Music, Life and Success: Mankirt Aulakh's Journey

Поделиться
HTML-код
  • Опубликовано: 5 окт 2024

Комментарии • 2,2 тыс.

  • @harmanjassi8014
    @harmanjassi8014 2 месяца назад +570

    Mankirt di ik gll chungi laggi Bombay jaka vi poora podcast " Punjabi" kr ayia 👏👏

    • @sahilgamer7650
      @sahilgamer7650 2 месяца назад +7

      Bilkul sahi Baat

    • @badboys785
      @badboys785 2 месяца назад +8

      Permish verma vi punjabi ch kr k gya si

    • @mehramali2894
      @mehramali2894 2 месяца назад +3

      Asli jutt

    • @harwindersingh4170
      @harwindersingh4170 2 месяца назад +4

      Ohdi sab audience Punjabi aa jis din bollywood ch chal gya Hindi v bolni shuru kr dene

    • @TarunAarav
      @TarunAarav 2 месяца назад

      Parmish verma krke 😂

  • @AribaKhan-qd3ti
    @AribaKhan-qd3ti Месяц назад +38

    When punjabi guests comes bharti's happiness is on different lelvel i think she feels like apnapan that's really sweet❣️

  • @VkrmRandhawa
    @VkrmRandhawa 2 месяца назад +117

    ਸਭ ਤੋ ਪਿਆਰੀ ਗੱਲ ਬਾਈ ਆਪਣੀ ਮਾਂ ਭਾਸਾ ਚ ਹੀ ਗੱਲ ਕਰ ਰਿਹਾ ❤

  • @sandeepsinghrajput9863
    @sandeepsinghrajput9863 2 месяца назад +149

    Mankirt 🔥🌪️ਬਾਈ ਪੰਜਾਬੀ ਬੋਲ ਰਿਹਾ ਹੈ ਇਸ ਤੋਂ ਵੱਡੀ ਗੱਲ ਨਹੀਂ ਹੈ 🙏🏻

    • @Daddy12680
      @Daddy12680 Месяц назад

      Chal sala

    • @sandeepsinghrajput9863
      @sandeepsinghrajput9863 Месяц назад +2

      @@ShaviSingh-g5m ਹਾਜੀ ਵੀਰ ਜੀ ਪਰ ਮੈਂ ਤਾਂ ਪੰਜਾਬੀ ਦੀ ਗੱਲ ਕੀਤੀ ਹੈ 🙏🏻

    • @CharanjitDhaliwal-gs2ge
      @CharanjitDhaliwal-gs2ge Месяц назад +3

      @@ShaviSingh-g5m kinne moorkh lok o tusi,sidhu da nbr kis kol nhi c,bache bache kol sidhu da nbr c,, ਅਖੇ ਸਿੱਧੂ ਦਾ ਨਬਰ ਦਿੱਤਾ ਲੋਰਾਂਸ ਨੂੰ ਮਨਕੀਰਤ ਨੇ,,ਸਿੱਧੂ ਦਾ ਨਬਰ ਲੈਣਾ ਕੋਈ ਬਹੁਤ ਔਖੀ ਗੱਲ ਸੀ,,,?,,ਐਵੀ kuj pta ni hunda bs jblian Mari jande aa

    • @sandeepsinghrajput9863
      @sandeepsinghrajput9863 Месяц назад

      @@CharanjitDhaliwal-gs2ge ਸਹੀ ਗੱਲ ਹੈ ਬਾਈ ਜੀ 👍🏻

    • @LoveRandhawa307
      @LoveRandhawa307 Месяц назад

      ​@@CharanjitDhaliwal-gs2ge fer ta tera no ve Bache Bache kol huu 😂

  • @SatnamSingh-xg3lb
    @SatnamSingh-xg3lb 2 месяца назад +37

    Full ghaint insaan aaa swad e aa gya bhra nu jaan k ma ajj tk bhra de ਕੁਝ ਗਾਣੇ ਸੁਣੇ ਅੱਜ interview sunke mza aaya bnda jo v ਬੋਲਿਆ ਖੁੱਲਕੇ ਬੋਲਿਆ ਜਿਉਂਦਾ ਵਸਦਾ ਰਹਿ ਭਰਾ

