Dalvir Goldy ਨੇ ਆਪਣੀ ਗਲਤੀ ਦਾ ਕਰ 'ਤਾ ਖੁਲਾਸਾ | AAP | Newsroom Kathera | News18 Punjab

Поделиться
HTML-код
  • Опубликовано: 7 сен 2024
  • Dalvir Goldy ਨੇ ਆਪਣੀ ਗਲਤੀ ਦਾ ਕਰ 'ਤਾ ਖੁਲਾਸਾ | AAP | Newsroom Kathera | News18 Punjab #newsroomkathera #dalvirgoldy #news18punjab #newsroomwitnessbox #congress #aap #bjp #rajawarring #partapbajwa #sukhpalkhaira
    newsroom witness box | Newsroom Kathera | newsroom witness box news | newsroom katihera news | newsroom kathera news18 | news18 punjab | punjab news | punjabi news | news18 punjab haryana | News18 | chandigarh news | newsroom katihra | Dalvir Singh Khangura | Dalvir Singh Khangura | Dalvir Singh | Dalvir Singh Goldywith news18 interview | newsroom witness box news | newsroom kathera news | newsroom kathera news18 | newsroom katihera
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_elections
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 449

  • @kuldeepbega
    @kuldeepbega 3 месяца назад +17

    ਜਿਹੜੇ ਦੱਲੇ ਨੂੰ ਆਪਣੀ ਜ਼ਨਾਨੀ ਦੀ ਇੱਜ਼ਤ ਤੋਂ ਪਿਆਰੀ ਕੁਰਸੀ ਹੋਵੇ ਓਹ ਕਿਸੇ ਜਗ੍ਹਾ ਵੀ ਕੋਡਾ ਹੋ ਸਕਦਾ ਹੈ

  • @babashrichandjidesidawakha7616
    @babashrichandjidesidawakha7616 3 месяца назад +35

    ਭਾਈ ਸਾਹਿਬ ਜੀ ਤੁਸੀਂ ਓਹੀ ਹੋ ਜਿਹੜੇ ਭਗਵੰਤ ਮਾਨ ਵਾਰੇ ਕਹਿੰਦੇ ਸੀ ਕਿ ਮੇਰੀ ਜਨਾਨੀ ਭਗਵੰਤ ਮਾਨ ਦੀ ਟਾਪ ਲਵਾਦੂ ਫੇਰ ਉਸੇ ਭਗਵੰਤ ਮਾਨ ਦੇ ਪੈਰਾਂ ਵਿਚ ਬੈਠ ਗਿਆ ਦੋਗਲਾ ਬੰਦਾ

  • @harbhajansidhu277
    @harbhajansidhu277 3 месяца назад +33

    ਗੋਲਡੀ ਨੇ ਆਪਣਾ ਕੈਰੀਅਰ ਖਤਮ ਕਰ ਲਿਆ ਉਹ ਦਿਨ ਦੂਰ ਨਹੀ ਜਦੋ ਗੋਲਡੀ ਕਾਂਗਰਸ ਚ ਆਉਣ ਲਈ ਤਰਲੇ ਕਰਦਾ ਵੇਖਿਆ ਜਾਵੇਗਾ (ਬਰਨਾਲਾ ਬਹੁਤ ਦੂਰ ਹੈ)

    • @ranjitkaur2747
      @ranjitkaur2747 3 месяца назад +1

      Koi no mla li Ohara ho ju

    • @nirmalghuman6077
      @nirmalghuman6077 3 месяца назад

      ਹਾਲੇ ਤਾਂ ਭੰਤੇ ਭੰਡ ਨੇ ਇਹਨੂੰ ਬਰਨਾਲਾ ਸੀਟ ਤੋਂ ਐੱਮਐਲਏ ਦਾ ਛੁਣਛੁਣਾ ਵਜਾ'ਤਾ
      ਜੇ ਬਰਨਾਲੇ ਆਲਾ ਜਿੱਤਿਆ ਈ ਨਾ
      ਜਿਸਦੀ ਕਿ ਪੂਰੀ ਪੂਰੀ ਸੰਭਾਵਨਾ ਵੀ ਐ!
      ਫੇਰ ਇਹ ਗੋਲਡੀ ਦਾ ਪੁੱਤ ਕਿੱਧਰ ਜਾਊ😜😜😜😜😜😜

  • @vaarispunjabdederabassi1403
    @vaarispunjabdederabassi1403 3 месяца назад +61

    ਤੂੰ ਵੀ ਤਾਂ ਇੱਕ ਦਿਨ ਪਹਿਲਾਂ ਕੁਝ ਹੋਰ ਸੀ ਅਤੇ ਦੂਜੇ ਦਿਨ ਸਵੇਰੇ ਕੁਝ ਹੋਰ ਹੋ ਗਿਆ ਹੈਂ !!!

  • @tajindersingh4043
    @tajindersingh4043 3 месяца назад +42

    ਹਰ ਦਲ ਬਦਲੂ ਦਾ ਬੁਰਾ ਹਾਲ ਹੋਵੇਗਾ ਆਉਣ ਵਾਲੇ ਸਮੇਂ ਵਿੱਚ

  • @GurmeetSingh-rp2cy
    @GurmeetSingh-rp2cy 3 месяца назад +79

    ਵੀਰ ਜੀ ਜੇ ਤੁਹਾਡੇ ਪਿਤਾ ਜੀ ਨੇ ਕਿਹਾ ਕਿ ਸਿਆਸਤ ਚੰਗੀ ਨਹੀਂ ਤਾਂ ਤੁਸੀਂ ਕਾਂਗਰਸ ਪਾਰਟੀ ਛੱਡ ਦਿੰਦੇ ਪਰ ਕੋਈ ਵੀ ਪਾਰਟੀ ਜੁਆਇਨ ਨਾ ਕਰਦੇ ਅਜਾਦ ਰਹਿੰਦੇ। ਫੇਰ ਨਜਾਰਾ ਆਉਣਾ ਸੀ। ਪਾਰਟੀ ਜੁਆਇਨ ਕਰਨਾ ਤਾਂ ਕੁਰਸੀ ਦੀ ਭੁੱਖ ਆ।

    • @user-th8fr7wj4p
      @user-th8fr7wj4p 3 месяца назад +4

      Shi keha veer par ehe lokk lalchi mari hoi jmeer wale aa

    • @surindersinghsidhamerimathohri
      @surindersinghsidhamerimathohri 3 месяца назад +4

      ਜੇ ਬੰਦਾ ਇਮਾਨਦਾਰ ਹੇ? ਤੇ ਲੋਕਾ ਲਈ ਕੰਮ ਕਰਨਾ ਚਾਹੁੰਦਾ ਹੇ?
      ਤੇ ਫਿਰ ਚੰਗੇ ਕੰਮ ਕਰਨ ਵਾਲਿਆ ਵਿੱਚ ਜਾਣ ਦੀ ਕੋਈ ਗਲਤ ਗੱਲ ਨ੍ਹੀ।

    • @ketanbansal1746
      @ketanbansal1746 3 месяца назад +3

      Je congress nal koi gl c, tan Azad candidate bn ke sangrur election ladd skda c, option bahut c, pr glt decision liya goldy ne

    • @surindersinghsidhamerimathohri
      @surindersinghsidhamerimathohri 3 месяца назад +1

      @@ketanbansal1746
      ਅਜਾਦ ਖੜਾ ਹੋ ਕੇ ਕੀ ਕਰ ਲਵੇ ਗਾ।
      ਖੈਰਾ ਭੋਕੜ ਸਿਵਾਏ ਭੋਕਣ ਬੇਵਕੂਫੀਆ ਮਾਰਨ ਉਲ ਜਲੂਲ ਬਕਵਾਸ ਕਰਨ ਤੋ ਹੋਰ ਕੁਝ ਇਸ ਭੋਕੜ ਦੇ ਪੱਲੇ ਨ੍ਹੀ?
      ਬਾਦਲ ਨਰਕੀਏ ਮਜੀਠੀਆ ਨਰਕੀਏ ਤੇ ਇਹ ਚੋਰ ਲੋਕ ਤੇ ਹੋਰ ਖਾਨਦਾਨੀ ਗੋਰਿਆ ਦੇ ਪਿੱਠੂਆ ਚੋਰ ਗੁਨਾਹਗਾਰ ਪਰਿਵਾਰਾ ਤੇ ਇਹ ਚੋਰ ਗੁਨਾਹਗਾਰ ਗਿਰੋਹ ਪੁਰਾਣੀਆ ਪਾਰਟੀਆ ਪੰਜਾਬ ਲੁੱਟਿਆ ਕੁਟਿਆ ਮਾਰਿਆ ਬਰਬਾਦ ਕਰਜਾਈ ਨਸ਼ਿਆ ਚ ਡੋਬਿਆ ਪੰਜਾਬ ਧੜਿਆ ਚ ਵੰਡਿਆ ਪੰਜਾਬ ਹਰ ਪ੍ਰਕਾਰ ਨਾਲ ਲੁੱਟ ਖੋਹ ਲਿਆ ਪੰਜਾਬ

