sonam and ammy ne karidiya jamna

Поделиться
HTML-код

Комментарии • 710

  • @Gurroop2324
    @Gurroop2324 24 дня назад +116

    ਐਮੀ ਵਿਰਕ ਦੀ ਪੰਜਾਬੀ ਬਹੁਤ ਵਧੀਆ ਪਤਾ ਲੱਗਦਾ ਵੀ ਪੰਜਾਬੀ ਐਕਟਰ ਆ

  • @jaspalsingh-rt4se
    @jaspalsingh-rt4se Месяц назад +570

    ਪੰਜਾਬੀ ਭਾਸ਼ਾ ਦੇ ਸਿਰ ਤੋਂ ਰੋਟੀ ਖਾਣ ਵਾਲਿਓ,, ਪੰਜਾਬੀ ਵਿੱਚ "ਪਾਈਆ" ਨੀ ਪਤਾ।

    • @user-harpreet1951
      @user-harpreet1951 Месяц назад +18

      Eh sirf camere samne punjabi bolan da dikhava karde aa

    • @bhupinderkaur4243
      @bhupinderkaur4243 Месяц назад +3

      Rytt

    • @satyakijeet1815
      @satyakijeet1815 Месяц назад +9

      ਸਹੀ ਗੱਲ 😂 ਸਭ ਦੀਖਾਵੈ ਵਾਲੈ ਅੱਜ ਪਤਾ ਲੱਗਿਆ ਇਹ ਕਿਨੈ ਪੰਜਾਬੀ ਨੈ

    • @AmanDeep-jl9yc
      @AmanDeep-jl9yc 24 дня назад +1

      Film vich haryana vali kudi da role a shyad ta karke. Baki pata ne 😂

    • @navneetbajwa5517
      @navneetbajwa5517 24 дня назад +2

      Hindi kiu bolrehe ho punjabi bollo punjabi o

  • @rajveersinghgill1844
    @rajveersinghgill1844 Месяц назад +353

    ਸੋਨਮ ਜੀ ਪੰਜਾਬੀ ਬੋਲੋ,ਰੋਟੀ ਵੀ ਤਾਂ ਪੰਜਾਬੀ ਫਿਲਮਾਂ ਤੋਂ ਹੀ ਖਾਂਦੇ ਓ

    • @im.ishmeet_91213
      @im.ishmeet_91213 Месяц назад +3

      Oh praa Christian a hun

    • @SunnyRai.u.s.a
      @SunnyRai.u.s.a 29 дней назад +2

      ਨਜ਼ਾਰੇ ਲਿਆ ਛੱਡੇ ਈ ਬਾਈ ਬਾਈ ਨਾਲੇ ਕੁਮੈਂਟ ਨਾਲੇ ਬੇਇਜ਼ਤੀ

    • @sattikaur-py2so
      @sattikaur-py2so 29 дней назад +3

      O bhai wo jamun bechne wale se baat ker rahi hai

    • @SewaksinghSewak-h1z
      @SewaksinghSewak-h1z 28 дней назад

      Sachi 😂😂​@@im.ishmeet_91213

    • @ParminderSingh-bg9vt
      @ParminderSingh-bg9vt 26 дней назад

      ਏਹੋ ਤਾਂ ਗਲਤੀ ਕਰਦੇ ਹਾਂ ਜੀ ਆਪਾਂ ਜਦੋਂ ਪ੍ਰਦੇਸੀਂ ਭਈਏ ਆਪਣੇ ਘਰਾਂ ਵਿੱਚ ਆਕੇ ਕੰਮ ਕਰਦੇ ਨੇ ਤਾਂ ਆਪਣੇ ਸਾਰੇ ਟੱਬਰ ਹਿੰਦੀ ਬੋਲਣ ਲੱਗ ਜਾਂਦੇ ਨੇ ਸਗੋਂ ਚਾਹੀਦਾ ਤਾਂ ਏਹ ਹੈ ਕਿ ਏਹਨਾਂ ਨੂੰ ਪੰਜਾਬੀ ਸਿੱਖਣੀ ਚਾਹੀਦੀ ਹੈ ਜਦੋਂ ਏਹਨਾਂ ਏਥੇ ਕੰਮ ਕਰਨਾ। ਆਪਣੇ ਪੰਜਾਬੀਆਂ ਨੂੰ ਵੀ ਸੋਚਣਾ ਚਾਹੀਦਾ ਭੋਰਾ ਏਸੇ ਲਈ ਤਾਂ ਦਿਨ ਬ ਦਿਨ ਮਾਂ ਬੋਲੀ ਪੰਜਾਬੀ ਹਾਸ਼ੀਏ ਤੇ ਜਾ ਰਹੀ ਹੈ@@sattikaur-py2so

