ਗੁਰਦੁਆਰੇ 'ਚ ਹਜ਼ਰਤ ਅਲੀ ਦੀ ਤਲਵਾਰ ਦੇਖ ਹੈਰਾਨ ਰਹਿ ਗਏ ਪਾਕਿਸਤਾਨੀ ਮੁਸਲਮਾਨ

Поделиться
HTML-код
  • Опубликовано: 9 фев 2025
  • ਗੁਰਦੁਆਰੇ 'ਚ ਹਜ਼ਰਤ ਅਲੀ ਦੀ ਤਲਵਾਰ ਦੇਖ ਹੈਰਾਨ ਰਹਿ ਗਏ ਪਾਕਿਸਤਾਨੀ ਮੁਸਲਮਾਨ
    Saif, Darshan Zulfiqar

Комментарии • 313

  • @giansingh9331
    @giansingh9331 Год назад +70

    ਇਹ ਸੈਫ਼ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੈ। ਹਰ ਰੋਜ ਸ਼ਾਮ ਨੂੰ ਸੰਗਤ ਨੂੰ ਦਰਸ਼ਨ ਕਰਵਾਏ ਜਾਂਦੇ ਹਨ ਜੀ।

    • @AmandeepSingh-qe7ni
      @AmandeepSingh-qe7ni Год назад +1

      Kehde Guruduara Sahib wich aa ?

    • @pb0644
      @pb0644 Год назад +2

      @@AmandeepSingh-qe7niGurudwara Keshghar Sahib, Shri Anandpur Sahib

    • @jasbirsingh4631
      @jasbirsingh4631 Год назад +1

      ਇਹ ਸ਼ਸ਼ਤਰ ਪਟਨਾ ਸਾਹਿਬ ਵਿਖੇ ਹਨ

  • @Darshansingh-ev6xr
    @Darshansingh-ev6xr Год назад +82

    ਸਿੱਖ ਕਿਸੇ ਬੀ ਧਰਮ ਨੂੰ ਨਫਰਤ ਨਹੀ ਕਰਦਾ ਨਾਂ ਹੀ ਕਦੀ ਕਰੇ ਗਾ ਸਿਰਫ ਇਨਸਾਨੀਅਤ ਨੂੰ ਪਿਆਰ ਕਰਦਾ ਹੈ ਜੀ

    • @COLD_EDITS0710
      @COLD_EDITS0710 Год назад +2

      Ha je koi apne dhrm baare nafrat fellaoga ta bolage he

    • @COLD_EDITS0710
      @COLD_EDITS0710 Год назад +3

      @aulakhsimran3437 ha pr hinduo nal vi te sarkaara nal jo sade dharm bare mada bolde ne

    • @COLD_EDITS0710
      @COLD_EDITS0710 Год назад +4

      mein keha jehde sikha tu nfrat krde ne ohh example rss and shiv sena and many more

    • @Harry-vr4tr
      @Harry-vr4tr Год назад

      Love you 22

    • @calculategamer1258
      @calculategamer1258 Год назад +1

      @aulakhsimran3437 veer mere musalmaan bare guru sahib ne eho ji koi gl nhi Kiti tusi Manu ds sakde ho k guru Nanak Dev ji de pehle Sikh Bibi nanki ji sn te duje Sikh bhai mardana ji sn te mardana ji musalmaan sn

  • @rajwindersingh2684
    @rajwindersingh2684 8 месяцев назад +1

    Everyone is our brother and sister....proud to be a Sikh ❤

  • @HarnekSingh-nd8hi
    @HarnekSingh-nd8hi 3 месяца назад

    ਸ੍ਰੀ ਗੁਰੂ ਅਰਜਨ ਸਾਹਿਬ ਨੇ ਆਪ ਖੁਦ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੀ ਨੀਹ ਰੱਖੀ

  • @charansinghghotra3683
    @charansinghghotra3683 Год назад +8

    ਪਿਆਰੇ ਵੀਰ ਜੀ ਤੁਹਾਡੇ ਖ਼ਿਆਲਾਤ ਸਰਬ ਸਾਂਝੀ ਖਲਕਤ ਦੀ ਬੇਹਤਰੀ ਦੀ ਰਹਿਨੁਮਾਈ ਕਰਦੇ ਹਨ।ਖੁਦਾ ਤੁਹਾਨੂੰ ਇੱਜ਼ਤ ਬਖਸ਼ੇ।

  • @morgansingh8186
    @morgansingh8186 Год назад +9

    ੴ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ।।
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ

