REMIX Sikhism Vs Cristianity - Guru Arjan Dev Ji Karamat - Baba Banta Singh Ji

Поделиться
HTML-код
  • Опубликовано: 5 сен 2024
  • Sikhism Vs Cristianity Guru Arjan Dev Ji Karamat Baba Banta Singh Ji

Комментарии • 1 тыс.

  • @PindiDhaliwal-i4h
    @PindiDhaliwal-i4h Месяц назад +17

    ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਜੀ ਨੇ ਅਪਣਾ ਸਾਰਾ ਪਰਿਵਾਰ ਵਾਰ ਤਾਂ ਏਸ ਦੁਨੀਆ ਵਾਸਤੇ ਧਰਮ ਵਾਸਤੇ ਹਿੰਦੂ ਧਰਮ ਦੀ ਰੱਖਿਆ ਲਈ ਕੋਈ ਵੀ ਨੀ ਬਣ ਸਕਦਾ ਮਾਂ ਗੁਜਰੀ ਦੇ ਲਾਲ ਵਰਗਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ

  • @parmindersingh-fx8zi
    @parmindersingh-fx8zi 2 месяца назад +28

    ਸ਼ਹੀਦਾਂ ਦੇ ਸਿਰਤਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਬ ਤੇ ਮੇਹਰ ਕਰੀ

  • @SatpalHarbans-rt8rv
    @SatpalHarbans-rt8rv Месяц назад +15

    ਕੋਈ ਮਰ ਕੇ ਜਿੰਦਾ ਨਹੀ ਹੋਈਆ ਇਕ ਪ੍ਰਭੂ ਯਿਸੂ ਮਸੀਹ ਹੇ ਜੋ ਤੀਸਰੇ ਦਿਨ ਮਰ ਜਿਦਾ ਹੋਈਆ ਏਨੀ ਪੜਿਆ ਭਾਈ ਜੀ

    • @GurpreetSingh-yh3wl
      @GurpreetSingh-yh3wl Месяц назад +2

      Oh eh kamm ta Guru de shikhan ne kar dikhaya

    • @MohitMahey-pk9lm
      @MohitMahey-pk9lm Месяц назад +2

      ਤੈਨੂੰ ਮਰੇ ਨੂੰ ਜਿਉਂਦਾ ਨਹੀਂ ਕਰਨਾ ਕਿਸੇ ਨੇ ਜੇ ਸਾਡੇ ਧੱਕੇ ਚੜ ਗਏ ਆ ਪੁੱਤ

    • @FatahpurAlaa
      @FatahpurAlaa Месяц назад +1

      ​@@MohitMahey-pk9lmhogi Gunda gardi ban gya mhaan dhan dhan baba deep singh sarmat bakshe tade varke loka nu

    • @gurumattu583
      @gurumattu583 19 дней назад

      ਮਾਰ ਕੇ ਜਿੰਦਾ ਉਹਨਾਂ ਦਾ ਇੱਕ ਸਿੱਖ ਹੋ ਗਿਆ ਸੀ

  • @manpreetsingh3458
    @manpreetsingh3458 2 месяца назад +11

    ਮੈਂ ਇੱਕ ਸਿੱਖ ਹਾਂ ਤੇ ਗਰੀਬਾਂ ਲਈ ਗੁਰੂ ਘਰਾਂ ਵਿਚ ਕੋਈ ਜਗ੍ਹਾ ਨੀ ਜਾਤ ਪਾਤ ਪਰਖੀ ਜਾਂਦੀ ਆ

    • @sunnymx
      @sunnymx 20 дней назад

      ਗਿਆ ਕਦੀਂ ਗੁਰੂ ਘਰ

    • @inderpreetsinghPB02
      @inderpreetsinghPB02 День назад

      @@manpreetsingh3458 ਵੀਰ ਜਿੰਨੇ ਗਰੀਬਾਂ ਦਾ ਪੇਟ ਗੁਰੂ ਘਰ ਜਾ ਕੇ ਪਰਦਾ ਓਹਨਾ ਕਿਸੇ ਹੋਰ ਧਰਮ ਅਸਥਾਨ ਤੇ ਜਾ ਕੇ ਨਹੀਂ ਭਰਦਾ

  • @Biblevachan77
    @Biblevachan77 3 месяца назад +40

    ਯਿਸੂ ਨੇ ਆਖਿਆ, “ਮੈਂ ਹੀ ਰਾਹ, ਸੱਚਾਈ ਅਤੇ ਜੀਵਨ ਹਾਂ। ਮੇਰੇ ਕੋਲ ਆਉਣ ਤੋਂ ਬਿਨ੍ਹਾਂ ਕੋਈ ਪਿਤਾ ਕੋਲ ਨਹੀਂ ਆ ਸਕਦਾ।”
    ਯੂਹੰਨਾ 14:6

    • @user-pb2no5fp7v
      @user-pb2no5fp7v 2 месяца назад +3

      ਜੱਸੂ ਆਖਿਆ , ਗਰੀਬਾਂ ਤੇ ਅਨਪੜਾਂ ਨੁੰ ਮੁਰਖ ਬਣਾਉਣ , ਲਾਲਚ ਦੇਕੇ ਧਰਮ ਬਦਲੋ,ਜੱਸੂ ਨੇ ਸਿਖਾਇਆ

    • @nishanmasih6719
      @nishanmasih6719 2 месяца назад

      Amen hallelujah hallelujah ✝️✝️

    • @satishchaddha3261
      @satishchaddha3261 Месяц назад

      😂😂😂

    • @Biblevachn66
      @Biblevachn66 Месяц назад

      @@user-pb2no5fp7v ,,मती च लिखिआ
      सारी सृष्टि च जाओ सुसमाचार दा प्रचार करो ते saria जातिआ नु चेला बनाओ
      ना यकीन आवे ता ,मती,par लवो

    • @ManpreetmasihManpreetmas-og5tr
      @ManpreetmasihManpreetmas-og5tr Месяц назад +2

      बृदि दी शुरूआत ही प्रभु जेसू है

  • @MandeepSingh-ih2gj
    @MandeepSingh-ih2gj 4 месяца назад +42

    ਅਸੀਂ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪੁੱਤਰ ਹਾਂ ਸੁਖਮਨੀ ਸਾਹਿਬ ਦੀ ਗੁਰਬਾਣੀ ਦਾ ਸਿਮਰਨ ਕਰਨ ਵਾਲੇ 🙏🙏❤️❤️

    • @user-pb2no5fp7v
      @user-pb2no5fp7v 2 месяца назад

      ਨੌਂ ਲੱਖ ਤੋਂ ਵੱਧ ਕੁਰਬਾਨੀਆਂ ਨੇ ਸਿੱਖ ਕੋਮ ਦੀਆਂ , ਇਹ ਉਹਨੂੰ ਸ਼ਹੀਦ ਦਾ ਦਰਜਾ ਦਿੰਦੇ ਜਿੰਨੂੰ ਕਿਲ ਨਾਲ ਠੋਕ ਸਜ਼ਾ ਮਿਲੀ ਜਿਸਨੇ 23000 ਤੋਂ ਵੱਧ ਹਤਿਆ ਕਰਾਈਆਂ

    • @AnshukumarAnshukumar-xz4gf
      @AnshukumarAnshukumar-xz4gf 2 месяца назад +2

      Rab ek hi aa raha sach aur jevan parbu yashu masih hi khuda hai 😅

    • @GurlalSingh-zt9ek
      @GurlalSingh-zt9ek 2 месяца назад

      ​@@AnshukumarAnshukumar-xz4gfਗੁਰੂ ਨਾਨਕ ਤੋ ਵੱਡਾ ਕੋਈ ਨਹੀ ਹੋਇਆ ਖੁਦ ਕਲਯੁੱਗ ਵਿਚ ਆਪ ਅਕਾਲ ਪੁਰਖ ਆਏ

    • @AnshukumarAnshukumar-xz4gf
      @AnshukumarAnshukumar-xz4gf 2 месяца назад

      @@GurlalSingh-zt9ek kiss nee kehh taan aakal purkh guru nanak ji si Haan. Akaal purkh. Ek hi aa jiddi. Shanaa aradhna Puri duniya kardi aa. Akal purkh da matlab hai jo hai si te hoon hai aaun wale ne guru nanak. Ne kado ke taan ki mein dubara auina aa. 💪😃

    • @AnshukumarAnshukumar-xz4gf
      @AnshukumarAnshukumar-xz4gf 2 месяца назад

      @@GurlalSingh-zt9ek Jesus Christ ne keha raah sach Jevan mein Haan mere to Bina koi. Sawrg vich hi nahi jaa sakda. ,😃😃

  • @BalwinderSingh-qx2nb
    @BalwinderSingh-qx2nb 3 месяца назад +34

    ਹੇ ਸਾਡੇ ਪ੍ਰਭੂ ਅਤੇ ਸਾਡੇ ਪਰਮੇਸ਼ੁਰ, ਤੂੰ ਮਹਿਮਾ, ਮਾਣ, ਅਤੇ ਸਮਰੱਥਾ ਲੈਣ ਦੇ ਯੋਗ ਹੈਂ, ਤੂੰ ਜੋ ਸਾਰੀਆਂ ਵਸਤਾਂ ਰਚੀਆਂ, ਅਤੇ ਉਹ ਤੇਰੀ ਹੀ ਮਰਜ਼ੀ ਨਾਲ ਹੋਈਆਂ ਅਤੇ ਰਚੀਆਂ ਗਈਆਂ! ਪਰਕਾਸ਼ ਦੀ ਪੋਥੀ 4:11

    • @user-es3bd5kr5k
      @user-es3bd5kr5k 3 месяца назад +2

      ਵੀਰ ਜੀ ਸੁੱਚੇ ਮੋਤੀ ਸੂਰਾਂ ਅੱਗੇ ਨਾ ਸੁੱਟੋ

    • @iguessbruh
      @iguessbruh 3 месяца назад

      @@user-es3bd5kr5k apni kushi aape bnai jao

    • @AnmoldeepKaur-gv4dh
      @AnmoldeepKaur-gv4dh 3 месяца назад

      @@user-es3bd5kr5k ਨਾਮ ਪਿੱਛੋਂ ਸਿੰਘ ਕੌਰ ਹਟਾਓ, ਦੋਗਲੇ ਨਾ ਬਣੋ, ਪੂਰੇ Christian ਬਣੋ, ਫੇਰ ਕਰੋ ਕਿ ਕਰਨਾ, ਸਿੱਖਾ ਖਿਲਾਫ ਪਹਿਲੇ ਕੂੜ ਪਰਚਾਰ ਨਕਲੀ ਪਾਸਟਰ ਕਰਦੇ , ਫੇਰ ਥਾ ਥਾ ਤੇ ਮੂੰਹ ਚੁੱਕ ਕੇ ਸਫ਼ਾਈ ਦੇਣ ਆ ਜਾਂਦੇ ਝੂਠੇ ਨਾਟਕ ਕਰਦੇ , ਦੂਜੇ ਤੁਹਾਡੇ ਲਈ ਸੂਰ ਨੇ ਤੇ ਤੁਸੀ ਹੀ ਬੰਦੇ ਓ, ਤੁਹਾਨੂੰ ਮਿਲ ਵਰਤ ਕੇ ਕਦੇ ਰਹਿਣਾ ਨਹੀਂ ਆਉਣਾ, ਸ਼ਰਮ ਕਰੋ, ਗੰਦੀ ਜ਼ੁਬਾਨ ਤੇ ਘਟਿਆ ਤਰਕ

    • @Karan-wf2or
      @Karan-wf2or 3 месяца назад

      ਬਾਈ ਗੁੱਸਾ ਨਾ ਕਰੀ ਤੇਰੇ ਵੀ ਬੇਬੇ ਬਾਪੂ ਦਾ ਵਿਆਹ ਗੁਰੂ ਘਰ ਚ ਹੀ ਲਾਵਾਂ ਲੈ ਕੇ ਹੀ ਹੋਇਆ ਹੋਣਾ 🙏🏼

    • @PremSingh-vr2gd
      @PremSingh-vr2gd 2 месяца назад

      Naam change kroo paji apna masish laaoo pehlaa yesu maharaj de pori taraa te banoo pehlaa

  • @MalkeetSingh-km4cu
    @MalkeetSingh-km4cu 4 месяца назад +14

    Praise the lord 🙏🙏❤️🌹✝️✝️✝️

  • @user-tr3yj6qt6r
    @user-tr3yj6qt6r 2 месяца назад +5

    Prabhu ji de vachan vich likheya hai ki tusi mainu nahi chunde main khud tuhanu chunda ha Prabhu ne sanu papiya nu chun leya hai asi thanks karde ha yashu da sanu koi afsos nahi jade Prabhu vich ai ha bhot shanti hai khushi hai