  • @masandamasanda7121
    @masandamasanda7121 Месяц назад +191

    ਪਹਿਲਾ ਚੱਕ ਕੇ ਖਾਗੀ ਬਾਅਦ ਚੇ ਕਹਿੰਦੀ ਮਿੱਟੀ ਆ😂😂😂😂

    • @ParwinderKalas
      @ParwinderKalas 10 дней назад +1

      Ohna kha k e mitti da pta lgya hona😅🤣🤣

    • @JaspreetKumar-gl1di
      @JaspreetKumar-gl1di 2 часа назад

      ​@@ParwinderKalas ohda comment siraa c te tuhada reply ohde ton v jyada sira😅😅

  • @shaunkijatt1576
    @shaunkijatt1576 23 дня назад +30

    Ammy ਬੰਦਾ ਠੇਠ ਪੰਜਾਬੀ ਐ 👌👌

  • @GurpreetSingh-iz7ol
    @GurpreetSingh-iz7ol Месяц назад +335

    ਚੱਕ ਚੱਕ ਖਾਈ ਜਾਂਦੇ ਨੇ ਵੀ ਰੇਹੜੀ ਵਾਲੇ ਨੂੰ ਸਾਡੇ ਤੋਂ ਕੁੱਝ ਕਮਾਈ ਨਾ ਹੋਜੇ 😂😂

    • @tarsembrar9375
      @tarsembrar9375 Месяц назад +14

      600 ਰੁਪਏ ਕਿਲੋ ਦਾ ਰੇਟ ਸੁਣਿਆ ਕਿਤੇ ਰੇੜ੍ਹੀ ਵਾਲਾ ਤਾਂ ਬਿਨਾਂ ਤੇਲ ਤੋਂ ਮਾਰੀ ਜਾਂਦਾ ਲੋਕਾਂ ਦੀ

    • @Motivationalvideo-yy3lp
      @Motivationalvideo-yy3lp Месяц назад

      Bande dekh k mar reha agla​@@tarsembrar9375

    • @meenanadha
      @meenanadha Месяц назад +1

      Mumbai h veere 😂😂 eda hi milnge

    • @ictfan23
      @ictfan23 7 дней назад

      ​@@tarsembrar9375😂🤣

  • @diljeetkaur5858
    @diljeetkaur5858 Месяц назад +244

    ਪੰਜਾਬੀ ਵਿੱਚ ਕਿਉ ਨਹੀ ਬੋਲ ਰਹੇ ਪੰਜਾਬੀ ਫ਼ਿਲਮਾਂ ਬਣਾਉਣ ਵਾਲੇ ♥️😭

    • @ParamjitKaur-bp4de
      @ParamjitKaur-bp4de 25 дней назад +8

      ਕਾਹਦੇ ਪੰਜਾਬੀ ਕਲਾਕਾਰ ਜੇਕਰ ਆਪਣੀ ਪੰਜਾਬੀ ਚ ਗੱਲ ਬਾਤ ਨਾ ਕਰਣ। ਜਾਮੁਨ ਹੁੰਦਾ ਕਿ ਜਾਮਣ ਹੁੰਦਾ ਪੰਜਾਬੀ ਵਿੱਚ।

    • @Ronkapunjabdiya
      @Ronkapunjabdiya 22 дня назад +6

      Kyoki zamna den vale nu punjabi nhi aundi

    • @waheguruwahegurutuheetu546
      @waheguruwahegurutuheetu546 22 дня назад

      Isney boli nhi dharm v badl lya hun chamkara valya ch rll gyi

    • @beastop2526
      @beastop2526 21 день назад +1

      Kiuki Hindi v indian language a te samne wale nu samaj nahi auni Punjabi

    • @waheguruwahegurutuheetu546
      @waheguruwahegurutuheetu546 20 дней назад

      @@diljeetkaur5858 iss barey dr harshinder kaur di video vekho bhain jee poorey desh punjab nu kudi maar vjjo vesh kita c ehna ney othey punjabi daa naam hee nahi human rights dfter koley

  • @deepfacts7775
    @deepfacts7775 Месяц назад +479

    Paisa ਕਮਾਉਣਾ ਪੰਜਾਬੀ ਫਿਲਮਾਂ ਤੋਂ ਬੋਲਣੀ ਹਿੰਦੀ।।।।।

    • @kddesigner149
      @kddesigner149 Месяц назад +26

      Bhaiya Rani bann ke ehna nu lagda ghaint lagdia

    • @Simra295
      @Simra295 Месяц назад +8

      Oh Bombay ch aa..

    • @lakshaymahindru7753
      @lakshaymahindru7753 Месяц назад +14

      Mumbai ch punjabi bolan ? Ghusseya

    • @Daddy__ji
      @Daddy__ji Месяц назад +8

      Isda mtlb canada, US v ponch k murkh banke rahiye.
      Punjabi bolni chahidi aa but jisnu nahi aandi ode saamne v lagge raho...
      Sachhi tere vargeya taa kuj ni hona...