    • @davindersingh9061
      @davindersingh9061 3 месяца назад +1

      Yr sare hi chor ne ehna ne apne ghr bharne ne apa ta km krke hi khana

  • @GurmeetSingh-yt6ff
    @GurmeetSingh-yt6ff 3 месяца назад +30

    ਸਾਡਾ ❤ ਬਹੁਤ ਦੁਖੀ ਹੁੰਦਾ ਹੈ ਜੱਦੋ ਤੁਸੀਂ ਇੱਕ ਪਾਰਟੀ ਸ਼ੱਡ ਕੇ ਦੁਜੀ ਪਾਰਟੀ ਵਿੱਚ ਜਾਂਦੇ ਹੋ ਅੱਸੀਂ ਤੁਹਾਡੇ ਪਿਸੇ਼ ਸਾਰੀ ਉਮਰ ਭਰਾ ਭਰਾ ਇੱਕ ਦੁਜੇ ਨੂੰ ਸਾਰੀ ਉਮਰ ਤੱਕ ਨਹੀਂ ਬੁਲਾਂਦੇ ਤੁਸੀਂ ਸਾਰੇ ਇੱਕ ਥਾਲੀ ਦੇ ਚੱਟੇ ਵੱਟੇ ਹੋ ਤੁਹਾਨੂੰ ਕੁਰਸੀ ਨਾਲ ਪਿਆਰ ਹੈ ਗਰੀਬ ਲੋਕਾਂ ਨਾਲ ਪਿਆਰ ਨਹੀਂ ਹੈ ਸ਼ਰਮ ਕਰੋ ਪੰਜਾਬ ਦੇ ਠੇਕੇ ਦਾਰੋ

  • @manmeet-Sachdeva.
    @manmeet-Sachdeva. 3 месяца назад +83

    ਗੋਲਡੀ ਜੀ ਮੇਲਾ ਸਿੰਘ ਅਨਪੜ੍ਹ ਸੀ ਪਰ ਬੁੱਲਟ ਗਿਫਟ ਕਰਨ ਵਾਲੇ ਤਾਂ ਅਨਪੜ੍ਹ ਨਹੀ ਸਨ

    • @ParamjitSingh-xo9hi
      @ParamjitSingh-xo9hi 3 месяца назад +5

      Bilkul Sahi gal g

    • @punjabimatt
      @punjabimatt 3 месяца назад +6

      ਹੈ ਤਾ ਓਹ ਵੀ ਅਨਪੜ ਹੀ ਕਹਿਣਾ ਵੀ ਚਾਹੁੰਦਾ ਗੋਲਡੀ ਭੰਡ ਨੂੰ ਪਰ ਕਹਿ ਨਹੀਂ ਸਕਦਾ ਕਿਉਕਿ ਸਜਰਾ ਜੀਜਾ ਬਣਾਇਆ ਨਾ

  • @SurindersinghSurindersin-qh3gc
    @SurindersinghSurindersin-qh3gc 3 месяца назад +8

    ਸ੍ਰ ਸੁਖਪਾਲ ਸਿੰਘ ਖਹਿਰਾ ਸਾਬ ਜੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ❤❤❤❤❤❤❤❤❤❤

  • @gnsingh411
    @gnsingh411 3 месяца назад +41

    ਤੁਸੀਂ ਲੜਾਈ ਕਾਹਦੀ ਲੜਦੇ ਹੋ ਨੇਤਾ ਜੀ? ਆਪਣੇ ਕਹੇ ਮੁਤਾਬਿਕ ਆਪਣੀ ਜੁਬਾਨ ਨਾਲ ਸਹੀ ਗੱਲ ਕਬੂਲੋ ਕਿ ਸਾਡੇ ਨੇਤਾਵਾਂ ਦੀ ਲੜਾਈ ਸਿਰਫ਼ ਕੁਰਸੀ ਦੀ ਹੈ।

  • @satpalsingh8770
    @satpalsingh8770 3 месяца назад +32

    ਜਨਾਨੀ ਬਚਾ ਲਈ ਅਪਣੀ

    • @gurjitbenipal3393
      @gurjitbenipal3393 3 месяца назад +4

      ਮੇਲੇ ਬਾਬੇ ਤੋਂ 🤪🤪

  • @tarsemk13
    @tarsemk13 3 месяца назад +5

    ਰੋਲਾ ਤਾਂ ਵੀਰ ਟਿਕਟ ਦਾ ਹੀ ਪਿਆ ਜਿਦੋਂ ਤੋਂ ਖਹਿਰਾ ਸਾਹਿਬ ਨੂੰ ਟਿਕਟ ਦਿੱਤੀ ਗਈ।

  • @ravdeepsingh2160
    @ravdeepsingh2160 3 месяца назад +4

    ਬਹੁਤ ਵੱਡੀ ਗਲਤੀ ਕਰਗਿਆ ਯਾਰ

  • @ਸਿੱਧੂ1331
    @ਸਿੱਧੂ1331 3 месяца назад +4

    ਗੋਲਡੀ ਪੁੱਤ ਬਹੁਤ ਹੀ ਵੱਡੀ ਗ਼ਲਤੀ ਕਰ ਦਿੱਤੀ ਹੈ ਪੁਰਾਣੀ ਪਾਰਟੀ ਨੂੰ ਛੱਡ ਕੇ

  • @dalersandhu6310
    @dalersandhu6310 3 месяца назад +8

    ਜੇ ਮੇਲਾ ਸਿੰਘ ਅਨਪੜ੍ਹ ਸੀ ਤੇ ਜਿੱਨਾ ਨੇ ਉਹਨੂੰ ਸਨਮਾਨਿਤ ਕੀਤਾ ਉਹ ਤਾ ਅਨਪੜ੍ਹ ਨਹੀ ਸੀ ਤਹਾਨੂੰ ਸਾਰੀ ਉਮਰ ਇਹ ਘਟਨਾ ਨਹੀ ਸੀ ਭੂਲਣੀ ਚਾਹੀਦੀ

  • @bsr840
    @bsr840 3 месяца назад +35

    ਬਾਈ ਆਵਦਾ ਘਰ ਬਚਾ ਕੇ ਰੱਖੀਂ।

    • @ParamjitSingh-xo9hi
      @ParamjitSingh-xo9hi 3 месяца назад +2

      Very good

    • @nirmalghuman6077
      @nirmalghuman6077 3 месяца назад

      ਓਧਰ ਕਟਾਰੂਚੱਕ ਵਰਗੇ ਵੀ ਨੇ😜😜😜😜😜😜

  • @gurmailsingh4919
    @gurmailsingh4919 3 месяца назад +53

    ਇੱਕ ਦਿਨ ਪਹਿਲਾਂ ਤਾਂ ਤੂੰ ਵੀ ਖੈਰੇ ਨੂੰ ਜੁਅਰਤ ਆਲਾ ਲੀਡਰ ਦੱਸ ਰਿਹਾ ਸੀ ਤੂੰ ਆਪਣੀ ਜਨਾਨੀ ਵਾਰੇ ਸੋਚ ਲੈਂਦਾ ਵੀ ਉਹ ਭਗਵੰਤ ਮਾਨ ਨਾਲ ਕਿਵੇਂ ਫੋਟੋ ਖਿਚਉ

  • @rajvirsingh2179
    @rajvirsingh2179 3 месяца назад +12

    Khaira sab jindabad

  • @NirmalSingh-bz3si
    @NirmalSingh-bz3si 3 месяца назад +8

    ਓ ਜਾਹ ਪਰੇ ??ਜਿਹੜਾ ਸਿਆਸਤਦਾਨ ਘਰਵਾਲੀ ਦਾ ਨਹੀ ਦੇਸ਼ ਦਾ ਕਦੋਂ ਬਣੂ ?