  • @ManakSandhu-ny5jg
    @ManakSandhu-ny5jg 4 месяца назад +51

    ਦੋਸ਼ ਨਾ ਲਾਓ ਤਾਂ ਜੋ ਤੁਹਾਡੇ ਉੱਤੇ ਵੀ ਦੋਸ਼ ਨਾ ਲਾਇਆ ਜਾਵੇ।
    2 ਕਿਉਂਕਿ ਜਿਸ ਤਰ੍ਹਾਂ ਤੁਸੀਂ ਦੋਸ਼ ਲਾਉਂਦੇ ਹੋ, ਉਸੇ ਤਰ੍ਹਾਂ ਤੁਹਾਡੇ ਉੱਤੇ ਵੀ ਦੋਸ਼ ਲਾਇਆ ਜਾਵੇਗਾ ਅਤੇ ਜਿਸ ਮਾਪ ਨਾਲ ਤੁਸੀਂ ਮਿਣਦੇ ਹੋ ਉਸੇ ਨਾਲ ਤੁਹਾਡੇ ਲਈ ਵੀ ਮਿਣਿਆ ਜਾਵੇਗਾ।
    ਮੱਤੀ 7:7

    • @Simransingh355-u1l
      @Simransingh355-u1l 4 месяца назад +8

      Bible Jesus ne ni likhi

    • @RajatKumar-me1gj
      @RajatKumar-me1gj 4 месяца назад +5

      Praise the lord. ✝️🙏

    • @thesingh588
      @thesingh588 3 месяца назад +3

      🤮🤮🤮 Akaaaaaaaaal only no Yeshu Yeshu😂

    • @RajatKumar-me1gj
      @RajatKumar-me1gj 3 месяца назад +2

      @@Simransingh355-u1l yes my bro. Unke mukh se nikle hue vachan hai bibal main sache vachan ap bhi pado bibal my bro apko sab pata lag jayega

    • @kinger_harshit
      @kinger_harshit 3 месяца назад

      Only kalgidhar patshah no european angrej bc

  • @Dhanoa-l1e
    @Dhanoa-l1e 2 месяца назад +10

    ਸਭ ਤੇ ਵੱਡਾ ਸਤਿਗੁਰ ਨਾਨਕ।ਸਾਡੇ ਗੁਰੂਆਂ ਤੋਂ ਵੱਡਾ ਕੋਈ ਨਹੀਂ ਜਿਹਨਾਂ ਨੇ ਮਨੁਖਤਾ ਲਈ ਕੁਰਬਾਨੀਆਂ ਕੀਤੀਆਂ। ਸਿੱਖ ਪੰਥ ਸਜਾਇਆ।

    • @PASTORHARVINDER
      @PASTORHARVINDER Месяц назад +2

      Una keha main pappi tu bakhshan har parmeshwar nu

  • @BalwinderSingh-qx2nb
    @BalwinderSingh-qx2nb 3 месяца назад +8

    ਤਾਂ ਜੋ ਉਹ ਬਚਨ ਜਿਹੜਾ ਯਸਾਯਾਹ ਨਬੀ ਨੇ ਆਖਿਆ ਸੀ ਪੂਰਾ ਹੋਵੇ: 18 ਵੇਖੋ ਮੇਰਾ ਦਾਸ ਜਿਸ ਨੂੰ ਮੈਂ ਚੁਣਿਆ ਹੈ, ਮੇਰਾ ਪਿਆਰਾ ਜਿਸ ਤੋਂ ਮੇਰਾ ਜੀਅ ਪਰਸੰਨ ਹੈ। ਮੈਂ ਆਪਣਾ ਆਤਮਾ ਉਹ ਦੇ ਉੱਤੇ ਰੱਖਾਂਗਾ, ਅਤੇ ਉਹ ਪਰਾਈਆਂ ਕੌਮਾਂ ਨੂੰ ਨਿਆਂ ਦੀ ਖ਼ਬਰ ਕਰੇਗਾ। 19 ਉਹ ਨਾ ਝਗੜਾ ਕਰੇਗਾ, ਨਾ ਉੱਚੀ ਬੋਲੇਗਾ, ਨਾ ਚੌਕਾਂ ਵਿੱਚ ਕੋਈ ਉਹ ਦੀ ਅਵਾਜ਼ ਸੁਣੇਗਾ। 20 ਉਹ ਕੁਚਲੇ ਹੋਏ ਕਾਨੇ ਨੂੰ ਨਾ ਤੋੜੇਗਾ, ਨਾ ਨਿੰਮ੍ਹੀ ਬੱਤੀ ਨੂੰ ਬੁਝਾਵੇਗਾ, ਜਦ ਤੱਕ ਨਿਆਂ ਦੀ ਜਿੱਤ ਨਾ ਕਰਾ ਦੇਵੇ, 21 ਅਤੇ ਉਹ ਦੇ ਨਾਮ ਉੱਤੇ ਪਰਾਈਆਂ ਕੌਮਾਂ ਆਸ ਰੱਖਣਗੀਆਂ।

  • @jassigaming3638
    @jassigaming3638 5 месяцев назад +35

    🙏🏻🌹ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੂੰ ਹੀ ਨਿਰੰਕਾਰ🌹🙏🏻

  • @balwinder312
    @balwinder312 3 месяца назад +27

    ਯਿਸੂ ਨੇ ਆਖਿਆ, “ਮੈਂ ਹੀ ਰਾਹ, ਸੱਚਾਈ ਅਤੇ ਜੀਵਨ ਹਾਂ। ਮੇਰੇ ਕੋਲ ਆਉਣ ਤੋਂ ਬਿਨ੍ਹਾਂ ਕੋਈ ਪਿਤਾ ਕੋਲ ਨਹੀਂ ਆ ਸਕਦਾ।
    Jesus said to him, "I am the way, the truth, and the life; no one comes to the Father except through me.

    • @thesingh588
      @thesingh588 3 месяца назад +6

      He also died😂

    • @JASKARANSINGH-xg2pn
      @JASKARANSINGH-xg2pn 3 месяца назад +3

      ਜਿੱਸੂ ਕੋਲ ਸਹਿਣ ਸ਼ੀਲਤਾ ਹੁੰਦੀ ਤਾਂ ਦਰਦਾਂ ਨਾਲ਼ ਨਹੀਂ ਮਰਨਾ ਸੀ।😂🤣
      ਤੁਸੀ ਉਸ ਨੂੰ ਪੀਓ ਬਣਾਈ ਫਿਰਦੇ ਹੋ।
      ਤੁਹਾਡੇ ਅੰਦਰ ਖ਼ੂਨ ਤਾਂ ਪੁਰਾਣੇ ਤੇ ਅਸਲੀ ਪੀਓ ਦਾ ਹੀ ਰਹਿਣਾ ਆ ਚਾਹੇ ਬਾਹਰ ਦੇ ਨੂੰ ਅਪਣਾ ਪੀਓ ਬਣਾ ਲਵੋ।😂🤣

    • @Karanrandhawa05
      @Karanrandhawa05 3 месяца назад

      @@thesingh588he is risen after three days he is still alive not died for kind ur information

    • @SumanMasih-zc3so
      @SumanMasih-zc3so 2 месяца назад

      Tenu ki takleef hundi aw har insaan nu haq aw apna guru banaun da

    • @JASKARANSINGH-xg2pn
      @JASKARANSINGH-xg2pn 2 месяца назад

      @@SumanMasih-zc3so Takleef taan Tohanu Hundi aa
      Dusreyan de Guru sehbana nu mada boln da.
      Jo tusi Dusreyan de Guru nu kehnde O
      O apne Guru nu v keha kro
      Shetana diyan auladan tusi ho
      Khoon taan Tohade andr Asli peo da hi rehna aa
      Bahr deyan nu apna Peo bna len naal kuch nhi hona
      Jo tusi bakiyan lai Bakwas krde O
      Us to pta chlada aa
      Jis bahr de nu tusi apna peo bnaya aa
      Us nu kini ku akal aa taan hi tohanu v dusreyan de Guru nu galt bolna sikhounde aa
      Murakh Vikke hoye Dogle log O Tusi

  • @balwinder312
    @balwinder312 3 месяца назад +55

    ਨਾਂ ਸਿੱਖ ਕੇ ਲਿਏ, ਨਾਂ ਇਸਾਈ ਕੇ ਲਿਏ, ਨਾਂ ਹਿੰਦੂ ਕੇ ਲਿਏ, ਨਾਂ ਮੁਸਲਮਾਨ ਕੇ ਲਿਏ, ਪ੍ਰਭੂ ਯਿਸੂ ਨੇ ਆਪਣਾ ਖੂਨ ਬਹਾਇਆ ਇਨਸਾਨ ਕੇ ਲਿਏ

    • @Black1a_gaming
      @Black1a_gaming 2 месяца назад +10

      Or Guru Gobind Singh ji ne apna Parivar var diyaa vo bhi insaniyat ke liye

    • @Ekam-jb8cf
      @Ekam-jb8cf 2 месяца назад +4

      Guru Gobind sahib ne 4 putaar shirah vrje buland hazara - crore Singh sahidd krte insaan lyi .Sikh dharam vich pehla marn kabool jiven ki shaddd ass hunda ee

    • @SarbEkam
      @SarbEkam 2 месяца назад

      Aa ki khada piya

    • @Kaala333Ss
      @Kaala333Ss 2 месяца назад +4

      ਜਿੰਨੇ ਆਪਣਾ ਪਿਓ ਬਦਲ ਲਿਆ ਉਹ ਸਿਖਿਆ ਦੇਉ

    • @user-go5td9uq7n
      @user-go5td9uq7n 2 месяца назад +1

      chal oye chawal 😂

  • @ManpreetSingh-le4vi
    @ManpreetSingh-le4vi 8 месяцев назад +35

    Dhan guru Arjun dev ji waheguru ji

  • @shashisingh3641
    @shashisingh3641 3 месяца назад +25

    🙏 ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ 🙏

  • @goldylove1307
    @goldylove1307 2 месяца назад +3

    ਆਪਣੇ ਗੁਰੂਆਂ ਨੇ ਆਪਾ ਨੂੰ ਕਿਸੇ ਧਰਮ ਨੂੰ ਮੰਦਾ ਬੋਲਣਾ ਨ੍ਹੀ ਸਿਖਾਇਆ ਹਰ ਧਰਮ ਆਪਣੀ ਜਗਾ ਤੇ ਸਹੀ ਆਪਾ ਕਿਸੇ ਦੇ ਧਰਮ ਨਾਲੋ ਚੰਗਾ ਆਪਣੇ ਧਰਮ ਵਾਲ ਧਿਆਨ ਦਈਏ 🙏🏼

  • @user-rk5iv6ev4t
    @user-rk5iv6ev4t 7 месяцев назад +18

    Baba Banta ji Guru da Banta bnke Sewa nibha rhe ne

  • @GurjitSingh-ib6vb
    @GurjitSingh-ib6vb 3 месяца назад +24

    Waheguru ji ka khalsa
    Waheguru ji ki fateh ji 🙏🙏
    Waheguru ji 🙏🙏 Dhan Dhan Shri Guru Sahib Pita ji Maharaj ji 🙏🙏🌹🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺

  • @ritikjatt1092
    @ritikjatt1092 3 месяца назад +33

    ਯਿਸੂ ਮਸੀਹ ਦੀ ਕੁਰਬਾਨੀ ਬਾਰੇ ਪਹਿਲਾਂ ਚੰਗੀ ਤਰ੍ਹਾਂ ਬਾਈਬਲ ਪੜ੍ਹ ਲਉ ਅੰਕਲ ਜੀ ਜੋ ਕੁਰਬਾਨੀ ਯਿਸੂ ਮਸੀਹ ਨੇ ਦਿੱਤੀ ਹੋਰ ਕੋਈ ਨੀ ਦੇ ਸਕਦਾ।

    • @HarwinderSingh-hr8fy
      @HarwinderSingh-hr8fy 3 месяца назад +4

      Tu apna sar name ta change kar la jonsn junsan rakh😂

    • @user-uh2li2pj1x
      @user-uh2li2pj1x 2 месяца назад

      Yss

    • @GillNeeru
      @GillNeeru 2 месяца назад

      👍👍👍 right

    • @user-pb2no5fp7v
      @user-pb2no5fp7v 2 месяца назад

      ਜਹੂਦੀਆ ਦੀਆਂ ਧੀਆਂ ਪੈਣਾ ਦੀ ਇਜ਼ਤ ਲਟਾਉਣ ਵਾਲੇ ਨੂੰ ਕਿੱਲ ਲਾਕੇ ਟੰਗਿਆ ਗਿਆ , ਤੇ ਉਸਨੂੰ ਉਹਦੇ ਕੀਤੇ ਦੀ ਸਜ਼ਾ ਮਿਲੀ ,ਤੁਸੀਂ ਅੰਨਪੜ ਲੋਕ ਉਸਨੂੰ ਸ਼ਹੀਦ ਮਨੀ ਜਾਂਦੇ ਉ

