ਸਹੁਰਾ ਕਹਿੰਦਾ ਮੈਂ ਦੂਜਾ ਵਿਆਹ ਕਰਾਓ। ਪ੍ਰੌਹਣਾ ਨਵੀਂ ਮੰਮੀ ਲਿਆਕੇ ਦਿਉ 😁. Latest comedy video 2023

Поделиться
HTML-код
  • Опубликовано: 4 мар 2023
  • jattsauda__?igs...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

Комментарии • 303

  • @jinderbugerjattsauda
    @jinderbugerjattsauda Год назад +18

    ਵੀਡਿਉ ਨੂੰ ਸੇਅਰ ਕਰਿਆ ਕਰੋ ਮਿੱਤਰੋ 🙏🙏

    • @AmritpalSingh-xm1hu
      @AmritpalSingh-xm1hu Год назад +2

      ਜਿੰਦਰ ਬਾਈ ਆਪਣਾ ਨੰਬਰ ਭੇਜੋ ਬਾਈ ਜੀ ਮੇਰਾ ਪਿੰਡ ਕਾਹਨੇ ਕੇ ਬਾਈ ਅੰਮ੍ਰਿਤ ਢਿੱਲੋਂ

  • @amrindrasingh1077
    @amrindrasingh1077 Год назад +9

    ਦੋਸਤੋ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਤੁਸੀਂ ਸਾਰੇ ਕਲਾਕਾਰ ਮਿੱਤਰ ਬਹੁਤ ਹੀ ਜਿਆਦਾ ਸਮਝਦਾਰ ਅਤੇ ਸਿਆਣੇੇ ਹੋ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਪੰਜਾਬ ਦੀ ਜਵਾਨੀ ਮਾੜੇ ਮਾਰੂ ਨਸਿਆਂ ਦੀ ਦਲਦਲ ਵਿੱਚ ਫਸ ਰਹੇ ਹਨ ਇਹਨਾਂ ਨੁੰ ਬਚਾਉਣ ਲਈ ਕੁੱਝ ਕਰਨ ਦੀ ਜ਼ਰੂਰਤ ਏ ਇਸ ਚਿੱਟੇ ਵਰਗੇ ਮੈਡੀਕਲ ਵਰਗੇ ਮਾੜੇ ਮਾਰੂ ਨਸਿਆਂ ਨੇ ਆਪਣੇ ਪੰਜਾਬ ਦੀ ਜਵਾਨੀ ਖਤਮ ਕਰ ਦਿੱਤੀ ਏ ਇਹਨਾਂ ਨੁੰ ਬਚਾਉਣ ਲਈ ਖਸਖਸ ਅਫੀਮ ਦੀ ਖੇਤੀ ਹੋਣੀ ਬਹੁਤ ਜਰੂਰੀ ਏ ਇਸ ਕਰਕੇ ਦੋਸਤੋ ਬੇਨਤੀ ਕਰਦੇ ਹਾਂ ਕਿ ਤੁਸੀਂ ਖਸਖਸ ਅਫੀਮ ਦੀ ਖੇਤੀ ਵਾਰੇ ਵੀ ਵੀਡੀਓ ਬਣਾਇਆ ਕਰੋ ਜੀ ਤਾਂ ਕਿ ਆਪਣੇ ਪੰਜਾਬ ਦੀ ਜਵਾਨੀ ਤੇ ਪੰਜਾਬ ਦਾ ਪਾਣੀ ਦੋਵੇਂ ਬਚ ਜਾਣਗੇ ਜੀ

  • @inderjitbhatti3288
    @inderjitbhatti3288 Год назад +10

    ਵਾਹਿਗੁਰੂ ਜੀ ,ਬਹੁਤ ਵਧੀਅਾ ਹਾਸਿਅਾ ਵਾਲੀ ਹੈ ਵੀਡੀਓ ਹੈ ਸੰਦੀਪ ਘੈਟ ਰੋਲ ਕੀਤਾ ਜਿੰਦਰ ਵੀਘੈਟ ਲਗਿਅਾ ਸਾਰੇ ਬਹੁਤ ਵਧੀਅਾ ਫੁੱਲ ਹਾਸਾ ਅਾੲਿਅਾ

