ਗਲ ਵਿੱਚ ਪਾਈ ਪੰਜਾਲੀ ਲੜਾਈ ਕਰਵਾ ਦਿੰਦੀ ਹੈ ਕੰਮ ਵਾਲੇ ਬੰਦੇ ਦੇ ਛਿੱਤਰ ਸਭ ਤੋਂ ਜਿਆਦਾ ਪੈੰਦੇ ਨੇ | Pind Punjab de

Поделиться
HTML-код
  • Опубликовано: 16 ноя 2024

Комментарии • 145

  • @Lokvirsa177
    @Lokvirsa177 Месяц назад +16

    ਭੈਣੇ ਮੈਂ ਵੀ ਕਿਤੇ ਜਾਣ ਤੋਂ ਪਹਿਲਾਂ ਘਰ ਦੇ ਸਾਰੇ ਕੰਮ ਨਿਬੇੜ ਕੇ ਜਾਂਦੀ ਆਂ ਪਰ ਮੇਰੇ ਹਸਬੈਂਡ ਵੀ ਛੇਤੀ ਚੱਲ,ਛੇਤੀ ਚੱਲ ਕਰਦੇ ਰਹਿੰਦੇ ਨੇ ਜਾਂ ਕਹਿੰਦੇ ਹੁੰਦੇ ਨੇ 'ਦਸ ਮਿੰਟ ਨੇ ਤੇਰੇ ਕੋਲ 'ਕਹਿ ਕੇ ਗਲੀ ਚ ਗੱਡੀ ਕੱਢ ਕੇ ਜਾਣ ਜਾਣ ਹਾਰਨ ਮਾਰਦੇ ਰਹਿੰਦੇ ਨੇ 😂😂😂

    • @harminderkaurgill9059
      @harminderkaurgill9059 Месяц назад +1

      ਸਾਰਿਆਂ ਦਾ ਏਹੀ ਹਾਲ aa 😂😂

    • @Noor_family_vlog245
      @Noor_family_vlog245 Месяц назад

      ਸਹੀ ਗੱਲ ਹੈ ਸਾਡੇ ਵੀ ਇਹੀ ਹਾਲ ਹੈ ਭੈਣੇ ਆਪ ਤਾਂ ਜਲਦੀ ਤਿਆਰ ਹੋ ਜਾਂਦੇ ਨੇ ਪਰ ਆਪਾਂ ਨੂੰ ਬੱਚੇ ਤਿਆਰ ਕਰਨੇ ਆਪ ਤਿਆਰ ਹੋਣਾ ਸਭ ਤੋਂ ਪਹਿਲਾਂ ਘਰ ਦੇ ਕੰਮ ਖਤਮ ਕਰਨੇ ਰੋਟੀ ਪਾਣੀ ਖਵਾਉਣਾ ਸਾਰਿਆਂ ਨੂੰ ਕਿੰਨੇ ਕੰਮ ਹੋ ਜਾਂਦੇ ਨੇ ਫਿਰ ਸਫਾਈਆਂ ਉਹ ਵੀ ਜਰੂਰੀ ਹਨ ਕਈ ਵਾਰੀ ਕੋਈ ਬਾਅਦ ਵਿੱਚ ਆ ਜਾਵੇ ਤਾਂ ਫਿਰ ਕੀ ਹਾਲ ਹੋਣਾ ਘਰਦਾ😅