    • @user-pb2no5fp7v
      @user-pb2no5fp7v 2 месяца назад +5

      ਅਸੀਂ ਕਿਉਂ ਪੜੀਏ ਬਾਈਬਲ ,, ਸਾਡਾ ਪਿਉ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ❤❤❤❤❤

  • @JASKARANSINGH-xg2pn
    @JASKARANSINGH-xg2pn 8 месяцев назад +75

    ਅੱਜ ਸਾਡਾ ਪੰਜਾਬ ਗੁਰੂ ਘਰ ਛੱਡ ਕੇ ਬਾਹਰ ਦੇ ਨੂੰ ਅਪਣਾ ਪੀਓ ਬਣਾਈ ਜਾਂਦੇ ਆ।
    ਪਾਖੰਡਵਾਦ ਅੱਜ ਸਾਡੇ ਪੰਜਾਬੀਆਂ ਨੂੰ ਮੂਰਖ਼ ਬਣਾ ਕੇ ਧਰਮ ਬਦਲਵਾ ਰਹੇ ਆ।

    • @user-iu3id9em5e
      @user-iu3id9em5e 5 месяцев назад +8

      Waheguru ji

    • @Biblevachn66
      @Biblevachn66 4 месяца назад +2

      ਗੁਰੂਆਂ ਦਾ bana ਪਾ ਕੇ....ਆਜ ਕਲ ਜੋ ਹੋ ਰਿਆ...ਅਮ੍ਰਿਤਪਾਲ ਕੋਲੋ ਨਜ਼ਿਆਜ ਅਸਲਾ ਫਰੀਆ ਗਿਆ...ਮੰਗੂ ਮੱਠ ਦੇ ਡੋਪ ਟੈਸਟ ਚੋ ਡਰੱਗ ਪਾਈ gai. ..ਕੀ ਇਹ ਪੱਖੰਡ ਵਾਦ ਨਹੀਂ....

    • @JASKARANSINGH-xg2pn
      @JASKARANSINGH-xg2pn 4 месяца назад

      @@Biblevachn66 ਠੀਕ ਕਰਨ ਦੇ ਨਾਂ ਤੇ, ਚੰਦ ਪੈਸਿਆਂ ਦਾ ਲਾਲਚ ਦੇ ਕੇ।
      ਅਸ਼ਲੀਲਤਾ ਦਾ ਸਾਥ ਤੁਸੀਂ ਦੇ ਰਹੇ ਹੋ।
      ਬੱਸ ਜਿਵੇਂ ਮਰਜ਼ੀ ਬੰਦੇ ਦਾ ਧਰਮ ਬਦਲਣਾ ਆ ਚਾਹੇ ਉਸ ਬੰਦੇ ਨੂੰ ਅਸ਼ਲੀਲਤਾ ਵਿੱਚ ਡੋਬਣਾ ਪਵੇ।
      ਤੁਸੀ ਇਹ ਗ਼ਲਤ ਸਬ ਕਰ ਰਹੇ ਹੋ।
      ਜਿੱਥੇ ਧੀਆਂ ਦੀ ਇੱਜਤ ਕਰਨ ਦੀ ਜਗ੍ਹਾ ਤੁਸੀ ਸ਼ਰੇਆਮ ਉਹਨਾਂ ਧੀਆਂ ਮਾਵਾਂ ਨੂੰ ਸਬ ਦੇ ਸਾਹਮਣੇ ਇਹੋ ਜਿਹੇ ਨਾਚ ਨਾਚਾ ਰਹੇ ਹੋ। ਸਾਡੀ ਸਿੱਖੀ ਸਾਨੂੰ ਇਹ ਪਾਖੰਡਵਾਦ ਨਹੀਂ ਸਿਖਾਉਂਦੀ ਤੇ ਔਰਤਾਂ ਦੀ ਇੱਜਤ ਬਚਾਉਣ ਵਿੱਚ ਮਦਦਗਾਰ ਰਹੀ ਹੈ।
      ਪੀਓ ਦਾ ਖੂਨ ਤਾਂ ਪੀਓ ਦਾ ਹੀ ਹੁੰਦਾ।
      ਪੀਓ ਬਦਲ ਲੈਣ ਨਾਲ਼ ਖੂਨ ਨਹੀਂ ਬਦਲਦਾ ਤੇ ਇਕ ਦਿਨ ਫ਼ਿਰ ਇਹ ਖੂਨ ਉਸ ਇਨਸਾਨ ਨੂੰ ਅਪਣੇ ਪੀਓ ਦੀ ਯਾਦ ਦਿਲਾਏਗਾ ਤੇ ਘਰ ਵਾਪਿਸ ਲਏ ਹੀ ਆਵੇਗਾ।

    • @sonisingh2883
      @sonisingh2883 4 месяца назад +2

      ਅੰਮ੍ਰਿਤਪਾਲ ਕੋਲੋ ਕੋਈ ਨਜ਼ਾਇਜ਼ ਅਸਲਾ ਨਹੀਂ ਫੜਿਆ ਗਿਆ। ਸਰਕਾਰਾਂ ਤੋਂ ਸਿੱਖ ਧਰਮ ਦੀ ਵਿਲੱਖਣਤਾ ਚੜਾਈ ਜਰੀ ਨਹੀਂ ਗਈ ਨੇ ਹੀ ਲੋਕਾਂ ਤੋਂ ਜਰੀ ਜਾਂਦੀ ਹੈ

    • @JASKARANSINGH-xg2pn
      @JASKARANSINGH-xg2pn 4 месяца назад +1

      @@sonisingh2883 ਜਿਵੇਂ ਤੁਸੀਂ ਗ਼ਲਤ ਕਰ ਰਹੇ ਹੋ।
      ਅਪਣੇ ਅਸਲੀ ਪੀਓ ਦਾ ਖੂਨ ਭੁੱਲ ਕੇ ਬਾਹਰ ਦਿਆਂ ਨੂੰ ਅਪਣਾ ਪੀਓ ਬਣਾਇਆ ਅਤੇ ਲੋਕਾਂ ਨੂੰ ਠੀਕ ਕਰਨ ਦੇ ਨਾਂ ਤੇ ਮੂਰਖ਼ ਬਣਾਇਆ ਜਾ ਰਿਹਾ ਆ।
      ਇਸ ਤਰ੍ਹਾ ਤੁਹਾਡੇ ਵਿਚੋਂ ਵੀ ਕੋਈ ਨਹੀਂ ਬਖਸ਼ਿਆ ਜਾਵੇਗਾ ਤੇ ਤੁਹਾਨੂੰ ਸਬ ਨੂੰ ਵੀ ਜ਼ਰੂਰ ਸਜ਼ਾ ਮਿਲੇਗੀ।
      ਪਾਖੰਡਵਾਦ Christian ਪੰਜਾਬ ਤੇ ਭਾਰਤ ਵਿੱਚ ਪਏ ਜਾ ਰਹੇ ਆ।
      ਅਪਣੇ ਇਟਲੀ ਵਾਲੇ ਪੌਪ ਦੇ ਗੋਡੇ ਤਾਂ ਸਿੱਧੇ ਕਰ ਲਵੋ ਪਾਖੰਡਵਾਦੀ ਮਹਾਮੂਰਖੋ।

  • @Vansh__Deep___Singh
    @Vansh__Deep___Singh 5 месяцев назад +18

    Dhan Shahida de sartaj Guru Arjun Dev ji ❤ Waheguru ji❤

  • @Kaala333Ss
    @Kaala333Ss 2 месяца назад +5

    ਸ਼ਹੀਦਾਂ ਦੇ ਸਿਰਤਾਜ਼ ਧੰਨ ਧੰਨ ਗੁਰੂ ਅਰਜੁਨ ਦੇਵ ਜੀ

  • @makhankhara7941
    @makhankhara7941 6 месяцев назад +31

    ਵਾਹਿਗੁਰੂ ਜੀ
    ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ।
    ਅਕਾਲ ਹੀ ਅਕਾਲ ਹੈ।

  • @HARJEETSINGH-yv1np
    @HARJEETSINGH-yv1np 11 месяцев назад +33

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤

  • @avrindersinghhundal2262
    @avrindersinghhundal2262 7 месяцев назад +37

    Dhan Shida de Sartaj Guru Arjan dev ji

  • @amantiwana0008
    @amantiwana0008 4 месяца назад +15

    🙏🏻🙏🏻ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏻🙏🏻

  • @singh-mq7io
    @singh-mq7io 2 месяца назад +2

    ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਉਸ ਤੋਂ ਵੱਡਾ ਕੋਈ ਨਹੀਂ ਵਾਹਿਗੁਰੂ ਜੀ 🙏

  • @RajKumar-kd6kx
    @RajKumar-kd6kx 4 месяца назад +44

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਹੀ ਅਕਾਲ ਹੈ

  • @user-pb2no5fp7v
    @user-pb2no5fp7v 2 месяца назад +3

    ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੂਰੁ ਅਰਜਨ ਦੇਵ ਜੀ,, ,, ਨਾਮ ਦੀ ਜੋਤ ਜੇ ਮੰਨ ਵਿਚ ਜਗਦੀ,, ਤੱਤੀ ਤਵੀ ਵੀ ਠੰਡੀ ਲਗਦੀ

  • @user-es3bd5kr5k
    @user-es3bd5kr5k 3 месяца назад +36

    ਪਹਿਲੀ ਗੱਲ ਪ੍ਰਭੂ ਯਿਸੂ ਮਸੀਹ ਪਵਿੱਤਰ ਪਰੇਮਸਵਰ ਦੇ ਬੇਟੇ ਸੀ ਪਰ ਪ੍ਰਭੂ ਯਿਸੂ ਨੇ ਜਿੰਦਗੀ ਵਿਚ ਕਦੇ ਕੋਈ ਪਾਪ ਨਹੀਂ ਕੀਤਾ ਬਲਕਿ ਸਾਡੇ ਸਭਨਾ ਦੇ ਪਾਪਾਂ ਨੂੰ ਪ੍ਰਭੂ ਯਿਸੂ ਮਸੀਹ ਨੇ ਸਲੀਬ ਦੇ ਉਪਰ ਚੁੱਕਿਆ ਇਸ ਲਈ ਪ੍ਰਭੂ ਯਿਸੂ ਨੇ ਪਿਤਾ ਨੂੰ ਕਿਹਾ ਪਿਤਾ ਜੇ ਹੋ ਸਕੇ ਤਾਂ ਇਹ ਪਿਆਲਾ ਮੇਰੇ ਤੋ ਟਲ ਜਾਵੇ ਪਰ ਫਿਰ ਵੀ ਮੇਰੀ ਨਹੀਂ ਪਰ ਤੇਰੀ ਮਰਜ਼ੀ ਪੂਰੀ ਹੋਵੇ

    • @iguessbruh
      @iguessbruh 3 месяца назад +5

      je jesus nu rabb da munda smjeya gya h ta oh rabb nu kyu ni mnde, jesus nu kyu mnde o rab?