    • @Ghuman0786
      @Ghuman0786 Месяц назад +3

      @@lakshaymahindru7753kyu na bolan bhiari tere warge punjab ch Hindi bolde aa

  • @HARMANHEHAR.
    @HARMANHEHAR. Месяц назад +174

    ਨਾਟਕ ਕਰਦੀ ਜਿੱਦਾ Hollywood ਦੀ ਹੀਰੋਇਨ ਹੋਵੇ ਕੋਈ ਨੀ ਪੁੱਛਦਾ ਇਹਨਾਂ ਨੂੰ

  • @Jassi.Khella
    @Jassi.Khella Месяц назад +60

    ਫਿੱਟ ਦੀ ਲਾਹਨਤ ਇਹਦੇ

  • @baldeephamrahi2697
    @baldeephamrahi2697 Месяц назад +130

    ਸਿਰਫ ਪੰਜਾਬੀ ਲੋਕ ਹੀ ਬਿਨਾਂ ਕਾਰਣ ਆਪਣੀ ਮਾਤ ਭਾਸ਼ਾ ਛੱਡ ਕੇ ਹਿੰਦੀ/ਅੰਗਰੇਜੀ ਬੋਲਣਾ ਸ਼ੁਰੂ ਕਰ ਦਿੰਦੇ ਹਨ ਚਾਹੇ ਸਹੀ ਉਚਾਰਣ ਨਾਂ ਵੀ ਆਉਂਦਾ ਹੋਵੇ।

  • @binderkular5032
    @binderkular5032 Месяц назад +49

    ਅਗਲੇ ਨੇ ਵੀ ਠੋਕ ਕੇ ਰੇਟ ਲਾਇਆ.. ਖਾਓ ਜਿੰਨੀਆਂ ਚੱਕ ਕੇ ਖਾਣੀਆਂ..

  • @cool9532
    @cool9532 Месяц назад +95

    ਆਹ ਐਵੈ ਬਿਹਾਰੀਆ ਦੀ ਸੱਟ ਬਣੀ ਜਾਂਦੀ 😡😡😡

    • @maandeep1064
      @maandeep1064 Месяц назад +7

      Salyo tuc Canada ja ke gorya nal angreji bolde a

    • @cool9532
      @cool9532 Месяц назад +2

      @@maandeep1064 ਤੇਰੀ ਭੈਣ ਕਨੇਡਾ ਚ ਫਿਰਨ ਡਈ ਆ ਜੀਜੇ ਤੇਰੇ ਨੇ ਤਾ ਗੋਰੇ ਵੀ ਪੰਜਾਬੀ ਬੋਲਣ ਲਾ ਤੇ

    • @maandeep1064
      @maandeep1064 Месяц назад +2

      @@cool9532 ਪੰਜਾਬੀ ਤਾਂ ਬੋਲਣੀ ਅਗਲੇ ਬੁੰਡ ਵੀ ਮਾਰਦੇ ਆ ਚਵਲਾ

    • @maandeep1064
      @maandeep1064 Месяц назад +5

      @@cool9532 ਭੈਣ ਚੋਦੋ ਓਹ ਬੰਬੇ ਜਾਕੇ ਹਿੰਦੀ ਹੀ ਬੋਲੂ

    • @cool9532
      @cool9532 Месяц назад

      @@maandeep1064 ਤੈਨੂੰ ਸ਼ੌਕ ਹੋਣਾ ਬੁੰਡ ਦੇਣ ਦੇ

  • @food-mantra
    @food-mantra Месяц назад +31

    ਪਾਈ ਆ ਤਾਂ ਨਹੀਂ ਪਤਾ ਅੱਧੇ ਕਿਲੋ ਦਾ ਪਤਾ

  • @memelife9136
    @memelife9136 Месяц назад +158

    ਭਾਈਆ ਰਾਣੀ

    • @ranibasra601
      @ranibasra601 Месяц назад +1

      ਭਈਆਣੀ ਨਾ ਕਿ ਰਾਣੀ

  • @user-ry4ig1lu8k
    @user-ry4ig1lu8k Месяц назад +189

    ਜੇ ਪੰਜਾਬ ਦੀ ਹੁੰਦੀ ਤਾਂ ਦਰੱਖਤ ਤੌ ਲਾਹ ਕੇ ਖਾਂਦੀ ਜਾਮਨੂੰ

    • @jassisingh6319
      @jassisingh6319 Месяц назад +7

      Acha punjab ch sab tod tod k khande jamun tere hisab naal 😂ghusya kyu ghusia bhor reha kedi teri mummy ped te chedi hundi si dusi jera 😂ja tere hor gherde ped te ched ched k khande nai jamuna 😂 asi v punjab ch hi rehnde nai hun jithe ped nehi hege ja her koi nehi ched sekda tod sekda te saher wale sab mul leke hi khande nai 😂