  • @ParamjitSingh-ts1kx
    @ParamjitSingh-ts1kx Год назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸ਼ਸਤਰ ਕੇ ਅਧੀਨ ਹੈ ਰਾਜ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ।। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ।। ਹਿੰਦੂ ਤੁਰਕ ਕਹਾ ਤੇ ਆਇ ।। ਕਿਨਿ ਇਹ ਰਾਹ ਚਲਾਈ।। ਮੁਹੰਮਦ ਸਾਹਿਬ ਜੀ ਕੇਸਾਧਾਰੀ ਸਿੱਖ ਹੀ ਹੋਇਆ। ਸਾਬਤ ਸੂਰਤ ਦਸਤਾਰ ਸਿਰਾ।। ਕਬੀਰ ਮਨ ਮੂੰਡਿਆ ਨਹੀ ਕੇਸ ਮੂੰਡਾਇ ਕਾਇ।। ਜੋ ਕਿਛੁ ਕੀਆ ਸੋ ਮਨ ਕੀਆ ਮੂੰਡਾ ਮੂਡ ਅਜਾਇ।। ਕੇਸ ਵਾਲ ਕੱਟਣ ਦੀ ਗੱਲ ਕਦੋ ਸੁਰੂ ਹੋਈ ਸੀ। ਸਾਰੇ ਸਿੱਖ ਹੀ ਹਨ ਸੁਰੂ ਤੋਂ ਬੱਚੇ ਜਨਮ ਤੋਂ ਲੈ ਕੇ ਸਿੱਖ ਹੀ ਹਨ। ਸੁੰਨਤ ਕੀਏ ਮੁਸਲਿਮ ਜੇ ਹੋਇਗਾ ਔਰਤ ਕਾ ਕਿਆ ਕਰੀਏ ਅਰਧਿ ਸਰੀਰੀ ਨਾਰ ਨ ਛੋਡੈ ਤਾ ਤੇ ਹਿੰਦੂ ਹੀ ਰਹੀਏ।। ਛਾਡ ਕਤੇਬ ਰਾਮ ਭਜ ਬਉਰੇ ਜੁਲਮ ਕਰਤ ਹੈ ਭਾਰੀ ਕਬੀਰੇ ਪਕਰੀ ਟੇਕੁ ਰਾਮ ਕੀ ਤੁਰਕੁ ਰਹੈ ਪਚਹਾਰੀ।।

  • @ਬੱਲੇਬੱਲੇ-ਨ7ਸ
    @ਬੱਲੇਬੱਲੇ-ਨ7ਸ Год назад +2

    ਇਸਦਾ ਨਾਮ ਜੁਲਿਫਕਾਰ ਹੈ ਤੇ ਇਹ ਹਜ਼ਰਤ ਅਲੀ ਸਾਹਿਬ ਦਾ ਪਾਕ ਖੰਡਾ ਹੈ ਜੋ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਆਗਰਾ ਵਿੱਚ ਭੇਟ ਕਰ ਦਿੱਤਾ ਸੀ

  • @rajindersingh6282
    @rajindersingh6282 Год назад +7

    ਵਾਹ ਜੀ ਵਾਹ ਬਹੁਤ ਵਧੀਆ ਵਿਚਾਰ ਜੀ ਧੰਨਵਾਦ ਜੀ 🙏

  • @AmarjitSingh-qg9ct
    @AmarjitSingh-qg9ct Год назад +4

    Dono deshon me pyar failAne ki bhut hi achhi koshish khuda aap ko khush rakhe ❤

  • @nirbhaisidhu5612
    @nirbhaisidhu5612 Год назад +7

    ਅਲੀ ਜੀ ਪੰਜਾਬ ਚ ਮਾਲੇਰਕੋਟਲਾ ਸ਼ਹਿਰ ਐ ਸਾਰਾ ਸ਼ਹਿਰ ਹੀ ਮੁਸਲਮ ਆਬਾਦੀ ਦਾ ਏ ਨਵਾਬ ਸ਼ੇਰ ਮੁਹੰਮਦ ਖਾਂ ਨੇ ਦਸਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਿਬਜ਼ਾਦਿਆਂ ਲੀ ਹਾਅ ਦਾ ਨਾਹਰਾ ਮਾਰਿਆ ਸੀ 7 ਸਾਲ 9 ਸਾਲ ਦੀ ਉਮਰ ਵਿਚ ਦੋਵਾਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਸੀ ਨਵਾਬ ਸਾਬ ਨੇ ਏਹ ਕਿਹਾ ਸੀ ਕਿ ਇਹ ਸ਼ੀਰ ਖੋਰ ਬੱਚੇ ਨੇ ਇਸਲਾਮ ਏਨਾ ਨੂੰ ਸ਼ਹੀਦ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਅਤੇ ਸੂਬੇਦਾਰ ਵਜ਼ੀਰ ਖਾਂ ਦੀ ਕਚਹਿਰੀ ਚੋਂ ਨਿਕਲ ਗਏ ਸੀ ਅੱਜ ਤੱਕ ਸਾਰੀ ਸਿੱਖ ਕੌਮ ਓਨਾ ਦੀ ਅੱਜ ਤੱਕ ਰਿਣੀ ਹੈ 🙏🙏🙏🙏🙏

  • @HarpreetSinghChopra
    @HarpreetSinghChopra Год назад

    Tuhadi vargi soch rab sab nu de veerji ❤

  • @BASSISAAB007
    @BASSISAAB007 Год назад +5

    ਸਿੱਖ ਕੌਮ ਹਰ ਧਰਮ ਦਾ ਸਤਿਕਾਰ ਕਰਦਾ।
    ਜੋ ਜ਼ੁਲਮ ਕਰਦਾ ਉਸ ਦਾ ਡੱਟ ਕੇ ਮੁਕਾਬਲਾ ਕਰ ਦਾ 🙏👏

    • @BASSISAAB007
      @BASSISAAB007 Год назад

      @aulakhsimran3437 Jo Ve Dosera Dharma da Loka nu Tang Preshan Kar da Us Da Koi Dharm Nahi Hunda,
      OH Sirf Jalim hunda.