  • @prabhjotkaur1550
    @prabhjotkaur1550 3 месяца назад +5

    Khaira good leader

  • @tarsemk13
    @tarsemk13 3 месяца назад +7

    ਖਹਿਰਾ ਸਾਹਿਬ ਪੰਜਾਬ ਵਾਰੇ ਬੋਲਦੇ ਹਨ। ਸੰਗਰੂਰ ਵਾਰੇ ਤਾਂ ਸੱਭ ਤੋਂ ਪਹਿਲਾਂ ਬੋਲਦੇ ਹਨ

  • @chahatveersingh1991
    @chahatveersingh1991 3 месяца назад +51

    ਬਹੁਤ ਧੋਖਾ ਕੀਤਾ ਦਲਵੀਰ ਸਿੰਘ ਗੋਲਡੀ ਨੇ ਖਹਿਰਾ ਸਾਹਿਬ ਨਾਲ
    ਡਰਦਾ ਆਪ ਵਿੱਚ ਸ਼ਾਮਲ ਹੋ ਗਏ।

    • @HarjitSingh-me4sg
      @HarjitSingh-me4sg 3 месяца назад

      Dhokhe baaz

    • @surindersinghsidhamerimathohri
      @surindersinghsidhamerimathohri 3 месяца назад

      ਖੈਰਾ ਭੋਕੜ ਸਿਵਾਏ ਭੋਕਣ ਬੇਵਕੂਫੀਆ ਮਾਰਨ ਉਲ ਜਲੂਲ ਬਕਵਾਸ ਕਰਨ ਦੇ ਹੋਰ ਕੁਝ ਉਪਲੱਬਧੀਆ ਨਜ਼ਰ ਵਿੱਚ ਨ੍ਹੀ ਆਉਦੀਆ

    • @ranjitbantu9466
      @ranjitbantu9466 3 месяца назад +2

      Ciao right veer ❤

    • @surindersinghsidhamerimathohri
      @surindersinghsidhamerimathohri 3 месяца назад +1

      ਖੈਰੇ, ਸਿੱਧੂ ਵਰਗੇ ਤੇ ਹੋਰ ਖਾਨਦਾਨੀ ਪਰਿਵਾਰਾ ਨੇ ਪੰਜਾਬ ਦਿਆ ਨਾਸਮਝ ਬੇਵਕੂਫ ਲੋਕਾ ਸਿਰਫ ਤੇ ਸਿਰਫ ਹੋਰ ਬੇਵਕੂਫ ਬਣਾਇਆ।
      ਖੈਰਾ ਭੋਕੜ ਸਿਵਾਏ ਭੋਕਣ ਬੇਵਕੂਫੀਆ ਮਾਰਨ ਉਲ ਜਲੂਲ ਬਕਵਾਸ ਕਰਨ ਤੋ ਹੋਰ ਕੁਝ ਉਪਲੱਬਧੀਆ ਨਜ਼ਰ ਵਿੱਚ ਨ੍ਹੀ ਆਉਦੀਆ?
      ਇਸ ਦਾ? ਖੈਰੇ ਦਾ ਪਿਉ ਪੰਜਾਬ ਦਾ ਸਿੱਖਿਆ ਮੰਤਰੀ ਸੀ? ਉਸ ਨੇ ਕੀ ਕੀਤਾ ਪੰਜਾਬ ਦੇ ਸਿੱਖਿਆ ਵਿਭਾਗ ਦਾ?
      ਉਸ ਸਮੇ ਤੋ ਅਜ ਤਕ ਇੰਨਾ ਚੋਰ ਗੁਨਾਹਗਾਰ ਗਿਰੋਹ ਪੁਰਾਣੀਆ ਪਾਰਟੀਆ ਪੰਜਾਬ ਦਾ ਸਿੱਖਿਆ ਵਿਭਾਗ ਤੇ ਸਿਹਤ ਵਿਭਾਗ ਬਰਬਾਦ ਕਰ ਦਿੱਤਾ?
      ਇਹ ਚੋਰ ਗੁਨਾਹਗਾਰ ਗਿਰੋਹ ਪੁਰਾਣੀਆ ਪਾਰਟੀਆ ਦਿਆ ਖਾਨਦਾਨੀ ਗੋਰਿਆ ਦਿਆ ਪਿੱਠੂਆ ਤੇ ਹੋਰ ਖਾਨਦਾਨੀ ਪਰਿਵਾਰਾ ਰਲਮਿਲ ਕੇ ਪੰਜਾਬ ਦੇ ਨਾਸਮਝ ਤੇ ਬੇਵਕੂਫ ਲੋਕਾ ਨੂੰ ਧੜਿਆ ਚ ਵੰਡਿਆ ਤੇ ਹੋਰ ਬੇਵਕੂਫ ਬਣਾਇਆ ਤੇ ਇਕ ਦੂਜੇ ਚ ਦੁਸ਼ਮਣੀਆ ਪਾਈਆ ਤੇ ਆਪਣੇ-ਆਪ ਦਿਆ ਚਮਚਿਆ ਤੇ ਆਪਣੇ-ਆਪ ਦਿਆ ਕਾਰੋਬਾਰ ਤੇ ਆਪਣੇ-ਆਪ ਪਰਿਵਾਰਾ ਦੀਆ ਤਰੱਕੀਆ ਕੀਤੀਆ ਇਸ ਤੋ ਸਿਵਾਏ ਹੋਰ ਕੁਝ ਹੋਰ ਕੁਝ ਉਪਲੱਬਧੀਆ ਨਜ਼ਰ ਵਿੱਚ ਨ੍ਹੀ ਆਉਦੀਆ?
      ਇੰਨਾ ਚੋਰ ਗੁਨਾਹਗਾਰ ਗਿਰੋਹ ਪੁਰਾਣੀਆ ਪਾਰਟੀਆ ਪੰਜਾਬ ਲੁੱਟਿਆ ਕੁਟਿਆ ਮਾਰਿਆ ਬਰਬਾਦ ਕਰਜਾਈ ਨਸ਼ਿਆ ਚ ਡੋਬਿਆ ਪੰਜਾਬ ਧੜਿਆ ਚ ਵੰਡਿਆ ਪੰਜਾਬ ਹਰ ਪ੍ਰਕਾਰ ਨਾਲ ਲੁੱਟ ਖੋਹ ਲਿਆ ਪੰਜਾਬ।
      ਇੰਨਾ ਚੋਰ ਗੁਨਾਹਗਾਰ ਬਾਦਲ ਨਰਕੀਏ ਮਜੀਠੀਆ ਨਰਕੀਏ ਪਰਿਵਾਰਾ ਤੇ ਹੋਰ ਰਜਵਾੜਿਆ ਪਰਿਵਾਰਾ ਨੇ ਮੁਗਲਾ ਸਮੇ ਮੁਗਲਾ ਨਾਲ ਤੇ ਗੋਰਿਆ ਸਮੇ ਗੋਰਿਆ ਨਾਲ ਤੇ ਅਜ ਤਕ ਆਪਣੇ-ਆਪ ਦੀਆ ਕੁਰਸੀਆ ਲਈ? ਮੁਗਲਾ, ਗੋਰਿਆ, ਕੇਂਦਰ ਸਰਕਾਰ ਤੇ ਗੋਰਮਿੰਟ ਦੀਆ ਏਜੰਸੀਆ ਲਈ ਕੰਮ ਕੀਤਾ ਪੰਜਾਬ ਨੂੰ ਹਰ ਪੱਖ ਤੋ ਵੇਚ ਦਿੱਤਾ ਉਹ ਭਾਵੇ ਪਾਣੀਆ ਦੀ ਗੱਲ ਤੇ ਭਾਵੇ ਆਰਥਿਕ ਤੇ ਭਾਵੇ ਧਾਰਮਿਕ ਪੱਖ ਹੋਵੋ ਹਰ ਪੱਖੋ ਪੰਜਾਬ ਬਰਬਾਦ ਕੀਤਾ ਪੰਜਾਬ ਦਿਆ ਨਾਸਮਝ ਸਿੱਖ ਬੇਵਕੂਫ ਸਿੱਖ ਭੇਖੀ ਸਿੱਖ ਦਾ ਹੋਰ ਬੇਵਕੂਫ ਬਣਾਇਆ ਤੇ ਘਾਣ ਕੀਤਾ। ਇਹ ਹੇ ਇੰਨਾ ਚੋਰ ਗੁਨਾਹਗਾਰ ਗਿਰੋਹ ਪੁਰਾਣੀਆ ਪਾਰਟੀਆ ਦੀ ਪੰਜਾਬ ਨੂੰ ਦੇਣ? ਤੇ ਹੁਣ ਵੀ ਕੁਝ ਨਾਸਮਝ ਤੇ ਬੇਵਕੂਫ ਤੇ ਕੁਝ ਇੰਨਾ ਦੇ ਝੋਲੀ ਚੁੱਕ ਨ੍ਹੀ ਸਮਝ ਰਹੇ ਤੇ ਹੁਣ ਵੀ ਇੰਨਾ ਚੋਰ ਗੁਨਾਹਗਾਰ ਗਿਰੋਹ ਪੁਰਾਣੀਆ ਪਾਰਟੀਆ ਦਾ ਸਾਥ ਦੇ ਰਹੇ ਹਨ? ਇਹ ਹੇ ਪੰਜਾਬ ਦੀ ਤ੍ਰਾਸਦੀ ਕੇ ਗੋਰਿਆ ਨੇ ਫਿਰ ਵੀ ਹਰ ਪਿੰਡ ਵਿੱਚ ਇਸਾਈ ਸਕੂਲ ਖੋਲ ਕੇ ਪੰਜਾਬ ਚ ਆਪਣੇ-ਆਪ ਦੇ ਇਸਾਈ ਧਰਮ ਨੂੰ ਫੈਲਾਇਆ ਤੇ ਦੂਜੇ ਪਾਸੇ ਬਾਦਲ ਨਰਕੀਏ ਮਜੀਠੀਆ ਨਰਕੀਏ ਪਰਿਵਾਰਾ ਨੇ ਨਾਸਮਝ ਸਿੱਖ ਬੇਵਕੂਫ ਸਿੱਖ ਭੇਖੀ ਸਿੱਖ ਨੂੰ ਖਾਸ ਕਰਕੇ ਪਿੰਡਾ ਚ ਕਈ ਸਾਲਾ ਤੋ ਸਕੂਲ ਵਿਭਾਗ ਤੇ ਸੇਹਤ ਵਿਭਾਗ ਬਰਬਾਦ ਕਰਕੇ ਪੰਜਾਬ ਦਿਆ ਨਾਸਮਝ ਬੇਵਕੂਫ ਸਿੱਖਾ ਨੂੰ ਅਨਪੜ੍ਹਤਾ ਚ ਥੱਕ ਕੇ ਸਿੱਖ ਸੰਸਥਾਵਾ ਦਾ ਸਰਮਾਇਆ ਲੁੱਟਿਆ ਬਜਾਏ ਕਿ ਉਹ ਸਰਮਾਇਆ ਲੋਕਾ ਦੀਆ ਸਿੱਖ ਲੋਕਾ ਦੀ ਪੜ੍ਹਾਈ ਤੇ ਸੇਹਤ ਤੇ ਲਾ ਕੇ ਉਨ੍ਹਾ ਨੂੰ ਤਰੱਕੀਆ ਦੇ ਰਾਹ ਤੇ ਪਾਉਣ ਦੀ ਥਾ ਆਪਣੇ-ਆਪ ਦਿਆ ਤੇ ਆਪਣੇ-ਆਪ ਦਿਆ ਚਮਚਿਆ ਦਿਆ ਘਰਾ ਨੂੰ ਭਰਨ ਦਾ ਕੰਮ ਕੀਤਾ ਤੇ ਪੰਜਾਬ ਤੇ ਪੰਜਾਬੀਅਤ ਤੇ ਸਿੱਖ ਕੌਮ ਦਾ ਘਾਣ ਕੀਤਾ।