    • @NindaSingh-cy5cp
      @NindaSingh-cy5cp Месяц назад

      Krde v chgk krlo

    • @kuldeeepsingh2031
      @kuldeeepsingh2031 Месяц назад

      ​@@jassisingh6319😂😂

    • @RAJPUTBOY07-i9r
      @RAJPUTBOY07-i9r Месяц назад

      Sira😂😂😂😂😂 haha ​@@jassisingh6319

    • @gillproduction8562
      @gillproduction8562 Месяц назад

      ​@@jassisingh6319😮

  • @sunnystarstar5090
    @sunnystarstar5090 Месяц назад +74

    ਕਿਲੋ ਜਾਮਣਾ ਤਾਂ ਕੋਲ ਖੜਾ ਕੱਟਾ ਜਿਹਾ ਖਾ ਗਿਆ

  • @chetansingh1484
    @chetansingh1484 Месяц назад +96

    Je 15 mint di video hundi taa 1/2 kg taa inha ne free hi kha jaaney c

  • @MrXYZ-eq7zi
    @MrXYZ-eq7zi Месяц назад +130

    ਨੱਕ ਨੀ ਦੇਖਦੀ ਪਕੌੜੇ ਵਰਗਾ, ਪਾਈਆ ਦਾ ਪਤਾ ਨਹੀਂ ਵੱਡੀ ਅੰਗਰੇਜ਼।

  • @RAJPUTBOY07-i9r
    @RAJPUTBOY07-i9r Месяц назад +15

    Pajy v sade wang ee bolya 150 de payiaa mehnga ni laya 😂😂🤣🤣🤣🤣😂🤟🤟

  • @PardeepSinghlukiagallan
    @PardeepSinghlukiagallan Месяц назад +63

    Punjabi filma de heroin boldi hindi pyaya ni samjdi

  • @baljeetdhillon6767
    @baljeetdhillon6767 Месяц назад +7

    ਜਾਮਾਣ ਤਾਂ ਮੈ ਵੀ ਖ਼ਰੀਦੇ ਸੀ ਮੇਰੀ ਤਾਂ ਕਿਸੇ ਨੇ ਖ਼ਬਰ ਨਿ ਲਾਈ 😢😢😢😢😢😢🤔🤔🤔😝

  • @AmandeepKaur-nl8dm
    @AmandeepKaur-nl8dm 29 дней назад +5

    ਜਿਹੜੇ ਮਾ ਬੋਲੀ ਤੇ ਰੋਟੀ ਦੀ ਕਦਰ ਨ੍ਹੀ ਕਰਦੇ ਫਿਰ ਵਕਤ ਵੀ ਭਲਾਉਣ ਲੱਗਿਆ ਟਾਈਮ ਨਹੀ ਲਾਉਦਾ

  • @RanjitSingh-mf3lb
    @RanjitSingh-mf3lb Месяц назад +14

    ਵਾਅ ਜੱਟਾ ਧੁਪੇ ਈਆ 👌👌

  • @harbhajansingh4629
    @harbhajansingh4629 Месяц назад +36

    ਇਹ ਕੀ ਜਾਮੂਨ ਜਾਮੂਨ ਲਈ ਆ ਸਾਡੇ ਤਾਂ ਜਾਮਨਾ ਆਖਦੇ ਨੇ,ਇਹ ਸ਼ਹਿਰਾਂ ਦੀ ਜੰਮੀ ਪਲੀ ਹੋਊ,ਇਹ ਪਿਊਰ ਪੰਜਾਬੀ ਨਹੀ ਹੋਣੀ ਏਸੇ ਕਰਕੇ ਆ,ਇਹ ਵੀ ਹੋ ਸਕਦਾ ਬਾਹਰ ਦੀ ਹੋਵੇ ਪੰਜਾਬ ਤੋ,ਅਸਲ ਪੰਜਾਬੀ ਤਾਂ ਕੁਲਵਿੰਦਰ ਕੌਰ ਹੈ ਵੀਰੇ ਤੇ ਦਿਲੋ ਸਲਾਮ ਹੈ ਉਸ ਕੁੜੀ ਨੂੰ ਤੇ ਗੀਤ ਵੀ ਉਸੇ ਨੂੰ ਹੀ ਸੂਟ ਕਰਦਾ ਸਿੱਧੂ ਵੀਰ ਦਾ ਧੀ ਸਰਦਾਰਾਂ ਦੀ ਆਲਾ।

    • @user-jx7qh4gn2m
      @user-jx7qh4gn2m Месяц назад

      ਬਾਈ ਜਾਮਣਾਂ

    • @manjeet4989
      @manjeet4989 Месяц назад

      😂

    • @jassisingh6319
      @jassisingh6319 Месяц назад +2

      Ha te fer hun Mumbai ch jo bolde nai ohi bol rehi hai othe hi shoot ho reha si ehe program

    • @harnoorsidhu9410
      @harnoorsidhu9410 Месяц назад

      eh uttrakand ch rhi a g othe ee study vagara kri aa ehne.tuc right oo.

    • @AvtarSingh-rt9zu
      @AvtarSingh-rt9zu 26 дней назад

      Kulwinder kaur da vi o sb vi darama honda a siasat da veeer

  • @paramjitvirk7916
    @paramjitvirk7916 Месяц назад +27

    Sonam kadi school ni gaee lagda

  • @perry_01
    @perry_01 Месяц назад +6

    Ammy bai sirra kraonda

  • @Pind_To_Chandigharh
    @Pind_To_Chandigharh 17 дней назад +1

    250 gram ta ammy sonam te aa mota jiha he kha gye chack karn de bhane he 😂

  • @mandytrikha
    @mandytrikha Месяц назад +24

    ਰੇਹੜੀ ਵਾਲੇ ਨੇ ਵੀ 60 ਰੁਪੈ ਕਿੱਲੋ ਵਾਲੇ ਜਮੁਨ 600 ਰੁਪੈ ਲਾ ਦਿੱਤੇ

    • @pk5916
      @pk5916 Месяц назад

      10 rupy kilo he bol dinda😂

    • @mskhalsa7784
      @mskhalsa7784 Месяц назад +1

      Sahi kita anni kamai films ch

    • @dimplesharma6120
      @dimplesharma6120 Месяц назад

      😂 jeho jhe lok ohi jiha rate 600kg😂

    • @mandytrikha
      @mandytrikha Месяц назад

      @@dimplesharma6120 u r right baby..

