPB07
    @MANNPB07 6 месяцев назад

    Congratulations 🎉 sarpanch saab

  • @balvindersihag4117
    @balvindersihag4117 6 месяцев назад

    Sarpanch sab ❤

  • @surindergill7417
    @surindergill7417 6 месяцев назад

    Very good

  • @sukhrajbains4680
    @sukhrajbains4680 6 месяцев назад

    Great interview 😊

  • @pirtyguron2451
    @pirtyguron2451 6 месяцев назад

    Sarpanch ❤

  • @balvindersihag4117
    @balvindersihag4117 6 месяцев назад

    Sarpanch sab ❤ top trending ch ho tusi

  • @punjabchannel761
    @punjabchannel761 5 месяцев назад

    ❤❤

  • @BhupinderSingh-pr7cr
    @BhupinderSingh-pr7cr 6 месяцев назад +1

    Good

  • @adhirajanttal4613
    @adhirajanttal4613 6 месяцев назад

    👍👍🔥

  • @kashmirsinghbuttar1151
    @kashmirsinghbuttar1151 6 месяцев назад

    Well played

  • @chandigarh2803
    @chandigarh2803 6 месяцев назад

    Harman 22 tu 15 goal v kr skda c best of luck for future bro

  • @tejpalgill2436
    @tejpalgill2436 6 месяцев назад +1

    ਮਾਝੇ ਦਾ ਮਝੈਲ ਮੁੰਡਾ ਮਾਝੇ ਦਾ ਮਝੈਲ ਨੀ🎉

  • @karmapakhenno9200
    @karmapakhenno9200 5 месяцев назад

    💕🙏🌹💖

  • @Manojchouhan65
    @Manojchouhan65 6 месяцев назад

    Sarpanch sab bharat di hockey team di Jan Tay Rid di hadi han,wahayguruji tuhanu chadikala rakhn

  • @GSVirk717
    @GSVirk717 6 месяцев назад +2

    Tell your editor to start interview soon. Too many flashes. People will skip & block you. Don’t waste time..

  • @jaswinderkaur1907
    @jaswinderkaur1907 6 месяцев назад

    Sadke janda pb Sara serpanch puttera

  • @kanwar89
    @kanwar89 6 месяцев назад

    Harmanpreet te baki hockey players nu support Karo. Cricket nu chadd ke Hockey, Kabaddi, Kho Kho, Wrestling promote Karo.

  • @sukhmansanghavlogs6617
    @sukhmansanghavlogs6617 6 месяцев назад

    ਆ ਜਾਓ ਸਰਪੰਚ ਸਾਬ ਅੱਜ ਵੀ ਕੰਨਾ ਵਿਚ ਪੈਂਦਾ ਕੁਮੈਂਟੇਟਰ ਦਾ

  • @PJchannel267
    @PJchannel267 5 месяцев назад

    Bai ji ada interview ta teaser ch lnga dinde tu c

  • @SidhuSahibSidhuSahib
    @SidhuSahibSidhuSahib 6 месяцев назад

    Sarpach sahib ❤❤

  • @dhanwantmoga
    @dhanwantmoga 6 месяцев назад +1

    Harman hon Bhart wallo produce keete Top 10 players wich shamal hai…

  • @ShonkiSardar-x6y
    @ShonkiSardar-x6y 6 месяцев назад

    Bharat mata ki jai

    • @amangrewal2235
      @amangrewal2235 6 месяцев назад +1

      Billkul bhai Bharat mata ki hamesha he jai rehay gi . Love you from Punjab .......Chak De India.

  • @lakhvirsingh9941
    @lakhvirsingh9941 6 месяцев назад +1

    ਇਹ ਪੰਜਾਬ ਦੇ ਟੋਪੀ ਵਾਲੇ ਸਰਦਾਰ ਨੇ ਦਸਤਾਰ ਬੰਨਿਆ ਕਰੋ ਭਾਈ ਸਿਰ ਤੇ

    • @SidhuSahibSidhuSahib
      @SidhuSahibSidhuSahib 6 месяцев назад +2

      Bus karo 😂ਪਗ ਵਾਲਾਂ ਤਾ ਸੁਖਬੀਰ ਬਾਦਲ ਵੀ ਹੈ

    • @anonymous_soul23
      @anonymous_soul23 6 месяцев назад

      oh mona ae veer

    • @ss-jq2zh
      @ss-jq2zh 6 месяцев назад

      Tuci paaga bnka bhut maan vdha raha ho

    • @monasharma2612
      @monasharma2612 6 месяцев назад +1

      Physical aspect of sikhism important hai
      Ya
      Spirit of sikhism
      ( Honesty, hardwork, service bina fal( reward) ke.)

  • @baldevsinghkular3974
    @baldevsinghkular3974 6 месяцев назад

    ਮਿਸਾਲਯੋਗ ਹਿੰਮਤ!.