  • @user-zw8og9bw2p
    @user-zw8og9bw2p 3 месяца назад +6

    ਜੇ ਬਗਾਵਤ ਕਰਨੀ ਸੀ ਫਿਰ ਜਾਂ ਤਾਂ ਬੀ ਜੇ ਪੀ ਵਿੱਚ ਜਾਂਦਾ ਜਾਂ ਅਕਾਲੀ ਦੱਲ ਵਿੱਚ ਜਾਂਦਾ ਮੇਲਾ ਸਿੱਘ ਦੀ ਪਾਰਟੀ ਵਿੱਚ ਨਾ ਜਾਂਦਾ ਜੇ ਤੈਨੂੰ ਮਾੜੀ ਮੋਟੀ ਸੱਰਮ ਹੁੰਦੀ

  • @user-mn2fc5gb8g
    @user-mn2fc5gb8g 3 месяца назад +8

    ਖਤਮ

  • @user-mc3fn3cv8x
    @user-mc3fn3cv8x 3 месяца назад +13

    ਗੋਲਡੀ ਜੀ
    ਕੀ ਉਸ ਮੇਲਾ ਸਿੰਘ ਨੇ ਘਟੀਆ ਟਿੱਪਣੀਆਂ ਕੀਤੀਆਂ ਉਸ ਦਾ ਸਨਮਾਨ ਕੀਤਾ ਕ ਅੱਜ ਤੁਸੀਂ ਦੋਵੇਂ ਇੱਕੋ ਪਾਰਟੀ ਚ ਕਿਵੇਂ ਇਕੱਠੇ ਅੱਖਾਂ ਮਿਲਾ ਸਕਦੇ ਹੋ

  • @ravdeepsingh2160
    @ravdeepsingh2160 3 месяца назад +5

    ਬਗਾਵਤ ਪਾਰਟੀ ਚ ਰਹਿਕੇ ਹੁੰਦੀ ਆ ਵਿਰੋਧੀ ਪਾਰਟੀਆਂ ਦਾ ਹਿੱਸਾ ਬਣਨ ਵਾਲੇ ਨੂੰ ਗਦਾਰ ਈ ਕਿਹਾ ਜਾਂਦਾ ਖੱਚ ਬਗੈਰਾ ਥੋਡੇ ਪਾਰਟੀ ਛੱਡ ਆਪ ਚ ਗਿਆ ਵੀਰ ਫੇਰ ਕਿਹਾ ਅਗਲਿਆਂ ਨੇਂ ਪਹਿਲਾਂ ਤਾਂ ਤੈਨੂੰ ਬਹੁਤ ਪਿਆਰ ਨਾਲ ਸਾਰੇ ਘਰ ਮਿਲਣ ਆਏ ਸੀ

  • @balwindersingh-jv3nn
    @balwindersingh-jv3nn 3 месяца назад +15

    Goldy khehra sahib good man ji

  • @punjabimatt
    @punjabimatt 3 месяца назад +3

    ਕੱਲ ਦਾ ਚੋਹਰ ਹੋਵੇ ਯੂਨੀਵਰਸਿਟੀ ਤੋਂ ਆਉਣ ਸਾਰ ਟਿਕਟ ਮਿਲਜੇ, ਕਿਡਾ ਵੱਡਾ ਸੰਘਰਸ਼ ਇਹ ਤਾ ਨੇਲਸਨ ਮੰਡੇਲਾ ਤੋਂ ਵੀ ਵੱਡਾ ਸੰਘਰਸ਼ ਆ

  • @taranjitsingh9603
    @taranjitsingh9603 3 месяца назад +4

    Khaira sb zbd Gbu...

  • @user-zw8og9bw2p
    @user-zw8og9bw2p 3 месяца назад +4

    ਮੇਲਾ ਸਿੱਘ ਨੱਬਰ ਲੈ ਗਿਆ ਝਾੜੂ ਵਾਲਿਆਂ ਨੂੰ ਗੋਲਡੀ ਨੂ ਘੱਰ ਵਾਲੀ ਹੀ ਸਿਲੱਡਰ ਕਰਨੀ ਪੈ ਗਈ

  • @jandhusandhu4076
    @jandhusandhu4076 3 месяца назад +11

    ਭਾੲੀ 2 ਮੇਲੇ ਸੀ ੳਦੋ ੲਕ ਮੇਲਾ ਦਾ ਜਿਕਰ ਕਰ ਲਿਅ ਦੂਜਾ ਮੇਲਾ ਜਿਸਨੇ ਮੇਲੇ ਨੂੰ ਸਨਮਾਨਤ ਕੀਤਾ ੳਸ ਨਾਲ ਬਹ ਗਿਅਾ.