    • @Lokvirsa177
      @Lokvirsa177 Месяц назад

      @@Noor_family_vlog245 ਸਹੀ ਗੱਲ ਆ ਭੈਣੇ।

  • @bulanddeep794
    @bulanddeep794 Месяц назад +22

    ਫਿਕਰ ਨਾ ਕਰ ਭੇਣੈ ਮੇਰੇ ਹਸਬੈਡ ਦਾ ਵੀ ਇਹੀ ਹਾਲ ਹੈ

  • @jaspalkaurkaur9823
    @jaspalkaurkaur9823 Месяц назад +4

    ਚੰਡੀਗੜ੍ਹ ਧਨਾਸ ਜਾੳ ਉਥੇ ਬੁਹਤ ਸਾਹਤੀ ਟਾਈਲ ਆ

  • @parmviraujla3640
    @parmviraujla3640 Месяц назад +16

    ਕਹਾਣੀ ਘਰ ਘਰ ਦੀ😅

  • @GurvinderSingh-jg4nn
    @GurvinderSingh-jg4nn Месяц назад +8

    ਅੱਜ ਤਾਂ ਭੈਣੇ ਸੱਚ ਮੁੱਚ ਦੀ ਲੜਾਈ ਹੋਈ ਲਗਦੀ ਹੈ 😂😂👌🙏🙏

    • @ਕਵਲਜੌਤ
      @ਕਵਲਜੌਤ Месяц назад +2

      ਤੁਸੀਂ ਜੇ ਸਖਬੀਰ ਵੱਲ ਕੰਡ ਕਰਕੇ ਸੜਕ ਵਲ ਮੂਹ ਘਰ ਦਾ ਕਰਦੇ vadia ਲਗਣਾ ਸੀ ਹੁਣ ਵੀ ਬਹੁਤ ਸਹੋਣਾ ਹੈ

  • @kaurjasbir2758
    @kaurjasbir2758 Месяц назад +8

    Good morning my beautiful hardworking dee 🌸 stay blessed 😇

  • @jassakang6125
    @jassakang6125 Месяц назад +7

    ਮਾਸਟਰ ਜੀ ਐ ਨਾ ਕਰਿਆ ਕਰੋ ਜੀ…?

  • @jagjeetsinghbrar4632
    @jagjeetsinghbrar4632 Месяц назад +2

    ਦੀਦੀ ਮੇਰੇ ਹਸਬੈਂਡ ਵੀ ਇਦਾਂ ਹੀ ਕਰਦੇ ਆ ਕਹਿ ਦਿੰਦੇ ਕਿ ਇਨੇ ਵਜਦੇ ਨੂੰ ਤਿਆਰ ਹੋਵੇ ਜੇ ਇੰਨੇ ਵਜੇ ਤੋਂ ਪੰਜ ਮਿੰਟ ਲੇਟ ਹੋ ਕੀਤਾ ਮੈਂ ਜਾਣਾ

  • @HakiMinivlog-s9q
    @HakiMinivlog-s9q Месяц назад +28

    ਸਤਿ ਸ੍ਰੀ ਅਕਾਲ ਭੈਣੇ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋਗੇ ਆਪਾਂ ਨੂੰ ਔਰਤਾਂ ਨੂੰ ਘਰ ਦੇ ਸਾਰੇ ਕੰਮ ਨਿਬੇੜ ਕੇ ਹੀ ਜਾਣਾ ਪੈਂਦਾ ਹੈਗਾ ਜੇ ਆਪਾਂ ਛੱਡ ਕੇ ਚਲੇ ਜਾਈਏ ਤਾਂ ਆ ਕੇ ਕਰਨੇ ਪੈਂਦੇ ਨੇ ਤਾਂ ਕਰਕੇ ਆਪਾਂ ਨੂੰ ਹੁੰਦਾ ਵੀ ਆਪਾਂ ਕੰਮ ਕਰਕੇ ਹੀ ਜਾਈਏ। ਜੇ ਕੰਮ ਛੱਡ ਕੇ ਚਲ ਜੇ ਤਾਂ ਸੁਰਤ ਘਰ ਦੇ ਵਿੱਚ ਹੀ ਰਹਿੰਦੀ ਆ।

  • @amandeepkaurgill5475
    @amandeepkaurgill5475 Месяц назад +1

    Sat Shri akal ji all family ❤❤❤

  • @BaljinderKaur-s1h
    @BaljinderKaur-s1h Месяц назад +10

    ਭੈਣੇ ਮੈਂ ਬਹੁਤ ਚਿਰ ਤੋਂ ਤੂਹਾਨੂੰ ਦੇਖ ਰਹੀ ਹਾ

  • @veerpalsharma3454
    @veerpalsharma3454 Месяц назад +1

    ਦੀਦੀ ਰਾਮਪੁਰਾ ਫੂਲ ਗੋਰਾ ਟਾਈਲਸ ਵਾਲਾ ਬਹੁਤ ਮਸ਼ਹੂਰ ਹੈ ਉਥੇ ਦੇਖ ਲਓ

  • @Rashidshah-s1n
    @Rashidshah-s1n Месяц назад +1

    رب اپ کے بچوں کے نصىب اچھے کرے خوش رکھے امىن اپ کى عمر لمبى ہو اپنے بچوں کى خوشى دىکھو اپ بہت اچھے ہو

