ਪੀ.ਐੱਮ. ਮੋਦੀ ਨੂੰ ਮਨਜੀਤ ਸਿੰਘ ਧਨੇਰ ਦੀਆਂ ਸਿੱਧੀਆਂ ਗੱਲਾਂ, ਲੱਖਾ ਸਿਧਾਣਾ ਨੂੰ ਵੀ ਦਿੱਤੀ ਨਸੀਹਤ

Поделиться
HTML-код
  • Опубликовано: 15 дек 2024

Комментарии • 83

  • @daljitkensray729
    @daljitkensray729 4 года назад +1

    ਬਾਪੂ ਜੀ ਤੁਸੀਂ ਬਿਲਕੁਲ ਸਹੀ ਆ 🙏ਤੁਸੀਂ ਸਾਰੇ ਆਗੂ ਬਹੁਤ ਹੀ ਸੂਜਵਾਨ ਸਮਝਦਾਰ ਆ ਸਾਡੇ ਵਾਸਤੇ ਤੁਸੀਂ ਸਾਰੇ ਬਹੁਤ ਕੀਮਤੀ ਹੀਰੇ ਆ ਰੱਬ ਤੁਹਾਨੂੰ ਤੁਦਰੁਸਤੀਆ ਬਖ਼ਸ਼ੇ ਬਹੁਤ ਹੀ ਵਧੀਆਂ ਗੱਲਾਂ ਤੁਹਾਡੀਆਂ ਜਿਵੇਂ ਤੁਸੀਂ ਕਿਹਾ ਇਹ ਜਲਦ ਬਾਜ਼ੀ ਦਾ ਕੰਮ ਨਹੀਂ ਬਿਲਕੁਲ ਸਹੀ ਕਿਹਾ ਮੈਂ ਸਾਰੇ ਸਾਡੇ ਪਿਆਰੇ ਨੌਜਵਾਨ ਵੀਰਾ ਦਾ ਦਿਲੋਂ ਧੰਨਵਾਦ ਕਰਦੀਆਂ ਜੋ ਤੁਹਾਡੀ ਹਰ ਗੱਲ ਸਿਰ ਮੱਥੇ ਮੰਨਦੇ ਤੁਹਾਡੀਆਂ ਗੱਲਾਂ ਬਿਲਕੁਲ ਸਹੀ ਆ ਬਹੁਤ ਕੁਝ ਚੰਗਾ ਸਿੱਖਣ ਨੂੰ ਮਿਲ ਰਹਿ ਤੁਹਾਡੇ ਕੋਲੋਂ 🙏 ਪਰਮਾਤਮਾ ਸਾਰੀਆਂ ਨੂੰ ਤੁੰਦਰੁਸਤੀਆ ਬਖਸ਼ਨ ਏਕਤਾ ਬਣਾਈ ਰੱਖਣ🙏❤️ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 👍🙏🇨🇦

  • @makhankalas660
    @makhankalas660 4 года назад +19

    ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਦੇਸ ਪ੍ਰਦੇਸ ਦੇ ਸਾਰੇ ਕਿਸਾਨਾਂ ਦਾ ਮਜਦੂਰਾਂ ਦੀ ਏਕਤਾ ਜਿੰਦਾ ਬਾਦ