  • @LakhbirkaurSidhu-jx8ww
    @LakhbirkaurSidhu-jx8ww 3 месяца назад +5

    ਪਾਰਟੀ ਛੱਡਣੀ ਹੈ ਤਾਂ ,ਛੇ ਮਹੀਨੇ ਪਹਿਲਾਂ ਛੱਡਣੀ ਚਾਹੀਦੀ ਹੈ

  • @Khalsa-kf3wt
    @Khalsa-kf3wt 3 месяца назад +13

    ਜੇ ਅਗਲੇ ਨੇ ਚੰਗਾ ਕਿਹਾ ਸੀ ਤੂੰ ਪਹਿਲਾਂ ਚੰਗੇ ਕੰਮ ਕੀਤੇ ਸੀ ਜਦ ਮਾੜਾ ਕੀਤਾ ਤਾਂ ਮਾੜਾ ਕਿਹਾ

  • @punjabimatt
    @punjabimatt 3 месяца назад +2

    ਜਦ ਤੂੰ ਪੈਰ ਉਤੇ ਨਹੀਂ ਖੜਿਆ ਤਾਂ ਲੋਕ ਕਿਉਂ ਨਾ ਬਣਨ ਮੇਲਾ,
    ਦੂਜੀ ਗੱਲ ਅਖ਼ੇ ਮੈ ਆਪਣੀ ਜਨਾਨੀ ਨੂੰ ਉੱਡਣ ਲਈਂ ਅਸਮਾਨ ਦੇਣਾ ਚਾਹੁੰਦਾ, ਵਾਹ ਜੀ ਵਾਹ ਤੁਸੀਂ ਸਾਰਾ ਟੱਬਰ ਉੱਡੋ ਬਾਕੀ ਵਰਕਰ ਕੀ ਕਰਨ ❤

  • @jasvindersingh-mb7cw
    @jasvindersingh-mb7cw 3 месяца назад +7

    Khaira shb di rees ni kr skda eh life ch kde v

  • @gurvindersidhugermany3693
    @gurvindersidhugermany3693 3 месяца назад +3

    Khaira saab vadhia Banda a

  • @ranjitbantu9466
    @ranjitbantu9466 3 месяца назад +9

    Kherha saab ZINDABAAD JITO GA V SUKPAL G

  • @paramjitsingh769
    @paramjitsingh769 3 месяца назад +5

    ਆਪ ਵਾਲਿਆਂ ਨਾਲ fighting ਹੀ ਕਰੇਂਗਾ ਕੰਮ ਕੋਈ ਨਹੀਂ ਕਰ ਸਕਦਾ ਏਨਾ ਨਾਲ ਰਹਿ ਕੇ

  • @shivdevsingh4287
    @shivdevsingh4287 3 месяца назад +5

    ਦਲਬੀਰ ਗੋਲਡੀ ਨੇ ਭਗਵੰਤ ਮਾਨ ਦੀ ਝੋਲੀ ਵਿੱਚ ਪੈ ਕੇ ਬਹੁਤ ਵੱਡੀ ਗਲਤੀ ਕੀਤੀ ਹੈ।
    ਹੁਣ ਏਥੋਂ ਸੁਖਪਾਲ ਸਿੰਘ ਖਹਿਰਾ ਜੀ ਨੇ ਹਰ ਹਾਲਤ ਵਿੱਚ ਜਿੱਤ ਜਾਣਾ ਹੈ।

    • @PalwinderKaur-bp9kr
      @PalwinderKaur-bp9kr 3 месяца назад

      Khaira bhulath da ganda banda apne ristedara de nam te property kharid reha chor

  • @kuljeetsingh3100
    @kuljeetsingh3100 3 месяца назад +4

    ਬਾਈ ਗੋਲਡੀ ਤੂੰ ਲੋਕਾਂ ਦਾ ਵਿਸ਼ਵਾਸ ਤੋੜਿਆ

  • @Shaunkimaan1234
    @Shaunkimaan1234 3 месяца назад +3

    MLA ਸ਼ਿਪ ਚ ਜਮਾਨਤ ਨਹੀ ਬਚਾ ਸਕਿਆ ਟਿਕਟ ਮੰਗਣ ਲਗ ਗਿਆ MP ਦੀ ਆਪਣੀ ਪਤਨੀ ਦੀ ਇਜਤ ਬਾਰੇ ਨਹੀ ਸੋਚਿਆ ਆਪ ਹੀ ਜੀਰੋ ਹੋ ਗਿਅਆ ਜਿਵੇ ਚੁਸਪਿੰਦਰ ਨੇ ਸਿੱਧੂ ਖਿਲਾਫ ਬੋਲ ਕੇ ਆਪਣਾ ਕੈਰੀਅਰ ਖਤਮ ਕੀਤਾ

  • @LakhwinderSingh-ok4ly
    @LakhwinderSingh-ok4ly 3 месяца назад +4

    ਗੋਲਡੀ ਜਦੋਂ ਤੇਰਾ ਸਟੈਂਡ ਸੀ ਤੂੰ ਸਹੀ ਸੀ ਜਦੋਂ ਸਟੈਂਡ ਤੋਂ ਹਿਲਿਆ ਤਾਂਗਲਤ ਹੀ ਮੰਨਿਆ ਜਾਵੇਂਗਾ
    ਮੈਨੂੰ ਮਹਿਸੂਸ ਹੋ ਰਿਹਾ ਹੈ ਤੂੰ ਗਲਤ ਫੈਸਲਾ ਲੈ ਲਿਆ
    ਅਤੇ ਜਿਸ ਪਾਰਟੀ ਦੇ ਪੈਰ ਹੀ ਨਹੀ ਸਾਇਦ ਕੁੱਝ ਸਮੇਂ ਬਾਅਦ C M ਮਾਨ ਸਾਹਿਬ ਵੀ ਕਿਸੇ ਹੋਰ ਪਾਰਟੀ ਕਬੂਲ ਕਰ ਲੈਣ

  • @ManjitSingh-tw7iy
    @ManjitSingh-tw7iy 3 месяца назад +3

    ਹੱਕ ਸੱਚ ਦੀ ਆਵਾਜ਼ ਸਰਦਾਰ ਸੁਖਪਾਲ ਸਿੰਘ ਖਹਿਰਾ ਜਿੰਦਾਬਾਦ

  • @HarinderSingh-rh2wo
    @HarinderSingh-rh2wo 3 месяца назад +22

    ਗੋਲਡੀ ਨੂੰ ਵਿਧਾਨ ਸਭਾ ਦੀ ਟਿਕਟ ਦਾ ਲਾਲਚ ਦਿੱਤਾ ਗਿਆ ਹੈ ਤਾਂ ਲਾਲਚੀ ਨਿਕਲਿਆ ਪਰ ਲੋਕਾਂ ਨੂੰ ਚੰਗਾ ਨਹੀਂ ਲੱਗਿਆ

    • @gurpal1953
      @gurpal1953 3 месяца назад

      ਸੁਖਪਾਲ ਖਹਿਰੇ ਤਾਂ ਪਾਰਟੀਆਂ ਬਦਲਣ ਦੀ ਦੋਹਰ ਲਾ ਦਿੱਤੀ ਪਤਾ ਨਹੀ ਕਿਸ ਵੇਲੇ ਤੇਹਰ ਸ਼ੁਰੂ ਕਰ ਦੇਵੇ

