Pehla ohna nu puch bro jake jehde thuliwal thane ch aii c vi kurar di panchat ne kiha c vi asi jimevari lene kudi torn di munde ne khud keha vi asi bss nbedna aw pehla gal pta karla bai puri jake kse ton jehde aii c kyu avi pishe lag k comnt kri jana asi vi othe nall he gye c thika
yaar me ta pehla kahi si k munde wale raula ta hi paunde ne kiu k ohto interview clear nahi hoi. Jado ohdi petition kiti howegi ohde ch first marriage da dasna penda. Munde wale nu patta si par ohna nu Canada disda si. Oh samjhda si k wiah ho gia, embassy wale sirf fotos dekh k hi visa de denge. Oh Bhai, ohna nu full training hundi e dhudh te pani nitarn di. Munde wale galt ne. Hun gall sirre na lagi ta paise mang lo. J Shimla gaye ta apni evidence basnon, apni wahuti naal gia. kisse hor te ta nahi kharche.
Bai ina da business kudi kehda niyani aa ghto ght 40 saal ton ute di a age ohdi phle vivh ch v ihi kutt klesh c odo highlight ni hoya , hun rishtedari ch vivh hoy hun hoya , jaaande aa asi ihna nu sade pind ton aaina business bnenya hoya hor kuch ni, pata court ch kudi di sunwai hundi aa tnhi galan aundiya
Jo Munda bohat sarif aa kudi walea ne dhokha kita kudi de bharaa dia Galla to pata lagda kine k change ne agar tusi pakka viah kita fer paise Munda jine marji mangave kise nu ki problam tusi ta munde Wale lutne c lutle greeb ragarhte
Kudi ne pehla v fraud kita c jithe pehla marriage krvai c Munde ne 8 vige jmeen vech k paise ditte c ohh brbad ho gye ajj oh driveri krda vichara Jihre ihde naal ne oh v ihna de hi bnde ne