  • @daljitsekho3640
    @daljitsekho3640 4 года назад +18

    ਬਹੁਤ ਵਧੀਆ ਗੱਲਾ ਕੀਤੀਆਂ ਜੀ ਪ੍ਰਧਾਨ ਸਾਹਿਬ ਨੇ

  • @JaswantSingh-pd8on
    @JaswantSingh-pd8on 4 года назад +16

    ਧਨੇਰ ਜੀ ਫਤਿਹ ਪਰਵਾਨ ਹੋਵੇ

  • @kindacheema4347
    @kindacheema4347 4 года назад +8

    ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ

  • @ਤਰਸੇਮਸਿੰਘਸੇਮਾਵਾਂਦਰ

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏

  • @gurnamsingh1404
    @gurnamsingh1404 4 года назад +5

    ਵੀਰ ਜੀ ਦੇ ਵਿਚਾਰ ਬਹੁਤ ਵਧੀਆ ਧੰਨਵਾਦ ਜੀ

  • @KulwantSingh-ff4ju
    @KulwantSingh-ff4ju 4 года назад +11

    ਜੇ ਲੱਖਾਂ ਸਿਧਾਣਾ ਨਾ ਹੁੰਦਾ ਤਾਂ ਨੌਜਵਾਨਾਂ ਨੇ ਘਰਾਂ ਵਿੱਚੋਂ ਨਹੀਂ ਸੀ ਨਿਕਲਣਾ ਨੌਜਵਾਨਾਂ ਦੀ ਸਘੰਰਸ਼ ਨੂੰ ਬਹੁਤ ਲੋੜ ਹੈ

  • @Bbrave6868
    @Bbrave6868 4 года назад +15

    ਕਿਸਾਨ ਏਕਤਾ ਜਿਦੰਬਾਦ ਏਬਮ ਹਟਾਉ ਦੇਸ਼ ਬਚਾਉ ਮੋਦੀ ਸਰਕਾਰ ਮੁਰਦਾਬਾਦ

  • @harjinder7435
    @harjinder7435 4 года назад +36

    ਲੱਖੇ ਦੀ ਹਰ ਗੱਲ਼ ਮੰਨ ਲੀ ਜਾ'ਦੀ ਆ ਕਿਉ' ਕਿ ਉਹਦਾ ਡੰਡਾ ਕਾਇਮ ਆ /

    • @sonybrar3990
      @sonybrar3990 4 года назад +7

      Aje pyar rakho 2 fad ale msg to parhez karo pyar da saneha devo

    • @AB-bz7lk
      @AB-bz7lk 4 года назад +1

      100% jhoth hai,Lakha nu tan stage te time ni denge.Lakha hmesa unions da Satkar karda,ona di agvai ch piche chalda

    • @MuskanHerMother
      @MuskanHerMother 7 месяцев назад

      ​@@AB-bz7lkਅਚਚਚਚ

  • @mann1813
    @mann1813 4 года назад +3

    ਸਹੀ ਗੱਲਾਂ ਨੋ

  • @singhharry3660
    @singhharry3660 4 года назад +7

    I agree sir

  • @JaswinderSingh-qv7ov
    @JaswinderSingh-qv7ov 4 года назад +1

    🙏🙏🙏🙏♥️♥️🚜🚜🚜💪💪💪

  • @nirmaldhaliwal8644
    @nirmaldhaliwal8644 4 года назад +3

    Waheguru ji very nice 🙏🙏🙏🇨🇦🇨🇦🇨🇦ਲੱਖਾ ਸਿਧਾਣਾ ਚੰਗਾ ਮੁੰਡਾ ਫਿਕਰ ਨਾਂ ਕਰੋ ਜੀ

  • @rajinderpunia8353
    @rajinderpunia8353 4 года назад +1

    ਧਨੇਰ ਸਾਹਿਬ ਜੀ ਲੋਕਾ ਨੂੰ ਅੱਜਾਦੀ ਨਾਲ ਜੋੜੋ ਸਾਰੇ ਮੱਸਲਿਆ ਦਾ ਹੱਲ ਹੈ ਅੱਜਾਦੀ

  • @singh-lp5xs
    @singh-lp5xs 4 года назад +5

    ਕੌਂਗਰਸ ਅਕਾਲੀ ਦੋਹਾ ਨੇ ਇਕ ਇਕ ਟ੍ਰੇਕਟਰ ਨੂੰਂ ਅੱਗ ਲਾ ਅਾਪਣੀ ਬਸ਼ਰਮ ਪੌਣੇ ਦੀਆਂ ਇਕ ਝਲਕ ਦਿਖਾਈ ਸੀ ..🙏 🙏