  • @vinodduvedi2609
    @vinodduvedi2609 10 дней назад +1

    Miss you sidhu moss wala😢😢😢

  • @muzikks
    @muzikks Месяц назад +15

    Ok a ok a aja dhupe ee aa😂😂

  • @sandeepkaur-yn3lj
    @sandeepkaur-yn3lj Месяц назад +39

    ਐਮੀ ਜਿੰਨਾ ਫੁਕਰਾ ਨੀ ਹੋਣਾ ਕੋਈ,,ਸਾਰਾ ਦਿਨ ਕੁੜੀਆਂ ਚ ਆਸਕੀ ਮਾਰਦਾ😠

  • @tajwrsingh5990
    @tajwrsingh5990 Месяц назад +44

    Bhai ਪੰਜਾਬ ਵਿਚ ਰਹਿ ਕੇ ਪੰਜਾਬੀ ਬੋਲਿਆ ਕਰੋ ਬੀਬੀ ਜੀ

    • @jassisingh6319
      @jassisingh6319 Месяц назад +2

      Ehe Mumbai vich shooting ho rehi si usda scene hai show v hindi vich si .

    • @tajwrsingh5990
      @tajwrsingh5990 Месяц назад

      @@jassisingh6319 acha

  • @jashanbhullar5974
    @jashanbhullar5974 12 дней назад +1

    Ammy virk siraa punjabi boli ohne ❤

  • @karajsingh1535
    @karajsingh1535 5 дней назад +1

    ਮੈਨੂੰ ਤਾਂ ਬਾਈ ਇਹ ਭਈਆਂ ਦੀ ਕੁੜੀ ਲੱਗਦੀ ਆ ਹਿੰਦੀ ਤੋਂ ਬਗੈਰ ਇਹਨੂੰ ਪੰਜਾਬੀ ਸਮਝ ਹੀ ਨਹੀਂ ਆ ਰਹੀ ਹੈ ਭਾਈਆਂ ਦੀ ਕੁੜੀ ਆ

  • @user-hk6fc7ix1g
    @user-hk6fc7ix1g 19 дней назад +1

    Mahi sarma bht nice a Punjabi boldi a❤❤

  • @Aneel2024
    @Aneel2024 Месяц назад +1

    Wow simplicity ❤❤
    Koi nakhra ni 😊😊

  • @OfficialPreetGharuan
    @OfficialPreetGharuan День назад

    ਜੇ ਇਹ ਇਸ ਟਾਈਮ ਪੰਜਾਬ ਵਿੱਚ ਹੁੰਦੇ ਤਾਂ ਲੋਕਾਂ ਨੇ ਜਾਮਣਾਂ ਦੀ ਤਰਾਂ ਇਹਨਾਂ ਦੇ ਆਲੇ ਦੁਆਲੇ ਖੜ ਜਾਣਾ ਸੀ 🤣🤣🤣🤣

  • @simrandeep7350
    @simrandeep7350 Месяц назад +10

    ਜਾਮਣਾਂ ਹੁੰਦੀਆਂ ਨੇ ਬੀਬਾ😂 ਜਾਮੁਨ ਨਹੀਂ

  • @MianIrfan-rb6bw
    @MianIrfan-rb6bw Месяц назад +2

    Bhai AP famous ho gay 😂 Lekin bhai pa camera 📸 tu focus kro

  • @Harikevalamonu
    @Harikevalamonu 4 дня назад

    Yaar aa sonam Bajwa kam te punjabi movie vich kam kardi hai but hindi te is tarah bol rahi jive Kapoor khan dan di beti hove😊😊😊😊

  • @user-zg7mv8uf4y
    @user-zg7mv8uf4y 16 дней назад +1

    Kaint ammy Virk ❤❤

  • @ogvintagelover1
    @ogvintagelover1 Месяц назад +2

    10 SAAL PEHLAA KIS KIS NE EHO JA FRUT (FAAL) VECHAN WALE DEKHE NE WAHEGURU JI DI SOOH SACH BOLNAA

  • @vikashrana9099
    @vikashrana9099 7 дней назад

    150/₹किलो का माल 600₹किलो
    जामुन वाले ने तो काट दिया😂😂

  • @lovepreetsinghsawna7825
    @lovepreetsinghsawna7825 4 дня назад

    Ammy Bsi Nu Pta Pindan Wala Hisaab Ta Hi Ohna Keha Koi Na Mitti Aa Ta Koi Na Fr V OK Aa Aoun Dyo ❤❤

  • @InnocentElephant-ld3eg
    @InnocentElephant-ld3eg Месяц назад +1

    ਫ਼ੇਮਸ ਹੋਣ ਨੂੰ ਉਹਨੇ ਕਿਹੜਾ ਤੇਰੀ ਪੱਪੀ ਲੈ ਲਈ?