Sahi gal aa eh jhooth bol riha kudi ne munde nu block kita eh keh riha v munde kol bullet aa koi bullet v ni viah bare v jhooth das riha ehna ne munde walea to 32 lakh mangea v Sadi kudi PR aa Canada di ohda kharcha mangea
Jadd munde di file rejecte hoyi aa ta agent ne munde nu a keha v koi na teri wife nu india bula ley tusi baby di teyari karlo visa lagg jao iss nu a pchuo v kudi india ku ni aa rahi marriage nu 6 saal ho gay munda baby karn nu v ready c kudi jan buj k india ni aa rahi
YAR APNE LOKA DA DIMAG HE CANADA' NE KHARAB KAR TAA KURI ETHE HE IK NORMAL' PARWAR DE CE GARMI WICH OTHE DE JAME VE RAJASTHAN AA KE REHNDE NE OH TAA GARMI MANDE NAHI AH NAWA HI SUN LEA INTERNATIONAL AA BIBA
Eh sare darama krde hn ehna ne munde valiaa nu lut liaa hee koy gl nhi kesh tan reject ho hi jande hen fir duvara duvAra kes luna chida si Inderjit Kaur Bhullar Canada
Nhi yar kudi da privar bilkul shi keh reha aw ehna ne bhut kosis kiti aw munde ton interviwe nhi nikli hun khi ehna nu jnda ehe sara kuch shi keh rhe ne
Kudi jina nal study krdi c ohna de jwaak v vihaun wle ho gye, ihda hle vivah ni theek aya. 16 saal di aa. Second gal phla vivh da v ihi kutt klesh c hun v, ina business bneya hoya munde wleya ton paise leke bs kha pe lo, sharm wala khandani banda chup kr jnda, hun ih vivah ch kalesh pe gya
ਇੱਜਤਦਾਰ ਕਦੇ ਕੁੜੀਆਂ ਦੇ ਸੌਦੇ ਨਹੀਂ ਕਰਦੇ ਹੁੰਦੇ
ਕੁੜੀ ਦਾ ਭਰਾ ਗੱਲ ਕਰਦਾ ਕਿ ਅਸੀ ਇੰਟਰਨੈਸ਼ਨਲ ਵਿਆਹ ਕਰਿਆ ਸੀ ੳਹ ਵਿਆਹ ਅਸੀ ਵੀ ਦੇਖੇ ਆ ਗਏ ਸੀ ੳਹ ਭਰਾਵਾ ਇਹੋ ਜਿਹਾ ਇੰਟਰਨੈਸ਼ਨਲ ਵਿਆਹ ਅਸੀ ਪਹਿਲੀ ਵਾਰ ਦੇਖਿਆ ਸੀ ਜਿਸ ਚ ਏ,ਸੀ ਤਾਂ ਕੀ ਪੱਖੇ ਵੀ ਨਹੀ ਸੀ ਚੱਲਦੇ ਲੋਕ ਗਰਮੀ ਨਾਲ ਝੁਲਸੇ ਪਏ ਸੀ ਅਸੀ ਤਾ ਕੁੱਝ ਟਾਇਮ ਬਾਅਦ ਹੀ ਵਾਪਸ ਆ ਗਏ ਸੀ ਜਦ ਇਹੋ ਜਿਹਾ ਪਹਿਲੀ ਵਾਰ ਇੰਟਰਨੈਸ਼ਨਲ ਵਿਆਹ ਦੇਖਿਆ ਸੀ ਤਾ ਵਾਪਸ ਆ ਗਏ ਸੀ ਅਸੀ ੳਹ ਵਿਆਹ ਵੀ ਦੇਖੇ ਆ ਜੋ ਤੇਰੀ ਸੋਚ ਤੋ ਪਰੇ ਹੀ ਨੇ ਇੰਟਰਨੈਸ਼ਨਲ ਕਹਿਣਾ ਸੋਖਾ ਕਰਨਾ ਔਖਾ 🙏🏻
