ਗੁਰਬਾਣੀ ਪ੍ਰਚਾਰ : ਅੱਖਾਂ ਖੁੱਲ ਜਾਣਗੀਆਂ ਇਹ ਗੱਲਾਂ ਸੁਣ ਕੇ | Dharam Singh Nihang Singh | Sach Khoj Academy

Поделиться
HTML-код
  • Опубликовано: 5 фев 2025
  • Sach khoj Academy(ਸਚੁ ਖੋਜ ਅਕੈਡਮੀ) is a non profitable Sikh academical institution started by Dharam Singh(b. 1936), a Nihang Singh theologian, preacher and writer, known for his exegesis of Adi Granth and Dasam Granth. He worked as a secretary in Budha Dal, under Baba Chet Singh Nihang. The academy was started in 1996 at Khanna , where classes are delivered on the exegesis of various compositions of Adi Granth, Dasam Granth and various topics of Sikhism and other religions. Academy has uploaded enormous amount of audio and video lectures on the internet with expositions of various Compositions of Aad and Dasam granth. It provides platform for independent researchers of Gurbani to perform unbiased research , and learning to use the Adi Granth dictionary lexical resource for the exegesis.
    The academy has also produced various articles on different concepts of Gurmat, that have been published by Shiromani Gurdwara Parbandhak Committee and other publications like Missionary Sedhan, Sikh Virsa etc. Dharam Singh's work has been translated to German Language in form of an article titled, Human Rights in Sikh Religion, which is published in book Human Rights in World Academy has also published two books on the exegesis of Japji Sahib and Sidh Gosti, the compositions of Guru Nanak.
    Website - sachkhojacadem...
    E-mail - sachkhojacademy@gmail.com

Комментарии • 209

  • @sansardeepsingh1122
    @sansardeepsingh1122 3 года назад +14

    ਧੰਨਵਾਦ ਜੀ। ਅੱਖਾਂ ਅਤੇ ਦਿਮਾਗ ਦੋਨੋ ਹੀ ਸੁਚੇਤ ਕਰ ਦਿੱਤੇ ਜੀ।

  • @charanjitkaur3557
    @charanjitkaur3557 4 года назад +15

    ਗੁਰੂ ਇਕ ਸ਼ਕਤੀ ਹੈ ਜਿਹੜੀ ਮਹਿਸੂਸ ਕਰ ਸਕਦੇ ਹਾਂ ਜੀ ਸਰਬਸ਼ਕਤੀਮਾਨ ਵਾਹਿਗੁਰੂ ☝️ਸ਼ਰਬੱਤ ਦਾ ਭਲਾ ਕਰਨਾ ਜੀ ਸ਼ਬਦ ਗੁਰੂ ਜੀ ਤੂੰਹੀ ਤੂੰਹੀ ਏਕ ਤੂੰਹੀ ਤੂੰਹੀ ਏਕ ਤੂੰਹੀ ਤੂੰਹੀ ਹੈ ਜੀ

    • @palklair6228
      @palklair6228 4 года назад +5

      ਏਕੋ ਏਕੁ ਕਹੈ ਸਭ ਕੋਈ, ਹਉਮੈ ਗਰਬ ਵਿਆਪੈ।।
      ਗੁਰੂ ਨੂਂ ਦੋਨੋ ਖੁਲ੍ਹੀਆ ਅੱਖਾ ਨਾਲ ਦੇਖ ਸਕਦੇ ਹਿਂ।

  • @RavindraSingh-ku9xz
    @RavindraSingh-ku9xz 4 года назад +37

    ਵਾਹ ਬਾਬਾ ਜੀ ਕਮਾਲ ਕਰਤੀ । ਸੱਚੀ ਮੇਰੀਆਂ ਅੱਖਾਂ ਖੁੱਲ੍ਹ ਗਈਆਂ 😳 ।
    ਜੋ ਭਾਈ ਜੀ ਇੰਟਰਵਿਊ ਲੈ ਰਹੇ ਨੇ ਉਨ੍ਹਾਂ ਨੂੰ ਬੇਨਤੀ ਹੈ ਕਿ ਤੁਹਾਡੀ ਆਵਾਜ਼ ਘੱਟ ਆ ਰਹੀ ਹੈ ।
    ਇੱਦਾਂ ਦੀਆਂ ਵੀਡੀਉ ਹੋਰ ਪਾਓ ਨਿਹੰਗ ਸਿੰਘ ਜੀ ਦੀਆਂ ।
    ਧੰਨਵਾਦ।

    • @raghvirsingh4
      @raghvirsingh4 4 года назад +2

      Dharam Singh Nihang Singh Sach khoj Academy

    • @CricketworldUS
      @CricketworldUS 4 года назад +4

      Watch their channel - Sach khoj academy

  • @harbhajanmalhi7269
    @harbhajanmalhi7269 3 года назад +7

    ਹੁਕਮ ਭੀ ਤਿਨਾ ਮਨਾਏਸੀ ਜਾ ਕੌ ਨਦਰਿ ਕਰੇ ।
    ਤਿਨਾ ਮਿਲਿਆ ਗੁਰ ਆਏ ਜਾ ਕੌ ਲੀਖਿਆ
    ਅੰਮ੍ਰਿਤ ਹਰ ਕਾ ਨਮ ਦੇਵੇ ਦੀਖਿਆ।
    ਗੁਰ ਪੂਰੇ ਸਜਮ ਕਰ ਈਆ..............