  • @rachhpalsingh78466
    @rachhpalsingh78466 11 дней назад

    ਨਸ਼ੇ ਕਰਨ ਵਾਲਿਆਂ ਦੇ ਹਲਾਤਾਂ ਦੀ ਇਨ ਬਿਨ ਤਸਵੀਰ ਪੇਸ਼ ਕਰਦੀ ਹੈ ਤੁਹਾਡੀ ਇਹ ਵੀਡੀਓ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @jaggaaulakh301
    @jaggaaulakh301 Год назад +6

    ਲਫੈਂਡ ਸੋਹਰਾ ਗਿੱਟਲ ਪੌਹਣਾ 😂😂🤣🤣🤣👌👌👌

  • @rachhpalsingh78466
    @rachhpalsingh78466 11 дней назад

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @sukhiduggankaur384
    @sukhiduggankaur384 Год назад +8

    ਕਰਨੈਲ ਦੀ ਤਰ੍ਹਾਂ ਰੋਣਾ ਲੱਗ ਪਿਆ, ਵੀਡੀਓ ਵਧੀਆ ਲੱਗੀ

  • @gopycheema3251
    @gopycheema3251 Год назад +1

    Bht vdiya supar ghaint story

  • @sukhwindersidhu9105
    @sukhwindersidhu9105 Год назад +2

    ਬੰਤ ਸਿਹਾ ਸਿਰਾ ਲਗਾ ਦਿੱਤਾ ਆਹ ਜਿਹੜੀ ਜਿੰਦਰ ਦੀ ਸੇਵਾ ਕਰ ਦਿੱਤੀ ਬਹੁਤ ਵਧੀਆ ਕੀਤਾ।ਰਾਮੇ ਦੀ ਐਕਟਿੰਗ ਬਹੁਤ ਵਧੀਆ ਜੀ।

  • @ekamgill314
    @ekamgill314 Год назад +4

    ਸਾਡੀ ਸਾਰੀ ਟੀਮ ਨੂੰ ਬਹੇ ਗੁਰੂ ਚੜ੍ਹਦੀ ਕਲਾ ਬਖਸ਼ੇ, ਅਸੀਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੇ ਹਾਂ ਕਿ ਬਹੁਤ ਵਧੀਆ ਲੱਗਦੀਆਂ ਹਨ, ਏਕਮ ਗਿੱਲ

