mere mummu dasde c mere nanke pind knsuha kalan near allowal. allowal pind vich maharaj ji da janam hoya c.mummy dasde c jdo maharan da diwan lgda c ta koi panchi v nai c bolda hunda means inni shanti hundi c.mummy ta shotte hunde c oddo ohna ne live diwan suniya c.kya baata ne maharaj jia dia.🙏🙏🙏🙏🙏🙏🙏
I was 10 years old boy, when I listened Baba ji Maharaj kirtan. It's theme we're 5 MAHABALI'S.....KAM,KRODH,LOBH,MOHand AHANKAR.Very top command on Harmonium playing and delivery of kirtan and Katha were total rain of Nectar.Jai Jaikar Maharaj ji, dhan dhan Mahapursh Sant Baba Isher Singh ji Sahib.What the glorious days of Samagam used to be then?
32:52 Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji
Baba Ji kirpa karke mere paap karam kat devo ji menu Naam bani naal jodo Ji Mera Amrit Vela parpak karo Ji Maharaj meri arji apne charan kamla vich parwan karo Ji
Waheguru ji babaji bakshlo ji sarab gunah maf krdo ji bakshlo ji guru nanak rakha ji Asi aapji de ha ji aapji sade ho ji sadka guru nanak sahib ji maharaj ji
ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਵਾਹਿਗੁਰੂ ਜੀ ਵਾਹਿਗੁਰੂ ਜੀ
ਜਿੰਨੀ ਸ਼ਾਂਤੀ ਤੇ ਖਿੱਚ ਮਹਾਰਾਜ ਸੰਤ ਈਸ਼ਰ ਸਿੰਘ ਜੀ ਦੇ ਸਤਿਸੰਗ ਵਿੱਚ ਹੈ ਮੈਂ ਨਹੀਂ ਦੇਖਿਆ ਕਿਸੇ ਹੋਰ ਦੇ ਸਤਿਸੰਗ ਵਿੱਚ ❤🙏 ਮੈਂ ਗੁਰੂ ਨਾਨਕ ਮਹਾਰਾਜ ਦਾ ਰਬਾਬ ਤਾਂ ਨਹੀਂ ਸੁਣਿਆ ਪਰ ਮਹਾਰਾਜ ਜੀ ਨੂੰ ਸੁਣਕੇ ਇੰਜ ਲਗਦਾ ਜਿਵੇਂ ਮੇਰਾ ਬਾਬਾ ਨਾਨਕ ਆਪ ਕੀਰਤਨ ਕਰ ਰਿਹਾ , ਸੁਣਦੇ ਸੁਣਦੇ ਮੰਨ ਨਹੀਂ ਭਰਦਾ ਵਾਜੇ ਵਿੱਚ ਇੰਨੀ ਖਿੱਚ ਮਹਾਰਾਜ ਜੀ ਦੇ ਪਾਵਨ ਪਵਿੱਤਰ ਦੇਹ ਵਿਚ ਇੰਨੀ ਸ਼ਾਂਤੀ ਮੈਂ ਕੀਤੇ ਹੋਰ ਨਹੀਂ ਦੇਖੀ❤🙏