  • @JaspreetSingh-c6x
    @JaspreetSingh-c6x Месяц назад +4

    ਸਤਿ ਸ੍ਰੀ ਅਕਾਲ ਭੈਣ ਜੀ ਬਹੁਤ ਵਧੀਆ ਵੀਡੀਓ ਹੈ ਭੈਣ ਜੀ ਵਾਹਿਗੁਰੂ ਜੀ ਚੜੀਕਲ। ਵਿੱਚ ਰੱਖਣ ਸ।ਰੇ ਪਰਿਵਾਰ ਨੂੰ👍👍👍👍👍👍👍👍👍👍👍👍👍👍👍👍👍👍👍👍👍 🙏🙏🙏🙏🙏🙏

  • @BalrajSindhav-ly9jd
    @BalrajSindhav-ly9jd Месяц назад +1

    Paine me video tan sodiyan roj vekhdi han par comment karne di himat nyi hundi aj tuc majboor karta paine sda khus reha kro

  • @akhnooraulakh
    @akhnooraulakh Месяц назад +2

    Asi jdo ghar renovate Kita meri mummy kehndi c mansa nhi sunam dekhke aayo....main te papa ne mansa toh e lea c Samaan v avde shehr ch saukha..j ght vdh j...meri mummy ne sunam di ratt layi c v othe jayada variety aa...eh ta ohi gal hogi v shyd duje shehr ch uui cheez vdea lagdi😂😂

  • @Rashidshah-s1n
    @Rashidshah-s1n Месяц назад +1

    مىں اپ سب بہن بھاىوں کے اپ کى بىٹى کے بلوگ دىکھتى ہوں لاىک کرتى ہوں

  • @surindersharma9935
    @surindersharma9935 Месяц назад +2

    Sat shri akal sister ji very nice vlog very nice family ji khush raho ji 🙏🙏👌👌👌👌👌🧡💛🌿💜💙🌿🖤💜🌿💚❤️🌿

  • @Gillkaryanastore
    @Gillkaryanastore Месяц назад +4

    ਮਾਨਸਾ ਚ ਸਾਰਾ ਦਿਨ ਮੋਸਮ ਬਹੁਤ ਵਧੀਆ

  • @jaswindersembi3071
    @jaswindersembi3071 Месяц назад +1

    ❤ ਕੰਮ ਬਾਲਾ ਵੱਡਾ ਵਿਡ ਲਿਆ ਸ਼ਾਨਤੀ ਨਾਲ ਕਰ ਲਵੋ ਜੀ

  • @kewalghuman1985
    @kewalghuman1985 Месяц назад +1

    Gurmeet g khush Riha kro parmatma ne Kare laia hai shuker shuker khia kro

  • @happymaan7717
    @happymaan7717 Месяц назад +6

    ਸਤਿ ਸ੍ਰੀ ਆਕਾਲ ਭੈਣੇ ਇਹ ਘਰ ਘਰ ਦੀ ਕਹਾਣੀ ਹੈ ਕੀ ਦੱਸੀਏ ਕਿਸੇ ਨੂੰ 😂😂😂😂😂

  • @tarasingh1544
    @tarasingh1544 Месяц назад

    Didi ji sat shree akal.didisanu app ji di family te aapji the blog bahut badiya landed hun.U R so hardworking women.❤❤❤❤❤

  • @ranjitkaur6445
    @ranjitkaur6445 Месяц назад +1

    Sade ta kal changa meeh pia c Hoshiarpur area ch

  • @SukhjinderKaur-o1p
    @SukhjinderKaur-o1p Месяц назад +2

    Bhane sahar da bulakha tanu nark a pind vadia

  • @Rashidshah-s1n
    @Rashidshah-s1n Месяц назад +1

    اپ اداس نہ ہوا کرو خوش خوش اچھے لگتے ہو

  • @JeetSingh-nu4vg
    @JeetSingh-nu4vg Месяц назад +1

    Nise blog ji sat siri akal didi ji

  • @pindadalifestyle682
    @pindadalifestyle682 Месяц назад

    ਸਾਰਿਆਂ ਦਾ ਏਹੀ ਹਾਲ ਆ

  • @mandeepsandhu7831
    @mandeepsandhu7831 Месяц назад

    Shi gal aa sare bande eve krda na

  • @gagankaur66
    @gagankaur66 Месяц назад +8

    Mere ddy kol 30 pagga ne but bnde ohi aa jo ik hath ch a jave...... Meri mmi v eda ld di a 😂 v ahii ik pagg a thode kol😂😂

