Operation Blue Star के दौरान अपनी ही सेना के खिलाफ लड़ने वाले Officer की कहानी - General Shabeg Singh

Поделиться
HTML-код
  • Опубликовано: 14 ноя 2024

Комментарии • 1,5 тыс.

  • @GHOSTUSERR
    @GHOSTUSERR 3 года назад +27

    देश के लिए लड़े तो योद्धा अगर अपने धर्म के लिए लड़े तो आतंकवादी ।।
    मेरे लिए वो एक महान योद्धा थे

  • @gurpreetsandhu657
    @gurpreetsandhu657 4 года назад +149

    ਜਨਰਲ ਸ਼ਬੇਗ ਸਿੰਘ ਸਾਡੀ ਕੌਮ ਦਾ ਯੋਧਾ ਸੀ।ਮੈਨੂੰ ਇਸ ਗਲ ਦੀ ਖੁਸ਼ੀ ਹੈ ਕਿ ਹਿੰਦੂਆਂ ਦੇ ਕੁਮੈਂਟ ਵੀ ਵਧੀਆ ਹਨ ਉਹਨਾਂ ਬਾਰੇ।
    ਸਾਡਾ ਕਿਸੇ ਧਰਮ ਨਾਲ ਵੈਰ ਨਹੀ ਪਰ ਧਕਾ ਬਰਦਾਸ਼ਤ ਨਹੀਂ।

  • @AshokKumar-fk8db
    @AshokKumar-fk8db 4 года назад +124

    ਜੋ ਦੇਸ਼ ਅਾਪਣੇ ਬਹਾਦੁਰ ਸੂਰਬੀਰਾਂ ਦਾ ਸਨਮਾਨ ਨਹੀਂ ਕਰਦਾ ਓਹ ਕਦੇ ਵੀ ਗੁਲਾਮ ਹੋ ਸਕਦਾ

  • @sherepunjabsandhu5656
    @sherepunjabsandhu5656 4 года назад +3

    ਬਹੂਤ ਵਦੀਆ ਦਸੈਆ ਤੂਸੀ ਵੀਰ ਜੀ ਸਾਡੈ ਛਹੀਦਾ ਬਾਰੈ ਸਹੰਬ ਨੂ ਪੰਤਾ ਲਗੈ ਕੈ ਸਾਨੂ ਕੈੜੇ ਕੈੜੈ ਆਵਾਡ ਪੂਰਸਕਾਰ ਦਿਤੇਆ ਸਰਕਾਰਾ ਨੈ ਵਾਹਿਗੁਰੂ ਤੁਹਾਨੂ ਹਮੈਛਾ ਚੰੜਦੀਕੰਲਾ ਵਿਚ ਰਖੈ ਜੀ

  • @manjindersingh315
    @manjindersingh315 4 года назад +73

    ਜਨਰਲ ਸੁਬੇਗ ਸਿੰਘ ਇਕ ਇਮਾਨਦਾਰ ਯੋਧਾ

  • @GurpreetSingh-cm4wl
    @GurpreetSingh-cm4wl 3 года назад +1

    Bilkul sahi video bnai.. Thanks sir.... Shurveer gen. Shahbeg singh

  • @VijayKumar-vo1dc
    @VijayKumar-vo1dc 4 года назад +140

    जंग में फ़ौजी सही ग़लत नहीं देखता। बस यह देखता है कि वह लड़ किस तरफ से रहा है। बाकि कुछ लोग अपने लोगों को अपना ही दुश्मन बना लेते हैं। अच्छा होता अगर आर्मी उन्हें पूरे सम्मान के साथ रिटायर करती। वह रिटायर हुए नहीं और एक फ़ौजी की तरह लड़ते लड़ते वीरगति को प्राप्त हो गए। काश ऐसा ना होता। पर अगर ऐसा ना होता तो कुछ असहज प्रश्न चर्चा का विषय ना बनते।

    • @harmandhindsa486
      @harmandhindsa486 4 года назад +18

      Indra gandi ne GENERAL SUBEG SINGH NU APNE POLITICAL DUSMAN NU FARN LAYI KIHA SI TE GENERAL NE KIHA KI ARMY POLITICAL WORK LAYI NAHI HAI

    • @DaljeetSingh-tq5ll
      @DaljeetSingh-tq5ll 4 года назад +8

      You are great

    • @sarbjitsingh328
      @sarbjitsingh328 4 года назад +4

      Ase lai ithe Indian army vich koi life nahi ae gande leder harami sare

    • @GurmeetSingh-tw3sb
      @GurmeetSingh-tw3sb 4 года назад

      😲 iss SIKH bhai ne Hindustan ke baare me yeh kya keh daala 😲 👉. . . . .
      ruclips.net/video/Fnzq35EevAQ/видео.html
      Video link 👆
      Abhi dekhiye jaldi .

    • @veerbhalmajra967
      @veerbhalmajra967 4 года назад

      Sahi h

  • @InderSingh-lr8fh
    @InderSingh-lr8fh 4 года назад +75

    ਨਾ ਭੁੱਲਣਯੋਗ
    ਨਾ ਬਖਸ਼ਣਯੋਗ।੧੯੮੪
    ਪ੍ਰਣਾਮ ਸ਼ਹੀਦਾਂ ਨੂੰ।

  • @singhsodhi1435
    @singhsodhi1435 4 года назад +55

    ਸੋਹਣੀਅਾ ਸੱਚ ਬੋਲਦਾ ੲੇ ਤੂੰ ਘੱਟ ਲਾੲੀਕ ਮਿਲਣਗੇ ਤੇ ਚੇਨਲ ਸਕਰਾੲੀਬ ਵੀ ਘੱਟ ਕਰਨਗੇ. ਕਿੳੁਕੇ ੲਿੱਸ ਦੇਸ ਚ ਸੱਚ ਨਹੂ ਝੁਡ ਵਿਕਦਾ ੲੇ.ਬਾਕੀਅਾ ਦਾ ਤਾ ਪਤਾ ਨਹੀ ਪੱਰ ਮੇਰੈ ਵਲੋ ਤੇਨੂੰ ਦਿਲੋ ਸਲਾਮ ੲੇ

