History of Khalsa and Great Punjab (Part 1) | ਮਹਾਂ ਪੰਜਾਬ ਅਤੇ ਖਾਲਸੇ ਦਾ ਇਤਿਹਾਸ (ਭਾਗ 1)

Поделиться
HTML-код
  • Опубликовано: 19 янв 2025

Комментарии • 37

  • @SukhdeepSingh-oz2qg
    @SukhdeepSingh-oz2qg 4 месяца назад +1

    ❤ very god job sir je ❤❤❤

  • @harinderchandi4568
    @harinderchandi4568 2 года назад +4

    Thanks Thind Sahib for giving excellent information by Eminent Historian Prof Kashmira Singh ji

  • @AmandeepSingh-wp6fe
    @AmandeepSingh-wp6fe 3 года назад +10

    Aman from Garhshanker punjab India.tuhada show boht changa ji.thanks for giving very important information

  • @kewalsinghthandi4086
    @kewalsinghthandi4086 2 года назад +6

    ਸਿੱਖੋ, ਕੁਝ-ਕੁਝ ਸਿੱਖੋ,ਇਹ ਜਰੂਰੀ ਨਹੀਂ ਹਰ ਬੋਲਣ ਵਾਲਾ ਧਰਮਿਕ ਨਹੀ, ਇਹ ਵੀ ਧਰਮ ਦਾ ਦੂਜਾ ਪੱਖ ਹੈ। ਇਹ ਵੀ ਇਕ ਸਾਨੂੰ ਵਿਚਾਰਨ ਵਲ ਪ੍ਰੇਰਿਤ ਕਰਦਾ ਹੈ।ਜੇਕਰ ਇਸ ਵਲ ਧਿਆਨ ਨਾ ਦਿਤਾ ਤਾ ਹੋ ਸਕਦਾ ਅਸੀ ਜਾਣੇ ਅਣਜਾਣੇ ਅਪਣਾ(ਭਾਵ ਸਿੱਖੀ ਦਾ) ਨੁਕਸਾਨ ਕਰੀ ਜਾਈਏ ।
    ਅਜ ਵੀ ਉਹੀ ਸਰਮਾਏਦਾਰ ਗ਼ਰੀਬ ਉਤੇ ਭਾਰੂ ਹੋ ਰਿਹਾਅ ਹੈ।

  • @BaljinderSinghSimplyaSingh
    @BaljinderSinghSimplyaSingh Год назад

    What a man! Respect 🙏 @ Kashmir Singh ji... great show Thindsa ji...My perspective towards Guru Sahib Ji's approach has got disrupted. Baa-kamaal🙏👍

  • @birendrakumar8014
    @birendrakumar8014 Год назад +4

    I salute the sikh dharam I salute all Gurus Isalute Guru Govind singh I also respect to sikh who organise Lunger Sikh dharam should spread and castism should finish Equvality should spread

  • @LalSinghbudhlada
    @LalSinghbudhlada Год назад +2

    ਪਰਗਟਿਉ ਮਰਦ ਅਗੰਮੜਾ ਵਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਜੀ ਆਪੇ ਗੁਰ ਚੇਲਾ 🙏🙏🙏🙏🙏

  • @AmitKumar-fn8uh
    @AmitKumar-fn8uh 9 месяцев назад

    Sir, very good knowledge, please do some programs on Punjab from Aryan age or from times of sapt sindu

  • @GursimranSingh-jf3wn
    @GursimranSingh-jf3wn 2 года назад

    Sir Bahut Bahut Dhanvad Tuhada Te Tuhade Show da.. ENE kimti jankari den lae. Thank u sir thank u very much

  • @narinderpal2892
    @narinderpal2892 2 года назад

    Dhan dhan Sri Guru gobind Singh sahib ji

  • @ravindermalwa3662
    @ravindermalwa3662 2 года назад

    Very good sab

  • @gurvindersaund7466
    @gurvindersaund7466 3 года назад

    Very nice coverage

  • @ibnebatotatourismclubrawal8922
    @ibnebatotatourismclubrawal8922 2 года назад +3