    • @user-yh2np8im1r
      @user-yh2np8im1r Месяц назад

      ਪੱਪੀ ਨਹੀਂ ਚੁੱਮੀ😂😂😂

  • @avtarsingh4994
    @avtarsingh4994 13 дней назад

    ਇਹਦੀ ਪੈਦਾਇਸ਼ ਇੱਥੇ ਨਹੀਂ ਲੱਗਦੀ ਜਿਹੜਾ ਇਸਨੂੰ ਪਾਇਆ ਦਾ ਨਹੀਂ ਪਤਾ ਪੰਜਾਬੀ ਬੋਲਦੀ ਨੂੰ ਸ਼ਰਮ ਆਉਂਦੀ ਹੈ ਲੱਗਦਾ ਪਰ ਕਮਾਈ ਪੰਜਾਬੀ ਫਿਲਮਾਂ ਦੀ ਖਾਣੀਆਂ

  • @tejinderkaurshergill5656
    @tejinderkaurshergill5656 Месяц назад +2

    Abb aap famous ho gye bhiya😂😂 muje nalayak ko jo dekh liya kitna attitude dikhate hai ye naachar log

  • @Pind_To_Chandigharh
    @Pind_To_Chandigharh 17 дней назад +1

    Mudke pka jibh chak kri honi ammy ne sonam di v nili hoy ya nhi 😂pka

  • @sarbjeetkaursarbjeetkaur5609
    @sarbjeetkaursarbjeetkaur5609 21 день назад +1

    Ammy good desi Punjabi bolda

  • @RAJINDERKaur-wz2wz
    @RAJINDERKaur-wz2wz Месяц назад +1

    Punjabi star hoke hindi wah thode hd h yr

  • @kamaljit22kaur95
    @kamaljit22kaur95 25 дней назад

    Waheguru ji ka Khalsa waheguru ji ki Fateh

  • @pamdeol8693
    @pamdeol8693 Месяц назад +2

    How many you guys already eat 🎉?

  • @simransandhu9970
    @simransandhu9970 15 дней назад

    100 ਦੇ 1.50 ਕਿੱਲੋ ਮਿਲ ਜਾਂਦੇ 😂 ਵਧੀਆ ਕਮਾ ਰਿਹਾ ਅਗਲਾ 😂

  • @MangalSingh-oq1rm
    @MangalSingh-oq1rm 7 дней назад

    ਪੁੱਤ ਜੱਟ ਦਾ ਤੇ ਜਾਮਣਾਂ ਰੇਹੜੀ ਤੋਂ ਪਿੰਡਾਂ ਵਿੱਚ ਜਾਮਣਾਂ ਦੀ ਘਾਟ ਇਹ ਕਦੇ ਵੀ ਨੀ ਹੋ ਸਕਦਾ

  • @SanjeevSharma.72
    @SanjeevSharma.72 3 дня назад

    Jdd di ehh 🎥 Film industry chh aaee aa ess nu Vddde Vddde hi pasand ne 😂😂😂

  • @dimplesharma6120
    @dimplesharma6120 Месяц назад +1

    Bharti de shot te aye oh usdin bhi eho dress c laughter cheff

    • @jassisingh6319
      @jassisingh6319 Месяц назад

      Ha fer use din shoot si sare roj roj Mumbai ni jande sara kaam cheti cheti kerde nai .

  • @jatindervirk0007
    @jatindervirk0007 Месяц назад

    Paiya samj ni anda wah biba eh a punjabi star wah well done

  • @saadjut5677
    @saadjut5677 Месяц назад +1

    Bht zyada mehnga hai pakistan me indian 50/kg milta hai

  • @goldy508
    @goldy508 Месяц назад +1

    😂😂 bina totte hi khai jaan dye jida pukhe hon jamane de

  • @kamalomaan7977
    @kamalomaan7977 Месяц назад

    Yee sonu kuchh jyada hi yaad kr rhi hai tapu ko 😂

  • @user-tk6sz1pt5h
    @user-tk6sz1pt5h 18 дней назад

    ਓਏ ਭਰਾਵੋ ਉਹ ਭਈਏ ਤੋਂ ਖਰੀਦ ਰਹੈ ਆ ਤਾ ਹਿੰਦੀ ਬੋਲੀ ਜਾਂਦੇ ਆ 😂

  • @PriyaVerma-wy8lt
    @PriyaVerma-wy8lt 12 дней назад

    ਪੰਜਾਬ ਤੋ ਬਾਹਰ ਇਹਨਾ ਨੂੰ ਕੁੱਤਈ ਨਹੀ ਜਾਣਦੀ ਦੇਖ ਲੋ ਖ਼ੁਦ ਹੀ 😂😂😂

  • @gursimarpannu5267
    @gursimarpannu5267 10 дней назад

    ਉਹ ਅੰਮੀ ਵੀਰ ਜੀ ਸਾਡੇ ਤਾਂ ਫਰੀ ਵਾਲੇ ਆ ਜਾਮਣੂ ਆ 50 ਰੁਪਏ ਕਿਲੋ ਨਹੀਂ ਪੁੱਛਦਾ ਤੁਸੀਂ 600 ਰੁਪਏ ਕਿਲੋ ਖਰੀਦੀ ਜਾਂਦੇ ਜੇ