    • @JASKARANSINGH-xg2pn
      @JASKARANSINGH-xg2pn 3 месяца назад

      ਖ਼ੂਨ ਤਾਂ ਪੁਰਾਣੇ ਤੇ ਅਸਲੀ ਪੀਓ ਦਾ ਹੀ ਰਹਿਣਾ ਆ ਮਿੱਤਰਾ। ਬਾਹਰ ਦਿਆਂ ਨੂੰ ਅਪਣਾ ਪੀਓ ਬਣਾ ਲੈਣ ਨਾਲ਼ ਖ਼ੂਨ ਨਹੀਂ ਬਦਲ ਜਾਣਾ।
      ਜਿਸੁ ਨਾਮ ਸਿਰਫ਼ ਸ਼ੈਤਾਨ ਦਾ ਨਾਮ ਹੈ।
      ਮੂਰਖ਼ ਤੇ ਦੋਗਲੇ ਜੀ ਵਿਕੇ ਹੋਏ ਪੰਜਾਬੀ ਲੋਗ ਅਤੇ ਜਿਹਨਾਂ ਨੇ ਬਾਹਰ ਦੇ ਨੂੰ ਅਪਣਾ ਪੀਓ ਸਮਝ ਲਿਆ।

    • @Jesus_lovers.1
      @Jesus_lovers.1 3 месяца назад +4

      Bible vachan pad veer Jo tusi swal kita hai
      ਯੂਹੰਨਾ 10:25-30
      ਯਿਸੂ ਨੇ ਉੱਤਰ ਦਿੱਤਾ, “ਮੈਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕਿਆ ਹਾਂ ਪਰ ਤੁਸੀਂ ਵਿਸ਼ਵਾਸ ਨਹੀਂ ਕੀਤਾ। ਮੈਂ ਆਪਣੇ ਪਿਤਾ ਦੇ ਨਾਮ ਤੇ ਕੰਮ ਕਰਦਾ ਹਾਂ ਅਤੇ ਉਹ ਕਰਾਮਾਤਾਂ ਮੇਰੇ ਬਾਰੇ ਗਵਾਹੀ ਦਿੰਦੀਆਂ ਹਨ। ਪਰ ਤੁਸੀਂ ਵਿਸ਼ਵਾਸ ਨਹੀਂ ਕਰਦੇ। ਕਿਉਂਕਿ ਤੁਸੀਂ ਮੇਰੀਆਂ ਭੇਡਾਂ ਨਹੀਂ ਹੋ। ਮੇਰੀਆਂ ਭੇਡਾਂ ਮੇਰੀ ਅਵਾਜ਼ ਨੂੰ ਸੁਣਦੀਆਂ ਹਨ। ਮੈਂ ਉਨ੍ਹਾਂ ਨੂੰ ਜਾਣਦਾ ਹਾਂ ਅਤੇ ਉਹ ਮੇਰੇ ਪਿੱਛੇ ਚਲਦੀਆਂ ਹਨ। ਮੈਂ ਆਪਣੀਆਂ ਭੇਡਾਂ ਨੂੰ ਸਦੀਪਕ ਜੀਵਨ ਦਿੰਦਾ ਹਾਂ ਅਤੇ ਉਹ ਕਦੇ ਨਹੀਂ ਮਰਨਗੀਆਂ ਅਤੇ ਨਾ ਕੋਈ ਉਨ੍ਹਾਂ ਨੂੰ ਮੇਰੇ ਤੋਂ ਖੋਹ ਸਕਦਾ ਹੈ। ਮੇਰੇ ਪਿਤਾ ਨੇ ਭੇਡਾਂ ਮੈਨੂੰ ਦਿੱਤੀਆਂ ਹਨ, ਉਹ ਸਭ ਤੋਂ ਮਹਾਨ ਹੈ। ਕੋਈ ਵੀ ਉਨ੍ਹਾਂ ਭੇਡਾਂ ਨੂੰ ਮੇਰੇ ਪਿਤਾ ਦੇ ਹੱਥੋਂ ਖੋਹ ਨਹੀਂ ਸਕਦਾ। ਮੈਂ ਅਤੇ ਪਿਤਾ ਇੱਕ ਹਾਂ।”

    • @JASKARANSINGH-xg2pn
      @JASKARANSINGH-xg2pn 3 месяца назад +5

      ਇਹ ਸਾਰੀਆਂ ਭੇਡਾਂ ਪੈਸੇ ਤੇ ਵਿਕੀਆਂ ਹੋਈਆਂ ਹਨ। ਇਹ ਸਾਰੀਆਂ ਭੇਡਾਂ ਦੂਸਰਿਆਂ ਦੇ ਗੁਰੂਆਂ ਨੂੰ ਸ਼ੈਤਾਨ ਦੱਸਦਿਆਂ ਹਨ।
      ਇਹ ਸਾਰੀਆਂ ਭੇਡਾਂ ਅੰਦਰ ਪੁਰਾਣੇ ਪੀਓ ਦਾ ਖ਼ੂਨ ਹੈ ਤੇ ਪੀਓ ਨਵਾਂ ਤੇ ਬਾਹਰ ਦਾ ਪੀਓ ਬਣਾ ਲੈਣ ਨਾਲ਼। ਇਨ੍ਹਾਂ ਭੇਡਾਂ ਦਾ ਖ਼ੂਨ ਫ਼ਿਰ ਵੀ ਪੁਰਾਣੇ ਪੀਓ ਦਾ ਹੀ ਰਹਿਣਾ ਆ।
      ਇਹੋ ਜਿਹੀਆਂ ਭੇਡਾਂ ਜੌ ਦੂਸਰਿਆਂ ਦੇ ਗੁਰੂਆਂ ਨੂੰ ਸ਼ੈਤਾਨ ਦੱਸਣ ਤੇ ਗ਼ਲਤ ਬੋਲਣ। ਜਿਸ ਦੀਆਂ ਭੇਡਾਂ ਦੂਸਰਿਆਂ ਦੇ ਗੁਰੂਆਂ ਨੂੰ ਗ਼ਲਤ ਬੋਲਦਿਆਂ ਹੋਣ। ਇਸ ਦਾ ਮਤਲਬ ਉਹਨਾਂ ਦੇ ਪੀਓ ਅੰਦਰ ਕਮੀ ਹੈ ਤਾਂ ਹੀ ਆਪਣੀਆਂ ਭੇਡਾਂ ਨੂੰ ਦੱਸ ਰਿਹਾ ਹੈ ਕਿ ਤੁਸੀਂ ਦੂਸਰਿਆਂ ਦੇ ਗੁਰੂਆਂ ਨੂੰ ਗ਼ਲਤ ਕਹੋ ਤੇ ਓਥੋਂ ਜਾਣ ਤੋ ਡਰੋ।

    • @luckybkw4372
      @luckybkw4372 3 месяца назад +2

      ​@@JASKARANSINGH-xg2pn ਵੀਰ ਕੋਈ ik ਵੀ ਸਬੂਤ ਦਿਖਾ ਦਿਓ ਕਿਸੇ ਪਾਸਟਰ ਦੀ ਕੋਈ video ਜਾ ਕੋਈ statement ਜਿਸ ਵਿਚ ਕੋਈ ਵੀ ਪਾਸਟਰ ਗੁਰੂਆ ਨੂੰ ਸ਼ੈਤਾਨ ਕਹਿ ਰਿਹੈ ਹੋਣ
      ਇਹ ਸਭ ਕੁੱਝ ਤੁਸੀ ਆਪ ਹੀ ਬੋਲਦੇ ਓ ਆਪਣੇ ਗੁਰੂਆ ਲਈ ਪਾਸਟਰਾ ਦਾ ਨਾਮ ਲੇ ਕੇ

  • @gaggidhandra2272
    @gaggidhandra2272 4 месяца назад +6

    Jesus is real god ❤✝️✝️
    Dhrm koi ni haiga loka n dhrm bnae hoe. Brother
    Jesus n kiha hr koi jo mere te viswas kre o bchaya jawega ethe ohne koi jaati da naam ta liya ni
    Bible pdo fr pta lgu v jesus ni kew kiha c v pita mnu kew sd dita
    Bible vich v baut lok sheed hoe aaj vi hunde sirf jesus naam krke
    Jeevat prmesvr jesus ka thanks k usne mnu apnle lai chuniya
    Jis n sreer bnaya ohi thik kroo brother
    Tahi jesus name vich kle rog ni
    Nfrt ,virodh sb kus
    Maar kut hthyaar v bnda sd dinda
    Eh kla jesus name vich hi sambhv a brother ✝️

    • @msrtoys98
      @msrtoys98 3 месяца назад

      😂😂😂😂

  • @sukhdevjagga3785
    @sukhdevjagga3785 3 месяца назад +18

    ਭਾਈ ਜੀ ਸਾਰੇ ਧਰਮਾਂ ਦੇ ਲੋਕ ਮੰਗ ਦੇ ਫਿਰਦੇ ਨੇ ਸਿੱਖ ਧਰਮ ਦੇ ਲੋਕ ਵੀ ਮੰਗਦੇ ਵੇਖੇ ਜਾਂਦੇ ਹਨ ਪਰ ਯਿਸ਼ੂ ਨਾਮ ਵਿੱਚ ਕਿਸੇ ਨੂੰ ਮੰਗਦਾ ਨਹੀ ਵੇਖੋ ਗੇ

  • @DeputySingh-kt2dt
    @DeputySingh-kt2dt 4 месяца назад +74

    ਸਾਡੇ ਗੁਰੂਆਂ ਵਰਗਾ ਕੋਈ ਨਜ਼ਰ ਨਹੀਂ ਆਉਂਦਾ 1 ਪਾਤਸ਼ਾਹੀਆਂ ਤੋ ਲੇਕੈ ਜੋ ਕੁਰਬਾਨੀਆ ਦਿੱਤੀਆਂ ਹੈ ਕੋਈ ਹੋਰ

    • @Biblevachn66
      @Biblevachn66 4 месяца назад +2

      ਪਾਜੀ ਗੁਰੂਆਂ ਨੇ ਤਾ ਕੁਰਬਾਨੀਆਂ ਕਰ ਦਿਤੀਆਂ...
      ਪਰ ਕੀ ਮੂਲ ਪਾਇਆ...ਪੰਜਾਬ ਦਾ ਆਜ ਕੀ ਹਾਲ ਆ ...ਨਸ਼ੇ ਕਿਨੇ wad ਗਏ.....ਮਂਗੂ ਮੱਠ ਦੇ ਡੋਪ ਟੈਸਟ ਚੋ ਡਰੱਗ ਪਾਈ gai. ..kidar ਨੁ ਜਾ ਰਿਆ ..ਸਿੱਖ ਧਰਮ

    • @Adesh_partap_singh2005
      @Adesh_partap_singh2005 4 месяца назад +1

      ​@@Biblevachn66shi gl a😢😢
      Ah ek sikh da n veerji eh sab da durbagya ha
      Kyo k sade guru saheb ji n sb l kurbaniya ditya
      Te aj youth nasea Val ja r ha
      Chamkile vrge star n
      Shi bande d kadar nhi
      Loki ashlilta jda pasand krde n😢😢😢

    • @GurjitSingh-ib6vb
      @GurjitSingh-ib6vb 3 месяца назад +1

      Waheguru ji 🙏🙏

    • @Rockyamritsar
      @Rockyamritsar 3 месяца назад +1

      Guru koi god nhi bro

    • @Rockyamritsar
      @Rockyamritsar 3 месяца назад +1

      ਏਕ ਰਾਕਸ਼ ਕਾ ਕਾਟਾ ਸ਼ੀਸ਼ਾ ਸ਼੍ਰੀ ਅਕਸੇਤ ਜਗਦ ਕੇ ਈਸਾ । ਗੁਰੂ ਗ੍ਰੰਥ ਸਾਹਿਬ ਚ ਲਿਖਿਆ ਵੀਰ । ਮਤਲਬ ਕੇ ।ਜਿਸ ਨੇ ਮੌਤ ਨੂੰ ਵੀ ਜਿੱਤ ਲਿਆ ਓਹ ਹੈਂ ਰੱਬ ।

  • @arrygill2199
    @arrygill2199 3 месяца назад +5

    Mari bhabi tan Bachpan to hi Cristina a us nu tan kade koi bimari lag jadi a kade koi us nu tan aram ni ayya fir sade ghar kol charch a us da pastar vi seel katam ho gye oh kud hospital admit hoya fir aram ayya