    A o am. Feudalism is still prevails in Pakistan, landlords are still ruling Pakistan. British also ruled this continent through feudalism

  • @jaskaranaulakh3113
    @jaskaranaulakh3113 2 года назад

    Sat shree akal professor saab. Bahott time to tuhada show vekhda mai te bahott changa lagda hai tuhade vichaar sunke. Mai 24 saal da naujwaan. Sikhi nu changi tarah janan di koshish kr riha haan. Tusi is video ch ik gall kahi hai. Ke banda singh bahadur sahib ne JATTA NU MALIK BNAYA PUNJAB DA. tuhadi har video vicho bahott gyaan milda hai. Par meri hath jodke binti hai ke tusi eda de shabad na varto. SAARE SIKH PUNJAB DE MALIK HAN. Na ki kalle jatt.
    DHANWAAD

    • @Onhuntt
      @Onhuntt Год назад +2

      Malik matlab ohna nu jameena dittiya

    • @dhainchand1643
      @dhainchand1643 11 месяцев назад

      ਔਲਖ ਸਾਹਿਬ, ਪੰਜਾਬ ਵਿੱਚ ਅੱਜ ਵੀ ਵੀਹ ਪਰਸੈਂਟ ਐਸ ਸੀ ਲੋਕ ਬੇਘਰੇ ਹਨ।

  • @avtarsingh-lg8tk
    @avtarsingh-lg8tk 5 месяцев назад

    Fr ahi km sade jattan ne siriyan nal kita apna tym bhul ge

  • @DeepakSingh-yg5qs
    @DeepakSingh-yg5qs Год назад +1

    Baba banda singh bahadur singh manhas rajput rajauri jammu

    • @prahladsingh2144
      @prahladsingh2144 Год назад

      बेशक वो राजपूत जन्मे सी ,लेकिन उन्हाने अपने श्वास पूरे इक़्क़ ख़ालसे दे रूप विच्च कीते ने ।

  • @hardialsingh6444
    @hardialsingh6444 Год назад

    Iqi to the 1

  • @karanvir6477
    @karanvir6477 2 года назад +1

    ਸਾਹਿਬ E ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਹੋਰ ਗੁਰੂ ਕਿਸੇ democracy ਨੀ ਮਨੁੱਖੀ ਅਧਿਕਾਰਾਂ ਲਈ ਲੜੇ ਸੀ।

  • @DeepakSingh-yg5qs
    @DeepakSingh-yg5qs Год назад

    Maharaja ranjit singh ji amar raha

  • @AmandeepSingh-wp6fe
    @AmandeepSingh-wp6fe 3 года назад

    Bai Ranjit singh Dhadrian wale bhi ehda hi kafi time ton sach dasde aye a.Bai Ranjit singh ji nu sun ke dekho asli sikhi ware boht kuj pta lage ga.

    • @karanvir6477
      @karanvir6477 2 года назад

      ਢੱਡਰੀਆਂ ਵਾਲੇ ਨੇ ਸੌ ਰੂਪ ਬਦਲੇ ਨੇ। ਕੌਮ ਦਾ ਦੋਖੀ ਤੇ ਸਰਕਾਰੀ ਸਾਧ ਤੋਂ ਵਧ ਕੁਛ ਨੀ ਆ

  • @SirUbermensch
    @SirUbermensch 2 года назад +2

    ਬਹੁਤ ਵਧੀਆ ਪ੍ਰੋਗਰਾਮ ਹੈ ਜੀ ਪਰ ਬੰਦਾ ਸਿੰਘ ਜੀ ਬਾਰੇ ਤੁਸੀਂ ਪ੍ਰਚਲਿਤ ਗੱਲਾਂ ਹੀ ਕਰ ਰਹੇ ਹੋ ਜਦਕਿ ਨਵੀਂ ਖੋਜ ਚ ਬੰਦੇ ਦਾ ਪਿਛੋਕੜ ਹਿੰਦੂ ਮੱਤ ਨਾਲ ਨਹੀਂ ਬਲਕਿ ਸਿੱਖੀ ਨਾਲ ਹੀ ਹੈ....ਤੇ ਗੁਰੂ ਸਾਹਿਬ ਦੀ ਸੋਚ ਨੂੰ ਖੋਖਲੀ ਡੈਮੋਕਰੇਸੀ ਨਾਲ ਨਾ ਜੋੜੋ ਜੀ...ਅਖੌਤੀ ਜਮਹੂਰੀਅਤ ਸਿਰਫ ਕਤਲੋਗਾਰਤ ਕਰਨ ਦਾ ਸੰਦ ਹੈ ਅਖ਼ਲਾਕ ਦਾ ਨਹੀਂ....ਧੰਨਵਾਦ ਜੀ...

