ਅਟਾਰੀ ਵਾਹਗਾ ਬਾਰਡਰ ‘ਤੇ ਟਰੈਕਟਰ ਲੈ ਕੇ ਪੁੱਜ ਗਏ ਕਿਸਾਨ, ਦੇਖੋ ਫੇਰ ਲਾਤੀਆਂ ਲੰਬੀਆਂ ਲਾਈਨਾਂ

Поделиться
HTML-код
  • Опубликовано: 10 сен 2024
  • ****************************************************************
    RUclips
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel #punjabilok_channel
    Atari Wagha Border , Tractor march, 15 August, Amritsar , Kisan , Protest

Комментарии • 6

  • @satgurkotra2543
    @satgurkotra2543 26 дней назад

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @gurmelsinghchahal5654
    @gurmelsinghchahal5654 26 дней назад

    ਸਾਨੂੰ ਆਜ਼ਾਦ ਹੋਣ ਦੀ ਬਹੁਤ ਜ਼ਰੂਰਤ ਹੈ ਭਾਰਤ ਨਾਲ ਰਹਿ ਕੇ ਨਾਂ ਸਾਡੀਆਂ ਜ਼ਮੀਨਾਂ ਬਚਣੀਆ ਹੈ ਨਾਂ ਸਾਡੇ ਕਿਸਾਨ ਨੌਜਵਾਨ ਸਾਨੂੰ ਆਪਣੇ ਵੱਖਰੇ ਘਰ ਖਾਲਿਸਤਾਨ ਦੀ ਮੰਗ ਕਰਨੀ ਚਾਹੀਦੀ ਹੈ ਖਾਲਿਸਤਾਨ ਤੋਂ ਬਿਨਾਂ ਸਾਡਾ ਕੋਈ ਗੁਜ਼ਾਰਾ ਨਹੀਂ ਹੋਣਾ

  • @gurmelsinghchahal5654
    @gurmelsinghchahal5654 26 дней назад

    ਆਪਣੀਆਂ ਜ਼ਮੀਨਾਂ ਨਾਂ ਵੇਚੋ ਦਿੱਲੀ ਦੀਆਂ ਕੰਪਨੀਆਂ ਮਹਿੰਗੀਆ ਜ਼ਮੀਨਾਂ ਖਰੀਦ ਕੇ ਕਲੋਨੀਆਂ ਕੱਟ ਕਾਰੋਬਾਰ ਖੋਲੇ ਜਾ ਰਹੇ ਹੈਂ ਇਹ ਇੱਕ ਸਾਜ਼ਿਸ਼ ਖੇਡੀ ਜਾ ਰਹੀ ਹੈ ਸਿਰਫ ਪੰਜਾਬ ਦੀਆਂ ਜਮੀਨਾਂ ਹੀ ਕਿਊਂ ਮਹਿੰਗੀਆ ਖਰੀਦ ਰਹੀਆਂ ਹੈਂ ਕੰਪਨੀਆਂ ਹੋਰ ਹਰਿਆਣਾ ਹਿਮਾਚਲ ਬਿਹਾਰ ਰਾਜਸਥਾਨ ਵਿਚ ਕਿਊਂ ਨਹੀਂ ਖਰੀਦ ਰਹੇ ਮਹਿੰਗੀਆ ਜ਼ਮੀਨਾਂ ਪੰਜਾਬ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋਹਣਾ ਵਿੱਚ ਹਿਮਾਚਲੀ ਹੀ ਹਿਮਾਚਲੀ ਘਰ ਖਰੀਦ ਕੇ ਬੈਠ ਗਏ ਹੈ ਉਸੇ ਹਿਮਾਚਲ ਤੋਂ ਸਟੇਟ ਸਾਡੇ ਛਿੱਤਰ ਮਰਵਾ ਰਿਹਾ ਹੈ ਜਾਗਣ ਦੀ ਲੋੜ ਹੈ ਸਾਨੂੰ ਆਪਣੀਆਂ ਜ਼ਮੀਨਾਂ ਮਹਿੰਗੀਆਂ ਦੇ ਲਾਲਚ ਵਿੱਚ ਆ ਕੇ ਨਹੀਂ ਵੇਚਣ ਚਾਹੀਦੀਆਂ ਇੱਕ ਦਿਨ ਅਸੀਂ ਇਹਨਾਂ ਲੋਕਾਂ ਅੱਗੇ ਬੋਲਣ ਜੋਗੇ ਵੀ ਨਹੀਂ ਰਿ 3:12

    • @gurmelsinghchahal5654
      @gurmelsinghchahal5654 26 дней назад

      ਨਹੀਂ ਰਹਿਣਾ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਲੋਕਾਂ ਦੀ ਗਿਣਤੀ ਪੰਜਾਬ ਅੰਦਰ ਬਹੁਤ ਵਧ ਰਹੀ ਹੈ ਇਸ ਗੱਲ ਤੇ ਵੀ ਧਿਆਨ ਦੇਣ ਦੀ ਲੋੜ ਹੈ

  • @user-nz3vs7dl4h
    @user-nz3vs7dl4h 26 дней назад

    ਅਜਾਦ ਹੁੰਦੇ ਫਿਰ ਸੰਘਰਸ਼ ਕਰਨ ਦੀ ਲੋੜ ਨਹੀਂ ਹੋਣੀ ਸੀ