    • @ManpreetSingh-yt5by
      @ManpreetSingh-yt5by 3 года назад

      Vadhe bai jinne v like milange ehna ohh dhur andro sache suche honge

  • @HimanshuYadav-ik7ce
    @HimanshuYadav-ik7ce 4 года назад +151

    ਉਹ ਗੱਦਾਰ ਨਹੀਂ ਸੀ, ਉਹ ਉਸ ਸਮੇਂ ਦੀ ਸਰਕਾਰ ਵਿਰੁੱਧ ਲੜਿਆ, ਨਾ ਕਿ ਭਾਰਤੀ ਫੌਜ ਦੇ ਵਿਰੁੱਧ, ਅਸੀਂ ਇਸ ਆਦਮੀ ਨੂੰ ਉਸਦੀ ਸੈਨਾ ਵਿੱਚ ਉਸਦੀ ਬਹਾਦਰੀ ਬਦਲੇ ਅਤੇ ਉਸ ਸਮੇਂ ਦੀ ਸਰਕਾਰ ਦੇ ਵਿਰੁੱਧ ਸਲਾਮ ਕਰਦੇ ਹਾਂ ਪਰ ਹੁਣ ਬਹੁਤੀ ਫੌਜ ਅਧਿਕਾਰੀ ਸਿੱਖ ਹਨ, ਜੈ ਹਿੰਦ🇮🇳

    • @ashimoh2877
      @ashimoh2877 4 года назад +2

      🇮🇳🇮🇳Gaddar bhenchod dalla Marya fer INDIAN ARMY ne innu kutte di mout.👍👍

    • @gursharansra015
      @gursharansra015 4 года назад +18

      @@ashimoh2877 Indian army ne ta awe vi ni dsya v sade kine Fauji mre aa 😏
      20k fauji mre c odo

    • @ashimoh2877
      @ashimoh2877 4 года назад +6

      @@gursharansra015 mare nhi Shahid hoye c mareya ta aa kutta c te kidr gya hun Referendum 20-20?? vaad k rakh ta Indian government ne te canadian govt ne v tuhadi inni bejatti hoyi internationally. Tuhanu punj k rakh ta , muh v nhi layaa.

    • @gursharansra015
      @gursharansra015 4 года назад +17

      @@ashimoh2877 koi ni din aayu ga ik din.........

    • @gurjeetsidhu2574
      @gurjeetsidhu2574 4 года назад +4

      @@ashimoh2877Tu ghatiya kism di soch rakhda. Tenu ki pta kai bar halaat hi eda de ho sakde ne kise da dosh nahi aapne desh nu oh tere nalo jyada piyar krda see

  • @tejinderchahal24
    @tejinderchahal24 4 года назад +27

    he was a warrior and a true sikh hero ...our whole community proud of him

  • @sukhpreetsandhu
    @sukhpreetsandhu 4 года назад +103

    ਸੁਬੇਗ ਸਿੰਘ ਨੇ ਇਕ ਗੱਲ ਜਾਂਦੇ ਜਾਂਦੇ ਇੰਡੀਆ ਦੀ ਆਰਮੀ ਨੂੰ ਸਿਖਾ ਦਿੱਤੀ ਕਿ ਆਰਮੀ ਦੀ ਗਿਣਤੀ ਨਾਲ ਜੰਗ ਨਹੀਂ ਜਿੱਤੀ ਜਾਂਦੀ ਜੰਗ ਰਣਨੀਤੀ ਨਾਲ ਤੇ ਦਲੇਰੀ ਨਾਲ ਜਿੱਤੀ ਜਾਂਦੀ ਹੈ ।

  • @GurpreetSingh-sg4tn
    @GurpreetSingh-sg4tn 4 года назад +120

    Gen Shubeg Singh was a Legend & a true Sikh Soldier.

  • @nakulrana1882
    @nakulrana1882 4 года назад +18

    Sikh community is the fifth pillar we are standing on ,
    Pranaam Shaheedan nu,
    🙌🙏🙏🙏🙌🎈🇮🇳
    .

  • @inderpreetsidhu1065
    @inderpreetsidhu1065 4 года назад +22

    ੳੁਹ ਬਹਾਦਰ ਸੀ
    ਸ਼ੇਰ ਦਿਲ ਸੀ
    ਜਾਂਬਾਜ਼ ਸੀ
    ਨਿਡਰ ਸੀ
    ਹਕ ਸੱਚ ਦੇ ਨਾਲ ਖੜਾ ਸੀ
    ਸਲੂਟ ਇਹੋ ਜਿਹੇ ਯੋਧਿਆਂ ਨੂੰ ......!!

  • @kujeetkaur647
    @kujeetkaur647 3 года назад +1

    ਰਹਿੰਦੀ ਦੁਨੀਆ ਤੱਕ ਜਦੋ ਜਦੋ 1984 ਯਾਦ ਕੀਤਾ ਜਾਏਗਾ ਸ਼ਹੀਦ ਜਰਨਲ ਸ਼ੁਬੇਗ ਸਿੰਘ ਨੂੰ ਯਾਦ ਕੀਤਾ ਜਾਏਗਾ 🙏🙏
    ਕੋਈ ਵੀ ਬੰਦਾ ਆਹ ਗੱਲ ਬਰਦਾਸ਼ ਨਈ ਕਰੇਗਾ ਕਿ ਉਹਦੇ ਸਾਮ੍ਹਣੇ ਓਹਦੇ ਗੁਰੂ ਘਰ ਨੂੰ ਬਰਬਾਦ ਕਰੇ ਕੋਈ ਫੇਰ ਚਾਹੇ ਓਹ ਸਮੇਂ ਦੀ ਸਰਕਾਰ ਹੀ ਕਿਉ ਨਾ ਹੋਏ ਓਹਨਾ ਨੇ ਜੋ ਕੀਤਾ ਬਿਲਕੁਲ ਸਹੀ ਸੀ

  • @manvitakalra8018
    @manvitakalra8018 4 года назад +19

    Salute to him
    He lived as solider and died as soldier
    M not going into wrong and right
    You can't judge a person until you have walked into his shoes
    M just looking into him as a Man
    Who fought and did his karma

  • @darshansingh5795
    @darshansingh5795 4 года назад +7

    ਸਾਡੀ ਸਿੱਖ ਕੌਮ ਦੇ ਹੀਰੇ ਸਨ ਜਰਨੈਲ ਸੁਬੇਗ ਸਿੰਘ ਜੀ

  • @aartikaur7629
    @aartikaur7629 4 года назад +59

    Very intresting video about Major General Shahbeg Singh ji.. Mostly people are not aware of his exact story..they only know the government version..aur Sata or Sarkar kisi ki sagi nai hoti..all I know about him is he was a decorated army officer,a true Sikh and a law abiding indian citizen..until he was betrayed by his own army and Indian government..Very well crafted video team sadda haq..keep up the good work..👍👍

    • @SADDAHAQ_19
      @SADDAHAQ_19  4 года назад +4

      The world should know his story. Thanks for your continuous support.