  • @nishakheda3954
    @nishakheda3954 3 месяца назад +285

    What a original voice...like our golden era boy...crush since childhood❤

    • @DeMonInBlackNight
      @DeMonInBlackNight 2 месяца назад +2

      bhai hai mera milwa du, ajo chandigarh

    • @adeebafie_music
      @adeebafie_music 2 месяца назад

      Really...? Ya gadar ha sidhu Moosewala ka

    • @_Kingno.01
      @_Kingno.01 2 месяца назад +3

      ​@@DeMonInBlackNighttu khud to mil le phela😂😂😂

    • @sardarji30
      @sardarji30 15 дней назад

      ​@@_Kingno.01Bhai 😂

  • @CharanjitDhaliwal-gs2ge
    @CharanjitDhaliwal-gs2ge 3 месяца назад +372

    ਇਹ ਬਿਲਕੁਲ ਸੱਚ ਹੈ ਕਿ ਮਨਕੀਰਤ ਨੇ ਨਵੇਂ ਨਵੇਂ writers ਨੂੰ ਮੌਕਾ ਦਿੱਤਾ,ਜਿਨਾ ਨੂੰ ਕਿਸੇ ਨੇ ਵੀ ਨਹੀਂ ਪੁੱਛਿਆ ਸੀ,,ਓਹਨਾ ਲਿਖਾਰੀਆਂ ਦੀ ਜਿੰਦਗੀ ਬਣਾ ਦਿੱਤੀ,,ਬਹੁਤ ਵਧੀਆ ਬੰਦਾ ਹੈ ਮਨਕੀਰਤ,,,,,

    • @harpreetsingh4233
      @harpreetsingh4233 2 месяца назад +8

      Ryt

    • @sahilgamer7650
      @sahilgamer7650 2 месяца назад +6

      Or saara din log galat bolta raha ta ha Acchi Chij kabhi nahi dikhti ha

    • @punjabikalakarupdates
      @punjabikalakarupdates 2 месяца назад +4

      Likhari ne mankirt Banya na ke makit ne likhari je ena changa hai fer likhari dubara es naal kam kyo nai karde koi ta chakkar houga hi

    • @CharanjitDhaliwal-gs2ge
      @CharanjitDhaliwal-gs2ge 2 месяца назад +11

      @@punjabikalakarupdates ਅੱਛਾ g,, ਸ਼੍ਰੀ ਬਰਾੜ, ਸਿਘੇ ਨੂੰ ਕੌਣ ਜਾਣਦਾ ਸੀ ਪਹਿਲਾਂ,,ਮਿੰਨਤਾਂ ਕਰਦੇ ਫਿਰਦੇ ਸੀ,ਦੂਜੇ ਸਿੰਗਰਾਂ ਦੀਆਂ, kise ਨੇ ਵੀ ਬਾਂਹ ਨਹੀਂ ਫੜੀ,ਜਦੋਂ ਮਨਕੀਰਤ ਨੇ ਗਾਇਆ ਇਹਨਾਂ ਦਾ song, ਫੇਰ ਪਤਾ ਲੱਗਾ ਸੀ ਲੋਕਾਂ ਨੂੰ k ਕੋਇ ਇਹ ਲਿਖ਼ਾਰੀ ਹਨ,,,ਮਨਕੀਰਤ ਪਹਿਲਾਂ ਤੋਂ ਹੀ ਹਿੱਟ ਸੀ,,

    • @gurjeetbrar-mi5dh
      @gurjeetbrar-mi5dh 2 месяца назад +3

      rabb sab wekhda bro ethe kon ki kar rya osde gar der ho sakdi hai haner nai

  • @3_kays
    @3_kays 2 месяца назад +119

    29:15 they are talking about Mata Ganga Ji, when Guru Arjun Dev Sahib told her to seek blessings from Baba Budha Sahib for offspring. She brought Misse Parshade, Makhhan, Lassi and Onion as offerings. Baba Budha Sahib crushed onion with his hands and the center of onion fell far away from them. At there BabaG said, just the way this onion was crushed and centeral part went away just so your son will crush the heads of enemies and their heads would be flying away.
    And then Guru Hargobind Sahib was born and he fought 4 wars and won all.
    Till the date, many couples go to Baba Budha Sahib for same reason and at there they give Misse Parshade da Parshad to ladies seeking offspring.
    #BabeBudheDiBeed 🙏

  • @MadaraUchiha-uz9zl
    @MadaraUchiha-uz9zl Месяц назад +7

    I am from Bengal ...but sach mein bht bada fan hua mankrit ka truly ...from kaka ji till now ...I have all his songs in my playlist ❤

  • @reemagulati3690
    @reemagulati3690 2 месяца назад +9

    So good to see so many amazing people from the Punjabi industry
    Finally it's Mankirt aulakh.
    The song that automatically and immediately strikes in my mind looking at him is - Sona te patandra tu khaas koyi na ve
    Gallan mithiyan di patti hoiya❤❤❤❤❤❤
    Die hard crush on him ❤❤️🥰💖

  • @chahatahluwalia3414
    @chahatahluwalia3414 2 месяца назад +202

    Sab to chngi gal jo hun tk me dekhi ik ammy and ik mankirat di .. punjabi ch gl kiti aa sahmne bndde nu dekh k apni language ni chnge kiti .. and same for harsh and bharti they gave positive response not insisting the guests to talk only in specific language .. superb 👌🏼

    • @Mehak007-h1x
      @Mehak007-h1x 2 месяца назад +1

      Gaane lyi tan krti change language😂😂

    • @sanjumahla8169
      @sanjumahla8169 2 месяца назад

      ​@@Mehak007-h1xTalent h isliye 😅

    • @Raman1xx
      @Raman1xx 2 месяца назад

      ​@@Mehak007-h1xਕਿ ਗੱਲ hindi ch gana gaya?

