ਪਲੇਅਰ ਨੂੰ ਮਾੜਾ ਬੋਲਨ ਵਾਲੇ ਕੰਨ ਖੋਲ ਕੇ ਸੁਣੋ ਮੇਰੀ ਗੱਲ | Gopi Frandipuria

Поделиться
HTML-код
  • Опубликовано: 24 окт 2024

Комментарии • 413

  • @harrykang6478
    @harrykang6478 10 месяцев назад +52

    ਪ੍ਰੀਤ ਛੋਟੇ ਭਰਾ ਮੇਰਿਆ ਗੁੱਸਾ ਨਾ ਕਰ ਸਭ ਕੁਝ ਸਮੇਂ ਤੇ ਛੱਡ ਦੇਣਾ ਚਾਹੀਦਾ ਸਮੇਂ ਤੋਂ ਵਧੀਆ ਜਵਾਬ ਕੋਈ ਨਹੀਂ ਦੇ ਸਕਦਾ,,,,, ਗੋਪੀ ਫਰੰਦੀਪੁਰੀਆ ਝੋਟਾ ਤੇ ਝੋਟਾ ਹੀ ਰਹਿਣਾ ❤❤❤❤❤❤❤

  • @khushanbhullar3802
    @khushanbhullar3802 10 месяцев назад +29

    ਗੋਪੀ ਤੇ ਪੀ੍ਤ ਵੀਰ ਦੀ ਜੋੜੀ ਕਦੇ ਨਾ ਟੁੱਟੇ ਤੇ ਵਾਹਿਗੁਰੂ ਸਦਾ ਦੋਨਾਂ ਵੀਰਾਂ ਦਾ ਪਿਆਰ ਬਨਾਈ ਰੱਖੇ ❤

    • @ravisandhu1889
      @ravisandhu1889 10 месяцев назад

      preet sirra banda aww babe
      bs minu lagda gad sidi krda muh te
      aho je bnde dil de saf hunde aww

  • @shamshersingh4987
    @shamshersingh4987 10 месяцев назад +1

    ਵਾਹਿਗੁਰੂ ਜੀ ਗੋਪੀ ਵੀਰ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ ਪਲਵਾਣ ਤੁਸੀ ਇਦਾ ਇ ਵਲੋਗ ਬਨੋਦੇਦ ਰਹੋ

  • @Gurlalsandhu_04
    @Gurlalsandhu_04 10 месяцев назад +2

    ਪ੍ਰੀਤ ਬਹੁਤ ਵਧੀਆ ਪਲੇਅਰ ਇਨਸਾਨ ਓਸ ਤੋਂ ਵੀ ਵਧੀਆ ਵਾਹਿਗੁਰੂ ਕ੍ਰਿਪਾ ਸਾਰੇ ਪਹਿਲਵਾਨਾਂ ਤੇ

  • @Simarpawar228
    @Simarpawar228 10 месяцев назад +3

    ਤੁਹਾਡੇ ਦੋਵਾਂ ਦੀ ਯਾਰੀ ਹੋਰ ਮਜ਼ਬੂਤ ਹੋਏ ਉਸਤਾਦ ਜੀ ਵਾਹਿਗੁਰੂ ਮਿਹਰ ਕਰੇ ❤️🙏

  • @VARINDERSXNDHU
    @VARINDERSXNDHU 10 месяцев назад +2

    ਸਵਾਦ ਈ ਆਹ ਜਾਦਾ ਜਦੋਂ ਗੋਪੀ ਬਾਈ ਜਫ਼ਾ ਲਿਓਂਦਾ ❤️🙏ਵਾਹਿਗੁਰੂ ਮੇਹਰ ਰੱਖਣ ਸਾਰੀ ਟੀਮ ਤੇ ❤️🙏

  • @IPS_JAGRAON
    @IPS_JAGRAON 10 месяцев назад +5

    Preet ਬਾਈ ਸਿਰਾ ਬੰਦਾ tu ਵੀਰੇ ♥️🙏🏻. ਗੱਲ ਦਿਲ ਤੇ ਨਾ ਲੇ... ਲੋਕਾਂ ਨੇ ਨੀ ਹੱਟਣਾ ਬੋਲਣੋ.. 🙏🏻ਬਾਬਾ ਮੇਹਰ ਕਰੇ... ਇਸੇ ਤਰਾਂ ਗਰਾਉਂਡਾ ਦਾ ਸ਼ਿੰਗਾਰ ਬਣਿਆ ਰਹੇ ਭਰਾ ਤੁਸੀ ਤੇ ਗੋਪੀ ਬਾਈ 👌🙏🏻♥️

  • @sukhsukhvirsingh1043
    @sukhsukhvirsingh1043 10 месяцев назад +11

    ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ਭਲੀ ਕਰੇ ਜੀ ਮੇਹਰ ਕਰੀ ਦਾਤਿਆ ਵਾਹਿਗੁਰੂ ਜੀ