😂😂😂 AH TAA VEER NAWA HE SUNEA INTERNATIONAL VIAH KITA HAI TAX TAA KURI NE BHARNA HE CE
THOTHA CHANA BAJE GHANA WALI GAL AA INTERNATIONAL BAI JI DE
ਮੈ ਤਾ ਪਹਿਲਾਂ ਹੀ ਕਹਿ ਤਾ ਸੀ ਆਪਣੇ ਦੋਸਤ ਨੁੰ ਕਿ ਮੈਨੁੰ ਬੰਦੇ ਸਹੀ ਨਹੀ ਲਗਦੇ ਜਿਹੜਾ ਮਾਤੜ ਪਰਿਵਾਰ ਹੁੰਦਾ ੳਹ ਐਨਾ ਸੋਚਦਾ ਨਹੀ ਨਾ ਕੋਈ ਪਰੂਫ ਕੱਠੇ ਕਰਦਾ ਏ ਜਿਹੜੇ ਤੇਜ ਹੁੰਦੇ ਆ ੳਹ ਸਭ ਪਰੂਫ ਕੱਠੇ ਕਰਦੇ ਆ ਸਾਰੇ ਪੈਸੇ ਹਜਮ ਕਰਨ ਨੁੰ ਚੱਲੋ ਜੇ ਇਹ ਕਚਿਹਰੀ ਜਿੱਤ ਜਾਉਗੇ ਕੋਈ ਦਿਕਤ ਨਹੀ ਪਰ ੳਹ ਰੱਬ ਦੀ ਕਚਿਹਰੀ ਨਹੀ ਜਿੱਤ ਸਕਦੇ ਕਿੳਕਿ ਗਰੀਬਾ ਨਾਲ ਕਰਿਆ ਸ਼ਰੇਆਮ ਧੱਕਾ ਇਕ ਦਿਨ ਇਹੋ ਜਿਹਾ ਭੁਗਤਨਾ ਪੈਂਦਾ ਏ ਆਪ ਤਾ ਕੀ ਅੱਗੇ ਵਾਲੀ ਆ ਪੁਸ਼ਤਾਂ ਵੀ ਚੇਤੇ ਰੱਖਦੀ ਆ ਨੇ ਬੇਕਸੁਰ ਬੰਦੇ ਦੀ ਹਾ ਅੰਬਰ ਪਾੜ ਦਿੰਦੀ ਆ ਬੱਬੂ ਮੇਰਾ ਯਾਰ ਨਹੀ ਮੇਰਾ ਭਰਾ ਵਾ ਜਿਸ ਨੁੰ ਮੈ ਅੱਜ ਤੋ ਨਹੀ ਜਾਣਦਾ ਸ਼ਾਇਦ ਮੇਰੇ ਤੋ ਜਿਆਦਾ ਕੋਈ ਨਹੀ ਜਾਣਦਾ ਇਹਨੁੰ ਇਹ ਕਿਹੋ ਜਿਹੇ ਸੁਭਾਅ ਦਾ ਵਾ ਜੋ ਧੱਕਾ ਇਹਦੇ ਨਾਲ ਹੋਇਆ ਮੈ ਹਿੱਕ ਠੋਕ ਕਿ ਕਹਿਣਾ ਐਨੇ ਸਾਲ ੳਹ ਦੁਨੀਆ ਦੇ ਘਰ ਦਿਆਂ ਦੇ ਤਾਨੇ ਸੁਣ ਕਿ ਜੀਉਦਾ ਨਹੀ ਰਹਿ ਸਕਦਾ ਸੀ ਇਹ ਤਾ ਹਜੇ ਵੀ ਸੰਘਰਸ਼ ਲੜ ਰਿਹਾ ਵਾ ਸੋ ਭਰਾਵੋ ਇਹ ਮਾਮਲਾ ਬੈਠ ਕਿ ਨਬੇੜੀਆ ਜਾਵੇ ਨਹੀ ਇਹਦਾ ਸਿੱਟਾ ਬਹੁਤ ਮਾੜਾ ਨਿਕਲਣਾ ਕਿੳਕਿ ਬੀਤੇ ਆ ਵੇਲਾ ਫੇਰ ਹੱਥ ਨਹੀ ਆੳਣਾ ਪੈਸਾ ਕੇਨੇਡਾ ਇੱਥੇ ਹੀ ਰਹਿ ਜਾਣਾ🙏🏻
ਜੇ ਬੈਠਕੇ ਨਿਬੜੇ ਇਸਤੋ ਚੰਗਾ ਕੀ ਐ ਵੀਰ ਹਰੇਕ ਮਸਲੇ ਦਾ ਹਲ ਗਲ ਬਾਤ ਕਰਕੇ ਹੀ ਨਿਕਲਦਾ
ਕੁੜੀ ਆਲੇ ਝੂਠ ਬੋਲਦੇ ਨੇ 22ਅਗਰ ਓਨੇ ਕੁੜੀ ਛੱਡਣੀ ਹੁੰਦੀ ਤਾਂ 22 ਲੱਖ ਕਿਉਂ ਲਾਉਂਦਾ ਉਹ ਤਾਂ ਮਿੰਨਤਾਂ ਕਰਦੇ ਆ ਵੀ ਸਾਡੇ ਮੁੰਡੇ ਨੂੰ ਬਾਹਰ ਲੈ ਜੋ
ਵੀਰ ਜੀ ਕੁੜੀ ਵਾਲੇ ਬਿਲਕੁਲ ਝੂਠ ਬੋਲਦੇ ਹਨ ਕਿਉਂਕਿ ਮੈਂ ਇਹਨਾਂ ਨੂੰ ਜਾਣਦਾ ਹਾਂ।
Gl tere puri thik aaaa
ਖਰਚਾ ਸਾਰਾ ਭੋਲੇ ਭਾਲੇ ਮੁੰਡੇ ਦੇ ਪਰਿਵਾਰ ਨੇ ਕੀਤਾ ਹੋਣਾ ਕੁੜੀ ਨੂੰ ਵੀ ਬਾਹਰ ਭੇਜਣ ਦਾ ,ਇਹ ਕਿੰਨੇ ਖੁਸ਼ ਨੇ ਉਹਨਾਂ ਵਿਚਾਰਿਆਂ ਦੇ ਭਾਅ ਦੀ ਬਣੀ ਹੋਣੀ ਤੇ ਇਹਨਾਂ ਨੂੰ ਹਾਸਾ ਆਉਂਦਾ , ਸਪਾਉਸ ਨੂੰ ਤੇ interview kddn di koi jarurat nahi hundi