  • @montydhillonsingh7578
    @montydhillonsingh7578 4 месяца назад +9

    Waheguru ji da Khalsa waheguru ji di fathe

  • @balwinder312
    @balwinder312 3 месяца назад +9

    ਇਹ ਮਸੀਹਅਤ ਕੋਈ ਸੌਖੀ ਨਹੀ ਮਿਲੀ ਪਵਿੱਤਰ ਬਾਈਬਲ ਵਿੱਚ ਲਿਖਿਆ ਕਈਆਂ ਨੂੰ ਆਰਿਆ ਨਾਲ ਚੀਰਿਆ ਗਿਆ ਕਈਆਂ ਨੂੰ ਡਾਂਗਾ ਨਾਲ ਮਾਰਿਆ ਗਿਆ ਕਈਆ ਨੂੰ ਡੰਗਰਾਂ ਦੀਆਂ ਖੱਲਾਂ ਵਿੱਚ ਜਿਉਂਦਿਆ ਨੂੰ ਸੀਅ ਦਿੱਤਾ ਗਿਆ | ਕਈਆਂ ਨੂੰ ਤੇਲ ਦੇ ਉਬਲਦੇ ਕੜਾਹੇ ਵਿੱਚ ਸੁੱਟਿਆ ਗਿਆ। ਕਈਆਂ ਦੀਆਂ ਖੱਲਾ ਲਾ ਦਿੱਤੀਆ ਗਈਆ ਸੰਤ ਪਤਰਸ ਜੀ ਨੂੰ ਸਲੀਬ ਉੱਤੇ ਪੁੱਠਾ ਟੰਗ ਦਿੱਤਾ ਕਿਉ ਕਿ ਸੰਤ ਪਤਰਸ ਜੀ ਨੇ ਉਹਨਾਂ ਨੂੰ ਖੁਦ ਕਿਹਾ ਸੀ ਕੇ ਮੈਨੂੰ ਪੁੱਠਾ ਸਲੀਬ ਤੇ ਚੜਾਉ ਕਿਉਕਿ ਸੰਤ ਪਤਰਸ ਜੀ ਕਹਿੰਦੇ ਸਨ ਕੇ ਮੈਂ ਇਸ ਯੋਗ ਨਹੀ ਕੇ ਪ੍ਰਭੂ ਯਿਸ਼ੂ ਮਸੀਹ ਜੀ ਵਾਗੂੰ ਸਲੀਬ ਤੇ ਚੜ੍ਹਾ ( ਉਹਨੂੰ ਸਿੱਧਾ ਚਾੜਿਆ ਤੇ ਮੈਨੂੰ ਪੁੱਠਾ ਚਾੜਿਓ ਮਾਰ ਮਾਰ ਕੋਹੜੇ ਮੇਰੀ ਖੱਲੜੀ ਉਤਾਰਓ ) ਮੇਰੇ ਭੈਣੋ ਤੇ ਭਰਾਓ ਆਦਰ ਸਭ ਦਾ ਕਰੋ ਪਰ ਆਪਣਾ ਸੀਸ਼ ਸਿਰਫ ਪ੍ਰਭੂ ਯਿੱਸ਼ੂ ਮਸੀਹ ਜੀ ਅੱਗੇ ਝੁਕਾਓ | ਮਸੀਹੀਅਤ ਕੁਰਬਾਨੀਆਂ ਨਾਲ ਮਿਲੀ ਹੈ ਸਾਨੂੰ ।
    ਥੋੜੇ ਬਹੁਤ ਲਾਲਚ ਵਿਚ ਜਾਂ ਕਿਸੇ ਦੀਆ ਗੱਲਾਂ ਵਿਚ ਆ ਕੇ ਪ੍ਰਭੂ ਯਿਸ਼ੂ ਦਾ ਇਨਕਾਰ ਨਾ ਕਰੋ।

  • @SimranSingh-nd2lb
    @SimranSingh-nd2lb 4 месяца назад +13

    Thumbnail ਵਿੱਚ ਸਿੱਖ ਧਰਮ vs ਈਸਾਈ ਧਰਮ ਲਿਖਣਾ ਇਹ ਸਿਆਣਪ ਨਹੀ ਹੈ,
    ਤੁਲਨਾ ਕਿਸੇ ਦੀ ਕਿਸੇ ਨਾਲ ਨਹੀ ਹੁੰਦੀ,
    ਧਰਮ ਸਾਰੇ ਚੰਗੇ ਹੈ ਧਰਮ ਕੋਈ ਮਾੜਾ ਨਹੀ ਹੁੰਦਾ,
    ਸਾਰੇ ਧਰਮ ਸਾਨੂੰ ਪ੍ਰੇਮ ਪੂਰਵਕ ਰਹਿਣ ਦੀ, ਵਿਵਹਾਰ ਦੀ, ਪ੍ਰੇਮ ਪੂਰਵਕ ਜੀਵਨ ਜੀਉਣ ਦੀ ਸਿੱਖਿਆ ਦਿੰਦੇ ਐ।

    • @Simransingh355-u1l
      @Simransingh355-u1l 4 месяца назад +3

      Aahi murakhta manmukta sanu maar rahi. Jo gur to bemukh Hove bin satgur mukat na pave. Hun guru sahib nu vi keh do ki galat a te saare dharam iko hai.

    • @Simransingh355-u1l
      @Simransingh355-u1l 4 месяца назад +4

      Sikhi da kamm janam safla karna hai pyaar ta sab dasde

    • @sukhvirsingh-jd1ry
      @sukhvirsingh-jd1ry 3 месяца назад

      Ryt a bro

  • @simarjitsingh833
    @simarjitsingh833 7 месяцев назад +28

    11 ਫਿਰ ਯਿਸੂ ਨੇ ਪਤਰਸ ਨੂੰ ਕਿਹਾ, “ਆਪਣੀ ਤਲਵਾਰ ਵਾਪਸ ਮਿਆਨ ਵਿੱਚ ਪਾ। ਕੀ ਮੈਨੂੰ ਇਹ ਦੁਖਾਂ ਦਾ ਪਿਆਲਾ, ਜਿਹੜਾ ਮੇਰੇ ਪਿਤਾ ਨੇ ਮੈਨੂੰ ਦਿੱਤਾ ਹੈ, ਨਹੀਂ ਪੀਣਾ ਚਾਹੀਦਾ?”
    ਯੂਹੰਨਾ 18:11

    • @AnmoldeepKaur-gv4dh
      @AnmoldeepKaur-gv4dh 4 месяца назад +10

      ਕੋਈ ਬਾਈਬਲ ੧੭ ਵੀ ਸਦੀ ਦੀ, ੧੧ ਵੀ ਸਾਡੀ ਦੀ ਇਕੋ ਜੇਹੀ ਨਹੀਂ , ਸਭ ਚ ਕੁਝ ਨਾ ਕੁਝ ਫੇਰ ਬਦਲ ਹੈ, ਕੀ gaurentee ਆ ਤੇਰੀ ਬਾਈਬਲ ਸਹੀ ਆ, ? ਉਦਾ ਤੇਰਾ ਕੋਈ ਭਰੋਸਾ ਨਹੀਂ, ਨਾਮ ਪਿੱਛੇ ਸਿੰਘ , ਉਦਾ ਇਸਾਈ, ਹੋਰ ਦੋਗਲੇ ਲੋਕ ਕਿਹਨੂੰ ਕਹਿੰਦੇ ਨੇ?

    • @jasmeetsingh..3534
      @jasmeetsingh..3534 4 месяца назад +1

      ​@@AnmoldeepKaur-gv4dhshi gall aa bai ji

    • @KaranSingh-qk8jm
      @KaranSingh-qk8jm 4 месяца назад

      Bible mai mixing hai search kro Zakir Naik

    • @user-hj3eo7xc5w
      @user-hj3eo7xc5w 4 месяца назад +6

      ਦੁੱਖਾਂ ਦਾ ਪਿਆਲਾ? ਸ਼ਾਇਦ ਜੀਸਸ ਲਈ ਇਹ ਦੁੱਖਾਂ ਦਾ ਪਿਆਲਾ ਹੋਊਗਾ ਪਰ ਸਿੱਖਾਂ ਲਈ ਸੁਖਾਂ ਦਾ ਪਿਆਲਾ ਹੁੰਦਾ
      ਹਾਂਜੀ ਮੈਂ ਸਿੱਖਾਂ ਦਾ ਜ਼ਿਕਰ ਕੀਤਾ, ਸਿੱਖ ਹਿਸਟਰੀ ਵਿੱਚ ਕੋਟਿ ਸ਼ਹੀਦੀਆਂ ਨੇ ਜਿੱਥੇ ਨਾਮ ਰਤੇ ਸਿੱਖ ਨੇ ਦੁੱਖ ਮਹਿਸੂਸ ਨਹੀਂ ਕੀਤਾ, ਇਹ ਗੁਰੂ ਸਾਹਿਬ ਦੀ ਵਡਿਆਈ ਹੈ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ

    • @iguessbruh
      @iguessbruh 3 месяца назад

      @@AnmoldeepKaur-gv4dh hanji, prr loka nu kitthe smj auni aa, naa sarkar kuch kr rahi h

  • @user-hr8hq6mt7q
    @user-hr8hq6mt7q 4 месяца назад +30

    Thank you Jesus Christ ✝️

    • @Simransingh355-u1l
      @Simransingh355-u1l 4 месяца назад +3

      Singh la de

    • @RajatKumar-me1gj
      @RajatKumar-me1gj 4 месяца назад +3

      Praise the lord.

    • @Masih_Gavi
      @Masih_Gavi 4 месяца назад +5

      @@Simransingh355-u1l oh bhrawa jdo babeya kole syainya kole jande ne ona de nama piche vi Singh hi lgya hunda odo ta koi nhi kehnda vi Singh kyun laya piche ?

    • @Simransingh355-u1l
      @Simransingh355-u1l 4 месяца назад +2

      @@Masih_Gavi gursikha ke man ujle manmukh thia parali

    • @Masih_Gavi
      @Masih_Gavi 4 месяца назад +2

      @@user-nx9ix7nw8j asli masih kde nhi krda phela wala kuch bro nam de masih aa jehde ona da mai kuch nhi bol skda ki krde aa ki nhi for ur kind information

  • @JobsCareerPunjab
    @JobsCareerPunjab 3 месяца назад +3

    ਵਿਚਾਰਾਂ ਬਹੁਤ ਸੋਹਣੀਆਂ, Vs ਲਿਖਣਾ ਬਹੁਤ ਗਲਤ ਆ, ਧਰਮਾਂ ਨੂੰ ਕਦੇ ਕੰਪੇਅਰ ਨਹੀਂ ਕਰਨਾ ਚਾਹੀਦਾ

  • @GurpreetSingh-th4db
    @GurpreetSingh-th4db 4 месяца назад +9

    Amen ✝️ waheguruji ✝️ waheguru 🌎🙏🙏🙏🙏🙏 guramen ji guramen waheguruji waheguru ji ✝️🙏🙏🙏🙏

    • @KaranSingh-qk8jm
      @KaranSingh-qk8jm 4 месяца назад +1

      Apna bap b change' kr

    • @AnmoldeepKaur-gv4dh
      @AnmoldeepKaur-gv4dh 4 месяца назад +2

      ਆ ਗਿਆ ਆਪਣਾ ਜਲੂਸ ਕਢਾਉਣ, ਖਾਲੀ ਭਾਂਡੇ, ਨਾਮ ਪਿੱਛੇ ਸਿੰਘ ਲਾ, ਧਰਮ ਬਦਲ ਲਿਆ, ਖੋਖਲਾ ਬੰਦਾ, ਛੋਟੀ ਜ਼ਾਤ ਕੋਈ ਨਹੀਂ ਹੁੰਦੀ, ਪਰ ਛੋਟੀ ਸੋਚ, ਛੋਟੀ ਮੱਤ ਦਿੱਖ ਗਈ!!!

    • @amrindersingh6994
      @amrindersingh6994 4 месяца назад

      Glt gll aa bai tuhadi

    • @Biblevachn66
      @Biblevachn66 4 месяца назад

      @@AnmoldeepKaur-gv4dh ਜਿਨਾ ਦੇ ਨਾਮ ਪਿੱਛੇ ਪਕਾਂ ਸਿੰਘ ਆ...ਓਨਾ ਦੇ ਕਹਿਰੇ ਚੰਡਏ ਚੁਲਦੇ ਆ....ਅਮ੍ਰਿਤਪਾਲ ਕੋਲੋ ਨਜਯਾਹ ਅਸਲਾ ਫਰਿਆ ਗਯਾ...ਤੇ ਮਂਗੂ ਮਠ ਦੇ ਡੋਪ ਟੈਸਟ ਚ ਡਰੱਗ ਪਾਈ gai. /..ਪਾਜੀ ਸਿੰਘ ਬਣਨਾ ਸੋਖਾ ਨੀ...ਜੋ 10 ਗੁਰੂ ਕਰ ਗਏ...ਓਨਾ ਦੇ ਨਕਸ਼ੇ ਕਦਮ ਤੇ ਤਾ ਆਜ ਦਾ ਸਿੰਘ ਨਹੀਂ ਤੁਰ ਰਿਆ

  • @victorhaans504
    @victorhaans504 4 месяца назад +4

    Every thing is possible in the name of Jesus....... amen

  • @Pxwndeepsingh
    @Pxwndeepsingh Месяц назад +1

    Guru nanak dev g tera me shukar karda Haan jeda tu mennu ah taaj dita🙏🙏 meri eh hi tere to vinti h mennu agla Janam te jinne vi Janam mile te mennu Sikhan ch hi bheji 😢🙏🙏