  • @chhokarharman8962
    @chhokarharman8962 10 месяцев назад +3

    ਭਲਵਾਨ ਜੀ ਤੁਹਾਡੇ ਦੋਨਾਂ ਦੀ ਜੋੜੀ ਦੇਖ ਕੇ ਮਨ ਬਹੁਤ ਖੁਸ਼ ਹੁੰਦਾ❤

  • @gurveerkhangura-sb6rx
    @gurveerkhangura-sb6rx 10 месяцев назад

    ਰੱਬ ਹਮੇਸਾ ਚੜਦੀ ਕਲਾ ਵਿਚ ਰੱਖੇ ਬਾਈ ਰੂਹ ਖੁਸ਼ ਹੋ ਜਾਂਦੀ ਐ ਬਾਈ ਘੈਂਟ ਗੱਲ ਬਾਤ ਆ

  • @llSilentloverll
    @llSilentloverll 10 месяцев назад +1

    ਗੋਪੀ ਪਾਜੀ ਭੋਤ ਵਦੀਆ ਲਗਦੇ ਥੋਡੇ ਵੀਲੌਗ ਲਵ ਯੂ ਭਰਾ

  • @bajwasaab145
    @bajwasaab145 10 месяцев назад +3

    ਵਾਹਿਗੁਰੂ ਜੀ ਚੜ੍ਵਦੀ ਕਲਾ ਰੱਖੇ।

  • @harpreetsingh-mo9ku
    @harpreetsingh-mo9ku 10 месяцев назад +4

    ਬਹੁਤ ਵਧੀਆ ਵਲੌਗ ਹੁੰਦੇ ਨੇ ਉਸਤਾਦ ਜੀ ❤ ਪਰੀਤ ਭਰਾ ਬਹੁਤ ਵਧੀਆ ਇਨਸਾਨ ਨੇ❤❤

  • @balrajgill2657
    @balrajgill2657 10 месяцев назад +5

    ਹਿਮਾਲਿਆ ਪਰਬਤ ਗੋਪੀ ਤੇ ਪ੍ਰੀਤ ਵਾਹਿਗੁਰੂ ਜੀ ਤਾਹਨੂੰ ਹਮੇਸ਼ਾ ਚੜਦੀ ਕਲਾ ਲਈ ਅਰਦਾਸ ਕਰਦਾ

  • @RajbirSingh-ki8ro
    @RajbirSingh-ki8ro 10 месяцев назад +3

    ਪ੍ਰੀਤ ਵੀਰੇ ਜਨਤਾ ਦਾ ਗੁੱਸਾ ਨਾ ਕਰਿਆਂ ਕਰ ਰੱਬ ਖੁਸ ਰੱਖੇ ਤੈਨੂੰ ❤

  • @preetjass7061
    @preetjass7061 10 месяцев назад +16

    ਵੀਰ ਜੀ ਿੲਹ ਦੁਨੀਆਂ ਨਹੀ ਸਮਜ ਸਕਦੀ ਕਦੇ ਵੀ 😢 ਵਾਹਿਗੁਰੂ ਜੀ ਮੇਹਰ ਕਰਨ ਕੁਲ ਜਹਾਨ ਤੈ 🙏

  • @NIRMALSINGH-yb8hn
    @NIRMALSINGH-yb8hn 10 месяцев назад +1

    ਭਲਵਾਨ ਜੀ ਬਹੁਤ ਵਧੀਆ ਜਾਣਕਾਰੀ ਦੇਂਦੇ ਜੇ ਨਵੇਂ ਪਲੇਅਰਾ ਨੂੰ ❤❤ ਬਾਕੀ ਬੈਡ ਕਮੈਂਟਾਂ ਤੇ ਧਿਆਨ ਨਾ ਦਿਆਂ ਕਰੋ ਜੀ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ❤❤

  • @gagandeepsinghgagan8573
    @gagandeepsinghgagan8573 10 месяцев назад +2

    ਅਸੀਂ ਤੁਹਾਨੂੰ ਮਾੜਾ ਬੋਲਣ ਜੋਗੇ ਕਿੱਥੋਂ ਭਲਵਾਨ ਜੀ। ਤੁਹਾਨੂੰ ਦੇਖ ਕੇ ਸਾਡੀ ਰੂਹ ਖੁਸ਼ ਹੋ ਜਾਂਦੀ ਐ। ਬੱਸ ਪਰਮਾਤਮਾ ਚੜਦੀ ਕਲਾ ਰੱਖਣ ।ਅਸੀਂ ਏਨੇ ਜੋਗੇ ਕਿੱਥੋਂ ਕਿ ਕਿਸੇ ਨੂੰ ਚੰਗਾ ਮਾੜਾ ਬੋਲੀਏ। ਸਾਨੂੰ ਤਾਂ ਬੱਸ ਤਹਾਨੂੰ ਦੇਖ ਕੇ ਈ ਖੁਸ਼ੀ ਹੋ ਜਾਂਦੀ ਐ। ਮਾਲਵੇ ਤੋਂ।

  • @jatinderbatth994
    @jatinderbatth994 10 месяцев назад +4

    ਵਾਹਿਗੁਰੂ ਸਾਰੀ ਟੀਮ ਤੇ ਮਿਹਰ ਭਰਿਆ ਹੱਥ ਰੱਖੇ ❤

  • @HardeepSingh-qp1fy
    @HardeepSingh-qp1fy 10 месяцев назад

    ਗੋਪੀ ਵੀਰ ਜੀ ਸਤਿ ਸ੍ਰੀ ਆਕਾਲ ਜੀ
    ਗੋਪੀ ਵੀਰ ਤੁਸੀਂ ਬਹੁਤ ਵੱਡੀ ਸੇਵਾ ਕਰਦੇ ਹੋ ਮਾਂ ਖੇਡ ਕਬੱਡੀ ਦੀ ਨਵੇਂ ਪਲੇਅਰ ਨੂੰ ਜੌ ਮੌਕ ਦਿੰਦੇ ਹੋ ਖੇਡਣ ਦਾ