  • @ABIJOT___YT
    @ABIJOT___YT 3 месяца назад +30

    ਖਹਿਰੇ ਨੂੰ ਘਰ ਬੁਲਾਕੇ ਡ੍ਰਾਮਾ ਕਰਨ ਦੀ ਕੀ ਜਰੂਰਤ ਸੀ ।

  • @sikanderjitdhaliwal2078
    @sikanderjitdhaliwal2078 3 месяца назад +2

    ਗਲਤ ਫੈਸਲਾ ਕਰ ਬੈਠਾ ਹੁਣ ਨਾਂ ਮਾਨੂੰ ਦੀ ਰੱਟ ਹੀ ਪੱਲੇ ਹੈ।

  • @tarsem6060
    @tarsem6060 3 месяца назад +40

    ਧੋਬੀ ਦਾ....... ਨਾ ਘਰ ਦਾ ਨਾ ਘਾਟ ਦਾ

  • @harnetchoudhary1782
    @harnetchoudhary1782 3 месяца назад +10

    ਗੋਲਡੀ ਤੁਸੀ ਰੱਬ ਨਹੀਂ ਹੈਗੇ ਜੋ ਕਹੋ ਗੇ ਉਹੀ ਸਹੀ ਹੈ ਪਹਿਲਾਂ ਕਾਂਗਰਸ ਵਿੱਚ ਰਹਿ ਕੇ ਆਮ ਆਦਮੀ ਪਾਰਟੀ ਵਾਰੇ ਮਾੜਾ ਬੋਲਦਾ ਸੀ ਜਦੋਂ ਭਗਵੰਤ ਮਾਨ ਨੇ ਆਪਣੀ ਗੋਦੀ ਵਿੱਚ ਬਿਠਾ ਲਿਆ ਫੇਰ ਅਚਾਨਕ ਆਮ ਆਦਮੀ ਪਾਰਟੀ ਸਹੀ ਹੋ ਗਈ ਕਾਂਗਰਸ ਪਾਰਟੀ ਮਾੜੀ ਹੋ ਗਈ,ਸਾਡੇ ਮੱਥੇ ਤੇ ਫੁੱਦੁ ਲਿਖਿਆ ਹੋਇਆ ਹੈ ਜੋ ਤੁਸੀ ਕਹੋ ਗੇ ਉਹੀ ਸਹੀ ਹੋਵੇਗਾ ਸਾਨੂੰ ਨਹੀ ਪਤਾ ਕੋਣ ਲੀਡਰ ਕਿਹੋ ਜਿਹਾ ਕਿਹੜੀ ਪਾਰਟੀ ਕਿਵੇਂ ਦੀ ਹੈ

    • @amarsingh9657
      @amarsingh9657 3 месяца назад +1

      ਖੈਰੇ ਦੇ ਮੱਥੇ ਕੀ ਲਿਖਿਆ
      ? ਪਹਿਲਾਂ ਕਾਂਗਰਸ ਫਿਰ ਆਪ ਫਿਰ ਅਪਣੀ ਪਾਰਟੀ ਫਿਰ ਕਾਂਗਰਸ ਅੱਗੇ ਕੋਈ ਭਰੋਸਾ ਨੀ।

    • @amarsingh9657
      @amarsingh9657 3 месяца назад

      ਵੀਰਾ ਤੁਸੀਂ ਦੇਖੋ ਸਿੱਧੂ ਮੂਸੇਵਾਲੇ ਨੂੰ ਪਹਿਲਾਂ ਗੱਲਾਂ ਕਰਨ ਵਾਲੇ ਬਾਦ ਵਿੱਚ ਓਹਦੇ ਤੇ ਸਿਆਸਤ ਕਰਨ ਲੱਗੇ। ਹੁਣ ਕਿਉਂ ਹੋਇਆ ਭੱਜਗੇ। ਡੈਡੀ ਕਾਂਗਰਸ ਦੀ ਪਾਠਸ਼ਾਲਾ ਲਾ ਰਿਹਾ।ਲੱਖਾ,ਭਾਨਾ , ਮਾਨ 84ਦੀ ਨਸਲਕੁਸ਼ੀ ਦਾ ਡਰਾਮਾ ਕਰੀਂ ਜਾਂਦੇ ਨੇ ਕਿਹਨੂੰ ਸਹੀ ਕਹੀਏ ਯਾਰ।

  • @ParmSidhu-nq4iv
    @ParmSidhu-nq4iv 3 месяца назад +7

    ਬਾਈ ਗਰੀਬਾਂ ਵਾਸਤੇ ਕੀ ਕੀਤਾ ਆ ਬਿਜਲੀ ਦਾ ਬਿੱਲ 26,000 ਕਿਸੇ ਨੂੰ 30,000 ਹੈ ਪਿਆ ਗਰੀਬਾਂ ਨੂੰ

  • @GiftySarao
    @GiftySarao 3 месяца назад +5

    ਸਬ ਕੁਰਸੀ ਦੇ ਯਾਰ ਨੇ ਕਿਸੇ ਨੂੰ ਪੰਜਾਬ ਤਕ ਕੋਈ ਮਤਲਬ ਨੀ

  • @yugplayz2474
    @yugplayz2474 3 месяца назад +5

    Gusse wich kadi vi apna ghar nahi chhadi da.

    • @premchand6090
      @premchand6090 3 месяца назад

      Sahi kiha ji tusi thode time vaste gusse nu maar laina chahida bande nu

  • @user-zw8og9bw2p
    @user-zw8og9bw2p 3 месяца назад +2

    ਵਾਇਫ ਨੂ ਤਾ ਰੁਬਰੂ ਨਾ ਹੀ ਕਰਾਈ ਉਹ ਕਹਿੜਾ ਮੂੰਹ ਲੈਕੇ ਰੁਬਰੂ ਹੋਏਗੀ ਵਿਚਾਰੀ ਲੱਗਦੀ ਉਹ ਕੁਝ ਇੱਜ਼ਤ ਰਖਾਉਂਦੀ ਹੋਵੇਗੀ ਤੇਰੇ ਵੱਰਗੀ ਬੇਸ਼ਰਮ ਨਹੀ ਹੋਏਗੀ

  • @amarjitdhillon4636
    @amarjitdhillon4636 3 месяца назад +15

    ਤੂੰ ਵੀ ਤਾਂ ਓਹੀ ਕੁੱਝ ਕਰ ਰਹਾਂ

  • @paramjitsingh769
    @paramjitsingh769 3 месяца назад +3

    ਕਿਸੇ ਦੂਜੇ ਨੂੰ ਗ਼ਲਤ ਕਹਿ ਕੇ ਖੁਦ ਨੂੰ ਠੀਕ ਨਹੀਂ ਕੀਤਾ ਜਾ ਸਕਦਾ

  • @chandigarh2803
    @chandigarh2803 3 месяца назад +5

    Rab kar jinae v partiya chad k gyae nae sab zero hon

  • @KuldeepSingh-xv4mx
    @KuldeepSingh-xv4mx 3 месяца назад +15

    ਉਸ ਨੂੰ ਪਾਰਟੀ ਨੇ ਸੀਟ ਦਿੱਤੀ

  • @charanjitsingh375
    @charanjitsingh375 3 месяца назад +3

    ਜਦੋਂ ਇੱਕ ਦਿਨ ਬਾਦ ਆਪਾਂ ਆਪ ਹੀ ਕੀ ਤੋਂ ਕੀ ਹੋ ਗਏ ਤਾਂ ਲੋਕ ਤੁਹਾਡੇ ਬਾਰੇ ਕੁੱਝ ਹੋਰ ਕਿਉਂ ਨਾ ਸੋਚਣ ?

  • @JagdishSingh-cw3du
    @JagdishSingh-cw3du 3 месяца назад +4

    ਅੰਦਰ ਕਰੋਂ ਫਿਰ ਸੁਖਪਾਲ ਸਿੰਘ ਖਹਿਰਾ ਨੂੰ

  • @abhirajdhaliwal2375
    @abhirajdhaliwal2375 3 месяца назад +24

    ਗੋਲਡੀ ਇਕ ਦਿਨ ਜਰੂਰ ਵਾਪਸੀ ਕਰੇਗਾ ਕਾਂਗਰਸ ਵਿੱਚ ਇਹ ਗਰੰਟੀ ਨਾਲ ਕਹਿ ਸਕਦਾ ਇਹ ਪਾਰਟੀ ਦਾ ਕੋਈ ਵਜੂਦ ਨਹੀਂ ਰਹਿਣਾ ਝਾੜੂ ਦਾ ਇਹ ਗੱਲ ਬਿਲਕੁਲ ਸੱਚ ਹੈ ਕਿ ਜਲਦ ਵਾਜੀ ਵਿੱਚ ਫੈਸਲਾ ਕੀਤਾ

  • @KuldeepSingh-oh2mr
    @KuldeepSingh-oh2mr 3 месяца назад +5

    ਬਹੁਤ ਬਹੁਤ ਮੁਬਾਰਕਾਂ ਖਾਸ ਤੋ ਆਪ ਲਈ.....…....