mere mummu dasde c mere nanke pind knsuha kalan near allowal. allowal pind vich maharaj ji da janam hoya c.mummy dasde c jdo maharan da diwan lgda c ta koi panchi v nai c bolda hunda means inni shanti hundi c.mummy ta shotte hunde c oddo ohna ne live diwan suniya c.kya baata ne maharaj jia dia.🙏🙏🙏🙏🙏🙏🙏
@@gurutegbahadurji9198 ਧੰਨ ਭਾਗ ਤੁਹਾਡੀ ਮਾਤਾ ਜੀ ਦੇ ਜਿੰਨਾ ਨੇ ਮਹਾਰਾਜ ਜੀ ਦੇ ਪ੍ਰਤੱਖ ਦਰਸ਼ਨ ਕੀਤੇ , ਮਹਾਰਾਜ ਜੀ ਦਾ ਵਾਜਾ ਜਦ ਵਜਦਾ ਸੀ ਤਾਂ ਨਦੀਆਂ ਦਾ ਪਾਣੀ ਤੇ ਪੰਛੀ ਵੀ ਖੜਕੇ ਸੁਣਦੇ ਸੀ ਮਹਾਰਾਜ ਜੀ ਦਾ ਵਾਜਾ ਵੀ ਨਾਲ ਨਾਲ ਬੋਲਦਾ ਸੀ 50 ਸਾਲ ਮਹਾਰਾਜ ਜੀ ਨੇ ਗੁਰੂ ਨਾਨਕ ਦੇ ਦਰ ਘਰ ਵਿੱਚ ਕੀਰਤਨ ਦੀ ਸੇਵਾ ਨਿਭਾਈ ਇੰਨ੍ਹਾਂ 50 ਸਾਲਾਂ ਵਿਚ ਕਦੇ ਵੀ ਮਹਾਰਾਜ ਜੀ ਦੇ ਵਾਜੇ ਦਾ ਸੁਰ ਇੱਧਰ ਤੋਂ ਉੱਧਰ ਨਹੀਂ ਸੀ ਹੋਇਆ , ਸੱਚੀ ਇਹ ਤਾਂ ਗੁਰੂ ਨਾਨਕ ਦਾ ਹੀ ਰੂਪ ਸਨ ❤️🙏
ਭਾਈ ਮਰਦਾਨਾ ਜੀ ਦੀ ਰਬਾਬ , ਕ੍ਰਿਸ਼ਨ ਜੀ ਦੀ ਮੁਰਲੀ , ਸੰਤ ਜੀ ਮਹਾਰਾਜ ਬਾਬਾ ਇਸ਼ਰ ਸਿੰਘ ਜੀ ਰਾੜਾ ਸਾਹਿਬ ਵਲਿਆਂ ਦਾ ਤੇ ਸੰਤ ਜੀ ਮ੍ਹਾਹਾਂਰਾਜ ਬਾਬਾ ਮਹਿੰਦਰ ਸਿੰਘ ਜੀ ਖੰਨੇ ਵਾਲਿਆਂ ਵਰਗਾ ਵਾਜਾ ਨਾ ਕਦੇ ਨੀ ਵੱਜਣਾ
ਧੰਨ ਧੰਨ ਸੰਤ ਮਹਾਰਾਜ ਜੀ ਸਾਡੇ ਤੇ ਵੀ ਆਪਣੀ ਕਿਰਪਾ ਬਨਾਈ ਰੱਖਣੀ
ਬਾਣੀ ਉਚਰੇ ਸਾਧ ਜਨ ਅਮੀਓ ਚਲੇ ਝਰਨੇ
ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ❤❤❤
ਧੰਨ ਸੰਤ ਮਹਾਰਾਜ ਜੀ ਐਸਾ ਅਨੰਦ ਇਸ ਕੀਰਤਨ ਵਿੱਚ ਜਿਸਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਧੰਨ ਸੰਤ ਮਹਾਰਾਜ ਜੀਓ
I have attended baba ji Maharaj diwan kirtan in person. Total BLISS
@@rangrew7868Waheguru ji🙏🙏
@@rangrew7868Could I talk to you if you don't mind ?
Sill today, I miss Maharaj Sat pursh.
I was 10 years old boy, when I listened Baba ji Maharaj kirtan. It's theme we're 5 MAHABALI'S.....KAM,KRODH,LOBH,MOHand AHANKAR.Very top command on Harmonium playing and delivery of kirtan and Katha were total rain of Nectar.Jai Jaikar Maharaj ji, dhan dhan Mahapursh Sant Baba Isher Singh ji Sahib.What the glorious days of Samagam used to be then?