    • @BS-yy8ur
      @BS-yy8ur 4 года назад +1

      @@SADDAHAQ_19 👍💖 ⭐⭐⭐⭐⭐ *nice video.*

    • @harmandhindsa486
      @harmandhindsa486 4 года назад

      @@SADDAHAQ_19 jad PTA hove sine vich bamb Wajne ta jang jan wale Sam nahi hunde

    • @harmandhindsa486
      @harmandhindsa486 4 года назад

      @@SADDAHAQ_19 HOR HISTORY CHAHIDA AA GENERAL SAHEED SUBEG SINGH G BARE DAS DEVI

    • @GurmeetSingh-tw3sb
      @GurmeetSingh-tw3sb 4 года назад

      😲 iss SIKH bhai ne Hindustan ke baare me yeh kya keh daala 😲 👉. . . . .
      ruclips.net/video/Fnzq35EevAQ/видео.html
      Video link 👆
      Abhi dekhiye jaldi .

  • @ManjotSingh-ym6rm
    @ManjotSingh-ym6rm 4 года назад +1

    ਸ਼ਹੀਦ ਜਨਰਲ ਸ਼ਬੇਗ ਸਿੰਘ ਜੀ ਹੁਣਾ ਦੀ ਮੋਰਚਾਬੰਦੀ ਦੀਆ ਮਿਸਾਲਾਂ ਰਹਿੰਦੀ ਦੁਨੀਆ ਤੱਕ ਦਿੱਤੀਆ ਜਾਣਗੀਆਂ। ਮੇਰੇ ਕਲਗੀਆਂ ਵਾਲੇ ਦਸ਼ਮੇਸ਼ ਪਿਤਾ, ਮਰਦ ਅਗੰਮੜਾ, ਪੁੱਤਰਾ ਦੇ ਦਾਨੀ, ਬਾਜ਼ਾ ਵਾਲੇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸੱਚੇ ਸਿਪਾਹੀ ਸਨ ਜਨਰਲ ਸ਼ਬੇਗ ਸਿੰਘ ਜੀ। 🙏 ਓਹਨਾ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ

  • @BRGill
    @BRGill 2 года назад +3

    💪Gen. Subeg Singh is a brave Soldier !💪

  • @ravindersinghgill582
    @ravindersinghgill582 4 года назад +64

    There were two reasons behind the humiliation of the HIGHLY DECORATED OFFICER
    1- He refused to take ACTION against J P NARAYAN when he WAS AREA COMMANDER of Bihar. He clearly told INDIRA that it was not the duty of ARMY.
    Bihar Police had already DENIED TO arrest JP.
    Indira had grudge in mind.
    2- SHABEGH SINGH was transferred AS incharge of the Army Agricultural Farm in UTTRAKHAND ( then U.P ).
    There he unearthed the embezzlement racket in which then GENERAL T.N RAINA was involved.
    INDIRA and RAINA ( both Kashmiri Pandits ) settled their scores with HIM during EMERGENCY Period.
    INDIAN ARMY HAD TO PAY HEAVILY FOR THE SAME.
    He BELONGED TO the FAMILY of MEHTAB SINGH WHO KILLED MASSA RANGARH.

    • @harkritsingh7264
      @harkritsingh7264 3 года назад +2

      Sir english vich samajh nahi aa rehya thora jeha punjabi ya hindi vich translate kar dena .twada comment bahut changa h .

    • @killoreo
      @killoreo 3 года назад +1

      Thank you for sharing! Being a admirer of Jay Prakash Narayan, this is very interesting in showing the character of Shahbeg Singh refusing to arrest him and uncovering the farming embezzlement scandle. Indra Gandhis my way or the highway attitude brought all this burden upon everyone. There are triggers in a man when he turns on his own family. This tragedy is the essence of a brave man major General Shabeg Singh.

    • @Swn540
      @Swn540 3 года назад +1

      Indera was not a kashmiri pandit

    • @themechanicalsinghgaming
      @themechanicalsinghgaming 3 года назад +1

      Thank you so much for sharing such information.

    • @rty75
      @rty75 2 года назад

      @@Swn540we hv long known the truth of this pseudo hindu pandit family calling themselves as kashmiri Hindus.Unfortunately it took 70 years for our Hindu brethren to know their truth.This family has always followed the policy of divide and rule and made Hindus weak,by dividing them.