    • @BASSISAAB007
      @BASSISAAB007 Год назад

      @aulakhsimran3437 Bhai 84 Bull geyea??
      Guru Gobind Singh ji Deyea Jeda Junga Hindu Rajyea na hoyea
      Pakistani And Afghanistan sadi Country nahi oh kush ve kr sekda Seda apni Country wich seda Guru Tey attack hoyea 84 wich Dehil SIKHA Tey Julam hoyea Hun Ve Ho reha

  • @baathoo6268
    @baathoo6268 Год назад +1

    Mere pind aj v masjid hai , oda Di oda e , koi Soch v ni sakda kade ungal v laun Da , dilo salam jatta gurdaspur , kuljit singh baath

    • @rajwindersingh2684
      @rajwindersingh2684 8 месяцев назад +1

      Jeonda reh veer...koi dha v kive dau.....masjid mere layi gurudwara hi aa❤

  • @jasbirsingh4631
    @jasbirsingh4631 Год назад

    ਸਭ ਇਨਸਾਨ ਹਨ ਧਾਰਮਿਕ ਵਖਰੇਵੇਂ ਰਾਜਨੇਤਾਵਾਂ ਦੇ ਪਾਇ ਹੋਇ ਹਨ

  • @hariomomkar4546
    @hariomomkar4546 Год назад +4

    ਵਾਹੇਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ

  • @Garrysingh007
    @Garrysingh007 Год назад

    ਵਾਹਿਗਰੂ ਜੀ,

  • @charanjitkaur6004
    @charanjitkaur6004 Год назад

    ਵਾਹਿਗੁਰੂ ਜੀ ਚੰਗਾ ਹੁੰਦਾ ਚੜਦਾ ਤੇ ਲਹਿੰਦਾ ਪੰਜਾਬ ਇਕੱਠਾ ਰਹਿੰਦਾ। ਜੇ ਆਜਾਦੀ ਵੇਲੇ ਹੁਕਮਰਾਨ ਨੂੰ ਮੱਤ ਹੁੰਦੀ ਤਾਂ ਬਟਵਾਰਾ ਹੀ ਨਾ ਹੁੰਦਾ । ਕਾਸ਼ ਮੁਸਲਿਮ ਸਿੱਖ ਪੰਜਾਬੀ ਇਕੱਠੇ ਰਹਿੰਦੇ।

    • @chetan1008
      @chetan1008 Год назад

      😄😄😄
      ਅਗਲੇ ਤੁਹਾਨੂੰ ਕਾਫ਼ਿਰ ਗਿਣਦੇ ਨੇ
      ਅਤੇ ਆਖਦੇ ਹਨ ਕਿ ਸਾਰੀ ਜਮੀਨ ਅੱਲ੍ਹਾ ਦੀ ਹੈ ਜਿਸਤੇ ਸਿਰਫ਼ ਮੁਸਲਮਾਨਾਂ ਦਾ ਰਾਜ ਹੋਣਾ ਚਾਹੀਦਾ ਹੈ ਕਾਫ਼ਿਰਾਂ ਦਾ ਨਹੀਂ
      ਅਤੇ ਪਾਕਿਸਤਾਨ ਦੀ ਬੁਨਿਆਦ ਕਲਮੇ ਦੀ ਆਈਡਿਓਲੌਜੀ ਦੇ ਬੇਸ ਤੇ ਰੱੱਖੀ ਗਈ ਜੋ ਕਹਿੰਦਾ ਹੈ ਕਿ ਅੱਲ੍ਹਾ ਤੋਂ ਇਲਾਵਾ ਹੋਰ ਕੋਈ ਇਬਾਦਤ ਦੇ ਕਾਬਿਲ ਨਹੀਂ ਹੈ
      ਅਤੇ ਕੁਰਾਨ ਆਖਰੀ ਰੱਬੀ ਕਲਾਮ ਹੈ
      ਤੁਸੀਂ ਕਿਸੇ ਪਾਕਿਸਤਾਨੀ ਨਾਲ ਕਦੇ ਵੀ ਗੱਲ ਕਰ ਕੇ ਮੇਰੀਆਂ ਇਹਨਾਂ ਗੱਲਾਂ ਵਿੱਚੋਂ ਇੱਕ ਨੂੰ ਵੀ ਗਲਤ ਸਾਬਤ ਕਰ ਦਿਉ ਤਾਂ ਮੈਂ ਸਮਝਾਂਗਾ ਕਿ ਪਾਕਿਸਤਾਨ ਬਾਰੇ ਤੁਹਾਨੂੰ ਕੋਈ ਰਾਜਨੀਤਕ ਅਤੇ ਧਾਰਮਿਕ ਜਾਣਕਾਰੀ ਵੀ ਹੈ

  • @gurmeetsingh7957
    @gurmeetsingh7957 Год назад +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਤਿਹ

  • @ranjitsinghsandhar771
    @ranjitsinghsandhar771 Год назад

    Bhai Jaan oss shaashter nu Sade guru ji de hath lagge hoe ne, Saade lai taa oh bahut satkaaryog aa

  • @GurmitBSingh
    @GurmitBSingh Год назад

    Excellent bhaijan allah tala ji apko inthaa khushee dain ji !