    • @Mehak007-h1x
      @Mehak007-h1x 2 месяца назад +1

      @@Raman1xx haryanvi ch

    • @Raman1xx
      @Raman1xx 2 месяца назад

      @@Mehak007-h1x harvanvi ch keda gana kita ji?

  • @tajwrsingh5990
    @tajwrsingh5990 2 месяца назад +57

    ਧੰਨ ਧੰਨ ਸੱਚਖੰਡ ਵਾਸੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ❤🙏🏻

  • @sahilgamer7650
    @sahilgamer7650 3 месяца назад +302

    Finally itna dino ka wait kahatam akhir king aa hi gaya 👑👑

    • @deepkaur8691
      @deepkaur8691 2 месяца назад +2

      Absolutely right 👌🏻👌🏻👌🏻

    • @sahilgamer7650
      @sahilgamer7650 2 месяца назад

      ​@@deepkaur8691✌️✌️

    • @gamersahil3148
      @gamersahil3148 2 месяца назад

      ​@@Abbu-q4pTere Aukat sa to Jada Hi ha

    • @JassiSingh-oq3ee
      @JassiSingh-oq3ee Месяц назад

      Sale ne sidhu bai merata

  • @Avni-zc9dl
    @Avni-zc9dl 2 месяца назад +46

    Oh finally Aulakh is here ❤
    I don't usually watch this channel
    But sometimes guests are so good that I have to click on the video

  • @kavitabatra2587
    @kavitabatra2587 Месяц назад +7

    Bharti is looking so pretty , beautiful and adorable Amritsari Punjabi kudi😊

  • @sarassinghjoy9734
    @sarassinghjoy9734 2 месяца назад +24

    Mankirt ਵੀਰੇ ਨਾਲ ਮੁਲਾਕਾਤ ਕਰਾਉਣ ਲੇਈ ਬਹੁਤ ਧੰਨਵਾਦ ਜੀ।
    ਮੈਂ die heart fan ਹਾਂ ਵੀਰੇ ਦੀ।
    ਦੂਜੀ ਗੱਲ wife bahut lucky ਹੈ ਵੀਰੇ ਤੁਹਾਡੀ
    ਚੰਗੇ ਮਿੱਟੀ ਪੁੰਨ ਕਰ k milda eho ਜੇਹਾ ਸਾਥੀ 👍
    Stay blessed you all always 🙏🏻🙏🏻

  • @santoshminhas1534
    @santoshminhas1534 3 месяца назад +90

    Mankirt Aulakh 🔥🔥😍😍❤️❤️❤️

  • @AlokYadav-zt2ec
    @AlokYadav-zt2ec 3 месяца назад +1622

    Mankirat aulakh's fans assemble here

  • @talvinderrandhawa
    @talvinderrandhawa 2 месяца назад +10

    Me ik mankirat aulakh praa lyi unknown c asi kr gye c praa ne naal betha ke chaa piyayi te apne kar che nai ta koi ehna vda artist kdi nai bethonda naal te asi kathe beth ke chas piti bhot khushi hundi love u mankirat bro ❤

  • @kingraz29
    @kingraz29 2 месяца назад +76

    ਮਾਂ ਬੋਲੀ ਨਹੀ ਭੁੱਲੀ ਬੋਲੀਵੁਡ ਵਾਲਿਆ ਕੋਲ ਜਾਕੇ ਵੀ ਏਹੀ ਤੇਰੀ ਗੱਲ ਦਿਲ ਛੂਹ ਗਈ ਦਿਲੋ ਪਿਆਰ ਮੇਰੇ ਵੀਰ ਜਿਉਂਦਾ ਵਸਦਾ ਰਹਿ ਬਾਬਾ ਭਲੀ ਕਰੇ ❤

    • @Jack-oj3mg
      @Jack-oj3mg 2 месяца назад +1

      Bro enu Hindi nai ondi 😂 baki eh kine k na boli da saka hai sab nu pta hi hai

    • @harwindersingh4170
      @harwindersingh4170 2 месяца назад +1

      ​@@Jack-oj3mgoh jande bharawa Hindi l
      Sab nu aundi a

    • @yogeshkashyap5680
      @yogeshkashyap5680 2 месяца назад +1

      mankrit haryana se hai na bhai ho ni sakda Hindi na aati ho

  • @uniquejatt1155
    @uniquejatt1155 2 месяца назад +30

    Sirraaa banda bai Mankirat aulakh... Very down to earth.... No ego... Love you 3000 paaji 🫶🫶🫶