  • @kulbirkour481
    @kulbirkour481 6 месяцев назад

    Very good beta waheguru ji bless

  • @NarinderSingh-nv3ux
    @NarinderSingh-nv3ux 6 месяцев назад

    ਪਿੰਡ ਕਿਹੜਾ ਬਾਈ

  • @kamalsingh-dc1vs
    @kamalsingh-dc1vs 6 месяцев назад +2

    ਹਰਮਨਪ੍ਰੀਤ ਜੀ ਸੈਮੀਫਾਈਨਲ ਵਿਚ ਤੁਸੀਂ ਪਨੈਲਟੀ ਕੌਰਨਰ ਬਹੁਤ ਹੀ ਜ਼ਿਆਦਾ ਖ਼ਰਾਬ ਕਰ ਦਿੱਤੇ ਵਰਨਾ ਮੈਡਲ ਦਾ ਰੰਗ ਬਦਲ ਜਾਂਦਾ 🎉 ਪਰ ਫਿਰ ਵੀ ਮੈਡਲ ਜਿੱਤੇਆ ❤🎉 ਮੁਬਾਰਕ ਹੋਵੇ

    • @amarpreetbains94
      @amarpreetbains94 6 месяцев назад

      ਓਹ ਰੀ ਪਲੰਟੀ ਕੰਰਨਰ ਸੀ ਜੇ ਗੋਲ ਹੋ ਵੀ ਜਾਂਦਾ ਤੇ ਇਕੋ ਗੋਲ ਹੋਣਾ ਸੀ ਕਿਉਕਿ ਉਹ ਇਕੋ ਪਨੈਲਟੀ conner ਸੀ ਜਿਹੜਾ ਬਾਰ ਬਾਰ ਮਿਲਿਆ

    • @monasharma2612
      @monasharma2612 6 месяцев назад +1

      Indirectly try nahi kiya.
      German team inke penalty corners ko study karke aayi thy.
      Indian team ke coach ko indirectly penalty corners ki strategies banani chahiye tha

    • @Canadian_farmer
      @Canadian_farmer 6 месяцев назад +1

      ਵੀਰ ਜੀ ਸੈਮੀ ਚ ਦੋਨੋ ਗੋਲ ਵੀ ਹਰਮਨ ਕਰਕੇ ਹੋਏ ਉਹ ਵੀ ਮੈਨਸ਼ਨ ਕਰਨਾ ਸੀ ਇਕੱਲਾ ਨੈਗਟਿਵ ਨਾਂ ਦੇਖਿਆ ਕਰੋ

  • @narinderpalsingh6406
    @narinderpalsingh6406 6 месяцев назад

    Times to look think beyond overhyped Cricket

  • @kamalsingh-dc1vs
    @kamalsingh-dc1vs 6 месяцев назад

    ਪਰ ਹਰਮਨਪ੍ਰੀਤ ਸਿੰਘ ਨੇ ਕਦੇ ਵੀ ਪੰਜਾਬ ਦੇ ਹੱਕਾਂ ਦੀ ਗੱਲ ਨਹੀਂ ਕੀਤੀ 😢

    • @ss-jq2zh
      @ss-jq2zh 6 месяцев назад +1

      Prava har ik nu na target karya kro oh Punjab da hak de gal ki krda agla kedh raha desh lae ta kina bacha hon ga Punjab da Jo eda toh motivate hunda hon ga eh kut aa

    • @Prabhjot__372
      @Prabhjot__372 6 месяцев назад

      Bai player aa politician ni vi hakka di gll karrre 😂😂

  • @ਗੈਲਗੈਲ-ਬ2ਠ
    @ਗੈਲਗੈਲ-ਬ2ਠ 6 месяцев назад +1

    ਇਹ ਪੰਜਾਬ ਦੇ ਨਵੇਂ ਸਰਦਾਰ ਨੇ। ਟੋਪੀਆਂ ਵਾਲੇ ਸਰਦਾਰ।

    • @jagdeepnatt9425
      @jagdeepnatt9425 6 месяцев назад +5

      ਕਦੇ ਚੰਗਾ ਵੀ ਸੋਚ ਲਿਆ ਕਰੋ ਹਰ ਕਮ ਚ ਧਰਮ ਠੋਕ ਦਿੰਨੇ ਓ

    • @SidhuSahibSidhuSahib
      @SidhuSahibSidhuSahib 6 месяцев назад +4

      ਪੱਗਾਂ ਵਾਲਾ ਸੁਖਬੀਰ ਬਾਦਲ ਵੀ ਹੈ

    • @anonymous_soul23
      @anonymous_soul23 6 месяцев назад

      oh mona haiga 22

    • @H.singh11
      @H.singh11 6 месяцев назад +2

      Tu pagg ban k kine medal laye aa?

    • @ss-jq2zh
      @ss-jq2zh 6 месяцев назад

      Keda kdn de adat nhi jni ap kujh krna nhi ta kesa nu krn nhi dena

  • @Navdeepsingh-qb7eu
    @Navdeepsingh-qb7eu 6 месяцев назад +1

    Sarpanch saab❤❤❤❤

  • @ajaybassi1995
    @ajaybassi1995 6 месяцев назад

    ❤❤❤