ਇਸ Numerologist ਜੋਤਿਸ਼ ਨੇ ਦੱਸ'ਤਾ ਸਿੱਧੂ ਮੂਸੇਵਾਲਾ ਦੀ ਮੌ*ਤ ਦਾ ਕਾਰਨ....

Поделиться
HTML-код
  • Опубликовано: 8 сен 2024
  • ਇਸ Numerologist ਜੋਤਿਸ਼ ਨੇ ਦੱਸ'ਤਾ ਸਿੱਧੂ ਮੂਸੇਵਾਲਾ ਦੀ ਮੌ*ਤ ਦਾ ਕਾਰਨ....
    #dailypostpunjabi #latestnews #numerology #latestinterviews
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.co...
    IOS App : apps.apple.com...

Комментарии • 84

  • @gurkaransingh6699
    @gurkaransingh6699 Месяц назад +7

    ਚੱਲ ਓਏ ਮੇਰੀ ਜਨਮ ਤਰੀਕ 26 ਹੀ ਆ ਵਾਹਿਗੁਰੂ ਦਾ ਦਿੱਤਾ ਸਭ ਕੁਝ ਆ ਸਾਡੇ ਕੋਲ , ਤਰੱਕੀਆਂ ਮਿਹਨਤਾਂ ਨਾਲ ਹੁੰਦੀਆਂ ਥੋਡੇ ਠੱਗਾਂ ਤੋਂ ਲਏ ਨਗਾ ਨਾਲ ਨੀ.

  • @harbanssingh8145
    @harbanssingh8145 Месяц назад +18

    ਨਾਲ ਮੇਹਨਤਾ ਦੇ ਹੁੰਦੀਆ ਤਰੱਕੀਆ,ਪੰਡਤਾ ਦੇ ਨਗ ਕੁਝ ਨਹੀ ਸਵਾਰਦੇ।ਨਾਲ ਨਗਾ ਦੇ ਹੁੰਦੀਆ ਤਰੱਕੀਆ,ਕਿਉ ਝੁਗੀਆਂ ਚ ਦਿਨ ਗੁਜਾਰਦੇ।।ਪਖੰਡੀਆ ਨੂੰ ਦਸਾ ਨੁੰਹਾ ਦੀ ਕੀਤੀ ਕਮਾਈ ਨਾ ਲੁਟਾਉ।ਤੁਹਾਡੀ ਕਿਸਮਤ ਤਾ ਬਦਲਣੀ ਨਹੀ ਪਰ ਇਹਨਾਂ ਦਾ ਧੰਦਾ ਜਰੂਰ ਚੱਲਦਾ।

  • @sahiljatt7925
    @sahiljatt7925 Месяц назад +7

    I believe shri guru granth sahib ji

  • @BhupinderSingh-dj1em
    @BhupinderSingh-dj1em 28 дней назад +2

    8 ਨੰਬਰ ਚੀਨ ਵਾਲੇ ਸਭ ਤੋਂ ਚੰਗਾ ਮੰਨਦੇ ਨੇ,13 ਅੰਗਰੇਜ ਚੰਗਾ ਨੀ ਸਮਝਦੇ ਸਾਡੇ ਪੰਜਾਬ ਵਾਲੇ 13 ਪੈਸੇ ਵੱਧ ਦੇਕੇ ਖਰੀਦ ਦੇ ਨੇ।

  • @MewaSingh-g7s
    @MewaSingh-g7s Месяц назад +7

    ਵਹਿਮਾਂ ਭਰਮਾਦਾਪਰਚਾਰਨਾਕਰਿਆਕਰੋਜੀ

  • @baljinder5trrdfvsingh392
    @baljinder5trrdfvsingh392 Месяц назад +2

    i think he is speaking right enough whether Sikhism doesn't believe in these fundamental but he is also strong grip in this profession. Thanks.God bless you .

    • @Ninjadeepgaming
      @Ninjadeepgaming Месяц назад

      Sikhi believe ni krde vir,oh tan bas guru da bhana Mann di a,guru da bhana hi mann ke ene singh saheed hoye a,sirf karm hi pardhaan ne,✅

  • @lavisingh503
    @lavisingh503 Месяц назад +1

    ਬਾਕੀ ਗੱਲਾਂ ਦਾ ਪਤਾ ਨੀਂ ਕਿਊਂਕਿ ਆਪਾਂ ਤਾਂ ਵਾਹਿਗੂਰੂ ਦੀ ਰਜ਼ਆ ਚ ਨੰਦ ਲੈ ਰਹੇਂ ਪਰ ਜਿਹੜੀਆ ਗਰੀਬੀ ਵਾਲੀ ਗਲ ਕੀਤੀ ਮਜਾ ਲਿਆਤਾ ਸੱਚੀ ਵਾਕਿਆ ਪੈਸਾ ਸਾਰਾ ਕੁਜ ਨਹੀਂ ਹੁੰਦਾਉ❤️❤️❤️❤️❤️❤️❤️

