ਸੁਣੋ ਇੱਕ ਗਰੀਬ ਜੱਟ ਦੀ ਕਹਾਣੀ ਕਿਵੇਂ ਪਿਆ 70 ਲੱਖ ਦਾ ਘਾਟਾ - Goat farming -
HTML-код
- Опубликовано: 11 дек 2024
- ILTI Lana TV
ਤੁਸੀਂ ਆਪਣਾ ਕਿਸੇ ਪ੍ਰਕਾਰ ਦਾ ਵੀ ਵਪਾਰ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ ਅਸ਼ੀ ਤੁਹਾਡੀ ਪੂਰੀ ਮਦਦ ਕਰਾਂਗੇ
यदि आप अपने व्यवसाय को आगे बढ़ाना चाहते हैं, तो कृपया हमसे संपर्क करें
ILTI LANA TV ਦਾ ਅਸਲ ਮਕਸਦ ਹੈ ਕਿ ਤੁਹਾਨੂੰ ਸਟੀਕ ਅਤੇ ਸਪੱਸ਼ਟ ਜਾਣਕਾਰੀ ਦੇਣਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਵੱਲੋਂ ਦਿੱਤੀ ਜਾਣਕਾਰੀ ਤੋਂ ਸੰਤੁਸ਼ਟ ਹੋਵੋਂਗੇ। ਜਿਸ ਭਰਾ ਨੂੰ ਸਾਡੀ ਵੀਡੀਓ ਪਸੰਦ ਆਈ, ਉਸ ਨੂੰ ਇਸ ਚੈਨਲ ਨੂੰ share ਕਰਨਾ ਅਤੇ subscribe ਕਰਨਾ ਅਤੇ ਉਸ bell ਦੇ ਆਈਕਨ ਨੂੰ ਵੀ ਦਬਾਓ ਜੋ ਤੁਹਾਨੂੰ ਜਿੰਨੀ ਜਲਦੀ ਸੰਭਵ ਹੋਵੇ ਸਾਡੀ ਨਵੀਂ ਵੀਡੀਓ ਦੀ ਸੂਚਨਾ ਮਿਲ ਸਕੇ। ਅਤੇ ਜੇ ਕੋਈ ਭਰਾ ਆਪਣੇ ਫਾਰਮ 'ਤੇ ਕੁਝ ਨਵਾਂ ਕਰ ਰਿਹਾ ਹੈ ਅਤੇ ਉਹ ਚਾਹੁੰਦਾ ਹੈ ਕਿ ਉਹ ਆਪਣੇ ਫਾਰਮ ਅਤੇ ਭਰਾਵਾਂ ਨੂੰ ਉਸ ਦੇ ਸਾਹਮਣੇ ਰੱਖੇ ਅਤੇ ਉਹਨਾਂ ਨੂੰ ਇਹ ਦਿਖਾਉਣ ਕਿ ਉਹ ਕੀ ਕਰ ਰਿਹਾ ਹੈ, ਤਾਂ ਉਸਨੂੰ ਸਾਡੇ ਨਾਲ ਸੰਪਰਕ ਕਰਨਾ ਚਾਹੀਦਾ ਹੈ।
#iltilanatv #bakrimela #bakramandi #goatfarming #goat
Subscribe our RUclips channel:- / iltilanatv
Like our Facebook page:-
/ iltilana
Follow on our Instagram :-
Za za official_iltilana
_______________________________________________
Email:- iltilanatv@gmail.com
________________________________
ਵਾਹਿਗੁਰੂ ਜੀ ਮਿਹਰ ਕਰੇ ਏਸ ਵੀਰ ਤੇ ਵੀਰਾ ਜਬਾਨ ਪੱਕਾ ਏ ਮੈਂ ਜਾਣਦਾ ਨਹੀ ਵੀਰ ਨੂੰ ਪਰ ਇੱਕ ਦਿਨ ਮਿਹਨਤ ਰੰਗ ਲਿਆਵੇਗੀ
ਕਾਲੇ ਬਾਈ ❤️ ਰੱਖ ਪਰਮਾਤਮਾ ਮੇਹਰ ਕਰੋਂ
ਬਹੁਤ ਵਧੀਆ ਕਾਲੇ ਵੀਰ ਮਿਹਨਤ ਯਾਰੀ ਰੱਖੋ ਮੇਰੇ ਕੋਲ ਵੀ ਨੇ ਪਿੰਡ ਭੈਣੀ ਬਾਹੀਆ ਲੋਕ ਤਾ ਕਹਿੰਦੇ ਹੀ ਹੁੰਦੇ ਨੇ
ਕਾਲਾ ਬਾਈ ਬਹੁਤ ਵਧੀਆ ਬੰਦਾ ਆ ਕਿਉਂਕਿ ਇੱਕ ਬੱਕਰੀ ਮੈਂ ਇਸ ਤੋਂ 43000 ਹਜ਼ਾਰ ਦੀ ਖਰੀਦੀ ਆ ਬਹੁਤ ਵਧੀਆ ਨਿਕਲੀ ਆ
ਬਾਈ ਜਾਰ ਬਹੁਤ ਵਧੀਆ ਕੰਮ ਕੀਤਾ ਹੈ ਤੁਸੀਂ ਮਾਲਕ ਸਭ ਕੁਝ ਠੀਕ ਕਰ ਦੇਵੇ ਗਾ ਬਾਈ ਸਲੂਟ ਆ ਤੁਹਾਨੂੰ
ਪਰਮਾਤਮਾ ਵੀਰ ਨੂੰ ਬਹੁਤ ਤਰੱਕੀਆਂ ਬਖਸ ਵੀਰ ਪੰਜ ਕਿੱਲੇ ਜ਼ਮੀਨ ਲੈ ਸਕੇਂ ਪਰਿਵਾਰ ਨੂੰ ਚੜ੍ਹਦੀ ਕਲਾਂ ਬਖਸੋ