  • @subulansari3307
    @subulansari3307 3 года назад +2

    Kalsa kya hai

    • @AmandeepSingh-wp6fe
      @AmandeepSingh-wp6fe 3 года назад +1

      Khalsa means pure Human,jesa nature ne Human ko bnaya tha simple and pure

    • @FreedomFlame_MuktiJyot
      @FreedomFlame_MuktiJyot 2 года назад

      ruclips.net/video/3WAwAUKn5ec/видео.html
      Hope it will help 🙏

  • @Vishal-ep7bo
    @Vishal-ep7bo 2 года назад +1

    6:40 veere j aapa vekhiye k sikhi dharam officialy ta guru Gobind sahab ne shuru kita c...os pehla ta sarre khatri c te hindu e c.....j aapa eh kida keh skde a k 9 patshah ne kise dooje dharam vaste sir dita...jdo k ohna da dharam v os vele hindu e c ..chahe o hindus ch chal rhe veham bharam karam kand de khilaf c....pr o hege hindu parivar cho c ...

    • @karanvir6477
      @karanvir6477 2 года назад +1

      ਭੈਰਉ ਮਹਲਾ 5
      ਨਾ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ
      ਹਜ ਕਾਬੈ ਜਾਉ ਨ ਤੀਰਥ ਪੂਜਾ ॥ ਏਕੋ ਸੇਵੀ ਅਵਰੁ ਨ ਦੂਜਾ ॥
      ਪੂਜਾ ਕਰਉ ਨ ਨਿਵਾਜ ਗੁਜਾਰਉ ॥ ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥
      ਵਰਤ ਨ ਰਹਉ ਨ ਮਹ ਰਮਦਾਨਾ ॥ ਤਿਸੁ ਸੇਵੀ ਜੋ ਰਖੈ ਨਿਦਾਨਾ ॥
      ਏਕੁ ਗੁਸਾਈ ਅਲਹੁ ਮੇਰਾ ॥ ਹਿੰਦੂ ਤੁਰਕ ਦੁਹਾਂ ਨੇਬੇਰਾ ॥---1136
      ਸਤਿਗੁਰੂ ਜੀ ਸਪਸ਼ਟ ਕਰਦੇ ਹਨ ਕਿ ਅਸੀਂ ਹਿੰਦੂ ਜਾਂ ਮੁਸਲਮਾਨ ਨਹੀਂ ਹਾਂ। ਉਨ੍ਹਾਂ ਦੇ ਇਹ ਬਚਨ ਹਨ ਕਿ ਮੈਂ ਹਿੰਦੂਆਂ ਦੇ ਤੀਰਥਾਂ ਤੇ ਪੂਜਾ ਕਰਨ ਨਹੀਂ ਜਾਂਦਾ, ਵਰਤ ਨਹੀਂ ਰਖਦਾ ਅਤੇ ਨਾਂ ਹੀ ਮੈਂ ਇਨ੍ਹਾਂ ਦੇ ਦੇਵੀ ਦੇਵਤਿਆਂ ਨੂੰ ਪੂਜਦਾ ਹਾਂ। ਮੈਂ ਮੁਸਲਮਾਨਾਂ ਦੇ ਰੋਜ਼ੇ ਨਹੀਂ ਰਖਦਾ, ਉਨ੍ਹਾਂ ਦੀ ਨਵਾਜ਼ ਨਹੀਂ ਪੜ੍ਹਦਾ ਅਤੇ ਨਾਂ ਹੀ ਕਾਬੇ ਦੇ ਹੱਜ ਨੂੰ ਜਾਂਦਾ ਹਾਂ। ਮੈਂ ਹਿੰਦੂਆਂ ਦੇ ਧਾਰਮਕ ਕਰਮਾਂ ਤੇ ਮੁਸਲਮਾਨਾਂ ਦੇ ਧਰਮ ਦੀ ਸ਼ਰ੍ਹਾ ਨੂੰ ਨਹੀਂ ਮੰਨਦਾ। ਮੈਂ ਤਾਂ ਸਿਰਫ ਇੱਕ ਨਿਰੰਕਾਰ ਨੂੰ ਹਿਰਦੇ ਵਿੱਚ ਵਸਾ ਕੇ ਉਸ ਅਗੇ ਸਿਰ ਨਿਵਾਂਦਾ ਹਾਂ। ਮੈਂ ਇੱਕ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਦੂਜੇ ਦਾ ਸਿਮਰਨ ਨਹੀਂ ਕਰਦਾ।