ਪਹਿਲੇ ਵਿਆਹ ਵਾਲਿਆ ਤੋ ਵੀ ਇੰਨਾ ਨੇ 30 35 ਲੱਖ ਖਾਦਾ ਹੋਣਾ
ਕੁੜੀ ਦੇ ਭਰਾ ਦੇ ਚਿਹਰੇ ਤੇ ਬਿਲਕੁਲ ਝੂਠ ਦਿਖ ਰਿਹਾ ਹੈ
ਬਾਈ ਆਮ ਵਿਆਹ ਨਾਲ ਕਿਹੜਾ ਫੇਲ ਨਹੀ ਲੱਗਦੀ ਬਾਈ ਜੀ ਜਿਹੜੇ ਬੰਦੇ ਕੁੜੀ ਆਂ ਨੂੰ ਪੇਸੇ ਕਮੋਣ ਦਾ ਜੱਰਿਆ ਬਣੋਦੇ ਆਂ ਉਹੋ ਨਹੀ ਡਰਦੇ ਬਦਨਾਮੀ ਤੋ ਚਾਹੇ ਦੱਸ ਵਿਆਹ ਹੋ ਜਾਣ
Mera pind v a hi aa kudi wale fruad ne iss kudi di pehla v marriage hoyi hoyi aa sari family choor aa
ਗੱਲਾਂ ਕਰਦਾ ਬੁਲਟ ਦੇਣ ਦੀਆਂ ਮੇਰੇ ਦੋਸਤ ਨੇ ਥੋਨੁੰ ਪੈਸੇ ਦਿਤੇ ਹੀ ਨੇ ਕੁੱਝ ਲਿਆ ਨਹੀ ਹੈਗਾ ੳਹਨੇ ਤਾਂ ਕਦੇ ਸਾਡੇ ਤੋ ਦੱਸ ਰੁਪਏ ਨਹੀ ਮੰਗੇ ਥੋਡੇ ਵਰਗੇ ਮਲੰਗਾਂ ਤੋਂ ੳਹ ਕੀ ਮੰਗ ੳਹ ਵਿਸ਼ਵਾਸ਼ ਰੱਬ ਤੇ ਰੱਖਦਾ ਏ ੳਹਦੇ ਤੋ ਹੀ ਮੰਗਦਾ ਵਾ ਟਪੋਰੀ ਆਂ ਤੋ ਨਹੀ👍🏻
❤
😅😅😊😊😊😊😊😊😊😊❤😮🎉😅
ਵਿਆਹ ਦੇ ਪਵਿੱਤਰ ਰਿਸ਼ਤੇ ਨੂੰ ਵੀ ਵਪਾਰ ਚ ਬਦਲ ਦਿੱਤਾ ਇਹਨਾਂ ਲਾਲਚੀ ਲੋਕਾਂ ਨੇ। ਸ਼ਰਮ ਕਰੋ ਯਾਰ।
Eh munda hi vkvas kerda hee pind vale kise ne bhi koi gavhi nhi dinda bs eh hi vakvas kri jana Inderjit Kaur Bhullar Canada
Hnji galan ton lagda
Pind wleya ton krhda puch k vivah kita c, kudi v apde ap nu hoorpari smjdi c phla v raula pya c phle vivh da,
Ma v eh viah vich c bai garmi nal bahut bura hall c bai na ki cold drink na koi juice lok pani wala table ta digda firda c pani peen layi
ਕਿਹੜੀ ਕਿਸਾਨ ਯੂਨੀਅਨ ਦਾ ਬੰਦਾ ਉਹ ਵੀ ਦੱਸ ਦਿਉ
ਇੰਟਰਨੈਸਨਲ-ਇੰਟਰਨੈਸਨਲ ਵਿਆਹ ਕਰੀ ਜਾਂਦਾ, ਅਪਦੀ ਭੈਣ ਦਾ ਸੌਦਾ ਕਰਲਿਆ ਇਹਨੇ 25 ਲੱਖ ਚ , ਮੁੰਡਾ ਕਾਹਦੀ Anniversary ਮਨਾਉ, ਪਿੰਡ ਦੇ ਲੋਕਾ ਨੂੰ ਸਰਮ ਆਉਣੀ ਚਾਹਿੰਦੀ ਆ , ਜਿਹੜੇ ਇਸ ਲੰਡੂ ਬੰਦੇ ਨਾਲ ਖੜੇ ਆ
Eh munda sbh choth bolda hee eh sari chalki nal gl kerda hee ehna nu sja mildni chadi hee Inderjit Kaur Bhullar Canada
Iss ne sara pind chiitey tey laa rakheya
ਇੰਟਰਨੈਸ਼ਨਲ ਵਿਆਹ ਅਲੱਗ ਹੁੰਦਾ ਪਹਿਲੀ ਵਾਰ ਸੁਣਿਆ
ਖਾਲਿਸਤਾਨ ਜਿੰਦਾਬਾਦ ਸਿੰਘ ਬੱਬਰ ਜਰਮਨੀ
ਟਰਾਸਲੇਟਡ ਵੀ ਮਿਲ ਜਾਂਦਾ ਇੰਟਰਵਿਊ ਵਾਸਤੇ ਇਹਨੇ ਕਿਹੜਾ ਸਟੱਡੀ ਵੇਜ ਤੇ ਜਾਣਾ ਸੀ
ਚੈਨਲ ਵਿਕਣ ਵਾਲਾ ਪੈਸੇ ਲੈ ਕੇ ਇੰਟਰਵਿਊ ਕੀਤੀ.