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Mere pyaare baba ji tan man te rog dur kareyo mere smarth sant maharaj ji 🙏
ਸਭ ਵਾਹਿਗੁਰੂ ਜੀ ਹੀ ਹਨ ਵਾਹਿਗੁਰੂ ਜੀ ਨੇ ਖੁਦ ਆਪ ਗੁਰੂ ਨਾਨਕ ਰੂਪ ਧਾਰਿਆ ਸੀ 🙏🙏 ਜਿਹੜੇ ਲੋਕ ਪਰਮੇਸ਼ੁਰ ਦਾ ਡਰ ਦਿਲ 💖 ਵਿੱਚ ਤੇ ਪਰਮੇਸ਼ੁਰ ਦਾ ਨਾਮ ਜੁਬਾਨ ਤੇ ਰੱਖਦੇ ਹਨ ਪਰਮੇਸ਼ੁਰ ਉਨ੍ਹਾਂ ਦੀ ਥਾਂ ਥਾਂ ਰੱਖਿਆ ਕਰਦੇ ਹਨ🙏🙏
Waheguru
天津大学里面的话语文ht5。
ਕੋਈ ਸ਼ੱਕ ਨਹੀਂ ਇਹਦੇ ਚ ਧੰਨ ਵਾਹਿਗਰੂ ਜੀ 🙏🙏
32:52 Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji
Waheguru g Waheguru Waheguru g Waheguru g Waheguru g Waheguru g Waheguru g Waheguru g Waheguru g Waheguru g
🌹🌻ਧੰਨ ਧੰਨ ਸ੍ਰੀ ਹਜ਼ੂਰ ਸੰਤ ਇਸ਼ਰ ਸਿੰਘ ਜੀ ਰਾੜਾ ਸਾਹਿਬ🌷🌼
ਪਿਆਰ ਦਾ ਤੇ ਰੂਹਾਨੀਅਤ ਦਾ ਸੋਮਾ ਹੈ ਮੇਰਾ ਪਿਆਰਾ। ਧੰਨ ਧੰਨ ਸੰਤ ਮਹਾਰਾਜ ਜੀ।
Dhan dhan mere baba isher singh ji kro malka kirpa
🍒🧑🤝🧑🍒🧑🤝🧑🥀🌹🇸🇭 Baba ji kirpa karo ji mehar bharea hath Sir te rakheo ji.
ਗਰੀਬ ਨਿਵਾਜ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬਖਸ਼ ਦਿਓ ਬਖਸ਼ ਦਿਓ ਬਖਸ਼ ਦਿਓ ਜੀ
ਮੈਨੂੰ ਮਹਾਂ ਦੁਸ਼ਟ ਗ਼ਲੀਜ਼ ਪਸ਼ੂ ਨੂੰ ਬਖਸ਼ ਦਿਓ ਜੀ 🌼🌼🌹🌼🌹🌼
❤❤Dhan Dhan Sant Baba Isher Singh Ji Rara Sahib Wale ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🌹🌹🙏🏻🙏🏻🌹🌹
ਧੰਨ ਧੰਨ ਯੁੱਗ ਪੁਰਸ਼ ਸੰਤ ਜੀ ਮਹਾਰਾਜ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਖੋ ਦਾਸ ਤੇ ਕਿਰਪਾ ਕਰੋ ਜੀ ਕਿਤੇ ਕਿਣਕਾ ਨਾਮ ਦਾਸ ਦੀ ਝੋਲੀ ਵਿਚ ਪਾਇਉ ਜੀ ਤੇ ਕੀਰਤਨ ਦੀ ਦਾਤ ਬਖਸ਼ ਦਿਉ ਜੀ
ਕਰਦਾ ਮਸਤਾਨੇ ਜੀ ਵੱਜਦਾ ਜਦੋ ਬਾਜਾ ਤੇਰਾ ਧੰਨ ਸੰਤ ਮਹਾਰਾਜ ਧੰਨ ਮਾਤਾ ਜੀ ਧੰਨ ਪਿਤਾ ਜੀ ❤🙏🙏🙏🙏🙏
Mara rabb sant g maharajah
ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ 🌹🙏🌹
ਸੰਤ ਮਹਾਰਾਜ ਜੀ ਰਾੜਾ ਸਾਹਿਬ ਧੰਨ ਧੰਨ ਹੋ ਆਪ ਜੀ
A mere pita Sant baba isher singh ji maharaj 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Waheguru.ji waheguru.ji waheguru.ji waheguru.ji waheguru.ji waheguru.ji waheguru.ji waheguru.ji waheguru.ji waheguru.ji waheguru.ji waheguru.ji
ਸਤਿਨਾਮੁ ਸ਼੍ਰੀ ਵਹਿਗੁਰੂ ਜੀ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜਪੋ ਅੰਮ੍ਰਿਤ ਵੇਲਾ ਜੀ
ਧੰਨ ਮਹਾਰਾਜ ਜੀ🌹🌹ਕਰ ਦਿਓ ਬੰਦ ਖਲਾਸੀ ਸਭਨਾਂ ਜੀਵਾਂ ਦੀ 🌹🌹
He dhan baba isher singh jii guru nanak roop
Kirpa KARO baksh lo
Amritvela di daat de dyo
Apni nadar ta paatar bana lo
Hirde vich naam vasa do ...🙏
Waheguru ji kirpa kro nam simran di dat bakhsho sare privar nu ❤❤❤❤❤🎉🎉🎉🎉🎉🎉🎉🎉
Raja jogi sant ishar singh ji maharaj kotaan kot namskaar satguru ji de paviter charna nu🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 waheguru ji
ਵਾਹਿਗੁਰੂ ਧੰਨ ਗੁਰੂ ਨਾਨਕ ਦੇਵ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਧੰਨ ਧੰਨ ਸੰਤ ਬਾਬਾ ਇਸ਼ਰ ਸਿੰਘ ਜੀ ਮਹਾਰਾਜ ਜੀ 🙏🙏🙏🙏🙏🙏🙏🙏🙏🙏❤❤❤❤❤