  • @surinder5911
    @surinder5911 Год назад +5

    ਬਹੁਤ ਵਧੀਆ ਵੀਡੀਓ ਆ 🤣🤟🤟❌

  • @satgursingh1070
    @satgursingh1070 Год назад +2

    Shera end hi a ji all tem 🙏

  • @officialjatt474
    @officialjatt474 Год назад +2

    Nice video y g ekamjeet Dhaliwal daraj barnala

  • @moosedrilla8217
    @moosedrilla8217 Год назад +1

    Ram Veera bhut sirra krda ✌️😂😂

  • @harjeet_maan_
    @harjeet_maan_ Год назад

    ਬਹੁਤ ਵਧੀਆ ਗੱਲਾਂ ਵੀਰ ਸਿਰਾਂ ਕਰਾਉਂਦੇ ਆ

  • @komalpreetkaur837
    @komalpreetkaur837 Год назад +1

    ਵਿਡੀਉ ਬਹੁਤ ਵਧੀਆ ਜੀ

  • @LaddiMohliay
    @LaddiMohliay Год назад +14

    ਮੈ ਨੀ ਖਾਂ ਦਾ ਖੂਦਾ ਰੋਟੀ ਰਾਟੀ😂

    • @harbhajansingh5390
      @harbhajansingh5390 Год назад +1

      😇😇😇😇😇💋💋💋💋💋💝💝💝💝💝👍👍👍👍👍💉💉💉💉💉🍒🍒🍒🍒🍒🍕🍕🍕🍕🍕😍

  • @amarjitsingh1946
    @amarjitsingh1946 Год назад

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ ਨਾਇਸ਼ 👍👍👌💯

  • @Karnailjatt
    @Karnailjatt Год назад +8

    Video nu like comment krke agge jrur share kro ji

    • @smartphonedoctor1242
      @smartphonedoctor1242 Год назад

      ਬੰਤ ਦਾ ਰੋਲ ਵੱਧ ਤੋਂ ਵੱਧ ਰੱਖਿਆ ਕਰੋ

  • @Darshan_singh_jagal
    @Darshan_singh_jagal Год назад +1

    ਬਹੁਤ ਵਧੀਆ ਵੀਡੀਓ

  • @SukhwinderSingh-wq5ip
    @SukhwinderSingh-wq5ip Год назад +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ

  • @balwantsingh1942
    @balwantsingh1942 Год назад

    Very.nice video ਸਿਰਾਂ ਕੰਮ❤️❤️❤️❤️

  • @sukharatol6515
    @sukharatol6515 Год назад +2

    Rama Karnal very nice acting

  • @manjindersinghbhullar8221
    @manjindersinghbhullar8221 Год назад +2

    ਜੱਟ ਸੌਦਾ ਵਾਲਿਓ ਵੀਰੋਂ ਬਹੁਤ ਵਧੀਆ ਵੀਡੀਓ 👍🏻👍🏻👍🏻

  • @diljeetsingh4370
    @diljeetsingh4370 Год назад +3

    ਬਹੁਤ ਵਧੀਆ ਕੰਮ ਬੰਦ ਕੇ 😂😂😂

  • @FaraattaTv
    @FaraattaTv Год назад +4

    Katta di acting siraa 😂

  • @surendersheoran1696
    @surendersheoran1696 Год назад +1

    Surender sheoran kheowali sirsa nice video

  • @AmrikSingh-vn6dc
    @AmrikSingh-vn6dc Год назад +1

    ਲਾਇਮਾਨ ਵਾਈ ਲਾਡੀ ਲਵ ਜੂ

  • @manpreetsidhu2178
    @manpreetsidhu2178 Год назад

    Very nyc video bahut vdia aa ji

  • @bhupindermaanharnoorchanel1122
    @bhupindermaanharnoorchanel1122 Год назад +1

    Very nice video ji

  • @pipalsingh1117
    @pipalsingh1117 Год назад +1

    Pipal Singh ❤♥️💔💔💚💚💛💔💔🙂🙂😀😃

  • @GurpreetSingh-df7nc
    @GurpreetSingh-df7nc Год назад +1

    Baabul te julam na kro jinder da dialogue te baitle jnaniye sandeep da dialogue end all team siraaa hi siraaa bakmaal

  • @rajabrar7879
    @rajabrar7879 Год назад +1

    ਬਹੁਤ ਵਧੀਆ ਵੀ ਡੀ ਉ

  • @amarikrai7437
    @amarikrai7437 Год назад +1

    Nice video

  • @bahiabelt3402
    @bahiabelt3402 Год назад +1

    ਕਿਹੜਾ ਪੜ ਦੀ ਆ ਇਹ ਆਈ ਵੱਡੀ ਨਾਨ ਮੈਡੀਕਲ ਵਾਲੀ ਇਹ ਬੋਲਣਾ ਸੀ ਏਥੇ😜😂

  • @gursewaksingh-ov7hr
    @gursewaksingh-ov7hr Год назад +6

    Ram veer hamesha badiya acting,🌹🌹

  • @balkarsingh-nn5le
    @balkarsingh-nn5le Год назад +2

    Bhut hi vadiya very funny veere 😂😂👌👌

  • @salindersingh7708
    @salindersingh7708 Год назад +3

    very good acting all team

  • @sarbjeet5759
    @sarbjeet5759 24 дня назад +1

    ❤🎉

  • @JagjeetSingh-bq4og
    @JagjeetSingh-bq4og Год назад

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @BaljinderSingh-jt2mn
    @BaljinderSingh-jt2mn Год назад +4