  • @mpsingh8269
    @mpsingh8269 Год назад

    Dhan Dhan Guru Gobind Singh Ji

  • @baljitchahal7313
    @baljitchahal7313 Год назад +2

    NICE VIDEO BAHUT VADIA

  • @ParkashRam-e8y
    @ParkashRam-e8y Год назад +1

    Waheguru
    ISLAAM Slaamat
    Rabbit de Bandhan nal Sohne RABB Dian gallan

  • @waraich_k
    @waraich_k Год назад

    Great review 👍

  • @chitpaul
    @chitpaul Год назад

    Thank you for uploading this video.

  • @chetan1008
    @chetan1008 Год назад

    ਬੀਬੀ ਫ਼ਾਤਿਮਾ ਦੀ ਮੌਤ ਹਜ਼ਰਤ ਅਲੀ ਜੀ ਮੌਤ ਤੋਂ ਹੀ ਵੀ ਪਹਿਲਾਂ ਹੀ ਹੋੋ ਗਈ ਸੀ
    ਫੇਰ ਹਜਰਤ ਅਲੀ ਦੀ ਸ਼ਹਾਦਤ ਹੋਈ
    ਫੇਰ ਵੱਡੇ ਬੇਟੇ ਹਸਨ ਦੀ ਅਤੇ ਕਰਬਲਾ ਦੀ ਜੰਗ ਵਿੱਚ ਹਜਰਤ ਹੁਸੈਨ ਦੀ ਸ਼ਹਾਦਤ ਹੋਈ
    ਕਿਸੇ ਵੀ ਤਰੀਕੇ ਨਾਲ ਹਜਰਤ ਫ਼ਾਤਿਮਾ ਉਹ ਤਲਵਾਰ ਮੱਕੇ ਵਾਲਿਆਂ ਨੂੰ ਨਹੀਂ ਦੇ ਸਕਦੀ ਸੀ ਕਿਉਂਕਿ ਉਹਨਾ ਦੀ ਮੌਤ ਬਹੁਤ ਪਹਿਲਾਂ ਹੀ ਹੋ ਚੁੱਕੀ ਸੀ
    ਹਜਰਤ ਅਲੀ ਅਤੇ ਉਹਨਾਂ ਦੇ ਬੇਟਿਆਂ ਦੀ ਮੌਤ ਤੋਂ ਬਾਅਦ ਕਦੇ ਵੀ ਮੱਕੇ ਦਾ ਪ੍ਰਬੰਧ ਹਜਰਤ ਅਲੀ ਦੇ ਯਾਂ ਮੁਹੰਮਦ ਸਾਹਿਬ ਜੀ ਪਰਿਵਾਰ ਕੋਲ ਨਹੀਂ ਆਇਆ ਜੋ ਮੱਕੇ ਵਿੱਚ ਹਜਰਤ ਅਲੀ ਦੀ ਤਲਵਾਰ ਨੂੰ ਸਮ੍ਹਾਲ ਕੇ ਰੱਖਦਾ
    ਨਾ ਹੀ ਕਿਸੇ ਨੂੰ ਹੱਜ ਕਰਨ ਗਏ ਨੂੰ ਮੱਕੇ ਵਾਲੇ ਕੋਈ ਤਲਵਾਰ ਭੇਂਟ ਕਰਦੇ ਹਨ
    ਜੇ ਉਹਨਾਂ ਕੋਲ ਹੁੰਦੀ ਵੀ ਤਾਂ ਵੀ ਦੇ ਵੀ ਕਿਵੇਂ ਸਕਦੇ ਹਨ
    ਕੀ ਤੁਸੀਂ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜੇ ਸ਼ਸਤਰ ਕਿਸੇ ਰਾਜੇ ਨੂੰ ਦੇ ਸਕਦੇ ਹੋ
    ਕੋਈ ਬੰਦਾ ਮੈਨੂੰ ਇੱਕ ਸੁੰਨੀ ਮੌਲਵੀ ( ਔਰੰਗਜ਼ੇਬ ਸੁੰਨੀ ਮੁਸਲਮਾਨ ਸੀ) ਦੇ ਕਿਸੇ ਲੈਕਚਰ ਦਾ ਵੀਡੀਓ ਲਿੰਕ ਦਿਖਾ ਦੇਵੇ ਜਿਸ ਵਿੱਚ ਔਰੰਗਜ਼ੇਬ ਨੂ ਮੱਕੇੇ ਤੋਂ ਹਜਰਤ ਅਲੀ ਦੀ ਤਲਵਾਰ ਮਿਲਨ ਦਾ ਜਿਕਰ ਹੋਵੇ
    ਯਾਂ ਕਿਸੇ ਸ਼ੀਆ ਮੌਲਵੀ ( ਹਜਰਤ ਅਲੀ ਦੇ ਫਾਲੋਅਰਾਂ ਨੂੰ ਸ਼ੀਆ ਕਿਹਾ ਜਾਂਦਾ ਹੈ) ਦੇ ਲੈਕਚਰ ਦਾ ਵੀਡੀਓ ਲਿੰਕ ਵਿਖਾ ਦੇਵੇ ਜਿਸ ਵਿੱਚ ਹਜਰਤ ਅਲੀ ਦੀ ਤਲਵਾਰ ਮੱਕੇ ਵਿੱਚ ਰੱਖੀ ਹੋਣ ਦਾ ਜਿਕਰ ਹੋਵੇ ਜੋ ਕਿਸੇ ਨੂੰ ਦਿੱਤੀ ਜਾ ਸਕਦੀ ਹੋਵੇ
    ਇੱਕ ਵੀ ਨਹੀਂ ਮਿਲੇਗੀ 😄