  • @varinderofficer5682
    @varinderofficer5682 Месяц назад +2

    Kehn dia gallan a ,, svere japuji saahb pdeya kro,, mahraaj kolo sabara , balll , mehnat ,tandrsuti mangya kro,, bs ❤

  • @meditationnaturemusic7698
    @meditationnaturemusic7698 25 дней назад +1

    ਮੇਰਾ ਵਿਆਹ 26 ਫਰਵਰੀ ਨੂੰ ਹੋਇਆ ਅਤੇ ਮੇਰੀ wife ਦਾ ਸਰਕਾਰੀ ਨੌਕਰੀ ਚ 26 rank ਆਇਆ ਅਤੇ 26 ਫਰਵਰੀ offer letter ਮਿਲਿਆ ਅਤੇ 26 ਅਪਰੈਲ ਨੂੰ ਨੌਕਰੀ ਜੁਆਇਨ ਕੀਤਾ

    • @lallimangat5828
      @lallimangat5828 21 день назад

      Han ji Veerji sab juth marda sala meri beti 29 da janam hai canada ch sarkari nokri te hai

  • @NirmalSingh-fs3us
    @NirmalSingh-fs3us 29 дней назад +1

    ਬਕਵਾਸ ਨਾ ਸੁਣਿਆ ਕਰੋ। ਇਹ ਨਿਰਾ ਬਕਵਾਸ ਹੈ।

  • @JaswinderSingh-tg6gl
    @JaswinderSingh-tg6gl Месяц назад +5

    ਇਸ ਭਾਈ ਨੂੰ ਜ਼ਰਾ ਪੁੱਛਿਓ ਕਿ 1984 ਰਾਤੋ ਰਾਤ ਹਜ਼ਾਰਾਂ ਸਿੱਖ ਮਾਰ ਦਿੱਤੇ ਗਏ ਉਨ੍ਹਾਂ ਦੀਆਂ ਜਨਮ ਤਰੀਕਾਂ ਦਾ ਹਿਸਾਬ ਦੱਸੇ।
    ਚੈਨਲ ਵਾਲਿਓ views ਜਾਂ ਇਸ ਤੋਂ ਲਈ ਫ਼ੀਸ ਪਿੱਛੇ ਕਿਉਂ ਲੋਕਾਂ ਨੂੰ ਗੁਮਰਾਹ ਕਰ ਰਹੇ ਹੋ?

  • @MohanJeet-z9u
    @MohanJeet-z9u Месяц назад +2

    ਵੀਰ ਜੀ ਤੁਸੀਂ ਗੁਰਮੁਖ ਹੋ, ਸਬ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਬੋਲਿਆ ਕਰੋ ਜੀ ❤

  • @karanjatt9986
    @karanjatt9986 Месяц назад +20

    ਅੰਕ ਜੋਤਸ਼ੀ ਜੀ ਮੇਰੇ ਬੇਟੇ ਦਾ ਜਨਮ 26 ਜੁਲਾਈ ਨੂੰ ਹੋਇਆ ਹੈ। ਬੇਟੇ ਦੇ ਜਨਮ ਤੋਂ ਪਹਿਲਾਂ ਮੇਰੀ ਵਿੱਤੀ ਹਾਲਤ ਠੀਕ ਠੀਕ ਸੀ । ਬੇਟੇ ਦੇ ਜਨਮ ਤੋਂ ਬਾਅਦ ਪੈਸੇ ਵਾਲੀਆਂ ਲਹਿਰਾਂ ਬਹਿਰਾਂ ਹੋ ਗਈਆਂ। ਬਾਕੀ ਬੇਟੇ ਨੂੰ ਮੈਂ ਕਦੇ ਇਹ ਨਹੀਂ ਕਿਹਾ ਪੜ੍ਹ , ਉਹ ਆਪਣੇ ਆਪ ਹੀ ਪੜ੍ਹਦਾ ਹੈ ਅਤੇ ਪੜ੍ਹਾਈ ਵਿੱਚ ਸਿਰਾ ਕਰਾਈ ਜਾਂਦਾ।
    ਜਦਕਿ ਤੁਸੀਂ 26 ਅੰਕ ਨੂੰ ਮਾੜਾ ਕਹਿੰਦੇ ਹੋ।
    ਇੱਕ ਵਾਰੀ ਮੈਂ ਇੱਕ ਜੋਤਸ਼ੀ ਨੂੰ ਬੇਟੇ ਦੇ ਭਵਿੱਖ ਬਾਰੇ ਪੁੱਛਿਆ ਸੀ ਉਹਨੇ ਇੱਕੋ ਹੀ ਗੱਲ ਹੀ ਕਹੀ ਸੀ ਇਹਦਾ ਟੇਵਾ ਕੀ ਵੇਖਣਾਂ ਮੈਂ ਇਹ ਤਾਂ ਉਡਣਾ ਹੈ ਉੱਡਣਾਂ

