Talbir Gill : SGPC ਮੁਲਾਜ਼ਮ ਖਾਂਦੇ ਨੇ ਮੋਟੀ ਅਫ਼ੀਮ । Gurcharan Singh Grewal | Breaking News | News18

Поделиться
HTML-код
  • Опубликовано: 3 май 2024
  • ਅਕਾਲੀ ਦਲ ਛੱਡ ਕੇ AAP 'ਚ ਸ਼ਾਮਲ ਹੋਏ ਤਲਬੀਰ ਗਿੱਲ ਦਾ SGPC 'ਤੇ ਗੰਭੀਰ ਇਲਜ਼ਾਮ । SGPC ਦੇ ਮੁਲਾਜ਼ਮ ਮੋਟੀ ਅਫ਼ੀਮ ਖਾਂਦੇ ਨੇ- ਗਿੱਲ। SGPC ਦੇ ਮੁਲਾਜ਼ਮਾਂ ਦਾ ਡੋਪ ਟੈਸਟ ਕਰਵਾਇਆ ਜਾਵੇ- ਗਿੱਲ। ਮੈਂ ਅਕਾਲੀ ਦਲ ਛੱਡ ਕੇ ਸ਼੍ਰੋਮਣੀ ਕਮੇਟੀ ਤੋਂ ਵੀ ਖਹਿੜਾ ਛੁਡਾਇਆ- ਗਿੱਲ। 'ਅਕਾਲੀ ਦਲ ਨਾਲ ਜੁੜੇ ਲੋਕਾਂ ਨੂੰ ਗੁਰਦੁਆਰਿਆਂ 'ਚ ਮੈਨੇਜਰ ਲਾਇਆ'
    #akalidal #aap #sgpc #news18punjab #talbirgill #gurcharansinghgrewal
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 47

  • @ParminderSingh-jz4uf
    @ParminderSingh-jz4uf 2 месяца назад +8

    ਵਿਚਾਰਾ ਪ੍ਰੀਤ ਸਿੰਘ ਸੈਣੀ ਏ ਰੌਲਾ ਪਾਉਂਦਾ ਪਾਉਂਦਾ ਦੁਨੀਆਂ ਤੋਂ ਤੁਰ ਗਿਆ। ਸਾਲ਼ੇ ਕਿਸੇ ਦੱਲੇ ਨੇ ਉਸ ਵਿਚਾਰੇ ਦਾ ਸਾਥ ਕਿਓਂ ਨਹੀਂ ਦਿੱਤਾ ਤੇ ਹੁਣ ਜਦੋਂ ਆਪਣੀ ਫਟੀ ਆ ਤਾਂ ਸਾਲ਼ੇ ਦੱਲੇ ਸੰਘ ਪਾੜਨ ਲੱਗੇ ਪਏ ਨੇ।

  • @Vir850
    @Vir850 2 месяца назад +8

    ਏਹੇ ਤਾਂ ਪੈਸੇ ਵੀ ਖਾਂਦੇ ਨੇ ਕਲੀ ਅਫੀਮ ਨੀ 😂😂😂😂😂😂😂😂😂

  • @user-zl4ry9wg3x
    @user-zl4ry9wg3x 2 месяца назад +4

    ਤਲ੍ਬੀਰ ਜੀ ਲਗਦਾ ਤੁਹਾਡੀ ਘਰ ਵਾਲੀ ਨੇ ਤੁਹਾਨੂੰ ਦੱਸਿਆ ਹੋਣਾ sgpc ਵਾਲੇ ਅਫ਼ੀਮ ਖਾਂਦੇ ਆ ਬਾਕੀ ਤੁਸੀਂ ਆਪ ਹੀ ਸਿਆਣੇ ਜੇ

  • @avtarsingh6744
    @avtarsingh6744 2 месяца назад +1

    ਤਲਬੀਰ ਗਿੱਲ ਵਿੱਚ ਅੱਜ ਬਦਲਾਅ ਅਤੇ ਇਨਕਲਾਬ ਆ ਗਿਆ... ਪਹਿਲਾਂ ਅੱਜ ਤੱਕ ਸੁੱਤਾ ਪਿਆ ਸੀ ...