  • @ranbirsharma4472
    @ranbirsharma4472 3 месяца назад +4

    ਬੁਲਟ ਮੋਟਰਸਾਈਕਲ ਨਾਲ ਸਨਮਾਨ ਕਰਨ ਵਾਲਾ ਵੀ ਅਨਪੜ ਮੁੱਖ ਮੰਤਰੀ ਹ ਗੋਲਡੀ ਜੀ ਜਿੰਨਾ ਮਾਣ ਸਨਮਾਨ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਮਿਲਿਆ ਉਨੇ ਜੋਗੇ ਤੁਸੀਂ ਨਹੀਂ ਸੀ

  • @BalwinderSingh-wi7qr
    @BalwinderSingh-wi7qr 3 месяца назад +1

    ਵੀਰ ਗੋਲਡੀ ਜੀ। ਤੂੰ ਬਹੁਤ ਸਮਝਦਾਰ ਹੈਂ ❤❤❤❤

  • @Daske.WaleSahi
    @Daske.WaleSahi 3 месяца назад +3

    ਇੱਕ ਦਿਨ ਪਹਿਲਾਂ ਤਾਂ ਖਹਿਰਾ ਨੂੰ ਆਪਣੇ ਘਰ ਕਿਉਂ ਸੱਦਿਆ ਸੀ ਤੇ ਉਹਦੇ ਬੜੇ ਕਸੀਦੇ ਪੜ੍ਹੇ ਸੀ ਉਹ ਕਿਉਂ

  • @abhirajdhaliwal2375
    @abhirajdhaliwal2375 3 месяца назад +17

    ਗੋਲਡੀ ਵੀਰ ਇਹ ਇਦਾ ਨਹੀਂ ਹੁੰਦਾ ਜੇ ਤੁਸੀਂ ਕਹਿੰਦੇ ਹੋ ਕੱਲ੍ਹ ਮੈਂ ਚੰਗਾ ਸੀ ਅੱਜ ਮੈਂ ਮਾੜਾ ਹੋ ਗਿਆ ਅੱਜ ਤੁਸੀਂ ਵੀ ਖਹਿਰਾ ਵਾਰੇ ਬੋਲ ਰਹੇ ਹੋ ਕੋਈ ਵਿਸਵਾਸ ਨਹੀਂ ਹੈ ਸਿਆਸੀ ਲੀਡਰਾਂ ਤੇ

  • @jagjeevsingh991
    @jagjeevsingh991 3 месяца назад +4

    Khatam ho bai ji too

  • @user-bc8vg5us5p
    @user-bc8vg5us5p 3 месяца назад +4

    Confused person !

  • @KuldeepSingh-je6qs
    @KuldeepSingh-je6qs 3 месяца назад +9

    ਤੂੰ 0 ਏ ਬਸ ਗੱਲ ਏ ਆ

  • @NaibSingh-si3gu
    @NaibSingh-si3gu 3 месяца назад +4

    Sb kuri de bhukh aa hor Koe gl ni

  • @ergurjantsingh3189
    @ergurjantsingh3189 3 месяца назад +3

    ਬਾਗੀ ਦੂਜੀ ਪਾਰਟੀ ਵਿੱਚ ਨਹੀਂ ਜਾਂਦੇ ।

  • @gurmatsedhan3852
    @gurmatsedhan3852 3 месяца назад +1

    ਮਤਲਬ ਕਿ ਇੱਕ ਪਾਰਟੀ ਵੱਲੋਂ ਧਰਮ ਪਤਨੀ ਨੂੰ ਜਲੀਲ ਕਰਨਾ ,ਅੱਜ ਦੂਜੀ ਪਾਰਟੀ ਵਿਚ ਆ ਕੇ ਪਵਿੱਤਰ ਬਣ ਗਿਆ। ਅਤੇ ਅੱਜ ਪਿਤਾ ਉੱਤੇ ਕਿਸੇ ਦੂਜੀ ਪਾਰਟੀ ਵੱਲੋਂ ਕੀਤੀ ਟਿੱਪਣੀ ਅੱਜ ਜੀਣ ਮਰਨ ਦਾ ਸਵਾਲ ਬਣ ਗਿਆ?

  • @shivdevsingh4287
    @shivdevsingh4287 3 месяца назад +4

    ਜੇਕਰ ਤੇਰੀ ਪਤਨੀ ਵਾਰੇ ਗਲਤ ਬੋਲਣ ਵਾਲਾ ਬਜ਼ੁਰਗ ਸੀ ਤਾਂ ਭਗਵੰਤ ਮਾਨ ਉਸਨੂੰ ਮੋਟਰਸਾਈਕਲ ਦੇਣ ਵਾਲਾ ਤਾਂ ਬਜ਼ੁਰਗ ਨਹੀਂ ਸੀ।

  • @gurwindergobinda7412
    @gurwindergobinda7412 3 месяца назад +1

    Sahi gal Bi 😅😅

  • @R_Roshan
    @R_Roshan 3 месяца назад +4

    ਬੀਬੀ ਖੰਗੂੜਾ ਨੂੰ ਮੇਲਾ ਸਿੰਘ ਤੋਂ ਬਹੁਤ ਮਾਣ ਸਨਮਾਨ ਮਿਲ ਰਿਹਾ ਹੈ

  • @sandhufarmarnews7090
    @sandhufarmarnews7090 3 месяца назад +3

    ਗੋਲਡੀ ਨੇ ਗੱਲਤ ਫੈਸਲਾ ਲਿਆ ਹੈ ਇਕ ਦਿਨ ਜ਼ਰੂਰ ਪਛਤਾਵੇ ਗਾ

  • @SarbjeetSingh-fg3xp
    @SarbjeetSingh-fg3xp 3 месяца назад +1

    Good Goldy jindabad.AAp party jindabad

  • @sulakhansingh1969
    @sulakhansingh1969 3 месяца назад +3

    Very nice goly rab mehar kare

  • @avtarchahal5904
    @avtarchahal5904 3 месяца назад +1

    ਜੇ ਹੇਅਰ ਜਿੱਤਦਾ ਤਾਂ ਬਰਨਾਲੇ ਤੋਂ ਐਮ ਐਲ ਏ ਟਿਕਟ ਲੜਨ ਦਾ ਸਮਝੌਤਾ ਕਰਕੇ ਗਿਆ

  • @dharmanderkumar7311
    @dharmanderkumar7311 3 месяца назад +4

    New butterfly Goldy Kya baat hai zero

  • @psjallandhra
    @psjallandhra 3 месяца назад +4

    ਮਾਨਸਾ ਦੇ ਕਾਂਗਰਸ ਤੋਂ ਆਪ ਵਿੱਚ ਗਏ ਚੁਸ਼ਪਿੰਦਰ ਚਹਿਲ ਦਾ ਵੀ ਇੰਟਰਵਿਊ ਕਰੋ....
    🙏🙏🙏

  • @JagdishSingh-cw3du
    @JagdishSingh-cw3du 3 месяца назад +1

    ਪਿਆਰੀ ਕਰ ਕੇ ਸ਼ੱਡ ਕੇ ਗਿਆ ਦਲ ਬਦੋਲੂ ਇਨਸਾਨ ਦੈ ਰਾਖਾ ਨਾਹੀਂ ਹੋ ਸਕਦਾ

  • @pardeepparbhakar6159
    @pardeepparbhakar6159 3 месяца назад +5

    ਗੋਲਡੀ ਵੀਰੇ ਤੂੰ ਦੇਖ ਸੱਕਦਾ ਤੇਰਾ ਪੋਸਟਰ ਵੀ ਲੋਕ ਲਾਉਣ ਨੀ ਦਿੰਦੇ ਸੀ ਲੋਕ ਸਭਾ ਚੋਣਾਂ ਦੌਰਾਨ ,ਇਸ ਬਾਰ ਜਿੱਤਣਾ ਬਹੁਤ ਮੁਸ਼ਕਿਲ ਸੀ ਕਿਉਂਕਿ ਮੀਤ ਬਾਈ ਬਹੁਤ ਮਜ਼ਬੂਤ ਉਮੀਦਵਾਰ ਹੈ,ਤੈਨੂੰ ਮਿਲਕੇ ਖੈਰੇ ਦੀ ਸਪੋਰਟ ਕਰਨੀ ਚਾਹੀਦੀ ਸੀ, ਵਿਧਾਨ ਸਭਾ ਵੋਟਾਂ ਵਿਚ ਤੂੰ ਜਰੂਰ ਜਿੱਤ ਸਕਦਾ ਹੈ