  • @lsvirk9600
    @lsvirk9600 4 года назад +83

    he was a real hero gen. shabeg singh

  • @bunchessongs9611
    @bunchessongs9611 4 года назад +38

    वह मेरे पंजाब का बहादुर यौदा था
    हमे मान है उन पर

  • @AmarjitSingh-hr1kh
    @AmarjitSingh-hr1kh 4 года назад +220

    ਜਰਨਲ ਸੁਬੇਸ਼ ਸਿੰਘ ਦੀ ਸਹੀਦੀ ਤੋ ਬਾਦ ਉਨਾ ਨੁੰ ਕੋਰਟ ਵਲੋ ਬੇਕਸੂਰ ਦਸਿਆ ਗਿਆ ਸੀ

  • @krnkr6865
    @krnkr6865 4 года назад +1

    ਪੰਜਾਬ ਦਾ ਮਹਾਨ ਸ਼ੇਰ ਜਨਰਲ ਸੁਵੇਗ ਸਿੱਘ ।ਸਦਾ ਲਈ ਅਮਰ ਹੋ ਗਏ ।

  • @ਜਸਪ੍ਰੀਤਸਿੰਘਆਹਲੂਵਾਲੀਆ

    ਉਹਨਾਂ ਨੂੰ ਪ੍ਰਣਾਮ ਜਿਨ੍ਹਾਂ ਨੇ ਸੀਸ ਧਰਮ ਤੋਂ ਵਾਰੇ🙏🙏🙏🙏🙏🙏

  • @balrajdeol6404
    @balrajdeol6404 4 года назад +163

    ਸੀਸ ਝੁਕਦਾ ਇਸ ਯੋਧੇ ਦੇ ਚਰਨਾਂ ਵਿੱਚ

  • @HarmanSingh-im5mc
    @HarmanSingh-im5mc 4 года назад +94

    ਬਹੁਤ ਹੀ ਵਦਿਯਾ channel
    ਪੂਰੀ ਸੱਚੀਂ ਕਹਾਣੀ ਦਸੀ
    Very good

  • @allinonevideos5903
    @allinonevideos5903 4 года назад +6

    Dilo Salute 84 de sare yodheya nu🙏🙏🙏🙏

  • @lovepreetaulakh1091
    @lovepreetaulakh1091 4 года назад +12

    Mujha Proud ha apna sach bola you are the real person who tells truth ❤❤

  • @darshpreetubhi6311
    @darshpreetubhi6311 3 года назад +1

    Thank You Very Much Sir You Give Very Beautiful Videos 📹 About Sikhs History Thank You ji

  • @SabirHussain-ve6jw
    @SabirHussain-ve6jw 4 года назад +19

    अपने संवैधानिक अधिकार के लिए लड़ने वाला सच्चा और बहादुर इंसान

  • @bhinderkhandoli4570
    @bhinderkhandoli4570 4 года назад +1

    ਬੇਕਸੁਰ ਸੀ ਜਨਰਲ ਸੁਬੇਗ ਸਿੰਘ ਜਿਸ ਮੁਲਖ ਲਈ ੳਹਨੇ ਕਈ ਬਾਰ ਅਪਣੀ ਜਾਨ ਤੇ ਖੇਡ ਕੇ ਲੜਾਈਆਂ ਲੜੀਆਂ ਤੇ ਜਿਤੀਆਂ ਵੀ ੳਹਨੂੰ ਭਾਰਤ ਸਰਕਾਰ ਬਾ ਇਜਤ ਰਿਟਾਇਰ ਨਹੀ ਕਰ ਸਕੀ ਸਰਦਾਰ ਸਾਬ ਨੂੰ ਬੇਇਜਤ ਕਰਕੇ ਫੌਜ ਚੋਂ ਕਢਿਆ ਗਿਆ ਉਹ ਵੀ ਚੋਰੀ ਦਾ ਇਲਜਾਮ ਲਗਾ ਕੇ ਧੋਖਾ ਕੀਤਾ ਸੀ ਆਰਮੀ ਨੇ ੳਸ ਨਾਲ ਜਦ ਇਜਤ ਨਹੀ ਰਹੀ ਤੇ ਜਿਉਣ ਦਾ ਮਕਸਦ ਖਤਮ ਹੋ ਜਾਂਦਾ ਚਾਹੇ ਕਿਡਾ ਹੀ ਸੂਰਬੀਰ ਹੋਵੇ ਫੇਰ ਈਨਸਾਫ ਤੇ ਬਦਲੇ ਦੀ ਅਗ ਤਾਂ ਬਲਣੀ ਹੀ ਸੀ ਸੁਬੇਗ ਸਿੰਘ ਜੀ ਦੇ ਅੰਦਰ ਤੇ ਬਦਲਾ ਲਿਆ ਵੀ ਸੀ ਅੰਤ ਵਿਚ ਜਿੰਦਾਬਾਦ ਜਨਰਲ ਸੁਬੇਗ ਸਿੰਘ ਜੀ

  • @pradeepchawla3202
    @pradeepchawla3202 4 года назад +4

    General Sahbeg Singh Ji was a real Hero on every front.Either it was 1971 war or Accompaniying Sant Jarnail Singh Ji Khalsa Bhindrawale.As a Hindu i will always salute him for his bravery and loyalty.He is immortal in our hearts🙏🙏

  • @ankitlohchab6039
    @ankitlohchab6039 4 года назад +100

    According to me He Was Broken After the Army General's Attitude .... Ek Sikh Kabhi bhi Kisi ko Dhoka nhi de Sakta ........
    Agar mai Unki Jageh hota to Shayad mai bhi Wahi Karta

    • @sehajpreetsingh708
      @sehajpreetsingh708 4 года назад +8

      bhai uske baad bhi unhone koi dhokha nhi diya agar vo desh ke liye larh rhe the tab vo hero hogye aur agar itna kuch galat hone ke baad unhone unka sath diya jo sikh apne haqqo ke liye larh rhe the ,jab vo apne haqqo ke liye larhe tab vo terrorist kehlaaye ,yhi hai bhai hmaare desh ki politics ki asliyat

    • @DaljeetSingh-tq5ll
      @DaljeetSingh-tq5ll 4 года назад +3

      You are great

    • @ravindersinghgill582
      @ravindersinghgill582 4 года назад +3

      Actually he unearthed an embezzlement of Rs 2 lacs and GENERAL T.N RAINA was himself involved in that.
      INDIRA was annoyed because he refused to take action against Jai Prakash NARAYAN

    • @harmandhindsa486
      @harmandhindsa486 4 года назад +3

      Jihde PURKHIYA NE SIKHI DI MARIYADA MASSE RANGHAR DA SIR WAD KE KITI OHNA VICH IK NAM BHAI MEHTAB SINGH DE BANAH VICHO SAN GENERAL SUBEG SINGH

    • @GurmeetSingh-tw3sb
      @GurmeetSingh-tw3sb 4 года назад +1

      😲 iss SIKH bhai ne Hindustan ke baare me yeh kya keh daala 😲 👉. . . . .
      ruclips.net/video/Fnzq35EevAQ/видео.html
      Video link 👆
      Abhi dekhiye jaldi .

