ਘੈਂਟ ਬੱਕਰੇ ਤਿਆਰ ਕਰਦਾ ਘੈਂਟ ਬੰਦਾ ।ਬੀਟਲ ਬੱਕਰੇ ਦੀ ਪਛਾਣ ਸੁਣੋ ਪੰਜਾਬੀ ਚ।

Поделиться
HTML-код
  • Опубликовано: 11 окт 2024
  • ਘੈਂਟ ਬੱਕਰੇ ਤਿਆਰ ਕਰਦਾ ਘੈਂਟ ਬੰਦਾ ।ਬੀਟਲ ਬੱਕਰੇ ਦੀ ਪਛਾਣ ਸੁਣੋ ਪੰਜਾਬੀ ਚ। #goatfarming #bakrid
    ‪@young__farmer‬

Комментарии • 32

  • @GurdasBrar-ll3is
    @GurdasBrar-ll3is 4 месяца назад +1

    Good bhut sone jaanber aa

  • @amansekhon4089
    @amansekhon4089 4 месяца назад +1

    Good job

  • @gurry7665
    @gurry7665 2 месяца назад

    ਬਾਈ ਪਹਿਲੀ ਵਾਰ ਪਹਿਲਾਂ ਜਾਨਵਰ ਲੈਣਾ, ਬਿਟਲ ਦਾ ਵਧੀਆ ਬਕਰਾ ਲੈਣਾ ਵਧੀਆ ਸੇਵਾ ਕਰਕੇ ਤਿਆਰ ਕਰਨਾ,, ਕੋਈ ਦਸੋ ਵਧੀਆ ਬ੍ਰੀਡਰ ਬਾਈ ਕੋਈ ਬੱਚਾ 3-4ਮਹੀਨੇ ਦਾ ਕੋਈ ਦਸੋ ਬਾਈ

  • @MohmmadHamza-iu8zg
    @MohmmadHamza-iu8zg 4 месяца назад +1

    Mashaallah

  • @kuldeepbrar1269
    @kuldeepbrar1269 4 месяца назад +1

    ✌🏼👍🏻

  • @sukhjindersingh775
    @sukhjindersingh775 4 месяца назад

    ਘੈਂਟ ਗੱਲ ਬਾਤ ਬਾਈ ❤

  • @gursewaksinghchahal9685
    @gursewaksinghchahal9685 4 месяца назад

    Good job y ji

  • @babbarsher2065
    @babbarsher2065 4 месяца назад

    Dudh Ali breed breed Te kum kro. 🐐🇮🇳👍🏿. 🇨🇦💋🇺🇸

  • @ParmjitSingh-nu1nu
    @ParmjitSingh-nu1nu 4 месяца назад

    Good

  • @farmergirl423
    @farmergirl423 4 месяца назад

  • @merepindmerekhet
    @merepindmerekhet 4 месяца назад

    🎉🎉🎉🎉🎉

  • @gurkiratsingh2205
    @gurkiratsingh2205 4 месяца назад

    ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ ਬਾਈ ਨੇ ਸਾਰਾ ਬਕਰਾ ਵਿਖਾ ਦਿੱਤਾ ਪਰ ਟੱਟਿਆਂ ਤੋਂ ਮਾਰ ਖਾ ਗਿਆ ਬਾਈ ਇਹ ਨਸਲ ਚ ਨਹੀਂ ਆਉਂਦਾ ਬੀਟਲ ਚ ਨਾਲੇ ਤਾਂ ਤੁਸੀਂ ਖੁਦ ਮੰਡੀਆਂ ਤੇ ਟਰੇਨਿੰਗਾਂ ਲਵਾਉਂਦੇ ਤੁਸੀਂ ਤਾਂ ਲੋਕਾਂ ਨੂੰ ਸਹੀ ਗਾਈਡ ਕਰੋ

  • @Sukhdevgillfarming
    @Sukhdevgillfarming 4 месяца назад

    ਦੋ ਫਾੜ ਟੇਸਟੀਕਲ ਗ਼ਲਤ ਹੈ ਕਿਉਂਕਿ ਨੂਰਾਨੀ ਸਮੇਂ ਵਾਲੀਆ ਬਕਰੀਆ ਹੋਂਣ ਹਣੀ ਟੇਸਟੀਕਲ ਦੋ ਫਾੜ ਹੋਂਣ ਹੋਂਣ ਵੀ ਮੂਡ ਤੋਂ

  • @DarshanSinghSarwara
    @DarshanSinghSarwara 4 месяца назад

    Testical dofar ne veere es de ehi kami hai

  • @MohdSubhan-bz5sr
    @MohdSubhan-bz5sr 4 месяца назад

    Bache sel karne a dno veer

  • @Sukhdevgillfarming
    @Sukhdevgillfarming 4 месяца назад +1

    Ringa di gal karda veer ringa da sara pata menu sem bouk ik ring ch dusri ring ch chothe no te seem bakre😂😂😂nahi ta pichhle do sala di video dekh lo