  • @mannu307
    @mannu307 19 дней назад

    Ammy bhaji ne tan Galla krde krde kine kha le😂😂

  • @RandipHeyer
    @RandipHeyer Месяц назад +2

    Sonam nu kaho k up vich Chale jao

  • @SukhdevSingh-vl9pf
    @SukhdevSingh-vl9pf 7 дней назад

    ਕੀ ਗਲ ਪੰਜਾਬੀ ਬੋਲਦੀ ਨੂੰ ਸ਼ਰਮ ਆਉਂਦੀ ? ਤੁਹਾਡੇ ਵਰਗਿਆ ਦੀਆ ਪੰਜਾਬੀ ਫਿਲਮਾ ਵੇਖਣੀਆ ਬੰਦ ਕਰ ਦੇਣੀਆ ਚਾਹੀਦੀਆ ।

  • @lovelysekhon1999
    @lovelysekhon1999 13 дней назад

    Punjabi bolya kro g sonam bajwa ammy Virk bai ❤❤❤❤

  • @borntowingroup
    @borntowingroup 3 часа назад

    160 kilo rate aa rehdi vale ne v rate high karta 😂 good aa

  • @sahilbaisal7374
    @sahilbaisal7374 22 дня назад

    ਕਿਆ ਗੱਲ ਪੰਜਾਬੀ ਬੋਲਣ ਤੇ ਸ਼ਰਮ ਆਉਂਦੀ ਭਇਆ ਦੀ ਬੋਲੀ ਬੋਲ ਰਹੀ ਭਇਏ ਈ ਮੂਵੀ ਦੇਖਣ

  • @vij877
    @vij877 24 дня назад

    60 Rs. da paa hun...eh Sonam nu lutt reha hai 😂😂

  • @tejinderkaurshergill5656
    @tejinderkaurshergill5656 Месяц назад +1

    Kitni unpad hai ye payiye ka ni pta show tan eve krdi jive phli kite England vh jammi hove😂😂

  • @Noorvlogs1408
    @Noorvlogs1408 Месяц назад +2

    Sonam nu vadda he pasand a

  • @shaunkijatt1576
    @shaunkijatt1576 23 дня назад

    ਫ਼ਿਲਮਾਂ ਚ ਤਾਂ ਵਾਦੁ ਭੌਂਕਦੀ ਪੰਜਾਬੀ ਚ ਹੁਣ lashan ਕਰਦੀ

  • @Sidhusahab1
    @Sidhusahab1 Месяц назад

    100 ਰੁਪਏ ਦੀ ਚੀਜ਼ 300 ਵਿੱਚ ਲੈਣੀ ਪੈ ਰਹੀ ਹੈ ਜੇ ਕਿਤੇ ਪਾਈਆ ਦਾ ਪਤਾ ਹੁੰਦਾ ਤਾਂ ਇਹ ਚੂਨਾ ਨਾ ਲਾਉਂਦਾ😢😅😊😂

  • @mangatsinghdeol2941
    @mangatsinghdeol2941 26 дней назад

    Mainu lagda Sonam nu Punjabi nahi aondi. It is truly sad.

  • @rohitaggarwal9065
    @rohitaggarwal9065 Месяц назад

    Piche oh kattda jeha chuk chuk muh ch paiya jamna tan ohi pa geya 😂😅

  • @loopedinfinity6914
    @loopedinfinity6914 Месяц назад +1

    Ab aap famous ho gaye ho...pehle khud to famous ho jao Sonam ji

  • @hondaabhi
    @hondaabhi 28 дней назад

    Jamun me thook kar bech raha hai or yeh log direct kha rahe hai😮😅😅

  • @imraniftikhar1955
    @imraniftikhar1955 Месяц назад

    SONAM BAJWA CUTE ACTRESS LOVE YOU 4M LAHORE 🇵🇰

  • @pbivid7294
    @pbivid7294 Месяц назад +2

    ਪੰਜਾਬੀ ਬੋਲ ਲੋ , ਵੱਡੇ ਕਲਾਕਾਰ

  • @randhirnagra5731
    @randhirnagra5731 14 дней назад

    ਪਾਈਆ ਵੀ ਨਹੀਂ ਪਤਾ 😂😂

  • @suniljhamb601
    @suniljhamb601 Месяц назад

    Es bechare ko Jitna esme profit hona tha utna to ye khde khde kha gye 😂

  • @parmjit5894
    @parmjit5894 4 дня назад

    Eh up di jampal hai punjabi family di hai but birth in up state

  • @user-rl9hm1et2s
    @user-rl9hm1et2s 17 дней назад

    ਰੇਹੜੀ ਵਾਲੇ ਦੀ ਸ਼ਕਲ ਤਾਂ ਦਿਖਾਈ ਨੀ ਮਸ਼ਹੂਰ ਕਿੱਦਾਂ ਹੋ ਗਿਆ 😂😂😂😂

  • @lovepreetkaur3003
    @lovepreetkaur3003 Месяц назад +3

    Sare keh rhe h k os nu Punjabi bolni chahidi aa thik aa bolni chahidi aa pr j samne wale nu smj hi na lge fr Mumbai aa oh Punjab thoro na