  • @Abhishek_chabra
    @Abhishek_chabra 3 месяца назад +23

    ਪ੍ਰਭੂ ਯਿਸੂ ਮਸੀਹ ਜੀ ਕਿਸੇ ਨੂੰ ਮਾਰਨ ਲਈ ਨਹੀਂ ਆਏ ਉਹ ਲੋਕਾਂ ਨੂੰ ਬਚਾਉਣ ਵਾਸਤੇ ਆਏ ਪ੍ਰਭੂ ਨੇ ਕਿਹਾ ਰਾਹ ਸੰਚਾਈ ਮੈਂ ਹਾਂ ਮੇਰੇ ਤੋਂ ਬਿਨਾਂ ਕੋਈ ਪਰਮੇਸ਼ੁਰ ਕੋਲ ਨਹੀਂ ਜਾ ਸਕਦਾ ਪ੍ਰਭੂ ਸਾਡੇ ਮਨ ਨੂੰ ਬਦਲਦਾ ਹੈ ਧਰਮ ਨੂੰ ਨਹੀਂ ਤੁਸੀਂ ਬਾਈਬਲ ਪੜ੍ਹ ਕੇ ਵੇਖੋ ਅਗਰ ਤੁਹਾਨੂੰ ਇਸਾਈ ਧਰਮ ਨਾਮ ਦਾ ਸ਼ਬਦ ਮਿਲੇ ਤੇ ਮੇਰਾ ਨਾਂ ਬਦਲ ਦਿਉ ਅਸੀਂ ਸਭਨਾਂ ਨਾਲ ਪਿਆਰ ਕਰਦੇ ਆ ਨਾਲੇ ਜਿਹੜਾ ਤੁਸੀਂ ਕਹਿੰਦੇ ਜੋ ਪੈਸੇ ਦੇ ਕੇ ਧਰਮ ਪਰਿਵਰਤਨ ਕਰਦੇ ਜੇ ਇਹ ਸਭ ਝੂਠ ਆ

    • @mohindersingh5989
      @mohindersingh5989 2 месяца назад +2

      Dhan Dhan Shri Guru Garnth Shiab Ji 🙏

    • @gagneetsingh1997
      @gagneetsingh1997 Месяц назад

      ਵੀਰ ਜੀ ਈਸਾਈ ਪੰਜਾਬੀ ਚ ਕਹਿੰਦੇ ਆ ਕ੍ਰਿਸਚਨ ਨੂੰ ਬਾਬਾ ਬੰਤਾ ਸਿੰਘ ਜੀ ਕਹਿ ਰਹੇ ਨੇ ਪਖੰਡ ਦਾ ਖੰਡਨ ਹੈ ਧਰਮ ਦਾ ਨਹੀਂ ਜੀ।

  • @ritikjatt1092
    @ritikjatt1092 3 месяца назад +19

    ਆਸਮਾਨ ਦੇ ਥੱਲੇ ਧਰਤੀ ਦੇ ਉੱਪਰ ਇੱਕੋ ਇੱਕ ਨਾਮ ਹੈ ਜਿਸ ਨਾਮ ਵਿਚ ਮੁਕਤੀ ਮਿਲਦੀ ਹੈ ਯਿਸੂ ਨਾਮ।

  • @JanviGill-de9ho
    @JanviGill-de9ho 3 месяца назад +5

    Parbu yeshu tu wada na koi hai na koi huna jina marji tu Rola pai ja kyuki iko Prabhu yeshu hi c jo marke phir 3 din ji uthea koi marke nai hunda hoyea es karke yeshu Aaj v jinda hai or jinda rahe ga amen 🙌 hallelujah

  • @HarmanPreet-vq5vx
    @HarmanPreet-vq5vx 4 месяца назад +6

    Thank you Jesus

  • @artimasih4125
    @artimasih4125 4 месяца назад +4

    Jassu masih pappiya nu Prem karda ha ate tusi sodha lade ho

  • @Deepkaur-dc9nx
    @Deepkaur-dc9nx 4 месяца назад +8

    Waheguru ji 🙏🙏🙏🙏dhan dhan sri guru ramdas ji🙏🙏🙏🙏🙏

  • @sukhstudio-zy3sj
    @sukhstudio-zy3sj 2 месяца назад +1

    दोस्तों यह संसार एक नूर से उपजा है, जब सारी सृष्टि का मालिक एक है सबका पालनहार एक है तो कौन भले कौन मंदे, तभी यह अच्छा या बुरा शब्द कहां से आ गया खुदा ने परमात्मा ने इस सारी सृष्टि की रचना की

  • @user-ob4nd5rz7o
    @user-ob4nd5rz7o 5 месяцев назад +32

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ ਜੀ 🙏🙏

  • @sunilkumarchohan
    @sunilkumarchohan 3 месяца назад +3

    Prbhu Jesus hi jionde prmeshwer ne Baki sub jmeen de rub ne prbhu hi swrg da badshah hai

  • @rahuldogra7853
    @rahuldogra7853 3 месяца назад +3

    Jesus Christ to badi kurbani kise ne ni diti jo fer tisre din muddeya cho jinda hoya oh aj vi jinda khuda h

  • @Khalsa-j1e
    @Khalsa-j1e 4 месяца назад +6

    this video is important for punjab people.

  • @user-pb2no5fp7v
    @user-pb2no5fp7v 2 месяца назад +1

    ਕੱਲ ਹੀ 13 ਪਰਿਵਾਰ ਅੰਮ੍ਰਿਤ ਸੰਚਾਰ ਕਰਕੇ, ਧੰਨ ਧੰਨ ਬਾਬਾ ਦੀਪ ਸਿੰਘ ਜੀ ਦਰਤੇ ਮੱਥਾ ਟੇਕਣ ਆਏ , ਭੁਲਾ ਦੀ ਮਾਫੀ ਮੰਗੀ

  • @ANMOLSINGH-bc9zw
    @ANMOLSINGH-bc9zw 4 месяца назад +10

    Bhai banta Singh ji 🙏🙏

  • @harjeetkaurkaur396
    @harjeetkaurkaur396 6 месяцев назад +9

    Waheguruji waheguruji waheguruji waheguruji waheguruji 🙏🙏🙏🙏🙏🌹🌹🌹🌹🌹

  • @rajeshwarkung-fulover7825
    @rajeshwarkung-fulover7825 4 месяца назад +10

    Proud to be a sikh

    • @Biblevachn66
      @Biblevachn66 4 месяца назад

      Proud to be insaan. ...rab ne insan banya..hor kun nee

  • @gurpreet1138
    @gurpreet1138 3 месяца назад +2

    ਬਾਬਾ ਫ਼ਰੀਦ ਜੀ ਮੁਸਲਮਾਨ ਸਨ ਉਹ ਸਿੱਖ ਨਹੀਂ ਸਨ ਜਾਂ ਹੋਰ ਵੀ ਭਗਤ ਨਾਮਦੇਵ ਜੀ ਵਰਗੇ ਸਿੱਖ ਨਹੀਂ ਸਨ ਉਹਨਾਂ ਨੂੰ ਰੱਬ ਮਿਲਿਆ ਧਰਮ ਉਸ ਰੱਬ ਦੇ ਹਰ ਇੱਕ ਨੂੰ ਕੋਈ ਵੀ ਧਰਮ ਮੰਨਣ ਦਾ ਅਧਿਕਾਰ ਹੈ

  • @user-mk7is5zx7u
    @user-mk7is5zx7u 5 месяцев назад +8

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @surinderchopra1975
    @surinderchopra1975 Месяц назад +1

    ਉੱਚੀ ਉੱਚੀ ਪਟਾਂ ਤੇ ਹੱਥ ਮਾਰਨੇ ਤੇ ਰੋਣ ਨਾਲ ਕੀ ਕੋਈ ਰੱਬ ਨੂੰ ਮਨਾਉਂਦਾ ਜਾ ਉਸ ਨੂੰ ਹੋਰ ਦੁੱਖੀ ਕਰਨਾ ਹੈ. ਇਹ ਮੈਂ ਆਪ ਇਸਾਈ ਲੋਕਾਂ ਨੂੰ ਦੇਖਿਆ ਕਰਦੇ ਤੇ ਅੱਜ ਉਹ ਮੇਰੇ ਵਿਰੋਧੀ ਹਨ.ਮੈਂ ਓਹਨਾ ਨੂੰ ਸਹੀ ਮਾਰਗ ਜਾਣ ਲਈ ਕਿਹਾ ਪਰ ਉਹ ਕਹਿੰਦੇ ਰੱਬ ਇਸੇ ਤਰੀਕੇ ਨਾਲ ਹੀ ਪਾਇਆ ਜਾਦਾਂ ਹੈ.ਰੱਬ ਨੂੰ ਪਾਉਣਾ ਤਾਂ ਧਿਆਨ ਲਾਕੇ ਪਾਇਆ ਜਾ ਸਕਦਾ ਹੈ. ਇਹੀ ਨਾਮ ਸਿਮਰਨ ਹੈ. ਚਾਹੇ ਕਿਸੇ ਵੀ ਧਰਮ ਦਾ ਹੋਵੇ.

  • @SurinderSingh-pe2or
    @SurinderSingh-pe2or 4 месяца назад +4

    ਧੰਨ ਧੰਨ ਰਾਮਦਾਸ ਬਾਬਾ ਜੀ ਸਾਡਾ ਪੰਜਾਬ ਬਚਾਓ ਇਹਨਾਂ ਪਖੰਡੀਆਂ ਲੋਕਾਂ ਤੋਂ

    • @Biblevachn66
      @Biblevachn66 4 месяца назад

      ਪੰਜਾਬ ਬਚਾਓ....ਜਿਹੜੇ ਵੋਟਾ ਲੇ ਕੇ ਮੁਰਕੇ 5 ਸਾਲ ਨਜ਼ਰ ਨਿ ਓੰਦੇ ....ਨਸ਼ਿਆਂ ਤੋ ਬਚਾਓ...ਬੇਰੋਜਗਰੀ ਤੋ ਬਚਾਓ. ...ਬੰਦਾ ਤਾ miti ਦਾ ਬਣਾਯਾ ਰਬ ਨੇ ਸਾਰੇ ਇਕੋ ਜਏ ਆ...ਕੋਈ ਸਟੈਮਪ ਨਿ ਲਾਈ

  • @gurdevzone86
    @gurdevzone86 16 дней назад

    ਧਰਮ ਬਦਲਨਾ ਪਿਉ ਬਦਲਣ ਦੇ ਬਰਾਬਰ ਹੁੰਦਾ ਜਿੰਨੇ ਆਪਣਾ ਧਰਮ ਬਦਲ ਲਿਆ ਸਮਝ ਲਓ ਆਪਣਾ ਪਿਉ ਬਦਲ ਲਿਆ ਆਪੋ ਆਪਣੇ ਧਰਮ ਦੇ ਪੱਕੇ ਰੇਹਨਾ ਚਾਹਿਦਾ ਜੀ ,,ਸਤਨਾਮ ਵਾਹਿਗੁਰੂ ਜੀ🙏

  • @Masih_Gavi
    @Masih_Gavi 4 месяца назад +30

    ਯਸਾਯਾਹ 43- 9,11ਸਾਰੀਆ ਕੌਮਾਂ ਇਕੱਠੀਆ ਹੋਣ ਅਤੇ ਉਤਮਾ ਜਮਾ ਹੋਣ ਓਨਾ ਵਿੱਚ ਕੌਣ ਹੈ ਜੋ ਇਹ ਦੱਸੇ ਅਤੇ ਪਹਿਲੀਆ ਗੱਲਾਂ ਸਾਨੂੰ ਸੁਣਾਏ ? ਉਹ ਆਪਣੇ ਗਵਾਹ ਲਿਆਉਣ ਕਿ ਉਹ ਧਰਮੀ ਕੇ ਲੋਨ ਤਾਂ ਉਹ ਸੁਣ ਕੇ ਆਖਣ ਇਹ ਸੱਚ ਹੈ|
    ਮੇਰੇ ਬਿਨਾ ਕੋਈ ਬਚਾਉਣ ਵਾਲਾ ਨਹੀਂ ਹੈ ਉਹ ਪਰਭੁਆ ਦਾ ਪ੍ਰਭੂ ਹੈ ਜਿੰਦਾ ਪਰਮੇਸ਼ਵਰ ਮਹਾਨ ਸਕਤੀ ਸਾਲੀ ਜਿਸਦਾ ਨਾਮ jesus khuda hai ✝️✝️✝️✝️