  • @DaljeetSingh-tq5ll
    @DaljeetSingh-tq5ll 4 года назад +26

    Real Honest Indian Soldier broken heart of injustice wounded warrior by Indra government.

    • @durtgaranimahala8505
      @durtgaranimahala8505 4 года назад

      Indra mari bhi tho apna khaandan khatam shaduo da shraap lag gaya nirdhosh logo ki hatya jaat chorni bangladesh phir 80000 soldier ko chorney ki chaal or pok bhi nahi liya dusra kabaar ki tareh bangladesi kyo bharey or ab rongia kyo ham ullu inko palney ke liye or delhi dangey caa ke naam par dekhtey rahey guru nanak ji ne kaha tha hindustan pakistan lario russia ruse ne akramon karyuo pak da naam mityo shayad ye baat ab sacchi ho jai Bharat Akhand baaki sab pakhand Guru Tek bahadur ji ne kaha tha no afghan no pak pura bharat apna pok sindh tho chahtey hei abhi bhi cong jaat chor jinn nehru gandi chaal chal di shubhash ji kitna mana kita si khoon peeney wale pishach

  • @Prince-hm6qx
    @Prince-hm6qx 4 года назад +2

    Daler, Jabaz, Veer, Soorma, bhadur yodha, ankhi, sahsi, himmat wala GEN SHUBEG SINGH JI
    CRORE WARI PARNAM AJEHE MHAAN SHAHEEDA NU🙏🏻

  • @AmandeepSingh-ud5wp
    @AmandeepSingh-ud5wp 4 года назад +5

    Very good pai sanu tere jehe sache bandea ki jarurat hai

  • @hardevsingh3659
    @hardevsingh3659 4 года назад

    ਇਕ ਸੱਚਾ ਸੁੱਚਾ ਸਿੰਖ ਅਫਸਰ ਸ਼ਹੀਦ ਖਾਨਦਾਨ ਨਾਲ ਸਬੰਧਤ। ਸਲੂਟ ਹੈ ਬੱਬਰ ਸ਼ੇਰ ਨੂੰ।

  • @kmlkshre1
    @kmlkshre1 4 года назад +52

    General was a brave Soldier who fought for his haq . He was a hero bt because of our system some will called him rebel .

  • @SarbjitSingh-ed1el
    @SarbjitSingh-ed1el Год назад +2

    Gen Shubeg Singh Amar Shaheed

  • @balvindersinghdhaliwal4399
    @balvindersinghdhaliwal4399 4 года назад +22

    ਮੇਜਰ ਜਰਨਲ ਸੁਬੇਗ ਸਿੰਘ ਜੀ ਜੈਸਾ ਕੋਈ ਵੀ ਜਰਨੈਲ ਨਹੀ ਹੋ ਸਕਦਾ। ਜਰਨਲ ਸੁਬੇਗ ਸਿੰਘ ਸਾਡੇ ਹੀਰੋ ਹਨ। ਜਰਨਲ ਸੁਬੇਗ ਸਿੰਘ ਜਿੰਦਾ ਬਾਦ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ।

  • @jasbirsandhu5729
    @jasbirsandhu5729 4 года назад +2

    ਧਰਮੀ ਯੋਧਾ

  • @prabhsohal1194
    @prabhsohal1194 4 года назад +63

    He was a real hero we proud of him never forget 1984

    • @rohittomar13
      @rohittomar13 4 года назад +5

      Yes u should never forget the terrorism by bindrawala, terrorism by isi in killings Hindus in Pakistan

    • @AshishSharma-qq9hu
      @AshishSharma-qq9hu 4 года назад +2

      @YB Gamer agar sab theek hota toh Punjab Haryana mey itney sarey derey nahi bannte Zara theek sey samjho !
      5ks kyu hai ?
      Baki logo ka kya ?
      Punjab Haryana mey sirf kuch he perticular sects ko zameen aur govt job mey quota kyu mila?

    • @sukhbirsinghaulakh3234
      @sukhbirsinghaulakh3234 4 года назад +1

      @@rohittomar13 ruclips.net/video/ir0GjKPunrg/видео.html watch this .... U people know nothing about saint ....

    • @GurpreetSingh-zn4rk
      @GurpreetSingh-zn4rk 4 года назад +4

      1984 ma Jo india Hijra SarKar Na Keya Kabi Nai Bhul Sakta

    • @sukhbirsinghaulakh3234
      @sukhbirsinghaulakh3234 4 года назад +2

      @@RakeshSharma-nx4ke rose are red , voilets are blue .. Think what you wanna think i don't give fuck about you ..........

  • @shashanksharma17
    @shashanksharma17 3 года назад +1

    Very good video..
    Please make more such videos about hidden secrets of real Indian history & real heroes..

  • @profarmer9087
    @profarmer9087 4 года назад +170

    शेर जजीरो से बांध नहीं सकते। और असल मर्द चापलूसी नहीं कर सकते।

    • @satnamatwal5674
      @satnamatwal5674 4 года назад +6

      Good Maj Gen

    • @profarmer9087
      @profarmer9087 4 года назад +11

      @@RakeshSharma-nx4ke और वो कोण थे जो दिल्ली में सिखों का कत्ले आम कर रहे थे ।

    • @VijayKumar-vo1dc
      @VijayKumar-vo1dc 4 года назад +1

      @@RakeshSharma-nx4ke irrelevant, Although I am against it

    • @AdarshKumar-kb6nr
      @AdarshKumar-kb6nr 4 года назад +4

      Bhai ek army person ke saath aisa hona bhot glat agr unhone bagawat ki to iskeliye gov. Jimedar unhone hi army cheaf pr pressar bnaya hoga...🇮🇳🇮🇳🇮🇳

    • @harmanghuman9683
      @harmanghuman9683 4 года назад +2

      Rakesh Sharma 1984 ale ko c dssi mada ja hun je kush hor bolea gala diyan panda aun gia

  • @gurpreetsandhu657
    @gurpreetsandhu657 4 года назад +2

    Thanku bro .......bahut wadiaa gall kiti tuc

  • @harjeevan1
    @harjeevan1 4 года назад +63

    Salute to General Subhegh Singh
    Selfish Indra Govt.