ਬਿਲਕੁਲ ਠੀਕ ਜੀ
25 ਲੱਖ ਰੁਪਏ ਵੀ ਤੂੰ ਲੈ ਸੀ ਵਿਲ ਵੀ ਤੂੰ ਈ ਦੇਣੇ ਸੀ
Munda ala Sach bolda na vera bauth sau na munda Dono.
ਲੜਕੀ ਭਰਾ ਝੂਠ ਬੋਲਣ ਹੈ ਪੇਸਾ ਲੇ ਲਿਆ ਗੱਲ ਖ਼ਤਮ ਇਹ ਕੁੜੀ ਵੇਚ ਹੈ
In court boy family should win only one liner why girl family took the money from groom family
Eh sbh juthe hen munde valie sche hn Inderjit Kaur Bhullar Canada
Yy eanu pucho jado first marriage hoi see eadi sister di odo v munda di bhan rakhi see ghara
Government nu request a kudi waly fraod ny sary enu nu chakky jail ch bnd kro
ਤੰਦ ਨਹੀਂ ਤਾਣੀ ਵਿਗੜੀ ਭਰਾਂ ਵੀ ਭੈਣ ਵਰਗਾ
Even there is no name of her husband & her something fishy
ਇਹ ਮਸਲਾ ਕੁਰੜ ਪਿੰਡ ਦੀ ਪੰਚਾਇਤ ਕੋਲ ਆਇਆ ਸੀ ਜਿਸ ਵਿਚ ਪਿੰਡ ਦੀ ਪੰਚਾਇਤ ਨੇ ਕਿਹਾ ਸੀ ਵੀ ਅਸੀ ਅਬਦੀ ਜਿਮੇਵਾਰੀ ਤੇ ਤੇਰਾ ਕੇਸ ਦੁਵਾਰਾ ਲਵਾ ਦਿਨੇ ਆ ਕੁੜੀ ਵਲੋ ਪਰ ਮੁਡਾ ਕਹਿਦਾ ਮੈ ਤਾ ਕੁੜੀ ਨਾਲ ਨਵੇੜਾ ਹੀ ਕਰਨਾ ਹੁਣ ਤੁਸੀ ਆਪ ਹੀ ਦੇਖ ਲੳ ਕੋਣ ਸਹੀ ਕੋਣ ਗਲਤ
Sare cooth boldeaa munde balo kus eme ni kea gea kuri bale sreaam dkka krdeaaa munde nal cooth boleeaaa
ਜਿੰਦਗੀ ਖਰਾਬ ਹੋ ਗਈ ਇਹ ਮੁੰਡੇ ਦੀ ਸਾਡੇ ਨਾਲੋ ਕੋਈ ਨਹੀ ਵੱਧ ਇਹਨੁੰ ਜਾਣਦਾ ਬਚਪਣ ਦੇ ਯਾਰ ਵੀ ਆ ਭਰਾਵਾ ਵਾਲਾ ਪਿਆਰ ਵੀ ਆ ਜਦ ਪਿੰਡ ਦੀ ਪੰਚਾਇਤ ਠੁੱਲੀ ਵਾਲ ਥਾਣੇ ਗਈ ਸੀ ਤਾ ਕੁਰੜ ਪਿੰਡ ਦੀ ਪੰਚਾਇਤ ਨੇ ਟਾਇਮ ਮੰਗਿਆ ਸੀ ਤੇ ਦਹਿਲੀਜ ਕਲਾਂ ਦੇ ਸਰਪੰਚ ਨੁੰ ਪਹਿਲਾ ਫੋਨ ਨਾ ਆਇਆ ਤੇ ਜਦ ਫੋਨ ਆਇਆ ਕੁਰੜ ਵਾਲੇ ਸਰਪੰਚ ਦਾ ਤਾਂ ੳਹ ਸਰਪੰਚ ਸਾਬ ਕਹਿੰਦੇ ਕੁੜੀ ਵਾਲੇ ਕਹਿੰਦੇ ਅਸੀਂ ਤਾ ਕਚਿਹਰੀ ਚ ਹੀ ਨਿਬੜਾਂਗੇ ਸਾਰੀ ਜਾਣਕਾਰੀ ਲੈ ਕਿ ਹੀ ਕਮੈਂਟ ਪਾਇਆ ਕਰੋ ਸ਼ਰੇਆਮ ਮੁੰਡੇ ਨਾਲ ਧੱਕਾ ਹੋ ਗਿਆ ਇਹਦਾ ਹੀ ਜਿਗਰਾ ਵਾ ਜੋ ਹਾਲਾਤਾਂ ਨਾਲ ਲੜ ਲਿਆ ਦੋਸਤਾ ਦੇ ਤਾਨੇ ਇਹ ਸੁਣ ਰਿਹਾ ਘਰੋ ਤੰਗ ਪ੍ਰੇਸ਼ਾਨ ਇਹ ਹੋਇਆ ਪਿਆ ਏ ਕਿਸੇ ਦੇ ਨੀਚੇ ਕੰਮ ਕਰਦਾ ਜਿਹੜਾ ਬੰਦਾ ਘਰ ਦਾ ਰਾਜਾ ਸੀ ਅੱਜ ਕਿਸੇ ਦਾ ਨੋਕਰ ਬਣ ਗਿਆ ਕਹਿਣਾ ਸੋਖਾ ਕੋਈ ਇਹਦਾ ਜਗਾ ਆ ਕਿ ਦੇਖੋ ਫੇਰ ਪਤਾ ਚੱਲੂ ਇਹਦੇ ਦਿਲ ਚ ਕੀ ਬੀਤ ਰਹੀ ਆ ਕੁੜੀ ਦਾ ਭਰਾ ਕਹਿੰਦਾ ਕਿ ਨਮਾਜ ਤਰਾਵੀਆਂ ਜਰੁਰੀ ਨੇ ਜਾਂ ਕੇਨੇਡਾ ੳਹਨੁੰ ਕਹਿਣਾ ਸਭ ਤੋ ਪਹਿਲਾਂ ਰੱਬ ਆ ਨਾ ਕਿ ਕੇਨੇਡਾ🙏🏻