    • @jashanm920
      @jashanm920 Месяц назад

      From.which astroleger u asked

    • @manjotkaur9243
      @manjotkaur9243 Месяц назад

      ਮੋਰਾ ਜਨਮ ਵੀ 26 ਅਗਸਤ ਆ

    • @tanusharma1270
      @tanusharma1270 Месяц назад

      Hahaha asha g

    • @Joti_grewal
      @Joti_grewal Месяц назад

      ਮੇਰੀ ਬੇਟੀ ਵੀ 26 ਦੀ ਹੈ ਤੇ ਮੈਂ 6 ਦਾ ਤੇ ਮੇਰੀ ਕਿਸਮਤ ਢਿੱਲੀ ਆ

  • @baldevsinghbrar4335
    @baldevsinghbrar4335 Месяц назад +5

    ਰਿਕੱਲੇ ਨੰਬਰਾ ਨਾਲ ਤਰੱਕੀ ਨਹੀ ਹੁੰਦੀ ਮਿਹਨਤ ਕਰਨੀ ਜਰੂਰੀ ਹੈ ਤੇ ਪੁੱਨਦਾਨ ਤੇ ਪੂਜਾ ਵੀ ਜਰੂਰੀ ਹੈ

  • @NirmalSingh-fs3us
    @NirmalSingh-fs3us 29 дней назад +1

    ਨਿਰਾ ਬਕਵਾਸ ਮਾਰ ਰਿਹਾ। ਸਾਡੀ ਰਿਸ਼ਤੇਦਾਰੀ ਵਿੱਚ ਸਾਲੂ ਨਾਮ ਦੀ ਕੁੜੀ ਹੈ। ਬੀ ਐਡ ਟੀਚਰ ਹੈ। ਉਹ ਆਪ ਅਤੇ ਉਸ ਦਾ ਸਹੁਰਾ ਪਰਿਵਾਰ ਬਹੁਤ ਖੁਸ਼ ਹੈ।

  • @KaramjitSingh-pn1rn
    @KaramjitSingh-pn1rn 27 дней назад

    Sab ton pehla jo Os Kul Malak ne dita Ohda shukriya ada kro, Time is money, ohnu positive way naal use karo, timely decisions laine sikho, Positive things nu manifest karo , thank u

  • @MohanJeet-z9u
    @MohanJeet-z9u Месяц назад +1

    ਬਾਕੀ ਗੱਲ ਬਾਤ ਚਲਦੀ ਰਹਿਣੀ ਜੀ

  • @MohitSaini-tv8go
    @MohitSaini-tv8go Месяц назад

    Waheguru g ka Khalsa , Waheguru g ki Fateh.. kirat karo,naam japo,vand chako... Character sahi Rakho... Sab set aa.. Baaki Eh Pra nu v SSA ..

  • @punjabson5991
    @punjabson5991 Месяц назад +1

    ਮੌਤ ਲਈ ਹੋਰ ਨਹੀਂ ਕੋਈ 11 ਨੰਬਰ ਹੀ ਜਿੰਮੇਵਾਰ ਹੈ । ਕੀ ਬਿਰਤਾਂਤ ਰਚ ਰਿਹਾ ਹੈ ਪੰਡਿਤ ?