  • @gurjitsidhu2569
    @gurjitsidhu2569 2 года назад +5

    ਮਹਾਨ ਵਿਦਵਾਨ ਬਾਬਾ ਧਰਮ ਸਿੰਘ ਜੀ ਵਾਹਿਗੁਰੂ ਜੀ ਤੁਹਾਡੀ ਉਮਰ ਲੰਬੀ ਕਰੇ ਵਾਹਿਗੁਰੂ ਜੀ ਤੁਹਾਡੇ ਤੇ ਨਦਿਰ ਬਣਾਈ ਰੱਖੇ

  • @ranjitbrar2449
    @ranjitbrar2449 3 года назад +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਵਾਦ ਗਿਆਨ ਗੁਰੂ ਹੈ ਗੁਰੂ ਗਿਆਨ ਹੈ ਗਿਆਨ ਦੀ ਕੋਈ ਸੀਮਾ ਨਹੀਂ ਗਿਆਨ ਦਾ ਵੀ ਆਦਿ ਔਰ ਅਤ ਨਹੀਂ ਜੋਸੀ ਮਤ ਦੇਹਿ ਤੈਸਾ ਪਰਗਾਸ

  • @namelesssingh
    @namelesssingh 4 года назад +25

    ਬਹੁਤ ਵਧੀਆ ਗੋਸ਼ਟੀ ਬਾਬਾ ਜੀ

  • @gurjitsidhu2569
    @gurjitsidhu2569 2 года назад +2

    ਧੰਨ ਬਾਬਾ ਧਰਮ ਸਿੰਘ ਜੀ

  • @bhupinder1508
    @bhupinder1508 3 года назад +6

    Ssa baba ji kina such bologe. Tahi gurbani dsdi h loga ne ਰਾਮ khilnoa jana dunia sb janndi h pr ahend visvas loka te havi hoya h ਰੱਬ ਮੇਹਰ ਕਰੇ ਸਭ ਤੇ 🙏🌹

  • @singh1574
    @singh1574 4 года назад +13

    BILKUL SACH PURE FACTS GREAT DHARAM SINGH NIHANG SINGH JI DARING TRUTH SPEAKER Thank You

  • @gurpritsingh9301
    @gurpritsingh9301 3 года назад +23

    ਕਈ ਸਾਲਾਂ ਤੋਂ ਜੋ ਸੋਚ ਮੇਰੇ ਮਨ ਵਿੱਚ ਸੀ ਧਰਮ ਸਿੰਘ ਜੀ ਨੇ ਉਜਾਗਰ ਕਰ ਦਿੱਤੀ ll ਮੈਂ 2010 ਵਿੱਚ ਲਿਖਿਆ ਸੀ, "ਸਿੱਖਾਂ ਨੇ ਜਿੰਨੀ ਸਿੱਖੀ ਸਮਝਣੀ ਸੀ ਸਮਝ ਲਈ, ਇਹ ਹੋਰ ਨਹੀਂ ਸਮਝ ਸਕਦੇ ll" ਅੱਜ ਇਕ ਇਕ ਗੱਲ ਸੱਚ ਕਰ ਦਿੱਤੀ ll

    • @gn.sahibsinghsaabar4288
      @gn.sahibsinghsaabar4288 2 года назад

      ਅਧੂਰਾ ਤੇ ਆਪੇ ਸਿੱਖਿਆ ਹੋਇਆ ਗਿਆਨ ਹੈ ।
      ਪਿਆਰਿਓ ਬਚੋ ਏਹਦੇ ਤੋਂ ।

    • @kulwantsingh7606
      @kulwantsingh7606 Год назад

      @@gn.sahibsinghsaabar4288ਤੁਹਾਡਾ ਪੂਰਾ ਵੀ ਦੇਖ ਲਿਆ ਬੇੜਾ ਗ਼ਰਕ ਕਰਨ ਵਾਲਾ ਵਿਅਕਤੀ ਗੁਰੂ ਬਣਾ ਤਾਂ ਰਾਮ ਵਿਅਕਤੀ ਬਣਾ ਤਾਂ ਬੀਜ ਮੰਤਰ ਬਾਰੇ ਤੁਹਾਨੂੰ ਨਹੀਂ ਪਤਾ ਅੰਦਰੋਂ ਮਿਲਦਾ ਜਿਹੜਾ ਗਿਆਨ ਵਾਹਿਗੁਰੂ ਦੇ ਰੱਟੇ ਲਵਾ ਤੇ ਲੋਕਾਂ ਨੂੰ ਸੰਤ ਅੰਦਰ ਹੁੰਦਾ ਤੁਸੀਂ ਵਿਅਕਤੀ ਬਣਾ ਤਾਂ ਹੁਣ ਚੁੱਪ ਹੀ ਰਹੋ ਚੰਗੀ ਗੱਲ ਹੈ

    • @puttpunjabdesher5821
      @puttpunjabdesher5821 Год назад

      ​@@gn.sahibsinghsaabar4288
      Tuc aajo ehna kol ja sadd lao ehna nu live tv te debate kro gurbaani te sabit kar deo giaan adurra aa nhi eve chakh na maaro

    • @beantsinghbenipal4976
      @beantsinghbenipal4976 Год назад

      Suno jitheo geyan milda eh nai oh mada eh mada Pura Kon ehthe koi nai je pure hunde lod hi nai c ehthe auon di ehthe aaye aa ta pure hon na k ek Duje nu mada kehan

  • @sumandeepkaur428
    @sumandeepkaur428 4 года назад +16

    🙏🙏🙏 sachiya gal sun ka loki hale v nhi sudar da ta lakh di lahnat loka ta

  • @harminderjitsingh1091
    @harminderjitsingh1091 3 года назад +13

    No words to say babaji thanks very fruitful very clear in simple words

  • @sptbk5singh66
    @sptbk5singh66 3 года назад +12

    Well done. There is still a light in Sikhism in Punjab. These views are sincerely appreciated.