  • @user-mq6xg4xh9y
    @user-mq6xg4xh9y Месяц назад +1

    ਤੁਸੀ 5 ਮਿੰਟ ਵਿਚ ਖਾ ਹੀ ਲੇਣੀਆ ਕਈ ਲੋੜ ਹੈ ਰੇਟ _________

  • @_______Preetjaani_______
    @_______Preetjaani_______ 23 дня назад

    *yaar news ta koei chad di devou Punjab da kina ghan ho riya o nhi disda😢😢*

  • @Lakshsimran
    @Lakshsimran 24 дня назад

    Punjab Mein Jamun itne mahange Hamare ghar to ped Lage Hain Jamun ke aur Aam ke amrud ke

  • @user-bj9ww6xh1l
    @user-bj9ww6xh1l 6 дней назад

    Ammy Virk Punjabi bolda hai Sonam Bajwa Hindi boldi hai ammy Virk Pro

  • @ridafatima4504
    @ridafatima4504 27 дней назад

    Jitny inho ny khaye hn itny inky shopper say nikl leny chye.. shrm krni chye free m itny kha gye hn 10 15 mint or rukty to sary khtm kr jty

  • @Manjitsekhon855
    @Manjitsekhon855 4 дня назад

    ਪਾਈਆ ਦਾ ਨੀ ਪਤਾ ਪਵਾਉਣ ਦਾ ਪਤਾ ਏ ਨੂੰ

  • @Gurmeetsingh-wy1tj
    @Gurmeetsingh-wy1tj Месяц назад +2

    Gasti khana punjab tain bolni hindi chaawal kisse thaan dii

  • @kamaljitsingh7364
    @kamaljitsingh7364 17 дней назад

    ਘਟੋ ਘਟ ਕਿਲੋ ਤਾਂ ਲੈ ਲੈਂਦੇ ਐਡੀ ਕੰਜੂਸੀ ਵੀ ਚੰਗੀ ਨਹੀਂ ਲਗਦੀ। ਪਾਈਆ ਨਾਲ ਤਾਂ ਗਲ ਗਿਲੇ ਵੀ ਨਹੀਂ ਹੋਣੇ। ਕੰਜੂਸ !!

  • @amandeepkauldhar8424
    @amandeepkauldhar8424 Месяц назад

    ਏਹੇ ਪੰਜਾਬ ਵਿੱਚ ਰਹਿ k ਪੰਜਾਬੀ ਭੁੱਲ ਗਏ ਕੇ ਹੋਰ ਕਿਤੇ ਚਲੇ ਗਏ ਪਤਾ ਨੀ ਕਿਹੜੀ ਭਾਸ਼ਾ ਵਿਚ ਬੋਲਣਗੇ🤣🤣🤣🤣🤣 bhhaia ਬਾਕੀ ਏਨਾ ਮਹਿੰਗਾ ਫਲ ਖਰੀਦ ਕਿਵੇਂ ਲਿਆ ਸਾਡੇ ta ਬਜਟ ਤੋਂ ਬਾਹਰ ਆ🤣🤣🤣

  • @-LK-movies
    @-LK-movies 25 дней назад

    ਜਨਾਨੀ ਬਾਜ਼ ਤੇ ਠਰਕੀ ਅਮੀ hahaha😅

  • @koijkaur7761
    @koijkaur7761 26 дней назад

    ਅੱਧਾ ਕਿੱਲੋ ਤਾਂ ਮੁਕਤ ਹੀ ਖਾ ਗਏ 😅

  • @gaggu_amrit84
    @gaggu_amrit84 21 день назад

    600 ਰੁਪਏ ਕਿਲੋਂ ਅਗਲੇ ਨੇ ਵੀ ਠੋਕ ਕੇ ਰੇਟ ਲਾਇਆ ਸਾਡੇ ਆਲੇ ਦਰਾਖਤਾ ਤੋਂ ਤੋੜ ਤੋੜ ਖਾਂਦੇ ਆ ਅਸੀਂ ਕਦੇ ਖ਼ਰੀਦ ਕੇ ਨ੍ਹੀ ਦੇਖੀਆਂ 😂😂😂

    • @sidhuu254
      @sidhuu254 18 дней назад

      sade ghr jaman da boota bhut lok lay jnde aa jvak j ta sara din hi lge rende aa kde ni rokya

  • @ladimuktsar7353
    @ladimuktsar7353 Месяц назад +1

    Ammy virk Gud banga

  • @Johaljatt86
    @Johaljatt86 16 дней назад

    600 de killo kmaal aa...eh kehdi jgha😂😂😂