    • @karanvir6477
      @karanvir6477 2 года назад

      ਰਾਮਕਲੀ ਮਹਲਾ 5
      ਕੋਈ ਬੋਲੈ ਰਾਮ ਰਾਮ ਕੋਈ ਖੁਦਾਇ ॥ ਕੋਈ ਸੇਵੈ ਗੁਸਈਆ ਕੋਈ ਅਲਾਹਿ ॥
      ਕੋਈ ਨਾਵੈ ਤੀਰਥਿ ਕੋਈ ਹਜ ਜਾਇ ॥ ਕੋਈ ਕਰੈ ਪੂਜਾ ਕੋਈ ਸਿਰੁ ਨਿਵਾਇ ॥
      ਕੋਈ ਪੜੈ ਬੇਦ ਕੋਈ ਕਤੇਬ ॥ ਕੋਈ ਓਢੈ ਨੀਲ ਕੋਈ ਸੁਪੇਦ ॥
      ਕੋਈ ਕਹੈ ਤੁਰਕੁ ਕੋਈ ਕਹੈ ਹਿੰਦੂ ॥ ਕੋਈ ਬਾਛੈ ਭਿਸਤੁ ਕੋਈ ਸੁਰਗਿੰਦੂ ॥
      ਕਹੁ ਨਾਨਕ ਜਿਨਿ ਹੁਕਮੁ ਪਛਾਤਾ ॥ ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ--885
      ਹਿੰਦੂ ਰਾਮ ਰਾਮ ਬੋਲਦਾ ਹੈ, ਗੋਸਾਈ ਦੀ ਸੇਵਾ ਕਰਦਾ ਹੈ, ਤੀਰਥ ਇਸ਼ਨਾਨ ਕਰਦਾ ਹੈ, ਪੂਜਾ ਕਰਦਾ ਹੈ, ਬੇਦ ਪੜ੍ਹਦਾ ਹੈ, ਸੁਰਗ ਮੰਗਦਾ ਹੈ ਤੇ ਚਿੱਟੇ ਬਸਤ੍ਰ ਪਾਂਦਾ ਹੈ। ਮੁਸਲਮਾਨ ਖੁਦਾਇ ਖੁਦਾਇ ਕਹਿੰਦਾ ਹੈ, ਅੱਲਾ ਆਖ ਆਖ ਕੇ ਬੰਦਗੀ ਕਰਦਾ ਹੈ, ਹੱਜ ਕਰਨ ਜਾਂਦਾ ਹੈ, ਸਿਰ ਨਿਵਾ ਕੇ ਨਵਾਜ਼ ਗੁਜ਼ਾਰਦਾ ਹੈ, ਕੁਰਾਨ ਪੜ੍ਹਦਾ ਹੈ, ਨੀਲੇ ਕਪੜੇ ਪਹਿਨਦਾ ਹੈ, ਬਹਿਸ਼ਤ ਮੰਗਦਾ ਹੈ। ਸਤਿਗੁਰਾਂ ਦਾ ਉਪਦੇਸ ਹੈ ਕਿ ਕੇਵਲ ਜਿਸ ਪ੍ਰਾਣੀ ਨੇ ਪਰਮਾਤਮਾ ਦਾ ਹੁਕਮ ਪਛਾਣਿਆ ਹੈ, ਸਿਰਫ ਉਸ ਨੇ ਹੀ ਮਾਲਕ-ਪ੍ਰਭੂ ਨੂੰ ਪ੍ਰਸੰਨ ਕਰਨ ਦਾ ਭੇਦੁ ਜਾਣਿਆ ਹੈ।
      ਭਗਤ ਕਬੀਰ ਜੀਉ
      ਬ੍ਰਹਮਨ ਗਿਆਸ ਕਰਹਿ ਚਉਬੀਸਾ ਕਾਜੀ ਮਹ ਰਮਜਾਨਾ ॥
      ਗਿਆਰਹ ਮਾਸ ਪਾਸ ਕੈ ਰਾਖੇ ਏਕੈ ਮਾਹਿ ਨਿਧਾਨਾ ॥
      ਅਲਹੁ ਏਕੁ ਮਸੀਤਿ ਬਸਤੁ ਹੈ ਅਵਰੁ ਮੁਲਖੁ ਕਿਸੁ ਕੇਰਾ ॥