Pehla ohna nu puch bro jake jehde thuliwal thane ch aii c vi kurar di panchat ne kiha c vi asi jimevari lene kudi torn di munde ne khud keha vi asi bss nbedna aw pehla gal pta karla bai puri jake kse ton jehde aii c kyu avi pishe lag k comnt kri jana asi vi othe nall he gye c thika
Betha k ehna nu smja do dowe dhera nu ja munda bhr bhej deo ja nwerh deo
Kudi nu Canada ton Deport kervona chida hee Inderjit Kaur Bhullar Canada
NAHI KARDE BIBA JI DEPORT QUO OHNA DE LAW HE LANDU NE LOVEJIT WALE CASE WICH KURI TE 306 DA PAR OHNU NAHI DEP KITA AH KURI NU TAA KARNA HAI
Marriage Waley munda cheej ni a lok phela proof bnodey fir khandey talak pata ni kyu hogeya
Duniaa kes reject hon te duvara Appeal kerdi he kudi d8 hi bdneeti ho gi hee Inderjit Kaur Bhullar Canada
Thaggi marr ka keva kachri hassi hasda han
yaar me ta pehla kahi si k munde wale raula ta hi paunde ne kiu k ohto interview clear nahi hoi. Jado ohdi petition kiti howegi ohde ch first marriage da dasna penda. Munde wale nu patta si par ohna nu Canada disda si. Oh samjhda si k wiah ho gia, embassy wale sirf fotos dekh k hi visa de denge. Oh Bhai, ohna nu full training hundi e dhudh te pani nitarn di. Munde wale galt ne. Hun gall sirre na lagi ta paise mang lo. J Shimla gaye ta apni evidence basnon, apni wahuti naal gia. kisse hor te ta nahi kharche.