    • @Gurbachan-qq2im
      @Gurbachan-qq2im 3 месяца назад

      ਮੁਤ ਬਰਨਾਲਾ ਨੇ ਜਿਤਾਇਆ ਹੁਣ ਧੋਖਾ ਨਹੀਂ ਕੀਤਾ ਬਰਨਾਲੇ ਵਾਲਿਆ ਨਾਲ ਹੁਣ ਦੁਬਾਰਾ ਬਰਨਾਲੇ ਚ ਵੋਟਾਂ ਅਸੈਂਬਲੀ ਦੀਆਂ ਪੈਣਗੇ ਤੇ ਕਰੋੜਾਂ ਰੁਪੈ ਫਿਰ ਬਰਬਾਦ ਹੋਣਗੇ ਜ਼ੋ ਲੋਕਾਂ ਦੀ ਸੈਫ਼ ਵਿੱਚੋਂ ਹੀ ਜਾਣਗੇ। ਧੂਰੀ ਦੀ ਡਿਵੈਲਪਮੈਂਟ ਤਾਂ ਭਗਵੰਤ ਨੇ ਆਪ ਹੀ ਕਰਾਉਣੀ ਸੀ ਜਦੋਂ ਉਹਨੇ ਫਿਰ 27ਚ ਵੀ ਲੜਨੈ ਇੱਥੋਂ

  • @lakhvirchahal1995
    @lakhvirchahal1995 3 месяца назад +1

    ਪਰਿਵਾਰ ਬਾਦ ਦਾ ਸਿਕਾਰ ਹੋਇਆ

  • @navrajsingh9793
    @navrajsingh9793 3 месяца назад +3

    ਗੋਲਡੀ ਗਾਂਡੂ ਨਿਕਲਿਆ

  • @Jinder-u5o
    @Jinder-u5o 3 месяца назад +2

    ਵੀਰੇ wife wife ਘੱਟ ਕਰਿਆ ਕਰੋ, it looks so personal, ਲੋਕ ਮਜਾਕ ਬਣਾਉਂਦੇ ਆ, ਏਸ ਤਰ੍ਹਾਂ ਲਗਦਾ ਤੁਸੀਂ ਸਿਰਫ ਘਰੇਲੂ ਗੱਲਾਂ ਕਰ ਰਹੇ ਹੋ, ਤਰਕ, ਨੈਤਿਕਤਾ, ਨੌਜਵਾਨਾਂ ਲਈ ਕੋਈ ਸੇਧ, ਕੋਈ ਵਿਜਨ ਨਹੀਂ

  • @bsr840
    @bsr840 3 месяца назад +27

    ਬਾਈ ਤੈਨੂੰ ਕਿਸੇ ਨੇ ਨਹੀਂ ਪੁੱਛਣਾ।ਕਿੰਨੀ ਲੀਡਰਸ਼ਿਪ ਤੇਰੇ ਘਰ ਆਈ। ਤੂੰ ਪੰਚਾਇਤ ਦਾ ਨਿਰਾਦਰ ਕੀਤਾ।

    • @arshdeep7181
      @arshdeep7181 3 месяца назад +3

      Right 👍

    • @premchand6090
      @premchand6090 3 месяца назад

      Mere khyal mutavik goldy nu es gal da ahisaas vi hoeya lagda ke Mai galat kadam chukia party badalke।

    • @ParamjitSingh-xo9hi
      @ParamjitSingh-xo9hi 3 месяца назад

      Sahi gal g

  • @satpalsingh8770
    @satpalsingh8770 3 месяца назад +27

    ਕੰਜਰਾ ਤੁੰ ਖੈਰਾ ਸ਼ਾਬ ਨੂੰ ਘਰ ਕਿਉ ਬੁਲਾਇਆ

    • @satnaamsingh1234
      @satnaamsingh1234 3 месяца назад +1

      ਇਕ ਕੰਜਰ ਦੂਜੇ ਕੰਜਰ ਨੂੰ ਹੀ ਘਰ ਬਲਾਉੰੰਦਾ ਏ।

    • @ParamjitSingh-xo9hi
      @ParamjitSingh-xo9hi 3 месяца назад

      👍

  • @ThanaSingh-fh4uv
    @ThanaSingh-fh4uv 3 месяца назад +1

    ਇਨ੍ਹਾਂ ਦਲਬਦਲੂ ਨੂੰ ਵੋਟਾਂ ਨਹੀਂ ਪਾਉਣੀਆਂ ਚਾਹੀਦੀਆਂ

  • @jasvindersingh-mb7cw
    @jasvindersingh-mb7cw 3 месяца назад +3

    Sub to mddi gal hai to ta bhagwant Maan to ehna kuj kra k ohna nal mil gya oh baba yaad hai jinu bhullt milya c enam ch

    • @premchand6090
      @premchand6090 3 месяца назад

      Oh baba goldy to vi jyada esdi Ghar wali nu putha sidha bolda si es gal da lokan ne bahut bura manayaa si odhon

  • @manjotbains3123
    @manjotbains3123 3 месяца назад +1

    GOLDEY TU SAHI KITA AAM ADMI PARTY CHA JA KA🧹🧹🗳🗳📥

  • @sikandersinghbirring9517
    @sikandersinghbirring9517 3 месяца назад +9

    2027 ਵਿੱਚ ਕਿਸੇ ਵੀ ਪਾਰਟੀ ਦੀ ਟਿਕਟ ਨਹੀਂ ਮਿਲਦੀ

  • @jasvindersingh-mb7cw
    @jasvindersingh-mb7cw 3 месяца назад +2

    Shrm chyidi hai tenu bhjna ni chyida c oh bhve jail cho bhr aya par tere nlo chnga oh bnda Punjab di awaz hai

  • @user-ze8eg1cw3g
    @user-ze8eg1cw3g 3 месяца назад +1

    Golde.veer.nic.aap.good.parte.pargat.sooch.myry.nanky golde.dy.pend.kakrwal.🙏🙏🙏🙏🙏🙏🙏🙏🙏🌷🌷🌷🌷✌️✌️✌️✌️✌️

  • @karamvirsingh-tk3qq
    @karamvirsingh-tk3qq 3 месяца назад +1

    Mala Singh unpar pr cm b unpar se jes n us n sanmant keta

  • @GurjeetSingh-nz8hb
    @GurjeetSingh-nz8hb 3 месяца назад +8

    ਤੇਰਾ ਕੀ ਬਜੂਦ ਏ ਕੀ ਘਰੋ ਕੁਸ ਲੋਕਾ ਲਈ ਕਰ ਸਕਦਾ

  • @simarjitkaur1893
    @simarjitkaur1893 3 месяца назад

    ਤੇਰੇ ਤੋਂ ਉਮਰ ਵਿੱਚ ਵੱਡੇ ਹਨ ਖਹਿਰਾ ਸਾਹਿਬ ।

  • @KabalChattha-mj8ne
    @KabalChattha-mj8ne 3 месяца назад +1

    Goldy bhut vdiya insan hai.

  • @chamanlal4263
    @chamanlal4263 3 месяца назад

    Dalbir Goldy very good person

  • @AvtaarSingh-fh2pg
    @AvtaarSingh-fh2pg 3 месяца назад

    ਕਾਕਾ ਜੀ ਜਿਨਾਂ ਚਿਰ ਕੋਟ ਕਿਸੇ ਨੂੰ ਕੋਈ ਸਜਾ ਨਹੀ ਦਿੰਦਾ ਉਨ੍ਹਾਂ ਚਿਰ ਕਿਸੇ ਨੂੰ ਦੋਸ਼ੀ ਨਹੀ ਠਹਿਰਾਇਆ ਜਾ ਸਕਦਾ ਖੈਹਰਾ ਸਾਹਿਬ ਨੂੰ ਤਿੰਨ ਪਾਰੀਆਂ ਫਸਾ ਰਹੀਆਂ ਸਨ ਪਰ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕੇ।

  • @R_Roshan
    @R_Roshan 3 месяца назад +1

    ਉਸ ਨੂੰ ਮਾਣ ਤਾਂ, ਬੁੱਲਟ ਮੋਟਰਸਾਇਕਲ ਮਿਲਿਆ ਸੀ,ਉਹ ਵੀ ਦਿੰਦਾ ਸੀ.
    ਮੇਲਾ ਸਿੰਘ.,ਭਗਵੰਤ ਮਾਨ ਨੇ ਸਨਮਾਨਿਤ ਕੀਤਾ ਸੀ.

  • @kashmir2445
    @kashmir2445 3 месяца назад +1

    ਮੱਖੀ ਸਮਝੀ ਗੁੜ ਖਾਣਾ।
    ਪਰ ਗੁੜ ਨਹੀਂ ਛੱਡਦਾ