      ਹਿੰਦੂ ਮੂਰਤਿ ਨਾਮ ਨਿਵਾਸੀ ਦੁਹ ਮਹਿ ਤਤੁ ਨ ਹੇਰਾ ॥
      ਦਖਨ ਦੇਸਿ ਹਰੀ ਕਾ ਬਾਸਾ ਪਛਿਮਿ ਅਲਹ ਮੁਕਾਮਾ ॥
      ਦਿਲ ਮਹਿ ਖੋਜਿ ਦਿਲੈ ਦਿਲਿ ਖੋਜਹੁ ਏਹੀ ਠਉਰ ਮੁਕਾਮਾ ॥
      ਕਹਾ ਉਡੀਸੇ ਮਜਨੁ ਕੀਆ ਕਿਆ ਮਸੀਤਿ ਸਿਰੁ ਨਾਂਏਂ ॥
      ਦਿਲ ਮਹਿ ਕਪਟੁ ਨਿਵਾਜ ਗੁਜਾਰੈ ਕਿਆ ਹਜ ਕਾਬੈ ਜਾਂਏਂ ---1349
      ਕਿਆ ਉਜੂ ਪਾਕੁ ਕੀਆ ਮੁਹੁ ਧੋਇਆ ਕਿਆ ਮਸੀਤਿ ਸਿਰੁ ਲਾਇਆ ॥
      ਜਉ ਦਿਲ ਮਹਿ ਕਪਟੁ ਨਿਵਾਜ ਗੁਜਾਰਹੁ ਕਿਆ ਹਜ ਕਾਬੈ ਜਾਇਆ---1350
      ਬ੍ਰਾਹਮਣ ਚੌਵੀ ਇਕਾਦਸੀਆਂ ਦੇ ਵਰਤ ਰਖਦੇ ਹਨ, ਕਾਜ਼ੀ ਰਮਜ਼ਾਨ ਦੇ ਮਹੀਨੇ ਰੋਜ਼ੇ ਰਖਦੇ ਹਨ। ਇਹ ਬਾਕੀ ਦੇ ਗਿਆਰਾਂ ਮਹੀਨੇ ਪਾਸੇ ਰੱਖਕੇ ਇੱਕੋ ਹੀ ਮਹੀਨੇ ਵਿੱਚ ਨਾਮ ਦੇ ਖਜ਼ਾਨੇ ਦੀ ਪ੍ਰਾਪਤੀ ਸਮਝਦੇ ਹਨ। ਹਿੰਦੂ ਮੁਸਲਮਾਨ ਦੋਹਾਂ ਨੂੰ ਅਸਲੀਅਤ ਦਾ ਪਤਾ ਨਹੀਂ ਹੈ। ਹਿੰਦੂ ਪਰਮਾਤਮਾ ਦਾ ਨਿਵਾਸ ਮੂਰਤੀ ਵਿੱਚ ਸਮਝਦਾ ਹੈ। ਹਿੰਦੂ ਆਖਦਾ ਹੈ ਕਿ ਹਰੀ ਦਾ ਨਿਵਾਸ ਦਖਣ ਦੇਸ (ਜਗਨ ਨਾਥ ਪੁਰੀ) ਵਿੱਚ ਹੈ। ਮੁਸਲਮਾਨ ਆਖਦਾ ਹੈ ਕਿ ਖੁਦਾ ਦਾ ਮੁਕਾਮ
      ਹਿੰਦੂ ਅੰਨਾ ਤੁਰਕੂ ਕਾਣਾ ॥ ਦੁਹਾਂ ਤੇ ਗਿਆਨੀ ਸਿਆਣਾ ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥
      ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ---875
      ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ ॥
      ਓਇ ਲੇ ਜਾਰੇ ਓਇ ਲੇ ਗਾਡੇ ਤੇਰੀ ਗਤਿ ਦੁਹੂ ਨ ਪਾਈ---654