  • @preetSingh-vi3mt
    @preetSingh-vi3mt 2 месяца назад +23

    ਮਨਕੀਰਤ ਨੇ ਸਹੀ ਕਿਹਾ ਅਪਾ ਢਿੱਲ ਨੀ ਵਰਤ ਸੱਕਦੇ ਐਨਾ ਪੈਸਾ ਗੱਡੀਆਂ ਯਾਰ ਸੱਭ ਹੈਗਾ ਫੇਰ ਸਿੱਧੂ ਵਾਂਗੂੰ ਐਵੇਂ ਫੁੱਕਰੀ ਚ ਥੋੜ੍ਹੀ ਮਰਨਾ ਬਾਅਦ ਚ ਸਰਕਾਰ ਨੂੰ ਦੋਸ਼ ਦੇਣਾ ਕੀ ਸਾਡਾ ਮੁੰਡਾ ਮਾਰਤਾ ਯੇ ਵੋ ਪਹਿਲਾਂ ਦੇਖਣਾ ਚਾਹੀਦਾ ਜਦੋ ਪੈਸਾ ਖੁੱਲਾ 5/7 ਗੱਡੀਆਂ ਚ 25/30 ਬੰਦੇ ਨਾਲ ਰੱਖੋ ਸਾਹਮਣੇ ਆਲ਼ਾ ਹੱਥ ਪਾਉਣ ਲੱਗੇ ਵੀ ਸੋਚੇ,, ਹੁਣ ਕਈ ਵਿਧਵਾਨਾਂ ਨੇ ਕਹਿਣਾ ਸਿੱਧੂ ਦਲੇਰ ਸੀ ਡਰਦਾ ਨੀ ਸੀ ਪਰ ਡਰਨਾ ਅਲੱਗ ਚੀਜ਼ ਐ ਜ਼ਿੰਮੇਵਾਰੀ ਨਾਲ ਰਹੋ ਥੋਡੇ ਪਿੱਛੇ ਥੋਡਾ ਪਰਿਵਾਰ ਵੀ ਐ ਐਵੇਂ ਫੁੱਕਰੀ ਚ ਬਾਂਦਰ ਲੰਡਾ ਕਰਾ ਕੇ ਬਹਿ ਜੀਏ ਕੀ ਫਾਇਦਾ ਉਸ ਗਲ ਦਾ ਜੈ ਸਿੱਧੂ ਧਿਆਨ ਨਾਲ ਰਹਿੰਦਾ ਕੁੱਛ ਨੀ ਹੋਣਾ ਸੀ ਸਰਕਾਰ ਦਾ ਕੀ ਦੋਸ਼ ਐ ਜਦੌ ਅਪਾ ਪੈਸਾ ਹੋਣ ਦੇ ਬਾਵਜੂਦ ਨਾਲ ਕਿਸੇ ਨੂੰ ਲੈਕੇ ਨੀ ਜਾਂਦੇ 30/35 ਬੋਂਸਰ ਹੋਣ 7/8 ਸਕੋਰਪਿਓ ਚ ਦੇਖਾ ਕੌਣ ਪਾ ਲੂ ਹੱਥ

    • @sukhnavodian2715
      @sukhnavodian2715 2 месяца назад +2

      Bilkul sahi

    • @gagandeepsingh-ev2wl
      @gagandeepsingh-ev2wl 2 месяца назад +2

      sidhu mar k v ehna da baapu bnea baitha oh v dekh bhra

    • @preetSingh-vi3mt
      @preetSingh-vi3mt 2 месяца назад +7

      @@gagandeepsingh-ev2wl ਕੀ ਬਾਪੂ ਬਣ ਗਿਆ ਯਾਰ ਖੁੱਲਾ ਪੈਸਾ ਕਮਾ ਰਹੇ ਅਗਲੇ ਵਦੀਆ ਜ਼ਿੰਦਗੀ ਐ ਮਨਕੀਰਤ ਕੋਲ਼ ਦਸ ਕੀ ਨੀ ਹੈਗਾ ਅੱਗਲਾ ਆਪਣੇ ਪਰਿਵਾਰ ਚ ਰਹਿ ਰਿਹਾ ਥੋਡੇ ਵਰਗੇ ਦਿਆ ਪੰਪਾ ਨੇਂ ਸਿੱਧੂ ਮਰਵਾ ਤਾ ਨਾਲੇ ਮੈਂਨੂ ਦਸ ਮਨਕੀਰਤ ਦਾ ਕਿਹੜਾ ਗਾਣਾ ਨੀ ਚਲ ਦਾ ਵਿਊ ਆਉਂਦੇ ਨੇਂ ਫੁੱਲ ਚੜਾਈ ਐ ਅੱਗਲੇ ਦੀ ਤੁਸੀ ਇਸ ਵੇਹਮ ਚ ਹੋ ਕੀ ਸਿਧੁ ਨੇ ਯੇ ਕਰਤਾ ਵੋ ਕਰਤਾ ਦਸ ਕੀ ਵਿਗੜ ਗਿਆ