  • @Drivermehakma3630
    @Drivermehakma3630 10 месяцев назад

    ਸਤਿ ਸ਼੍ਰੀ ਅਕਾਲ ਜੀ ਗੋਪੀ ਪਾਜੀ ਤੇ ਪ੍ਰੀਤ ਵੀਰ ਬਾਕੀ ਸਾਰੀ ਟੀਮ ਨੂੰ ਚੱੜਦੀ ਕੱਲਾ ਚ ਰੱਖੇ ❤❤ ਜਹਾਜ ਮੀਨਾ ਮੀਨਾ ਹਸਦਾ ਸੋਹਣਾ ਲਗਦਾ

  • @VARINDERSXNDHU
    @VARINDERSXNDHU 10 месяцев назад +1

    ਕੋਈ ਵੀਰ ਗ਼ਲਤ ਕੰਮੈਂਟ ਨਾ ਕਰਿਆ ਕਰੋ ਆਪਣੀ ਮਾਂ ਖੇਡ ਕੱਬਡੀ ਆ ਆਪਾ ਨੂੰ ਕਿਨੇ ਸ਼ੋਨੇ ਲੱਗਦੇ ਆ ਖੇਡਦੇ ❤ਬਹੁਤ ਪਿਆਰ ਸਾਰੇ ਪਲੇਆਰਾ ਨਾਲ ਵਾਹਿਗੁਰੂ ਜੀ ਮੇਹਰ ਰੱਖਣ 🙏❤

  • @gsbcreations983
    @gsbcreations983 10 месяцев назад +3

    Gopi veer ji tuc baut great personality ho
    Baut motivate krde o mehnat krn llyi aam mundea nu v
    Jeonde vaade rho

  • @vickygarg7319
    @vickygarg7319 10 месяцев назад +5

    ਪ੍ਰੀਤ ਭਾਜੀ ਤੁਸੀ ਬਹੁਤ ਵਧੀਆ ਇਨਸਾਨ ਓ 😊

  • @MajidAli-ko5sf
    @MajidAli-ko5sf 10 месяцев назад

    سکومن تے گوپی دونوں دی رسیی بہت کٹ پلیر صدی بعد ماں اس پلیر جم دی وا love you ❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @vanshsarbatay
    @vanshsarbatay 10 месяцев назад +4

    ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੇ ਭਰਾ ਸਾਰੀ ਟੀਮ ਤੇ

  • @abhijotsingh2745
    @abhijotsingh2745 2 месяца назад +1

    ❤❤❤gopi paji❤

  • @vickysangha2904
    @vickysangha2904 10 месяцев назад

    ਬਹੁਤ ਪਲੇਅਰ ਠੰਡੇ ਮੁਲਕਾ ਵਿੱਚੋ ਪੰਜਾਬ ਆਉਣ ਲਈ ਤਿਆਰ ਨਹੀ ਖੇਡਣਾ ਤਾ ਬਹੁਤ ਦੂਰ ਦੀ ਗੱਲ ਆ , ਕੁਝ ਡਰਪੋਕ ਪਲੇਅਰ ਜੋ ਹੁਣ ਬਾਹਰ ਨੇ ਜਿਨਾ ਕੋਲ ਫੈਡਰੇਸ਼ਨਾ ਦੀ ਜਿੰਮੇਦਾਰੀ ਹੈ ਇੰਨਾ ਕੋਲੋ ਖੋਹ ਕੇ , ਉਹਨਾ ਫੈਡਰੇਸ਼ਨਾ ਦੀ ਜਿੰਮੇਵਾਰੀ ਗੋਪੀ ਫਰੰਦੀਪੁਰਏ ਵਰਗੇ ਦਲੇਰ ਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਪਲੇਅਰ ਨੂੰ ਦੇ ਦੇਣੀ ਚਾਹੀਦੀਆ ਆ ਤਾ ਜੋ ਪੰਜਾਬ ਵਿੱਚ ਵੱਡੇ ਵੱਡੇ ਕੱਪ ਹੋ ਸਕਣ ਤੇ ਲੋਕ ਉਹਨਾ ਕੱਪਾ ਦਾ ਅਨੰਦ ਮਾਣ ਸਕਣ

  • @cheemarecords47
    @cheemarecords47 10 месяцев назад +1

    ਭਰਾ ਬਾਕੀ ਠੀਕ ਆ ਤੁਸੀਂ ਗਾਲ਼ਾਂ ਕੱਢ ਦੇ ਜੇ ਚੰਗੀ ਗੱਲ ਨਹੀਂ ਫੈਮਲੀ ਵਾਲਾ ਬੰਦਾ ਨਹੀ ਦੇਖ ਸਕਦਾ ਆ ਚੀਜ਼ ਸਹੀ ਕਰੋ ਆਪਣੀ