  • @lakhvirsinghdulamsar3
    @lakhvirsinghdulamsar3 4 года назад +2

    ਸਾਥੀ ਮਨਜੀਤ ਸਿੰਘ ਧਨੇਰ ਜ਼ਿੰਦਾਬਾਦ

  • @brarbrar6884
    @brarbrar6884 4 года назад +6

    ਦੀਪ ਤੇ ਲੱਖਾ ਵੀ ਸਮਰੱਥ ਆ ਸੰਘਰਸ਼ ਦੇ

  • @kamkaur3355
    @kamkaur3355 4 года назад +5

    Very good uncle ji be strong each other 🙏

  • @gurjitsingh3022
    @gurjitsingh3022 4 года назад +5

    Vary good pardhan ji

  • @kindalitt5594
    @kindalitt5594 4 года назад +3

    ਕਿਸਾਨ ਮਜ਼ਦੂਰ ੲੇਕਤਾ ਜ਼ਿੰਦਾਬਾਦ

  • @aulakh7437
    @aulakh7437 4 года назад +3

    Good speech g Bhardhan g

  • @mandeeppal4028
    @mandeeppal4028 4 года назад +4

    Good g

  • @MalkeetSingh-mn7tf
    @MalkeetSingh-mn7tf 4 года назад +3

    Very good ji

  • @chamkaursinghdhalio3998
    @chamkaursinghdhalio3998 4 года назад +1

    Lakha sidhana jindabad

  • @jagjeetaulakh4308
    @jagjeetaulakh4308 4 года назад +3

    Good job👍👍

  • @karnjituppal9391
    @karnjituppal9391 4 года назад +4

    Paji app ji right ho ji

  • @MohanSingh-gt9ks
    @MohanSingh-gt9ks 4 года назад +2

    Good

  • @parmindersingh71
    @parmindersingh71 4 года назад

    Very nice Ji thanks

  • @sandeepspain1392
    @sandeepspain1392 4 года назад +1

    Lakha veer deep sidhu veer Ji jindabab Punjab da kisan ha

  • @austingamerz788
    @austingamerz788 4 года назад +1

    Right

  • @bhullarmk
    @bhullarmk 4 года назад +2

    All India kissan majdur ekta zindabad

  • @ranagill260
    @ranagill260 4 года назад

    Waheguru ji waheguru ji waheguru ji waheguru ji waheguru ji

  • @kssingh7557
    @kssingh7557 4 года назад +1

    ਨੌਜੁਆਨ ਤੁਹਾਨੂੰ ਬਹੁਤ ਮਾਣ ਦੇ ਰਹੇ ਹਨ ।ਤੁਸੀਂ ਵੀ ਉਹਨਾਂ ਦੇ ਕੰਮ ਦਾ ਅਤੇ ਕੁਰਬਾਨੀ ਦਾ ਸਤਿਕਾਰ ਕਰੋ। ਉਨ੍ਹਾਂ ਨੂੰ ਪਿਛੇ ਨਾ ਧੱਕੋ।🙏🙏 ਕੁੱਝ ਜੱਥੇਬੰਦੀਆਂ ਵੱਲੋਂ ਸਿੱਖ ਧਰਮ ਪ੍ਰਤੀ ਈਰਖਾ ਦੀ ਅੱਗ ਦਿਖਾਈ ਦਿੰਦੀ ਹੈ ।ਇਸ ਨੂੰ ਰੋਕੋ। ਹਰ ਇੱਕ ਨੂੰ ਨਾਲ ਰੱਖਣਾ ਪੈਣਾ ।
    ਦੁਸ਼ਮਣ ਕਮੀਨਾ ਅਤੇ ਤਾਕਤਵਰ ਵੀ ਹੈ। ਗੁਰੂ ਨਾਨਕ ਦੇਵ ਜੀ ਸਪਿਰਟ ਤੋਂ ਬਿਨਾਂ ਤੁਸੀਂ ਜਿੱਤ ਨਹੀਂ ਸਕਦੇ ।