Imaandar banda he idda karda izat nu pehel ditte honsla rakh ver tera bacha bahut vadea insaan banu
ਬਾਈ ਤੇਰੀ ਮਿਹਨਤ ਨੂੰ ਫਲ ਲੱਗਣ ਲੱਗ ਪਏ ਆ,ਮਾਲਕ ਨੇ ਸਭ ਕੁਝ ਠੀਕ ਕਰ ਦੇਣਾ ਆ,
ਬਹੁਤ ਵਧੀਆ ਬੰਦਾ ਕਾਲਾ ਸਿੱਧੂ ਮੇਰਾ ਚਾਚਾ ਇਹ
Chupa lai ik
ਬਹੁਤ ਹੀ ਵਧੀਆ👍💯👍💯👍💯
ਵੀਰ ਤੂੰ ਮਿਹਨਤ ਕਰੀ ਚੱਲ। ਹੌਂਸਲਾ ਨਾ ਹਾਰੀ।
ਕਾਲਾ ਬਹੁਤ ਵਧੀਆ ਬੰਦਾ ਤੁੰਗਵਾਲੀ ਮੰਡੀ ਤੇ ਮਿਲਿਆਂ ਸੀ।
God bless u y ... Rabb tnu har khushi deve kala y
ਬਹੁਤ ਵਿਦਿਆ ਇਨਸਾਨ ਅ ਕਾਲਾ
ਕਾਲਾ ਬਹੁਤ ਵਧੀਆ ਬੰਦਾ ਆ
Kala bhut ghaint banda .rabb chardi kla vich rakhe bro nu. From doctor bagga dhaler
ਬਹੁਤ ਵਧੀਆ ਜੀ
ਤਰਨ ਸਿੱਧੂ ਰੋਹਣ ਜਿੰਲਾ ਸਿਰਸਾ ਹਰਿਆਣਾ
Kale Diyan Gallan bahut badhiya ji
ਵਾਹਿਗੁਰੂ ਵੀਰ ਚੜ੍ਹਦੀ ਕਲਾ ਰੱਖੇ ਮਿਹਨਤ ਨਾਲ ਸਭ ਹਾਸਿਲ ਕਰੇ
God bless u badde bhra
So nice God bless you my dear.kale bai work hard so you may success
koi na veer tu mehnat kar reha rab tanu hamesa khus rakhe veer teri soch boht vadia
Very good vedio sir ji
Y ji🇺🇸🇺🇸🇺🇸 dia gala bilkul sachia ne jis tarah y ne khia ena karga koi nhi dasda sirf income hi dasdia koi gal nhi whaguru ji maharaj kirpa karne ge whaguru ji🇺🇸🇺🇸🇺🇸 Tere mal nu tendruti bakhnn dhanbad y illti lanne wale veer🇺🇸🇺🇸
Masha allah
Good 👍
Boht vdiya video bhra 👍
Waheguru ji mehar Karan
No tension kala good job rab hena sab tikh ho zayaga
ਬਹੁਤ ਵਧੀਆ ਕੰਮ ਆ ਵੀਰ ਜੀ।
Veer ji tuhadi mehnt nu salute
God bless you 🙏 all team members
Nice work
Satnam waheguru chardikala rakhe
Nice 22
Bahut vadiya
ਬੱਚੇ ਵੀ ਹੈਗੇ ਵੀਰ ਜਗਜੀਤ ਲਿਖਾਰੀ ਜੈ ਸਿੰਘ ਵਾਲਾ
Nice
ਬਾਈ ਜੀ ਜੇਕਰ 70 ਲੱਖ ਮਾਲਕ ਕਿਸਾਨ ਗਰੀਬ ਐ ਤਾਂ ਰੱਬ ਸਭ ਨੂੰ ਗਰੀਬ ਬਣਾਵੇ
ਜਮੀਨ ਵੇਚੀ ਆ ਵੀਰ ਅਗਲੇ ਨੇ ਸੱਤਰ ਹਜਾਰ ਦੀ ਮੱਝਾਂ ਦੇ ਵਪਾਰ ਚ ਉਧਾਰ ਜਿਆਦਾ ਚਲਦੀ ਆ ਮਾਲ ਉਧਾਰ ਖਰੀਦਣਾ ਵੀ ਪੈਂਦਾ ਤੇ ਵੇਚਣਾ ਵੀ ਪੈਂਦਾ ਜਦੋ ਅੱਗੇ ਪੇਸੇ ਫਸ ਜਾਂਦੇ ਆ ਜਿੱਥੋਂ ਮਾਲ ਖਰੀਦਿਆ ਹੁੰਦਾ ਉਸਨੂੰ ਪੇਸੇ ਦੇਣੇ ਪੈਂਦੇ ਆ
Nice bai
Bhut good bro
God bless you brother
Bai very nice 👌
