ਪੰਚਾਇਤੀ ਜ਼ਮੀਨ ਦੀ ਨਿਸ਼ਾਨਦੇਹੀ ਮੌਕੇ ਹੰ/ਗਾ/ਮਾ, ਦੂਜੇ ਪਿੰਡ ਦੇ ਨੰਬਰਦਾਰ ਨੇ ਧ/ਮ/ਕਾ/ਏ ਸਰਕਾਰੀ ਅਫ਼ਸਰ, ਵੀਡਿਓ ਵਾਇਰਲ
HTML-код
- Опубликовано: 5 фев 2025
- ਪੰਚਾਇਤੀ ਜ਼ਮੀਨ ਦੀ ਨਿਸ਼ਾਨਦੇਹੀ ਮੌਕੇ ਹੰ/ਗਾ/ਮਾ, ਦੂਜੇ ਪਿੰਡ ਦੇ ਨੰਬਰਦਾਰ ਨੇ ਧ/ਮ/ਕਾ/ਏ ਸਰਕਾਰੀ ਅਫ਼ਸਰ, ਵੀਡਿਓ ਵਾਇਰਲ #pindinderpura #landdispute #skynewspunjab #karunkaura
Join this channel to get access to perks:
/ @SkyNewsPunjabKhabra
Find Latest News, Top Headline And breaking news Watch Sky News Punjab
Sky News Punjab is the medium of fearless Journalism, Sky News Punjab is a news channel on RUclips which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
ਸਕਾਈ ਨਿਊਜ਼ ਪੰਜਾਬ ਨਿਡਰ ਪੱਤਰਕਾਰੀ ਦਾ ਮਾਧਿਅਮ ਹੈ, ਸਕਾਈ ਨਿਊਜ਼ ਪੰਜਾਬ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਸਮਕਾਲੀ ਬਿੰਦੂਆਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕਰਦਾ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
ਸਰਪੰਚ ਕੰਮ ਸਹੀ ਕਰ ਰਿਹਾ ਹੈ ਪਰ ਥੋੜਾ ਅਨਜਾਣ ਹੈ ਜੇ ਇੱਕ ਵਾਰੀ ਕਾਨੂੰਗੋ ਨੂੰ ਨਿਸ਼ਾਨਦੇਹੀ ਕੋਈ ਨਹੀਂ ਕਰਨ ਦਿੰਦਾ ਤਾਂ ਕਾਨੂੰਗੋ ਪੁਲਿਸ ਮਦਦ ਲਈ ਅਗਲੀ ਤਰੀਕ ਲਈ ਲਿਖ ਸਕਦਾ ਹੈ ਅਫ਼ਸਰ ਸਾਥ ਨਹੀਂ ਦਿੰਦੇ ਹੁੰਦੇ ਤਕਰੀਬਨ ਸਰਪੰਚ ਕੇਸ ਹਾਰਦਾ ਹੁੰਦਾ ਹੈ ਦੁਸ਼ਮਣੀ ਵਿਚਾਰੇ ਸਰਪੰਚ ਦੀ ਪੈ ਜਾਂਦੀ ਹੈ
ਨੰਬਰਦਾਰ ਤੇ ਸਰਪੰਚ ਜੱਟਵਾਦ ਹੰਕਾਰੀ ਬੰਦੇ
ਬੇਸੱਕ ਸਰਪੰਚ ਨਵਾਂ ਤਜਰਬਾ ਵੀ ਘੱਟ ਹੁੰਦਾ ਪਰ ਇਸ ਗੱਲ਼ ਦੀ ਸਿਫਤ ਬਣਦੀ ਏ ਗ਼ੱਲ਼ਬਾਤ ਬਹੁਤ ਦਾਇਰੇ ਵਿੱਚ ਰਹਿਕੇ ਕੀਤੀ ਇਸ ਤਰਾਂ ਦੇ ਸਰਪੰਚ ਲੰਮਾਂ ਸਮਾਂ ਸਰਪੰਚੀ ਕਰਨ ਦੇ ਲਾਈਕ ਹੁੰਦੇ ਨੇ, ਦੂਜੇ ਪਾਸੇ ਦੇਖਲੋ ਉਮਰ ਵੀ ਵੱਧ ਤੇ ਬੋਲਬਾਣੀ ਜੀਰੋ ਲੈਵਲ
ਜੋ ਅਾਪਣੇ ਅਾਪ ਨੂੰ ਨੰਬਰਦਾਰ ਅਖਵਾਓੁਦੇ ਨੇ ਝੂਠੇ ਨੇ ਤਾ ਰੋਲਾ ਪਾ ਰਹੇ ਨੇ ਸਰਪੰਚ ਸਹੀ ਕੰਮ ਕਰ ਰਿਹਾ ਹੈ
ਸਰਪੰਚ ਸਾਹਿਬ ਵਧੀਆ ਢੰਗ ਨਾਲ ਕੰਮ ਕਰ ਰਿਹਾ ਏ
Sarpanch da gall karan da tarika nice a
ਐਨਾ ਲਾਲਚ ਬੁੜਿਆਂ ਵਿੱਚ 😂ਕਿੰਨਾ ਟਾਈਮ ਜੀਵੋਂਗੇ 5ਸਾਲ ਜਾਂ 10ਸਾਲ ਸਰਪੰਚ ਸਹੀ ਐ ਮਹਿਕਮੇ ਵਾਲੇ ਡਰਦੇ ਨੇ
Sarpanch good
ਸਾਤੀ ਰਖੋ ਤੇ ਪੁਲਿਸ ਇਮਦਾਦ ਲਊ
ਲੰਬੜਦਾਰ ਨੇ ਨਜਾਇਜ਼ ਕਬਜ਼ੇ ਕੀਤਾ ਹੋਇਆ ਹੈ
Bhut vdia sarpanch eho je pind pind hon
ਨੰਬਰਦਾਰ ਜੀ ਸਮਾਜ ਦੀ ਸ਼ਰਮ ਤੇ ਉਮਰ ਦੇ ਲਿਹਾਜ ਨਾਲ ਤੁਹਾਡਾ ਕਿਰਦਾਰ ਮੇਲ ਨਹੀਂ ਖਾਂਦਾ ।
Good.sarpunch.sabb❤❤❤❤
Good . sarpanch
ਡਿਸਪੈਂਸਰੀ ਦੀ ਜ਼ਮੀਨ ਵੀ ਇਹਨਾ ਨੇ ਦੱਬੀ ਏ ਮੇਰਾ ਰਾਅ ਵੀ ਦੱਬਿਆ
ਕਿਹੜਾ ਪਿੰਡ ਆ ਵੀਰ
Bahut badhiya 22
Very good ji
🙏🏻🙏🏻🙏🏻
ਓ ਬਾਈ ਜੀ ਸਾਡੇ ਪਿੰਡ ਦੀ ਵੀ ਕਰ ਭੀਖੀ ਖਟੜਾ ਦੀ ਰਾੜਾ ਸਾਹਿਬ ਕੋਲੇ ਸਾਡੇ ਪਿੰਡ ਦਾ ਵੀ ਟੋਬਾ ਦੱਬ ਲਿਆ
Sarpanch good work
❤🙏🙏🙏🙏🙏
Land revenue rule tehi Numberdar nu suspend karo
A hal Sara pinda vich par sarpanch Saab good a
Sarpanch right
Karvayi kro numberdar te