  • @PriyankaRishi-pt9ti
    @PriyankaRishi-pt9ti Месяц назад +4

    Butik khol ke Ave tensan pa li paltu di pehla vdya c

  • @kamaldeep4025
    @kamaldeep4025 Месяц назад +1

    Very nice vlog vvvvvvvv nice jado g soda vlog na dekha ta mnu chine ne aundi mnu eda main vlog ne dekha koi km ne kita ❤❤❤❤🎉🎉🎉😊😊

  • @AkashBhangu-b4t
    @AkashBhangu-b4t Месяц назад +1

    ਦੀਦੀ ਪ੍ਰਬ ਕਾ ਬਾਹਣ ਆਜੀਂ

  • @iqbalbhuller1164
    @iqbalbhuller1164 Месяц назад +3

    Sat Sri Akal bhainji. „ਜਿੱਥੇ ਚੱਲੇਗਾ ਚਲੂਗੀ ਨਾਲ ਤੇਰੇ ਟਿਕਟਾਂ ਦੋ ਲੈ ਲੀ। with love and kind regards 😊🇩🇪🙏

  • @amanjeetkaur8105
    @amanjeetkaur8105 Месяц назад

    master ji thonu bhain di problem smjhni chaidi aa dhan di a jo nal pashu v sambdi aa dhann a jatt di dhee

  • @tarlochanrai6339
    @tarlochanrai6339 Месяц назад +1

    ਬਹੁਤ ਹੀ ਵਧੀਆ ਲੱਗੀ ਵੀਡੀਓ 🙏👍❤️

  • @ManjuBala-r3i
    @ManjuBala-r3i Месяц назад +11

    Ina come kholan di ki lor si je tuhade too hunde ni video bnyi jade o fir bateek khol rhakeya fir garh bna rhe o fir tagar smal rehe o ina gal faha taa tusi app hi paya hoya kise ne taa nhi paya

  • @waheedahmed4752
    @waheedahmed4752 Месяц назад +1

    So very Nice jii 🎉

  • @AmandeepBhullar1313
    @AmandeepBhullar1313 Месяц назад

    shi gal aa bhane bande eve hi krde aa sare

  • @KulwinderSingh-w5b9j
    @KulwinderSingh-w5b9j Месяц назад

    Didi mara nal be es tara hi hunda hai

  • @jasdeepkaur3802
    @jasdeepkaur3802 Месяц назад +2

    Ssa di ahi hal hi di sab da mood kharab kar dihde hi

  • @RajwinderKaur-er4vn
    @RajwinderKaur-er4vn Месяц назад +1

    🙏🏻akal ji good job

  • @harmitsandhu2860
    @harmitsandhu2860 Месяц назад

    Diii please dasseyoo tiles bareee

  • @ranjitkaur6445
    @ranjitkaur6445 Месяц назад +1

    Tusi ethe Manji daya kro bahut hwa lagugi

  • @GaganMander-u7e
    @GaganMander-u7e Месяц назад +1

    Di tusi terris ta it or gholuia hi pheria a g

  • @Mogavlogss
    @Mogavlogss Месяц назад +3

    ਬਹੁਤ ਵਧੀਆ ਭੈਣੇ ❤❤

  • @Sarabjitvlogs.
    @Sarabjitvlogs. Месяц назад +2

    ਭੈਣਜੀ ਬਹੁਤ ਕੰਮ ਕਰਦੇ ਹੋ ❤

  • @harpalsingh-xg2pf
    @harpalsingh-xg2pf Месяц назад

    Ssakal ji sister ji Bai ji da member banan diea boht boht mubarka ji from sangruria

  • @gurjindersingh9119
    @gurjindersingh9119 Месяц назад +3

    Sarea da aahi haal aa bhaine

  • @ranjitkaur6445
    @ranjitkaur6445 Месяц назад +1

    Sat Shri Akal ji❤❤

  • @kavleenkavleenkaur7528
    @kavleenkavleenkaur7528 Месяц назад +1

    Tuce ghar city ja pind ch kyu nhi pyea gg ?

  • @SewakSingh-os2bm
    @SewakSingh-os2bm Месяц назад +2

    🎉🎉🎉🎉🎉🎉

  • @prabhbrar6791
    @prabhbrar6791 Месяц назад +2

    Nyc vlog di Asi sari family thode sareya de vlog dekhde a Rajjo bhin Tarsem veere tay Manveer putt de ❤