  • @gurjitsidhu2569
    @gurjitsidhu2569 2 года назад +2

    ਸਤਿਨਾਮੁ ਸ੍ਰੀ ਵਾਹਿਗੁਰੂ ਜੀ

  • @GurdialSingh-f5j
    @GurdialSingh-f5j Год назад +1

    Waheguru ji ka Khalsa waheguru ji ki Fateh

  • @devendersingh4953
    @devendersingh4953 2 года назад +2

    Wahegur 🌹 🙏 Wahegur Wahegur 🌹 🙏 Wahegur Wahegur 🌹 🙏 Wahegur Wahegur 🌹 🙏 Wahegur

  • @jatindersingh1809
    @jatindersingh1809 Год назад +1

    ਭਾਈ ਜੀ ਕਹਾ ਸੱਚ ਹੈ ਜਾ ਨਹੀਂ ਵਾਹਿਗੁਰੂ ਜੀ

  • @NirmalSingh-jm2su
    @NirmalSingh-jm2su 3 года назад +6

    Waheguru ji ka khalsa waheguru ji ki Fateh waheguru ji

  • @naginafort5371
    @naginafort5371 3 года назад +14

    ਬਾਬਾ ਜੀ ਤੁਸੀਂ ਬਹੁਤ ਵਧੀਆ ਵਿਚਾਰ ਕਰ ਰਹੇ ਹੋ

  • @sarangalhardeep6367
    @sarangalhardeep6367 3 года назад +6

    Bhut vadhia ji gal tuhadi baba ji.

  • @Harmankaur0508
    @Harmankaur0508 Год назад

    Bohot wadia ਪਰਚਾਰ

  • @damangalotra2634
    @damangalotra2634 2 года назад +2

    Supreme 🙏

  • @rekhabhardwaj6518
    @rekhabhardwaj6518 3 года назад +5

    Great Thoughts Baba Ji

  • @akashdeepaulakh2253
    @akashdeepaulakh2253 3 года назад +3

    Chardikala Bappu ji bhut mahan shakshiat ne bhai sahib satkaryog🙏🙏🙏

  • @gurjitsidhu2569
    @gurjitsidhu2569 2 года назад +2

    ਧੰਨ ਧੰਨ ਸ੍ਰੀ ਗੁਰੁ ਨਾਨਕ ਦੇਵ ਜੀ

    • @sajanpreetsingh625
      @sajanpreetsingh625 2 года назад

      Guru nanak sahib ji aa mere veer

    • @sajanpreetsingh625
      @sajanpreetsingh625 2 года назад

      Dev nahi

    • @KulwantSingh-dz5uy
      @KulwantSingh-dz5uy Год назад

      (ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ) ਜੋ ਸਦਾ ਨਿਰੰਤਰ ਹੈ ਮਰਦਾ ਜੰਮਦਾ ਨਹੀਂ ਉਹ ਗੁਰੂ ਹੁੰਦਾ ਵਿਅਕਤੀ ਨਹੀਂ (ਬੀਜ ਮੰਤਰ ਸਰਬ ਕੋ ਗਿਆਨ )ਬੀਜ ਗਿਆਨ ਅੰਦਰੋਂ ਮਿਲਣ ਵਾਲੀ ਸਮਝ ਸੋਝੀ ਹੈ ਜਿਵੇਂ ਮੱਝ ਗਾ ਦਾ ਜੰਮਦਾ ਬੱਚਾ ਦੁੱਧ ਲੱਭ ਲੈੰਦਾ ਹੈ ਇਹ ਸਾਰੇ ਜਾਨਵਰਾਂ ਰੁੱਖਾਂ ਨੂੰ ਦੇਣ ਵਾਲੀ ਸੋਝੀ ਨੂੰ ਬੀਜ ਮੰਤਰ ਗਿਆਨ ਕਹਿੰਦੇ ਹਨ ਇਹ ਗੁਰੂ ਦਿੰਦਾ ਵਿਅਕਤੀ ਨਹੀਂ 👉(ਭਗਤ ਬਰੋਬਰ ਅੋਰ ਨਾ ਕੋਈ ) ਸੰਸਾਰੀ ਵਿਅਕਤੀਆਂ ਵਿੱਚ ਭਗਤ ਵੱਡਾ ਹੁੰਦਾ ਇਸ ਕਰਕੇ ਨਾਨਕ ਜੀ ,ਕਬੀਰ ਜੀ ਰਵੀਦਾਸ ਜੀ ,ਨਾਮਦੇਵ ਜੀ ਸਾਰੇ ਭਗਤ ਹਨ 🙏

  • @kstyres5812
    @kstyres5812 4 года назад +5

    ਪਾਪ ਦੀ ਪਰਿਭਾਸ਼ਾ ਬੋਹਤਾ ਵਧੀਆ ਦਿਤੀ। ਹੈ ਜੀ

  • @palklair6228
    @palklair6228 4 года назад +15

    ਭਾਈ ਨਿਹੰਗ ਸਿੰਘ ਜੀ! **ਅਰਦਾਸ** ਕਰਨ ਦੀ ਲੋੜ ਪੈਂਦੀ ਹੈ। ਕਿਉਕਿ ਭਾਣਾ ਵੀ ਆਪਣੇ ਆਪ ਨਹੀ ਮੰਨਿਆ ਜਾਦਾ।
    ਸੋ ਭਾਣਾ ਮੰਨਣ ਲਈ ਵੀ **ਅਰਦਾਸ** ਕਰਨ ਦੀ ਲੋੜ ਹੈ ਜੀ।

    • @LovepreetSingh-gt7bz
      @LovepreetSingh-gt7bz 3 года назад +1

      ਆਪਣੇ ਹੱਥੀ ਆਪਣਾ ਆਪਿ ਕਾਜ ਸਵਾਰੀਐ

    • @Anonymous_uncle
      @Anonymous_uncle 3 года назад

      ardaas karo taa ki saanu sumatt bakhshe par heda man ditta va sochan shakti eni develop karti ede to zyada hor kii kirpa kar den
      e sochan shakti naal hi aapni algg soch nu mitauna va na