    • @preetSingh-vi3mt
      @preetSingh-vi3mt 2 месяца назад +4

      @@gagandeepsingh-ev2wl ਨਾਲੇ ਬਾਈ ਥੋੜ੍ਹਾ ਟਾਈਮ ਹੋਰ ਐ ਲੋਕ ਭੁੱਲਣ ਲੱਗ ਪਏ ਜਮਾਂ ਭੁੱਲ ਜਾਣ ਗੇ

    • @Virksaab92
      @Virksaab92 Месяц назад

      Tusi bond marao vidvanooo

  • @Never-Forget-1984
    @Never-Forget-1984 Месяц назад +5

    ਬੱਲੇ ਜੱਟਾ ਬੱਲੇ ਬੱਲੇ ਕਰਾ ਤੀ। ਪੂਰਾ ਪੋਡਕਾਸਟ ਪੰਜਾਬੀ ਵਿੱਚ ਕੀਤਾ। ਲੱਬ ਜੂ ਟਰੱਕ ਭਰਕੇ ..⚔️👍🏻 ਮਨਕੀਰਤ ਭਾਜੀ ਮੈਂ ਤੁਹਾਡੀਆਂ ਗੱਲਾਂ ਸੁਣ ਕੇ ਭਾਰਤੀ ਚੈਨਲ ਨੂੰ ਸਬਸਕ੍ਰਾਈਬ ਕੀਤਾ ਜੀ। ਬਹੁਤ ਘੈਂਟ ਪੋਡਕਾਸਟ ਭਾਜੀ 🎉

  • @Gurloveleen_bains
    @Gurloveleen_bains Месяц назад +2

    ਪੰਜਾਬੀ ਚ ਗੱਲ ਕਰਦਾ ਬਾਈ,, ਸੱਭ ਤੋਂ ਵੱਡੀ ਮਾਣ ਵਾਲੀ ਗੱਲ ਏ

  •  2 месяца назад +11

    Such a gem 💎 my all time favourite mankirt ❤️

  • @naamsandhu52
    @naamsandhu52 2 месяца назад +11

    ਘੈਟ ਇਨਸਾਨ ਜੱਟ ਮਨਕੀਰਤ ❤

  • @barryvlogs4238
    @barryvlogs4238 2 месяца назад +10

    Bharti is so proud of being Punjabi

  • @udaykaintura1517
    @udaykaintura1517 2 месяца назад +27

    Fvrt Punjabi singer mankirt Aulakh

  • @noorbisma1197
    @noorbisma1197 2 месяца назад +45

    Mankirt aulakh is liya bhut psnd hai bhut bhut saaf Dil band hai bada khola hai koi attitude ta hai hi nhi Allah mankirt nu hmesha khush rkhy successful rhy Allah ana waly new family member di Khushi dekhaye ameen love you mankirt aulakh ❤❤❤❤

  • @muskanchoudhary877
    @muskanchoudhary877 2 месяца назад +8

    M mankirat ka har ek song sunti hu aate ho aur repeat par sunti hu mere phn me mankirat nam se alag hi play list h mujhe unki aawaj bhut achi lgti h ...

  • @santoshminhas1534
    @santoshminhas1534 3 месяца назад +66

    Thank you so much jatta 😍❤️

  • @deepkhurana7658
    @deepkhurana7658 2 месяца назад +17

    In love with mankirat aulakh era again❤

  • @Chandrika20
    @Chandrika20 3 месяца назад +69

    One and only favourite favourite singer since 10 years ❤️❤️

  • @brinderkaur3271
    @brinderkaur3271 2 месяца назад +15

    Even though his name has been linked with Sidhu Moosewala killing. But he seems very niave and kind soul. He is what he is and no pretentious.
    And also appreciate what he gave the entire interview in Punjabi

  • @PansyKapoor
    @PansyKapoor 2 месяца назад +6

    Love for Mankirat ❤

  • @DeepKaur-l5k
    @DeepKaur-l5k 2 месяца назад +42

    Bohat vdia lga mankirat tusi Bombay ja ke apni maa boli ni bhule❤ too good yar

  • @garimachauhan108
    @garimachauhan108 2 месяца назад +46

    Aagya sher finally.... Bht wait krayi bharti didi sadde sher nu dikhaun lai... I Love his voice very much... Heera te khara ya jatt 💯

  • @thecrownkumari7974
    @thecrownkumari7974 3 месяца назад +19

    Thank you bharati ji or harsh ji for this podcast mankirat ji ka bhout time se wait tha or aap ne ammy ji ke samne promise kiya tha ki mankirat ji ke sath podcast hoga or aap ne vo promise pura kiya thanks🙏🌹

  • @kamalgill2746
    @kamalgill2746 2 месяца назад +5

    ਬੁਹਤ ਵਧੀਆ ਲੱਗਿਆ ਵੀਰ ਜੀ ਦੀਆ ਗੱਲਾ ਸੁਣਕੇ ❤❤

  • @raheena1643
    @raheena1643 2 месяца назад +5

    Thanks mere pasand Dida singer ko bulane ke liye ❤❤❤❤❤

  • @reetdhaliwal5225
    @reetdhaliwal5225 2 месяца назад +6

    ❤❤❤❤ m glad punjabi singers and actors are invited on this show.coz I can't understand hindi...