  • @kaur-taur
    @kaur-taur 3 года назад +1

    ਜ. ਸ਼ਬੇਗ ਸਿੰਘ ਜੀ ਮਹਾਨ ਯੋਧਾ ਸਨ। ਜਿੰਨਾ ਤੇ ਸਾਰੀ ਸਿੱਖ ਕੌਮ ਨੂੰ ਮਾਣ ਹੈ।

  • @rajpaul3965
    @rajpaul3965 4 года назад +9

    Kohali sir thanks for this video. And best for luck for your great work. Jai hind....

    • @SADDAHAQ_19
      @SADDAHAQ_19  4 года назад +1

      Thank you for watching and supporting.

  • @gurtejsingh8347
    @gurtejsingh8347 4 года назад +2

    Sadi aan maan Te shaan bhai shubeg Singh Saab ji

  • @rubysingh876
    @rubysingh876 4 года назад +3

    Shri har krishan dhiayiye jis dithe sab dukh jaye shri har krishan dhiayiye jis dithe sab dukh jaye Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @AmandeepSingh-1984
    @AmandeepSingh-1984 4 года назад +2

    Never forget 1984 .....
    Meri nazar mein general saab hero..... Jino ne sbkto btaya ki officer officer hota h chahe army mein ho chahe na

  • @LalitKumar-cu5iu
    @LalitKumar-cu5iu 4 года назад +21

    my parents lived as tenants in shabegs house in dehradun for 6 months

  • @sukhdeepsingh7037
    @sukhdeepsingh7037 4 года назад +1

    ਸ਼ਹੀਦ ਜਨਰਲ ਸੁਬੇਗ ਸਿੰਘ ਜੀ ਜ਼ਿੰਦਾਬਾਦ

  • @GSKIRTI-qd4lm
    @GSKIRTI-qd4lm 4 года назад +19

    Major general shahbeg Singh was a intrepid/valiant soldier and highly decorated official. He sacrifices his life for the safety and security of golden temple and said farewell to the country.

  • @gurkamalpreetsingh9436
    @gurkamalpreetsingh9436 4 года назад +2

    A leader, A Martyr, A True Soldier....which not only defends a nation but can also go against it against injustice....

  • @jagbirdhanoa7119
    @jagbirdhanoa7119 4 года назад +8

    Bro bilkul sahi bhola I love you bro, I will share your channel.

  • @drajaymohityogaguru9998
    @drajaymohityogaguru9998 3 года назад +1

    जरनल शहवेग सिंह जी ने अपने जीते जी जंग लङकर साबीत कर दिया की शहीदी किसे कहते है अगर वह नही लङते तो दोषी कहलाऐ जाते
    वाहे गुरू जी का खालसा वाहे गुरू जी कि फतह

  • @harmeshsharma7487
    @harmeshsharma7487 4 года назад +10

    Gen Subheg Singh was working for nation at the end of his life. He may be live now.

  • @OnkarSingh-qg7ux
    @OnkarSingh-qg7ux 4 года назад +1

    Koten koten var Parnam hai Shabeg Singh nu bahut dhanwadh hai sachi kahani dhasan valian da

  • @amreensaini329
    @amreensaini329 4 года назад +6

    I don't think he is a Rebel. If I was him Done the same. Jai Hind to General Shahbeg Singh. Salute to him always in our hearts now Shahbeg Sir bagi kehlana Asan Nahi, izzat gawana Asan Nahi. You owe all respect. Jai hind mera BHARAT Mahan. Sikh Regiment Zindabad.

  • @jaswindersingh-kt1jr
    @jaswindersingh-kt1jr 3 года назад +2

    Really heart touching facts about Maj. GEN. SUBHEG SINGH JI, bravery dedication towards his karama

    • @SADDAHAQ_19
      @SADDAHAQ_19  3 года назад

      Glad that you liked it. Keep supporting

  • @mastjaatharyanasingh959
    @mastjaatharyanasingh959 4 года назад +31

    इंदिराखान को डर था कि कहिं सबेक सिंह तुम्हारी जगह न छिन ले। लेकिन बबर शेर ने गांधी खान परिवार कि गुलामी नहीं कि।

  • @PSKohli-ow7dk
    @PSKohli-ow7dk 3 года назад +2

    Major gen. Shabeg singh was real warrior.
    He face injustice from the govt.

  • @rajnitipunjabdi2730
    @rajnitipunjabdi2730 4 года назад +42

    General saab ko unki retirement se 1 din pehle hi barkhaast kr diya gya tha ek sajish ke tehat....... shrm ani chahiye indian govt ko..... itne mahaan jarnail ke sath aisa vyavhaar krne ke liye

    • @nishaantbhargavaa1260
      @nishaantbhargavaa1260 4 года назад +3

      Hello Indian Army hi decision lending hai kisi kadna hai ya rakhna hai. Apni galti nu chupaan da bahan bna liya tusi te Govt nu boli janda ho

    • @rajnitipunjabdi2730
      @rajnitipunjabdi2730 4 года назад +10

      @@nishaantbhargavaa1260 lgda tu foujian de ghro belong krda....... tenu sab pta.......sari power PM kol hundi aa india ch...... dhyaan naal pad ja ke pehla

    • @BS-yy8ur
      @BS-yy8ur 4 года назад +4

      @@rajnitipunjabdi2730 👍💖

    • @GulzarCheekewala
      @GulzarCheekewala 4 года назад +4

      @@nishaantbhargavaa1260 Kadna Rakhna Dur D Gal 8 Saal Baad Sare De Sare Jo V Ilzam Indian Fouj Ne Ja Government Ne Kagaye C Sab Highcourt Ne Rejecte Karty C Nd Gen. Saaab Nu Baaizzat Bari Kar Dita C Hun Das Army Galt C Government Yaa..Fer Gen Saab ?