    • @LovepreetSingh-gt7bz
      @LovepreetSingh-gt7bz 3 года назад

      @@Anonymous_uncle ਤੁਹੀ ਵੀ ਅਰਦਾਸ ਕਰੋ ਕਿ ਸਮੱਤ ਬਖ਼ਸ਼ੇ ਰੱਬ ਕਿ ਸੋਚਣਾ ਛੱਡੋ

    • @Anonymous_uncle
      @Anonymous_uncle 3 года назад

      @@LovepreetSingh-gt7bz ji

  • @KamaljeetSingh-c5p
    @KamaljeetSingh-c5p Год назад

    Wahaguru ji 🙏 🙏

  • @ginny30
    @ginny30 Год назад

    18:00 bitter fact , literally got tears in my eyes

  • @palklair6228
    @palklair6228 4 года назад +16

    ਭਾਈ ਧਰਮ ਸਿੰਘ ਜੀ! ਇਕ ਅਵਸਥਾ ਅਜਿਹੀ ਵੀ ਹੈ ਕਿ ਠਾਕੁਰੁ & ਦਾਸ ਵਿਚ ਕੋਈ **ਭੇਦ"ਫਰਕ** ਨਹੀ ਰਹਿੰਦਾ।
    👉🏿ਪ੍ਰਣਵੈ ਨਾਮਾ, ਭਏ ਨਿਹਕਾਮਾ, ਕੋ ਠਾਕੁਰੁ ਕੋ ਦਾਸਾ ਰੇ।।*

    • @deshpremi6295
      @deshpremi6295 3 года назад +1

      Right.

    • @manjeetsingh5658
      @manjeetsingh5658 2 года назад

      Kedi awasta oh v ds de . Ik panti likh k vidwand bn jande a . One sara kush dsya hoea sach khoj te sunla

  • @sukhdavsingh7581
    @sukhdavsingh7581 Год назад +2

    Very nice baba j

  • @brargames5735
    @brargames5735 3 года назад +6

    Waheguru ji

  • @sarbjotsinghsarkash7777
    @sarbjotsinghsarkash7777 4 года назад +4

    ਬਿਲਕੁਲ ਸਹੀ

  • @sohansinghkhalsa7909
    @sohansinghkhalsa7909 2 года назад +3

    ਬਾਬਾ ਜੀ ਸ਼ਰੋਮਣੀ ਕਮੇਟੀ ਵਾਲੇ ਗਲਤ ਪਰਚਾਰ ਕਰਦੇ ਰਹੇ ਇਹ ਮੰਨ ਗ ਗਏ ਕਦੋ ਮੰਨੇ ਸੰਗਤ ਨੂੰ ਜਰੂਰ ਦਸੋ ਜੀ ਕੋਈ ਪੱਕਾ ਸਬੂਤ ਦਿਓ ਜੀ ਬੇਨਤੀ ਹੈ ਜੀ ੴ

  • @surjitkumar4733
    @surjitkumar4733 2 года назад +3

    Perfect

  • @pherumania
    @pherumania 3 года назад +2

    Whaheguru app nu sehat traz rakhe lambi umer Te Sikh baksh ke nivaje etnaa sahi nirnaa karnaa ehe bhavnaa toon bagair nahi hoo sakda .

  • @ranjits6388
    @ranjits6388 3 года назад +4

    Baba ji boht vadia

  • @Akaal1
    @Akaal1 4 года назад +10

    Bhut vadiya baba ji. 🙏

  • @SantokhSingh-vt8ql
    @SantokhSingh-vt8ql Год назад

    Waheguru waheguru

  • @renukaur9075
    @renukaur9075 5 месяцев назад

    Very true baba ji

  • @harminderkaur5806
    @harminderkaur5806 4 года назад +17

    Nice, great knowledge

  • @gursandhu8894
    @gursandhu8894 4 года назад +5

    Waheguru waheguru waheguru

  • @baljitgrewal6145
    @baljitgrewal6145 2 года назад +2

    Waheguru Ji 🙏🙏

  • @avtaarsingh6652
    @avtaarsingh6652 3 года назад +4

    ਬਾਬਾ ਜੀ ਦੇ ਅਰਥ ਕਰਨੇ ਬਹੁਤ ਜ਼ਿਆਦਾ ਪ੍ਰਤੀਸ਼ਤ ਠੀਕ ਹਨ ਕਿਤੇ? ਕਿਥੇ? ਜਿਵੇਂ ਸੋਚੈ ਸੋਚਿ ਦੇ ਅਰਥ!