  • @kalajosan8784
    @kalajosan8784 10 месяцев назад +1


    ਗੋਪੀ ਫਆਰਦਈਪਉਰ ਸਾਡੇ ਮਾਝੇ ਦਾ ਬਬਰ ਸ਼ੇਰ

  • @Dhaliwal238
    @Dhaliwal238 10 месяцев назад

    ਪ੍ਰੀਤ ਵੀਰ ਕੋਈ ਚੱਕਰ ਨੀ ਐਵੇ ਨੀ ਟੈਂਸ਼ਨ ਲਈ ਦੀ ਲੋਕਾ ਦੀ ਜੋ ਗਲਤ ਬੋਲਦੇ ਆ ਵਾਹਿਗੁਰੂ ਤੇਰੇ ਨਾਲ ਆ ਸਾਰੀ ਟੀਮ ਨੂੰ ਵਾਹਿਗੁਰੂ ਚੜਦੀ ਕਲਾ ਚ ਰੱਖੇ ਮੈਂ huge ਫੈਨ ਆ ਬਈ ਗੋਪੀ ਬਈ ਪ੍ਰੀਤ ਅਤੇ ਬਈ ਸ਼ੰਕਰ ਦਾ

  • @happyrana16
    @happyrana16 10 месяцев назад +2

    ਪ੍ਰੀਤ ਵੀਰ ਆਪਣੀ ਮਿਹਨਤ ਜਾਰੀ ਰੱਖ ਬੋਲਣ ਵਾਲੇ ਬੋਲਦੇ ਰਹਿਣਗੇ

  • @gurwindersingh8350
    @gurwindersingh8350 10 месяцев назад

    ਗੌਪੀ ਵੀਰ ਤੁਸੀ ਸਭ ਠੀਕ ਵਾਂ ਲੋਕਾਂ ਦਾ ਕੀਆ

  • @SHARRY-----9
    @SHARRY-----9 10 месяцев назад +5

    ਹਰ ਗੱਲ ਵੱਲ ਧਿਆਨ ਨਾ ਦਿਆਂ ਕਰੋ ਚੰਗੀ ਗੱਲ ਸੁਣੋ ਚੰਗਾ ਬੋਲੋ ਪਲੇਅਰ ਵੀ ਸਾਰਿਆਂ ਨੂੰ ਪਿਆਰ ਨਾਲ ਮਿਲਿਆ ਕਰੋ

  • @varindersandhu-qk9ce
    @varindersandhu-qk9ce 10 месяцев назад +2

    Waheguru g Gopi te preet da pyar es tra bani rakhna g God bless you

  • @JagdeepsinghSandhu-x6d
    @JagdeepsinghSandhu-x6d 10 месяцев назад

    ਪ੍ਰੀਤ ਗੱਲ ਸੁਣ ਵੀਰੇ ਉਸਤਾਦ ਦੀ ਮਿਹਨਤ ਜਵਾਬ ਦਿੰਦੀ ਆ ਸਬ ਨੂੰ ਬੱਸ ਓਦਾ ਹੀ ਤੂੰ ਕਿਸੇ ਨੂੰ ਕੋਈ rpy ਨਾ ਕਰਿਆ ਕਰ ਟਾਈਮ ਆਪ ਹੀ ਜਵਾਬ ਦਿਓ

  • @KSSINGH13
    @KSSINGH13 10 месяцев назад +3

    ਵਾਹਿਗੁਰੂ ਮਿਹਰ ਕਰੇ ਭਰਾਵਾਂ ਤੇ 🙏🏼.

  • @gurnishansingh374
    @gurnishansingh374 10 месяцев назад +3

    ਭਲਵਾਨ ਜੀ ਵਿਲੋਗ ਨਾ ਬੰਦ ਕਰੇਓ ਕਿਸੇ ਇੱਕ ਦੋਵਾਂ ਦੇ ਮਾੜਾ ਬੋਲਣ ਤੇ ਮੈਂ ਸਾਰੇ ਵਿਲੋਗ ਦੇਖਦਾ

  • @gillsaab5535
    @gillsaab5535 9 месяцев назад

    ਪੂਰੇ ਘੈਂਟ ਜੱਫੇ ਲਾਏ ਭਲਵਾਨ ਨੇ ❤❤

  • @Laadla305
    @Laadla305 10 месяцев назад +2

    Waheguru ji ❤ustaad nu khush rhko ji ❤

  • @KSSINGH13
    @KSSINGH13 10 месяцев назад +2

    ਉਸਤਾਦ ਬੰਦਾ ਘੈਂਟ ਆ 🙏🏼

  • @sonofkabaddi
    @sonofkabaddi 10 месяцев назад +1

    preet Ladhu ਬਾਇ ਤੈਨੂੰ love you ❤❤

  • @BalwantSingh-dy6jt
    @BalwantSingh-dy6jt 10 месяцев назад +4

    ਭਲਵਾਨ ਜੀ ਤੁਹਾਨੂੰ ਦੇਖ ਕੇ ਚਿੱਤ ਖੁਸ਼ ਹੋ ਜਾਂਦਾ

  • @jotbatth4438
    @jotbatth4438 10 месяцев назад

    ਗੋਪੀ ਓੁਸਤਾਦ ਜੀ ਲਵ 😍💞you

  • @BhupinderSingh-wj6uf
    @BhupinderSingh-wj6uf 10 месяцев назад +10

    ਗੋਪੀ ਵੀਰ ਨਵੇ ਖਿਡਾਰੀਆ ਦੇ ਨਾਲ ਨਾਲ ਚੰਗੇ ਤਜਰਬੇ ਵਾਲੇ ਖਿਡਾਰੀ ਵੀ ਖਿਲਾੳ , ਟੀਮ ਥੋੜੀ ਹਲਕੀ ਆ ਜਦੋਂ ਤੁਹਾਡੀ ਟੀਮ ਹਾਰਦੀ ਤਾਂ ਚੰਗਾ ਨਹੀਂ ਲੱਗਦਾ .❤