  • @arzoosiddhu259
    @arzoosiddhu259 2 месяца назад +11

    Mankirt❤I'm your die heart fan ♥️

  • @parteektanwar9588
    @parteektanwar9588 3 месяца назад +51

    Mankirt is king 👑

  • @ArzooSingh-fk2de
    @ArzooSingh-fk2de 2 месяца назад +5

    What a coincidence Aj hi Mankrit ka Gana suna Or Accidentally ye video mil gya❤❤

  • @ManpreetsinghSandhu-d4t
    @ManpreetsinghSandhu-d4t 2 месяца назад +28

    Vote for nimrat khaira ❤

  • @noorbisma1197
    @noorbisma1197 2 месяца назад +4

    Punjabi zuban ch meethas hi bhut AA Dil jeet liya mankirt nay ❤❤❤❤❤❤

  • @Vijayakhardiya01
    @Vijayakhardiya01 3 месяца назад +31

    Finally mankirt Aulakh 🤩♥️🤗

  • @RaviSingh-wm2mk
    @RaviSingh-wm2mk 3 месяца назад +10

    Mankirat is my crush thankyou bharti ji apne mankirat ko apne podcast me invite kiya

  • @kushmeenaujla
    @kushmeenaujla 2 месяца назад +2

    Mankirat is such a vibe❤

  • @ojastrikha6483
    @ojastrikha6483 2 месяца назад +17

    One thing to be noticed that mankirt baii ne apni maa boli nu pehl diti ohne hindi nhi boli this shows that the true spirt of being punjabi 🙏

    • @jetpark3743
      @jetpark3743 2 месяца назад +1

      salute to hosts first

    • @ojastrikha6483
      @ojastrikha6483 2 месяца назад

      @@jetpark3743 not to harsh but
      Appreciation to bharti 👌🙏

    • @prairiehorse6168
      @prairiehorse6168 2 месяца назад

      ​@@ojastrikha6483why not Harsh? He is trying to understand and still communicate even though his mother tongue is Gujarati.

  • @PrashantRajput-qv1ks
    @PrashantRajput-qv1ks 2 месяца назад +13

    Mankirt handsome men shuru se hi mera fvrt h❤

  • @curioussajan555
    @curioussajan555 3 месяца назад +46

    Mankirt aulakh 🤩🙌🏻

  • @mgurjarmgurjar7448
    @mgurjarmgurjar7448 2 месяца назад +4

    Fvrt singer mankirt aulakh ❤

  • @MissThakur-s4g
    @MissThakur-s4g 2 месяца назад +1

    Thakur neha from Punjab.....one nd only a huge fan of mankirt aulakh sir.........nd in a positive way heartly love like a fmly like a singer...brother.....human loves u alot my mr.mankirt aulakh sir .....satsriakal sir aisa kuch ni all person nt same sir .....like apke frnd fmly jaise apko love krti hai baise yeh thakur apko heartly like fmly human brother apko dil se love krti hai nd huge fan of mankirt sir in this earth nd world ❤loves u alot aulakh sir 🦁

  • @KarishmaSaini-tt3di
    @KarishmaSaini-tt3di 2 месяца назад +5

    My favourite singer ❤😊mankirat 😊singga 😊❤❤

  • @harseeratkaur4586
    @harseeratkaur4586 2 месяца назад +4

    Mankirat paji tadi voice badi suhani aa❤❤

  • @RanaSattar-y8u
    @RanaSattar-y8u 3 месяца назад +12

    Bhot acha laga inke podcast dekh ke nice person mankirt

  • @lamiyandarbar6069
    @lamiyandarbar6069 2 месяца назад +1

    I am seen first podcast of this person and i am big fan of mankirat paaji ❤

  • @priyankaverma-mh4rg
    @priyankaverma-mh4rg Месяц назад +2

    Mankirt ... down to earth .. nice podcast

  • @speranzavita
    @speranzavita 2 месяца назад +5

    Punjabi singer di sab to vadia gal punjabi bolde aa bot vadia gal aa waheguru mere rakhe❤