  • @BalkarSingh-bj8me
    @BalkarSingh-bj8me 4 года назад +9

    Baba ji,satnam shree waheguru,bahut vadiya vichar ne tuhade.koti koti parnam

  • @brargames5735
    @brargames5735 3 года назад +6

    Ok ji waheguru ji

  • @er.kirpalkaushal6850
    @er.kirpalkaushal6850 4 года назад +11

    Excellent explaination

  • @mendorkaur7363
    @mendorkaur7363 3 года назад +1

    ♥️WAHEGURUJI 🖤WAHEGURUJI 💙WAHEGURUJI 💛WAHEGURUJI 💚WAHEGURUJI 💜

  • @dalwindersingh2865
    @dalwindersingh2865 4 года назад +4

    Whaguru ji bahut badhiya

  • @sikhtraveller8860
    @sikhtraveller8860 3 года назад +8

    True baba I already stop consider golden temple religious 3years ago

  • @gursimranjotsingh3022
    @gursimranjotsingh3022 2 года назад +2

    ❤❤❤❤❤

  • @Balkarsingh-ut9hl
    @Balkarsingh-ut9hl 4 года назад +4

    Very very nice baba KO🙏🙏🙏

  • @paramjitsinghjit1001
    @paramjitsinghjit1001 4 года назад +5

    Gur fateh babaji

  • @rcballuvlog2494
    @rcballuvlog2494 3 года назад +4

    Good

  • @palwindersingh5388
    @palwindersingh5388 4 года назад +8

    🙏🙏🙏

  • @Akaalsingh1996
    @Akaalsingh1996 2 года назад +2

    ਸੰਗਤ ਲੰਗਰ ਖਾਣ ਜਾਦੀ ਆ

  • @AjaySingh-mm2yw
    @AjaySingh-mm2yw 4 года назад +11

    Bahut wadiya baba ji. Background is very nice . We can listen clearly thank you.

  • @darshansinghmohali3365
    @darshansinghmohali3365 3 года назад +9

    Sikhs, especially Sikh youth need to adhere Babaji's true teachings...
    Darshan Singh Mohali

  • @sukhisidhu9361
    @sukhisidhu9361 3 года назад +1

    waheguru

  • @paramjeet5446
    @paramjeet5446 4 года назад +8

    greatttt

  • @pooja.sharma-
    @pooja.sharma- 2 года назад +2

    He has perfect knowledge about all religion.

  • @reshamlali2546
    @reshamlali2546 3 года назад +7

    Wehaguru Ji ka Khalsa wehaguru Ji Ki fate

  • @rebelsempire7593
    @rebelsempire7593 4 года назад +21

    Head for truth

  • @gurvailsingh7713
    @gurvailsingh7713 3 года назад +5

    ਬਾਬਾ ਜੀ ਜੋ ਕਹਿ ਰਹੇ ਨੇ ਬਾਣੀ ਵੀਚਾਰਕੇ ਪੜ੍ਹਣ ਵਾਲੇ ਹਰ ਇਨਸਾਨ ਨੂੰ ਸਮਝ ਆ ਜਾਂਦਾ ਹੈ । ਬਹੁਤ ਕੁੱਝ ਠੀਕ ਕਿਹਾ ਹੈ ਪਰ ਬਾਬਾ ਜੀ ਵੀ ਕੁੱਝ ਗਲਾਂ ਗੁਰਮਤਿ ਤੋ ਹਟ ਕੇ ਕਰਦੇ ਹਨ। ਮਸਲਾ ਸਾਰਾ ਅਮਲ ਕਰਣ ਦਾ ਹੈ ।ਬਾਬਾ ਜੀ ਨੂੰ ਬੱਲੇ ਬੱਲੇ ਤੇ ਵਧੀਆ ਕਹਿਣ ਵਾਿਲਆਂ ਵੀ ਬਾਬਾ ਜੀ ਦੀਆਂ ਕਹੀਆਂ ਗੱਲਾਂ ਤੇ ਅਮਲ ਨਹੀਂ ਕਰਣਾ।ਜੇਕਰ ਕੋਈ ਗੁਰੂ ਪਿਆਰਾ ਹੋਵੇ ਤਾਂ ਜਰੂਰ ਦੱਸਣਾ ਜੀ।

  • @baljinderbuttar7838
    @baljinderbuttar7838 4 года назад +13

    Gur bar aaakkkkklllllll

  • @ramandeepsingh7378
    @ramandeepsingh7378 4 года назад +10

    bapu g nl kisey di himmat hai tey krey a k vichaar 💡

    • @gurmeetdeol3576
      @gurmeetdeol3576 4 года назад

      Ryt ji

    • @vijaykumar64646
      @vijaykumar64646 4 года назад +1

      ਚੂੰ ਨੀ ਕਰਨੀ ਬਾਪੂ ਅੱਗੇ ਕਿਸੇ ਨੇ । ਬੜਾ ਔਖਾ ਬਾਪੂ ਦੀ ਗੱਲ ਸਮਝਣਾ । ਬੜਾ ਔਹਰਾ ਬਾਪੂ । ਭੰਬੂ ਤਾਰੇ ਦਿਖਾ ਦਿੰਦਾ

    • @anonymoususer4283
      @anonymoususer4283 4 года назад

      Sukhpreet singh udhoke

    • @Techi-Tuber
      @Techi-Tuber 3 года назад

      @@anonymoususer4283 ਬਾਬੇ ਨੇ ਤਾਂ ਖੁਲਾ ਸਦਾ ਦਿੱਤਾ ਹੈ ਜਾਂਦਾ ਕਿਉਂ ਨਹੀਂ ਸੁਖਪ੍ਰੀਤ ਸਿੰਘ??

  • @RajdeepSingh-te7so
    @RajdeepSingh-te7so 3 года назад +3

    🙏🏼🙏🏼🙏🏼🙏🏼🙏🏼🙏🏼🙏🏼

  • @vikramjitsingh792
    @vikramjitsingh792 4 года назад +12

    A great sikh nihang dharam singh ! If you want to see sikh of guru gobind singh ji ! Today only one true sikh is nihang dharam singh