  • @simratpal-b9z
    @simratpal-b9z 10 месяцев назад

    Gopppii vrrr enddddddd galllaaa battaa krdee tuccc sohnia galaa entertainment vali

  • @Arshdeep_singhhh
    @Arshdeep_singhhh 10 месяцев назад +4

    ਜ਼ੋਰ ਲਾਇਆ ਪੂਰਾ ਇਸ match ਚ।।❤️

  • @gillsaab5535
    @gillsaab5535 9 месяцев назад

    ਗੋਪੀ ਨੂੰ ਭਲਵਾਨ ਜੀ ਗੂੰਦ ਕਤੀਰਾ ਦਿਆ ਕਰੋ ਨਿਰਣੇ ਕਾਲਜੇ 😂
    ਬੰਦਾ ਦਿਲ ਦਾ ਬਹੁਤ ਚੰਗਾ ਥੋੜਾ ਜਾ ਗੁੱਸਾ ਛੇਤੀ ਕਰ ਜਾਂਦਾ ਬਸ ❤❤

  • @RanjitSingh-ir1lc
    @RanjitSingh-ir1lc 8 месяцев назад

    ਬਹੁਤ ਸੋਹਣੀ vedio a vr ji 🤝🏻💪🏻👍🏻

  • @vardevsingh6746
    @vardevsingh6746 10 месяцев назад

    22 bhut vdia kar te lokan nu changi sikhiya de reh ho waheguru hamesha thahnu cha kirdikla vich rakhe

  • @nikkulehri517
    @nikkulehri517 10 месяцев назад

    ਨਾਂ ਬਾਈ ਯਰ ਗਲਤ ਕਮੇਂਟ ਨਾ ਕਰਿਆ ਕਰੋ ਗੋਪੀ ਬਾਈ ਦੇ ਬਲੌਗ ਕਰਕੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਬਾਈ

  • @deepghuman5288
    @deepghuman5288 10 месяцев назад

    ਨਹੀਂ ਰੀਸਾਂ ਜਾਨ ਤੇਰੀਆਂ ਟਹੋਰ ਨਾਲ ਖੇਡਦਾ ਏ❤

  • @batth001
    @batth001 10 месяцев назад +1

    ਕੋਈ ਨਾ ਭਰਾ ਗੁਸਾ ਨਹੀ ਕਰੀਦਾ ਲੋਕੀ ਬਾਬੇ ਨਾਨਕ ਨੂੰ ਚੰਗਾ ਨਹੀ ਆਖਦੇ ਸੀ ਤਾ ਆਪਾ ਤਾ ਚੀਜ ਹੀ ਕੋਈ ਨਹੀ ਤੁਸੀ ਕੰਮ ਖਿੱਚ ਕੇ ਰੱਖੋ ਤੁਸੀ ਗੁਸਾ ਨਹੀ ਕਰਨਾ

  • @nikkulehri517
    @nikkulehri517 10 месяцев назад

    ਪ੍ਰੀਤ ਜਾਨ ਗੁੱਸਾ ਘੱਟ ਕਰਿਆ ਕਰ ਸਾਨੂੰ ਬਹੁਤ ਸੁਆਦ ਆਉਂਦਾ ਤੁਹਾਡੇ ਵੀਡਿਓ ਦੇਖਣ ਦਾ

  • @MajidAli-ko5sf
    @MajidAli-ko5sf 10 месяцев назад

    السلام علیکم محترم جناب استاد گوبھی بھائی اللہ پاک سلامت رکھے میرے ویر نوں کوئی بات نہیں لوگ گال کرے دے پر یت بھائی Love you ❤❤❤❤❤❤❤❤❤❤❤❤❤❤❤❤❤❤❤

  • @haarisch7524
    @haarisch7524 10 месяцев назад

    PAA G EUROPE BETHE AAN..KAM TO AWI DA A TE AWNDYA GOPI PALWAN DA VLOG VEKHI DA A...BIG BIG LOVE 4 PREET❤️❤️❤️❤️HAI MAIN PAKISTAN TO TE FAV APNA PREET TE DUGGAN ALA JUTT A..LOVE 4ROM EUROPE TE PAKISTAN❤️❤️❤️❤️🇬🇷🇵🇰