      ਹਿੰਦੂ ਲੋਕ ਬੁਤਾਂ ਦੀ ਪੂਜਾ ਕਰ ਕਰ ਕੇ ਖੁਆਰ ਹੋ ਰਹੇ ਹਨ, ਮੁਸਲਮਾਨ ਮਸੀਤਿ ਵਿੱਚ ਸਿਰ ਨਿਵਾ ਨਿਵਾ ਸਿਜਦਾ ਕਰਕੇ ਅਥਵਾ ਮਥਾ ਟੇਕ ਟੇਕ ਖੁਆਰ ਹੋ ਰਹੇ ਹਨ। ਹਿੰਦੂਆਂ ਨੇ ਆਪਣੇ ਮੁਰਦੇ ਸਾੜ ਦਿੱਤੇ ਤੇ ਮੁਸਲਮਾਨਾਂ ਨੇ ਦੱਬ ਦਿਤੇ। ਇਹ ਦੱਬਣ ਸਾੜਣ ਵਿੱਚ ਹੀ ਉਲਝੇ ਪਏ ਹਨ। ਪਰਮਾਤਮਾ ਨੂੰ ਮਿਲਨ ਦੀ ਬਿਧੀ ਦੀ ਸਮਝ ਇਹਨਾਂ ਦੁਹਾਂ ਧਿਰਾਂ ਨੂੰ ਨਾਹ ਪਈ। ਇਹ ਦੋਨੋ ਅੰਧ-ਵਿਸ਼ਵਾਸੀ ਹਨ। ਹਿੰਦੂ ਅੰਨ੍ਹਾ ਹੈ ਤੇ ਤੁਰਕੂ ਕਾਣਾ ਹੈ। ਅਗਿਆਨਤਾ ਦੇ ਅੰਧੇਰੇ ਵਿੱਚ ਫਸਿਆ ਹਿੰਦੂ ਦੇਹੁਰਾ ਪੂਜਦਾ ਹੈ, ਮੁਸਲਮਾਨ ਮਸੀਤਿ ਪੂਜਦਾ ਹੈ ਪਰ ਨਾਮ ਦੇਵ ਜੀ ਨੇ ਉਸ ਪਰਮਾਤਮਾ ਦਾ ਸਿਮਰਨ ਕੀਤਾ ਹੈ ਜਿਸ ਦਾ ਨਾਂ ਕੋਈ ਮੰਦਰ ਹੈ ਅਤੇ ਨਾਂ ਮਸੀਤਿ ਹੈ।

  • @AstrologyFacts555
    @AstrologyFacts555 2 года назад +1

    Teg mall urf Guru Teg Bahadur ji was also Hindu even all Sikh were Hindus...fer tucci kive keh sakde ho vai kise dujje dharam panth layi teg Bahadur ji ne kurbani kitti...

  • @vikashgaur-iy2lq
    @vikashgaur-iy2lq Год назад

    No

  • @earthcelebs9568
    @earthcelebs9568 Год назад

    Dhar dhar ke itihaas vi Jo dassega adhura hi dassega ...
    Guru ji poore bharat cho madho dass hi kol kyun gae ..? Poori pritvi ch ik hindu saadh hi miliya...
    Karan daso udhe hi kol kyun gae ..