  • @santoshminhas1534
    @santoshminhas1534 3 месяца назад +72

    Mankirt Aulakh ❤️❤️

  • @SudhirMalik-sb3ps
    @SudhirMalik-sb3ps 2 месяца назад +5

    Mankirat ki tah koi hodh hi na h ❤❤❤❤

  • @Princejr0fficial
    @Princejr0fficial 29 дней назад +1

    Mankrit Paji ❤❤
    Love From Nepal❣🚩

  • @siyasharma5292
    @siyasharma5292 2 месяца назад +4

    Watched the whole video just because he was speaking in punjabi ❤

  • @ritishminhas7179
    @ritishminhas7179 2 месяца назад +7

    Mankrit sir love and support always❤❤❤❤

  • @Happykakra1234
    @Happykakra1234 3 месяца назад +147

    Yeh podcast ab humne Trending mei laana hai Share krdo jyada se jyada 🎉❤❤

  • @Itslaraibmughal
    @Itslaraibmughal 2 месяца назад +13

    Mankirt ❤❤❤❤❤❤

  • @khushijangid5350
    @khushijangid5350 2 месяца назад +1

    I watched this podcast 15 times with the same enjoyment❤

  • @onlysana575
    @onlysana575 Месяц назад +1

    Wow voice kini Soni aa mankirat di osm voice 🥰🥰❤❤

  • @VandanaSharma-vp4lw
    @VandanaSharma-vp4lw 2 месяца назад +11

    Ab tak ka best podcast of lol❤❤❤❤❤❤❤❤❤Mankirat clear hearted person 😇👍

  • @muhammadaliharis728
    @muhammadaliharis728 2 месяца назад +27

    Oyeeee hoyeeee Mankirat Kamal aaaaa yrrrr. Love from Pakistan ❤.. Kamal banda aaa

  • @mansi029
    @mansi029 2 месяца назад +5

    Lots of love and blessings to MANKIRT AULAKH❤❤ I m vry big fan of their songs😍😍

  • @Omnamayshivaye
    @Omnamayshivaye Месяц назад +2

    Mankirat 22...sira banda hai ❤❤❤

  • @theblueturbanator
    @theblueturbanator 13 дней назад

    I have worked with mankirt aulakh for 3 years he is a gem person❤❤

  • @SharanpreetSharan-ci8xj
    @SharanpreetSharan-ci8xj 2 месяца назад +17

    Maine mankirat aulakh sir ka pheli bar song gallan mithaiyan sunea c jdun oh release hoea odun mai sirf 5 to 7 years di c ajj mai 17 saal di a mnu all time favorite ne mankirat sir ❤❤mujhe bht taunt krte hai mere frnds sidhu Moose wala de fan a but I don't care Mera all time favorite ne mankirat aulakh sir ❤❤❤

  • @CharanjitDhaliwal-gs2ge
    @CharanjitDhaliwal-gs2ge 2 месяца назад +19

    ਮੇਰੀ ਏਕ ਲਿਖਾਰੀ ਨਾਲ ਮੁਲਾਕਾਤ ਹੋਈ ਇਸ ਲਿਖਾਰੀ ਨੇ,ammy ਵਿਰਕ ਨੂੰ,song ਸੁਣਾਏ,ਹੋਰ ਛੋਟੇ ਮੋਟੇ singers nu ਵੀ ਆਪਣੇ song ਸੁਣਾਏ, ਪਰ ਕਿਸੇ ਨੇ ਵੀ ਉਸਦੇ song ਵਲ਼ ਧਿਆਨ ਨਹੀਂ ਦਿੱਤਾ,,ਜਦੀ ਪਹਲੀ ਵਾਰ ਓਹ ਲਿਖਾਰੀ ਮਨਕੀਰਤ ਨੂੰ ਅਚਨਚੇਤ ਮਿਲਿਆ ਤਾਂ,ਮਨਕੀਰਤ ਨੇ ਝੱਟ ਓਸਨੂੰ ਕਹ ਦਿੱਤਾ k ਤੇਰੇ song ਮੈਂ ਕਰੂੰਗਾ,,,ਹੁਣ ਉਸ new ਲਿਖ਼ਾਰੀ ਦੇ song mnkirt ਗਾਵੇਗਾ,,,ਓਸ ਲਿਖਾਰੀ ਦੇ ਲਈ ਮਨਕੀਰਤ ਰੱਬ ਹੀ ਆ,,,

    • @tajwrsingh5990
      @tajwrsingh5990 2 месяца назад

      O Acha ji very good 👍

    • @maanjatt8731
      @maanjatt8731 2 месяца назад

      ruclips.net/video/QJZT3tLSAXw/видео.htmlsi=hAMXd7pFrVA_vbTJ
      Aah song bare b dasi bro fer t tu ene badde loka kol bethda fer ta esda b pta hi hona tenu

    • @CharanjitDhaliwal-gs2ge
      @CharanjitDhaliwal-gs2ge 2 месяца назад

      @@maanjatt8731 shri brar nu mnkirt ne first song bhabi gift kr dita c,jis to shri brar ne 1,50,,,2 crore kmaeya,,,,ohvi dekho,,,jdo hun anban hogi ta agle kol peya c song,mnkirt ne gaa dita hona,,,