    Waheguru ji charrdi kla ch rkhn tuhanu

  • @sandeepparmar5106
    @sandeepparmar5106 Год назад +1

    Jinder att

  • @BalwinderSingh-zb6gc
    @BalwinderSingh-zb6gc Год назад

    Bahut Vadhia Video aa Ji

  • @sukhveersingh7541
    @sukhveersingh7541 Год назад +3

    Very nice video 👍👍😅😅

  • @clairevandenhoeke794
    @clairevandenhoeke794 8 месяцев назад

    Had karti kehnde 3 pandha de ke gayusala vich Chad Ava ge😂😂😂😂😂😂 nice seen ...or kuri da seen acha lagya

  • @sukhwindersidhu9105
    @sukhwindersidhu9105 Год назад +1

    ਵੀਰ ਜੀ ਸਾਡੇ ਬਿਜਲੀ ਵਾਲੇ ਚਾਹ ਪਾਣੀ ਘੱਟ ਹੀ ਪੀਦੇ ਹਨ ਪੈਸੇ ਭਾਵੇਂ ਵੱਧ ਲੈ ਜਾਣ।

  • @jagpreetsinghsidhu145
    @jagpreetsinghsidhu145 Год назад +2

    Sira video y thudia sab videos ghant hundia ne y bhutt wait karde aw thudi video lai ❤️❤️❤️

  • @jattboys9655
    @jattboys9655 Год назад

    Siraa lya pya bro

  • @Rani_bhua001
    @Rani_bhua001 Год назад +3

    ਬਹੁਤ ਹੀ ਵਧੀਆ

  • @bhadarsingh1871
    @bhadarsingh1871 Год назад

    Very nice video thanks all team nu

  • @buttakhan1411
    @buttakhan1411 Год назад +2

    Jinder bhai nice 👍👌👌👌👌🔥🔥

  • @satwindersandhu4427
    @satwindersandhu4427 Год назад +1

    Sirraaa y

  • @gurjindersingh3638
    @gurjindersingh3638 Год назад +10

    Sari team nu sat Shri akal jatt sauda g 🙏 bahut vadia story all the best waheguru g chardi klla rakhe g 🙏🥀❤️🥀👌 Yamuna Nagar

  • @deepbrar6357
    @deepbrar6357 Год назад

    Vry nyc ..love from new zland

  • @nirmalsingh9553
    @nirmalsingh9553 Год назад +1

    nice video 👍👍

  • @dalwindersingh4845
    @dalwindersingh4845 Год назад +1

    ਬਹੁਤ ਹੀ ਵਧੀਆ ਵੀਰ ਜੀ

  • @Luciferchacha
    @Luciferchacha Год назад

    Sareya di acting full kaint aa specialy LADDI di v kaint aa😊

  • @gurpartapsinghtiwana450
    @gurpartapsinghtiwana450 Год назад

    Bahut vadia sari team

  • @baljeetkoursamra9942
    @baljeetkoursamra9942 Год назад

    ਵੈਤਲੇ 😂😂😂😂😂😂

  • @ShivKumar-um6rj
    @ShivKumar-um6rj 23 дня назад

    Sara group sira ha.