    • @JASKARANSINGH-xg2pn
      @JASKARANSINGH-xg2pn 4 месяца назад +8

      😂😂🤣🤣
      ਤੁਹਾਡੇ ਖ਼ੁਦਾ ਤੋ ਵੱਡਾ ਕੋਈ ਡਰਪੋਕ ਨਹੀਂ ਹੋਇਆ।
      ਜਦੋਂ ਸੂਲੀ ਤੇ ਟੰਗਿਆ ਗਿਆ, ਉਦੋਂ ਜਿੱਸੁ ਕਹਿੰਦਾ ਸੀ।
      ਇਹ ਈਸ਼ਵਰ ਤੂੰ ਅੱਜ ਮੇਰਾ ਸਾਥ ਛੱਡ ਦਿੱਤਾ ਹੈ।
      ਦੂਸਰੇ ਪਾਸੇ ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਆਕਾਲ ਪੁਰਖ ਨੂੰ ਯਾਦ ਕਰਦੇ ਕਿ ਰਹੇ ਨੇ। ਤੇਰਾ ਭਾਣਾ ਮੀਠਾ ਲੱਗੇ। ਤੈਨੂੰ ਦਸ ਦਿੰਦਾ। ਸਾਡੀ ਸਿੱਖੀ ਅੱਗੇ ਕੋਈ ਕਿਸੇ ਨਾਲ਼ ਮੁਕਾਬਲਾ ਹੀ ਨਹੀਂ।
      ਹੁਣੇ Google ਤੇ search ਕਰ ਕੇ ਦੇਖ ਲਾ।
      Brave community in the Word.
      ਪਤਾ ਲੱਗ ਜੂ ਤੈਨੂੰ।

    • @Masih_Gavi
      @Masih_Gavi 4 месяца назад +4

      @@JASKARANSINGH-xg2pn Read bible bache fir Teri ethe eda de comments krn di himmat nhi paini

    • @princeofpeacejesus2565
      @princeofpeacejesus2565 4 месяца назад

      ਭਾਈ ਸਾਹਿਬ ਗੁਰੂ ਗੋਬਿੰਦ ਵੀ ਕਈ ਸਾਲ ਜੰਗਲ਼ ਵਿੱਚ ਲੁਕੇ ਰਹੇ​@@JASKARANSINGH-xg2pn

    • @Deathdealer-cx5gt
      @Deathdealer-cx5gt 4 месяца назад +4

      Chal tu btk gya tu khud tera jesus christ asli sara janda ki krde tusi😂😂😂😂😂😂​@@Masih_Gavi

    • @Deathdealer-cx5gt
      @Deathdealer-cx5gt 4 месяца назад

      ​@@Masih_Gavi sophie dee insult bible teri aukat hai uski goli maarne di sada sardar udham singh ne goli maari england ch nihte loka da bdla lita tusi kuch nhi kr skde😂😂😂😂😂😂

  • @singh-mq7io
    @singh-mq7io 2 месяца назад +1

    ਸਹੀ ਗੱਲ ਆ ਬਾਬਾ ਬੰਤਾ ਜੀ ਬਹੁਤ ਵਧੀਆ ਕਥਾਂ ਵਾਚਕ ਵਾਹਿਗੁਰੂ ਜੀ 🙏

  • @singhaBangkokWala
    @singhaBangkokWala 4 месяца назад +17

    So nice baba ji. Thanks tusi lokaaa nu sudhe raste the paaaaaa rhe ho ji. .

    • @Biblevachn66
      @Biblevachn66 4 месяца назад

      ✝️🙏🏻

    • @Punjabirooh
      @Punjabirooh 3 месяца назад

      ​@@Biblevachn66why r u listening to our sikh baba g 😂😂 ... Go n do yishu yishu Mera yishu 🤣😂. But Gyan ta sikhi toh hi milna ta thanu langar te Gyan lai sikhi di hi lod paini 🪯🙏

    • @Biblevachn66
      @Biblevachn66 3 месяца назад

      @@Punjabirooh bibi g gyan kis nu kehde aa ...bible de nitivachn pro..punjabi ch ਕਹੋਤਾ ,ਏ ਦਿਮਾਗ ਨੁ ਖੋਲ ਦੇਂਨ੍ ਗਿਆ....ਅਸੀਂ ਲੰਗਰ ਨੀ ਖਾਂਦੇ ..ਜਿਹੜਾ ਪਰਮੇਸ਼ੁਰ ਪਸ਼ੂ ਪਕਸ਼ਿਆ ਨੁ ਖੁਆ ਸਕਦਾ ..ਕੀ ਇਨਸਾਨ ਸਬ ਤੋ ਉਤਮ ਨੀ, ,ਕਯੋਕੀ ਬਾਈਬਲ ਦਸਦੀ ਆ ,ਪਰਮੇਸ਼ੁਰ ਨੇ ਇਨਸਾਨ ਨੁ ਆਪਣੇ ਸਵਰੂਪ ਚ ਬਣਾਇਆ

    • @Punjabirooh
      @Punjabirooh 3 месяца назад

      @@Biblevachn66 Bible kis chidiya da naa ae 🤣😂🤣😂... I'm not sc or St jo conver howa mein. 🤣🤣🤣🤣🤣🤣

  • @Karanrandhawa05
    @Karanrandhawa05 3 месяца назад +3

    Almighty jesus alfa omega the beginning and the end 🙏🙏

  • @solider676
    @solider676 4 месяца назад +4

    2500 saal te 500 saal vich bht fark aaa
    Mai Sikh aa but Sikh Dharam vich sikha Di koi izzat nahi,,,Mai Hari Singh nalluya Di nasal vicho aaa TUC Hun Rola PTA kyo payea kyonki Sikh jayada tar Church vich ja rahe Hun,, Ona nu respect mildi Na ki Paisa,,, TUC Ona nu paise de ke wapis la ke ayo,,je tuhanu lagda ki Loki paise la k Church ja rahe Hun,,,

    • @Armanrai-bw5db
      @Armanrai-bw5db 4 месяца назад

      Jado choti moti gal hove sipahi fer thodi wadi hove vajir। Fer je wadi wardat hove khud Raja anda। Fer us to bad vi khud Raja hi onda। Te kalyug te ant ch raja pargat hove ga guru nanak dev ji bachapan to karamati c। Te jessu nu suli te chadan to bad hi darshan hoye parmeshwar de

    • @AnkitSingh-es6zu
      @AnkitSingh-es6zu 2 месяца назад

      ​@@Armanrai-bw5dbagar aap hindustan me ho to number share karna me apko call karunga me ankit bol raha hu kanpur uttar pradesh se

    • @worshiper.boy_
      @worshiper.boy_ Месяц назад

      Sehi keha bro

  • @vinitsharma1747
    @vinitsharma1747 Месяц назад +4

    Sikh dharm is the greatest,
    And Sikhs are the diamonds of nation 💎💎💎

  • @HappySingh-cv9xz
    @HappySingh-cv9xz 2 месяца назад +7

    ਪਹਿਲਾ ਜੋ ਤੇਰੇ ਮਨ ਵਿੱਚ ਗੰਦ ਪਰਿਆ ਓਨੁ ਸਾਫ ਕਰ ਫੇਰ. ਪ੍ਰਭੀ ਯਿਸੂ ਦਾ ਨਾਮ ਲਈ

  • @Biblevachn66
    @Biblevachn66 4 месяца назад +19

    ਯਿਸੂ ਨੇ ਫੇਰ ਉੱਚੀ ਅਵਾਜ਼ ਨਾਲ ਪੁਕਾਰ ਕੇ ਜਾਨ ਦੇ ਦਿੱਤੀ। 51 ਅਤੇ ਵੇਖੋ, ਹੈਕਲ ਦਾ ਪਰਦਾ ਉੱਪਰੋਂ ਲੈ ਕੇ ਹੇਠਾਂ ਤੱਕ ਪਾਟ ਕੇ ਦੋ ਹੋ ਗਿਆ ਅਤੇ ਧਰਤੀ ਕੰਬੀ ਅਤੇ ਪੱਥਰ ਤਿੜਕ ਗਏ। 52 ਅਤੇ ਕਬਰਾਂ ਖੁੱਲ੍ਹ ਗਈਆਂ ਅਤੇ ਸੁੱਤੇ ਹੋਏ ਸੰਤਾਂ ਦੀਆਂ ਬਹੁਤ ਲੋਥਾਂ ਉੱਠਾਈਆਂ ਗਈਆਂ। 53 ਜੀ ਉੱਠਣ ਦੇ ਬਾਅਦ ਉਹ ਕਬਰਾਂ ਵਿੱਚੋਂ ਨਿੱਕਲ ਕੇ ਪਵਿੱਤਰ ਸ਼ਹਿਰ ਦੇ ਅੰਦਰ ਚੱਲੇ ਗਏ ਅਤੇ ਬਹੁਤਿਆਂ ਨੂੰ ਵਿਖਾਈ ਦਿੱਤੇ।

    • @HarmanSingh-uy4yt
      @HarmanSingh-uy4yt 4 месяца назад +2

      😂😂😂ਕਿੰਨੇ ਕਿੰਨੇ ਦੇਖਿਆ ਨਾਮ ਵੀ ਪਤਾ ਹੁਣੇ ਚਾਈ ਦੇ😂😂😂😂

    • @Biblevachn66
      @Biblevachn66 4 месяца назад +1

      @@HarmanSingh-uy4yt जदो येशु जी उठेिया ता कई आ ने विश्वास ना किता , ता येशु ना किआ धन आ ओ लोक जीना ने बिना देखे विश्वास किता की मसीह जी उठिआ ।अमीन

    • @user-il2dx5ku2b
      @user-il2dx5ku2b 3 месяца назад +2

      ਜਸੂ ਦੀ ਮਾਂ ਨੂੰ ਬਿਨਾਂ ਵਿਆਹ ਕਰਵਾਏ ਪ੍ਰੈਗਨੈਂਟ ਕਿਸ ਨੇ ਕੀਤਾ ਸੀ ਤੇ ਉਸ ਦੇ ਪਿਓ ਦਾ ਨਾਂ ਕੀ ਸੀ?

    • @user-il2dx5ku2b
      @user-il2dx5ku2b 3 месяца назад +3

      ਤੂੰ ਪਹਿਲਾਂ ਇਹ ਦੱਸ ਕਿ ਜਸੁ ਦੀ ਮਾਂ ਨੂੰ ਬਿਨਾਂ ਵਿਆਹ ਕਰਵਾਏ ਪ੍ਰੈਗਨੈਂਟ ਕਿਸ ਨੇ ਕੀਤਾ ਸੀ ਤੇ ਉਸ ਦੇ ਪਿਓ ਦਾ ਨਾਂ ਕੀ ਸੀ

    • @msrtoys98
      @msrtoys98 3 месяца назад

      Right bro ​@@user-il2dx5ku2b

  • @PASTORHARVINDER
    @PASTORHARVINDER Месяц назад +1

    Yesu Masih da kisse nal koi comparison nahi kyunki oh aap parmeshwar ne baki sab parmeshwar di bhagti karde ne❤❤❤❤❤❤❤❤❤

  • @kamtambar4534
    @kamtambar4534 7 месяцев назад +14

    Proud to be sikh

  • @simranphotography6031
    @simranphotography6031 4 месяца назад +8

    Waheguru ji waheguru ji waheguru ji waheguru ji waheguru ji

  • @RomyMasih-jk6gu
    @RomyMasih-jk6gu 3 месяца назад +14

    ਪ੍ਰਭੂ ਯਸੂ ਮਸੀਹ ਨੇ ਕਿਹਾ ਜੋ ਕੋਈ ਮੇਰੇ ਉੱਤੇ ਵਿਸ਼ਵਾਸ ਕਰੇਗਾ ਉਹ ਚੰਗਾ ਹੋਜਾ

    • @Kaala333Ss
      @Kaala333Ss 2 месяца назад

      ਮੈਂ, ਹਉਮੈ ਆ ਗਈ

  • @sunnysinghsunny-hy6to
    @sunnysinghsunny-hy6to 8 месяцев назад +10

    Waheguru ji 🙏

  • @SurinderSingh-pe2or
    @SurinderSingh-pe2or 4 месяца назад +9

    ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਧੰਨ ਧੰਨ ਗੁਰੂ ਨਾਨਕ ਦੇਵ ਜੀ

  • @user-np7vc1dy7p
    @user-np7vc1dy7p 3 месяца назад +2

    Thank you Jesus Christ ✝️✝️

  • @user-cz7if2jk2g
    @user-cz7if2jk2g 4 месяца назад +7

    ਯਿਸ਼ੂ ਜਿੰਦਾ ਹੈ ਹਾਲੈਲੂਆਹ ਹਾਲੈਲੂਆਹ ਯਿਸ਼ੂ ਜਿੰਦਾ ਹੈ ❤️❤️❤️✝️✝️✝️✝️

    • @xela9988
      @xela9988 4 месяца назад

      JESUS DI MA DA PHUDDA PADA

  • @user-lt7gm1vt7n
    @user-lt7gm1vt7n 2 месяца назад +1

    ਜੱਪਏਓ ਜਿਨ ਅਰਜਨ ਦੇਵ ਗੁਰੂ,,,, 🙏,,,, ਫਿਰ ਸੰਕਟ ਜੋਨਿ ਨ ਗਰਭ ਨਾ ਆਏਓ,,,🙏,

  • @onlytruth612
    @onlytruth612 4 месяца назад +4

    Sabh to jiyada kurbaniya Christian vich ne itihas fol ke dekh lo duniya da, jo sabhana gallan vich nirdosh di kurbani c o he parbhu yeshu masih di, jisne puri manav jati lyi khud nu kurban kar ditta