  • @parmindersingh71
    @parmindersingh71 4 года назад +1

    Lakha good man a

  • @amarjeetsinghsidhusaab1707
    @amarjeetsinghsidhusaab1707 4 года назад +3

    Kissan mujdoor akta zindabaad

  • @karnailsra1032
    @karnailsra1032 4 года назад

    Waheguru ji

  • @DavinderSingh-cp2sy
    @DavinderSingh-cp2sy 4 года назад +1

    Vha bai vah taner Sahib Ji

  • @bootadreger4540
    @bootadreger4540 4 года назад +8

    ਮਨਜੀਤ ਸਿੰਘ ਨੌਜਵਾਨ ਵਿਕਦਾ ਨਹੀਂ ਜਦੋਂ ਵਿਕਦਾ ਵੱਡਾ ਲੀਡਰ ਹੀ ਵਿਕਦਾ ਜਲੇ ਲਖੋ ਵਾਲ ਵੀ ਵਕਿਆ

    • @bootadreger4540
      @bootadreger4540 4 года назад +3

      ਜਿੰਨੇ ਨੌਜਵਾਨ ਧਰਨੇ ਤੇ ਆਏ ਨੇ ਲੱਖਾਂ ਸੁਧਾਣਾ ਵਰਗੇ ਨੌਜਵਾਨ ਕਰਕੇ ਹੀ ਹੱਲਾ ਵੱਜਿਆ

    • @gurjantpannu4078
      @gurjantpannu4078 4 года назад

      @@bootadreger4540 ਬਿਲਕੁਲ ਸਹੀ ਜਨਾਬ

  • @gurpartapsingh9104
    @gurpartapsingh9104 4 года назад +4

    Good job dhaner sab

  • @bichitarsinghsangra4744
    @bichitarsinghsangra4744 3 года назад

    Lahka good brother badiya

  • @romysran9898
    @romysran9898 4 года назад +2

    Kissan Majdoor ekta jindabaad 🙏

  • @keshokaur8983
    @keshokaur8983 4 года назад +2

    ਬਾਬਾ ਜੀ, ਮਿਹਰਬਾਨੀ

  • @harjinder7435
    @harjinder7435 4 года назад +13

    ਥੋਡਾ ਪੂਰਾ ਜੋਰ ਲੱਗਾ ਪਰ ਦੀਪ ਸਿੱਧੂ ਨੂੰ ਵੀ ਨਾਲ ਰੱਖਣਾ ਚਾਹੀਦਾ ਸੀ/ ਤੁਸੀ' ਆਪ ਹੀ ਪਰਧਾਨ ਬਣਗੇ ਜੋ ਕਿ ਗਲਤ ਕੀਤਾ ਤੁਸੀ'

    • @gurjantpannu4078
      @gurjantpannu4078 4 года назад +1

      ਕੋਇਨਾ ਬਾਈ ਜੰਗ ਜਿੱਤ ਲਈਏ ਪੰਜਾਬ ਜਾ ਕੇ ਗੱਲ ਕਰਾਂਗੇ ਸਬ ਹੁਣ ਟਾਇਮ ਨੀ ਗਾ

    • @kiranpalsingh2708
      @kiranpalsingh2708 4 года назад

      ਦੀਪ ਨੇ ਮੋਰਚਾ ਵੱਖਰਾ ਲਾਇਆ ਤੇ ਕਿਸਾਨ ਨੇਤਾਵਾਂ ਦੀ ਨੁਕਤਾਚੀਨੀ ਕਰਦਾ ਰਿਹਾ, ਕਿਸਾਨ ਨੇਤਾਵਾਂ ਦੀ ਅਗਵਾਈ ਵਿੱਚ ਚੱਲ ਕੇ ਏਕਤਾ ਦਾ ਸਬੂਤ ਦੇਈਏ !