  • @Bhangujatt3191
    @Bhangujatt3191 Месяц назад +1

    ਅੰਗਰੇਜਾ ਦੇ ਕਲੰਡਰ ਤੇ ਥੋਡੀ ਕੁੰਡਲੀ ਕਿਵੇ ਕੰਮ ਕਰਦੀ ਹੈ

    • @GobindSingh-p3m
      @GobindSingh-p3m Месяц назад

      sunday ki a ds sun suraj din... friday ki a shukarwar

  • @shukhnoor4742
    @shukhnoor4742 Месяц назад +1

    Eni duniya aagay chil gaee .aa veham Parma ch paee jande aa

  • @Bhamrah-couple
    @Bhamrah-couple Месяц назад +1

    Jhooth boli janda yr mera tan 28 treek da bday aa eh khi janda k eh saal madha houga 😂 mainu tan is saal meri wife mainu gold chain banva k diti aa sari umer ch ni judi sali chain is saal ch judhi aa k😂😂😂

    • @kaurbrar4101
      @kaurbrar4101 Месяц назад +1

      😂😂😂😂😂😂😂

  • @anubharti8287
    @anubharti8287 22 дня назад

    Sir mera 17th Sept. 1978 ka birth hai bahut parishaniya ha life mein

  • @asharani6758
    @asharani6758 Месяц назад +1

    Eh anchor nu vich boln di madi adat aa toka toki kri jnda sun da ni ape boli jnda.sidhu bare hansali wale babea ne bachan kr dita c k manse da na dunia ch chamak jna ik singer ayega pr...mtlb jwani ch chale jna dasea ni c.bramhgyani nu sb pta hunda

  • @makhanjewellersbhaloorwale6730
    @makhanjewellersbhaloorwale6730 Месяц назад +1

    O ghusya bhagwant man 17nu jamya modi 17 nu jamya dove8 no de agle raje a tu ghusya bhori jana

  • @KulwinderSingh-rw2xy
    @KulwinderSingh-rw2xy Месяц назад +1

    Bai keve di interview karn Lagay

  • @prabjit7425
    @prabjit7425 Месяц назад

    Host is keep intrupting . He doesn't let guest's sentence finished .

  • @tajindernagra
    @tajindernagra 29 дней назад

    Je ehde kol eni knowledge hundi eh ap aa kai podcast na krda loka nu gappa na sunda .. je number nl kuch sahi hunda phla eh rich hunda ene vese hi kise nu nhi milya krna c eve loka da fudu khichi jnda😂😂

  • @Userxyz0688
    @Userxyz0688 Месяц назад +1

    Sade guru na vehma bharma toh khad ka Khalsa panth sajya and hale Bui kafi sikh ihna nu Sunan aa rhe
    Ooho sikh nhi hage sirif nam ch hi singh reha gya

  • @RSJ3915
    @RSJ3915 Месяц назад +1

    Bakwass na karo. पाग बन के सिखा विच वहम ना फैलाओ.

  • @ozzozz3529
    @ozzozz3529 Месяц назад

    Moose❤

  • @asharani6758
    @asharani6758 Месяц назад

    Kehda smaj de shbd aa jugia wale slum area ch rehn wale gribi ch jamde gribi ch marde aa.roti v jurdi ni.smaj di den hoi ja karma di.una de bache v kine hunde

  • @BalwinderKaur-tv8pw
    @BalwinderKaur-tv8pw Месяц назад

    D O B 9 09 2009 time 9.30 pm fridabad place

  • @gurdeepkaur-lj4cu
    @gurdeepkaur-lj4cu Месяц назад

    Ji na chadd dow saray bus ena dii suni jawo .ki pehla lok life ch jionday nii cigay????

  • @gurdeepkaur-lj4cu
    @gurdeepkaur-lj4cu Месяц назад

    Eh sab jyotshi ban honay chahiday aa loka nu confuse karday nay

  • @only_ratandeep_sandhu
    @only_ratandeep_sandhu 19 дней назад

    Ehda ghoose da number diyo me dekhda ehnu

  • @poonambrar9482
    @poonambrar9482 Месяц назад +1

    Noncence......sikh ho kay tu lokha nu galat guide kar rayha ha...

  • @kulvindersarao5221
    @kulvindersarao5221 Месяц назад

    Google ਵੀ ਬੰਦੇ ਨੇ ਬਣਾਇਆ

  • @wazirkaur3804
    @wazirkaur3804 Месяц назад

    Koi hor punjab da masla heni c

  • @swarnbamra3114
    @swarnbamra3114 22 дня назад

    Dhugbaji. No place in sikhism.