  • @gorayamodelmaker7059
    @gorayamodelmaker7059 4 месяца назад +7

    Waheguru ji🙏🏼❤️

  • @user-kl6gf8tt7z
    @user-kl6gf8tt7z 5 месяцев назад +7

    Waheguru ji ❤❤

  • @user-il3ik9kg4y
    @user-il3ik9kg4y Месяц назад

    ਸ੍ਰੀ ਗੁਰੂ ਅਰਜਨ ਦੇਵ ਜੀ ਕਹਿਤੇ ਹੈ ਨਾ ਹਮ ਹਿੰਦੂ ਨਾ ਹੀ ਮੁਸਲਮਾਨ ਅਲਹ ਰਾਮ ਕੇ ਪਿੰਡ ਪਰਾਣ🙏🏻⚔️🙏🏻

  • @gurkiratsingh2100
    @gurkiratsingh2100 6 месяцев назад +7

    Bole so nihal sat shri akal 🙇

  • @singam6620
    @singam6620 4 месяца назад +11

    ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ❤❤❤❤❤

  • @no_name_1420
    @no_name_1420 3 месяца назад +10

    ਹਲੇਲੂਇਆ✝️🤲🏻🙏🏻

    • @sunnymx
      @sunnymx 20 дней назад

      No name hulilya

  • @KulwinderSingh-nt5dq
    @KulwinderSingh-nt5dq 4 месяца назад +3

    Jai masih ki ✝️⛪⛪

  • @teempindalastudio691
    @teempindalastudio691 8 месяцев назад +27

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @riseofjesus6864
    @riseofjesus6864 Месяц назад +1

    Thank you Jesus ✝️🕊️

  • @user-es3bd5kr5k
    @user-es3bd5kr5k 3 месяца назад +6

    ਬਾਬਾ ਜੀ ਤੁਸੀ ਗੱਲ ਕਰ ਰਹੇ ਹੋ ਨਾ ਇਹ ਹੱਥ ਖੜੇ ਕਰਵਾਉਂਦੇ ਆ ਕਹਿੰਦੇ ਆ ਬਾਹਾਂ ਲਾਓ ਤੁਹਾਡੀਆਂ ਪੱਥਰੀਆਂ ਗਾਇਬ ਇਹ ਬਿਲਕੁਲ ਸੱਚ ਹੈ ਕਿਉਂਕਿ ਜਿੰਨਾ ਕੁ ਆਪਾਂ ਰੱਬ ਵਿਚ ਚਲਦੇ ਹਾਂ ਰੱਬ ਓਨਾ ਹੀ ਅਪਣੇ ਲਈ ਕਰਦਾ ਆ ਵਿਸ਼ਵਾਸ ਨਾਲ ਸਭ ਕੁਛ ਹੋ ਸਕਦਾ ਆ ਆਪਾਂ ਸਾਰੇ ਹੋ ਸਾਨੂੰ ਚੰਗੀ ਮਤ ਲਗਾ ਰਹੇ ਆ ਓਹਨਾ ਦੇ ਪਿੱਛੇ ਹੱਥ ਧੋਕੇ ਪਏ ਹੋਏ ਹਾ ਪਰ ਸਾਡੇ ਪੰਜਾਬ ਨੂੰ ਜੌ ਨਸ਼ਾ ਖਾ ਰਿਹਾ ਆ ਜੌ ਨਸ਼ਾ ਵੇਚ ਰਿਹਾ ਆ ਤੇ ਸ਼ਰੇਆਮ ਸ਼ਰਾਬ ਦੇ ਠੇਕੇ ਪੰਜਾਬ ਵਿੱਚ ਖੁੱਲ੍ਹੇ ਆ ਕੁੜੀਆਂ ਨਾਲ ਸ਼ਰੇਆਮ ਬਲਾਤਕਾਰ ਹੋ ਰਹੇ ਹਨ ਗਰੀਬੀ ਵੱਧ ਦੀ ਜਾ ਰਹੀ ਹੈ ਤੁਹਾਡਾ ਇਹਨਾਂ ਚੀਜਾਂ ਵੱਲ ਤਾਂ ਧਿਆਨ ਹੀ ਨਹੀ ਵਾਰ ਵਾਰ ਈਸਾਈ ਧਰਮ ਏਦਾ ਈਸਾਈ ਧਰਮ ਓਦਾਂ ਸੋਚ ਨੂੰ ਥੋੜਾ ਸਹੀ ਕਰੋ ਆਪਣੀ

  • @kevinvinod7086
    @kevinvinod7086 3 месяца назад +9

    ਕਿਉਂ ਬਾਬਾ ਜੀ ਗਰੀਬਾਂ ਨਾਲ ਮਜਾਕ ਬਣਾਉਂਦੇ ਬਹੁਤ ਅਮੀਰ ਤੋਂ ਅਮੀਰ ਇਸਾਈ ਬਣੇ ਨੇਕਿਉਂਕਿ ਯਿਸ਼ੂ ਨੇ ਕਿਹਾ ਮੈਂ ਹੀ ਰਾਹ ਸੱਚਾਈ ਜੀਵਨ ਹਾਂ

    • @Black1a_gaming
      @Black1a_gaming 2 месяца назад

      Waheguru thonu Sadbudhi bakshe 🙏

    • @Ekam-jb8cf
      @Ekam-jb8cf 2 месяца назад +2

      ​@@Black1a_gamingsheeda da sirtaj hamesha rhega shri guru Arjun dev patshah .

    • @Ekam-jb8cf
      @Ekam-jb8cf 2 месяца назад

      Sade guru ne jehra Khalsa sajeya ya uhh app akal purakh sajh geya . Parr ajj mere guru ,mere akal purakh da Punjab vekh ke Rona aunda .

  • @karamjitsingh2275
    @karamjitsingh2275 4 месяца назад +5

    ਸਾਡੇ ਗੁਰੂ ਸਾਹਿਬਾਨ ਵਰਗਾ ਕੋਈ ਹੋਰ ਨਹੀਂ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @pargatrandhawa6047
    @pargatrandhawa6047 2 месяца назад +2

    ਬਾਬਾ ਜੀ ਜਿਹੜਾ ਤੂੰ ਅਨੁਵਾਦ ਕੀਤਾ ਪਹਿਲਾਂ ਤੇ ਉਹ ਗਲਤ ਕੀਤਾ ਨਾਲ ਦੂਸਰੀ ਗੱਲ ਕੀ ਤੂੰ ਪ੍ਰਭੂ ਯਿਸੂ ਮਸੀਹ ਬਾਰੇ ਅਧੂਰਾ ਗਿਆਨ ਦਿੱਤਾ। ਤੂੰ ਏ ਨਹੀ ਦੱਸਿਆ ਜਦੋਂ ਪ੍ਰਭੂ ਯਿਸੂ ਮਸੀਹ ਨੇ ਆਪਣੇ ਪ੍ਰਾਣਾਂ ਨੂੰ ਤਿਆਗਿਆ ਉਹ ਸਮਾਂ ਦੁਪਹਿਰ ਦਾ ਸੀ।ਤੇ ਪੂਰੀ ਧਰਤੀ ਉੱਪਰ ਹਨੇਰਾ ਛਾਂ ਗਿਆ। ਉਨ੍ਹਾਂ ਦਾ ਮੰਦਰ ਦਾ ਪਰਦਾ ਫਟ ਗਿਆ। ਪ੍ਰਭੂ ਯਿਸੂ ਮਸੀਹ ਤੋਂ ਪਹਿਲਾਂ ਜੋ ਲੋਕ ਕਬਰਾਂ ਵਿਚ ਸੀ ਉਹ ਲੋਕ ਕਬਰਾਂ ਵਿਚੋਂ ਨਿਕਲ ਕੇ ਸ਼ਹਿਰ ਵਿਚ ਆ ਗਏ। ਅਤੇ ਉਸ ਜਗ੍ਹਾ ਪਚਾਲ ਆ ਗਿਆ। ਬਾਬਾ ਜੀ ਸਬ ਤੋਂ ਵੱਡੀ ਗੱਲ ਜਿਹੜੀ ਤੁਸੀਂ ਦੱਸੀਂ ਨਹੀ।ਕੀ ਪ੍ਰਭ ਯਿਸੂ ਮਸੀਹ ਹੀ ਉਹ ਪ੍ਰਮਾਤਮਾ ਹੈ ਜਿਹੜਾ ਮਰ ਕੇ ਤੀਸਰੇ ਦਿਨ ਮੁਰਦਿਆਂ ਵਿੱਚੋਂ ਜ਼ਿੰਦਾ ਹੋ ਗਿਆ। ਤੁਹਾਡਾ ਕਿਹੜਾ ਜਿੰਦਾ ਹੋਇਆ ਉਹ ਵੀ ਦਸ ਦਿਉ
    ਅਤੇ 40 ਦਿਨ ਤੇ ਰਾਤ ਅਪਣੇ ਲੋਕਾਂ ਵਿਚ ਰਿਹਾ ਉਨ੍ਹਾਂ ਨਾਲ ਪ੍ਰਚਾਰ ਕੀਤਾ। ਅਸਮਾਨਾਂ ਤੇ ਜ਼ਿੰਦਾ ਉਠਾਏ ਗਏ। ਤੁਸੀਂ ਏ ਪੂਰੀ ਗੱਲ ਕਿਉਂ ਨਹੀਂ ਦੱਸੀ ਬਾਬਾ ਜੀ। ਦਿਉਂ ਜਵਾਬ।

    • @GurlalSingh-zt9ek
      @GurlalSingh-zt9ek 2 месяца назад +1

      ਗੁਰੂ ਨਾਨਕ ਦੇਵ ਜੀ ਤਿੰਨ ਦਿਨ ਨਦੀ ਵਿੱਚ ਰਹੇ।ਭੈਣ ਨਾਨਕੀ ਚਾਣਦੀ ਸੀ ਮੇਰਾ ਵੀਰ ਖੁਦ ਨਿਰੰਕਾਰ ਹੈ ਓਸ ਨੇ ਬਾਹਰ ਆ ਜਾਣਾ।ਫਿਰ ਵਾਹਿਗੁਰੂ ਨਾਮ ਲੇ ਕੇ ਆਏ।ਬਾਬਾ ਦੀਪ ਸਿੰਘ ਜੀ ਅਪਣੀ ਗਰਦਨ ਕਟਵਾ ਕੇ ਵੀ ਮੁਗ਼ਲਾਂ ਨਾਲ ਲੜਦੇ ਰਹੇ। ਗੁਰੂ ਤੇਗ਼ ਬਹਾਦਰ ਜੀ ਨੇ। ਹਿੰਦੂ ਧਰਮ ਬਚਾਇਆ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਆਪਣੇ ਪਿਤਾ ਨੂੰ ਹਿੰਦੂ ਧਰਮ ਬਚਾਉਣ ਲਈ ਭੇਜਿਆ। ਇਤਹਾਸ ਪੜ ਕੇ ਵੇਖ ਲੂ ਕੰਡੇ ਖੜੇ ਹੋ ਜਾਦੇ ਨੇ

  • @MrSingh-hl9ey
    @MrSingh-hl9ey 4 месяца назад +3

    Waheguru ji da Khalsa waheguru ji di fateh 🔥⚔️💪🏻🔥❤️🔥🔥

  • @mithasingh4484
    @mithasingh4484 2 месяца назад +1

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਸਿਰਫ ਰੱਬ ਦੀ ਗੱਲ ਹੈ

  • @MandeepSingh-mg8zg
    @MandeepSingh-mg8zg 4 месяца назад +5

    Wheguru ji mehar kro sab ti 🙏

  • @gurmeetsingh6903
    @gurmeetsingh6903 4 месяца назад +3

    Dhan. Dhan. Guru Nanak Dev ji
    Weheguru Sahab ji
    Dhan. Dhan. Guru. ka. Singh