  • @kabirsingh5165
    @kabirsingh5165 2 месяца назад +5

    Real person ❤❤

  • @kuldeepjohal6351
    @kuldeepjohal6351 2 месяца назад +1

    ਬਹੁਤ ਵਧੀਆ ਗੱਲਾਂ ਲੱਗੀਆਂ ਵੀਰ ਦੀਆਂ ਭੋਲਾ ਜੱਟ ਜਿਹਨੂੰ ਬਾਅਦ ਵਿੱਚ ਦੁਨੀਆਂਦਾਰੀ ਪਤਾ ਲੱਗਦੀ ਤੇ ਫਿਰ❤

    • @maanjatt8731
      @maanjatt8731 2 месяца назад

      ruclips.net/video/QJZT3tLSAXw/видео.htmlsi=hAMXd7pFrVA_vbTJ
      Aah wekh shree brar de gane nam cut k pa gya kehre pasyo pohla hai eh

  • @GurdeepKaur-ok7ts
    @GurdeepKaur-ok7ts 21 день назад +1

    ਬਹੁਤ ਵਧੀਆ ਸਾਰੀ ਗੱਲ ਪੰਜਾਬੀ ਕਰ ਰਹੇ ਹਨ ਪੰਜਾਬੀ ਜਿੰਦਾਬਾਦ

  • @hrishitariya6404
    @hrishitariya6404 2 месяца назад +6

    Most awaited episode 🥺❤️❤️❤️

  • @Harpalkalsivlogs
    @Harpalkalsivlogs 3 месяца назад +11

    Mankirat ❤❤❤

  • @yogeshjaggi4983
    @yogeshjaggi4983 3 месяца назад +17

    Love u mankirat veere

  • @OLDBOY10
    @OLDBOY10 2 месяца назад +1

    Mankirt Aulakh is a top man and Super singer❤‍🔥❤‍🔥❤‍🔥❤‍🔥❤‍🔥❤‍🔥

  • @Kiran-bishnoi2929
    @Kiran-bishnoi2929 2 месяца назад +1

    Mankrit aulakh is a very honest and downs to earth person love you Bhai you are my favourite singer ❤❤

  • @originalgirlsoundhub
    @originalgirlsoundhub 3 месяца назад +26

    mankirat aulakhs looks so handsome i want him ❤❤❤❤

  • @SimranSohi-qm5dx
    @SimranSohi-qm5dx 3 месяца назад +13

    Thnk u bharti didi and harsh jiju mankirt fan ❤❤❤❤❤

  • @SurinderChaudhary-pq8sx
    @SurinderChaudhary-pq8sx 2 месяца назад +4

    You are best I am your big fan mankirat aulakh

  • @simargill5803
    @simargill5803 2 месяца назад +1

    Mankirat punjabi bhut sohna bolde oo ❤❤❤❤❤❤❤❤❤ god bless🙏 and congratulations🎉🥳 for baby 🧿🧿🧿🧿🧿

  • @mankirat_Arora
    @mankirat_Arora 2 месяца назад +8

    Is my favourite singer mankirt Aulakh❤ I love you jaan ❤️😘

  • @i_poonam_c
    @i_poonam_c 3 месяца назад +10

    I remember listening 'vail' entire day in corona days❤

    • @i_poonam_c
      @i_poonam_c 3 месяца назад +2

      His voice is 🤌.

  • @rockstarreet1112
    @rockstarreet1112 2 месяца назад +5

    Dil bhut vadda is bande da❤Jeeyo jatta

  • @harjaskaurji
    @harjaskaurji 2 месяца назад +3

    Honestly, the best podcast so far! Ammy n mankirat gives so similar vibes. There were so many overwhelming moments. Good job bharti tv!

  • @nidhi2432
    @nidhi2432 Месяц назад +2

    he is so cute...he doesnt know how to give interview but he is so innocent

  • @AlviG-g3i
    @AlviG-g3i 2 месяца назад +7

    I love mankirat aulakh❤❤❤

  • @KiranKunwar567
    @KiranKunwar567 2 месяца назад +13

    Mankirat is best ❤❤❤❤

  • @SharanpreetSharan-ci8xj
    @SharanpreetSharan-ci8xj 2 месяца назад +7

    Finally king of the industry is here❤❤❤

  • @ila-k5g
    @ila-k5g Месяц назад +1

    You're my childhood crush, Mankirt❤

  • @PriyaDevi-h5t
    @PriyaDevi-h5t 6 дней назад

    Mankirt Aulakh always ❤

  • @SachinKumar-ke4kx
    @SachinKumar-ke4kx 2 месяца назад +6

    One and only Mankirt Aulakh ❤❤

  • @sanjanadwivedi2165
    @sanjanadwivedi2165 3 месяца назад +11

    Mera fev mankirat ❤❤❤❤❤