  • @sanjaykaswan3822
    @sanjaykaswan3822 4 месяца назад

    Kids sale k liye h kya dono

  • @alhamdinternational1260
    @alhamdinternational1260 4 месяца назад

    Number mil jaiga khareed ne ke liye

  • @DarshanSinghSarwara
    @DarshanSinghSarwara 4 месяца назад +4

    ਦੋਵੇਂ ਬਕਰਆ ਚ ਇਕ ਦੀ ਪੂੰਛ ਇਕ ਦੇ ਟੇਸਟੀਕਲ ਠੀਕ ਨਹੀਂ ਹਨ

    • @Sukhdevgillfarming
      @Sukhdevgillfarming 4 месяца назад

      ਕਿਥੇ ਲਿਖਿਆ ਦੋ ਫਾੜ ਟੇਸਟੀਕਲ ਗ਼ਲਤ ਆ ਆਪਣੀ ਪਸੰਦ ਆ

    • @shivrajsingh1669
      @shivrajsingh1669 4 месяца назад

      ਤਾਂ ਕਰਕੇ ਹੀ ਲਗਦੈ ਕਿ ਦੋਨਾਂ ਦੇ ਸਾਂਝੇ ਬੱਚੇ ਲਏ ਹਨ 🎉

    • @gurkiratsingh2205
      @gurkiratsingh2205 4 месяца назад

      ​@@Sukhdevgillfarmingਲਿਖਿਆ ਤਾਂ ਬਾਈਕ ਅਤੇ ਨਹੀਂ ਪਰ ਜਦੋਂ ਬਰੀਡ ਦੀ ਗੱਲ ਆਉਂਦੀ ਆ ਉਦੋਂ ਨਿੱਕੇ ਨਿੱਕੇ ਪੁਆਇੰਟ ਵੀ ਨੋਟ ਕੀਰਨੇ ਪੈਂਦੇ ਆ ਤੇ ਕਰਦੇ ਨੇ ਸਾਰੇ ਹੀ

    • @DarshanSinghSarwara
      @DarshanSinghSarwara 4 месяца назад

      Veere kade ring ch gye tuci jekar nahi gye ta javo

  • @DalekeDairyFarm
    @DalekeDairyFarm 4 месяца назад

    ਟੇਸਟੀਕਲ ਠੀਕ ਨਹੀਂ ਹੈ

  • @merepindmerekhet
    @merepindmerekhet 4 месяца назад +2

    ਦੁਨੀਆਂ ਤੋਂ ਬੱਚ ਜਾ ਸੱਜਣਾ ਇਹਦੇ ਚੌਂਹ ਪਾਸੇ ਦੰਦੇ,

    • @Sukhdevgillfarming
      @Sukhdevgillfarming 4 месяца назад +1

      Khech ke rakh Bai sab thik a

    • @gurkiratsingh2205
      @gurkiratsingh2205 4 месяца назад

      22 ਤੋਂ ਬੰਦਾ ਚੰਗਾ ਹ ਪਰ ਘੁਮਿਆਰੀ ਤਾਂ ਹਮੇਸ਼ਾ ਆਪਣਾ ਭਾਂਡੇ ਨੂੰ ਹੀ ਚੰਗਾ ਕਹਿੰਦੀ ਹੈ ਦੂਜੇ ਨੂੰ ਨਹੀਂ ਕਿਉਂਕਿ ਤੁਸੀਂ ਤਾਂ ਖੁਦ ਟਰੇਨਿੰਗ ਦਿੰਦੇ ਜੇ ਤੁਸੀਂ ਲੋਕਾਂ ਨੂੰ ਗੁਮਰਾਹ ਕਰੋ ਕਿ ਤਾਂ ਫਿਰ ਇਦਾਂ ਗੱਡੀ ਨਹੀਂ ਚੱਲਣੀ ਬਾਕੀ ਤੁਹਾਡੀ ਮਰਜ਼ੀ ਅਸੀਂ ਚੰਗੇ ਨੂੰ ਚੰਗਾ ਨਾ ਕਹੀਏ ਪਰ ਮਾੜੇ ਨੂੰ ਮਾੜਾ ਕਹਿਣ ਦੀ ਹਿੰਮਤ ਰੱਖਦੇ ਆਂ ਤੇ ਰੱਖਾਂਗੇ ਸਾਰੀ ਉਮਰ

    • @merepindmerekhet
      @merepindmerekhet 4 месяца назад

      ​ਤੂੰ ਮੇਰੀ ਜੁਬਾਨ ਚੋਂ ਬੱਕਰਿਆਂ ਦੇ ਟੈਸਟੀਕਲਾਂ ਬਾਰੇ ਕਦੇ ਸੁਣਿਆ ਵੀ ਆਹ ਚੰਗੇ ਆ ਤੇ ਆਹ ਮਾੜੇ
      ਮੇਰੇ ਕੋਲ ਤਾਂ ਪਹਿਲਾਂ ਵੀ ਕੱਟ ਵਾਲਾ ਈ ਸੀ ਜਿਸਦੀਆਂ ਪੱਠਾਂ ਦੇ ਲੇਵੇ ਪੂਰੇ ਇੱਕ ਨੰਬਰ ਆ ਤੇ ਦੁੱਧ ਨੂੰ ਵੀ ਪੂਰੀਆਂ ਚੰਗੀਆਂ।​@@gurkiratsingh2205

  • @merepindmerekhet
    @merepindmerekhet 4 месяца назад

    #merepindmerekhet

  • @chetanrayal8859
    @chetanrayal8859 4 месяца назад

    Number de do gurjeet ji ka

  • @gurjeetsingh3466
    @gurjeetsingh3466 4 месяца назад

    ❤❤