  • @rajinderkaur2100
    @rajinderkaur2100 Год назад +7

    Dhan Shri Guru Gobind Singh Sahib Ji 🙏🙏🚩

  • @pcheekupadda
    @pcheekupadda Год назад +1

    ਇਹ ਸ਼ਸ਼ਤਰ ਦਾ ਨਾਂ ਸੈਫ ਹੈ ਜੀ ਇਹ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਜਿਲ੍ਹਾ ਰੋਪੜ੍ਹ ਪੰਜਾਬ ਚ ਐ ਜੀ। ਮੈਂ ਵੀ ਇਸੇ ਸ਼ਹਿਰ ਦਾ ਵਸਨੀਕ ਹਾਂ। ਬੜੇ ਹੀ ਸਤਿਕਾਰ ਨਾਲ ਸ਼ਸ਼ੋਭਿਤ ਕੀਤਾ ਹੋਇਆ ਹੈ ਜੀ।

  • @ManjitSingh-cl4ur
    @ManjitSingh-cl4ur Год назад +1

    Khush raho Rabb rakha ❤❤

  • @windersingh9211
    @windersingh9211 Год назад +1

    ਅਸੀਂ ਤਾਂ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਹਾਂ ਜੀ

  • @pintasidhu6120
    @pintasidhu6120 Год назад +3

    Love you veero sada salamat raho

  • @thahsota232
    @thahsota232 Год назад +1

    Wonderful talk❤

  • @SukhrajSingh-z6j
    @SukhrajSingh-z6j Год назад +7

    You guys are doing good work

  • @rajwantkaur9639
    @rajwantkaur9639 Год назад

    Very nice 👍

  • @pindasingh4281
    @pindasingh4281 Год назад +1

    ਵੀਰ ਜੀ ਹਾਲ ਚਾਲ ਤਾਂ ਸਭ ਚੜਦੀਕਲਾ ਵਿੱਚ ਹੈ ,ਪਰ ਤੁਸੀਂ ਸਿਰ ਢੱਕਣ ਦੀ ਕਿਰਪਾਲਤਾ ਜਰੂਰ ਕਰਿਆ ਕਰੋ

    • @chetan1008
      @chetan1008 Год назад

      ਵੀਰ ਜੀ ਮੁਸਲਮਾਨਾਂ ਨੂੰ ਸਿਰ ਢੱਕਣ ਵਾਲੀਆਂ ਕੋਈ ਬੰਦਿਸ਼ਾਂ ਨਹੀਂ
      ਉਹ ਮਸਜਿਦਾਂ ਵਿੱਚ ਵੀ ਅਤੇ ਮੱਕੇ ਵਿੱਚ ਵੀ ਨੰਗੇ ਸਿਰ ਜਾ ਸਕਦੇ ਹਨ ਉਹਨਾਂ ਨੂੰ ਕੋਈ ਪਾਬੰਦੀ ਨਹੀਂ ਉਹ ਪਾਬੰਦੀ ਕੇਵਲ ਤੁਹਾਡੇ ਤੇ ਹੈ
      ਨਾਲੇ ਉਹ ਕਿਹੜਾ ਕਿਸੇ ਦੇ ਧਾਰਮਿਕ ਸਥਾਨ ਵਿੱਚ ਐਂਟਰ ਹੋ ਰਹੇ ਹਨ ਜਿਹੜਾ ਸਿਰ ਢੱਕਣ ਵਾਲੇ ਨਿਯਮ ਨੂੰ ਫਾਲੋ ਕਰਨ
      ਵੀਡੀਓ ਵਿਖਾਉਣ ਤੇ ਵੀ ਸਿਰ ਢੱਕਣ ਦੀ ਤਾਕੀਦ ਬੜੀ ਅਜੀਬ ਗੱਲ ਲਗਦੀ ਹੈ

  • @Punjabi-f9b
    @Punjabi-f9b Год назад

    Great information ❤🇮🇳❤️🇵🇰❤️

  • @malkeetsingh1467
    @malkeetsingh1467 Год назад

    Khud khuda app aya ae is kalyug ch dunia nu taran layi guru nanak sahib ji de jamme ch

  • @harinderpal6056
    @harinderpal6056 Год назад

    ਸਾਈਂ ਮੀਆਂ ਮੀਰ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਸੀ ਸਾਡਾ ਇਲਾਕੇ ਫਰੀਦਕੋਟ ਰਿਆਸਤ ਵਿੱਚ ਕਿਸੇ ਵੀ ਮੁਸਲਮਾਨ ਵੀਰਾਂ ਦਾ ਨੁਕਸਾਨ ਨਹੀਂ ਹੋਇਆ ਸੀ

  • @rajinderbhogal9280
    @rajinderbhogal9280 Год назад +10

    Everyone can have an audience with these shastars(weapons) at anandpur sahib. Visitors from pakistan should make a trip to this shrine to experience it. This was gifted to guru gobind singh by emperor bahadur shah.