    • @gurveersingh5616
      @gurveersingh5616 4 года назад +1

      @@nishaantbhargavaa1260 army koi decision nhi krti

  • @THELEARNINGFACTOR1313
    @THELEARNINGFACTOR1313 4 года назад +2

    He is hero of not only Sikh community but also all youth generation

  • @bobbydeol8066
    @bobbydeol8066 4 года назад +73

    Singh is better then the king

    • @miraclehomoeo5466
      @miraclehomoeo5466 4 года назад +1

      Yes they're really great.punjab economy is now from first to fiftieth place due to these great punjabies.from punjabi community no top ceo in top companies, doctors, engineers, managers, in top jobs almost nil. They do third class jobs in other countries, still they're better than a king. Is it a joke?

    • @stellawilliamoldvideosofch3856
      @stellawilliamoldvideosofch3856 4 года назад +1

      @@miraclehomoeo5466 just because we are slaves of hindustan , when Punjab will be free then golden days will come back

    • @atulsharma7337
      @atulsharma7337 4 года назад

      @@stellawilliamoldvideosofch3856 how come? What about the punjab in Pakistan, where punjabi are nil nowadays.

    • @FrEeTibEtXinJiAnGfReEpOkCoL
      @FrEeTibEtXinJiAnGfReEpOkCoL 4 года назад

      @@atulsharma7337 vo bhi uth jayenge dekh lena 😼

    • @satvindersinghsaini9020
      @satvindersinghsaini9020 4 года назад

      Hero, Bobby Deol ?

  • @AmandeepSingh-qe7ni
    @AmandeepSingh-qe7ni 4 года назад +35

    Sir Major General Shabeg Singh de family tree bare bhi dass dinde - Dasam Patshah Guru Gobind Singh Ji Maharaj to Gurdiyal Rai ne khande bate di pahul leke oh Gurdiyal Singh bne ohna da puttar Hara Singh ohna da puattar Mehtab Singh Bhangu si eh oh Mehtab Singh si jisne Masse Rangadd da sir waddeya si . General Shabeg Singh iss khaandaan nu belong krde san.

    • @sehajpreetsingh708
      @sehajpreetsingh708 4 года назад +2

      bahut vdia information vrre

    • @gurkanwalsingh2241
      @gurkanwalsingh2241 4 года назад +1

      Bro pr bhangu te Rai different komm hai ..same family Cho kiwen ho gye..... Eh

    • @AmandeepSingh-qe7ni
      @AmandeepSingh-qe7ni 4 года назад

      @@gurkanwalsingh2241 dr. Sukhpreet Singh Udoke nu suno.

    • @FrEeTibEtXinJiAnGfReEpOkCoL
      @FrEeTibEtXinJiAnGfReEpOkCoL 4 года назад +1

      @@gurkanwalsingh2241 surname kaiyan da same hunda ya bro
      Ex - malik musalman vi hunde te hindu vi

    • @gurkanwalsingh2241
      @gurkanwalsingh2241 4 года назад

      @@FrEeTibEtXinJiAnGfReEpOkCoL even saini caste Hindus ch bhi a te Sikh ch bhi ...... Religion differ ho sakda caste ni .... Rai te bhangu ...jamna different te opposite caste a......eh aj Kal bro net te sab history change ho rahi a

  • @onkarcheema1016
    @onkarcheema1016 3 года назад +2

    Real hero

  • @savepunjab3866
    @savepunjab3866 4 года назад +23

    Salute aa general shaib nu...

  • @deepworld7
    @deepworld7 3 года назад +2

    Parnaam Saheedu nu

  • @jeet1819
    @jeet1819 4 года назад +13

    Salute this man.

  • @kulweersingh3279
    @kulweersingh3279 4 года назад +1

    ਬਹੁਤ ਵਧੀਆ ਕਹਾਣੀ ਲੱਗੀ ਵੀਰ ਜੀ

  • @chahalcementpipesmullowal5641
    @chahalcementpipesmullowal5641 4 года назад +20

    But sikhs r not baagi nd not aatankwadi not uneducated they r true deshbhagat. Hamare guru g ne hame seekhaya hai.

  • @rounakdholewalia3906
    @rounakdholewalia3906 3 года назад +2

    ਓਹ ਨਾਇਕ ਸਨ💪

  • @soniabawa7362
    @soniabawa7362 4 года назад +14

    Waheguruji da Khalsa waheguruji de Fateh... General Sahib was a true soldier

    • @SADDAHAQ_19
      @SADDAHAQ_19  4 года назад +2

      The world needs to know his story.

    • @GurmeetSingh-tw3sb
      @GurmeetSingh-tw3sb 4 года назад

      @@SADDAHAQ_19 😲 iss SIKH bhai ne Hindustan ke baare me yeh kya keh daala 😲 👉. . . . .
      ruclips.net/video/Fnzq35EevAQ/видео.html
      Video link 👆
      Abhi dekhiye jaldi .

  • @harbhajansingh2470
    @harbhajansingh2470 4 года назад +1

    ਜਰਨਲ ਸਬੇਗ ਸਿੰਘ ਜਾਗਦੀ ਜਮੀਰ ਵਾਲੇ ਧਾਰਮਿ ਫੋਜੀ ਸਨ

  • @ajaypalsingh5243
    @ajaypalsingh5243 4 года назад +5

    He was a great warrior. Fight fight and fight.. till death. True follower of SADA HAQ ITTHEY RAKH

  • @kanwarjeetsingh1447
    @kanwarjeetsingh1447 4 года назад +109

    ਸ਼ਹੀਦ ਜਰਨਲ ਸਾਹਿਬ

  • @DaljeetSingh-bn6vi
    @DaljeetSingh-bn6vi 4 года назад +1

    Reality in officer
    Great sikh gen, brave man
    salute ohna di kurbani nu
    Waheguru ji ka khalsa
    Waheguru ji ki fateh

  • @Jassshorts5943
    @Jassshorts5943 4 года назад +3

    Ek Sikh Ke Liye Sab Se Jaruri Daram Uska Sikh-Mariadda Hai..Or..Koi Vi Job Badd Mein Aatti Hai...So Hum Sabhi Daram Ki Respect Karte Hai Or Aane Wale Samey Main Hamesha Karege...But...Jab Koi Hamare Daram Ke Kilaff Aayega To Ek Sacha Sikh Hamesha Unke Aage Hoga..Beshak Wo Army Mein Ho...Shaheed Subeg Singh Aisa Hi Ek Sacha Sikh Hai..Or..Ajj Hamara Har Ek Sikh-Nojwan Einke Jaisa Banaa Chahta Hai.