Sarpanch sir ok ji
Police protection la ke nishandehi karva lao, faltu bahas da koee faida nahi.
ਗਲ ਚ ਪਰਨੇ ਵਾਲਾ ਬੰਦਾ ਗੁਰਦੁਆਰਾ ਸਾਹਿਬ ਨੂੰ ਹੱਡਾਰੋੜੀ ਦੇ ਬਰਾਬਰ ਦੱਸ ਰਿਹਾ ਹੈ ਬੋਲ ਰਿਹਾ ਗੁਰਦੁਆਰਾ-ਹੱਡਾਰੋੜੀ-ਧਰਮਸ਼ਾਲਾ,ਕਬਰਾਂ ਸਭ ਬਰਾਬਰ ਨੇ
gal dhyan nal sun veer oh compare ni kar reha .. ohne kabje di gal kiti a k ehna placec te koi kabja ni kar skda🙏 han tusi eh keh skde o k sarpanch thorra ANJAAN HAI👍
@@viralstuff8351right
This sarpanch CM di tarah gal kar riha
ਇਹ ਤਾ ਗੁੰਡਾਗਰਦੀ ਕਰਨਗੇ ਸਰਕਾਰ ਸਖ਼ਤੀ ਨਾਲ ਆਪਣਾ ਕੰਮ ਕਰੇਂ
Kali peg vale sardar nu reb pulleaa lagdda
Yaar ik gal a es mudde nu online karn da ki matlab a Tuhade kol Tuhade hakk vich koi gwaah nahi .....Aaj kal har koi. Toilet vi jana news channel nu pehlan Phone karnge yaar main toilet challa vlog bna deo......jo jis da hai oh os da hi hunda punjab sarkar jindabad
ਪੱਤਰਕਾਰੀ ਟੱਟੂ ਦੀ ਆ ,,,,ਦੂਜੀ ਧਿਰ ਦਾ ਵੀ ਪੱਖ ਲਾਉਣਾ ਸੀ. ........ਫੇਰ ਹੀ ਪਤਾ ਲਗਦਾ ਕੌਣ ਸੱਚਾ ਆ, ਤੇ ਕੌਣ ਝੂਠਾ
Muradhabad kango....kush ta tarh rko
Punjab vich sarkari jameen te kabja Kitna hua hai Sarkar kuchh nahin kar rahe
ਵੀ
Bouncer kisde ne
Veer tere vel veakh ke hor serpench ve agge aungge ih sardar bander vagg tappda hun nath p.a. janne
Paisa jameena sb ethe e reh jane aa
Ghadam Chaudharya ne punjab da beda karke rakh dita hai.
Anty Sikh
मम्मी-पापा...टकरयन
A numberdar kon hunde han mente roken wale dang fero ena de es tra ta koe v mente rokeya karega kanun da koe dar ne bake chd jange jdo ke ene vpo de sarpanch ralke d1nde nal mente karwa ke ek bar thade laga low bad vitch fero danda te kahle karwou
Sarpanch, zindabad
Eve ni adida
GD sarpanch saab khich ke rakho ina gharam choudhary aa nu
Bhoomi Malik Sarkaar hove Kisan Malki khatm kro Lagaan system LAGOO kro..
😂Fer ta tere ghar di malik vi sarkar honi chaidi te tenu kiraya lgna chaida?
Hai fuddu banda 😂😂😂😂😂😂😂😂😂😂😂😂😂😂😂😂😂😂😂😂😂😂😂😂😂
@Gurri_Grewal Kheti Bhoomi SARKAR de under honi chahidi A te Sarkar Lagaan system lagoo kre.
@@Gurri_Grewal 1 Acre Bhoomi te salana 25000 da Lagan vsool keeta jave.
@@onkarsingh2088 hor kush, fer angrej kasnu kadne si dyi jana c lgaan ohna nu ! Nale tere hisab nal tera ghar na jave sarkar de under par loka di jmin chli jave hna?
Good.sarpanch
Sarpanch Good
Sarpanch good