  • @inderjitsandhu4197
    @inderjitsandhu4197 Год назад +2

    Sat Siri akall ji 👍🏻

  • @prabhmeetsingh8371
    @prabhmeetsingh8371 Год назад +1

    Bahut Wadhia Ji

  • @gaganchahal8969
    @gaganchahal8969 Год назад

    Waheguru nice video

  • @CHOBBAR_PB28_AALE
    @CHOBBAR_PB28_AALE Год назад

    Mashallah ❤❤

  • @ManpreetKaur-of2pk
    @ManpreetKaur-of2pk Год назад

    Thanks veerji darshn karvin li ji

  • @dalervirk2889
    @dalervirk2889 Год назад

    Good Information

  • @sanjitjashan
    @sanjitjashan Год назад +3

    Generally speaking Sikh priests maintain a good level of knowledge on Islam. The reason is that the Guru Granth Sahib contains many verses which when explained reference Islamic philosophy. The Gurdwara guarded by Nihangs is called "Guru Kee Masiat" and dates back to the 6th Patshah of the Sikhs.

  • @deeppreet2026
    @deeppreet2026 Год назад

    ❤❤waheguru ji alhaa ram ram❤

  • @BaljinderSingh-ig1zd
    @BaljinderSingh-ig1zd Год назад +2

    Waheguru ji waheguru ji

  • @deepkuldeep8813
    @deepkuldeep8813 Год назад +8

    Waheguru Ji❤👏🙏

  • @sameerhinduja13
    @sameerhinduja13 Год назад +10

    Giani Sant Singh Ji Maskeen nu suno 🙏❤️

  • @HarmanSingh-cb9ov
    @HarmanSingh-cb9ov Год назад +1

    Very nice video 👍

  • @surinderpalsingh4600
    @surinderpalsingh4600 Год назад

    Jug jug jivo

  • @gurwantsingh5068
    @gurwantsingh5068 Год назад

    Bilkul jee ehna nu Guru Ghar de Singh Sahab ya Granthi Singh keh Sakde han, eh jo Sikh Koum de Vadde Parcharak han ehna nu Duje Majhab bare ve Jaankari hunde hai jive Islam Majhab vich Molvi te Kari Saab hunde han, Fil - haal vich Sri Akaal Takhat Sahib de Sarbraah yani Jathedar Gyaani Harpeet Singh jo han ohna Mukaddas Kuraan Shreef te PHD. kar Chuke han, so eh lok Sare Majhaban bare Jaankari rakhde he han...........!!!!!!!
    You are Good Job 👍👍 & Best Wishes 🙏🙏

  • @khalsa7332
    @khalsa7332 Год назад

    JATHEDAR /SINGH SAHIB----Kehnde ne Sikh nation de Rabb de wazir nu

  • @harbanssingh1329
    @harbanssingh1329 Год назад

    Guru nanak sahib ji ne ik sarv dharm vicho nirol sache dharmia di majolty bnanoun ly ta ke aps vich apo apne gean di sanjh bne sikhi sikhea guru vichar te jo mne oh gursikh sabe sanjhwal sadain koe na dise bahra jio .waheguru ji

  • @jaysingh-ho7eb
    @jaysingh-ho7eb Год назад +2

    Sri Guru Nanak dev ji said - MANAS KI JAAT SABHE EKAY PEHCHANBO - EQUALITY OF MANKIND

  • @harbindersingh8764
    @harbindersingh8764 Год назад

    very informative sir thankyou sir

  • @baljindersinghdullat
    @baljindersinghdullat Год назад +8

    ਇਨਸਾਨੀਅਤ ਪਸੰਦ ਲੋਕ ਪਹਿਲਾ ਸਾਰੇ ਮਿਲਕੇ ਰਹਿੰਦੇ ਸੀ ਪਰ ਕੁਝ ਗਦਾਰ ਲੋਕਾ ਕਰਕੇ ਸਭ ਕੁਝ ਰੌਲ ਜਾਦਾ ਹੈ , ਇੰਡਿਆ ਪੰਜਾਬ ਪਾਕਿਸਾਨ ਪੰਜਾਬ ਇੱਕ ਹੀ ਆ ਸਾਡੇ ਸਾਰੇ ਸਾਝੇ ਧਰਮੀਕ ਸਥਾਨ ਸਤਿਕਾਰ ਯੋਗ ਆ ..