Bai ina da business kudi kehda niyani aa ghto ght 40 saal ton ute di a age ohdi phle vivh ch v ihi kutt klesh c odo highlight ni hoya , hun rishtedari ch vivh hoy hun hoya , jaaande aa asi ihna nu sade pind ton aaina business bnenya hoya hor kuch ni, pata court ch kudi di sunwai hundi aa tnhi galan aundiya
Veere jehre paise laye oh bi daso
िਸॅਧਾ ਕਹੇ ਕੁੜੀ ਲੰਨ ਖੜਾ ਨਹੀ ਹੁੰਦਾ ਲੜਕੇ ਦਾ
ਐਨਾ ਸਿੱਧਾ ਨੀ ਬੋਲਣਾ ਨੀ ਚਾਹੀਦਾ
Pehla kiu divorce hoea..ode ch v interview pas ni hoi
Gl eni v simple n ..🙄 ... Ki rishta only money tk he reh gya ...💔🥺
Jo Munda bohat sarif aa kudi walea ne dhokha kita kudi de bharaa dia Galla to pata lagda kine k change ne agar tusi pakka viah kita fer paise Munda jine marji mangave kise nu ki problam tusi ta munde Wale lutne c lutle greeb ragarhte
Thank you India
munday balay sahi h
Sade pind ohna pinda ch fark bahut hai ji ke fark hai veere desi
Pinda da farak ta galt gall a kehni
Vir hun sidey treekey nal a key sis di marriage ni kiti kudi nu business banaya
Munda bht good aaa mere pind kol pind aaaa
Bai asi aap palace da bahari cold drink la ka aya
Jdo paise laine c udo study nhi dekhi hun munda bahut marra
Ehde vich kudi te kudi privar di galti hai jekar ac wala privar kio nahi labeya kudi wala privar chalak hai
kuri da brother speak lie
Brother read the top paragraph this is not a complete file official is asking for more information to attach with file
Vakao pataker
ਇਹ ਕੂੜੀ ਦਾ ਭਾਈ ਤਾ ਸਿਰੇ ਦਾ ਚਿਟਾ ਪੀਣਾ ਲੱਗ ਰਿਹਾ ਕਿਉ ਕੇ ਇਹਦੇ ਬੁਲਾ ਤੋ ਪਤਾ ਲੱਗ ਰਿਹਾ ਨਸੇੜੀ ਬੰਦੇ ਦੇ ਬੂਲ ਇਹਦੇ ਵਾਗ ਕਾਲੇ ਹੂਦੇ ਹਨ ਬਾਕੀ ਰਹੀ ਗੱਲ ਵਿਆਹ ਤੇ ਇਟਵਿਉ ਦੀ 25 ਲੱਖ ਇਹਨਾ ਦੇ ਕੋਲ ਆ ਗਏ ਕੁੜੀ ਫੇਰ ਦੁਬਾਰਾ ਤੋ ਰੈਡੀ ਹੋਣੀ ਕਿਉ ਕੇ ਦੋ ਵਾਰ ਤਾ ਇਹ ਲੋਕਾ ਨੂ ਲੂਟ ਚੂਕੇਆ ਤੀਜੀ ਵਾਰ ਦੀ ਤਿਆਰੀ ਸੁਰੂ ਕਰਤੀ ਝੂਠ ਬੋਲਕੇ ! ਲੋਕੋ ਬਚੋ ਇਹ ਸਾਤਰ ਲੋਕਾ ਤੋ
Munde wale sahi ne
Lokk apde munde nu ni rokde bi kise di kudi di ijet kharab na kri jdo apde te aa jndi fer fatdi a
Starting de vich eh galt bol riha
A bikul chooth bolde ne
Munna Dev 25 lakh rupya mod do
Kudi ne pehla v fraud kita c jithe pehla marriage krvai c
Munde ne 8 vige jmeen vech k paise ditte c ohh brbad ho gye ajj oh driveri krda vichara
Jihre ihde naal ne oh v ihna de hi bnde ne
Assi pind de aa assi ta bullet munde kol dekhiya ne kade
😢😢😢😢
Larke Nu Lut Lea Hun Darame Karde Han
Sahi gal aa eh jhooth bol riha kudi ne munde nu block kita eh keh riha v munde kol bullet aa koi bullet v ni viah bare v jhooth das riha ehna ne munde walea to 32 lakh mangea v Sadi kudi PR aa Canada di ohda kharcha mangea
Chitta eah pinda yy vichara munda di zindagi khrab krti
Froud tbbar jhuthi safaayi
4 chijaa bhejke dikhayi jande print kdake 👎👎
Kudi wale froud aa
Kehdi kudi pehle din hi kendi h Mai hotel ch rhu
Jadd munde di file rejecte hoyi aa ta agent ne munde nu a keha v koi na teri wife nu india bula ley tusi baby di teyari karlo visa lagg jao iss nu a pchuo v kudi india ku ni aa rahi marriage nu 6 saal ho gay munda baby karn nu v ready c kudi jan buj k india ni aa rahi
Sb pde likhe ne sb passe
YAR APNE LOKA DA DIMAG HE CANADA' NE KHARAB KAR TAA KURI ETHE HE IK NORMAL' PARWAR DE CE GARMI WICH OTHE DE JAME VE RAJASTHAN AA KE REHNDE NE OH TAA GARMI MANDE NAHI AH NAWA HI SUN LEA INTERNATIONAL AA BIBA
Kudi de life khraab karti ..