  • @varindersinghbagga8559
    @varindersinghbagga8559 Год назад +1

    Sirra y

  • @karamjeetsingh7407
    @karamjeetsingh7407 Год назад

    v.v.nice video all artist v.v best👌👌

  • @darshansingh2024
    @darshansingh2024 Год назад +2

    Very very nice ver g 😂😂

  • @ajaibbrar987
    @ajaibbrar987 Год назад +1

    Good

  • @jawandhalovey8553
    @jawandhalovey8553 Год назад

    ਚੱਲਪਾ 😂😂😂

  • @gsvvsh3983
    @gsvvsh3983 Год назад

    Dabbi aao mundeo bhut vadia a story - tuhadia god bless you

  • @jashansidhu9450
    @jashansidhu9450 Год назад

    ਬਹੁਤ ਵਧੀਆ ਵੀਡੀਓ ਬਣਾਈ ਐ ਐਕਟਿੰਗ ਸਿਰਾ ਸਾਰੀਆਂ ਦੀ

  • @sharmaji8749
    @sharmaji8749 Год назад +1

    Bhut vdia video

  • @sukhabhullar771
    @sukhabhullar771 Год назад

    ਬਹੁਤ ਵਧੀਆ ਵੀਡੀਓ👌👌😍😍

  • @JaspalSingh-lc2eq
    @JaspalSingh-lc2eq Год назад +2

    Very nice Video 👌👍😃😃

  • @punjabicookingvideo9323
    @punjabicookingvideo9323 Год назад

    Bro tohadiaa sariaa video nice hundiaa bro

  • @dharmpreetchahal5683
    @dharmpreetchahal5683 Год назад

    🔥🔥❤️❤️😂😍😍😂

  • @LovePreet-vg9kv
    @LovePreet-vg9kv Год назад +1

    Nice videos

  • @panshipalsingh9117
    @panshipalsingh9117 Год назад

    Sirra bai ji

  • @iqbalsandhu9344
    @iqbalsandhu9344 Год назад +1

    ਸਿਰਾ ਲਾਤਾ ਸਾਰਿਆਂ ਨੇ

  • @sukhpalsingh9477
    @sukhpalsingh9477 Год назад +9

    ਬਹੁਤ ਵਧੀਆ 👍👍

  • @ramansidhu8035
    @ramansidhu8035 Год назад +1

    Nyc

  • @RekhaRani-lj4ou
    @RekhaRani-lj4ou Год назад +2

    😂😂 😂👌👌

  • @GurpreetSingh-fq7di
    @GurpreetSingh-fq7di Год назад +5

    Very nice video your all team members work always awesome Brother Shera,Laddy,Jinder 👍❤️🌹🙏🙏

  • @karnveerchahal-og9rz
    @karnveerchahal-og9rz Год назад +1

    Sirra

  • @sukhbitkaursukhbitkaur4113
    @sukhbitkaursukhbitkaur4113 Год назад

    Hahaha bhut vadhia video ji

  • @gorapardhan1494
    @gorapardhan1494 Год назад

    ਸਾਰੇਆ ਦਾ ਰੋਲ ਬਹੁਤ ਵਧੀਆ ਹੈ

  • @sonudhaliwal5717
    @sonudhaliwal5717 Год назад

    Bahut Vadyia video👌👌👌👌👌

  • @happyhappysingh1745
    @happyhappysingh1745 Год назад

    Very nice video🙏👍🙏👍❤❤❤❤

  • @gaganbrar9181
    @gaganbrar9181 Год назад +3

    nice 👌 👍 👌

  • @rachhpalsingh78466
    @rachhpalsingh78466 11 дней назад

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @honeysharma7490
    @honeysharma7490 Год назад +2

    😂😂😂❤❤👌👌

  • @amandeepkaurbutasingh714
    @amandeepkaurbutasingh714 Год назад

    Very good veer ji good video

  • @KkKk-gf6mg
    @KkKk-gf6mg Год назад

    NYC video aa

  • @deepugarg6324
    @deepugarg6324 Год назад

    Bhai bhut vdia video hundi.hai sodee

  • @bobbymaan3541
    @bobbymaan3541 Год назад

    Sirra Kara ta y bant

  • @saabbajwa1419
    @saabbajwa1419 Год назад +1

    Jinder bhra sirraaaaa

  • @jagseersingh4506
    @jagseersingh4506 Год назад

    GOOD VIDEO GOOD ACTING ALL'TEAM THANKS SO MUCH

  • @FUN-SHUN2426
    @FUN-SHUN2426 Год назад +1

    Ehe ta sirra hi aw

  • @navtejbrar1018
    @navtejbrar1018 2 месяца назад

    Jinder vdia act krda ghant aw

  • @pargatsingh9668
    @pargatsingh9668 Год назад

    😂😂👍👍

  • @harmandhaliwal2842
    @harmandhaliwal2842 Год назад +1

    Very nice Video Bhai ji

  • @sukhdhillonpb4671
    @sukhdhillonpb4671 Год назад

    Bahut vadia jatt sauda team de acting

  • @jaggikhattra890
    @jaggikhattra890 Год назад +1

    Nice super 👌❤️👌

  • @navdeepkaursangha8687
    @navdeepkaursangha8687 Год назад +1

    Bhut gaint vedio ਜੱਟਾ