  • @LovepreetSingh-qw8ef
    @LovepreetSingh-qw8ef 10 месяцев назад +1

    ਗੋਪੀ ਭਲਵਾਨ ਸਾਰੀਆਂ ਮੈਚਾਂ ਵਿੱਚ ਆਪਣਾ ਕੰਮ ਕਰ ਦਿੰਦਾ ਪ੍ਰੀਤ ਬੱਸ ਹੁਣ ਗੱਲਾਂ ਜੋਗਾ ਹੀ ਆ ਨਾ ਕੋਈ ਜੱਫਾ ਪੈਂਦਾ ਪ੍ਰੀਤ ਓਹਨਾ ਤਕ ਹੀ ਜਿਨਾ ਟਾਈਮ ਭਲਵਾਨ ਨਾਲ ਬਾਅਦ ਵਿਚ ਔਖਾ ਹੀ ਆ ਏਨੂੰ ਹਕਾਰ ਮਾਰ ਰਿਹਾ ਇਹਦਾ ਇਕੋ ਕੰਮ ਆ ਬੱਸ ਉਹ ਮਾੜਾ ਫਲਾਣਾ ਮਾੜਾ ਜਾਫੀ ਨਹੀ ਸੀ ਚੰਗੇ ਸੈੱਟ ਨਹੀ ਚੰਗਾ ਜਿਨਾ ਨੇ ਮਿਹਨਤ ਲਾਈ ਹੁੰਦੀ ਆ ਨਾ ਓਹ ਦੂਸਰਿਆ ਦਾ ਸਹਾਰਾ ਨਹੀ ਭਾਲਦੇ ਹੁੰਦੇ

  • @HappySandhu-f7d
    @HappySandhu-f7d 10 месяцев назад

    ਹੈਪੀ ਸੰਧੂ ਨੱਥੂ ਪੁਰਾ ਅਟਾਰੀ ਤੋਂ ਗੋਪੀ ਫਰੰਦੀਪੁਰ ਵੀਰ👍👍👍 ਜੀ

  • @Doaba_beltpb08
    @Doaba_beltpb08 10 месяцев назад

    Wahaguru ji mehar kro kabbadi Jindabad ❤❤❤❤❤

  • @SukhwindarSingh13
    @SukhwindarSingh13 10 месяцев назад +1

    ਵੀਰੇ ਤੁਸੀਂ ਨਿੰਦਾ ਕਰਨ ਵਾਲੇ ਲੋਕਾਂ ਦੀ ਪਰਵਾਹ ਨਾ ਕਰਿਆ ਕਰੋ।❤❤❤❤❤

  • @labbisingh-fx3zk
    @labbisingh-fx3zk 10 месяцев назад

    Bahut vdya sari team

  • @jaskaranbhullar932
    @jaskaranbhullar932 10 месяцев назад

    ਬਹੁਤ ਵਧੀਆ ਵਲੋਗ ਵੀਰੇ

  • @Mavi-w4v
    @Mavi-w4v 10 месяцев назад

    ਵਾਹਿਗੁਰੂ ਚੜ੍ਹਦੀਕਲਾ ਬਕਸ਼ੇ । ਸਕੂਨ ਬਕਸ਼ੇ

  • @jasskehal3696
    @jasskehal3696 10 месяцев назад

    22 ji ਜਹਿੜੇ ਕਮੈਟ ਗੱਲਤ ਕਰ ਦੇ ਕਰੀ ਜਾਣ ਏ ਲੋਕ ਜਾਣ ਬੁਜ ਕੇ ਧਿਆਨ ਭੜਕਉਦੇ ਨੇ B ਕਬੱਡੀ ਤੇ ਧਿਆਨ ਲਾਉ 22 jijiji

  • @awaisahmaddogar4582
    @awaisahmaddogar4582 10 месяцев назад

    I am fram Pakistan love you Gopi Astad g good work for new player bast of luck ❤️❤️❤️❤️

  • @gagansingh4261
    @gagansingh4261 10 месяцев назад

    Palwaan g tuhade vlog dekh k rooh Khush hujandi ..❤❤️❤️❤️ baki lokka de galat commenta nu ignore kreya kro.. Preet ❤

  • @rajbirsran5371
    @rajbirsran5371 10 месяцев назад +5

    waheguru tuhada sari team da pyar eda bnai rakhe ❤🙏

  • @AmritpandherAmritpandher-el8nn
    @AmritpandherAmritpandher-el8nn 10 месяцев назад +2

    ਪ੍ਰੀਤ ਜਿੰਨਾ ਖਿਝੇਗਾ ਉਨਾ ਖਿਝਾੳਣਗੇ ਲੋਕ ❤

  • @BawandeepSingh-s3b
    @BawandeepSingh-s3b 10 месяцев назад +1

    Waheguru ji meher krn ji 🙏 ❤

  • @Pawandhillon506
    @Pawandhillon506 10 месяцев назад +1

    Khush raho waheguru ji mehar karan ❤❤❤❤❤❤❤❤❤❤❤

  • @JogaSingh-k2t
    @JogaSingh-k2t 10 месяцев назад

    Bahut pyar veer ji sari teem da

  • @simratpal-b9z
    @simratpal-b9z 10 месяцев назад

    Ekk gal he goppii vrr jini sut lenda onuu jnn ni deda bachh❤❤❤

  • @manandeepsingh5660
    @manandeepsingh5660 10 месяцев назад

    Sira PREET AND MERA WADA VEER GOPI ❤❤

  • @JaskaranSingh-zj9kq
    @JaskaranSingh-zj9kq 10 месяцев назад +1

    ਗੋਪੀ ਵੀਰ ਜੀ ਅਸੀ ਤੁਹਾਡੇ ਸਾਰੇ ਮੈਚ ਵੇਖਦੇ ਆ ਕਿਰਪਾ ਕਰਕੈ ਆਪਨੇ ਆਉਣ ਵਾਲੇ ਮੈਚਾਂ ਦੀ ਲਿਸਟ ਪਾ ਦਿਆ ਕਰੌ

  • @nawabgujjar1433
    @nawabgujjar1433 10 месяцев назад

    Bhai yr lokan di suni di J agay wadna wa❤ love from Pakistan

  • @KuldeepSingh-vj6xo
    @KuldeepSingh-vj6xo 10 месяцев назад

    Vry nice Mera ver gopi waheguru ji chardi klaa ch rakhn tanu.