  • @PS-hz6bf
    @PS-hz6bf Месяц назад

    Jede bnde all ready sucess ch aa una de name na lo ik banda koi jeda aje study time ch aa uda dso v ki kru ki bnu aage ta mnaiae eda ta tuc rabb to upr hoge fer rabb nu pujn di ta lod e ni rhi ena pandita nu pujya jave j a sab set e kr den

  • @jagtarbrar4405
    @jagtarbrar4405 Месяц назад

    ਬਿਲਕੁਲ ਝੂਠ ਆ

  • @jassreetdiamond9058
    @jassreetdiamond9058 Месяц назад +3

    ਬਸ ਕਰੋ ਲੋਕਾਂ ਨੂੰ ਗੁਰਬਾਣੀ ਨਾਲ ਜੋੜੋ |
    ਸਬ ਨੂੰ ਬੇਨਤੀ ਹੈ ਕੇ ਇਸ ਵੀਡੀਓ ਨੂੰ ਦੇਖਣ ਚ ਆਪਣਾਂ ਕੀਮਤੀ ਸਮਾਂ ਬਰਬਾਦ ਨਾ ਕਰਿਓ.
    ਇਨਾ ਨੂੰ ਤਾ ਯੂ ਟਿਊਬ ਤੋਂ ਪੈਸੇ ਮਿਲ ਜਾਣੇ ਪਰ ਤੁਹਾਨੂੰ ਕੀ ਮਿਲਣਾ?

  • @kanwalramgarhia7108
    @kanwalramgarhia7108 Месяц назад

    Bai tarika nal kuj nhi hunda

  • @gurmanveer2286
    @gurmanveer2286 Месяц назад

    jisde hath heni usdi kistraa rekha dsde aaa 😂😂😂

  • @anmolmaan3023
    @anmolmaan3023 Месяц назад

    Lai Mera Ds ki Bnu hegga Koi vdia Future K na 12-5-2004 😂

  • @thebabarock
    @thebabarock Месяц назад

    Bs kro yr hun phn no. Te agge ho...na vhm bharm failao

  • @sukhchahal1721
    @sukhchahal1721 Месяц назад

    Shi gll aa ehh sbb kus hunda

    • @lavisingh503
      @lavisingh503 Месяц назад

      ਕਿਵੇ ਹੁੰਦਾ

  • @KulwinderSingh-rw2xy
    @KulwinderSingh-rw2xy Месяц назад +1

    Bai lakh lakh Lantaa interview karn Lai

  • @kanwaljit6933
    @kanwaljit6933 Месяц назад

    Bas kro bewkufo! Jansali sahib wale mharaaj ne ta Moosewale de paida hon yon kayi saal pehla hi das dita c k ikk singer janam layeya jis karke maansa da naam pure world vich leya jayega par....hanji uhna ne pich par da bachan karke chup kr gaye c!!!apni te jeyotishian do marketing band kro kado tak uss Sidhu da naam use kr ke channel chalaoge!!

  • @sureshpal5037
    @sureshpal5037 Месяц назад

    Bakvaas

  • @JagjitSingh-xd3ox
    @JagjitSingh-xd3ox Месяц назад +4

    Fudd jyotishi

  • @inderarora9359
    @inderarora9359 Месяц назад

    Inu keh mainu crorpati kar de te tu adhe paise rakh li

  • @sukhsbeautyzone8075
    @sukhsbeautyzone8075 Месяц назад

    Pura gap

  • @JagjitSingh-xd3ox
    @JagjitSingh-xd3ox Месяц назад

    Bk bk jyotishi

  • @harjeetkaur1511
    @harjeetkaur1511 Месяц назад

    Es gagan bedi nu n hor koi kmm nahi eve hi Mike chakk k jyo tishiaa kol firi janda

  • @KamleshRani-wf3xc
    @KamleshRani-wf3xc Месяц назад

    Kamlesh Rani 28 2 63. T. 6. Sweri

  • @sukhpalgill785
    @sukhpalgill785 Месяц назад

    What’s his phone number please show at the screen

  • @somanamsaur9591
    @somanamsaur9591 Месяц назад

    What is his phone number.

  • @KirandeepWassan-ej4vt
    @KirandeepWassan-ej4vt Месяц назад

    Awen bkwas kri jana Sade neighbour which jihri family rehndi unda d bete da 26 nb and uh hd to wdh sukhi hai pehla host nu pouchu dsatar sja k iho jihe ghitya t gumrah krn wale loka diya interview kyu lene ho pehla tere jutiya peniya chahdiya ache loka nu bulaya kro jo smaaj nu change raste. T paunde .nwe nwe tu pandit astrologer fr liyande jihre Bina sir per diya glan krk bhonki jande

  • @KirandeepWassan-ej4vt
    @KirandeepWassan-ej4vt Месяц назад

    Awen bkwas kri jana Sade neighbour which jihri family rehndi unda d bete da 26 nb and uh hd to wdh sukhi hai

  • @AmanGill-gx2dz
    @AmanGill-gx2dz Месяц назад

    Tu sqleya app 26 nu jumeya lagda