Aini thand!! Koi Rees ni kar sakda thodi maharaj!!!Kot kot pranaam 🙏🙏🙏🙏
ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ❤
Raje jogi maharaja ji mehar kerni naam sikhi baksho Amrit wele da thdaa pakka kro mere pyaare satguru ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂਜੀ,,
ਜੈ ਸੰਤਾ ਦੀ ਧਨ ਸੰਤ ਮਹਾ ਪੁਰਸ਼ ਅਕਾਲ ਪੁਰਖ ਦੇ ਰੂਪ ਵਾਹਿਗੁਰੂ ਜੀ ਹੈ ਮੇਰੇ ਮਾਲਕ ਸਰ ਬਤ ਦਾ ਭਲਾ ਮੰਗਦਾ ਦੀ ਸਾਰੇ ਸੰਸਾਰ ਨੂੰ ਨਾਮ ਨਾਲ ਜੋੜੋ ਜੀ ਵਾਹਿਗੁਰੂ ਗੁਰੂ ਜੀ ਮੇਹਰ ਦਾ ਹੱਥ ਰੱਖਣਾ ਜੀ 🙏🙏🙏🙏🙏🙏
Baba Ji kirpa karke mere paap karam kat devo ji menu Naam bani naal jodo Ji Mera Amrit Vela parpak karo Ji Maharaj meri arji apne charan kamla vich parwan karo Ji
ਧੰਨ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ ਧੰਨ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ ਧੰਨ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ ਧੰਨ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ ਧੰਨ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ
Dhan dhan mere Maharaj Ji. Naam Di daat baksho Ji
Waheguruji maharaj ji maharaj ji maharajji maharaj ji maharaj ji maharaj
Dhan dhan shri guru nanak dev ji mehar kro.. 🙏🌹
ਵਾਹਿਗੁਰੂ ਜੀ 🙏🙏🙏🙏🙏
ਧੰਨ ਧੰਨ ਧੰਨ ਮਹਾਂਪੁਰਖ ਧੰਨ ਕਮਾਈਆ ਮਿਹਰ ਮਹਾਰਾਜ ਜੀੳ 🙏🙏🙏🙏🙏
Dhan dhan baba ishar singh ji Maharaj Rara sahib Wale ji 🙏
Dhan Dhan Siri Guru Nanak Dev Roop Dhan Siri Maan Saint Baba isher Singh ji maharaj ji
Dhan dhan dhan dhan sant Baba ishar singh ji Maharaj 🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Transtale in English oh lord oh sant ji I heard your kirtan I never told you my happiness to heard after this kirtan
⚔️🌹🌻 ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🌻🌹⚔️🙏🏼⚔️🌹🌻 ਬੇਅੰਤ ਧੰਨ ਧੰਨ ਸੰਤ ਮਹਾਰਾਜ ਜੀ 🌻🌹⚔️🌹🌹🌹🌹🌹🌹🌹🌹🌹🌹🌹🌹🌹🌹🌹🌹🙏🏼
Dhan dhan sant Baba isher singh ji rara sahib vale waheguru Ji waheguru Ji ❤🙏🙏🌹
ਧੰਨ ਧੰਨ ਬ੍ਰਹਮਗਿਆਨੀ ਸੰਤ ਬਾਬਾ ਈਸ਼ਰ ਸਿੰਘ ਜੀ 🙏🙏🙏🙏🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Dhan maharaj ji
Wah ji wah Maharaj ji mehar Rakho ji 🙏
Dhan Dhan Baba Isher singh ji Maharaj ji 🙏
ਧੰਨ ਧੰਨ ਸ਼੍ਰੀ ਮਾਨ ਸੰਤ ਈਸ਼ਰ ਸਿੰਘ ਜੀ ਮਹਾਰਾਜ ਜੀ 🙏🏻🙏🏻🙏🏻
ਧੰਨ ਮਹਾਰਾਜ ਜੀ 🌹 ਕੋਟਿ ਕੋਟਿ ਨਮਸਕਾਰ ਮਹਾਰਾਜ ਜੀ 🙏🌹🙏🙏🙏
Dhan dhan baba issar singh ji maharaj mere neech jiv te mehar bharyaa nadar kar dayo waheguru ji
Santo jado thoda kirtan sunda ajj 4 saal hoge sunde nu dimaagi tension te dard hat janda jo vadi vadi chija nahi kar skdea
Waheguru kirpa krn singh sjon tenu bai