    • @kssingh7557
      @kssingh7557 4 года назад +1

      @@kiranpalsingh27081 ਉਸ ਸ਼ੰਭੂ ਮੋਰਚੇ ਦਾ ਦਿੱਲੀ ਮੋਰਚੇ ਵਿੱਚ ਬਹੁਤ ਵੱਡਾ ਯੋਗਦਾਨ ਹੈ ।
      2 ਉਸਾਰੂ ਨੁਕਤਾਚੀਨੀ ਵਧੀਆਂ ਹੁੰਦੀ ਹੈ ।
      3 ਇਹ ਨੌਜਵਾਨ ਨਾ ਹੁੰਦੇ ਤਾਂ ਕਿਸਾਨ ਜਥੇਬੰਦੀਆਂ ਨੇ ਹਰਿਆਣੇ ਦੇ ਬਾਰਡਰ ਉਪਰ 5 ਦਿਨ ਬੈਠ ਕੇ ਮੁੜ ਜਾਣਾ ਸੀ ।
      4 ਕਿਸਾਨ ਜਥੇਬੰਦੀਆਂ ਵਿੱਚ ਕੁੱਝ ਬਹੁਤ ਸੁਲਝੇ ਲੀਡਰ ਹਨ, ਪਰ ਵਿਕਾਊ ਮਾਲ ਨੇ ਉਹਨਾਂ ਦੇ ਪੈਰ ਨਹੀਂ ਲੱਗਣ ਦੇਣੇ ਸਨ।
      5 ਅਸਲੀਅਤ ਨੂੰ ਸਮਝੇ ਕੇ ਸਭਨਾਂ ਨੂੰ ਬਣਦਾ ਮਾਣ ਦੇਣ ਨਾਲ ਹੀ ਏਕਤਾ ਰਹੇਗੀ, ਅਤੇ ਫਿਰ ਹੀ ਕੋਈ ਅੱਗੇ ਸਿਧਾਰ ਹੋਵੇਗਾ ।

  • @deepbrar2039
    @deepbrar2039 4 года назад +1

    Lage rahu ekta bna k raho veer sare

  • @nirmalsinghbrar3754
    @nirmalsinghbrar3754 4 года назад

    Very good kasan

  • @ajaypalaulakh13
    @ajaypalaulakh13 4 года назад +1

    KISSAN MAZDOOR EKTA ZINDABAAD

  • @ਸਿੰਘਅਬਰਾਵਾ
    @ਸਿੰਘਅਬਰਾਵਾ 4 года назад

    ਇਹ ਵੀ ਦੱਸ ਦਿਉ ਧਨੇਰ ਸਾਹਿਬ ਸਜਾ ਕਿਹੜ੍ਹੇ ਦੋਸ ਵਿੱਚ ਹੋਈ ਸੀ। ਕਾਮਰੇਡਾਂ ਨਾਲ ਕੋਈ ਨਹੀਂ ਤੁਰਦਾ ਤੁਸੀਂ ਤਾਂ ਵਿਕਣ ਨੂੰ ਦੇਰ ਨਹੀਂ ਕਰਦੇ। ਮੈ PSU ਦਾ ਸੂਬਾ ਕਮੇਟੀ ਮੈਂਬਰ ਰਿਹਾ।।

    • @sukhpreetgill7556
      @sukhpreetgill7556 4 года назад

      25 year ago ik kudi da rep hoyea c os time te ehna ne bahrood keta c but criminal ne polie nal mil k ehna te e case pava deta,,pher loka ne mil k 25 year baad ehna nu bari karvyea .

  • @balwinderram1203
    @balwinderram1203 4 года назад

    Full suport Italy lakha sidana

  • @ManjinderSingh-dg8vt
    @ManjinderSingh-dg8vt 4 года назад +1

    70 saal to darna kuj ni malna azadi he hal aa khalistan Punjab khalsa Raj Punjab referendum vote banao veero apna Punjab khalsa Raj lalo

    • @basdevsingh3591
      @basdevsingh3591 4 года назад

      Kamal hai.andolan vich hi chhadd deyie? Tusu andolan vall ho ja Modi vall? Kujh kion nhi hona?

  • @sonybrar3990
    @sonybrar3990 4 года назад +3

    Hosle bna ke tuhi bumb rakhio punjabio appa jitta ge jarur ❤️❤️punjab larda aa larda rahu punjab Di dharti da khoon te mitti cho pyar te bagi dohe aa

  • @amandeepgill6587
    @amandeepgill6587 4 года назад

    Kissan ekta zindabad

  • @surinderrana6385
    @surinderrana6385 4 года назад +1

    Bapu ji tusi kiha rahe ho kiu ki es time only kisana di gl na ki hor kush baki rhi gl lakha di oh apni rajnit kr rha
    mai kisan te nhi ha per phir v menu buhat dokh hai kiu ki kisan naal galta kr rhi modi sarkar
    Pls sare nu 🙏🙏🙏🙏🙏 hai hun koi hor gl na kro only kisan di hi gl kro🙏🙏🙏🙏🙏

  • @panthrandhawa5444
    @panthrandhawa5444 4 года назад +2

    Lakha bai na aa da ta sadee Punjab de mundee pind aa wichoo nai c aa ne

    • @basdevsingh3591
      @basdevsingh3591 4 года назад

      Bilkul galat keh rhe ho.Sab apna farz samjh ke aye ne.Tusi kise khatir aye hovoge.Naujawan apna farz jande ne..Sab apna apna hissa pa rhe ne.Koi kise khatir nahi aunda.