  • @KulwinderGill-t2z
    @KulwinderGill-t2z Месяц назад +2

    ❤❤🎉🎉

  • @GurjentSingh-t6n
    @GurjentSingh-t6n Месяц назад +2

    G

  • @Gurjeet-dn4ib
    @Gurjeet-dn4ib Месяц назад +3

    De sada ve e hal sara din cha he lot nai aunde asi ve ghar bna reha 🎉🎉🎉❤❤❤❤

  • @SukhjinderKaur-o1p
    @SukhjinderKaur-o1p Месяц назад +2

    Bhane ana kharcha kari jani tusi bahar chale jana ghar ki kro ge

    • @BalkarSingh-nd4kz
      @BalkarSingh-nd4kz Месяц назад

      Bahar kehda aaj e chale aa pahla ta bacha set hon nu 4 sal lag jane aa

  • @jasneetkaur3604
    @jasneetkaur3604 Месяц назад

    ਸਤਿ ਸ੍ਰੀ ਅਕਾਲ ਦੀਦੀ ਜੀ🙏🙏

  • @jassiftvlogs6449
    @jassiftvlogs6449 Месяц назад +1

    🙏🙏🙏🙏

  • @RamanKaur-j7n
    @RamanKaur-j7n Месяц назад +1

    Sat shri akal ji very nice vlog didi ji

  • @Rashidshah-s1n
    @Rashidshah-s1n Месяц назад

    اپ کو نصىب کرے

  • @Gurmanpreetsingh-b6r
    @Gurmanpreetsingh-b6r Месяц назад +1

    ❤❤❤

  • @vaneetgarg4011
    @vaneetgarg4011 Месяц назад +1

    Good Evening

  • @kaneezbegum5529
    @kaneezbegum5529 Месяц назад +1

    🙏🙏

  • @rajveerkor-nr5eh
    @rajveerkor-nr5eh Месяц назад +1

    ਸਤਿ ਸ੍ਰੀ ਅਕਾਲ ਜੀ😊😊

  • @ravinderkaur3591
    @ravinderkaur3591 Месяц назад +1

    ❤️❤️🙏🙏🙏👌

  • @JeetSingh-nu4vg
    @JeetSingh-nu4vg Месяц назад +1

    ❤❤❤❤❤🎉🎉🎉🎉🎉🎉

  • @ManjitKaur-rm1kn
    @ManjitKaur-rm1kn Месяц назад +2

    Bibi nu Ghar bitha Jaya kro

    • @Punjabi312
      @Punjabi312 Месяц назад

      ਪਿੰਡਾਂ ਵਾਲੀਆਂ ਬੀਬੀਆਂ ਮਰਜ਼ੀ ਦੀਆਂ ਮਾਲਕ

  • @mandeepjawanda
    @mandeepjawanda Месяц назад +3

    Jawande garm bahut jaldi hunde ne😂😂

    • @PindPunjabde
      @PindPunjabde  Месяц назад +1

      😣

    • @ramanpreet6111
      @ramanpreet6111 Месяц назад +1

      Ryt I'm also gurmeet jawanda😂

    • @beinghuman8198
      @beinghuman8198 Месяц назад +1

      ਹੈ ਤਾਂ ਕਿਸੇ ਕੰਮ ਦਾ ਨੀ ਮਾਸਟਰ ਜੀ ਬਸ ਗਰਮ ਹੀ ਹੋਣਾ ਆਉਦਾ, ਗੁਰਮੀਤ ਆਂਟੀ ਜੀ ਦੇ ਪਾ ਪਾਸਕ ਵੀ ਹੈ ਨੀ ਓਦਾਂ ਤਾਂ, ਆਂਟੀ ਨੇ ਪੈਸੇ ਚ ਜਿਓ ਪਾ ਦਿੱਤਾ ਤਾਂ ਬਾਲਾ ਚਾਮਲਿਆ ਪਿਆ ਮਾਸਟਰ ਜੀ।

  • @baltejkaswa7473
    @baltejkaswa7473 Месяц назад +3

    ❤❤❤❤❤🏡🏡👌👌

  • @SukhwinderSingh-wq5ip
    @SukhwinderSingh-wq5ip Месяц назад +1

    ਸੋਹਣੀ ਵੀਡੀਓ

  • @Rashidshah-s1n
    @Rashidshah-s1n Месяц назад +1

    اپ بہت اچھے ہو جى

  • @KarmjeetkaurKalsi
    @KarmjeetkaurKalsi Месяц назад

    ਬਸ ਕਰ ਹਣ😂

  • @Navanghuman
    @Navanghuman Месяц назад +1

    Satshiri akal g 🙏🙏di di tusi ta hamesha chardikala vich hi vadiea lagde o said na hoea karo g