  • @singh1574
    @singh1574 4 года назад +16

    STILL NOT CHANGING S G P C shame shame shame Thank You Baba Ji

  • @jagtarsingh4925
    @jagtarsingh4925 4 года назад +42

    ਸਿੱਖੀ ਦੇ ਅਖੌਤੀ ਅਾਗੂਅਾਂ ਦਾ ਕੱਚਾ ਚਿੱਠਾ ਖੋਲ ਕੇ ਰੱਖ ਦਿੱਤਾ ।
    ਧੰਨਵਾਦ

  • @manpeetsingh2157
    @manpeetsingh2157 4 года назад +4

    Wmk baba g

  • @BabaranjitSingh-vb9od
    @BabaranjitSingh-vb9od Год назад +1

    Wahekhalasa waiting feteh

  • @sansardeepsingh1122
    @sansardeepsingh1122 3 года назад +21

    ਅਸਲੀਅਤ ਹੈ ਇਹ। ਕੌੜੀ ਲਗਦੀ ਸਚਾਈ। ਜੇ ਸਿਰਫ ਤਾਂ ਸਿਰਫ ਗੁਰੂ ਗਰੰਥ ਸਾਹਿਬ ਜੀ ਨੂੰ ਮੰਨਣਾ ਉਹੀ ਕਰਨਾ ਜੋ ਗੁਰੂ ਗਰੰਥ ਸਾਹਿਬ ਜੀ ਕਹਿੰਦੇ ਹਨ ਜੀ।

  • @sonysingh5826
    @sonysingh5826 3 года назад +3

    Baba ji siane bot je tusi par sabto aukha juban respact vich chlauni

  • @JoeJoe-cn2yl
    @JoeJoe-cn2yl 4 года назад +6

    🙏🤲❤🙏🙏

  • @jotsingh9642
    @jotsingh9642 4 года назад +4

    👌👍

  • @gurjitdhami2020
    @gurjitdhami2020 4 года назад +11

    Duniya nu esh parchar nu sunna te manna e paina nai ta duniya katam hon Tu koi nai bacha sakds

  • @robinosker3333
    @robinosker3333 2 года назад +3

    Ek vidoe babe gurbabi dukh dene kithe likhiya mnu dso

  • @gurmeetkaur85
    @gurmeetkaur85 3 года назад +7

    Kudart de niam anusar te guru granth sahib ji de hukam anusar hi chalna chahida ha.

  • @avtaarsingh6652
    @avtaarsingh6652 3 года назад +8

    ਸੋਚੈ ਸੋਚਿ ਦਾ ਅਰਥ ਤੇ ਇਥੇ ਸੋਚ ਭਾਵ ਤੀਰਥ ਇਸ਼ਨਾਨ ਜਾ ਘਰੇ ਵਾਰ ਵਾਰ ਇਸ਼ਨਾਨ ਕਰੀ ਜਾਣ ਨਾਲ ਪਵਿੱਤਰ ਨਹੀਂ ਹੁੰਦਾ ਇਨਸਾਨ ਮੰਨ ਕਰਕੇ ਪਵਿਤਰਤਾ ਹੋਣੀ ਜਰੂਰੀ ਹੈ ਕੀ ਖਿਆਲ ਠੀਕ ਨਹੀਂ?

    • @sukhvindersingh1632
      @sukhvindersingh1632 3 года назад +1

      ਦੁਰੁਸਤ ਫ਼ਰਮਾਇਆ

    • @manjeetsingh5658
      @manjeetsingh5658 2 года назад

      Hahahah kallola e ne . Jana khnna vidwan bn janda . Sochea keha sucham ni keha . Soch mn di soch bare keha gurbani ne

  • @Surjitsinghkk
    @Surjitsinghkk 4 года назад +4

    baba ji ah lok maayiaa dharri haan.

  • @palklair6228
    @palklair6228 4 года назад +11

    ਭਾਈ ਨਿਹੰਗ ਧਰਮਸਿੰਘ ਜੀ! ਗੁੱਸਾ ਨਾ ਕਰਿਓ ਜੀ! ਕਿਉਕਿ ਤੁਸੀ ਅਰਦਾਸ ਕਰਨ ਨੂੰ ਮਾੜਾ ਕਹਿ ਰਹੇ ਹੋ।
    ਪਰ ਦੁਨੀਆਵੀ ਕੋਰਟ ਵਿਚ, ਇਕ ਬਲਾਤਕਾਰੀਆ, ਕਾਤਲ **((ਅਪਰਾਧੀ))** ਵੀ **ਅਪੀਲ** ਕਰ ਸਕਦੈ।
    ਹਾਂ! ਅੱਗੇ ਜੱਜ ਦੀ ਮਰਜੀ ਹੈ, ਅਪੀਲ ਸੁਣੇ ਜਾ ਨਾ ਸੁਣੇ।
    ਇਸੇ ਤਰਾ **ਹਮ*ਅਪਰਾਧੀ** ਸਦ ਭੂਲਤੇ, ਤੁਮ ਬਖਸਣਹਾਰੇ।।)) ਮੁਤਾਬਕ **((ਅਰਦਾਸ))** ਕਰ ਸਕਦੇ ਹਾਂ।
    👉🏿👍🏿ਤੂੰ ਇਕੋ ਦਾਤਾ ਸਭਸ ਦਾ, ਹਰਿ ਪਹਿ **ਅਰਦਾਸਿ** ।। ਜਿਸੁ ਦੀ ਤੁਧੁ ਭਾਵੈ, ਤਿਸੁ ਦੀ ਤੂੰ ਮੰਨਿ ਲੈਹਿ, ਸੋ ਜਨੁ ਸਾਬਾਸਿ।। ਸਭੁ ਤੇਰਾ ਚੋਜੁ ਵਰਤਦਾ, ਦੁਖੁ ਸੁਖੁ ਤੁਧੁ ਪਾਸਿ।। **(ਮ:੩-549)*

    • @anonymoususer4283
      @anonymoususer4283 4 года назад

      Dharam singh bilkul sahi keh rahe a . . . Ardas oh kro jo gurbani karan nu kehndi a . Os akal purakh de nam di ardas . Je tusi gaddiya di ardas kr rhe ho santan di ardas kr rhe ho fer tusi lobhi hoe . Pr gurbani lobh to door ren lai kendi a .