  • @gurpreetkahlon5836
    @gurpreetkahlon5836 4 года назад +2

    Sare Akl wale hindu veera da dhanwaad ( eh sara kush power hunger leaders da kara c)

  • @gorayasingh6930
    @gorayasingh6930 4 года назад +34

    GERNAL SHAHBEG SINGH JI GREAT SIKH WARRIOR🙏

  • @NorthernCryptoGang
    @NorthernCryptoGang 4 года назад +1

    He is a honest and brave soldier... Rehndi dunniya tak ohna nu yaad rakhya jawega...

  • @Jaspreetsinghg151
    @Jaspreetsinghg151 4 года назад +5

    Real Hero Sikh Hero Brave Soldier
    Salute krda ma sadi kom de heere nu ❤❤❤

  • @bittu9906
    @bittu9906 4 года назад +2

    Sir with all due respect ..sikhs are our hero..! Aur mjhe bht proud hai ki mai apna desh itni achi kaum k sath share krta hu.. Lkn bhai.. Kitna b prblm ho desh se gaddari nhi hona chahiye.. ! Aur usne gaddari ki ..aur hmare itne soldiers ki maut ka karan bna ..mtlb wo gaddar tha.. Aur gaddari ki saza maut h..! Isko sikhism k against mt lena bhaiyo.. ! Mere heroes aj b bhagat singh aur marshal of the air force arjan singh saab hain.. Aur hmesha rhenge..!! Jai hind🇮🇳

    • @punjabpunjab1973
      @punjabpunjab1973 4 года назад

      TUMARI LIYE GADDARI THI HAMARE KEKIN SIKHO K SAATH IMANDARI THI OR HUM AAGE BHI AISE HI IMANDARI DIKHAENGE

  • @sumitgujjar9032
    @sumitgujjar9032 4 года назад +5

    Sikh desh bhakt hote hai.or is mitti s bht pyar krte hai.aapas mai chote mote dispute ko ignore krna chaiye

    • @AA-xd8dp
      @AA-xd8dp 4 года назад

      Yahan Desh Bhakto ke comment padh lo.
      Gaddaar ke gun gaan aise kar rahe hain, jaise bade teer maare ho.
      Is Qaum main Gaddaari aa chukee hai.

    • @Sukhvindersingh1313-i2b
      @Sukhvindersingh1313-i2b 4 года назад

      @@AA-xd8dp bhag moal Pakistani

  • @ravinder9187
    @ravinder9187 2 года назад

    Grand salute Rebbel Major Gen. Sahbeg Singh Ji 🇮🇳🇮🇳🙏🙏👏👏

  • @maninderkaur9972
    @maninderkaur9972 3 года назад +4

    He was a great worrier who fought for his duty.

  • @anoopsingh6757
    @anoopsingh6757 3 года назад

    very nyc sir tusi bilkul sach dunia de sahmne rakh rehe ho sahed jarnel subeg singh g hero c real ehna de jiwan te vadya movies banni chidi hai jo ki ajkal ne bachya nu ptta lagge ehne mhaan jhode vare

  • @SandeepMehrok
    @SandeepMehrok 3 года назад +8

    Everyone knows that General Shabag Singh is a Legendary General, proud personality & true sikh.
    He is the one man army & one among the best Army General in World. ✊🏽

  • @sukhmandermaan6681
    @sukhmandermaan6681 4 года назад +2

    Gen Saab Sade dila ch wasde aa te asi ohna di kurbani da den ni de sakde,Jo ohna Sikh kaum lyi Kita,salute karda Mai General Saab nu

  • @faristey9024
    @faristey9024 4 года назад +4

    We proud all 84 fighter WAHEGURU ji

  • @jatindersingh1809
    @jatindersingh1809 4 года назад +2

    ਬਹੁਤ ਵਧੀਆ ਜੀ

  • @jeetindersingh1639
    @jeetindersingh1639 4 года назад +4

    Thanks bro for narrating an exact story without any false additions or subtractions

  • @travelbackpackervisaexperts
    @travelbackpackervisaexperts 3 года назад +2

    🙏🙏🙏🙏

  • @prashantpatil1849
    @prashantpatil1849 4 года назад +67

    Meri najar me Sachha aadami...

    • @gopy5520
      @gopy5520 4 года назад +5

      Brother sikh kisi ko doka nahi data.sikh ko he doka milta ha.khalustan jindabad

    • @gopy5520
      @gopy5520 4 года назад +4

      @@RakeshSharma-nx4ke verma Sharma india ka ganda log ha.sikh sa jahi log nafrat karta ha.

    • @hargunsingh3170
      @hargunsingh3170 4 года назад +3

      @@RakeshSharma-nx4ke kyon jhut bol reha he moi blast nhi hoya si sirf hijacked hoya si plane te kisi di vi jan nhi gayi rss , bjp de bacheyon gand kite hor pao tuhade wargeyan ne hi sikha nu baggi te khalistani banaya he. Buchar hon tusi sare

    • @shubhamsharma-hv4qu
      @shubhamsharma-hv4qu 4 года назад

      Hargun Singh Kattarta Har Dharm me Maadi h chahe vo Sikhism hi Kyu na ho, Dharm se upar Uth ke Soch Bhai Parmatma ki prapti to Boht lambi daud h, Aayi Panthi Sagal Jamaati Man jeete Jag Jeet, Soorma ussi ko kehna jisne maar Mann dala, Ye tumhare Granth Sahib ke hi quotes h , sikhne wale to Yaha se b seekh jaate h baaki to Hindu Muslim Sikh me ulajh ke Sansar me gotte khate h , RAM RAM Bhai is Rohtak aale ki 🙏

    • @gopy5520
      @gopy5520 4 года назад

      @@RakeshSharma-nx4ke bakwaas band kar

  • @simonzidaine8350
    @simonzidaine8350 Год назад

    Major Shabeg served India, Punjab, his people and his faith... Salute to him