  • @1-o-Unkaar
    @1-o-Unkaar Год назад

    Dar te aye nu Deg
    te
    Chad k aye nu teg
    Akasl da hukam h har sikh nu ji

  • @KuldeepKaur-m6w
    @KuldeepKaur-m6w Год назад +1

    Waheguru ji

  • @punjabiludhiana332
    @punjabiludhiana332 9 месяцев назад +1

    This saster is
    Gurdwara siri kaishgarh sahib
    Siri anandpur sahib
    Dist ropar
    Punjab India
    🙏🙏🙏🙏🙏

  • @GurnaazKaur-vx4hl
    @GurnaazKaur-vx4hl Год назад +1

    Love you veer ji te Bhabi ji sada salamat raho ji ❤from Gurnaaz Kaur Katla from charrda Punjab Mohali

  • @sonubhuller4131
    @sonubhuller4131 Год назад +1

    Waheguru ji 🙏

  • @DeepSingh-nj4fy
    @DeepSingh-nj4fy Год назад

    Jisdi cheez si us kol aa jaandi ae ❤

  • @Theatheistworrior
    @Theatheistworrior Год назад

    Right apne hi dukha dinde ne dujje aa to mileya nu aapa dukha keh hi nahi sakde

  • @sukhmanukesukhmanuke7035
    @sukhmanukesukhmanuke7035 Год назад

    Veer ji alha mehar kare tuhade te vadiya jankari den lai

  • @psgill4285
    @psgill4285 Год назад

    Love u bai g

  • @lakhwindersingh9429
    @lakhwindersingh9429 Год назад +6

    Giani sant muskeen ji di katha suno sikh muslim ki sare dharam da ilam c sant ji nu veer meriya Punjab bare hale tussi bahut kush Jaan na baki hai

  • @surinderpalsingh485
    @surinderpalsingh485 Год назад

    Beautiful Reaction Video veer g

  • @rashpalsingh8962
    @rashpalsingh8962 Год назад

    Wahe guru ji mehr kryo 🙏🙏🙏🙏🙏

  • @ranjitathwal3891
    @ranjitathwal3891 Год назад +3

    Salam Bajwa Sahib ji

  • @rajinderdeep7253
    @rajinderdeep7253 Год назад

    Tussi khuh de daddu ho ,daddu hi rahoge
    Rehmat de baani Dhan Dhan Shri Govind Singh ji nu poori kaynaat jaandi hai.
    Sarbans de daani Saari Manukhta de GURU hunn.
    Waheguru ji ka Khalsa.
    Waheguru ji ki Fateh.

  • @MohanSingh-wy8ep
    @MohanSingh-wy8ep Год назад

    Mubarkan g channel start Karan li good luck😮😮😮

  • @ManjotSingh-8181
    @ManjotSingh-8181 Год назад

    Ik bar jarur dakhna ji please🙏

  • @hamirkhaira351
    @hamirkhaira351 Месяц назад

    Wow

  • @sarpeetsingh8532
    @sarpeetsingh8532 Год назад +1

    UK 👍👍👍👍👍👌👌👌👌👌

  • @Baani_Bodh
    @Baani_Bodh Год назад +1

    Eh video v mai hi bheji c tuhanu te tusi pehla v reaction ditta c 🥰❤️❤️🙏🏻🙏🏻🙏🏻🙏🏻🙏🏻🙏🏻 shukria dobara

  • @DaljeetSingh-kz9bm
    @DaljeetSingh-kz9bm Год назад

    Allah bless you

  • @azadgarments4962
    @azadgarments4962 Год назад +1

    Bhai Sab Adaab___Aslamalakam ___Sab Sashtar Sri Anand pur Sahib Kakhat Sri Kash Garh Sahib C Sushbhit san Puratan Sashtar ____England To 1965 Vich Vapis Mangwai Si Daily Rat nu Ardaas To Baad 20 Minte Time Har Roj Darshan Rarvai Janday Hun (Dist Roper )

  • @ManjotSingh-8181
    @ManjotSingh-8181 Год назад

    Marriage palace movie dakho ji bajwa saab bohot soni movie a

  • @KuldeepSingh-ii6gl
    @KuldeepSingh-ii6gl Год назад

    Mai foji ha fir bhi love you Punjabi veero

  • @m.singhbanga9323
    @m.singhbanga9323 Год назад

    Eh Talvar Anandpur sahib Punjab ch hai. Har roz Sangat nu Darshan karaya janda hai.

  • @baathoo6268
    @baathoo6268 Год назад +1

    Great respect from gurdaspur

  • @rajwindermaan5640
    @rajwindermaan5640 Год назад

    Bajwa sahab sada pind vi masit hagi sahi salamt
    Naib Singh Mann muktsar IND

  • @dr.kaushalsinghsaini6133
    @dr.kaushalsinghsaini6133 Год назад +2

    For your kind knowledge even at this time more than hundred maseet are being repaired in east Punjab and old ones are well kept in many villages. Even the land for new maseet was given free of cost in a village in District Barnala by a sikh family recently.