  • @GWkaran99
    @GWkaran99 10 месяцев назад

    ਗੋਪੀ ਉਸਤਾਦ ਜੀ ਲਵ ਯੂ ❤️

  • @balkarshah5374
    @balkarshah5374 10 месяцев назад +1

    ਪ੍ਰੀਤ ਸ਼ਆ ਤੂੰ ਸੱਚਾ ਆ ਪਰ ਗੋਪੀ ਭਲਵਾਨ ਦੀਆ ਗੱਲਾ ਤੇ ਗੋਰ ਤੇ ਕਰੀ ਤੂ ਕਰਮਾ ਵਾਲਾ ਆ ਕੋਈ ਕੀ ਤੂੰ ਚੇਲਾ ਉਸ ਗੁਰੂ ਦਾ ਜਿਸ ਨੇ ਅੱਜ ਤਾਹੀ ਜੋ ਕੀਤਾ ਉਹ ਕਰ ਦੱਸਦਾ ਆ ਉਸ ਭਲਵਾਨ ਦੇ ਮੈਚ ਵੈਖੀ ਬਾਈ

  • @navimaur
    @navimaur 10 месяцев назад +2

    Love you ustad ji❤❤

  • @kulwindersinghveer1099
    @kulwindersinghveer1099 10 месяцев назад +14

    ਗੁਸਾ ਨਾ ਕਰਿਉ ਵੀਰ ਕੋਈ ਵੀ,,, ਪ੍ੀਤ ਹੰਕਾਰੀ ਜਿਹਾ,
    ਉਮਰ ਨਾਲੋ ਜਾਦਾ ਸਿਆਣਾ ਬਣਦਾ,

  • @GurwinderSingh-el9dz
    @GurwinderSingh-el9dz 10 месяцев назад

    ਗੋਪੀ ਵੀਰ ਅਸੀਂ ਥਾਨੁ ਤੇ ਪ੍ਰੀਤ ਨੂੰ ਦਿਲੋਂ ਪਿਆਰ ਕਰਦੇ ਆ

  • @abdulwadood7559
    @abdulwadood7559 10 месяцев назад +1

    Preet bai love u
    From Pakistan 🇵🇰 ❤❤
    Wasdy hasdy rwo ❤❤

  • @dilveerpoud60
    @dilveerpoud60 10 месяцев назад

    ਆਹੀਂ ਮਾੜੀ ਗੱਲ ਕਿ ਮੈ ਸਾਰੇ ਨਵੇਂ ਪਲੇਰ ਲਾਏਕੇ ਇਹ ਕਹਿਣਾ ਗ਼ਲਤ ਗੱਲ ਹੈ

  • @amardharmgarh5869
    @amardharmgarh5869 10 месяцев назад

    ਸ਼ੰਕਰ ਬਹੁਤ ਜ਼ਿਆਦਾ ਠੰਡਾ ਬੰਦਾ ❤

  • @sukhshah5907
    @sukhshah5907 10 месяцев назад

    Brother tuc pehle kabaddi player ho jina da vlog dekhn nu bhut jada dil krda and ek yaada sukhrpuria da vlog yaada sukhrpuria de v vlog bhut vdia hunde aa and tuhade v bhut vdia hunde

  • @amardharmgarh5869
    @amardharmgarh5869 10 месяцев назад +1

    ਪੰਜਾਬ ਪੰਜਾਬੀਅਤ ਜਿੰਦਾਵਾਦ ਕਬੱਡੀ ਜ਼ਿੰਦਾਬਾਦ ❤

  • @HardeepSingh-ub2pc
    @HardeepSingh-ub2pc 10 месяцев назад +4

    ਪੀ੍ਤ ਤੇ ਗੋਪੀ ਬਾਈ ❤❤ ਘੈਂਟ

  • @jasantoor5038
    @jasantoor5038 10 месяцев назад

    ਬਹੁਤ ਵਧੀਆ ਬਾਈ ਜੀ ਸਾਰੇ ਤਰ੍ਹਾਂ ਦੇ ਲੋਕ ਹੁੰਦੇ ਹਨ ਗੁੱਛਾ ਨਾ ਕਰਿਆ ਕਰੋ ਜੀ ਧੰਨਵਾਦ ਜੀ

  • @KuldeepSingh-vj6xo
    @KuldeepSingh-vj6xo 10 месяцев назад

    Preet Singh kaiint bnda a . Gopi mere ver . ❤ Thudi bhut shoni Jodi waheguru ji chardi klaa ch rakhn tanu . Preet Singh kaiint insan hai .