  • @baljinderkhaira4878
    @baljinderkhaira4878 3 года назад +1

    👣🙏🙏👣🙏🙏🙏🌹🤗👌✌️🙏🌹🌹➡️ BJP ➡️🙈🙉🐒🐵🙊🙊🙊🐑🐏🤔

  • @jaspalbassi5781
    @jaspalbassi5781 4 года назад

    bhi es nu smjyo k deep and lakhe nu nal le k jyo meeting. tusi kissan union vle government da mooh dekh k aa jne. jhre young Mar gye sde ohna dya family nu ki ans dvo ge dsna tusi ta ghr ja k bith jna VA apne ghr .oh family bardbaad ho gyi puri life lyi rooyi jnde

  • @balwindersingh9851
    @balwindersingh9851 3 года назад

    ਸਿਰ ਤੋਂ ਰੋਡਾ,ਦਾਹੜੀ ਕਟਵਾ ਰਿਹਾਂ। ਰਹਿਣੀ ਬਹਿਣੀ ਵੀ ਠੀਕ ਕਰ ਗੰਜਿਆ।

    • @baldevsinghdhillon4076
      @baldevsinghdhillon4076 3 года назад

      ਦਰ ਫਿੱਟੇ ਮੂੰਹ ਜੰਮਕੇ ,..ਤੈਨੂੰ ਕੀ ਜਿਵੇ ਮਰਜੀ ਰਹੇ ,ਸਾਰੀ ੳੁਮਰ ਸੰਘਰਸ਼ ਕੀਤਾ, ਤੂੰ ਜੂੰਅਾ ਰੱਖੀਅਾ ਹੋਣੀਅਾ,

  • @sambahia7107
    @sambahia7107 3 года назад

    Bie g lakhe bie nu stage te bolan to roko na dr gurnam dhanar de sathi o te ohde vali spirit lakhe vich disdi

  • @dsrai3762
    @dsrai3762 4 года назад +1

    tractor puttia warga gallt agg loni

  • @austingamerz788
    @austingamerz788 4 года назад +1

    Mal jol ke roho 🙏🙏🙏

  • @ManjinderSingh-dg8vt
    @ManjinderSingh-dg8vt 4 года назад

    Azazdi he hal aa khalsa Raj Punjab khalistan zindabad Ji referendum vote banao veero apna Punjab khalistan zindabad

  • @NirmalSingh-is1xn
    @NirmalSingh-is1xn 4 года назад

    Sikh joday sajawa poria kar k v nye shaday tenu kivay sud dita hea dal cha kus kala gadara nu pachano j punjab bachana hea iko ik hull khalistan lal haria chitia nilia lira da khera shado gadara da kor budo

  • @bababawabawa9523
    @bababawabawa9523 4 года назад +1

    Camret Unión da banda tu ok hor kus ni jail jad aundi honi,🙏🙏🙏

  • @bababawabawa9523
    @bababawabawa9523 4 года назад +1

    Bas kar bas kar bas kar bas kar BJP tere unión karke kihlry firdy aa tenu behm aa 31 kisan dasoo kine kine bande har Unión nal han tuhanu pehla kadi NRI veera ne tuhada sat dita surme aje vee jela vich han tu das kaht kida da likhe griba bas bas cup kar ke ghar beja ok 🙏🙏🙏🙏🙏🙏

  • @ramfalrao8748
    @ramfalrao8748 4 года назад +1

    Jado nake tode se odo kithe se

  • @baljinderkhaira4878
    @baljinderkhaira4878 3 года назад

    👣🙏🌹👌✌️🤗🌹🤗🌹👣🙏➡️ BJP 🙉🙉🙉🐒🐵🙊🙈