Wehaguru g
Dhan dhan mere Maharaj Ji. Shukrana hai Ji
Brhmgiani sant mahraj isher singh ji 🙏 🙏
Dhan dhan mere Maharaj Ji
Wahguru ji wahguru ji wahguru ji wahguru ji 🙏🙏🙏🙏🙏🌹🌹🌹🌹🤲🏼🤲🏼🧡🧡
Dhan dhan baba baba ji 🙏
Dhan Dhan Dhan Maharaj Ji 🙏🙏🙏🙏🙏❤️❤️
Naam Di daat baksho Ji, mere Maharaj Ji
DHAN DHAN ISSAR SINGH G MAHARAJ G
💐🚘💐ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ❤🚩❤🚩❤🚩❤🚩❤🚩❤🇮🇳❤👏
Waheguru Waheguru Waheguru Waheguru Waheguru Waheguru g
Dhan mere baba ji…
Dhan dhan Sant Baba g isher Singh g Maharaj rara sahib g
Dhan dhan mere Maharaj Ji. Mehar karo ji
Dhan Waheguru
Jai dhan sant isher singh ji maharaj
Raja maharajah baba Isher Singh g
Waheguru... g
Waheguru ji maharaj ji maharaj ji maharaj ji maharaj ji maharaj ji
Mehar karo mere Maharaj Ji
Dhan dhan baba ishar singh ji Maharaj Rara sahib Wale ji mehar Rakho ji 🙏
Than than baba Ishersingh sahib ji
Waheguru ji dhan dhan sant Maharaj ji ❤
Waheguru ji babaji bakshlo ji sarab gunah maf krdo ji bakshlo ji guru nanak rakha ji
Asi aapji de ha ji aapji sade ho ji sadka guru nanak sahib ji maharaj ji
❤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ❤❤❤❤
Dhan dhan mere Maharaj Ji. Mehar karo ji. Naam Di daat baksho Ji
Dhan Dhan Sant Baba Isher Singh Ji Maharaj kirpa karo ji chardikala wh rakhna ji Maharaj ji 🙏🏻🙏🏻🙏🏻🙏🏻🙏🏻
❤❤❤❤❤ dhan dhan sant Baba ishar ji maharaj rana sahib Bala waheguru ji waheguru ji waheguru ji waheguru ji 🎉🎉🎉🎉🎉🎉🎉🎉🎉🎉🎉🎉🎉🪔🪔🪔🪔🪔🪔🪔🪔🪔🪔🪔🙏🙏
Sant Baba isser singh ji
ਧੰਨ ਧੰਨ ਸ੍ਰੀ ਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ❤❤
Waheguru Waheguru ji
Waheguru Ji ❤🎉❤🎉❤
ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ
Waheguru waheguru waheguru waheguru ji mehar karro g sab te kirpa karo g sab te
Satnam waheguru ji👏🙇🏻♂️
Dhan dhan baba isher Singh ji...
Waheguru ji ka Khalsa waheguru ji ki Fateh j
Ji GURU ji shukrana Guru ji shukrana Guru Maharaj ji 🙏🌹🌹
ਧੰਨ ਧੰਨ ਬਾਬਾ ੲੀਸਰ ਸਿੰਘ ਜੀ
ਧੰਨ ਧੰਨ ਸੰਤ ਬਾਬਾ ਇਸ਼ਰ ਸਿੰਘ ਜੀ ਮਹਾਰਾਜ ਜੀ
Sant g d awaj sun k sukoon milda
Dekh k tuhnu parmtama
Ser te hath rakheyo baba g
Wahaguru ji wahaguru ji wahaguru ji
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ, ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ, ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ, ਰਾੜਾ ਸਾਹਿਬ ਵਾਲੇ,
ਰੱਖੀਂ 🙏 ਗਰੀਬ ਦੀ ਲਾਜ
ਕਰੀਂ 🙏 ਨਾ ਕਿਸੇ ਦਾ ਮੁਹਤਾਜ,
Dhan sant. Maharaj ji