    • @Techi-Tuber
      @Techi-Tuber 3 года назад

      ਕਰੋ ਅਰਦਾਸ ਕੌਣ ਰੋਕ ਰਿਸਾ ਪਰ ਕਰੋ ਉਹ ਜੋ ਗੁਰਬਾਣੀ ਚ ਲਿਖੀ ਹੈ ਗੁਰਬਾਣੀ ਚ ਤਾਂ ਲਿਖਿਆ
      ਨਾਨਕ ਕੀ ਅਰਦਾਸਿ ਸੁਣੀਜੈ ॥
      ਕੇਵਲ ਨਾਮੁ ਰਿਦੇ ਮਹਿ ਦੀਜੈ ॥੪॥੨੬॥੭੭॥
      ਪਰ ਜਨਤਾ ਨਾਮ‌ ਛਡ ਕੇ ਹੋਰ ਸਭ ਕੁਝ ਮੰਗਦੀ ਆ।

    • @maninanar8841
      @maninanar8841 3 года назад

      You have rightly pointed the importance of prayer . This person is another another imposter of true sikhism and he is trying to create another way of Sikhism just like Nirankari and Radhasawami.

    • @Techi-Tuber
      @Techi-Tuber 3 года назад

      @@maninanar8841 Without having complete knowledge of what one is saying and commenting is not a good thing.

    • @sarbjitsingh2920
      @sarbjitsingh2920 3 года назад

      ਸੋਚੈ ਸੋਚ ਨ ਹੋਵਈ ,, ਦੇ ਅਰਥਾਂ ਬਾਰੇ ਕਲੀਅਰ ਕਰਿਓ ਜੀ ,ਸੋਚ ਤੋਂ ਭਾਵ ਸੁਚਮਤਾ ਹੈ ਕਿ ਸੋਚਣਾ ਹੈ ।ਧੰਨਵਾਦ ਜੀ

  • @sardarnisweet6817
    @sardarnisweet6817 Год назад +1

    ਜਾ ਕੇ ਕਿਸੇ ਮੰਦਰ ਵਿੱਚ ਪੁਜਾਰੀ ਬਣ ਜਾਣਾ ਚਾਹੀਦਾ,ਇਸ ਨਿਹੰਗ ਬਾਬੇ ਨੂੰ।

  • @ANITARANI-je5gt
    @ANITARANI-je5gt 3 года назад +8

    today people are running behind fake baba only. Good job.

  • @arsh9113
    @arsh9113 2 года назад +2

    guys dont forget to share this with people so they are aware about real Sikhism

  • @dsinghkhalsa4637
    @dsinghkhalsa4637 3 года назад +5

    Baba ji confusion bht sariyan ho rahiyan thorda vistaar ch kalli kalli gal tusi clear kro

  • @niranjansingh6278
    @niranjansingh6278 4 года назад +9

    The meanings of soch in Japji sahib has been told as body bathing but you have told its meanings as you have
    Told as thinking or thought. How it is so?

    • @Techi-Tuber
      @Techi-Tuber 3 года назад +1

      @Jasaman kaursingh hahaha who ever talks different from what are you believing till today is a agent of rss only you are gursikh. Extreme level of hypocrisy bhen ji or bhai ji whatever you are

    • @Anonymous_uncle
      @Anonymous_uncle 3 года назад

      nahi bhai sahib that meaning does not goes long
      this shouch word cannot be used any more as shouchai shouch na hovayi je shochi lakh vaar
      according to grammar this line does not make any sense

  • @gurmeetkaurghatoura6998
    @gurmeetkaurghatoura6998 4 года назад +4

    Please babiha Amrit Vela boliya Di Katha pao ji

  • @sikhnation6594
    @sikhnation6594 3 года назад +6

    Haje bapu ji di videos viral ni ho raia . Jdo aam loka tak pahunch gaii videos ga jali babea dia cheeka niklu

    • @ranjodhsingh2391
      @ranjodhsingh2391 3 года назад

      Tinu ki lgda lok mn len ge....na pra..harmzadgi to kithe htde

  • @deshpremi6295
    @deshpremi6295 3 года назад +6

    गुरवाणी तो कहती है कि-
    राजु न चाहऊ मुकति न चाहऊ मन प्रीति चरण कमलारे।
    इससे तो स्पष्ट है कि अकाली और कॉंग्रेसी दोनों ही सिख नहीं हैं। जो लोग अरदास बोलते हैं कि राज करेगा खालसा वो सिख नहीं है ।

    • @harpreetsinghbatra8579
      @harpreetsinghbatra8579 3 года назад +3

      Chahat or zarurat dono me antar hota ha. Sikho ko Raaj k moh se door rehne k lie kha gya naki Raaj krne k lie. Khalsa Raaj samay ki zarurat ha, naki moh ya chahat. Santo ko khane ka moh nhi hota ki swaad chahiye par khana to sab khate h or balki sant to zor dete h ki shudh khana khao, Santo ko moh nhi h shudh khane ka balki zarurat h. Politics ko side rakhke gurbani samjhoge to samajh aegi vrna hazaro saalo se to pakhand chal hi rha ha, chalate raho.

    • @supreme7770
      @supreme7770 3 года назад +2

      😂😂stupid sikh kashtriye dharam ha na ki vaishnavi..lobh moh hnkaar maya ke upar uth k raaj krna ha ...kisi lalach k liye nahi.. blki srbat k bhale lyi ..raj bina na dharam chle ha dharam bina sb dle mle ha isi liye ye hukum ha raaj krne ke liye bola ha sikhs ko pr aise nhi jaise Maharaja krte the blki as a sant/siphi next time do some research😂😂.