    • @chetan1008
      @chetan1008 Год назад

      ਉਹ ਮਸਜਿਦਾਂ ਵਕਫ਼ ਬੋਰਡ ਦੇ ਅੰਡਰ ਹਨ ਅਤੇ ਮਾਇਨੌਰਟੀ ਕਮੀਸ਼ਨ ਅਤੇ ਮਾਇਨੌਰਟੀ ਲਾਅ ਦੀ ਵਜਹ ਨਾਲ ਸਹੀ ਸਲਾਮਤ ਹਨ
      ਸ਼ੀਆ ਮਸਜਿਦਾਂ ਸ਼ੀਆ ਵਕਫ਼ ਬੋਰਡ
      ਅਤੇ ਸੁੰਨੀ ਮਸਜਿਦਾਂ ਸੁੰਨੀ ਵਕਫ਼ ਬੋਰਡ ਦੇ ਅਧੀਨ ਆਉਂਦੀਆਂ ਹਨ
      ਪੰਜਾਬ ਦੇ ਲੋਕਾਂ ਦੀ ਕਿਸੇ ਮੇਹਰਬਾਨੀ ਦੀ ਵਜਹ ਨਾਲ ਨਹੀਂ

  • @_Virk_84
    @_Virk_84 Год назад +5

    Shiri guru “GARNTH “SAHIB vich baba Farid ji di bani darj h

  • @kuljitsinghwarraich7479
    @kuljitsinghwarraich7479 Год назад

    ਸਚ ਨੂੰ ਮੰਨਣ ਵਾਲੇ 70% ਮੁਸਲਮਾਨ ਪੀਰ ਫਕੀਰ ਈਮਾਨ ਦੇ ਪੱਕੇ ਸੱਚੇ ਗੁਰੂ ਸਾਹਿਬਾਨਾਂ ਦੇ ਮੁਰੀਦ ਸਨ ਜਿਨ੍ਹਾਂ ਨੂੰ ਸੋਝੀ ਸੀ ਗੁਰੂ ਸਾਹਿਬ ਆਪ ਖੁਦਾ ਰੂਪ ਹਨ ਜਾਲਮ ਹਾਕਮ ਅਹੁਦੇਦਾਰਾਂ ਦਾ ਬੋਲਬਾਲਾ ਜੋੜਾ ਤੇ ਦੂਜੇ ਪਾਸੇ ਹਿੰਦੂ ਅਹੁਦੇਦਾਰਾਂ ਵਿੱਚ ਸਨ ਸਾਰੇ ਗਦਾਰ ਸਿੱਖ ਕੌਮ ਅਤੇ ਭਾਰਤ ਦੇਸ਼ ਦੇ 1 ਦੀਵਾਨ ਟੋਢਰ ਮਲ ਧਰਮੀ ਯੋਧੇ ਤੋ ਇਲਾਵਾ ਪਹਾੜੀ ਰਾਜਿਆਂ ਦਾ ਗੰਦ ਗੰਗੂ ਚੰਦੂ ਲਖਪਤ ਰਾਏ ਉਸਦਾ ਭਰਾ ਹੋਰ ਅਨੇਕਾਂ ਗੰਦੇ ਗਦਾਰ ਟੁਕਰ ਬੋਚ ਬੇਈਮਾਨ ਹਿੰਦੂ

  • @manisidhu625
    @manisidhu625 Год назад

    Veer ji sada pind kala afgan wich v masjid nu sheed nahi kitta veer ji aj v masjid ose tra zinda ne har saal rang krvaya janda aa kdi veer ji aa k dekho 🌹🌹

  • @arpansingh7109
    @arpansingh7109 Год назад

    Please reaction Satinder Sartaj all songs beautiful and sweet heart touching voice God bless all of you with best wishes

  • @parmindersingh4418
    @parmindersingh4418 Год назад +1

    Great thing is that one should stand by the truth and just cause.

  • @manjitsingh-eh6gm
    @manjitsingh-eh6gm Год назад +1

    Bhai Jaan Thuadi reaction bohot hi vadiya hunde ne per ik shikayat hai tusi please aapa ji nu bi bolan da mouka deya Karo Allah Hafiz

  • @jassamanak9990
    @jassamanak9990 Год назад

    Vadeya ji tusi dso tatla saab❤

  • @AmandeepSingh-qe7ni
    @AmandeepSingh-qe7ni Год назад +2

    Veer tuhadi jaankari layi dass deya os time sirf Pakistan nahin hunda c India di history hazaran saal purani aa.

  • @MAJORSINGHVALDIE
    @MAJORSINGHVALDIE Год назад

    Ye hmari mohabat h aapke liye ❤respect h aapki. Hum mohabat k pujari mohabat k prinde h ❤️🙏

  • @JarnailSingh-fz4pf
    @JarnailSingh-fz4pf Год назад +24

    This Sword is at Gurudwara Patna Sahib ( Bihar), birth place of Guru Gobind Singh Sahib. Many weapons of Guru ji are also there.

  • @tevinderkaur
    @tevinderkaur Год назад

    🙏🙏🙏👍👍

  • @azadgarments4962
    @azadgarments4962 Год назад

    Bhai Jaan Pak ma Sidhu Mussa Wala K Bhot Fan H ___Musawala Ta Program Record Karna Ji

  • @HardeepSingh-vy9sy
    @HardeepSingh-vy9sy Год назад

    Sada sanjha Punjab ty jo v Punjab de dharte ty jame oh sade bhra nay...

  • @dhaliwal8946
    @dhaliwal8946 Год назад +2

    Mera sehar malerkotla a jithe 1947ch ik v musalman da koi v nukshan ni Hoya