Y kush rahe tu parmatma krke
Good job Bai 👌👌👌
Waheguru mehar kre 🙏
Asi bi starting kita a phagwara to ❤❤
Very good y 🙏🙏👍👍
Good job
Nice video ggg
Good work bro
Good job ❤️❤️
❤❤❤❤
22.kale.da.bacha.gur.sikh..ik.den.bahut.tarakee karu ga..wahiguru.g.meher.kare
Pure breed beetle tyar milk height weight length. Ho. No inbreeding cross or mixed breed na kro. Z. Black. 🐐🇮🇳👍🏿
Good job veer
ਕਾਲੇ ਵੀਰ ਦਾ ਨੰਬਰ ਚਾਹੀਦਾ ਜੀ ਵੀਡੀਓ ਵੇਖ ਸੱਚੀ ਮਨ ਭਰ ਗਿਆ ਖਾਲਸਾ ਜੀ ਦੱਬ ਕੇ ਪੜੋ ਤੇ ਪਾਪਾ ਨਾਲ ਦੱਬ ਕੇ ਕੰਮ ਵਿੱਚ ਹੱਥ ਲਟਾਓ ਲੋਕਾ ਦੀ ਪਰਵਾਹ ਨੀ ਕਰਨੀ
ভালো লাগলো
Thanks ji
Amritpal singh Dhillon v. Phullo HR. Slam veer je
Bahi loka di ki kise ne Khan thori Dena good job vere
ਲੋਕ ਮਹੀਨਾ ਕੂ ਬੋਲਦੇ ਹੁੰਦੇ ਆ ਬੋਲੀ ਜਾਣ ਦਿਊ
NYC
👌👌👌👌👌👌👌👌👌👌👌👌
ਮਿਹਨਤ ਦਿਸ਼ ਦੀ ਆ ਕਾਲੇ ਵਾਈ ਦੀ
ਬਈ ਫ਼ਿਕਰ ਨਾ ਕਰ ਹਿੰਮਤ ਰੱਖ ,, ਮਰਦਾਂ ਤੇ ਵਖ਼ਤ ਪੈਂਦਾ
Vere apne kol z black beetl bakra 18 month da j kise farmer ne lena ta le skde o
ਵਡੋ ਬੱਕਰੀ ਬਹੁਤ ghaat ਆਂ
Bhai mere ko beetle ya amritsari breed ki choti bakri leni h kitne tak ki mil jayegi
First view
👍👍👍
ਬਾਈ ਨਸਲ ਕਿਹੜੀ ਆ
🤲🤲🤲🤲🤲🤲
Patarkar nu jai koi puche tusi angreja to uper tA ni uhna itli de vich250 250bakriya ne
😭🙏✌🏽
Eh bai v mere bangu dhokhe da sikaar hoya 😭
desi murgi dy v farm de v bna do
Na kro kamm dasi murgi da pura loss ha me krda par koi fayda nhi bro 🙏🙏🙏
How did he lose 70k? In what crop?
Report sab kise sale ne sanu aa k rote nahe dane apne mehnet karo te rote kho, tuse jan bug k bar bar eko gal k rushtedar kehange ja yre dost kehange bole jande o ,manu lagda thude hisab nal bakri rakhna tane mehne vala kam aa, bai g is tra kade kise nu nahe akhna chyeda thoda control rakho apnea bhavnava te
Ecco bahut he
Tumar phon number
Very good vedio bye ji
Good job
Good job 👍👌