  • @vaneetgarg4011
    @vaneetgarg4011 Месяц назад +1

    Good Evening Ji

  • @rupinderkaur6744
    @rupinderkaur6744 Месяц назад +4

    Manveer nal hi le gyi tuhada sukh Aram 😂😂

  • @kamaldhaliwal6340
    @kamaldhaliwal6340 Месяц назад +2

    Nice video did g 🎉🎉❤❤❤❤

  • @KulwinderKaur-vf7jb
    @KulwinderKaur-vf7jb Месяц назад +1

    😂😂

  • @roopasohal3381
    @roopasohal3381 Месяц назад +1

    ❤❤❤❤❤🎉🎉🎉🎉

  • @parneetkaur2944
    @parneetkaur2944 Месяц назад +1

    ❤❤❤

  • @kulwinderkaur3348
    @kulwinderkaur3348 Месяц назад +1

    ❤❤❤❤❤❤❤

  • @JaspalkaurPreet
    @JaspalkaurPreet Месяц назад +1

    Sat shri akal di

  • @CharanJit-t6f
    @CharanJit-t6f Месяц назад +1

    ❤🎉😅

  • @manindersidhupendulife8854
    @manindersidhupendulife8854 Месяц назад +1

    Nice vlog di

  • @Onkar_dhillon
    @Onkar_dhillon Месяц назад

    Nice

  • @RajinderKaur-fx6sh
    @RajinderKaur-fx6sh Месяц назад

    🙏👌👌😘😘❤️❤️🇩🇪🇩🇪

  • @rajwinderdhaliwal7807
    @rajwinderdhaliwal7807 Месяц назад +1

    ❤️❤️🙏🙏🙏🇨🇦🇨🇦🇨🇦👌

  • @harmitsandhu2860
    @harmitsandhu2860 Месяц назад +1

    Di thodiya tiles kinne diya ayiyaa total kinna scarefutt jagah c please jarror information dayeo es baree

  • @EmbroideryTrends
    @EmbroideryTrends Месяц назад +1

    Nice vlog🎉

  • @ravneetsidhu5064
    @ravneetsidhu5064 Месяц назад +2

    ਸੁਨਾਮ ਕਿਹੜੀ ਦੁਕਾਨ ਤੂੰ ਟਾਇਲ ਲਈ ਆ ਦੀ

    • @PindPunjabde
      @PindPunjabde  Месяц назад +1

      ਲਹਿਰਾ ਰੋਡ ਤੇ ਹੈ ਜੀ
      ਗੁਰੂ ਨਾਨਕ ਟਾਈਲ

    • @ravneetsidhu5064
      @ravneetsidhu5064 Месяц назад

      Ok

  • @jagjeetsingh1118
    @jagjeetsingh1118 Месяц назад +3

    thode kol jameen kini h

    • @PindPunjabde
      @PindPunjabde  Месяц назад

      Mai nhi dass skdi ji ,meri majboori hai .

    • @navneetkaur5127
      @navneetkaur5127 Месяц назад

      This shopkeeper version very good voice thru

    • @ranjitkaur6445
      @ranjitkaur6445 Месяц назад +4

      Jameen puchhan di ki lod aa Jo kamm di gall aa oh puchh lwo

    • @ranjitkaur6445
      @ranjitkaur6445 Месяц назад +1

      Gray Colour sohna lagda Gurmeet ji😊

    • @Dhillonsaab-cy7ow
      @Dhillonsaab-cy7ow Месяц назад

      Jini ku ghar kol aa hor ni ha gi

  • @MangaPowar
    @MangaPowar Месяц назад +1

    Satsri akal bhanji ji👏

  • @Manpreet-gk4ng
    @Manpreet-gk4ng Месяц назад +2

    ❤❤❤

  • @mrsimran1388
    @mrsimran1388 Месяц назад +1

    ❤❤❤

  • @SwaranjitKaur-k9z
    @SwaranjitKaur-k9z Месяц назад +1

    ❤❤❤❤❤❤

  • @hardevgill3257
    @hardevgill3257 Месяц назад

    Good

  • @jasdhaliwal6618
    @jasdhaliwal6618 Месяц назад +2

    ❤❤🎉🎉

  • @DeepakKumar-pi2wz
    @DeepakKumar-pi2wz Месяц назад

    Nice Video

  • @SurendraSinghSirohi
    @SurendraSinghSirohi Месяц назад

    Nice vlog

  • @MandeepKaur-ee3vz
    @MandeepKaur-ee3vz Месяц назад +1

    ❤❤❤❤❤❤