  • @ArshdeepSingh-oh4qk
    @ArshdeepSingh-oh4qk 2 месяца назад +3

    ਹਮਲਾ ਬਾਦਲ ਨੇ ਚਿਠੀਆਂ ਲਿਖ ਕੇ ਕਰਾਇਆ ਸੀ
    ਲੋਕ ਸਭਜਾਣਦੇ ਨੇ

  • @jagjitsingh1078
    @jagjitsingh1078 2 месяца назад +2

    ਦਲ ਬਦਲੂ ਨੂੰ ਹੁਣ ਕਮੀਆਂ ਦਾ ਪਤਾ ਲੱਗਾ।

  • @user-wc1sl7hn6y
    @user-wc1sl7hn6y 2 месяца назад

    ਸਾਰੇ ਅਮਲੀ ਹੋਣੇ ਫੇਰ ਤਾਂ,,

  • @ravinderjitsingh304
    @ravinderjitsingh304 2 месяца назад

    Gill shaab shaiy akk rahe ne

  • @charanjitsingh3878
    @charanjitsingh3878 2 месяца назад

    Yes 100% check kro

  • @Bbeinghonest
    @Bbeinghonest 2 месяца назад +2

    Ki bnu sikhi da

  • @Sarjeevansingh687-fy9mp
    @Sarjeevansingh687-fy9mp 2 месяца назад

    Right. Ji

  • @user-pf7qf4cu9u
    @user-pf7qf4cu9u 2 месяца назад

    E tan sara kujh karde ne

  • @prabhjeetkaur5147
    @prabhjeetkaur5147 2 месяца назад

    Sahi gal hai sgpc afeem khande ne talbir ne sahi kaha hai

  • @kamaljeetsingh-vu1rr
    @kamaljeetsingh-vu1rr 2 месяца назад

    Kukatalbir

  • @punjjaabdesh8659
    @punjjaabdesh8659 2 месяца назад

    ਪੱਤਰਕਾਰਾ ਕਾਂ ਹੁੰਦਾ, ਕੌਂ ਨਹੀਂ।

  • @jogaseth12
    @jogaseth12 2 месяца назад +1

    ਅਫੀਮ ਖਾਣ ਵਾਲਾ ਸਕੱਤਰ ਨਹੀਂ ਲਗ ਸਕਦਾ

    • @manpreet2888
      @manpreet2888 2 месяца назад

      Khande a afim sab kuj

    • @GurmeetSingh-ou8tk
      @GurmeetSingh-ou8tk 2 месяца назад

      ਸਕੱਤਰ ਕਿਹੜਾ ਡੋਪ ਟੈਸਟ ਹੋ ਕੇ ਲਗਦਾ।ਲਿਫਾਫੇ ਚੋ ਹੀ ਨਿਕਲਦਾ।

  • @DaljeetSingh-ch1lm
    @DaljeetSingh-ch1lm 2 месяца назад

    ਤੂੰ ਆਪਣਾ ਕਰਾ ਪਹਿਲਾ

  • @ravinderjitsingh304
    @ravinderjitsingh304 2 месяца назад

    Dop test kro ahhna da

  • @reehal28
    @reehal28 2 месяца назад

    Ene time da party vich c tuci ude de kyun ni bole hun aam Aadmi party join karke thoda muh khul gya wah ji wah thode warge log karuge punjab da bhala je sache c ta pehla bolde aj koi faida nhi

  • @bhupinderarora1190
    @bhupinderarora1190 2 месяца назад

    Ini der baad yaad aya hun tak sutta pia si

  • @kinskins3895
    @kinskins3895 2 месяца назад

    Veer paterkar ji kise nu ki pate kon khande kon nahi tuse dalbadlu ya da shathe de raye ho manu lagde ea app khande hone ji

  • @JasveerSingh-sg9rh
    @JasveerSingh-sg9rh 2 месяца назад

    M nu no dao grewal dao m gal krda ohna nl

  • @powarpola8126
    @powarpola8126 2 месяца назад

    dhaliwal nu v push la o khada k nhi app party da mla ta app manda ke o afeem khada aahor ta hor gay v aa party ch

  • @charanjeetsingh8943
    @charanjeetsingh8943 2 месяца назад +1

    ਪਰ ਇਹ ਸੱਚ ਹੈ ਕਿ ਤਲਬੀਰ ਸਿੰਘ ਗਿੱਲ ਨੇ ਬਹੁਤ ਸਾਰੇ ਕੰਮ ਕਰਵਾਏ ਨੇ। ਮਜੀਠੀਆ ਦੀ ਗੈਰ ਹਾਜ਼ਰੀ ਵਿੱਚ।

  • @GssainiGssaini-kr3hc
    @GssainiGssaini-kr3hc 2 месяца назад

    Pahle itne Sal se coma Mein tha kya

  • @powarpola8126
    @powarpola8126 2 месяца назад

    gill nu keh tu apna das tu khada k nhi

  • @user-Rashpalsohi55
    @user-Rashpalsohi55 2 месяца назад

    😂😂😂

  • @gorasingh5190
    @gorasingh5190 2 месяца назад

    😂😂😂😂

  • @user-pk8yt9ns4o
    @user-pk8yt9ns4o 2 месяца назад

    Talbirji.tusi.b.khandayy.reha.ho.

  • @mandykhattra1290
    @mandykhattra1290 2 месяца назад

    😁😁🤓😆😁😆😃😆😆

  • @manpreet2888
    @manpreet2888 2 месяца назад

    Amli a sary tu akalhi chor darbar hisa c

  • @Sohi481
    @Sohi481 2 месяца назад

    Moti khande ne

  • @Sarjeevansingh687-fy9mp
    @Sarjeevansingh687-fy9mp 2 месяца назад

    Honest. Leader. Gill

  • @amarjeetsingh3869
    @amarjeetsingh3869 2 месяца назад

    ਯਾਰ ਪਾਰਟੀ ਛੱਡਣ ਤੋਂ ਪਹਿਲਾਂ ਕਿਉਂ ਨਹੀਂ ਦੱਸਿਆ ਜਾਂਦਾ ਕੇ ਅਫੀਮ ਖਾਦੇ

  • @user-tm2ul1hc6u
    @user-tm2ul1hc6u 24 дня назад

    Eh .s....huchi

  • @user-tm2ul1hc6u
    @user-tm2ul1hc6u 24 дня назад

    Eh. Chuch hai

  • @AnnoyedBirdBath-qz4qy
    @AnnoyedBirdBath-qz4qy 2 месяца назад

    😂😂😂😂