Eh sare darama krde hn ehna ne munde valiaa nu lut liaa hee koy gl nhi kesh tan reject ho hi jande hen fir duvara duvAra kes luna chida si Inderjit Kaur Bhullar Canada
ਦੁਵਾਰਾ ਕੇਸ ਲਵਾਓਣ ਲੲਈ ਪਿੰਡ ਕੁਰੜ ਦੀ ਪੰਚਾਇਤ ਜਿਮੇਵਾਰੀ ਲੈਦੀ ਸੀ ਪਰ ਮੁਡਾ ਨਹੀ ਮੰਨਿਆ
@@sukhahehar6775 hello
Jhoht bolda a sara kio bullat ni lya ma chngi tara jnda munda nu a sara jhuat bol reha na
Kuri wale jhoth bol rehe ne paise khade ne simple interview hundi a na ke i a s di mera vi beta p R gia
Drama karda kuri de family
Jhuthh di bhn di lnn dyi jnda gnja jahea wahh oyee ikle tuhi bahr kudi bheji a 16 lkh da tax munde krke bhryea agle bahh pa dende aa tax na dao ta
Durfite muh hun dollers wale fir paise q lye c
Chitta
यय
22g kudhi sahi aa asi sara jande aa 22family sach boldi aa
Haahahaahahahhahahhahhhahahhahhahahhaaahahhhahhahah
Nhi yar kudi da privar bilkul shi keh reha aw ehna ne bhut kosis kiti aw munde ton interviwe nhi nikli hun khi ehna nu jnda ehe sara kuch shi keh rhe ne
Thode brge coothe loka di bjh nal bhole bahle mundea nal dkka hundaa
Manu Tu v iss nall chitta sale karda hove GA ta hi iss Di side Lena
na bai tenu ki pta ehe juth bolda tu avi bina pta to vich fsi jana vich gal da ni pta vasta ni pta
@@KindiPannu-jy2hv Bai sanu Ptaa Tu v Munde nll mil k chitta sale karda hove GA fr
Bai thode sare pind nu Ptaa v a kudi waleya Di family kidda Di AA a Sade v risteydaar ne kudi wale Chor ne sire dey
Kudi jina nal study krdi c ohna de jwaak v vihaun wle ho gye, ihda hle vivah ni theek aya. 16 saal di aa. Second gal phla vivh da v ihi kutt klesh c hun v, ina business bneya hoya munde wleya ton paise leke bs kha pe lo, sharm wala khandani banda chup kr jnda, hun ih vivah ch kalesh pe gya
Patrķar vi munde nal ral giah 25da 22 dasda
Bakvaas krna soukha.sharam kro Rabb hi dekhu eho jehe lokan nu 😡
Kudi Wale hi galat krdeaa 😂
Tu apni bahan Da song the 25 lakh lena ki pata Kanyakumari shuddh karne
sale english bolni aundi pr boln da kinna sonk aa
Bakwas chenal
Munde de Satr prad karo
Yaar azeeb gall karde o ladke ne dil chaspi nhy dikhayi jiney sara baich batt ke la ditta o kivey dil chaspi nhy lvega fuddu bnaoda
Har vaar kudi galt ni hundi.. Interview tak paas ni hoi sala sapne bahr de..
Is waaari ta kudiiiiii hi hai na