  • @arshbirsingh685
    @arshbirsingh685 10 месяцев назад +1

    ਜੇ ਵਲੋਗ ਲੋਕਾ ਲਈ ਬਣੋਦੇ ਤਾ ਪੈਸੇ ਲੈਣੈ ਬੰਦ ਕਰਦੋ। ਮੋਨੀਟਾਈਜ ਨਾ ਕਰੋ

  • @surjeetpannu3
    @surjeetpannu3 10 месяцев назад

    ਬਹੁਤ ਵਧੀਆ ਜੀ

  • @SmilingCave-eu4yq
    @SmilingCave-eu4yq 9 месяцев назад

    Majha da sher sada Gopi frandipuria

  • @tractor_modiffition
    @tractor_modiffition 10 месяцев назад +1

    ਵੀਰ ਜੀ ਪ੍ਰੀਤ ਅਤੇ ਹੈਪੀ ਦੇ ਜੱਫੇ ਵੀ ਵਖਾਇਆ ਕਰੋ

  • @gaivybhullar5184
    @gaivybhullar5184 10 месяцев назад +2

    Preet veer Gopi veer khich k rakho ❤🔥👬💪

  • @harpratapsingh1921
    @harpratapsingh1921 10 месяцев назад +1

  • @gurjantgurjantsingh7606
    @gurjantgurjantsingh7606 10 месяцев назад +1

    ❤❤❤❤❤ love you bai rab maher kare .

  • @jssidhu5614
    @jssidhu5614 10 месяцев назад

    Koi gusa na karia karo.ur The best

  • @shersinghsidhu1958
    @shersinghsidhu1958 10 месяцев назад

    M v kabaddi 15 saal khDi ik gal preet putter loka the prwa na kar ona the kam bolna .ty player the hunda sab ser mathy.
    Plz gussa na karo
    Preet ty gopi ty kash top they players ny
    Love u

  • @jagroop911
    @jagroop911 10 месяцев назад +1

    ਸਤਿ ਸ੍ਰੀ ਆਕਾਲ ਗੋਪੀ ਵੀਰ ।। ਜੇਹੜੇ bad cmnt ਕਰਦੇ ਆ ਓਨਾ ਦੀ ਪਰਵਾਹ ਨਾ ਕਰਿਓ। ਤੁਸੀਂ ਰੱਬ ਤੇ ਯਕੀਨ ਰੱਖ k ਮਿਹਨਤ ਲਾਈ ਚੱਲੋ। ਬਾਕੀ ਦੁਨੀਆ ਨੂੰ ਕੋਈ ਜਿੱਤ ਨੀ ਸਕਦਾ ਪਰ ਹਾਂ ਇਕ ਗੱਲ ਜਰੂਰ ਕਹਿਣੀ ਮੈ,, ਪ੍ਰੀਤ ਦੇ ਕੰਨ ਤੇ ਮਾਰ ਕੇ ਏਨੂੰ ਤਕੜਾ ਕਰੋ।। ਪਹਿਲਾਂ ਨਲੋ ਗੇਮ ਵੀਕ ਹੋਗੀ ਏਦੀ। ਸਿਦਵਾਂ ਵਾਲੇ ਮੈਚ ਚ ਟੋਟਲ 9 ਟਚ ਲੱਗੇ ਏਨੂੰ ਜਿਦੇ ਚੋ ਦੋ ਡਬਲ ਟਚ ਤੇ ਬਾਕੀ ਏਨੇ ਟ੍ਰਾਈ ਕਿਤੇ ਤੇ ਹਰ ਵਾਰ ਢਿੱਲੇ ਹੱਥ ਪਾਏ। ਤੁਹਾਡੇ ਤੋਂ v ਰੇਡਰ ਨਿਕਲੇ ਆ ਪਰ ਓਨਾ ਰੇਡਰਾ ਨੂੰ ਪਤਾ ਲਗਦਾ ਸੀ ਇਕ ਵਾਰ ਕਿ ਕਿਸੇ ਨੂੰ ਹੱਥ ਲਾਇਆ। ਬਾਕੀ ਹਾਰ ਜਿੱਤ ਮਾਲਕ ਦੇ ਹੱਥ ਵੱਸ ਉਹ ਕੋਈ ਟੈਂਸ਼ਨ ਨੀ । ਪਰ ਪ੍ਰੀਤ ਨੂੰ ਮਿਹਨਤ ਲਵਾਓ ਕਿਉਂ ਕਿ ਏਦੇ ਨਾਮ ਦੇ ਪਿੱਛੇ ਤੁਹਾਡਾ ਨਾਮ ਬੋਲਿਆ ਜਾਂਦਾ । ਸੋ ਵਾਹਿ ਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ। ਬੋਲਿਆ ਚਲਿਆ ਮਾਫ plwan ਜੀ। ਤੇ ਸਾਢੇ ਪਤੀਜ ਨੂੰ ਤੰਦਰੁਸਤੀ ਤੇ ਲੰਮੀ ਉਮਰ ਬਖਸ਼ਿਸ ਕਰੇ ਸੱਚੇ ਪਾਤਸ਼ਾਹ।🙏🙏

  • @HamzaKhan-et9cg
    @HamzaKhan-et9cg 10 месяцев назад

    بھائی میں پاکستان سے ہوں اپ کا فین اور ❤❤❤ پریت بہت اچھا لڑکا ہے