    • @manmeetkaur5330
      @manmeetkaur5330 3 года назад

      Baba g explain raj karega khalsa what is the meaning of that

    • @Anonymous_uncle
      @Anonymous_uncle 3 года назад

      @@manmeetkaur5330 bhaine he has already explained it

  • @manjitsingh9239
    @manjitsingh9239 4 года назад +5

    Akaaalllll

  • @jasbirsingh9789
    @jasbirsingh9789 4 года назад +4

    ਖਾਲਸਾ ਜੀ ਤਪੋ ਰਾਜ ਰਾਜੋ ਨਰਕ ਗੁਰਬਾਣੀ ਦਾ ਸਬਦ ਨਹੀ ਜੇ ਗੁਰਬਾਣੀ ਹੈ ਤਾ ਅੰਗ ਦਸਣਾ ਜੀ ।ਅਰਦਾਸ ਦੀ ਗੁਰਬਾਣੀ ਵਿਚ ਬਹੁਤ ਮਹੱਤਤਾ ਹੈ ।ਗੁਰੂ ਤੋ ਜਾ ਰਬ ਤੋ ਅਸੀ ਸਭ ਕੁਝ ਮੰਗ ਸਕਦੈ ਹਾ ।ਬਾਣੀ ਇਕੱਲੈ ਸਿਖਾ ਦੀ ਮਲਕੀਅਤ ਨਹੀ ।ਸਾਰੇ ਸੰਸਾਰ ਦੇ ਲੋਕਾ ਦੀ ਰਹਿਨੁਮਾਈ ਕਰਦੀ ਹੈ ।ਇਹ ਠੀਕ ਹੈ ਕਿ ਗੁਰਮਤਿ ਤੋ ਕੋਰਿਆ ਦਾ ਗੁਰਧਾਮਾ ਤੇ ਕਬਜਾ ਹੈ ।ਜਿਨਾ ਬਾਣੀ ਰਚੀ ਉਹਨਾ ਪਾਖੰਡ ਦਾ ਵਿਰੋਧ ਕੀਤਾ ਅਜ ਫਿਰ੍ਹ ਪਾਖੰਡੀਆ ਦਾ ਬੋਲਬਾਲਾ ਹੈ ।

    • @deshpremi6295
      @deshpremi6295 3 года назад

      बिन तुध होर जि मंगणा सिर दुखां कै दुख।
      देइ नाम संतोखाआ उतरै मन की भुख।

  • @bakhshishsingh4983
    @bakhshishsingh4983 2 года назад +2

    Baba ji Maha Raja Ranjit Singh ne bahot vadhia Raj keeta si Sare Dharma da satkar karde San koi uch neech nahi har ikk nu ikk akh nal dekhde San Musalmana nu maszidan te Hinduan nu Mandir bana ke ditte San Singh Naluva v ohna varga jannail si jis ton pathan v thar thar kambde San naluve da achran v bahot ucha si Bano nam di pathan aorat da v man badal ditta si tusin ohna te kiyon virodh karde ho dasso

  • @GurjeetSingh-bi3pp
    @GurjeetSingh-bi3pp 3 года назад +4

    ਵਿਚਾਰ ਚਰਚਾ ਤੁਹਾਡੀ ਕਮਾਲ ਹੈ

  • @Jattbine
    @Jattbine 2 года назад +1

    Bhai dharam singh dalal g (1666-1708) one of the panj pyare or the five beloved the forerunners of khalsa. he was born in jaat family. He was the son of Chaudhary sant Ram dalal ji and mai sabho of the village saifpur of hastinapur meerut distic

  • @sukhmindersungh7211
    @sukhmindersungh7211 4 года назад +6

    Baba agge panth vich ladaea paun Vale bare hoe aa kirpa karke panth nu lara Na

    • @vijaykumar64646
      @vijaykumar64646 4 года назад +1

      ਤੇਰੇ ਸਮਝ ਆਉਣ ਵਾਲੀਆਂ ਗੱਲਾਂ ਨਹੀ ਇਹ ।
      ਇਹ ਚੰਡੀ ਐ ਚੰਡੀ । ਇਸ ਬਜੁਰਗ ਦੀ ਗੱਲ ਨੂੰ ਸਮਝਣ ਲਈ ਵੀ ਘਾਲਣਾ ਦੀ ਲੋੜ ਆ , ਬੁੱਧੀ ਚਾਹੀਦੀ ਆ ।

    • @simranjeet-m4i
      @simranjeet-m4i 4 года назад

      Sukhminder keda panth?
      Te gll sun panth ch kde ladai nii hundi.
      Golka khan waleya diya hundiya ladaiya.
      Pyi khane gll

    • @robinosker3333
      @robinosker3333 2 года назад

      Abe bkwas kre jnda wah

    • @robinosker3333
      @robinosker3333 2 года назад

      Pyco wah Elaine kron eda

    • @robinosker3333
      @robinosker3333 2 года назад

      @@vijaykumar64646 tnubyda baba kete sgo hoyu nhibtah ap confuse wah eh baba...keha gurbani dukh dinde wah ##

  • @fotovogue5579
    @fotovogue5579 Год назад

    He Is the only one and above all .
    We Love you

  • @GurmeetSingh-nm8ge
    @GurmeetSingh-nm8ge Год назад

    ਇਤਿਹਾਸ ਬੋਲਦਾ ਹੈ ਕਿ ਅਕਾਲ ਤਖਤ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਿਰਜਣਾ ਹੈ ਅਤੇ ਇਕ ਤੂੰ ਹੀ ਸਿੱਖ ਹੈ?

  • @palklair6228
    @palklair6228 4 года назад +5

    ਕਮਾਲ ਹੈ !! ਬਾਦਲਾ ਤੋ ਜਿਆਦਾ ਗਿਰਿਐ ਢਢਰੀਆ ?